No video

ਪੁੱਤ ਵੇਚਿਆ !! Putt Bacheya !! New Punjabi Short Movie 2023 !! Aman dhillon

  Рет қаралды 400,313

Dhillon Film Production

Dhillon Film Production

9 ай бұрын

Putt Bacheya !! New Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
ਕੁੜੀ ਵਾਲਿਆਂ ਨੂੰ ਕਦੇ ਛੋਟੇ ਨਾ ਸਮਝੋ ਨਾ ਹੀ ਦਾਜ਼ ਮੰਗਕੇ ਤੰਗ ਕਰੋ ਲੱਖਾਂ ਕੁੜੀਆਂ ਦਾਜ਼ ਦੀ ਬਲੀ ਚੜ੍ਹ ਗਈਆਂ ਆਪਣੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਹੈ ਅਸੀਂ ਦਾਜ਼ ਨਹੀਂ ਸਗੋ ਆਪਣੇ ਪੁੱਤ ਦੀ ਕੀਮਤ ਲਾਕੇ ਆਪਣਾ ਪੁੱਤ ਬੇਚਦੇ ਹਾਂ। ਆਉ ਆਪਾ ਸਾਰੇ ਰਲ ਮਿਲ ਕੇ ਇਸ ਕੋਹੜ ਨੂੰ ਜੜੋਂ ਖ਼ਤਮ ਕਰਿਏ
Contact no
8872157104
Like My facebook page
/ dhillonmansawala01
Our New Video link Click 👇👇👇
Dukh valaita de (Ep-1)
• ਦੁੱਖ ਵਲੈਤਾਂ ਦੇ (ਭਾਗ-1)...
Dukh valaita de (Ep-2)
• ਦੁੱਖ ਵਲੈਤਾਂ ਦੇ ( ਭਾਗ-2...
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
Shareek de putt Radkde aa (Ep-2)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 562
@amrikkhokhar2970
@amrikkhokhar2970 9 ай бұрын
ਦਾਜ ਦੇ ਲੋਭੀਆਂ ਲਈ ਬਹੁਤ ਵਧੀਆ ਸੁਨੇਹਾ ਜੀ ।ਵੀਡੀਓ ਵਧੀਆ ਲੱਗੀ ਜੀ।
@kulvirjaid5029
@kulvirjaid5029 9 ай бұрын
ਅੰਜਲੀ ਦੇ ਸਾਹੁਰੇ ਕਿਸੇ ਕੰਮ ਦੇ ਨੀ ਪਰ ਲਾਲਚੀ ਬਹੁਤ ਆ ❤❤❤❤
@IqbalSingh-hw8hb
@IqbalSingh-hw8hb 9 ай бұрын
👍🏼👍🏼👌🏿👌🏿
@PaenavSidhu
@PaenavSidhu 3 күн бұрын
😊😊 ​@@IqbalSingh-hw8hb
@amanpreetkaur8819
@amanpreetkaur8819 9 ай бұрын
Nice video God bless you all team Anjali da suit vadiya aa
@jujharsingh9451
@jujharsingh9451 9 ай бұрын
ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਮੈਸੇਜ ਅਮਨ ਤੇ ਰਾਜ ਵੀਰੇ ❤❤❤❤❤😊😊😊😊ਬਹੁਤ ਲੋਕਾਂ ਦੇ ਇਹੋ ਜਿਹੇ ਕੰਮ ਕਰਦੇ ਨੇ
@nirmalsinghbhathal980
@nirmalsinghbhathal980 9 ай бұрын
ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਵਿੱਚ ਵਾਹਿਗੁਰੂ ਜੀ ਸਾਰੀ ਟੀਮ ਨੂੰ ਖੁਸੀਆਂ ਦੇਵੇ
@amarjeetkaurreeta
@amarjeetkaurreeta 9 ай бұрын
ਅੱਜ ਕਰਮੇਂ ਦਾ ਰੋਲ ਬਹੁਤ ਵਧੀਆ ਸੀ ਪਰ ਹਰਜੀਤ ਦਾ ਪਿਓ ਨੈਕਟਿਵ ਰੋਲ ਚ ਬਹੁਤ ਬੁਰਾ ਲੱਗਿਆ ਕਾਸ਼ ਸਾਰੇ ਲਾਲਚੀਆਂ ਨੂੰ ਸਰਕਾਰ ਸਜ਼ਾ ਦੇਵੇ
@dhundle_Sitare
@dhundle_Sitare 9 ай бұрын
Thank you so much Ji 😊😊😊
@Virk-2022
@Virk-2022 9 ай бұрын
ਅੱਜ ਕਰਮਾ ਬਹੁਤ ਨਰਮ ਰੁਖ ਚ ਆ ਅਗੇ ਤਾਂ ਗਰਮ ਰਹਿੰਦਾ 😂😂
@dhundle_Sitare
@dhundle_Sitare 9 ай бұрын
😂😂😂😂 ਧੰਨਵਾਦ ਜੀ 😊❤
@deepmaan8558
@deepmaan8558 9 ай бұрын
hnji
@SahibjotSingh-jc1yy
@SahibjotSingh-jc1yy 9 ай бұрын
Hun ayu ga garm Rukh ch jdo pata lagiya anjli nu kutiya
@dhundle_Sitare
@dhundle_Sitare 9 ай бұрын
@@SahibjotSingh-jc1yy😂😂😂😂 thank you ji 🙏😊
@Virk-2022
@Virk-2022 9 ай бұрын
ਬਾਈ ਅੰਜਲੀ ਸੱਸ ਬਹੁਤ ਲਾਲਚੀ ਆ 😮 ਸੋਹਰਾ ਵੀ ਨਾਲ ਰਲਿਆ ਹੋਇਆ ਵੀਡੀਓ ਬਹੁਤ good ਸੁਨੇਹਾ ਦਿੰਦੀ ਆ ❤❤❤❤❤
@meetokaur6000
@meetokaur6000 8 ай бұрын
ਬਹੁਤ ਹੀ ਸਹੀ vidieo ਜਿਹੜੇ ਲਾਲਚੀ ਮੁੰਡੇ ਵਾਲੇ ਉਹ ਇਹ ਕੰਮ ਕਰਦੇ ਬਿਲਕੁਲ ਸਹੀ ਠੀਕ ਕਹਿ ਆ 🌹🙏👌 ਮੂੰਹ ਆਡੇ ਮੱਖੀਆਂ ਪੈਦੀਆਂ
@harpreetsinghsra7253
@harpreetsinghsra7253 9 ай бұрын
ਰਾਜ ਨੇ ਹਰਜੀਤ ਨੂੰ ਦੁਰਗਾ ਰੰਗੀਲਾ bnata ਅਜ ਕਰਮਾ ਠੰਡਾ rehgia ਬਹੁਤ ਵਧੀਆ ਸੁਨੇਹਾ
@dhundle_Sitare
@dhundle_Sitare 9 ай бұрын
😂😂😂😂 ਧੰਨਵਾਦ ਜੀ 😊
@user-pe3nv4vi9o
@user-pe3nv4vi9o 9 ай бұрын
Hnji harjeet di acting krme di bhout nice funny hai baki sare hi bhout vdya ne ji
@dhundle_Sitare
@dhundle_Sitare 9 ай бұрын
Thank you so much Ji 😊🙂
@satnamkaur2435
@satnamkaur2435 9 ай бұрын
ਸ਼ੁਕਰ ਐ ਕਰਮੇ ਨੇ ਚੰਗਾ ਕਿਰਦਾਰ ਨਿਭਾਇਆ
@dhundle_Sitare
@dhundle_Sitare 9 ай бұрын
Thank you so much Ji 🙏😊❤
@yadwindersingh2253
@yadwindersingh2253 9 ай бұрын
ਪਹਾੜੀ ਕਾਂ ਪਹਾੜੀ ਕੋਚਰ ਅਤੇ ਚਰਮਖ ਮੂੰਹੀ ਜੀ ਵੈਰੀ ਗੁੱਡ ਡਾਇਲਾਗ ਬਾਈ ਸਮਰਾ
@dhundle_Sitare
@dhundle_Sitare 9 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ 🙏🙂❤️
@sukhpreetkaur4961
@sukhpreetkaur4961 9 ай бұрын
ਅੱਜ ਤਾਂ ਬਾਪੂ ਦਾ ਰੋਲ ਚੱਗਾ ਨੀ ਲੱਗਿਆ
@balraj3732
@balraj3732 9 ай бұрын
@SurjitSingh-hn8kn
@SurjitSingh-hn8kn 9 ай бұрын
ਅਮਨ ਜੀ ਬਹੁਤ ਵਧੀਆ ਲੱਗਿਆ ਹੈ ਇਹ ਵੀਡੀਓ। ਥੋੜੇ ਜਿਹੇ ਟਾਈਮ ਵਿੱਚ ਹੀ ਲੋਭੀ ਸੋਹਰੇ ਪਰਿਵਾਰ ਨੂੰ ਨੰਗਾ ਕਰ ਦਿੱਤਾ ਹੈ।
@mandeepgarcha6662
@mandeepgarcha6662 9 ай бұрын
ਕਰਮੇ ਹੁਣ ਫੇਰ ਡੰਡਾ ਹਰਜੀਤ ਦੇ ੳਦਾ ਤਾ ਸੋਨੀਆ ਤੇ ਬਹੁਤ ਚੜਦਾ ਹੁੰਦਾ ਸੀ
@dhundle_Sitare
@dhundle_Sitare 9 ай бұрын
😂😂😂😂
@gurmeetkapoor2236
@gurmeetkapoor2236 6 күн бұрын
Nice video and great massage ❤
@user-ct3nm9qz2p
@user-ct3nm9qz2p 9 ай бұрын
ਅਮਨ ਵੀਡੀਓ ਵਿੱਚ ਘਰ ਬਦਲ ਦਿੱਤਾ ਬਹੁਤ ਹੀ ਵਧੀਆ ਹੈ ਧੰਨਵਾਦ ਸਾਰੀ ਟੀਮ ਦਾ
@DhillonFilmProduction
@DhillonFilmProduction 9 ай бұрын
Thank you so much
@ladiGumti-zz3ut
@ladiGumti-zz3ut 8 ай бұрын
​@@DhillonFilmProduction,,,,,,。,,,,,,,,,,,,,,,,,,,,,,,?
@user-kc7lu3ei1g
@user-kc7lu3ei1g 9 ай бұрын
Bhut vadia video aman , raj, Sonia, krma, kaka and aujali di sas ji❤
@dhundle_Sitare
@dhundle_Sitare 9 ай бұрын
ਬਹੁਤ ਬਹੁਤ ਧੰਨਵਾਦ ਜੀ ਐਨਾ ਪਿਆਰ ਦੇਣ ਲਈ 😊🙏❤️
@surinderpalsingh1500
@surinderpalsingh1500 4 ай бұрын
Surinder pal singh abohar bhout vadia msg dita Aman g our raj
@KuldeepSingh-sj7gk
@KuldeepSingh-sj7gk 9 ай бұрын
ਪਹਾੜੀ ਕਓਚਰ 😂😂😂
@dhundle_Sitare
@dhundle_Sitare 9 ай бұрын
Thank you so much Ji 🙏☺️❤️
@JaspreetKaur-sn6fq
@JaspreetKaur-sn6fq 9 ай бұрын
Bahut vadia video si Aman didi g❤❤❤ god blesd you all family members😊😊
@HarjinderSingh-nr4ky
@HarjinderSingh-nr4ky 9 ай бұрын
Bai Karame Anjali de sevia khan to vdhya lagga meri beti v dudh nahi peedi but hun Canada vich hai ❤❤
@dhundle_Sitare
@dhundle_Sitare 9 ай бұрын
Waheguru bless her 😊🙏❤️
@daljeetkaur6258
@daljeetkaur6258 9 ай бұрын
ਸਗੋਂ ਬੁੜਾ ਵੀ ਵਿਗੜ ਗਿਆ 😅
@dhundle_Sitare
@dhundle_Sitare 9 ай бұрын
😂😂😂😂😂
@DhillonFilmProduction
@DhillonFilmProduction 9 ай бұрын
ਹੋਰ ਸਹੀ ਗੱਲ ਆ
@user-ug2yb2ek5t
@user-ug2yb2ek5t 9 ай бұрын
ਬਹੁਤ ਵਧੀਆ ਲੱਗੀ ਸਾਰੀ ਟੀਮ ਦਾ ਬਹੁਤ ਵਧੀ ਆ ਰਿਲ ਇਹੋ ਜਿਹੀਆ ਵਿਡਿਉ ਬਣਾਉਦੇ ਰਿਹਾ ਕਰੋ ।
@AmritpalSingh-vt9sy
@AmritpalSingh-vt9sy 9 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ 22 ਰੱਬ ਤੁਹਾਨੂੰ ਖੁਸ਼ ਰੱਖੇ ❤❤❤
@KamaljitKaur-kj7fv
@KamaljitKaur-kj7fv 9 ай бұрын
ਆਪ ਤਾਂ ਕਰਮਾ ਏਨੀ ਦੂਰ ਖੜਾ ਦੋ ਲਾ ਦੇ
@dhundle_Sitare
@dhundle_Sitare 9 ай бұрын
ਅੱਜ ਲੜਾਈ ਆਲ਼ਾ ਕੰਮ ਰਾਜ ਨੂੰ ਸੰਭਾਇਆ ਹੋਇਆ ਹੈ ਜੀ ਤਾਂ ਕਰਕੇ 😂😂😂😂 ਧੰਨਵਾਦ ਜੀ 🙏🙂❤️
@khorosh12
@khorosh12 5 ай бұрын
I don't understand the language full but tove the sweatness of this language. I love to watch these short films. sometimes I don't understand the story but still love to watch
@Santa_singh_
@Santa_singh_ 9 ай бұрын
ਵੀਡੀਓ ਬਹੁਤ ਵਧੀਆ ਹੈ ਤੇ ਬਹੁਤ ਹੀ ਵਧੀਆ ਸਿਖਿਆ ਮਿਲੀ
@user-yu9ql5wc5m
@user-yu9ql5wc5m 9 ай бұрын
ਬਹੁਤ ਵਧੀਆ ਵੀਡੀੳ ਆ ਜੀ ਧੰਨਵਾਦ ਸਾਰਿਆ ਦਾ
@jaspreetkaursidhu4772
@jaspreetkaursidhu4772 9 ай бұрын
Bhut vadiya video aman di and raj veera di acting karma veera di ta soniya di ta anjali di bhi acting
@DhillonFilmProduction
@DhillonFilmProduction 9 ай бұрын
Thank you so much
@baljeetkaur5366
@baljeetkaur5366 9 ай бұрын
Nice video ji maja a gya aj ta Aman Ada he huni chi da daj da lobhiea nal Anjali na aj buth Soni acting keti a
@yadwindersingh2253
@yadwindersingh2253 9 ай бұрын
Karma is the good actor
@dhundle_Sitare
@dhundle_Sitare 9 ай бұрын
Thank you so much Ji bai ji 🙏☺️❤️
@dhundle_Sitare
@dhundle_Sitare 9 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ ਜੀ Karampreet Samra 😊❤
@khushisingla5161
@khushisingla5161 9 ай бұрын
Teri gall ni mod de bai tu ta sirra bai jma ❤👍
@dhundle_Sitare
@dhundle_Sitare 9 ай бұрын
@@khushisingla5161 thank you so much Ji 🙏☺️❤️
@tinnyghuman9917
@tinnyghuman9917 9 ай бұрын
Good msg dita vedio rhii good work all team members
@kuldeeppatto1865
@kuldeeppatto1865 9 ай бұрын
ਲੋਕਾਂ ਦਾ ਢਿੱਡ ਨਹੀਂ ਭਰਦਾ ਜਿਸਨੇ ਧੀ ਦੇਤੀ ਉਸ ਤੋਂ ਵੱਧ ਹੋਰ ਕੀ ਦੇ ਦੇਣ ਲੋਕਾਂ ਦਾ ਸਾਰਿਆਂ ਪਿਆ
@JagtarSingh-bs8yu
@JagtarSingh-bs8yu 9 ай бұрын
ਅਜ ਤਾ ਬਾਪੂ ਤੇ ਬੇਬੇ ਦੋਨੋ ਹੀ ਲਾਲਚੀ ਹਨ
@gurminderdhaliwal9724
@gurminderdhaliwal9724 9 ай бұрын
ਅੰਜਲੀ ਦਾ ਸੂਟ ਬਹੁਤ ਸੋਹਣਾ ਲਗਦਾ ਹੈ
@gursharannehal9715
@gursharannehal9715 9 ай бұрын
Very nice didi ji sodi har video di weather radi aa god bless you all time members 👍👍👍👍👍🥰❤️🥰❤️🥰
@sudeshrani9907
@sudeshrani9907 9 ай бұрын
Very nice n good message giving video we should learn something from Aman Dillon,s videos
@GaganBrar-gm6os
@GaganBrar-gm6os 9 ай бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@PalSingh-jo2lf
@PalSingh-jo2lf 9 ай бұрын
Very nice vedio Dhillon ਬਾਈ ਅਮਨ ਤੋ ਵੀ ਬੁੜੀ ਦੇ ਦੋ ਲਵਾ ਦੇਣੀਆਂ ਸੀ
@gurjitdeol1401
@gurjitdeol1401 9 ай бұрын
Krma bai and soni de Judi ghant aa
@soniasonia1865
@soniasonia1865 8 ай бұрын
Thank you so much ji 🙏🏻🙏🏻🙏🏻
@user-re2hf7fm4t
@user-re2hf7fm4t 9 ай бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤
@porandhaliwal4330
@porandhaliwal4330 9 ай бұрын
ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
@harsimrankaursimran8262
@harsimrankaursimran8262 9 ай бұрын
Very good story khush raho❤❤❤❤❤
@ekamjot4921
@ekamjot4921 9 ай бұрын
Very nice video 👌👌👌👌rab tahnu tarraki baksha
@NK-rd4wo
@NK-rd4wo 9 күн бұрын
Very nice and good message for our society
@SatnamSingh-pf1ce
@SatnamSingh-pf1ce 9 ай бұрын
ਬਾਹਲੀ ਘੇਟ ਵੀਡੀਓ ਸੀ😊
@manvirkaurkaur5939
@manvirkaurkaur5939 9 ай бұрын
ਅਜਿਹੇ ਲੋਕਾ ਤੇ ਛਿਤਰ ਪਰੇਡ ਕਰਨੀ ਚਾਹੀਦੀ ਆ
@gurinayaadrukhi6759
@gurinayaadrukhi6759 9 ай бұрын
Ghant g 👍
@HarwinderSingh-me1tr
@HarwinderSingh-me1tr 9 ай бұрын
ਸਾਰੀ ਟੀਮ ਦੇ ਇਨਸਾਨ ਬਹੁਤ ਵਧੀਆ ਖੁਸ ,ਰਹੋ ਇਕ ਬਣਕੇ ਰਹੋ
@satwantkaur7321
@satwantkaur7321 4 ай бұрын
Bhut vdhiA
@user-tr5sp5rx6y
@user-tr5sp5rx6y 9 ай бұрын
Very very very nice video ji 👌👌👌👍 👍👍❤❤❤🎉🎉🎉🎉
@dharminderdandiwal6556
@dharminderdandiwal6556 9 ай бұрын
25:14 Wow very good response ❤Anjali mam ....v good ❤❤❤ 25:28
@user-by5vy8ki9f
@user-by5vy8ki9f 9 ай бұрын
Very nice video rab tuhanu tarki bakhse
@ekamdhaliwal6235
@ekamdhaliwal6235 8 ай бұрын
Very nice video JASDEEP Singh wander Moga
@JaswinderKaur-fr3wp
@JaswinderKaur-fr3wp 9 ай бұрын
Very nice video put g 👌 wahguru ji charde kalan vech rakhe 🙏
@manjindersingh1822
@manjindersingh1822 9 ай бұрын
Bhut jaida vdhya video ji waheguru bless u all team members ji
@GurmeetKaur-ck4tg
@GurmeetKaur-ck4tg 4 ай бұрын
Bahut badhiya story
@gurusran838
@gurusran838 4 ай бұрын
ਦਾਜ ਦੇ ਲੋਭੀਆਂ ਲਈ ਬਹੁਤ ਹੀ ਵਧੀਆ ਸੁਨੇਹਾ ਹੈ ਜੀ ਵੀਡਿਉ ਬਹੁਤ ਹੀ ਸੋਹਣੀ ਲੱਗੀ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sunitasingla5484
@sunitasingla5484 8 ай бұрын
Video bahut achi c
@surinderpalsingh1500
@surinderpalsingh1500 4 ай бұрын
Surinder pal singh abohar Sara family bohut vadia hm Sara video dakhda hm asi Sara gbu
@priyankaarora189
@priyankaarora189 9 ай бұрын
Bhut Vidya
@gaganlopo804
@gaganlopo804 6 күн бұрын
Ni ji sare iko jhe ni hunde mere be dhiii ni bt mai ahi chohni k jd mai apne mundeyea da vivah kru gi ohdo nuh ni ik dhii bna k le k auni apne ghre
@user-me1jp2tt4z
@user-me1jp2tt4z 9 ай бұрын
Aaj ta karme veer dee acting bahut vadiaa lagi
@dhundle_Sitare
@dhundle_Sitare 9 ай бұрын
Thank you so much Ji 🙏☺️❤️😂😂😂
@user-me1jp2tt4z
@user-me1jp2tt4z 9 ай бұрын
Welcome g❤❤❤❤
@dharminderdandiwal6556
@dharminderdandiwal6556 9 ай бұрын
😂 35:32 😂😂😂😂😂😂aman bhabi 😂😂😂😂 35:41
@daljeetkaur6258
@daljeetkaur6258 9 ай бұрын
ਅੰਜਲੀ ਬਹੁਤ ਸੋਹਣੀ ਲਗਦੀ ਆ ❤❤
@dharminderdandiwal6556
@dharminderdandiwal6556 9 ай бұрын
Bhut khoob bahut 😂😂😂😂😂😂😂😂 khoot 😂😂aman sonya krma raj😂😂😂
@dhundle_Sitare
@dhundle_Sitare 9 ай бұрын
Thank you so much Ji 🙏🙂 ❤😊
@ankubasra9220
@ankubasra9220 7 ай бұрын
Very good nice video aman je 🙏🙏 sat sari akal parvan karna je 🙏🙏❤️❤️🙏🙏🙏🙏
@SandeepKaur-lj1zl
@SandeepKaur-lj1zl 8 ай бұрын
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ👍💯 🙏🙏❤❤❣️❣️💙💙💙💙🌹🌹🎉🎉
@ManjeetKaur-lf4ws
@ManjeetKaur-lf4ws 9 ай бұрын
Very nice video. God bless you all team members. Karma bahut Vadhiya roll nibha reha
@dhundle_Sitare
@dhundle_Sitare 9 ай бұрын
ਧੰਨਵਾਦ ਜੀਉ 😊❤
@janaksingh106
@janaksingh106 9 ай бұрын
The best one
@user-cy9iz6jg8i
@user-cy9iz6jg8i 9 ай бұрын
Aaj da time ch ehi chl rha.lok mangn lge Sharm nhi mangde.bhut vdiaa video koi word nhi mere kol video di jini v tareef kiti jve Ohni thodi aa.good job
@amritpaldhanoa6391
@amritpaldhanoa6391 9 ай бұрын
Very very nice vedio🌹🌹 God bless you all team members🌹🌹🌹🌹🌹🌹🌹🌹🌹🌹🌹🌹🌹🌹🌹🌹🌹
@mohinderpalkaurgodhian5194
@mohinderpalkaurgodhian5194 9 ай бұрын
Very nice video g all team members very nice acting
@BaljitKaur-ob9el
@BaljitKaur-ob9el 9 ай бұрын
Very nice video god bless you I ਲਵ ਯੂ
@gurpreetbrar3284
@gurpreetbrar3284 9 ай бұрын
ਅੰਜਲੀ ਭੈਣ ਤੁਸੀਂ ਚਾਹ ਨਾਲ ਤਾਂ ਰਸਗੁੱਲੇ ਰੱਖੇ ਨਹੀਂ ਬਹੁਤ ਵਧੀਆ ਵੀਡੀਓ ਹੈ
@gurpreetbrar3284
@gurpreetbrar3284 9 ай бұрын
😂😂😂
@DhillonFilmProduction
@DhillonFilmProduction 9 ай бұрын
ਅੰਦਰ ਬੈਠਕੇ ਕੱਲੀ ਖਾ ਗਈ ਇਸ ਕਰਕੇ ਨਹੀਂ ਬਾਹਰ ਆਏ😂😂
@gurpreetbrar3284
@gurpreetbrar3284 9 ай бұрын
@@DhillonFilmProduction 😂😂😂😂
@sanawarjotsinghsanawarjot72
@sanawarjotsinghsanawarjot72 9 ай бұрын
Very nice Ji bro
@user-cd9tc4ub2q
@user-cd9tc4ub2q 9 ай бұрын
Anjli is so cute very nice video
@wiskyk2863
@wiskyk2863 4 ай бұрын
Very Very nice story Amber dhindsa canada karmjit dhindsa parinaaz dhindsa canada
@KewalSingh-kc5de
@KewalSingh-kc5de 9 ай бұрын
Good mesage all the best ❤❤🎉🎉🎉
@baljinderbadhan5680
@baljinderbadhan5680 9 ай бұрын
ਅੰਜਲੀ ਦੀਦੀ ਵਰਗੀਆ ਕਈ ਕੁੜੀਆਂ ਦੇ ਸੁਹਰੇ ਲਾਲਚੀ ਹੁੰਦੇ ਹਨ
@harryboparai3754
@harryboparai3754 9 ай бұрын
ਨਜਾਰਾ ਲਿਆ ਤਾ ਗਿਚੀ ਕੁਟ ਕੇ👌🏼👌👌😀😀😀
@billaojla8258
@billaojla8258 3 ай бұрын
Ok.G
@yuvrajDevil-u4t
@yuvrajDevil-u4t 9 ай бұрын
Bahut bahut Vida video g
@jaspalkaur5013
@jaspalkaur5013 7 ай бұрын
Very nice video ji thank you ❤🙏🙏
@tarlochankalsi5019
@tarlochankalsi5019 8 ай бұрын
Good good good good
@RanaJaveed-hg4lc
@RanaJaveed-hg4lc 9 ай бұрын
بہت اچھا میسج گیا ھے لوگوں تک اس ویڈیو کے ذریعے ،، Bahot acha masg gaya hai logon Tak es video k zariye. Wadhiya video.
@hushanpreetsinghchahalsab9853
@hushanpreetsinghchahalsab9853 9 ай бұрын
Very very very very very nice ❤❤❤❤❤❤
@dhaliwalsoniadhaliwal5419
@dhaliwalsoniadhaliwal5419 9 ай бұрын
Very nice vedio
@parvindersingh3881
@parvindersingh3881 9 ай бұрын
Very nice story keep it up and
@harjinice4690
@harjinice4690 8 күн бұрын
Very nice video🎉🎉❤❤
@ankubasra9220
@ankubasra9220 4 ай бұрын
Very nice good video putró
@Gaming_With_Sukh_
@Gaming_With_Sukh_ 9 ай бұрын
Anjli de suit kina sohna lagda gulabi
@user-bq2kp3bp7h
@user-bq2kp3bp7h 9 ай бұрын
ਬਹੁਤ ਹੀ ਵਧੀਆ ਵੀਡੀਓ ਹੈ।❤❤😊
@jasvirkaur0296
@jasvirkaur0296 8 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਅਮਨ ਭੈਣ ਨੇ ਲਾਲਚੀ ਲੋਕਾ ਨੂੰ ਵਾਹਿਗੁਰੂ ਟੀਮ ਤੇ ਮੇਹਰ ਭਰਿਆ ਹੱਥ ਰੱਖੇ❤❤
@ramandeepsingh5755
@ramandeepsingh5755 9 ай бұрын
Very very beautiful video GBU Aman di ❤️❤️❤️❤️❤️❤️❤️
@GurinderSingh-ow5wl
@GurinderSingh-ow5wl 9 ай бұрын
Bht vadiya g 🎉
@somasharma6373
@somasharma6373 9 ай бұрын
Lesson den vaali vedio. Aman bahut achha content. Lekin bapu negative roll ni krna .we respect you so much. All team nu parmatma tandrusti bakhshe. ❤❤❤❤ god bless you raj nd aman
Clown takes blame for missing candy 🍬🤣 #shorts
00:49
Yoeslan
Рет қаралды 45 МЛН
Получилось у Миланы?😂
00:13
ХАБИБ
Рет қаралды 4,6 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН
Clown takes blame for missing candy 🍬🤣 #shorts
00:49
Yoeslan
Рет қаралды 45 МЛН