ਧਮਕੀਆਂ ਦੇਣ ਵਾਲਿਆਂ ਨੂੰ Sonu Sitowala ਨੇ ਲਲਕਾਰਿਆ | Sonu Sitowala Latest Podcast | BMS NEWS

  Рет қаралды 222,095

BMS News 24

BMS News 24

2 ай бұрын

ਧਮਕੀਆਂ ਦੇਣ ਵਾਲਿਆਂ ਨੂੰ Sonu Sitowala ਨੇ ਲਲਕਾਰਿਆ Sonu Sitowala Latest Podcast | BMS NEWS
#sonusittowala #bmsnews #punjabipodcast
INSTAGRAM
bmsnews24?i...
--------------------------------------------------------------------------
BMS NEWS PODCAST
Host : AMAN DEEP
Guest : SONU SITOWALA
Video Edited by : DEV
Thumbnail : DEV
DOP : JARRY , RATTAN , BILLA SHERPURIYA, JATIIN
TEAM : ANIL VERMA JATIN

Пікірлер: 542
@ManveerDhaliwal758
@ManveerDhaliwal758 2 ай бұрын
Insta taa sonu di reel vakh kaa joo interview dakhn ayee naa like kro ❤😂
@mrck8857
@mrck8857 2 ай бұрын
Kyu apa bele aa jo like kreye
@akashsareen9064
@akashsareen9064 2 ай бұрын
rabb da banda sonu veer😊
@Amrinderpb31
@Amrinderpb31 2 ай бұрын
ਇੱਕ ਗੱਲ ਆ ਯਰ ਬੰਦਾ ਕੁੜੀ ਦੀ ਇੱਜ਼ਤ ਬਹੁਤ ਕਰੀ ਜਾਂਦਾ ❤❤ ਮੈਡਮ ਜੀ 😅😅
@user-yl4ur4in1m
@user-yl4ur4in1m 2 ай бұрын
Tu v kraa le apni ,,,,,,di😅
@lakhwindersingh9731
@lakhwindersingh9731 2 ай бұрын
ਮੈਡਮ ਜੀ ਮੈਂ ਬਟਾਲੇ ਸ਼ਹਿਰ ਤੋਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਇਹ ਗਰੀਬ ਨੂੰ ਮੋਬਾਇਲ ਦੀ ਆਈਡੀ ਦੀ ਜਾਣਕਾਰੀ ਦਵੋ ਤੇ ਜੋ ਪੈਸਾ ਇਸ ਦੇ ਅਕਾਊਂਟ ਵਿੱਚ ਆਵੇ ਇਸ ਵਿਚਾਰੇ ਨਾਲ ਬਹੁਤ ਨਜਾਇਜ ਹੋ ਰਹੀ ਆ
@Lakhasurry
@Lakhasurry 2 ай бұрын
Phla jo munde nal se o khde se hun es nal jo munde hunde ona ne bhut vaddia promo te le k ja rhe o bnde hun es nu vdyea kapre pva k rkhde phle wale ne es nu kapre tak ni se le dnde se pr hun wale bnde vhut vdye o piase es de ghar dnde
@lakhwindersingh9731
@lakhwindersingh9731 2 ай бұрын
@@Lakhasurry thank u
@SarwanSingh-sz8ul
@SarwanSingh-sz8ul 11 күн бұрын
Good y yaar boot shona coment kita❤❤
@artcollectionjbd6116
@artcollectionjbd6116 2 ай бұрын
ਕੁੜੀ ਇੰਟਰਵਿਊ ਵਾਲੀ ਦਾ ਧਨ ਜਿਗਰਾ ਜੋਂ ਸਵਾਲ ਵੀ ਕਰ ਰਹੀ ਆ ਜਵਾਬ ਵੀ ਖੁਦ ਸਮਝ ਕੇ ਸਭ ਨੂੰ ਸਮਝਾ ਰਹੀ ਆ😂😂😂😂
@mann062
@mann062 Ай бұрын
ਬਾਕਿ ਗਲਾ ਦਿਆ ਗਲਾ ਮੈਡਮ ਬਹੁਤ ਸੋਹਣੇ ਨੇ
@RajwinderBatth-xf4es
@RajwinderBatth-xf4es 20 күн бұрын
ਅੱਜ ਤੇ ਸੋਨੂੰ ਸੀਤੋ ਵਾਲਾ ਅਰਜਨ ਢਿੱਲੋ ਲੱਗ ਰਿਹਾ ਏ 👌🏻👌🏻👌🏻👌🏻👌🏻
@Jaskaran_sidhu2001
@Jaskaran_sidhu2001 2 ай бұрын
ਉਸਤਾਦ ਹੀ ਗਲਤ ਰੱਖਿਆ ਚੰਨੀ ਨੂੰ ਮੰਨ ਬਾਈ ਉਸਤਾਦ
@Gautam2302
@Gautam2302 Ай бұрын
Audi marji aa jinu marji staad mne
@gurcharanjit707
@gurcharanjit707 2 ай бұрын
Parmatma agar chahe ta kise insan nu ve mashhoor kar sakda hai. Sonu Situ ji Parmatma. Tuhanu achi sehat te lambi umar deve Bhut vdia lagge rho carry on
@jkkalyana7973
@jkkalyana7973 2 ай бұрын
ਤਰਕੀਆਂ ਵਾਹਿਗੁਰੂ ਬਖਸ਼ਦਾ ਹੈ
@sultansingh7138
@sultansingh7138 Ай бұрын
🙏❤️
@KhushiSaini-oe8kh
@KhushiSaini-oe8kh 2 ай бұрын
Kon kon Chanda h Sonu sito wala bigg Boss ch jave ❤
@arshverma1758
@arshverma1758 2 ай бұрын
🥹
@Singhsohi91
@Singhsohi91 2 ай бұрын
Ehne ohna d Saari polL khol Deni AA 😂😂
@love_udhay536
@love_udhay536 2 ай бұрын
Sonu sitto nai salman khan nal fass pena sonu bolu li Lawrence tera kam sahi kadan nu firda
@gurcharanjit707
@gurcharanjit707 2 ай бұрын
Shi gal hai big boss vich ana chahida sonu sitoo nu
@funkymundda3623
@funkymundda3623 Ай бұрын
koi ni chaunda prs
@kaimmehtaapb07
@kaimmehtaapb07 2 ай бұрын
3:15 ਚਾਬੀ ਜਦੋਂ ਤਕ ਮੁੱਕਦੀ ਨਿ ਓਦੋਂ ਤਕ ਨਿ ਮੁੜ ਦਾ ਮਾਮਾ ਹੀਰ ਦਾ 😅 Awesome 😎👍
@sunilkamboj3982
@sunilkamboj3982 2 ай бұрын
ਮੈਡਮ ਵੀ ਪੂਰਾ ਸਵਾਦ ਲੈ ਰਹੀ ਆ 😂
@gsmahal9983
@gsmahal9983 2 ай бұрын
😅😅
@naturalcropwithcropn8719
@naturalcropwithcropn8719 Ай бұрын
Madam pura lendi ha😂😂
@kalasingh-rq3ve
@kalasingh-rq3ve 2 ай бұрын
ਸੋਨੂੰ ਸੀਤੋ ਬਾਈ ਬਹੁਤ ਖੁਸ਼ ਕਰਦਾ ਇਸ ਮਦਦ ਕਰੋ ਮਜਾਕ ਨਾ ਡਾਉ ਮੇਰੇ ਵੀਰੋ
@mrck8857
@mrck8857 2 ай бұрын
Per yaar jina kol tailent aa una nu koi puss ni reya a bhi te galat aa naa 🤷🏻‍♂️
@Sumit_799
@Sumit_799 Ай бұрын
नजारा आ गया,, भाई का इंटरव्यू जल्दी खत्म हो गया,, ओर टाइम लेना चाहिए था,, मुझे बहुत आनन्द आया😂😂😂
@binder6601
@binder6601 2 ай бұрын
ਭੈਣ ਜੀ ਤੁਹਾਡੀ ਅਵਾਜ ਬਹੁਤ ਸੋਹਣੀ ਜੀ ਤੁਹਾਡੇ ਸਵਾਲ ਕਰਨ ਦਾ ਤਰੀਕਾ ਬਹੁਤ ਸੋਹਣਾ ਜੀ 🙏
@saini5509
@saini5509 2 ай бұрын
Bhen bhi sohni aa 😂
@NirmalSingh-bz3si
@NirmalSingh-bz3si 2 ай бұрын
ਇਹ ਸੋਨੂੰ ਦੀ ਘਰਵਾਲੀ ਆ ??​@@saini5509
@amritpalsinghsandhu5847
@amritpalsinghsandhu5847 2 ай бұрын
ਮੈਡਮ ਜੀ ਸੋਨੂੰ ਬਾਦ ਵਿੱਚ ਪਹਿਲਾ ਮੈ ਤੁਹਡਾ ਫੈਨ ਹੋ ਗਿਆ ਬਹੁਤ ਸੋਣੇ ਹੋ ਜੀ ਤੁਸੀ ❤❤
@ajking4796
@ajking4796 2 ай бұрын
Main ta aaap madam nu dekhn ayA❤❤
@user-dd6ko2cl4q
@user-dd6ko2cl4q 2 ай бұрын
ਗਰੀਬ ਦੀ ਮੱਦਦ ਕਰਨਾ ਪੂੰਨ ਵਾਲੀ ਗੱਲ ਹੈ ਮਜਾਕ ਨਾ ਉਡਾਉ ਫਿਰ ਵੀ ਬੋਲਣ ਦੀ ਹਿੰਮਤ ਹੈ।ਧੰਨਵਾਦ ਜੀ.
@Sarpanch.2
@Sarpanch.2 2 ай бұрын
6 ਮਹੀਨੇ ਬਾਆਦ ਮੁੱਖ ਮੰਤਰੀ ਵਾਂਗੂ ਕਿਸੇ ਦਿਹਾੜੀ ਤੇ ਵੀ ਨਹੀਂ ਲੈ ਕੇ ਜਾਣਾ, ਫਿਰ ਪੱਤਰਕਾਰ ਨੂੰ ਵੀ ਇਸ ਤੋਂ ਮੁਸ਼ਕ ਆਉਣ ਲੱਗ ਜਾਣਾ
@jsthind3587
@jsthind3587 2 ай бұрын
Bilkul
@AmanDeep-cy4cv
@AmanDeep-cy4cv 2 ай бұрын
😂
@Astrosolutioncenter
@Astrosolutioncenter 2 ай бұрын
100🎉
@villagetovillage-
@villagetovillage- 2 ай бұрын
Gall sahi aa vir
@rajusurdhar2696
@rajusurdhar2696 2 ай бұрын
Sahi gall veere hor kinna changaa talent peya punjab ch parr enna saleya nai agge le k aaona..baki eh kise kamm dhandhe lagge yaar
@KP_Trustfin_Tech
@KP_Trustfin_Tech 2 ай бұрын
Baki Podcast Vi Dekhe But Eh Sareya Nalo Ghaint PODCAST Aa ♥️☺️
@nandusakhira6162
@nandusakhira6162 2 ай бұрын
ਐਵੇਂ ਨਹੀਂ ਰਕਾਨੇ ਹੁੰਦੀ ਬੱਲੇ ਬੱਲੇ ਆ, ਪੂਰੀ ਗੱਲਬਾਤ ਸੀਤੋ ਵਾਲੇ ਪੱਲੇ ਆ
@AkashTeja
@AkashTeja 2 ай бұрын
Kaint aa veer ji rab trakian bakhshe
@kaimmehtaapb07
@kaimmehtaapb07 2 ай бұрын
ਪਤੰਦਰ ਆ ਕਿ ਕਹਿ ਗਿਆ 😂😂 14:40😂😂
@amanbhutalia
@amanbhutalia 2 ай бұрын
ਮੈਂ ਵੀ ਫੈਨ ਆ ਸੋਨੂੰ ਬਾਈ ਦਾ ❤
@Lavii1313
@Lavii1313 2 ай бұрын
ਭਗਤ ਬੰਦਾ ਉਸਤਾਦ ਮੇਰਾ ❤
@mrck8857
@mrck8857 2 ай бұрын
Je eh tuhada ustaad aa te Syd master Salem varge singer tuhade layy rbb vang hongee
@bhupinderpspcl9391
@bhupinderpspcl9391 Ай бұрын
Shi keha bro ustad ne ehna de Bach k sare ​@@mrck8857
@sultansingh7138
@sultansingh7138 Ай бұрын
🙏❤️
@LOL_FITNESS_RR
@LOL_FITNESS_RR 2 ай бұрын
Mam ਤੁਸੀ ਦੇਖ ਲੋ ਸੁਣੋ ਨਾਲ ਘਰੇ ਕੰਮ ਕਰ ਕੈ 😊❤
@surjitbittu2651
@surjitbittu2651 2 ай бұрын
ਇਹ ਬਹੁਤ ਵਧੀਆ ਸੀ ਤੂੰ ਸਾਹਿਬ ਬੱਲੇ ਬੱਲੇ ਸਿਹਤ ਬਦੀ ਚੜਹਾਈ ਤਰਨ ਤਾਰਨ ਜਿਲੇ ਦੀ ਸ਼ਾਨ ਇਹ ਬਹੁਤ ਵਧੀਆ ਜੀ ਸਾਹਿਬ ਬੱਲੇ ਬੱਲੇ ਸ਼ੇਰ ਵੀ ਚੜਾਈ ਤਰਤਾ ਸਿਹਤ ਬਦੀ ਚੜਹਾਈ ਤਰਨ ਤਾਰਨ ਜਿਲੇ ਦੀਸਾਨ
@gurisingh8319
@gurisingh8319 2 ай бұрын
Siraaaaa veera Sonu sadi Jaan ❤❤❤ Love u Brother ❤
@partapsinghgill1465
@partapsinghgill1465 Ай бұрын
Waheguru ji mehar kre vir te trakiya bakhse ❤❤
@ranapannu832
@ranapannu832 Ай бұрын
Bala Sonu bai sira song bro love u dil sA bai jann
@JAIDEEPSINGHGILL1234
@JAIDEEPSINGHGILL1234 2 ай бұрын
ਜੇ ਨਾ ਰੋਕੇ ਤੇ 20 ਮਿੰਟ ਗਾਣਾ ਬਣਾ ਦੂ
@dharminderdandiwal6556
@dharminderdandiwal6556 2 ай бұрын
😂😂😂😂😂😂😂 10:49 😂😂😂😂😂😂😂😂
@partapsinghgill1465
@partapsinghgill1465 Ай бұрын
Vir rabb te believe rakhi trakiya ape honiaa ❤❤
@gurmejsingh8862
@gurmejsingh8862 2 ай бұрын
Waheguru Ji Mehar karn
@pastorjohnsonpunjab
@pastorjohnsonpunjab 2 ай бұрын
ਉਸਤਾਦ ਤੂ ਏਕ ਹੀ ਪਿਸ ਵਾ
@lakhbirsinghteja2827
@lakhbirsinghteja2827 2 ай бұрын
ਵਾਹਿਗੁਰੂ ਮੇਹਰ ਕਰੇ ਕੋਈ ਹੋਰ ਏਹੋ ਜਿਹਾ ਪੈਦਾ ਨਾ ਹੋਵੇ ਰੱਬ ਸਰਬੱਤ ਦਾ ਭਲਾ ਕਰੇ ਜੇ ਰੱਬ ਔਲਾਦ ਦੇਵੇ ਤਾਂ ਤੰਦਰੁਸਤ ਦੇਵੇ
@gurdeepsinghneer
@gurdeepsinghneer 2 ай бұрын
Video dekhn nu dil nh krda yr.par sonu 22 toh sikhn nu bht kuj mil reha aa. Thank u veere
@funkymundda3623
@funkymundda3623 Ай бұрын
ki sikheya fer? jhuth bolna?
@nandusakhira6162
@nandusakhira6162 2 ай бұрын
ਮੈਡਮ ਜੀ ਤੁਸੀਂ ਸਿੰਗਰ ਬਣ ਸਕਦੇ ਹੋ ਆਵਾਜ਼ ਹੈ ਤੁਹਾਡੀ ਵੈਸੇ
@generalknowledgeforfitness7143
@generalknowledgeforfitness7143 2 ай бұрын
Tuc madam nu hi pump deyi jande oo😂😂
@Unique_tech_shorts
@Unique_tech_shorts 2 ай бұрын
🤣🤣🤣🤣🤣✔️
@Unique_tech_shorts
@Unique_tech_shorts 2 ай бұрын
​@generalkno🤣🤣🤣🤣🤣🤣✔️wledgeforfitness7143
@GurpreetRai
@GurpreetRai 2 ай бұрын
siraaa bai yaar ❤
@pavitterpapi
@pavitterpapi 2 ай бұрын
Kaint banda ❤
@Ranjeet.singhvlog
@Ranjeet.singhvlog 24 күн бұрын
NIce🥀🌹📿🕊🌴
@kaimmehtaapb07
@kaimmehtaapb07 2 ай бұрын
0:38 aa ki keh gya 😂 ਸੋਮਵਾਰ 😂😂
@user-badnammunday0008
@user-badnammunday0008 2 ай бұрын
Sonu nu pyar bhot krde aa namm gunj da ustad ji da respect v aa pra. Tanu v taan love u❤ 3:08 3:08 3:08
@weather950
@weather950 2 ай бұрын
ਬਹੁਤ ਵਧਿਆ 👌
@happysandhu4135
@happysandhu4135 2 ай бұрын
Siraaa hi aa sonu baiii😊
@kaimmehtaapb07
@kaimmehtaapb07 2 ай бұрын
ਓਹ ਮੈਡਮ ਜੋ ਵੀ ਕਹਿੰਦੀ ਆ ਓਹ ਸਭ ਕਿ ਦਿੰਦਾ ਕੀਤਾ ਆ ਸੋਚਿਆ ਆ 😂😂 ਨਾ ਵੀ ਕਰਦਿਆ ਕਰ ਮਾਮਾ 😂
@I_arsh_61
@I_arsh_61 2 ай бұрын
Amazing
@ManveerDhaliwal758
@ManveerDhaliwal758 2 ай бұрын
Sirra bnda sonu raab hamesha khuss rakha sada bhra nuu ❤
@swaran5454
@swaran5454 2 ай бұрын
Kise nu actor pasand hai kise nu singer pasand hai. Par sanu sada sonu sito wala pasand hai ❤❤
@KaranDeep-jz5kh
@KaranDeep-jz5kh 2 ай бұрын
ਕੋਨਫਿਡਾਂਸ ਲੈਵਲ ਤਬਾਹੀ ਆਹ ✔️❤️‍🔥
@I_arsh_61
@I_arsh_61 2 ай бұрын
Superstar
@I_arsh_61
@I_arsh_61 2 ай бұрын
Endless
@abdul-v6r
@abdul-v6r 17 күн бұрын
Sonu Bai kaint aa sirra ❤❤❤❤❤❤
@Amanvlogs454
@Amanvlogs454 2 ай бұрын
ਇਕ ਗੱਲ ਹਾ ਪਤੰਦਰ ਕਿ ਸਾ ਗੱਲ ਨੂੰ ਨਾ ਨਹੀਂ ਕਰਦਾ ❤️
@JAGSEERSINGH-qy8mp
@JAGSEERSINGH-qy8mp 2 ай бұрын
Best👍💯 off luck
@SurinderSingh-ig7jk
@SurinderSingh-ig7jk 2 ай бұрын
Mai Germany ch baitha dekh riha y teri videos ❤
@BhupinderSingh-sv1oy
@BhupinderSingh-sv1oy 2 ай бұрын
Great madam ji your interview
@vikysaab4459
@vikysaab4459 2 ай бұрын
Ustaad ji bhaut gaint interview c 🎉🎉
@manigillphotography9503
@manigillphotography9503 2 ай бұрын
NICE
@prabhbadhan7667
@prabhbadhan7667 2 ай бұрын
ਪਤੰਦਰ ਨਾਹ ਤਾ ਕਰਦਾ ਹੀ ਨੀ ਕਿਸੇ ਕੰਮ ਨੂੰ 😂
@Jaskaran_sidhu2001
@Jaskaran_sidhu2001 2 ай бұрын
ਨਾਂਹ ਤਾਂ ਕਰਨੀ ਸਿੱਖੀ ਨੀ
@sultansingh7138
@sultansingh7138 Ай бұрын
🙏❤️
@ranjitsandhu4062
@ranjitsandhu4062 2 ай бұрын
Atttt❤ karte jatta
@avtargrewal2489
@avtargrewal2489 2 ай бұрын
Sonu te ronki a medam tuc bhut sohne o lehja v bhut sohna bolan da Waheguru trakiya bakshan tuhade😊
@avtargrewal2489
@avtargrewal2489 2 ай бұрын
Tuhanu
@khandu_don_sam
@khandu_don_sam 2 ай бұрын
Waheguru ji Mehar kare
@_vlogerunjabi
@_vlogerunjabi 2 ай бұрын
Sonu bile di jaan ❤
@I_arsh_61
@I_arsh_61 2 ай бұрын
Beautiful😍😍
@alfa__yt9083
@alfa__yt9083 2 ай бұрын
ਮੈਡਮ ਬੜੀ ਪਿਆਰੀ ਲੱਗ ਰਹੀ ਆ ਪਲੀਜ ਫੋਨ nb
@secretcouple
@secretcouple 2 ай бұрын
Die hard fan from UK❤
@partapsinghgill1465
@partapsinghgill1465 Ай бұрын
Vir rabb te believe rakhi rabb ape trakiya dyu gaa ❤❤❤🙏🙏
@chanan.singh12
@chanan.singh12 2 ай бұрын
Good veer ❤❤❤
@TechnicalunBox130
@TechnicalunBox130 Ай бұрын
Like ਸਾਰੇ ਸੋਨੂੰ ਦੇ ਆ
@howardjohnsonevansville7310
@howardjohnsonevansville7310 2 ай бұрын
love from US bro
@satnamsinghjosan626
@satnamsinghjosan626 20 күн бұрын
Sonu vi sirra ta anchor vi sirra
@ekampreetsingh4483
@ekampreetsingh4483 2 ай бұрын
ustaad g ❤
@rajansingh6020
@rajansingh6020 2 ай бұрын
🎉🎉🎉🎉🎉❤❤❤❤❤v nice Veer ji
@Preetpandit-kz3yj
@Preetpandit-kz3yj 9 күн бұрын
Aaye kise change dil wale da majak na banana kro rabb toh daro sidda banda h buri gal h majak banane wale nu rabb v nhi baksh da veer mere rabb tainu Tarikiyan bakshe mehar kre veer te
@deepaksachdeva01
@deepaksachdeva01 2 ай бұрын
Bholeya da rabb hunda ❤
@GeetaGeetarani-lp8jq
@GeetaGeetarani-lp8jq 23 күн бұрын
ਸੋਨੂ ਭਾਜੀ ਕਦੀ ਸਾਡੇ ਪਿੰਡ ਵੀ ਆਇਓ ਸਿਖਾ ਨੇ ਸਿਖਾ ❤
@I_arsh_61
@I_arsh_61 2 ай бұрын
Sirraaa
@GeetaGeetarani-lp8jq
@GeetaGeetarani-lp8jq 23 күн бұрын
ਸੋਨੂੰ ਬਹੁਤ ਵਧੀਆ ਬੰਦਾ ਹੈ❤
@devvines28
@devvines28 2 ай бұрын
Ustaad ji agye
@I_arsh_61
@I_arsh_61 2 ай бұрын
Ghaint aaa
@SahibDeep-if5pv
@SahibDeep-if5pv 26 күн бұрын
👌👌👍
@themalhivlogs
@themalhivlogs 3 күн бұрын
ਬਸ ਕਰ ਓ ਭਰਾ 👏👏
@themalhivlogs
@themalhivlogs 3 күн бұрын
ਅੱਗੇ ਵੀ ਸੁਣਾਇਆ ਕਰ ਗਾਣਾ ਕਿ ਬਸ ਇਕ ਹੀ ਟੱਪਾ ਯਾਦ ਏ😅😅
@gurdeepbal9708
@gurdeepbal9708 13 күн бұрын
ਬਹੁਤ ਵਧੀਆ ਆਦਮੀ
@user-bb8sq6mz6x
@user-bb8sq6mz6x 2 ай бұрын
Mdm ਕਹਿੰਦੀ ਹੁਣੀ ਕੇ ਚੌਦਾ ਪੰਦਰਾਂ ਸੌ ਨੰਬਰ ਤਾ ਮੈ ਨੀ ਬਲੌਕ ਕੀਤਾ ਹੋਣਾ 🤣🤣🤣
@GurpreetSingh-ns8sn
@GurpreetSingh-ns8sn 2 ай бұрын
🔥🔥🔥
@jagdeepparhar4432
@jagdeepparhar4432 2 ай бұрын
👌👌👌👌
@shivsharma5048
@shivsharma5048 2 ай бұрын
Madma ji love from Malaysia
@inderjitmukker7568
@inderjitmukker7568 Ай бұрын
ਮੈਡਮ , ਇਸ ਨੂੰ ਗਾਇਡ ਕਰੋ , ਕਿ ਫੋਨ ਤੇ ਅਕਾਉਟ ਬਨਾ ਕੇ ਦੇਵੋ ਲੋਕ ਇਸ ਦਾਬਹੁਤ ਫੈਦਾ ੳਠਾ ਰਹੇ ਹਨ ਲੋਕ
@ravkhatri3051
@ravkhatri3051 2 ай бұрын
Sirra 22😂❤
@abhishekpanghal3943
@abhishekpanghal3943 2 ай бұрын
Najara ban ta❤
@officialjazz3200
@officialjazz3200 2 ай бұрын
Mano ta Interview vali Madam boht soni lagi jandi 😅 Aya ta main Sonu sito wala de video dakhn se 😂😂
@pb31vlogs16
@pb31vlogs16 2 ай бұрын
M ta mdm krke e aya c insta ton 😂
@prabhupunjabtenthouse59
@prabhupunjabtenthouse59 2 ай бұрын
ustad❤❤❤
@lonarzone738
@lonarzone738 2 ай бұрын
Die hard fan from 🇨🇦
@user-bq9hk6sq8x
@user-bq9hk6sq8x Ай бұрын
Jerhe veer ne e pura interview suneya sarkar walo onu sanmanit kita jave te ik lakh dita jave
@khanSaab-hb3hy
@khanSaab-hb3hy 2 ай бұрын
Sonu YG no words❤❤❤
@Preet_Jakhal_91
@Preet_Jakhal_91 20 күн бұрын
BMS News wale is video de adhe paise is veer noo den dhanbad ji 🙏🌺
@ConfusedFoliage-oy3gf
@ConfusedFoliage-oy3gf 2 ай бұрын
❤❤
@SunnySingh-uw3xu
@SunnySingh-uw3xu 2 ай бұрын
Love u sonu paji ❤🎉
@freshy_dhali_wal__
@freshy_dhali_wal__ 2 ай бұрын
love you broooo
@user-rw7og2bq8p
@user-rw7og2bq8p 2 ай бұрын
Dukh tood te video ne❤❤❤❤❤ hassa hassa ke nice during
НЫСАНА КОНЦЕРТ 2024
2:26:34
Нысана театры
Рет қаралды 1,1 МЛН
Gym belt !! 😂😂  @kauermtt
00:10
Tibo InShape
Рет қаралды 17 МЛН
Gymrat CAT is a CHEATER?! 🙀 #kitten #cat #cute #aicat
0:45
Stunning Cat Stories
Рет қаралды 30 МЛН
Каха заблудился в горах
0:57
К-Media
Рет қаралды 7 МЛН