ਧਰਤੀ ਦੇ ਬਿਲਕੁਲ ਕਿਨਾਰੇ ਤੇ ਪਹੁੰਚ ਗਏ Pacific Ocean Ireland | Punjabi Travel Couple | Ripan Khushi

  Рет қаралды 157,706

Punjabi Travel Couple

Punjabi Travel Couple

8 күн бұрын

Пікірлер: 269
@user-yv5vs4sg4u
@user-yv5vs4sg4u 7 күн бұрын
ਕਦੇ ਮੱਕਾ ਮਦੀਨਾ ਜਾ ਕੇ ਬਾਬਾ ਨਾਨਕ ਜੀ ਦੇ ਚਰਨ ਛੋ ਅਸਥਾਨ ਵੀ ਦਿਖਾਓ ਜੀ
@makhansingh3002
@makhansingh3002 7 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
@Amrit-k10
@Amrit-k10 7 күн бұрын
Bai ਮੱਕੇ ਮਦੀਨੇ ਦੇ ਅੰਦਰ ਤਾਂ ਕੀ ਉਹਦੇ 100Km ਦੇ ਨੇੜੇ ਤੇੜੇ ਵੀ Non Muslim ਨਹੀਂ ਜਾ ਸਕਦਾ,Asi Saudi Arabia🇸🇦ਵਿੱਚ ਹੀ ਰਹਿਣੇ ਆ
@freshycanadiafans
@freshycanadiafans 7 күн бұрын
ਉਸ ਜਗਾ ਤੇ ਨਹੀਂ ਜਾਣ ਦਿੰਦੇ bro ਮਕੇ madena ਰੋਡ ਤੇ ਉਹ ਚਰਨ ਨਹੀਂ ਦੇਂਏ
@Amrit-k10
@Amrit-k10 7 күн бұрын
​@@freshycanadiafansਮੱਕੇ ਅੰਦਰ ਨਹੀ ਜਾਣ ਦਿੰਦੇ
@satwindersingh7617
@satwindersingh7617 7 күн бұрын
ਵੀਰ ਜੀ ਮੱਕੇ ਮਦੀਨੇ ਬਿਨਾਂ 16:08 ਮੁਸਲਮਾਨ ਤੋ ਕੋਈ ਨਹੀਂ ਜਾ ਸਕਦਾ
@rajwindersingh-gf8xb
@rajwindersingh-gf8xb 7 күн бұрын
ਬਹੁਤ ਸੋਹਣਾ ਦੇਸ਼ ਆਈਰਲੈਂਡ ❤ਧੰਨਵਾਦ ਖੁਸ਼ੀ ਰਿਪਨ ਬੇਟਾ ਰੱਬ ਚੜਦੀ ਕਲਾ ਰੱਖੇ🎉🎉
@masseyfergusonmoga1863
@masseyfergusonmoga1863 7 күн бұрын
ਬਾਈ ਜਿਆਦਾ ਕਨੇਡਾ ਗਏ ਵੈਨਕੋਵਰ ਸਰੀ ਵਾਲੀ ਸਾਈਡ ਜਰੂਰ ਜਾਣਾ
@SukhjinderSingh-ti8vn
@SukhjinderSingh-ti8vn 6 күн бұрын
ਵਿਪਨ ਜੀ ਸਾਨੂੰ ਤਾਂ ਕਨੇਡਾ ਇਸ ਕਿਨਾਰੇ ਤੋਂ ਦਿਸਿਆ ਨਹੀਂ ਪਰ ਆਪ ਜੀ ਦੇ ਕੋਲ ਕੈਮਰਾ ਦੂਰੋਂ ਦੇਸ਼ਾਂ ਨੂੰ ਦੇਖ ਲੈਂਦਾ ਹੈ ਪਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਆਪ ਜੀ ਦੇ ਪ੍ਰੋਗਰਾਮ ਦੇਖ ਕੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ।
@positivevibes5699
@positivevibes5699 4 күн бұрын
Ripan
@DilbagSingh-xh8sd
@DilbagSingh-xh8sd 6 күн бұрын
ਧੰਨਵਾਦ ਬਹੁਤ ਸੋਹਣਾ ਲੱਗਿਆ ਜੋ ਤੁਸੀਂ ਦਿਖਾ ਰਹੇ ਹੋ ਮਿਹਨਤ ਕਰ ਰਹੇ ਹੋ ਸੋ ਦੁਨੀਆਂ ਨੂੰ ਬਹੁਤ ਕੁਝ ਨਵਾਂ ਦਿਖਾ ਰਹੇ ਹੋ ਜੇ ਕਿਸੇ ਨੇ ਦੇਖਿਆ ਵੀ ਨਹੀਂ ਹੋਣਾ ਬਹੁਤ ਮਿਹਨਤ ਕਰਦੇ ਹੋ ਜਿਤਨਾ ਤੁਰ ਫਿਰ ਕੇ ਦਿਖਾਉਂਦੇ ਹੋਏ ਇਤਨਾ ਕੋਈ ਪੈਦਲ ਹੀ ਨਹੀਂ ਤੁਰ ਸਕਦਾ ਵਧੀਆ ਜਾਣਕਾਰੀ ਵੀ ਦਿੰਦੇ ਹੋ ੌ ਕੁਦਰਤ ਦੇ ਅਜੂਬੇ ਤੁਹਾਡੇ ਰਾਹੀਂ ਅਸੀਂ ਵੀ ਘਰ ਬੈਠੇ ਦੇਖ ਰਹੇ ਹਾਂ❤ ਧਾਲੀਵਾਲ ਭੈਣੀ ਜੱਸਾ ❤❤❤❤
@naibsingh3021
@naibsingh3021 7 күн бұрын
ਡਾਰਕ ਹੈਜ ਬੀਚ ਹੋਰ ਪਤਾ ਕਿਨਾਂ ਸਰਮਾਇਆ ਆਇਰਲੈਂਡ ਦੀ ਧਰਤੀ ਤੇ ਮੌਜੁਦ ਹੈ ਪਰ ਚਹਿਲ ਸਾਹਬ ਤੁਸੀਂ ਤਾਂ ਵਾਏ ਕਰ ਚੱਲੇ ਊ ਫਿਰ ਵੀ ਕਹਿਕੇ ਜਾਉਂ ਮਿਲਾਂਗੇ ਸੱਜਣਾ ਦਵਾਰਾ ਜ਼ਰੂਰ ਅਗਰ ਜ਼ਿੰਦਗੀ ਨੇ ਦਵਾਰ ਮੋਕਾ ਦਿੱਤਾ
@manjindersinghbhullar8221
@manjindersinghbhullar8221 7 күн бұрын
ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਬਹੁਤ ਵਧੀਆ ਲੱਗਿਆ ਕਰਦਾ ਬਲੌਗ ਵੇਖ ਕੇ ਤੁਹਾਡਾ ਜਾਣਕਾਰੀ ਦੇਣ ਦਾ ਅੰਦਾਜ਼ ਬਹੁਤ ਪਸੰਦ ਹੈ
@baljindersingh7802
@baljindersingh7802 7 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@HarpreetSingh-ux1ex
@HarpreetSingh-ux1ex 7 күн бұрын
ਖੁਸ਼ੀ ਭੈਣ ਤੇ ਠੰਡ ਮਹਿਸੂਸ ਕਰਦੇ ਲਗਦੇ ਬਹੁਤ ਸੋਹਣਾ ਵਲੋਗ ਜੀ 🙏
@sandeepkaur331
@sandeepkaur331 7 күн бұрын
ਵਾਹਿਗੁਰੂ ਲੰਬੀਆਂ ਉਮਰਾਂ ਤੰਦਰੁਸਤੀ ਚੜਦੀਆਂ ਕਲਾਂ ਬਖਸੇ ਰਿਪਨ ਖੁਸੀ ਨੂੰ ਸਭ ਦਾ ਕਰੇ ਪ੍ਰਮਾਤਮਾ
@SukhwinderSingh-wq5ip
@SukhwinderSingh-wq5ip 5 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@gurjinderdhillon9841
@gurjinderdhillon9841 7 күн бұрын
ਸਤਿ ਸੀ੍ ਅਕਾਲ ਪੰਜਾਬੀਉ
@nachhattarkaur3115
@nachhattarkaur3115 7 күн бұрын
ਬਹੁਤ ਹੀ ਅਦਭੁੱਤ ਨਜਾਰਾ, ਕੁਦਰੱਤ ਤੋਂ ਵਾਰੇ ਵਾਰੇ ਜਾਈਏ। ਸਾਨੂੰ ਤੁਸੀਂ ਸਮੁੰਦਰ ਦਿਖਾ ਦਿੱਤਾ। ਧੰਨਵਾਦ ਹੰਸਾਂ ਦੀ ਜੋੜੀ ਦਾ। ਨੱਛਤਰ ਬਰਨਾਲਾ, ਹੇਮਕੁੰਟ ਨਗਰ
@MajorSingh-po6xd
@MajorSingh-po6xd 6 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਆਇਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾਣ ਵਾਸਤੇ
@JaswinderKaur-yg1nd
@JaswinderKaur-yg1nd 6 күн бұрын
ਬਹੁਤ ਬਹੁਤ ਧੰਨਵਾਦ ਖੁਸ਼ੀ,ਰਿਪਨ ਤੁਸੀਂ ਸਾਨੂੰ ਦੁਨੀਆਂ ਬਾਰੇ ਐਨੀ ਜਾਣਕਾਰੀ ਦੇ ਰਹੇ ਜੋ ਸਾਡੇ ਵਰਗੇ ਲੋਕ ਸੁਪਨੇ ਵਿੱਚ ਬਹਾਰ ਜਾਣ ਦਾ ਨਹੀਂ ਸੋਚ ਸਕਦੇ ਸਾਡੇ ਵਰਗੇ ਤਾਂ ਇਹ ਵਿਲੌਗ ਦੇਖ ਕੇ ਆਵਦੇ ਆਪ ਨੂੰ ਸਵਰਗਾਂ ਵਿੱਚ ਗੲਏ ਹੀ ਮਹਿਸੂਸ ਕਰਦੇ ਵਹਿਗੁਰੂ ਜੀ ਤਹਾਨੂੰ ਲੰਮੀਆਂ ਉਮਰਾਂ ਚੰਗੀ ਸਿਹਤ, ਤੰਦਰੁਸਤੀ ਬਖਸ਼ਣ, ਖੁਸ਼ੀ ਨੂੰ ਠੰਡ ਬਹੁਤ ਲੱਗ ਰਹੀ ਲੱਗਦੀ ਆ ਐਦਾਂ ਦੇ ਮੌਸਮ ਵਿੱਚ ਵੈਨਸੀਟਰ ਅੱਪਰ ਪਾ ਲਿਆ ਕਰੋ ਤੁਹਾਡੀ ਸਿਹਤ ਚੰਗੀ ਰਹਿਣੀ ਬਹੁਤ ਜ਼ਰੂਰੀ ਆ ਫਿਰ ਹੀ ਨਵੇਂ ਵਿਲੋਗ ਦਿਖਾ ਸਕਦੇ ਸੋਹਣੀ ਜੋੜੀ ਨੂੰ ਇਹੀ ਬੇਨਤੀ ਆ ਮੌਸਮ ਦੇ ਹਿਸਾਬ ਨਾਲ ਕੱਪੜੇ ਪਾ ਲਿਆ ਕਰੋ, ਜਿਉਂਦੇ ਵੱਸਦੇ ਰਹੋ ❤️
@makhansingh3002
@makhansingh3002 7 күн бұрын
ਸਾਡੇ ਵੀ ਕਰਮਾਂ ਵਿੱਚ ਲਿਖਿਆ
@gurpalsingh7037
@gurpalsingh7037 7 күн бұрын
ਰਿਪਨ ਖੁਸ਼ੀ ਤੁਹਾਡੇ ਨਾਲ ਦੋਵੇ ireland ਦੇਖੇ, ਨਾਲ ਹੀ ਮੈਨੂੰ ਮਾਲਵੇ ਦੀ ਬੋਲੀ ਬੜੀ ਚੰਗੀ ਲੱਗਦੀ ਹੈ ਗੁਰਪਾਲ ਸਿੰਘ ਗੁਰਦਾਸਪੁਰ
@bharatsidhu1879
@bharatsidhu1879 4 күн бұрын
ਬਹੁਤ ਸੋਹਣੀਆਂ ਥਾਵਾਂ ਲੱਗੀਆਂ ਆਇਰਲੈਂਡ ਦੀਆਂ ਮਜ਼ਾ ਆ ਗਿਆ ਦੇਖਕੇ । ਤੁਹਾਡਾ ਬਹੁਤ - ਬਹੁਤ ਧੰਨਵਾਦ ।
@paramjitsinghsingh251
@paramjitsinghsingh251 6 күн бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@MohinderSingh-lw6bk
@MohinderSingh-lw6bk 6 күн бұрын
ਕਿਸੇ ਅਨਜਾਣੇ ਵਿਅਕਤੀ ਨੂੰ ਮਿਲਣ ਸਮੇਂ ਹੈਲੋ ਕਹਿਣ ਦੀ ਥਾਂ ਗੁੱਡ ਮੌਰਨਿੰਗ, ਗੁੱਡ ਆਫਟਰ ਨੂਨ ਅਤੇ ਗੁੱਡ ਈਵਨਿੰਗ ਕਹਿਣਾ ਠੀਕ ਲਗਦਾ ਹੈ।
@RupDaburji
@RupDaburji 7 күн бұрын
ਖੂਬਸੂਰਤ ਦੇਸ਼ ਵਿਖਾਉਣ ਲਈ ਧੰਨਵਾਦ ਜੀ
@kaurkaur468
@kaurkaur468 7 күн бұрын
ਸੋਹਣਾ ਦੇਸ਼ ਆ ਵੀਰ ਜੀ 👍 ਧੰਨਵਾਦ ਤੁਹਾਡਾ 🙏
@bittusaini7750
@bittusaini7750 6 күн бұрын
ਦੁਨੀਆਂ ਦੀ ਸੈਰ ਕਰ ਲਵੋ, ਘਰ ਬੈਠੇ ਬੈਠੇ ਨਜ਼ਾਰੇ ਲਵੋ ❤👍
@sukhjotdhillon3385
@sukhjotdhillon3385 7 күн бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤❤❤❤❤
@user-vs5ru2gd7g
@user-vs5ru2gd7g 7 күн бұрын
Ripan veer ji and Khushi di SSA ji
@SatnamSingh-fe3tg
@SatnamSingh-fe3tg 7 күн бұрын
Dhan Guru Nanak Dev g Chadikala Rakhna 🙏
@nimardeep9977
@nimardeep9977 7 күн бұрын
ਬਹੁਤ ਵਧੀਆ ਵਲੋਗ, ਕਲਿਫ, ਮਹਾਂਸਾਗਰ ਅਤੇ ਵਰਲਡ ਹੈਰੀਟੇਜ ਨੂੰ ਪ੍ਰਭਾਸ਼ਿਤ ਕਰਨ ਦਾ ਤਰੀਕਾ ਬਹੁਤ ਵਧੀਆ
@ParamjitKaur-de4uc
@ParamjitKaur-de4uc 7 күн бұрын
ਬਹੁਤ ਹੀ ਖੂਬਸੂਰਤ ਦੇਸ਼ਾਂ ਦੀ ਸੈਰ ਕਰਵਾਉਣ ਲਈ ਦਿਲੋਂ ਧੰਨਵਾਦ ਬੇਟਾ ਜੀ । ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ। ਗਲਾਸਗੋ ਦੇ ਏਅਰਡਰੀ ਵਿੱਚ ਪੰਜਾਬੀਆਂ ਦੇ ਸਟੋਰ ਜ਼ਰੂਰ ਦਿਖਾਣਾ। ਉਥੇ ਸਾਡਾ ਬੇਟਾ(ਅਕਾਸ਼ਦੀਪ ਸਿੰਘ)ਵੀ ਤੁਹਾਨੂੰ ਮਿਲਣਾ ਚਾਹੁੰਦਾ ਹੈ। Edinburgh University ਵਿੱਚ ਸਟੱਡੀ ਕਰ ਰਿਹਾ ਹੈ। Me Paramjit Kaur from NIS, Patiala
@Chaudryff
@Chaudryff 6 күн бұрын
ਬਹੁਤ ਵਧੀਆ ਲੱਗਿਆ ਰਿਪਨ ਬਾਈ ਜੀ। ❤
@satyakijeet1815
@satyakijeet1815 3 күн бұрын
ਧਰਤੀ ਦਾ ਐਡ ਵਖਾਦੋ ਬਾਈ ਪਰ ਓਥੈ ਪੇਰ ਬਚਾਕੈ ਰੱਖਣਾ ਕਨਾਰੈ ਤੈ 😂
@ranjitchahal6053
@ranjitchahal6053 6 күн бұрын
ਬਹੁਤ ਵਧੀਆ ਹੈ ਿਦਖਾ ਿਰਹਾ ਹਾ ਘਰ ਬੈਠੇ ਹੀ ਸਾਰੇ ਦੇਖ ਸਕਦੇ ਹਨ ਤੁਸੀ ਿਕਹੜੇ ਿਦਨ ਆਉਣਾ ਹੈ ਅਸੀ ਵੀ ਮੋਗੇ ਵੱਲ ਦੇ ਹਾ ਪਰ ਮੈਂ ਹੁਣ ਕਨੇਡਾ ਜਾਣਾ ਹੈ ਤੁਹਾਨੂੰ ਿਮਲਣ ਨੂੰ ਿਦਲ਼ ਕਰਦਾ ਹੈ 🙏🏻
@DhanSingh-zg6cn
@DhanSingh-zg6cn 7 күн бұрын
❤ਬਹੁਤ ਖੂਬਸੂਰਤ
@PreetDhaliwal-xh6dm
@PreetDhaliwal-xh6dm 7 күн бұрын
Nice Ireland beautiful stone and green earth thanks 😅❤🙏🌷
@user-qe1tb6pr7t
@user-qe1tb6pr7t 7 күн бұрын
Ireland de vlogs v bhoot vadia ne happy journey next country ❤❤
@PreetDhaliwal-xh6dm
@PreetDhaliwal-xh6dm 7 күн бұрын
Wellcom to beautiful country and peaceful country in the world Canada 🍁 ❤️💕🙏🇨🇦🎸
@dg9358
@dg9358 7 күн бұрын
Always carry a jacket that is unspoken rule ❤❤❤ awesome Ireland
@baljindersingh7802
@baljindersingh7802 7 күн бұрын
I love you bata and bati
@user-ir2mw2pe3y
@user-ir2mw2pe3y 7 күн бұрын
ਬਠਿੰਡਾ ਤੋ 🙏
@ramjoshi771
@ramjoshi771 7 күн бұрын
Beautiful vlog. Ripin and khushi. God bless you guys.
@sushilgarggarg1478
@sushilgarggarg1478 7 күн бұрын
Best Wishes for New Next country Scotland ....❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@darshangill26
@darshangill26 7 күн бұрын
ਰਿਪਨ। ਬੇਟਾ। ਤੇਰੀ। ਬਹੁਤ। ਮੇਹਰਬਾਨੀ। ਕਿਵੇਂ। ਕੁਦਰਤ। ਨੇ। ਪੱਥਰ। ਤੇਰਾਸ਼। ਕੇ। ਇਕੋ। ਡਿਜਾਇਨ। ਦੇ। ਬਣਾਏ। ਨੇ।
@jaggisandhu1143
@jaggisandhu1143 7 күн бұрын
Good job brother best of luck & good bless you & I love you & miss you brother Ripan khushi ❤love you
@SameerBhutta-wl2lp
@SameerBhutta-wl2lp 2 күн бұрын
ਰਿਪਨ ਵੀਰ ਜੀ। ਖ਼ੁਸ਼ੀ ਭੈਣ ਜੀ ਤੁਸੀ ਮੋਤੀ ਪੁਨ ਕੀਤੇ ਆ। ਸਤਿ ਸ੍ਰੀ ਆਕਾਲ ਜੀ
@KamalSingh-dl6yc
@KamalSingh-dl6yc 6 күн бұрын
ਧੰਨਵਾਦ ਖੁਸ਼ੀ ਰਿਪਨ ਬੇਟਾ ਰੱਬ ਚੜਦੀ ਕਲਾ ਰੱਖੇ TUSI SANU GHAR BHATHA WARLD DI SAAR KARI JANDA HA JI, BHOUT-2 ਧੰਨਵਾਦ JI
@mangalsingh8905
@mangalsingh8905 6 күн бұрын
Kye baat he Puttar Ripan khusi Rab Lambi Umar kare
@avtarcheema3253
@avtarcheema3253 6 күн бұрын
ਬਹੁਤ ਹੀ ਖੂਬਸੂਰਤ 👌👌
@EdwardFactz
@EdwardFactz 3 күн бұрын
i Love this Series GOT
@sarjitsinghgill3649
@sarjitsinghgill3649 7 күн бұрын
Thanks from vill bukanwala Moga Punjab India
@gurjeetsingh2072
@gurjeetsingh2072 6 күн бұрын
ਬਾਈ ਜੀ ਤੁਸੀਂ ਤਾਂ ਵਿਦੇਸ਼ ਦੀ ਫੀਲਗ ਦੀਖਾ ਦੇਂਦੇ ਹੋ ਧੰਨਵਾਦ ਕਰਦੇ ਹਾਂ
@sushilgarggarg1478
@sushilgarggarg1478 7 күн бұрын
Enjoy a tour of Ireland 🇮🇪 ✨️ ❤️ 💖 💙 ♥️ 🇮🇪 ✨️ ❤️ 💖 💙 ♥️ 🇮🇪 ✨️ ❤️ 💖
@satnamSingh-uu4ck
@satnamSingh-uu4ck 7 күн бұрын
bhut sohni video hundia tuhadiya 💪👍
@JagtarSingh-wg1wy
@JagtarSingh-wg1wy 7 күн бұрын
ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਧੰਨਵਾਦ ਜੀ ਵਧੀਆ ਜਾਣਕਾਰੀ ਦੇਂਦੇ ਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@dhaliwalchannel-fn4ng
@dhaliwalchannel-fn4ng 6 күн бұрын
Love u paji kuchh rahu Mahatma waheguru aap ji nu hamesha hamesha khush rakhe
@darasran556
@darasran556 7 күн бұрын
ਸਤਿ।ਸ਼੍ਰੀ। ਅਕਾਲ ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@SameerBhutta-wl2lp
@SameerBhutta-wl2lp 2 күн бұрын
ਖ਼ੁਸ਼ੀ ਭੈਣ ਜੀ ਤੁਸੀ ਰੀਪੰਨ ਵੀਰ ਜੀ ਜੀ ਕਿਹਾ ਕਰੋ ਜੀ ਤੁਸੀ ਸਿੱਧਾ ਨਾਮ ਲੈਂਦੈ ਹੋ ਰੀਪੰਨ ਵੀਰ ਜੀ ਤੁਹਾਨੂੰ ਜੀ। ਆਖਦੇ ਹਨ ਨੋਟ ਕਰਨ ਵਾਲੀ ਗੱਲ
@amardeepsinghbhattikala189
@amardeepsinghbhattikala189 7 күн бұрын
Sat shri akal ji ardas ha waheguru ji chardikla tandrusti wakshan te sarbat da bhla wakshan
@cutejeha8430
@cutejeha8430 7 күн бұрын
live from samrala (Ludhiana)❤
@user-xt1sx9pm5s
@user-xt1sx9pm5s 6 күн бұрын
ਬਹੁਤ ਵਧੀਆ ਲੱਗਿਆ ❤❤❤❤❤
@KulwinderKaur-us9jy
@KulwinderKaur-us9jy 7 күн бұрын
Waheguru ji🙏🙏
@sushilgarggarg1478
@sushilgarggarg1478 7 күн бұрын
Satnam wahaguru ji 🙏 ❤❤❤❤
@zahoorahmad456
@zahoorahmad456 7 күн бұрын
Love 💕💕 you work bro thanks Love ❤ from Pakistan
@manjitsinghkandholavpobadh3753
@manjitsinghkandholavpobadh3753 6 күн бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@dhaliwalstarstudio22
@dhaliwalstarstudio22 7 күн бұрын
Sachi gl a verr osdi look hor veer par a real ta frik lgda va. 🙏🏻❤️ like kr dia kro veere
@pb43samrala
@pb43samrala 4 күн бұрын
ਵਾਹਿਗੁਰੂ ਜੀ 🙏❤️
@santokhsingh2519
@santokhsingh2519 5 күн бұрын
ਬਹੁਤ ਵਧੀਆ ਜੀ 👍🏻
@satnamsinghpurba9584
@satnamsinghpurba9584 6 күн бұрын
Bhut vadia jankari god bless both of you 🌺🌺
@hsgill4083
@hsgill4083 6 күн бұрын
ਰਿਪਨ ਅਤੇ ਖੁਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਦੁਨੀਆਂ ਦਾ ਸਭ ਤੋਂ ਸੁੰਦਰ ਦੇਸ਼ ਆਇਰਲੈਂਡ ਦਿਖਾਣ ਲਈ ਬਹੁਤ ਬਹੁਤ ਧੰਨਵਾਦ ਜੀ
@phulkaristudiomk1908
@phulkaristudiomk1908 7 күн бұрын
bhut sohni video hundia tuhadiya
@balbirbhambra1246
@balbirbhambra1246 7 күн бұрын
You haven't gone out of Southall walk along the canal many parks open space more than seven parks
@AbcDef-uo6pu
@AbcDef-uo6pu 6 күн бұрын
ਦਰਖਤ ਬਹੁਤ ਵਧੀਆ ਲੱਗੇ
@AnjuSharma-it1nu
@AnjuSharma-it1nu 7 күн бұрын
God bless both of you and your channel 💕💕🙏🙏🇳🇪🙏
@Searchboy77
@Searchboy77 7 күн бұрын
Waheguru ji 🙏 kirpa karo
@punjabap139
@punjabap139 6 күн бұрын
Really mother nature is so beautiful ❤
@SatinderKaur-vp1zk
@SatinderKaur-vp1zk 7 күн бұрын
Nice vlog waheguru ji mehar kran ji
@RajandeepChahal
@RajandeepChahal 6 күн бұрын
ਪੱਥਰ ਸੋਹਣੇ ਨੇ ⏹
@KuldeepSingh-xe5mr
@KuldeepSingh-xe5mr 6 күн бұрын
ਬਹੁਤ ਵਧੀਆ👍💯👍💯👍💯
@ManpreetKaur-hp2br
@ManpreetKaur-hp2br 7 күн бұрын
Hasde vasde raho ji Ripan Khusi 🥰🥰 Waheguru ji trakiya bakshe ji 🙏🙏
@sushilgarggarg1478
@sushilgarggarg1478 7 күн бұрын
Best of luck New country Scotland 👍 👌 💪 👏 🙌 😀 👍 👌 💪 👏 🙌 😀 👍 👌 💪 👏 🙌 😀 👍 👌 💪 👏 🙌 😀
@artbysingh1973
@artbysingh1973 6 күн бұрын
Good information to Ireland Belfast good location natural Ripen bro and khusi ji God bless you
@gurcharnsingh6691
@gurcharnsingh6691 3 күн бұрын
Beautiful Cliff's of moher in Ireland. I have seen 6 year ago.
@jaggisandhu1143
@jaggisandhu1143 7 күн бұрын
Buhat hi vadia kam karda ho tusi ta Buhat hi sohni jodi ae parmatma sahda kus rakha Ripan ta khushi nu Good bless you brother Ma 22 ji Patiala tu ha
@VishalkaryanasTorESaTnauR
@VishalkaryanasTorESaTnauR 6 күн бұрын
Nadim sahib ..... video dekhan lage aa❤❤
@himmatgill2090
@himmatgill2090 7 күн бұрын
bhut vadia lga bai ripan khusi sat shiri akal ji
@Paramjitsingh-to2pc
@Paramjitsingh-to2pc 6 күн бұрын
ਸਭ ਤੋਂ ਮਹਾਨ ਜਨਮ ਸਾਖੀ ਭਾਈ ਬਾਲਾ ਜੀ ਦੀ ਜਨਮ ਸਾਖੀ ਹੈ ਹੁਣ tusi ਬਾਹਰ ਘੁੰਮਦੇ ਓ ਖੁਸ਼ੀ ਨਾਲ ਗਵਾਹ ਹੈ ਇਸ ਤੋਂ ਹੋਰ ਕੱਲ ਨੂੰ ਇਤਿਹਾਸਕਾਰ ਕੀ ਸੱਚ ਲਿਖੂ
@jaggisandhu1143
@jaggisandhu1143 7 күн бұрын
Buhat Buhat vadia lagey ripan veer
@Ramanaganduanvlogs
@Ramanaganduanvlogs 7 күн бұрын
❤❤
@rajindersingh-so4hw
@rajindersingh-so4hw 6 күн бұрын
ਬਹੁਤ ਵਧੀਆ ਬਾਈ
@rimplesidhu7289
@rimplesidhu7289 7 күн бұрын
Its giant's ...means very huge n not gaints
@user-rv2rz7sn3n
@user-rv2rz7sn3n 6 күн бұрын
❤🎉From satvinder Singh very good vlog you shared I am watching your vlogs from JUBAIL industrial city, Dammam, Saudi Arabia.
@mtahir6599
@mtahir6599 7 күн бұрын
Rippen Sahib giant causeway Ginnat nay banayaxtha
@pardeepsinghsingh7928
@pardeepsinghsingh7928 7 күн бұрын
Bai je ❤❤❤❤
@VishalkaryanasTorESaTnauR
@VishalkaryanasTorESaTnauR 6 күн бұрын
Bai nasir.... Pakistani best
@PremSingh-ly7lx
@PremSingh-ly7lx 7 күн бұрын
👍 👌 ❤sunam udham singh wala 22g sangrur 🎉Thanks
@-ArtTv---
@-ArtTv--- 7 күн бұрын
Veer Ji whenever you come to Canada please visit Abbotsford once
@BhupinderKaur-xj7fc
@BhupinderKaur-xj7fc 4 күн бұрын
ssa ripan nd khushi god bless u ❤❤
@jagmeetsekhon92
@jagmeetsekhon92 6 күн бұрын
Chlo vidya Bai thoda rang gora hoju ga ❤😂😂🎉
@balbirsinghusajapmansadasa1168
@balbirsinghusajapmansadasa1168 6 күн бұрын
ਨੋਰਵੇ ਵੀ ਇੱਕ ਥਾਂ ਤੇ ਸਾਈਨ ਲੱਗਿਆ।world end.ਅੱਗੇ ਪਾਣੀ ਲੰਘਕੇ ਕਨੇਡਾ।
@amarjitarora642
@amarjitarora642 7 күн бұрын
What a calm beauty
@jasbirkaur8274
@jasbirkaur8274 7 күн бұрын
Very nice ji....keep it up😊
@Newupdates351
@Newupdates351 7 күн бұрын
Waheguru ji
Homemade Professional Spy Trick To Unlock A Phone 🔍
00:55
Crafty Champions
Рет қаралды 58 МЛН
когда повзрослела // EVA mash
00:40
EVA mash
Рет қаралды 1,8 МЛН
He sees meat everywhere 😄🥩
00:11
AngLova
Рет қаралды 8 МЛН
I wish I could change THIS fast! 🤣
00:33
America's Got Talent
Рет қаралды 74 МЛН
Homemade Professional Spy Trick To Unlock A Phone 🔍
00:55
Crafty Champions
Рет қаралды 58 МЛН