Dhadi Daya Singh Dilbar

  Рет қаралды 266,160

ps kang

ps kang

3 жыл бұрын

Пікірлер: 271
@nagindersandhu3726
@nagindersandhu3726 Жыл бұрын
ਬਹੁਤ ਵਧੀਆ ਢਾਡੀ ਵਾਰ ਦਿਲਬਰ ਜੀ ਦੇ ਜਥੇ ਨੂੰ ਸਤਿ ਸੀ੍ਰ ਅਕਾਲ
@avtarsingh2531
@avtarsingh2531 Жыл бұрын
ਵਾਹ ਜੀ ਵਾਹ ਨਜ਼ਾਰਾ ਆ ਗਿਆ। ਮੈਂ ਨ ਗਨੇਸ਼ਹਿ ਪ੍ਰਿਥਮ ਮਨਾਊਂ।। ਕਿਸ਼ਨ ਬਿਸ਼ਨ ਕਬਹੂ ਨਾ ਧਿਆਊਂ।। ਮਹਾਨ ਗੁਰੂ ਦੀ ਮਹਾਨ ਗੁਰਬਾਣੀ।
@surinderkaur7912
@surinderkaur7912 Жыл бұрын
ਛੋਟੇ ਹੁੰਦਿਆਂ 1978-79ਵਿੱਚ ਮੂਸਾ ਪੁਰ ਵਿਖੇ ਨਗਰਕੀਰਤਨ ਵਿੱਚ ਸੁਣਿਆ ਸੀ। ਬਹੁਤ ਵਧੀਆ ਢਾਡੀ ਜੱਥਾ।
@princeganger6754
@princeganger6754 8 ай бұрын
Tuhi musapur to ho?
@princepatti4778
@princepatti4778 12 күн бұрын
ਲੂਹ ਕੰਡੇ ਖੜੇ ਹੋ ਜਾਂਦੇ ਭਾਈ ਸਾਹਿਬ ਜੀ ਨੂੰ ਸੁਣਕੇ 😢❤❤❤❤
@InderjitSingh-hl6qk
@InderjitSingh-hl6qk Жыл бұрын
ਗਿਆਨੀ ਦਇਆ ਸਿੰਘ ਜੀ ਦਿਲਬਰ ਆਪਣੇ ਸਮੇਂ ਦੇ ਉਚ ਕੋਟੀ ਦੇ ਪ੍ਰਸਿੱਧ ਢਾਡੀ ਪ੍ਰਸੰਗ ਦੇ ਵਿਦਵਾਨ ਸਨ,
@gurwindersingh6406
@gurwindersingh6406 3 ай бұрын
ਮੈਂ ਮਸੰਦ ਹਾਂ ਮੈਂ ਫਿਮਾਂ ਮੰਗਦਾ ਅਕਾਲਪੁਰਖ ਤੋਂ ਤੇ ਇਸ ਸਾਰੀ ਖ਼ਲਕਤ ਤੋਂ ਸਾਡੇ ਲੋਕਾਂ ਨੇ ਮਾੜਾ ਕੀਤਾ ਹੇ ਅਕਾਲਪੁਰਖ ਤੁਸੀਂ ਬਖਸ਼ਣਹਾਰ ਹੋ ਦਾਸ ਸਦਾ ਆਪ ਜੀ ਦਾ ਮਸੰਦ ਬਣ ਕੇ ਸੇਵਾ ਕਰਨਾ ਚਾਹੁੰਦਾ। ਦਾਸ ਪੰਜਾਬ ਸਿਵਲ ਸਕੱਤਰੇਤ ਵਿੱਚ ਕਲਰਕ ਹਾਂ ਗੁਰਵਿੰਦਰ ਸਿੰਘ ਨਾਮ ਹੈ ਜੀ😢😢😢😢😢
@pskang56
@pskang56 3 ай бұрын
ਵੀਰ ਜੀ ਕੋਈ ਵੀ ਕੋਮ ਦੇ ਵਿਚ ਸਾਰੇ ਚੱਗੇ ਤੇ ਮੱਦੇ ਬੰਦੇ ਹੁਦੇ ਨੇ ਕਿਸੇ ਕੋਮ ਤੇ ਠੱਪਾ ਲਾ ਦੇਣਾ ਮਾੜੀ ਗੱਲ ਹੈ ਆਪ ਬਹਤ ਸੁਝਵਾਨ ਹੋ ਜੀ ਧੰਨਵਾਦ ਜੀ 🙏🙏🙏
@dharmindersingh5939
@dharmindersingh5939 Жыл бұрын
ਸਾਡੇ ਅੱਜ ਦੇ ਪ੍ਰਚਾਰਕ ਮਸੰਦ ਬਣੇ ਬੈਠੇ। ਸੱਚ ਬੋਲਣ ਦੀ ਜੁਰਤ ਨਹੀਂ ਕਰਦੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਇਹ ਵੀਡਿਉ ਲਿਆਉਣ ਲਈ।🙏
@sukhwindersinghbrar2429
@sukhwindersinghbrar2429 3 күн бұрын
ਗਿਆਨ ਨਾਲ ਭਰਪੂਰ ਗਿਆਨੀ ਜੀ ਨੇ ਢਾਡੀ ਵਾਰ ਸੁਣਾਈ
@tarlochansingh5877
@tarlochansingh5877 Жыл бұрын
ਢਾਡੀ ਭਾਈ ਦਯਾ ਸਿੰਘ ਦਿਲਬਰ ਇਨ੍ਹਾਂ ਦਾ ਅੰਦਾਜ਼ ਬਾਕਮਾਲ ਸੀ ਐਸੇ ਗੁਰ ਸਿੱਖ ਹੀਰੇ ਕੌਮ ਨੂੰ ਬੜੀ ਮੁਸ਼ਕਲ ਨਾਲ ਪ੍ਰਾਪਤ ਹੁੰਦੇ ਨੇ। ਇਨ੍ਹਾਂ ਨੂੰ ਅਸੀਂ ਸ਼ਹੀਦੀ ਜੋੜ ਮੇਲਾ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਹੁੰਦਿਆਂ ਹੀ ਦੇਖਿਆ ਸੀ ਉਸ ਵਕ਼ਤ ਰਾਜਿੰਦਰ ਸਿੰਘ ਰਾਜ ਗੁਰਨਾਮ ਸਿੰਘ ਹੀਰਾ ਤੇ ਨੌਰੰਗ ਸਿੰਘ ਕਮਲ,ਸੰਤ ਹਮੀਰ ਸਿੰਘ ਵਰਗੇ ਕਈ ਰਾਗੀ ਢਾਡੀ ਬਹੁਤ ਚੜਦੀ ਕਲਾ ਵਿੱਚ ਰਹੇ ਹਨ। ਜਿੱਥੇ ਕਿਤੇ ਵੀ ਦੀਵਾਨ ਲੱਗਣਾ ਸੰਗਤ ਮੇਲਾ ਦੇਖਣਾ ਛੱਡ ਕੇ ਇਨ੍ਹਾਂ ਨੂੰ ਦੇਖਣ ਸੁਨਣ ਵਾਸਤੇ ਇੱਕ ਜਗ੍ਹਾ ਕੱਠੀ ਹੋ ਜਾਇਆ ਕਰਦੀ ਸੀ ਪਰ ਹੁਣ ਉਹ ਦਿਨ ਨਹੀਂ ਰਹੇ....
@ShamsherSingh-po3zw
@ShamsherSingh-po3zw Жыл бұрын
Wa
@princepatti4778
@princepatti4778 12 күн бұрын
ਧੰਨ ਹੈ ਭਾਈ ਦਯਾ ਸਿੰਘ ਜੀ ਦਿਲਬਰ ❤❤❤
@malkitghai4314
@malkitghai4314 Жыл бұрын
ਨਹੀਂ ਰੀਸਾਂ ਦਿਲਬਰਾ ਤੇਰੀਆਂ, ਵਧੀਆ ਪੀਠਾਂ ਬਿਠਾਈਆਂ ਨੇ ਆਪਣੇ ਜ਼ਮਾਨੇ ਵਿਚ 👍
@jagjitaulakh5522
@jagjitaulakh5522 Жыл бұрын
⁰⁰⁰
@manjitsingh7951
@manjitsingh7951 11 ай бұрын
ਧੰਨ ਗੂਰੂ ਗੋਬਿੰਦ ਸਿੰਘ ਜੀ
@pskang56
@pskang56 10 ай бұрын
🙏🙏
@waraichlakhwindersingh853
@waraichlakhwindersingh853 2 жыл бұрын
सारे सिखा नु दल के महाराज अगे अरदास करनी चाहिए की दया सिंह दिल वरगा डाडी दुबारा पेदा होना चाहिदा है
@sadhusinghbhullar7339
@sadhusinghbhullar7339 Жыл бұрын
ਬਹੁਤ ਵਧੀਆ ਗੱਲ ਕਹੀ ਕਵਿਤਾ ਸੋਹਣਾ ਸੁਨੱਖਾ ਸਨੇਹਾ ਮਨੁੱਖਤਾ ਲਈ ਧੰਨਵਾਦ ਬਹੁਤ ਧੰਨਵਾਦ
@JasbirSingh-fy8vy
@JasbirSingh-fy8vy Жыл бұрын
ਧੰਨ ਹੋ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਦੇ ਪ੍ਰਕਚਾਰਕ ਇਹ ਜੀਹਾ ਪ੍ਰਚਾਰ ਕਰਨ ਤਾ ਸਾਰੇ ਪੰਜਾਬ ਖਾਲਸਾ ਬੰਨ ਜਾਵੇ ਵੀਰ ਜੀ
@sadhusinghbhullar7339
@sadhusinghbhullar7339 Жыл бұрын
ਸਰਦਾਰ ਸਾਹਿਬ ਜੀ ਸਤਿਕਾਰ ਸਹਿਤ ਗੁਰੂ ਫ਼ਤਹਿ ਵਾਹਿਗੁਰੂ ਜੀ ਕੀ ਫਤਿਹ ਸਲੂਟ ਮਾਰਦੇ ਹਾਂ ਸਰਦਾਰ ਜੀ
@karamdhillon6101
@karamdhillon6101 Жыл бұрын
Q
@khairaharjeet2385
@khairaharjeet2385 3 жыл бұрын
Sab ton wakhra andaaz dilbar ji da kina sohna lgda dil krda war war suniye sachia te kharia sunonde 🙏
@rajvirkaur4774
@rajvirkaur4774 Жыл бұрын
Jihna ne Bhai Sahib nu live stage te sunia a oh uhna nu kde ni bhull skda... Waheguru Ji
@pskang56
@pskang56 Жыл бұрын
thanks
@ManjitSingh-cn5rr
@ManjitSingh-cn5rr Жыл бұрын
Listen first time Wonderful Can’t repay debt of Guru Sahib even if we cut of our body into thousands of pieces by taking thousands of incarnations
@BaljitSingh-cz4xy
@BaljitSingh-cz4xy 9 ай бұрын
Firstly I was seen and hearing to this grateman in 1969. Now today I am hearing to him through this video. Thanks.
@shehbaj902
@shehbaj902 Жыл бұрын
ਬਹੁਤ ਵਧੀਆ ਪ੍ਰਸੰਗ ਸੀਂ ਜੀ ਢਾਡੀ ਜੱਥੇ ਦਾ ਅੱਗੇ ਵੀ ਹੈ ਤਾਂ ਭੇਜਿਓ 🙏
@stakhar1230
@stakhar1230 Жыл бұрын
ਬਹੁਤ ਸੋਹਣੀ ਕਥਾ ਭਾਈ ਜੀ ਦੀ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@pranavchouhan7076
@pranavchouhan7076 Жыл бұрын
.
@RavinderSingh-hg4bc
@RavinderSingh-hg4bc 11 күн бұрын
Dilon dhanwaad veer upload kr Lai ❤
@satdevsharma6980
@satdevsharma6980 Жыл бұрын
V.famous DHADI JATHA.I listened one time when they performed in Mudki ( KATTLGATH) Around 1967 .Waheguru ji.🙏🙏🌹🌹🇺🇸🇺🇸.
@dilpreetsingh5048
@dilpreetsingh5048 8 ай бұрын
America to ho tusi
@satdevsharma6980
@satdevsharma6980 8 ай бұрын
@@dilpreetsingh5048 ਜੀ ਹਾ',🙏
@sukhvindersingh2167
@sukhvindersingh2167 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਹੈ।
@khalsachannel2910
@khalsachannel2910 2 жыл бұрын
Bahut vadiya. Sun lo bahmno jehre guru gobind singh ji nu bhagaouti da upaasak dasde han o sun lain. Kirpan hi sri bhagaouti ji han. Tuhadi mata tuhanu mumbark.
@bakhshishsingh3268
@bakhshishsingh3268 Жыл бұрын
Ddzz9 x x
@jaswinderdhindsa6713
@jaswinderdhindsa6713 2 жыл бұрын
ਵਾਹਿਗੁਰੂ ਸਤਿਨਾਮ ਵਾਹ ਦਿਲਵਰ ਸਾਹਿਬ
@armanssandhu4267
@armanssandhu4267 2 жыл бұрын
ਵਾਹਿਗੁਰੂ ਪੰਥ ਰਤਨ
@kulwindesingh8519
@kulwindesingh8519 Жыл бұрын
Apne time tuop da Jatha c Dilbar da very nice Purana time jaad karata ji bahut Mehar Bani
@karansandhu9295
@karansandhu9295 3 жыл бұрын
waaa waaaa bhut kirpa gyani ji ta guru sahab di
@user-we8ij9uy5p
@user-we8ij9uy5p 11 ай бұрын
ਅਆਤਰਰਾਸਟਰੀ ਢਾਡੀ ਜਥਾ ਗਿਆਨੀ ਦਇਆਾ ਸਿੰਘ ਦਿਲਬਰ
@pskang56
@pskang56 11 ай бұрын
ਧੰਨਵਾਦ ਜੀ
@davinderjhutti8625
@davinderjhutti8625 6 ай бұрын
Wah ji wah nein reesaan Daya Singh Dilber de dhadi jathey diaan jina ne dilbar dilbar kra ditti ci har jgaah.
@balbirdhami1045
@balbirdhami1045 Жыл бұрын
Thank you very much sir ji. I used to listen to Bhai Dilbar ji nu in the 1970s when i was in school.
@pskang56
@pskang56 Жыл бұрын
So nice of you
@jasbirkhabra5868
@jasbirkhabra5868 Жыл бұрын
I use to listen to Dilbar when i was young, gained lot about Sikh history.I love this guy
@pskang56
@pskang56 Жыл бұрын
ਧੰਨਵਾਦ ਜੀ
@JS-sy6fl
@JS-sy6fl Жыл бұрын
🌹🙏 Amar Singh Shauki Punjabi Sabhyachaar ਦੋ ਰੋਮਾਂਟਕ ਗੀਤਕਾਰ , ਸੰਗੀਤਕਾਰ ਸਨ [ਆਜਾ ਭਾਬੀ ਝੂਠ ਲੈ , ਪੀਂਘ ਹੁਲਾਰੇ ਲੈਂਦੀ । ਵਾਲੇ] …ਅਤੇ ਦਯਾ ਸਿੰਘ ਦਿਲਬਰ ਧਾਰਮਿਕ ਢਾਡੀ ਸਨ । ਦੋਨਾ ਦੀ ਅਵਾਜ਼ ਬੜੀ ਮਿੱਠੀ ਅਤੇ ਸੁਰੀਲੀ ਸੀ । ਦੋਨੋ ਸਮਕਾਲੀ ਸਨ , I am lucky to have them seen live … ਲੋਕ ਸ਼ਾਹ ਰੋਕ ਕੇ ਸੁਣਦੇ ਸਨ । I request the Channel to upload their separate VDO s showing their life story briefly , please.…… sat Sri Akal …Jagtar Singh USA 🇺🇸
@pskang56
@pskang56 Жыл бұрын
ਜਰੂਰ ਕੋਸਿਸ ਕਰਾ ਜੀ ਧੰਨਵਾਦ ਆਪ ਜੀ ਦਾ
@gurbaajsingh-qo4rw
@gurbaajsingh-qo4rw 9 ай бұрын
Bevkof
@satinderpalsingh8587
@satinderpalsingh8587 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਅਤੇ ਸੱਚ ਦਾ ਪ੍ਰਚਾਰ ਕੀਤਾ ਹੈ ਭਾਈ ਸਾਹਿਬ ਜੀ ਨੇ। ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ।
@SurinderKaur-hr4tk
@SurinderKaur-hr4tk Жыл бұрын
Waheguru ji waheguru ji waheguru ji waheguru ji waheguru ji
@manjitpvchomeinteriorsexte7496
@manjitpvchomeinteriorsexte7496 10 ай бұрын
ਸ਼ੇਰਪੁਰ ਲੈ ਕੇ ਆਉਂਦੇ ਹੁੰਦੇ ਸੀ ਗਿਆਨੀ ਜੀ ਨੂੰ ਬਹੁਤ ਵਧੀਆ ਪ੍ਰਸੰਗ ਸਣਾਉਂਦੇ ਸਨ
@pskang56
@pskang56 10 ай бұрын
🙏🙏🙏🙏
@avinashmusafir2936
@avinashmusafir2936 Жыл бұрын
Old is gold The great shayr dilbar saab ji
@Sukhjohal8126
@Sukhjohal8126 Жыл бұрын
ਬਹੁਤ ਵਧੀਆ ਵੀਰ ਜੀ 🙏🙏🙏🙏
@jatindersingh3308
@jatindersingh3308 3 жыл бұрын
Koi jawaab nahi is guru k singh da🙏🙏best dhadi ever
@tangocharly4217
@tangocharly4217 19 сағат бұрын
Charn Alamgir , DiLbar Ji , Jawala Songh patanga,, te Himachal ਤੋਂ Bhai GopaL Singh ji 🙏 🎉
@harjitsinghjheetajheeta4415
@harjitsinghjheetajheeta4415 Жыл бұрын
Bahut wadia Awaz. saz tan sur milay hoey Bahut wadhia lagda
@pskang56
@pskang56 Жыл бұрын
ਧੰਨਵਾਦ ਜੀ
@runjeet6193
@runjeet6193 Жыл бұрын
He was a legand. He came to our village gurudawara Akalgardh in the 70s. God bless him.
@sukhwindersingh4047
@sukhwindersingh4047 Жыл бұрын
ਆਪਣੇ ਟਾਈਮ ਦੇ ਸੁਪਰ ਹੀਰੋ
@SukhdevSingh-jf6us
@SukhdevSingh-jf6us 14 күн бұрын
Waheguru ji 🙏🙏🙏🙏🙏
@roohpunjabdi8996
@roohpunjabdi8996 3 жыл бұрын
ਬਹੁਤ ਵਧੀਆਂ ਲੱਗੀ ਢਾਡੀ ਵਾਰ
@ArjanManhas
@ArjanManhas 6 ай бұрын
Waheguru ji 🙏🏻🙏🏻💪🏻🔥💪🏻🙏🏻🙏🏻💪🏻🔥🔥🔥🔥🙏🏻💪🏻🔥🙏🏻💪🏻💪🏻💪🏻💪🏻💪🏻🙏🏻🔥💪🏻💪🏻💪🏻💪🏻💪🏻💪🏻💪🏻💪🏻💪🏻💪🏻
@darshangarcha9666
@darshangarcha9666 9 ай бұрын
ਕਿਆ ਕਹਿਣੇ ਦਿਲਬਰ ਸਾਹਿਬ ਦੇ❤ 🙏🏽🙏🏽
@pskang56
@pskang56 9 ай бұрын
ਧੰਨਵਾਦ ਜੀ 🙏🙏
@Khetichannel
@Khetichannel 3 жыл бұрын
ਜੀਓ ਕੰਗ ਸਾਬ ਜੀਓ
@dyalsaraswati3915
@dyalsaraswati3915 Жыл бұрын
EH BRAHMAN N SARE BAHUZAN NAYKA DA MURDER KRAYA .BAD CH OSNU KRAMATA HIND DE CHADAR KHANIAA NAL ZODTA .TE EH TADIAA N BRAHMNA DWARA LIKHE MITHIAS NU GAKE LOKA NU GUMRAH KITA
@a.ssports383
@a.ssports383 Жыл бұрын
ਵਾਹਿਗੁਰੂ ਜੀ
@SandeepKAur-eu4ui
@SandeepKAur-eu4ui 2 жыл бұрын
Kya baat waheguru ji
@Gurbani123
@Gurbani123 Жыл бұрын
Waheguru ji ka Khalsa waheguru ji ki Fateh
@pskang56
@pskang56 Жыл бұрын
Waheguru ji ka Khalsa waheguru ji
@sukhjindersandhu1962
@sukhjindersandhu1962 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤
@pskang56
@pskang56 10 ай бұрын
🙏🙏
@gaggisandhugaggisandhu4780
@gaggisandhugaggisandhu4780 2 жыл бұрын
ਫੁੱਲ ਕੈਸ਼ਟ ਅਪਲੋੜ ਕਰੋ ਬਾੲੀ
@surinderpalsingh2861
@surinderpalsingh2861 Ай бұрын
ਵਾਹਿਗੁਰੂ ਜੀ ⚔️🦅⚔️
@pskang56
@pskang56 Ай бұрын
ਵਾਹਿਗੁਰ ਜੀ
@zaildarcheema106
@zaildarcheema106 Жыл бұрын
ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@ravishammi699
@ravishammi699 Жыл бұрын
Legend ਦਿਲਬਰ ਜੀ
@varinderjitsingh9272
@varinderjitsingh9272 Жыл бұрын
Waheguru ji🙏🏻🙏🏻🙏🏻
@virendermalhotra7561
@virendermalhotra7561 Жыл бұрын
Waheguru ji 🎉🙏
@pirthisangha5251
@pirthisangha5251 2 жыл бұрын
Miss you kuldeep singh ji
@NirmalSingh-cs3qk
@NirmalSingh-cs3qk 3 жыл бұрын
Best dhadhi ever
@JaswinderSingh-yk5jf
@JaswinderSingh-yk5jf Жыл бұрын
Waheguru Waheguru waheguru waheguru Waheguru g
@Jagtarsingh-zy3il
@Jagtarsingh-zy3il 15 сағат бұрын
Waheguru ji 🙏
@HarjitSPabla-Composer
@HarjitSPabla-Composer Жыл бұрын
Amazing Bhai Sahib. ਜਵਾਬ ਨਹੀਂ ਭਾਈ ਸਾਹਿਬ ਦਾ l
@yuvisingh7759
@yuvisingh7759 Жыл бұрын
We use to listen him in 1986 around the in my village they come in sri guru teg bahadur sahidi purb
@GurmailSingh-ue6yx
@GurmailSingh-ue6yx Жыл бұрын
Waheguru ji sikha nu sumat bakshan ji
@pskang56
@pskang56 Жыл бұрын
🙏🙏
@khalsarajinpunjab3718
@khalsarajinpunjab3718 11 ай бұрын
Waheguru ji❤
@sikandersingh6135
@sikandersingh6135 9 ай бұрын
Waheguru ji.Waheguru ji wahegurugkirpakreyo parmatma sab the bhala karna
@braichhardeep7387
@braichhardeep7387 2 жыл бұрын
Waheguru g
@PremSingh-yb5gr
@PremSingh-yb5gr Жыл бұрын
Gaj.de.raho.singho.vaheguru.g.ka.khalsa.vaheguru.g.ki.fateh.sangatt.jee.
@nirmalbhullar8814
@nirmalbhullar8814 2 жыл бұрын
waheguruji
@baljitsingh4800
@baljitsingh4800 Жыл бұрын
Aj kal asse dhadi kithe milde han bahoot buland awaze hee
@gobindpuristorenawanshahar4481
@gobindpuristorenawanshahar4481 Жыл бұрын
ਢਾਡੀ ਬਹੁਤ ਹੋਏ ਤੇ ਹੋਣਗੇ ...ਪਰ ਦਿਲਬਰ ਸਾਹਿਬ ਦੀ ਕੋਈ ਰੀਸ ਨੀ....
@KarnailSingh-js7ej
@KarnailSingh-js7ej Жыл бұрын
Bilkul sahi ji par kite time mile Giyani Sohan Singh Sheetal v suno ji
@godlyak5633
@godlyak5633 2 жыл бұрын
ਵਾਹਿਗੁਰੂ ਜੀ 🙏
@parmgurm2475
@parmgurm2475 9 ай бұрын
ਕਿਆ ਬਾਤਾਂ ਨੇ ,,,🙏🏻⚔️✍️
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।
@pskang56
@pskang56 Жыл бұрын
ਧੰਨਵਾਦ ਜੀ
@GurinderSingh-dd6kj
@GurinderSingh-dd6kj 2 жыл бұрын
Satnam waheguru ji I
@NirmalSingh-lh1pj
@NirmalSingh-lh1pj Жыл бұрын
ਵਾਹਿਗੁਰੂ ਜੀ ਵਾਹ ਜੀ ਵਾਹ
@jasvindersingh8672
@jasvindersingh8672 Жыл бұрын
بڑاਬੜਾ ਸੋਹਣਾ ਲੱਗਾ
@GurpreetSingh-zm7tk
@GurpreetSingh-zm7tk Жыл бұрын
Punjab da Asli virsa
@eUpRightMan
@eUpRightMan Жыл бұрын
LOVE YOU WAHEGURU JI>>>>
@gulabsinghkhokharrai9616
@gulabsinghkhokharrai9616 Жыл бұрын
ਵਾਹ,, ਕਿਆ ਢਾਡੀ ਏ.
@karentadorpewds7077
@karentadorpewds7077 Жыл бұрын
Daya singh diber was daimond of sikh kom
@gurlabhsra1998
@gurlabhsra1998 11 ай бұрын
ਬਹੁਤ ਵਧੀਆ ਲਗਿਆ ਜੀ
@pskang56
@pskang56 11 ай бұрын
ਧੰਨਵਾਦ ਜੀ
@sahibsinghcheema4151
@sahibsinghcheema4151 Жыл бұрын
Thank you sing sahib ji ❤️🙏
@malikotia
@malikotia Жыл бұрын
ਵਾਹਿਗੁਰੂ ਜੀ।।
@SukhwinderSinghRataul
@SukhwinderSinghRataul Күн бұрын
ਦਿਲਬਰ, ਦਿਲਬਰ ਹੀ ਸੀ, ਕਮਾਲ ਦੀ ਪੇਸ਼ਕਾਰੀ।
@malkeetsingh7034
@malkeetsingh7034 4 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ
@pskang56
@pskang56 4 ай бұрын
ਧੰਨਵਾਦ ਜੀ
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏
@jasvirsingh6721
@jasvirsingh6721 Жыл бұрын
ਵਾਹ ਵਾਹ ਦਿਲਬਰ ਸਾਹਿਬ
@pskang56
@pskang56 Жыл бұрын
ਧੰਨਵਾਦ ਜੀ
@bachitarsinghaulakh2219
@bachitarsinghaulakh2219 10 ай бұрын
Dhan dhan shiri guru gobind Singh ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji
@pskang56
@pskang56 10 ай бұрын
ਧੰਨਵਾਦ ਜੀ
@pargatbhutwadhiajimerapind7353
@pargatbhutwadhiajimerapind7353 Жыл бұрын
ਵਾਹ ਜੀ ਵਾਹ ਬਹੁਤ ਵਧੀਆ
@gurcharansinghcheema7475
@gurcharansinghcheema7475 11 ай бұрын
A great dhadi, thanks so much
@pskang56
@pskang56 11 ай бұрын
Most welcome 😊
@tejindersingh5748
@tejindersingh5748 Жыл бұрын
Masterpiece video
@YOLO-lc8ih
@YOLO-lc8ih 3 жыл бұрын
Bohat wadiya lagga sun ke
@GURDEEPSINGH-wn8pc
@GURDEEPSINGH-wn8pc 3 жыл бұрын
Dilbar ji was great
@bachitarsinghaulakh2219
@bachitarsinghaulakh2219 10 ай бұрын
Nanak name Chaddi kala tere bhane sarbat da bala vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji
@pskang56
@pskang56 10 ай бұрын
ਧੰਨਵਾਦ ਜੀ
@lovepreetsandhu3773
@lovepreetsandhu3773 Жыл бұрын
Waheguru ji ❤️❤️🙏
@narindersingh2387
@narindersingh2387 11 ай бұрын
ਅੱਜ ਕੱਲ ਵੋਟਾਂ ਕਰਕੇ ਪੰਥਕ ਲੀਡਰ ਇਹ ਵਾਰਾਂ ਨਹੀਂ ਗਾਣ ਦਿਦੇ
@pskang56
@pskang56 11 ай бұрын
ਧੰਨਵਾਦ ਜੀ
@MyCityHelplinecom
@MyCityHelplinecom 11 ай бұрын
bahut time baad ikk changa atte Romanchik dhadhi kav suniya
@pskang56
@pskang56 11 ай бұрын
🙏🙏
Bharpur Singh Balbir Archive Speech
20:45
NSYF UK
Рет қаралды 1 МЛН
버블티로 체감되는 요즘 물가
00:16
진영민yeongmin
Рет қаралды 76 МЛН
small vs big hoop #tiktok
00:12
Анастасия Тарасова
Рет қаралды 21 МЛН
⬅️🤔➡️
00:31
Celine Dept
Рет қаралды 49 МЛН
02. Saka Chamkaur Sahib. Dhadi Jatha Daya Singh Dilbar. UK
30:12
PSDhadi - Virasat E Dhadi Kala
Рет қаралды 526 М.
Kavishri Babu Rajab Ali - Full Length.wmv
15:22
Abhineet Dhaliwal
Рет қаралды 3,1 МЛН
Baba Banda Singh Bahadur By Chaman Hargobind Puri, Kavita
9:43
KulbirSingh_AkalGarh_USA
Рет қаралды 30 М.
Anokha Rahi (Prasang Maidan - E - Jung ,Chamkaur)
59:05
Giani Daya Singh Dilbar - Topic
Рет қаралды 99 М.
Қанат Ерлан - Сағынамын | Lyric Video
2:13
Қанат Ерлан
Рет қаралды 2,3 МЛН
Iliyas Kabdyray ft. Amre - Армандадым
2:41
Amre Official
Рет қаралды 140 М.
DAKELOT - ROZALINA [M/V]
3:15
DAKELOT
Рет қаралды 334 М.
IL’HAN - Eski suret (official video) 2024
4:00
Ilhan Ihsanov
Рет қаралды 607 М.
QANAY - Шынарым (Official Mood Video)
2:11
Qanay
Рет қаралды 193 М.
Janona
4:09
Release - Topic
Рет қаралды 559 М.