ਧਰਮੀ ਸਰਦਾਰ -ਭਾਗ -1 ਢਾਡੀ ਜੱਥਾ ਗੁਰਬਾਕਸ਼ ਸਿੰਘ ਅਲਬੇਲਾ Dharmi Sardar - Dhadi Jatha Gurbakash Singh Albela

  Рет қаралды 79,246

Royal Music Punjab

Royal Music Punjab

3 жыл бұрын

#DhadiJatha#GurbakashAlbela#DharmiSardar
ਧਰਮੀ ਸਰਦਾਰ ਪਹਿਲਾ ਭਾਗ 1 ਢਾਡੀ ਜੱਥਾ ਗੁਰਬਾਕਸ਼ ਸਿੰਘ ਅਲਬੇਲਾ Dharmi Sardar Bhag 1- Dhadi Jatha Gurbakash Singh Albela

Пікірлер: 56
@sartajthind5227
@sartajthind5227 2 жыл бұрын
ਅਲਬੇਲਾ ਜੀ ਹਿੱਕ ਦੇ ਜ਼ੋਰ ਨਾਲ ਬੋਲਣ ਵਾਲਿਆਂ ਵਿਚੋਂ ਇਕ ਸਰਦਾਰ ਜੀ ਸਨ।
@jassigameryt6224
@jassigameryt6224 3 жыл бұрын
ਵਾਹ ਜੀ ਵਾਹ ਸਰਦਾਰ ਗੁਰਬਖਸ਼ ਸਿੰਘ ਜੀ ਅਲਬੇਲਾ ਰਹਿੰਦੀ ਦੁਨੀਆਂ ਤੱਕ ਜਿਉਂਦਾ ਰਹੂ ਅਲਬੇਲਾ🙏🙏🙏🙏🙏🙏🙏 ਧੰਨਵਾਦ💕
@mehalsinghdhadrian9753
@mehalsinghdhadrian9753 Жыл бұрын
ਕੌਮ ਦਾ ਸਿਰਮੌਰ ਢਾਡੀ ਸਰਦਾਰ ਗੁਰਬਖਸ਼ ਸਿੰਘ ਅਲਬੇਲਾ।
@gurdeepdhiman5445
@gurdeepdhiman5445 2 жыл бұрын
ਇਹ ਕੈਸਿਟ ਮੈਂ 1997 ਵਿੱਚ ਅੱਠਵੀਂ ਜਮਾਤ ਵਿੱਚ ਪੜ੍ਹਦੇ ਹੋਏ ਸਾਡੀ ਬੈਠਕ ਵਿੱਚਲੇ ਡੈੱਕ ਵਿਚ ਸੁਣਦਾ ਸੀ। ਅੱਜ ਸੁਣਕੇ ਉਹੀ ਸਮਾਂ ਯਾਦ ਆਗਿਆ
@amraiksingh6335
@amraiksingh6335 Жыл бұрын
ppppp
@sattasingh3932
@sattasingh3932 Жыл бұрын
​@@amraiksingh6335 666❤❤❤❤🎉
@kuldeepsonu609
@kuldeepsonu609 11 ай бұрын
❤❤❤❤❤
@jassigameryt6224
@jassigameryt6224 2 жыл бұрын
ਵਾਰੀ ਵਾਰੀ ਸੁਣਿਆ ਫ਼ੇਰ ਵੀ ਮਨ ਨਹੀਂ ਭਰਦਾ
@gurdevsingh9300
@gurdevsingh9300 Жыл бұрын
ਦਮਦਾਰ ਕਵੀਸ਼ਰੀ ਦਮਦਾਰ ਯੋਧਿਆਂ ਦੀ
@himatsingh6134
@himatsingh6134 2 жыл бұрын
ਰੱਬਾ ਐਨੀ ਛੇਤੀ ਕਿਉਂ ਸਾਥੋਂ ਖੋਹ ਲਿਆ ਅਲਬੇਲਾ
@lakhvindersingh3140
@lakhvindersingh3140 Жыл бұрын
ਗੁਰਬਖਸ਼ ਸਿੰਘ ਜੀ ਬਹੁਤ ਵਧੀਆ ਸੀ
@ramanmaan5792
@ramanmaan5792 5 ай бұрын
ਜਦੋ ਮੈਂ ਤੇ ਮੇਰਾ ਵੀਰ ਛੋਟੇ ਹੁੰਦੇ ਸੀ ਤਾਂ ਅਸੀ ਦਾਦਾ ਜੀ ਕੋਲ ਬੈਠਕ ਚ ਸੋਣਾ। ਸਾਰੀ ਰਾਤ ਡੈਕ ਤੇ ਗੁਰਬਖਸ਼ ਸਿੰਘ ਜੀ ਦੀ ਕੈਸਟ ਨੇ ਚਲਦੇ ਰਹਿਣਾ। ਅੱਜ ਪ੍ਦੇਸ਼ ਚ ਬੈਠਿਆ ਨੂੰ ਦਾਦਾ ਜੀ ਯਾਦ ਆ ਰਹੀ ਸੀ ਤਾਂ ਮੈਂ ਇਹ ਗੀਤ ਸੁਣਿਆ। ਸੱਚੀ ਰੂਹ ਨੂੰ ਸਕੂਨ ਜਾ ਮਿਲ ਗਿਆ
@gurnoorsingh1859
@gurnoorsingh1859 4 ай бұрын
@baljindersinghkandola
@baljindersinghkandola 18 күн бұрын
Waheguru ji waheguru ji 🙏🙏🙏🙏🙏🙏
@kulweerkaur8303
@kulweerkaur8303 2 жыл бұрын
ਬਹੁਤ ਵਧੀਆ ਜੀ ਪੁਰਾਣੇ ਦਿਨ ਯਾਦ ਆ ਗੲ
@satnaamsingh1234
@satnaamsingh1234 11 ай бұрын
ਵਾਹਿਗੁਰੂ ਦੀ ਕਿਰਪਾ ਨਾਲ ਹਮੇਲਾਂ ਯਾਦ ਰਹੂ।
@gurbakshsingh1386
@gurbakshsingh1386 2 жыл бұрын
Vah piwa Gurbaksh Singh Albela naye Rishta Tiranga 1992 ICC
@SSBRAR13
@SSBRAR13 2 жыл бұрын
ਵਾਹਿਗੁਰੂ ਜੀ
@HarbhajanSingh-eg4qw
@HarbhajanSingh-eg4qw 2 жыл бұрын
15.16.sal.di.umar.yad.krati.slute.albela.ji.
@nimmamaur8424
@nimmamaur8424 2 жыл бұрын
Bhut time to lbbh riha c eh kest beer ji bhut bhut thanks
@Gurpreetsingh-ph3rk
@Gurpreetsingh-ph3rk Жыл бұрын
ਬਹੁਤ ਵਧੀਆ ਵੀਰ ਜੀ
@himatsingh6134
@himatsingh6134 2 жыл бұрын
ਨਹੀਂ ਨਹੀਂ ਰੀਸਾਂ ਅਲਬੇਲੇ ਦੀਆਂ
@himatsingh6134
@himatsingh6134 2 жыл бұрын
ਨਹੀਂ ਰੀਸਾਂ ਤੇਰੀਆਂ ਅਲਬੇਲੇ ਜਰਨੈਲ ਦੀਆਂ
@gurmalsingh9833
@gurmalsingh9833 2 жыл бұрын
Gurmailsinghsidhu bahutacha
@GS-ts1ft
@GS-ts1ft Жыл бұрын
Mera bachpan te rab di mehar rehi
@sukhpalsinghdeosi2533
@sukhpalsinghdeosi2533 2 жыл бұрын
Waheguru ji Khalsa raj fir to aa jave
@PROGAMING-ld6su
@PROGAMING-ld6su 11 ай бұрын
Vlfggp
@GurpreetSingh-ui7vq
@GurpreetSingh-ui7vq 9 ай бұрын
ਆਉਂਣ ਵਾਲਾਂ ਜੀ ਖਾਲਸਾ ਰਾਜ ਤੁਸੀਂ ਆਪ ਤਕੜੇ ਰਹੋ ਖ਼ਾਲਸਾ ਰਾਜ ਤਾਂ ਆ ਗਿਆ ਸਮਝੋਂ ਦੋ ਤਿੰਨ ਸਾਲ ਦੇ ਵਿੱਚ ਵਿੱਚ ਲਹਿੰਦਾ ਚੜ੍ਹਦਾ ਪੰਜਾਬ ਹਰਿਆਣਾ ਹਿਮਾਚਲ ਜਿਥੋਂ ਤੱਕ ਮਹਾਂਰਾਜੇ ਰਣਜੀਤ ਸਿੰਘ ਦਾ ਰਾਜ ਸਥਾਪਿਤ ਸੀ ਉਥੋਂ ਤੱਕ ਸਿੱਖ ਰਾਜ ਬਣੇਗਾ
@gurdeepsinghgill3588
@gurdeepsinghgill3588 6 ай бұрын
ਬਹੁਤ ਵਧੀਆ ਜੱਥਾ ਸੀ ਗੁਰਬਖਸ਼ ਸਿੰਘ ਅਲਬੇਲੇ ਦਾ 🙏🙏🙏🙏⚘💯✔
@simranjeetsinghbedi4799
@simranjeetsinghbedi4799 Жыл бұрын
Wa albela ji wa 🙏
@user-vp2jb8kj2t
@user-vp2jb8kj2t 11 ай бұрын
Aaj kal nalo pehla wala time vadiaa si
@balvirsinghsandhu8091
@balvirsinghsandhu8091 Жыл бұрын
Bahut wadia kavisher c
@ArshdeepSingh-qp7kd
@ArshdeepSingh-qp7kd 3 жыл бұрын
Waheguru ji 🙏🙏🙏
@mannsingh5739
@mannsingh5739 3 жыл бұрын
Thanks for your video 🙏🙏🙏 🌅🔥🔥🔥🔥🔥🔥🔥🔥 wa Dil Kush karta
@teksingh9863
@teksingh9863 11 күн бұрын
Albela ji tuhadi yad bhut aondi hai . I saw your shooting & recording . Waheguru ji ne sade vicho kion lai ga . 🙏🏼🙏🏼💐🌹
@kuldeepsonu609
@kuldeepsonu609 11 ай бұрын
Miss you ustad ji 😢😢😢😢😢
@ramphalpuri9093
@ramphalpuri9093 2 жыл бұрын
Thanks ji
@ravinderbenipalravindersin8898
@ravinderbenipalravindersin8898 2 жыл бұрын
🙏very nice 🙏💕
@punia5709
@punia5709 6 ай бұрын
ਵਾਹਿਗੁਰੂ ਜੀ 🙏
@LakhvirSingh-dv3kr
@LakhvirSingh-dv3kr 2 жыл бұрын
Bhut vdia ji 🙏🙏🙏🙏
@khushbrar828
@khushbrar828 Жыл бұрын
ਨਹੀਂ ਰੀਸਾਂ ਅਲਬੇਲੇ ਦੀਆਂ
@GS-ts1ft
@GS-ts1ft Жыл бұрын
Bakmaal casette c aah Bachpan yaad aagya te saade Sikh Raj sa dubya suraj
@lovedhillon1721
@lovedhillon1721 2 жыл бұрын
🙏🙏🙏🙏
@ManpreetSingh-np8jy
@ManpreetSingh-np8jy 3 жыл бұрын
Dhanwad g
@satnaamsingh1234
@satnaamsingh1234 11 ай бұрын
ਹਮੇਸਾ
@fatehsinghfateh9912
@fatehsinghfateh9912 Жыл бұрын
waahhh
@kuldeepsonu609
@kuldeepsonu609 11 ай бұрын
❤❤❤❤
@RandhirSingh-vu1dg
@RandhirSingh-vu1dg Жыл бұрын
Albela g billu g diwana g ....
@gurpalsinghgurpalsingh7694
@gurpalsinghgurpalsingh7694 3 жыл бұрын
Waheguru ji 🌿🌿🌿 Dhanwad ji part1 upload karn layee
@nimmamaur8424
@nimmamaur8424 2 жыл бұрын
Part 2 v paao
@jashandeepsingh4702
@jashandeepsingh4702 Жыл бұрын
Aalbela is aalbela
@Singh_saab_RJ13
@Singh_saab_RJ13 2 ай бұрын
ਏਹੋ ਢਾਡੀ ਨਹੀ ਮਿਲਣਾ
@gurpalsinghgurpalsingh7694
@gurpalsinghgurpalsingh7694 3 жыл бұрын
Bhagtani kolan da part2 v pao ji
@ramphalpuri9093
@ramphalpuri9093 2 жыл бұрын
Thsnks ji
@ramphalpuri9093
@ramphalpuri9093 2 жыл бұрын
ਪੁਰਾਣਾ ਪੰਜਾਬ ਯਾਦ ਅਾ ਗਿਅਾ
@ArshdeepSingh-qp7kd
@ArshdeepSingh-qp7kd 3 жыл бұрын
❤️❤️
Gurbakhsh Singh Albela|Tere banna rakhdi|Dharmik song|New Punjabi song
53:48
Dhadi Vaaran Gurdeep sahour
Рет қаралды 32 М.
One moment can change your life ✨🔄
00:32
A4
Рет қаралды 13 МЛН
Каха и суп
00:39
К-Media
Рет қаралды 5 МЛН
50 YouTubers Fight For $1,000,000
41:27
MrBeast
Рет қаралды 121 МЛН
Hari Singh Nalua Dhadi Jatha Gurbakhash Singh Albela
45:24
Khalsa Online
Рет қаралды 175 М.
Минаева - Шоколадка
2:49
Gazgolder
Рет қаралды 945 М.
Iliyas Kabdyray ft. Amre - Армандадым
2:41
Amre Official
Рет қаралды 1 МЛН
Erkesh Khasen -  Bir qyz bar M|V
2:43
Еркеш Хасен
Рет қаралды 418 М.
Say Mo - LIL BIT & 1 shot 2 (Waysberg Music Remix)
2:43
Waysberg Music🇰🇿
Рет қаралды 600 М.
LISA - ROCKSTAR (Official Music Video)
2:48
LLOUD Official
Рет қаралды 111 МЛН