Diabetes ਦਾ ਇਲਾਜ ਤੁਹਾਡੀ ਰਸੋਈ ਵਿੱਚ ਹੀ ਹੈ । Dr. Kamalpreet Singh । The Khalas Tv

  Рет қаралды 2,010,812

The Khalas TV

The Khalas TV

Жыл бұрын

Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 795
@baldevgrewal807
@baldevgrewal807 Жыл бұрын
ਬਹੁਤ ਵਧੀਆ ਜਾਂਣਕਾਰੀ ਭਰਭੂਰ ਵੀਡੀਉ ਪਾਉਦੇ ਹੋ।ਬਹੁਤ ਬਹੁਤ ਧੰਨਵਾਦ ਜੀ 🙏🙏🙏
@avatarrandhawa5606
@avatarrandhawa5606 4 ай бұрын
ਸਤਿ ਸ਼੍ਰੀ ਅਕਾਲ ਡਾ ਸਾਹਿਬ ਜੀ ਦਾ ਅਤੇ ਬੇਟਾ ਜੀ ਤੁਹਾਡਾ ਵੀ ਧਨਵਾਦ ਅਵਤਾਰ ਸਿਘ ਰਧਾਵਾ ਅਜ ਹੀ ਪਹਿਲੇ ਦਿਨ ਤੁਹਾਡੇ ਚੈਨਲ ਨੂ ਦੇਖਿਆ ਹੈ ਬਹੁਤ ਵਧੀਆ ਲਗਾ ਹੈ ਅਤੇ ਮੈ ਅਜ ਹੀ ਤੁਹਾਡੇ ਚੈਨਲ ਨੂ ਸਬਸਕਰਾਏਿਬ ਕੀਤਾ ਹੈ
@ParamjitKaur-de4uc
@ParamjitKaur-de4uc Жыл бұрын
ਬਹੁਤ ਹੀ ਵਧੀਆ ਜਾਣਕਾਰੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻💐💐
@dbsinsurance00896
@dbsinsurance00896 11 ай бұрын
ਡਾ. ਕਮਲਜੀਤ ਸਿੰਘ ਜੀ, ਆਪ ਜੀ ਅਤੇ ਸਮੂਹ ਟੀਮ ਨੂੰ ਇਸ ਏਪੀਸੋਡ ਦੀਆਂ ਵਧਾਈਆਂ ਜੀ, ਧੰਨਵਾਦ ਜੀ
@devindersingh5902
@devindersingh5902 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ।
@happybrar7866
@happybrar7866 Жыл бұрын
Verygood Verygood nice 👌 👍 😎
@balwindersekhon172
@balwindersekhon172 Жыл бұрын
ਬਹੂਤ 2 ਧੰਨਵਾਦ ਖਾਲਸਾ ਚੈਨਲ ਤੇ ਡਾਕਟਰ ਸਾਹਿਬ ਦਾ
@dollysachdeva9076
@dollysachdeva9076 Ай бұрын
@surindeekaur1156
@surindeekaur1156 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਚੜ੍ਹਦੀ ਕਲਾ ਵਿਚ ਰਹੋ, ਧੰਨਵਾਦ ਜੀ
@tarsinghkomal9654
@tarsinghkomal9654 Жыл бұрын
It
@JPGAMER437
@JPGAMER437 Жыл бұрын
​@@tarsinghkomal9654 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@gurdialsinghdhillon792
@gurdialsinghdhillon792 3 ай бұрын
Very nice 👍 💯 agree ਬਹੁਤ ਵਧੀਆ ਤਰੀਕੇ ਨਾਲ ਸੂਗਰ ਦੇ ਮਰੀਜ਼ਾ ਦੀ ਡਾਇਟ ਦੱਸੀ ਸੂਗਰ ਮਰੀਜ਼ ਲਈ ਬਹੁਤ ਸੁਨਹਿਰੀ ਮੌਕਾ ਹੈ। ਬਹੁਤ ਘੱਟ ਦਵਾਈਆਂ ਖ਼ਾਕੇ ਆਪਣੇ ਆਪ ਨੂੰ ਠੀਕ ਕਰਨ ਦਾ ਧੰਨਵਾਦ ਡਾਕਟਰ ਸਾਬ
@ParamjeetKaur-hg3pc
@ParamjeetKaur-hg3pc Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🙏🙏🙏 thank you so much
@santokhsinghbenipal8592
@santokhsinghbenipal8592 Жыл бұрын
ਬਹੁਤ ਵਧੀਆ
@balkarsingh9155
@balkarsingh9155 Жыл бұрын
ਬਹੁਤ ਜ਼ਰੂਰੀ ਤੇ ਬਹੁਤ ਚੰਗਾ ਪ੍ਰੋਗਰਾਮ ਦਿੱਤਾ ਜੀ…..ਧੰਨਵਾਦ
@sewasingh5142
@sewasingh5142 Жыл бұрын
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਬੇਟਾ ਆਪ ਜੀ ਦੀ ਹਿਮਂਤ ਨੂੰ ਫਲ ਲਾਵੇ ਜੀ ਡਾਕਟਰ ਸਾਹਿਬ ਜੀ ਦਾ ਵੀ ਬਹੁਤ ਧਨਵਾਦ ਜੀ 🙏🙏👍👍👌👌👌👌👌👌
@jethsihg1179
@jethsihg1179 Жыл бұрын
Qq
@kashmirsingh7509
@kashmirsingh7509 Жыл бұрын
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️🙏
@ManjeetKaur-qh4cr
@ManjeetKaur-qh4cr Жыл бұрын
Õ0😊😊am) l
@Sukhwinder_757
@Sukhwinder_757 4 ай бұрын
ਛਛਛਤ੍ਹੳ​@@ManjeetKaur-qh4cr
@SmilingFallingLeaves-oz5cd
@SmilingFallingLeaves-oz5cd 3 ай бұрын
0:26
@SoobaSingh-iu9zm
@SoobaSingh-iu9zm Ай бұрын
​@@ManjeetKaur-qh4cr⁰❤😊😅😊❤7
@budhsingh7016
@budhsingh7016 Жыл бұрын
ਬਹੁਤ ਧੰਨਵਾਦ ਜੀ ਜਾਣਕਾਰੀ ਲਈ
@JagsirSingh-xb1ov
@JagsirSingh-xb1ov Жыл бұрын
ਵਾਹਿਗੁਰੂ ਜੀ ਤੁਹਾਡੀ ਉਮਰ ਵੱਡੀ ਕਰਜੀ ਧਨਵਾਦ ਜੀ ਧਨਵਾਦ ਜੀ ਵਾਹਿਗੂਰੂ ਜੀ
@Sukhdevsingh-on6ct
@Sukhdevsingh-on6ct Жыл бұрын
ਵਾਹਿਗੁਰੂ
@dildiyasadran2582
@dildiyasadran2582 Жыл бұрын
ਡਾਕਟਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਜੀ
@JaspalSingh-uz2ux
@JaspalSingh-uz2ux Жыл бұрын
ਕ5
@parmkaur292
@parmkaur292 Жыл бұрын
Waheguru ji thanks doctor
@parkaashkaur1599
@parkaashkaur1599 Жыл бұрын
MS /** ਬਹੁਤ ਵਧੀਆ ਵੀਡੀਓ ਹੈ ਬਿਊਟੀਫੁੱਲ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਡਾਕਟਰ ਸਾਬ ਅਤੇ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@kuldipjhajj5085
@kuldipjhajj5085 Жыл бұрын
ਬਹੁਤ ਵਧੀਆ ਵਿਚਾਰ ਹਨ।
@nishansinghguraya90345
@nishansinghguraya90345 Жыл бұрын
ਬਹੁਤ ਵਧੀਆ ਵਿਚਾਰ ਨੇ‌‌ ਧੰਨਵਾਦ ਜੀ
@paulsam5003
@paulsam5003 Ай бұрын
Very very knowledgeable, Guru Sahib bless both of you and The Khalas TV.
@GsRana-tm4rb
@GsRana-tm4rb Жыл бұрын
ਹੁਣ ਤੁਹਾਡੀ ਜਾਣਕਾਰੀ ਮੁਤਾਬਕ ਖਾਣਾ ਵਿਚ ਸੁਧਾਰ ਕਰਦਾ ਜੀ
@kamalrai9991
@kamalrai9991 Жыл бұрын
Bot vadia jankari diti dr saab tuci 🙏🏻🙏🏻
@sarapannu2792
@sarapannu2792 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੋ
@bagichasinghsingh922
@bagichasinghsingh922 Жыл бұрын
.
@SukhbirSingh-yn9hf
@SukhbirSingh-yn9hf Жыл бұрын
@@bagichasinghsingh922 rqq
@ranjitbola
@ranjitbola Жыл бұрын
​@@SukhbirSingh-yn9hf .❤🎉🎉😢😮
@ranjitbola
@ranjitbola Жыл бұрын
​@@bagichasinghsingh922!
@sukhvinderKaur-pb3lg
@sukhvinderKaur-pb3lg 5 ай бұрын
😢😢😢😢😢⁹¹1​@@bagichasinghsingh922
@johndavidson5921
@johndavidson5921 Жыл бұрын
Great Information Sir!! I have start to follow these tips for last 2 months along with taking 1 tsp twice of madhumehantak churna and it's give me some amazing results so far.
@kulwantkaurchannel8662
@kulwantkaurchannel8662 Жыл бұрын
Waheguru ji 🙏🙏waheguru ji app sab te Mahar Rakhe chardikalan vich Rakhe 🙏🙏
@officialmusicLife
@officialmusicLife Жыл бұрын
Rw ic😮😮😅 3:1
@dalveerdhillon3478
@dalveerdhillon3478 3 ай бұрын
Wahegur ji doctor
@sushilkaur4257
@sushilkaur4257 Жыл бұрын
ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਬਹੁਤ ਬਹੁਤ ਧੰਨਵਾਦ 😘💕
@lekhrajgagneja4997
@lekhrajgagneja4997 Жыл бұрын
Lo lo
@BhupinderSingh-mf5gv
@BhupinderSingh-mf5gv Жыл бұрын
ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ।
@makhansinghjohal1979
@makhansinghjohal1979 Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ 🙏
@AkashKumar-zo1ek
@AkashKumar-zo1ek Ай бұрын
Waheguru mehar kre sab te thanku for advice ❤
@KamaljitSingh-te6te
@KamaljitSingh-te6te Жыл бұрын
Suburb, excellent thanks for each and everything
@santokhkumar9777
@santokhkumar9777 2 ай бұрын
Bahut badhiya sir
@kamleshkaur2919
@kamleshkaur2919 Жыл бұрын
Satcar Joog Dr Saab ji Pyar Bhri Sat Shree Akall ji Thx ji Waheguru ji Sda Thuday Tae Chardi Kla Bacsay ji
@RakeshKumar-sk3js
@RakeshKumar-sk3js Жыл бұрын
Intelligent reporte of Punjabi Language .Keep it up
@theaboriginalsiblings5266
@theaboriginalsiblings5266 Жыл бұрын
ਬਹੁਤ ਹੀ ਸੁਹਣਾ ਭੈਣ ਜੀ ਤੇ ਡਾਕਟਰ ਸਾਹਿਬ ਵਧਾਈ ਦੇ ਪਾਤਰ ਨੇ ਜਿਨਾ ਨੇ ਸੁਹਣੇ ਤਰੀਕੇ ਨਾਲ ਸਮਝਾਇਆ ਮੈ ਤਾਂ ਹੁਣ ਤੋ ਹੀ ਸੁਰੂ ਕਰ ਰਿਹਾ ਹਾਂ ਖੀਰੇ ਤੇ ਸਬਜੀਆ ਦਾ ਜੂਸ । ਧੰਨਵਾਦ ।
@Unknownjas98912
@Unknownjas98912 11 ай бұрын
Pathri ki dawai
@baldevsingh1871
@baldevsingh1871 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sushilkaur4257
@sushilkaur4257 Жыл бұрын
Waheguru ji🌹🌹🌹🙏🙏🙏
@Jas_meet.
@Jas_meet. Жыл бұрын
ਧੰਨਵਾਦ ਜੀ
@hargobindsingh5406
@hargobindsingh5406 Жыл бұрын
Bhut vadhia lagea God bless you
@prempandher6204
@prempandher6204 Жыл бұрын
ਡੁਕਟਰ ਸਾਬ ਧਨਵਾਦ
@InderjitSingh-mu5co
@InderjitSingh-mu5co Жыл бұрын
Dr. Sahib ate channel da bahot bahot dhanwaad, bahot vadiya tarike naal sari gal explain kiti.🍀🌹🙏🌹🍀
@baljitkaurbenipal8660
@baljitkaurbenipal8660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singhisking4804
@singhisking4804 Жыл бұрын
Waheguru mehar kare.. Sadi v diabetese cheti theek ho jaave..
@SatnamSingh-mf9di
@SatnamSingh-mf9di Жыл бұрын
Very nice video thanks waheguru ji
@paramdhillon-bk5de
@paramdhillon-bk5de Жыл бұрын
Waheguru g Mehar karn sab Te sab nu tandrustya bakhsan chardikala vich rakhn dr sab g thank you so much god bless you 🙏🙏
@sukhrandhawasukh7730
@sukhrandhawasukh7730 Жыл бұрын
ਮੁੰਬਈ
@kashmirdhillon7768
@kashmirdhillon7768 Жыл бұрын
Very good job thanks 🙏
@user-kr8hy8sj6r
@user-kr8hy8sj6r 3 ай бұрын
ਬਹੁਤ ਚੰਗਾ ਉਪਰਾਲਾ
@sanjuktodia7374
@sanjuktodia7374 Жыл бұрын
Satnam Waheguru g kirpa karo g
@user-kr8hy8sj6r
@user-kr8hy8sj6r 3 ай бұрын
ਬਹੁਤ ਹੀ ਵਧੀਆ ਕਾਰਜ।
@patwantsandhu2900
@patwantsandhu2900 Жыл бұрын
Thanks for sharing Dr Kamal preet ji!!
@dbsinsurance00896
@dbsinsurance00896 11 ай бұрын
Dr. Kamalpreet Singh ji
@surjitgill662
@surjitgill662 Жыл бұрын
ਬੀਬਾ ਹਰਸ਼ਰਨ ਕੌਰ ਜੀ ਆਪ ਸਭ ਦੀ ਸਿਹਤ ਲੀ ਸੇਵਾ ਕਰ ਰਹੇ ਹੋ ਅਜ ਡਾਕਟਰ ਸਾਹਿਬ ਹੋਰਾਂ ਵੀ ਬਹੁਤ ਚੰਗੀ ਤਰਾਂ ਖੋਲ ਕੇ ਜਾਣਕਾਰੀ ਦਿਤੀ ਹੈ ਸਤਿਗੁਰੂ ਆਪ ਜਿਹੇ ਸੇਵਾਦਾਰ ਨੂੰ ਹਮੇਸ਼ਾਭ ਚੜਦੀ ਕਲਾ ਵਿਚ ਰਖੇ ਜੁ
@satindersinghdhaliwal7517
@satindersinghdhaliwal7517 Жыл бұрын
Main 56 year old han or koi v dawe chaldi ni mere ki diet hovegi ji pl
@pamsidhu7736
@pamsidhu7736 Жыл бұрын
Thanks for very good information 🙏🏼🙏🏼
@BhupinderSingh-gf4hv
@BhupinderSingh-gf4hv Жыл бұрын
Very good jankari
@amrikhayer4582
@amrikhayer4582 Жыл бұрын
Very nice information. Thanks 🙏🌹❤️
@Bhupinderkaur-tq7xe
@Bhupinderkaur-tq7xe Жыл бұрын
ਜਾਣਕਾਰੀ ਦੇਣ ਲਈ ਧੰਨਵਾਦ ਜੀ, ਡਾਕਟਰ ਕਦੇ ਵੀ ਨਹੀਂ ਕਹਿੰਦੇ ਕਿ ਸੂਗਰ ਦੀ ਦਵਾਈ ਬੰਦ ਕਰੋ ਉਹ ਤਾਂ ਕਹਿ ਦਿੰਦੇ ਨੇ ਕਿ ਨਾ ਜੀ ਨਾ sugar ਦੀ ਗੋਲੀ ਤਾਂ ਤੁਹਾਨੂੰ ਸਾਰੀ ਉਮਰ ਖਾਣੀ ਪੈਣੀ ਆ
@ArjunSingh-oh8um
@ArjunSingh-oh8um 11 ай бұрын
❤thanks
@kulwindersingh2214
@kulwindersingh2214 Жыл бұрын
ਬਹੁਤ ਵਧੀਆ ਹੈ ਬੇਟਾ ਜੀ
@simrankaur8946
@simrankaur8946 Жыл бұрын
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
@satdevsharma6980
@satdevsharma6980 Жыл бұрын
Thanks Dr. Sahib, Biba ji.Nice discussion. Sat Siri Akal ji.🙏🙏🇺🇸
@pritamkaur665
@pritamkaur665 Жыл бұрын
Thanks Dr sahib 🙏 ji
@princemehra2445
@princemehra2445 Жыл бұрын
Waheguru ji waheguru ji 🙏❤️
@SandeepKaur-sh7yw
@SandeepKaur-sh7yw Жыл бұрын
ਧੰਨਵਾਦ ਡਾਕਟਰ ਸਾਹਿਬ ਕੋਈ ਵਹਿਮ ਨਹੀਂ ਪਿਆ ਤੁਸੀ
@kulvirkour1897
@kulvirkour1897 Жыл бұрын
Bhuut vadia information🙏🏿
@ashasharma6869
@ashasharma6869 Жыл бұрын
Bahut wadhia information ,thank u Dr sahab for this knowledge
@harmandeep1973
@harmandeep1973 Жыл бұрын
Thank you so much jankari lyi 🙏🏾🙏🏾🙏🏾🙏🏾
@nomore4072
@nomore4072 Жыл бұрын
Thanks so much dr sahib such a great information
@karamsingh3514
@karamsingh3514 Жыл бұрын
ਸਾਨੂੰ ਤਾ ਇਸ ਭੈਣ ਦੀ ਅਵਾਜ ਹੀ ਬਹੁਤ ਸੋਹਣੀ ਲੱਗਦੀ ਹੈ ਵਾਹਿਗੁਰੂ ਜੀ ਤਰੱਕੀਆ ਬਖਸ਼ਣ
@balvirjohal7608
@balvirjohal7608 Жыл бұрын
very nice
@jatinkmr1
@jatinkmr1 Жыл бұрын
really tov
@anmoldeepsingh4770
@anmoldeepsingh4770 Жыл бұрын
@@balvirjohal7608 Yb
@udhamsingh1017
@udhamsingh1017 Жыл бұрын
O
@hardipsingh2412
@hardipsingh2412 Жыл бұрын
@@balvirjohal7608 0l
@devindersingh9803
@devindersingh9803 Жыл бұрын
Thanks for precious information
@parmjitkaur156
@parmjitkaur156 Жыл бұрын
ਨੈਚਰਲ ਖਾਣਾ ਦੁਧ ਦਹੀ ਲਸੀ ਮੱਖਣ ਰੋਟੀ ਫਲ ਸਭ ਨੈਚਰੁਲ ਖਾਣਾ ਖਾਓੁ ਖਾਣਾ ਕਈ ਢੰਗ ਨਾਲ ਪਰੋਸਿਆ ਜਾਦਾ ਹੈ ਤਹਾਡੇ ਆਪਣੇ ਹੱਥ
@user-nx3zd5jx8d
@user-nx3zd5jx8d 4 ай бұрын
Bht vadiya docter sahib ji
@rashveer5092
@rashveer5092 Жыл бұрын
God bless you all ways to u bette g live long life
@ArvinderKaur-vh3hv
@ArvinderKaur-vh3hv Жыл бұрын
Waheguru ji ka khalsa waheguru ji ki fteh 🙏🙏🙏🙏🙏
@rajdawinderkaur2068
@rajdawinderkaur2068 10 ай бұрын
Very nice Thanks Dr sahib ji Good knowledge Bout khuub
@tarsemsingh-tz5yr
@tarsemsingh-tz5yr Жыл бұрын
Bhot vadiya bhain jii
@inderjitkaur3633
@inderjitkaur3633 Жыл бұрын
Sat Sri akal Dr very good information es video li hun medicine band Karan li confeujan dur ho gaya thanks 🙏
@harbjansingh9136
@harbjansingh9136 Жыл бұрын
Very valuable information
@parvinderkaur3752
@parvinderkaur3752 4 ай бұрын
Bahut vadia jankari .Dr.sahibji da dhanwad.
@BABAL07860
@BABAL07860 Жыл бұрын
Waheguru Ji
@RajKaur-ku8my
@RajKaur-ku8my Жыл бұрын
Very nice information thanks so much 🙏💟😊
@sushmaarora2214
@sushmaarora2214 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਸਰ
@satnammummy9097
@satnammummy9097 Жыл бұрын
Waheguru Ji bahut bahut thankyou dhanyvad
@balvirlandra7727
@balvirlandra7727 Жыл бұрын
ਰੱਬ ਜੀ ਮੇਹਰ ਕਰੋ
@SatnamSingh-vm4se
@SatnamSingh-vm4se 9 ай бұрын
Very good message for us thanks you doctor and channel
@gurdarshansinghbhinder3317
@gurdarshansinghbhinder3317 Жыл бұрын
ਡਾਕਟਰ ਤਾਂ ਕਹਿਦਾ ਗੋਲੀਆਂ ਨਹੀਂ ਛਡਣੀਆਂ।
@rachpaldhindsa5674
@rachpaldhindsa5674 Жыл бұрын
Dr. Sahib very thanks
@VarinderkaurOsahan-mn3xl
@VarinderkaurOsahan-mn3xl Жыл бұрын
Thanks Dr kamalpreet singh g
@ranjitsingh2216
@ranjitsingh2216 Жыл бұрын
Thanks it's serving human ity toexplain in detail
@tahirbadr1661
@tahirbadr1661 Жыл бұрын
Mein ist time apko apke chnl m dekh raha hon. Mujhe aik nzr me apki baton ka vishwas he. Keunki ap aik sikh ho. Sikh kabhi business nhi krta balki wo hamesha doste k lie help krta he. Bhut mubarak baf apkechnl ko😊
@tahirbadr1661
@tahirbadr1661 Жыл бұрын
Reply me plz on my msg
@gurinderkaur8478
@gurinderkaur8478 Жыл бұрын
Waheguru ji 🙏🌹🙏🌹🙏🌹🙏🌹🙏🌹🙏🌹🙏🌹🙏
@dawindersingh9267
@dawindersingh9267 Жыл бұрын
Buhat vdyaa ji jab
@meetagill4242
@meetagill4242 Жыл бұрын
very nice❤
@rattansinghdhiman9307
@rattansinghdhiman9307 Жыл бұрын
Thanks for your guidance
@amarjitkaur7198
@amarjitkaur7198 Жыл бұрын
Wmk bhut vdya dasya
@SSSohi-eu5zr
@SSSohi-eu5zr Жыл бұрын
Excellent 👍
@rashveer5092
@rashveer5092 Жыл бұрын
God bless you all ways to u bette g
@raghbirsingh1864
@raghbirsingh1864 Жыл бұрын
Very good advice thanks
@rajdhanjal7107
@rajdhanjal7107 Жыл бұрын
Very nice to listen your suggestions and hope we can take profit from your advice thankyou very much,,
@darshanasharma4738
@darshanasharma4738 Жыл бұрын
V. Useful information. Thanks
@kamaljitbanwait1223
@kamaljitbanwait1223 Жыл бұрын
Excellent Information Thanks
@kulbirbadesron4884
@kulbirbadesron4884 Жыл бұрын
ਮੈਨੂੰ ਵੀ ਹਰਸ਼ਰਨ ਕੌਰ ਜੀ ਪਸੰਦ ਹਨ ! ਅੱਛੇ ਸੁਆਲ ਪੁੱਛਣੇ ਆਉਂਦੇ ਹਨ ਉਨ੍ਹਾਂ ਨੂੰ !👏🏻
@Gurmeetkaur-zg7pq
@Gurmeetkaur-zg7pq Жыл бұрын
Very thanks bhain ji and Dr sahib
@jeettagger4835
@jeettagger4835 Жыл бұрын
Thankyou ji ..very good information.
KINDNESS ALWAYS COME BACK
00:59
dednahype
Рет қаралды 125 МЛН
DO YOU HAVE FRIENDS LIKE THIS?
00:17
dednahype
Рет қаралды 82 МЛН
Пробую самое сладкое вещество во Вселенной
00:41
5 Best Foods to Reverse Diabetes Permanently | Fit Tuber Hindi
14:00
Fit Tuber Hindi
Рет қаралды 2,2 МЛН
KINDNESS ALWAYS COME BACK
00:59
dednahype
Рет қаралды 125 МЛН