No video

Didar Sandhu- WHISKEY DE PEG WARGI, SANDHU & KULDIP KAUR, PARMINDER KAUR, BALJIT BALLI,(5)

  Рет қаралды 799,395

Honey Durka

Honey Durka

4 жыл бұрын

Didar Sandhu, Punjanbi, Purane Geet

Пікірлер: 190
@rajinderbrar6934
@rajinderbrar6934 11 ай бұрын
ਬਈ ਦੀਦਾਰ ਸੰਧੂ ਕੋਈ ਹੋਰ ਨੀ ਬਣ ਸਕਦਾ। ਓਹ ਇਕ ਓਹੀ ਸੀ। ਮੇਰਾ ਇਕ ਦੋਸਤ ਹੈ ਓਸਦੇ ਬਾਪੂ ਹੋਰੀੰ ਦੋ ਭਾਈ ਸੀ ਤੇ ਦੋਹਾੰ ਦੇ ਪੰਜ ਪੰਜ ਮੁੰਡੇ ਸੀ। ਓਹ ਹਰੇਕ ਦੇ ਵਿਆਹ ਤੇ ਦੀਦਾਰ ਸੰਧੂ ਦਾ ਅਖਾੜਾਲਗਾਓਦੇ ਹੀ ਲਗਾਓਦੇ ਸੀ। ਸੱਤਵੇੰ ਵਿਆਹ ਵੇਲੇ ਰੇੜਕਾ ਪੈ ਗਿਆ ਕਿ ਦਿਦਾਰ ਸੰਧੂ ਪਹਿਲਾੰ ਬੁੱਕ ਹੋ ਚੁਕਿਆ ਸੀ। ਦੀਦਾਰ ਨੇ ਵੀ ਬਹੁਤ ਕਿਹਾ ਕਿ ਅਗਲੇ ਦਿਨ ਅਖਾੜਾ ਲਾ ਲਈਏ। ਪਰ ਓਹਨਾ ਦੇ ਬਜੁਰਗ ਕਹਿੰਦੇ ਬੀ ਜੇ ਤਾ ਲੱਗਣਾ ਸੀ ਤਾੰ ਓਸੇ ਦਿਨ ਨਹੀੰ ਤਾੰ ਫਿਰ ਆਪਾੰ ਲਾਓਦੱ ਹੀ ਨਹੀੰ। ਅਗਲੀ ਵਾਰ ਸਹੀ। ਪਰ ਬਾਈ ਜੀ ਦੀਦਾਰ ਵੀ ਯਾਰਾੰ ਦਾ ਯਾਰ ਸੀ ਓਹਨੇ ਪਹਿਲਾੰ ਬੁੱਕ ਕੀਤਾ ਅਖਾੜਾ ਕੈੰਸਲ ਕਰਕੇ ਓਹਨਾੰ ਦੇ ਅਖਾੜਾ ਲਾਇਆ ਤੇ ਲਾਇਆ ਵੀ ਫਰੀ। ਭਾਵੇੰ ਕਿ ਓਹਨਾੰ ਨੇ ਓਸਦੀ ਫੀਸ ਤੋੰ ਦੁਗਣੇ ਪੈਸੇ ਬਹੁਤ ਧੱਕੇ ਨਾਲ ਦਿੱਤੇ ਇਹ ਕਹਿਕੇ ਬੀ ਏਹ ਤੁਹਾਡੀ ਫੀਸ ਨਹੀੰ ਇਹ ਬੱਸ ਤੁਹਾਡੇ ਨੀਲ ਦੇ ਸਜਿੰਦਿਆੰ ਵਾਸਤੇ ਹੀ ਹਨ।ਡੂਢ ਘੰਟਾ ਪੈਸੇ ਦੇਣ ਲਈ ਜਦੋ ਜਹਿਦ ਹੁੰਦੀ ਰਹੀ। ਤੇ ਅਖਾੜਾ ਵੀ ਪੂਰੇ ਚਾਰ ਘੰਟੇ ਲੱਗਿਆ। ਬਾਈ ਜੀ ਦੀਦਾਰ ਦੀਦਾਰ ਹੀ ਸੀ। ਓਸਦੇ ਕਿਸੇ ਗੀਤ ਵਿੱਚ ਛੇਤੀ ਕੀਤੇ ਕੋਈ ਗਲਤੀ ਨਹੀੰ ਸੂੀ ਨਿਕਲਦੀ। ਸਿਰਫ ਇਕ ਗੀਤ ਵਿੱਚ ਇਕ ਛੋਟਾ ਜਿਹਾ ਚੱਕਰ ਸੀ। ਓਹ ਸੀ ਜੋੜੀ ਜਦੋੰ ਚੁਬਾਰੇ ਚੜਦੀ ਵਿਚ। ਕਿਓਕੇ ਇਕ ਪਾਸੇ ਤਾੰ ਓਹ ਕਹਿੰਦਾ ਕਿ ਨੀੰਹ ਮੈੰ ਪੁੱਤ ਬੁੜੀ ਦਾ ਇਕੱਲਾ ਤੇ ਦੂਜੇ ਕੁ ਪਹਿਰੇ ਵਿੱਚ ਕਹਿੰਦਾ ਹੈ ਕਿ ਤੇਰਾ ਜੇਠ ਖੰਗੂਰੇ ਮਾਰੇ ਓਹਦਾ ਵੀ ਸਿਰ ਸੜਜੂਗਾ। ਨਹੀ ਤਾੰ ਜੇ ਓਹ ਕਿਸੇ ਰੁੱਤ ਜਾੰ ਮੀੰਹ ਹਨੇਰੀ ਦੀ ਗੱਲ ਵੀ ਕਰਦਾ ਸੀ ਤਾੰ ਹਰ ਵੇਲੇ ਮਹੀਨੇ ਦਾ ਖਿਆਲ ਰੱਖਦਾ ਸੀ ਕਿ ਕੀ ਵਾਕਿਆ ਈ ਓਸ ਮਹੀਨੇ ਮੀੰਹ ਪੈੰਦੇ ਵੀ ਹਨ ਕਿ ਨਹੀੰ। ਓਹਦੇ ਗੀਤਾੰ ਵਿੱਚ ਠੇਠ ਪੰਜਾਬੀ ਠਾਠਾੰ ਮਾਰਦੀ ਸੀ। ਜਿਵੇੰ ਕਿ: ਸੁੱਕਾ ਕੰਨੀ ਦੇ ਕਿਆਰੇ ਵਾੰਗੂ ਜੇਠ ਰਹਿ ਗਿਆ। ਜੇ ਵੱਗ ਵਿੱਚ ਹੋਵੇ ਇਕ ਵੱਛੀ ਤਾੰ ਵੱਗ ਆਪਣਾ ਲੱਗਦਾ ਹੈ। ਤੈਨੂੰ ਗੈਰ ਕਨੂੰਨੀ ਅਸਲੇ ਵਾੰਗੂ ਯਾਰ ਲਕੋਣਾ ਪਾਜੂਗਾ॥ ਸੁਰਿੰਦਰ ਕੌਰ ਨਾਲ ਗਾਓਣ ਵਾਲਾ ਵੀ ਦੀਦਾਰ ਸੰਧੂ ਹੀ ਸੀ। ਮੁੰਡਾ ਪੀਕੇ ਵਲੈਤੀ ਦਾਰੂ ਡੱਕਿਆ ਫਿਰੇ। ਲੜੀ ਵਾਲੀ ਬੋਲੀ ਵਾੰਗੂ ਮਾਂਣਲੈ ਅਨੰਦ ਕਿਹੜਾ ਤੇਥੋੰ ਕੁਝ ਰੱਖਿਆ ਲਕੋ, ਫੇਰ ਕਹੇੰਗਾ ਠੇਕਾ ਗਿਆ ਚੱਕਿਆ ਸ਼ਰਾਬ ਦਾ ਜਦੋੰ ਮੈੰ ਕਿਸੇ ਦੀ ਗਈ ਹੋ। ਯਾਰੀ ਜੱਟ ਦੀ ਫੱਟੇ ਚ ਗੱਡੇ ਕਿੱਲ ਵਰਗੀ। ਸੁੱਤੀ ਦੇ ਬੈਠ ਸਿਰਾਹਣੇ ਤੇਰੇ ਸਾਹ ਗਿਣਦਾ ਰਹਿਨਾ। ਜਿਓ ਛਲਕਾਇਆੰ ਬੋਤਲ ਓਸਦੇ ਗਲ ਵਿਚ ਕੰਗਣੀ ਵਜਦੀ ਆ। ਹੁਣ ਤਾੰ ਠਾਣੇਦਾਰ ਵੀ ਦਫਤਰ ਦੇ ਵਿੱਚ ਧੂਫ ਧੁਖਾ ਕੇ ਬਹਿੰਦੇ ਨੇ। ਕਿਹੜਾ ਕਿਹੜਾ ਗੀਤ ਦੱਸਾੰ । ਸਾਰੇ ਇਕ ਦੂਜੇ ਤੋੰ ਵਧੀਆ ਹੀ ਵੰਧੀਆ ਹਨ। ਦੀਦਾਰ ਦੀ ਜੋੜੀ ਵੈਸੇ ਤਾੰ ਜਿਹਦੇ ਨਾਲ ਵੀ ਬਣੀ ਬੜੀ ਵਧੀਆ ਬਣੀ। ਪਰ ਸਨੇਹ ਲਤਾ, ਪਰਮਿੰਦਰ ਸੰਧੂ, ਅਮਰ ਨੂਰੀ ਤਾੰ ਸਿਰਾ ਹੀ ਸੀ। ਤੇ ਸਭ ਤੋੰ ਵਧੀਆ ਗੱਲ ਇਹ ਸੀ ਕਿ ਓਹ ਸੀ ਵੀ ਹੁਸਨ ਪਰੇਮੀ ਤੇ ਜਿਸਦੇ ਨਾਲ ਵੀ ਗਾਓਦਾ ਸੀ ਸਭ ਗਾ ਵਜਾ ਕਰ ਜਾੰਦਾ ਸੀ।
@daljeetsingh-sp8lz
@daljeetsingh-sp8lz Жыл бұрын
ਅਸੀ ਧੰਨਵਾਦ ਕਰਦੇ ਹਾ ਹਨੀ ਦੁੜਕਾ ਵੀਰ ਦਾ ਜਿਹੜੇ ਸਾਨੂੰ ਦੀਦਾਰ ਦੀ ਯਾਦ ਦਿਲੋਂਦੇ ਹਨ ਅਤੇ ਇਸ ਹੀਰੇ ਦੇ ਗੀਤ ਸੰਭਾਲ ਕੇ ਰੱਖੇ ਹਨ
@gurpalpawar8577
@gurpalpawar8577 3 жыл бұрын
ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਜਾਤ ਦਾ ਪੈ ਗਿਆ ਫਰਕ ਬਿੱਲੋ ਦਿਨ ਅਤੇ ਰਾਤ ਦਾ ਸ਼ਬਦਾਂ ਦਾ ਜਾਦੂ ਗਰ ਦੀਦਾਰ ਸੰਧੂ ਸਾਹਬ ਦੀਆ ਯਾਦਾਂ
@rashpalgrewal6959
@rashpalgrewal6959 2 жыл бұрын
ਅੱਧੀ ਜਿੰਦਗੀ ਗੁਜਰ ਗਈ ਤੇ ਅੱਧੀ ਰਹੀ ਪਛਾਂਹ ਜਪਦਾ ਰਹੂ ਦੀਦਾਰ ਤੇਰਾ ਨਾਂ ਰੱਬ ਦੇ ਨਾਂ ਦੀ ਥਾਂ
@sukhdevskanjla1954
@sukhdevskanjla1954 2 жыл бұрын
ਦੀਦਾਰ ਸਾਹਿਬ ਸਬਦਾਂ ਦੀ ਚੌਣ ਵਿਚ ਤੁਹਾਡਾ ਕੋਈ ਸਾਨੀ ਨਹੀ ਹੈ।ਅਜਿਹੇ ਹੀਰੇ ਦੇ ਗੀਤਾਂ ਨੂੰ ਸਾਂਭਣ ਦੀ ਲੋੜ ਹੈ
@daljeetsingh-sp8lz
@daljeetsingh-sp8lz Жыл бұрын
ਦੀਦਾਰ ਸੰਧੂ ਦੀਦਾਰ ਸੰਧੂ ਹੀ ਸੀ ਦੀਦਾਰ ਨਾਂ ਕੋੲੀ ਹੋਣਾ ਨਾ ਹੀ ਕੋਈ ਹੋਊ ਦੀਦਾਰ ਦਾ ਸਾਰਾ ਗੀਤਾਂ ਦਾ ਸੰਗ੍ਰਹਿ ਸੰਭਾਲਣ ਦੀ ਜਰੂਰਤ ਹੈ ਕਿਉਂਕਿ ਨਾ ਕੋਈ ਐਸਾ ਗੀਤਕਾਰ ਹੀ ਹੈ ਅਤੇ ਨਾ ਕੋਈ ਹੋਵੇਗਾ ਅੱਜ ਵੀ ਦੀਦਾਰ ਆਪਣੇ ਗੀਤਾਂ ਦੀ ਬਦੌਲਤ ਜਿੰਦਾ ਹੈ
@user-mg1ur2oj7r
@user-mg1ur2oj7r 10 ай бұрын
Bjjij
@rajudhanoaraju9608
@rajudhanoaraju9608 3 жыл бұрын
ਵਾਹ ਕੋਈ ਜਵਾਬ ਨਹੀਂ ਦੀਦਾਰ ਸੰਧੂ ਦੇ ਗੀਤਾਂ ਦੀ ਸ਼ਬਦਾਵਲੀ ਦਾ
@manjitsingh7488
@manjitsingh7488 3 жыл бұрын
ਨਾ ਕੋਈ ਦੁਨੀਆ ਤੇ ਦੀਦਾਰ ਵਰਗਾ ਲਿਖ ਸਕਦਾ ,,ਤੇ ਨਾ ਕੋਈ ਮਮਾਈ ਦਾ ਲਾਲ ਦੀਦਾਰ ਜੀ ਵਰਗਾ ਗੀਤ ਗਆ ਸਕਦਾ
@jasvirkaur5519
@jasvirkaur5519 3 жыл бұрын
P
@jasvirkaur5519
@jasvirkaur5519 3 жыл бұрын
U0
@user-by4sp1bz6p
@user-by4sp1bz6p 2 жыл бұрын
ਅਮਰ ਸਿੰਘ ਚਮਕੀਲਾ 💖💖
@avtarsingh2531
@avtarsingh2531 2 жыл бұрын
ਨਹੀਂ ਹੋਣਾ ਕੋਈ ਦੀਦਾਰ ਵਰਗਾ, ਸਵਰਗੀ ਦੀਦਾਰ ਸੰਧੂ ਜੀ ਵਰਗਾ ਗਾਇਕ, ਗੀਤਕਾਰ ਹੋਣਾ ਜਣੇ ਖਣੇ ਦੇ ਵਸ ਦੀ ਗੱਲ ਨਹੀਂ।
@JasvirSingh-ky9hl
@JasvirSingh-ky9hl 11 ай бұрын
Very very nice
@user-co5zn7yx2g
@user-co5zn7yx2g 7 ай бұрын
Didar didar hi c hor koi nhi ho sakda
@ajaibsidhu5083
@ajaibsidhu5083 Жыл бұрын
ਦੀਦਾਰ ਸੰਧੂ ਦਾ ਕੋਈ ਵੀ ਗੀਤ ਸੁਣਲੋ ਸੁਪਰ ਹਿੱਟ ਹੋਇਆ ਹੈ ਜੀ ਸਾਰੇ ਗੀਤ ਹੀ ਕਮਾਲ ਦੇ ਹਨ ਜੀ ਥੈਂਕਯੂ ਵੀਰ ਜੀ 📢❤️♥️💚💖❤️♥️💖💚
@manjitsingh7488
@manjitsingh7488 3 жыл бұрын
Wah wah kaon karu risa sade didarji dia ,parmatma ne Kahli,karli satho didarji nu kho lia jan di umar nahi si
@Surajsuraj-ol8yh
@Surajsuraj-ol8yh 3 жыл бұрын
*
@sidhurecords9290
@sidhurecords9290 3 жыл бұрын
ਹਨੀ ਭਾਅ ਜੀ ਬਹੁਤ ਵਧੀਅਾ ਦੀਦਾਰ ਸੰਧੂ ਜੀ ਦਾ ਸੰਗੀਤ ਦਾ ਖਜਾਨਾ ਸਾਂਭੀ ਬੈਠੇ ਹੌ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ
@kabalsingh1444
@kabalsingh1444 3 жыл бұрын
k
@kabalsingh1444
@kabalsingh1444 3 жыл бұрын
I
@gursewaksinghchouchan7892
@gursewaksinghchouchan7892 3 жыл бұрын
@@kabalsingh1444 य टटटट
@sukhmanbhullar5594
@sukhmanbhullar5594 3 жыл бұрын
ਦੀਦਾਰ ਸੰਧੂ ਵਰਗਾ ਲੇਖਕ ਅਤੇ ਕਲਾਕਾਰ ਬਣਨਾ ਮੁਸ਼ਕਿਲ ਹੈ /ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਸਨ
@SatnamSingh-zq2bn
@SatnamSingh-zq2bn 2 жыл бұрын
ਬਹੁਤ ਵਧੀਆ ਗਾਇਕ ਤੇ ਲੇਖਕ ਸੀ ਦੀਦਾਰ ਸੌਂਧੂ ਜੀ
@jarnailsingh-up5tn
@jarnailsingh-up5tn 2 жыл бұрын
ਸਲੁਟ ਆ ਦੀਦਾਰ ਜੀ ਨੂੰ
@rashpalgrewal6959
@rashpalgrewal6959 2 жыл бұрын
ਕਿਆ ਬਾਤ ਐ ਜੀ ਨਹੀਂ ਰੀਸਾਂ
@gurmeetsingh-bb3xp
@gurmeetsingh-bb3xp 3 жыл бұрын
ਵਾਹ ਦੀਦਾਰ ਸਾਬ ਅਤੇ ਕੁਲਦੀਪ ਜੀ ਦੇ ਸੁਪਰ ਹਿਟ ਗੀਤ ਹਨ।। (ਗੁਰਮੀਤ ਸਿੰਘ ਮਲੂਕਵਾਲੀਆ)
@malkitmarokmalkitsingh1304
@malkitmarokmalkitsingh1304 3 жыл бұрын
Very nice soggy
@sewaksingh9932
@sewaksingh9932 3 жыл бұрын
@@malkitmarokmalkitsingh1304 ਔ
@parvindargillgill4006
@parvindargillgill4006 2 жыл бұрын
@@malkitmarokmalkitsingh1304 hh
@SukhdevSingh-ms2po
@SukhdevSingh-ms2po Жыл бұрын
SUKHDEV SINGHUBI FARID KOT
@bittitalwandisabo5343
@bittitalwandisabo5343 3 ай бұрын
ਬਹੁਤ ਵਧੀਆ ਗੀਤਕਾਰ ਅਤੇ ਗਾਇਕ ਸੀ ਦੀਦਾਰ ਸੰਧੂ,, ਅੱਜ ਵੀ ਸੁਣਦੇ ਹਾਂ
@bittitalwandisabo5343
@bittitalwandisabo5343 3 ай бұрын
ਫ਼ਾਟਕ ਕੋਟਕਪੂਰੇ ਦਾ ਇਹ ਸਾਰੀ ਕੈਸਟ ਬਹੁਤ ਵਧੀਆ ਹੈ ਜੀ ਦੀਦਾਰ ਸੰਧੂ ਅਮਰ ਨੂਰੀ
@bittitalwandisabo5343
@bittitalwandisabo5343 3 ай бұрын
ਦੀਦਾਰ ਸੰਧੂ ਦੀਆਂ ਯਾਦਾਂ
@RajKumar-gm5zq
@RajKumar-gm5zq 3 жыл бұрын
Real Punjabi treasure jeonde raho 22 ji
@nirmalbhullar7593
@nirmalbhullar7593 2 жыл бұрын
ਦੀਦਾਰ ਸੰਧੂ ਜੀ ਗੀਤ ਵੀ ਵੱਖਰੀ ਵੰਨਗੀ ਹਨ ਬਿਲਕੁਲ ਠੇਠ ਸ਼ਬਦ ਹੁੰਦੇ ਸਨ ਇੰਨਾਂ ਗੀਤਾਂ ਮੌਕੇ ਬਹੁਤ ਅਖਾੜੇ ਲਗਕੇ ਹੁੰਦੇ ਸਨ ਹੋਰ ਸਾਧਨ ਨਾ ਹੋਣ ਕਰਕੇ ਅਥਾਹ ਇਕੱਠ ਹੁੰਦਾ ਸੀ । ਨਿਰਮਲ ਸਿੰਘ ਮੰਡੀ ਕਲਾਂ ਬਠਿੰਡਾ 28-4-22
@user-pq4rl8ob8r
@user-pq4rl8ob8r 3 жыл бұрын
ਸੂਪਰ ਹਿੱਟ
@narulapatto5234
@narulapatto5234 9 ай бұрын
ਠੇਠ ਪੰਜਾਬੀ ਸ਼ਬਦਾਵਲੀ ਵਿੱਚ ਗੜੁੱਚ ਗੀਤਾ ਦਾ ਰਚੇਤਾ ਸੀ ਜੱਟ 💖💖💖💖🙏🙏🙏
@HimmatSingh-pe2wr
@HimmatSingh-pe2wr 3 жыл бұрын
ਦਿਦਾਰ ਸੰਧੂ ਜਿਹਾ ਨਾ ਲੇਖਕ ਨਾ ਗਾਇਕ
@bagsinghmattu8771
@bagsinghmattu8771 3 жыл бұрын
1l
@kakasingh9573
@kakasingh9573 3 жыл бұрын
ਪੁਰਾਣੇ ਗੀਤ ਪੱਥਰ ਤਵਿਆਂ ਤੇ ਰਿਕਾਰਡ ਹੰਦੇ ਸੀ ਦੀਦਾਰ ਸੰਧੂ ਬੋਲ ਪੱਥਰ ਤੇ ਲਕੀਰ ਹੁੰਦੇ ਸੀ
@user-kp3yw7vo6k
@user-kp3yw7vo6k 9 ай бұрын
Very nice
@harmansingh1072
@harmansingh1072 4 жыл бұрын
ਦੀਦਾਰ ਸੰਧੂ ਸੁਰੀਲੀ ਗਾੲੀਕੀ ਦਾ ਥੰਮ ਸੀ |
@jagmeetsingh6784
@jagmeetsingh6784 2 жыл бұрын
Sira singer didar sandhu legend song de ute phd ho rahi hai
@harbanssinghnatt4890
@harbanssinghnatt4890 3 жыл бұрын
ਸਾਰੇ ਗਾਣੇ ਦੀਦਾਰ ਦੇ ਸੁਪਰ ਹਿੱਟ ਰਹੇ ਨੇ ਲੇਖਣੀ ਪੱਖੋਂ ਤੇ ਗਾਇਕੀ ਪੱਖੋਂ। ਕਈ ਵਾਰ ਕੋਸ਼ਿਸ ਕੀਤੀ ਕੋਈ ਫਲਾਪ ਗਾਣਾ ਲੱਭਣ ਦੀ ਪਰ ਕਿਸੇ ਵੀ ਗਾਣੇ ਤੇ ਉਂਗਲ ਨੀਂ ਰੱਖ ਹੋਈ। ਟੀਸੀ ਦਾ ਲੇਖਕ ਤੇ ਗਾਇਕ।
@user-by4sp1bz6p
@user-by4sp1bz6p 2 жыл бұрын
ਅਮਰ ਸਿੰਘ ਚਮਕੀਲਾ ਜੀ ਦਾ ਕੀ ਕਹਿਣਾ ???
@rajinderbrar6934
@rajinderbrar6934 11 ай бұрын
@@user-by4sp1bz6pਚਮਕੀਲਾ ਤੇ ਦੀਦਾਰ ਸੰਧੂ ਦੋਵੇੰ ਪੱਕੇ ਯਾਰ ਵੀ ਸੀ। ਸੰਧੂ ਅਕਸਰ ਚਮਕੀਲੇ ਦੇ ਦਫਤਰ ਵਿੱਚ ਚਮਕੀਲੇ ਦੀ ਕੁਰਸੀ ਤੇ ਬੈਠਾ ਮਿਲਦਾ ਸੀ
@user-mg1ur2oj7r
@user-mg1ur2oj7r 10 ай бұрын
Bbjjj
@KripasindhuShukla
@KripasindhuShukla 3 ай бұрын
Q
@user-yf8tk7fk4p
@user-yf8tk7fk4p Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@user-by4sp1bz6p
@pawandeepsingh4039
@pawandeepsingh4039 3 жыл бұрын
Lyrics vajandaar hn shyree b kmaal hai
@mohandhindsa1174
@mohandhindsa1174 4 жыл бұрын
ਮੇਰਾ ਮਨ ਭਾਉਦਾ
@jagveersinghsandhujagga4947
@jagveersinghsandhujagga4947 3 жыл бұрын
Sandhu saab sira
@jaibharti5469
@jaibharti5469 2 жыл бұрын
Shandar sandhu sahib.shandar sneh lta, kuldeep ji.noori ji
@manjindersinghsidhu1275
@manjindersinghsidhu1275 4 жыл бұрын
Maar ਉਡਾਰੀ ਉੱਡ ਚੱਲੀਏ ਜਿਉਂ ਜਾਣ ਪਹਾੜੀ ਕਾਂ 22 g eh single track pa deo plz
@honeydurka
@honeydurka 4 жыл бұрын
22g apna phone number like Deo
@honeydurka
@honeydurka 4 жыл бұрын
apna phone number likh deo 22g
@manjindersinghsidhu1275
@manjindersinghsidhu1275 4 жыл бұрын
@@honeydurka 9815250054
@kulwantsinghlali5361
@kulwantsinghlali5361 3 жыл бұрын
444%5@@honeydurka
@ivdddrffvjjhgdx8638
@ivdddrffvjjhgdx8638 3 жыл бұрын
@@honeydurka , 2x
@rkdograbagol40
@rkdograbagol40 4 жыл бұрын
Good 22 ji
@karnailsingh9824
@karnailsingh9824 Ай бұрын
thank you didar sandhu
@manjindersinghsidhu1275
@manjindersinghsidhu1275 4 жыл бұрын
ਮਾਰ ਉਡਾਰੀ ਉੱਡ ਚੱਲੀਏ ਜਿਉਂ ਜਾਣ ਪਹਾੜੀ ਕਾਂ 22 g eh gana ta pa deo single track
@gurcharansingh6373
@gurcharansingh6373 Жыл бұрын
Didar vrga gyak te lekhk Mur ni jmnna lecturer G.S.Dhillon
@BalwinderSingh-os7yy
@BalwinderSingh-os7yy 2 жыл бұрын
Nice g
@pravinderkumar2869
@pravinderkumar2869 2 жыл бұрын
evergreen all Song Thanks 22jee
@lakhasingh9665
@lakhasingh9665 3 жыл бұрын
Star Kalakaar didar Sandhu
@bikkarsingh9714
@bikkarsingh9714 3 жыл бұрын
ਓਲੱਡ ਇਜ਼ ਗੋਲਡ
@MohanSingh-lo9pv
@MohanSingh-lo9pv 4 жыл бұрын
ਨਹੀ ਲਿਖਣਾ ਤੈ ਗਾਉਣਾ ਦਿਦਾਰ ਨਾਲ ਦਾ ਸਦੀਆ ਤਕ
@SanjeevSharma-bj6zl
@SanjeevSharma-bj6zl 4 жыл бұрын
ਨਹੀ ਰੀਸਾਂ ਦੀਦਾਰ ਸੰਧੂ ਦਿਆਂ
@GurdialSinghJandey
@GurdialSinghJandey 10 ай бұрын
Good vay Deedar sendu
@dalbirkhan45emailcom41
@dalbirkhan45emailcom41 2 жыл бұрын
Super hit singer DALBIR KHAN CHANDIGARH
@baldevsinghbuttar8293
@baldevsinghbuttar8293 2 жыл бұрын
Very nice ji.
@avtarsinghgill8780
@avtarsinghgill8780 3 жыл бұрын
Very good g
@baldvesingh316
@baldvesingh316 3 жыл бұрын
👌👌👌👌
@kashmirsingh948
@kashmirsingh948 3 жыл бұрын
Didar sandu good bless singer
@jagirchand8485
@jagirchand8485 3 жыл бұрын
Very nic songs ji.
@raghvirsingh8221
@raghvirsingh8221 4 жыл бұрын
Old songs very nice......
@JASPREETSIDHU.
@JASPREETSIDHU. 4 жыл бұрын
Old is gold
@karamjitagoul9828
@karamjitagoul9828 3 жыл бұрын
OLD IS GOLD. 👍👍👌👌👌👌
@MakhanSingh-kx6uh
@MakhanSingh-kx6uh 2 жыл бұрын
Very good
@mkrajputmkrajput7467
@mkrajputmkrajput7467 2 жыл бұрын
Super duper song
@gurbachan46singh56
@gurbachan46singh56 18 күн бұрын
Namskar Chamkila did far sandhu
@rajumajewalarajumajewala4421
@rajumajewalarajumajewala4421 3 жыл бұрын
Good song
@nirmalsingh9484
@nirmalsingh9484 4 жыл бұрын
Very nice song veer ji thanks
@jameetsingh5995
@jameetsingh5995 9 ай бұрын
East or west Didar was the best👍💯👍💯👍💯👍💯
@husangondarajatt5825
@husangondarajatt5825 2 жыл бұрын
Good g. Good
@jiwansidhu8383
@jiwansidhu8383 3 жыл бұрын
Didar sandhu ji miss u
@hardeepbawa1890
@hardeepbawa1890 4 жыл бұрын
Very good thanks bai ji
@baldevsinghbuttar8293
@baldevsinghbuttar8293 2 жыл бұрын
Very nice ji
@KulwantSingh-nr3xy
@KulwantSingh-nr3xy 2 жыл бұрын
Nice
@jagmailsingh8322
@jagmailsingh8322 3 жыл бұрын
Good Song very nice 👌
@BansaMode
@BansaMode 13 күн бұрын
Good.song.harbans.tapa
@kulwantsahoke7190
@kulwantsahoke7190 3 жыл бұрын
Kya baat hai Manik Ho Gaya Dikhane sahab ke purane bahut hi badal gaya thoda per Dala thankyou veer ji
@pawanghai8743
@pawanghai8743 4 жыл бұрын
Old is gold 💕❣️❣️❣️💕❣️❣️💕❣️❣️❣️💕❣️❣️❣️💕❣️❣️
@RajinderSingh-gg5le
@RajinderSingh-gg5le 4 жыл бұрын
@RajinderSingh-gg5le
@RajinderSingh-gg5le 4 жыл бұрын
घर ~`०
@RajinderSingh-gg5le
@RajinderSingh-gg5le 4 жыл бұрын
एक बार तो वे
@jawaharsinghbhatti9343
@jawaharsinghbhatti9343 3 жыл бұрын
Bahut wadia ji
@binderpalsingh2253
@binderpalsingh2253 Жыл бұрын
🙏🙏
@karajsingh9596
@karajsingh9596 3 жыл бұрын
Oh
@PritpalSingh-mr4dr
@PritpalSingh-mr4dr 8 ай бұрын
@makhansingh-lj7mg
@makhansingh-lj7mg 3 жыл бұрын
Very nice song Didar Sandhu
@roshanpaul5564
@roshanpaul5564 3 жыл бұрын
Didar da koi mukabla nhi.chahe ghagre di lon bhije ya jodi chubare charge aalwaya hit thanks bai ji.
@BalwinderSinghLotey-ym3vy
@BalwinderSinghLotey-ym3vy Жыл бұрын
Very nice 👍
@billchohan
@billchohan Жыл бұрын
Didar sung with all punjabi lady singers. He was best of the best. I love his all the songs.
@vickygill176
@vickygill176 2 жыл бұрын
nice all song I like ❤️
@issandhusandhu990
@issandhusandhu990 3 жыл бұрын
old is gold deedar verga koi nahi
@SukhdevSingh-ng3sw
@SukhdevSingh-ng3sw Жыл бұрын
❤ASLI PUNJABI SONG LYRICS VERY BEAUTIFUL
@kachraseth690
@kachraseth690 3 жыл бұрын
old is gold super hit song atttttttttttttt🎤🎤🎤🎤🎤🎵🎵🎵🎶🎶🌴🌴🌹🎸🎸🎸🚩🚩✔️
@sherepunjabsandhu5656
@sherepunjabsandhu5656 3 жыл бұрын
Very Excellent ji
@gurtejsingh6417
@gurtejsingh6417 Жыл бұрын
Full fan of Didar sandhu.
@jubileesaranandfriends1492
@jubileesaranandfriends1492 3 жыл бұрын
Great.
@costalc3877
@costalc3877 2 жыл бұрын
ਹਨੀ ਬਾਈ ਜੀ ਤੁਸੀਂ ਜਰਮਨੀ ਤੋ ਹੋ?
@honeydurka
@honeydurka 2 жыл бұрын
Hanji Bhaji
@costalc3877
@costalc3877 2 жыл бұрын
@@honeydurka kithe bai ji Germany ch? Mai pehala hamburg si. Hon Vienna ha
@honeydurka
@honeydurka 2 жыл бұрын
Augsburg [Stadt in Bayern ] München kol hai , ich habe mehrere freunde in wien 22g
@shameshersingh4739
@shameshersingh4739 3 жыл бұрын
Good
@nirmalsingh9703
@nirmalsingh9703 3 жыл бұрын
Legend Didar Sandhu
@sonusandhu5877
@sonusandhu5877 3 жыл бұрын
👌👌👌👌👌
@SatnamSingh-qp6rt
@SatnamSingh-qp6rt 2 жыл бұрын
Pake ghaghra spoof da aavi..es me music top da hai
@bantijosan645
@bantijosan645 2 жыл бұрын
Sbyachaar geet
@bholakhan1284
@bholakhan1284 2 жыл бұрын
good. Singer c. Diadar. G
@LaddiSingh-zu3yx
@LaddiSingh-zu3yx 3 жыл бұрын
Good 22 g
@sangheraharmelsingh1357
@sangheraharmelsingh1357 2 жыл бұрын
Good. Song
@jagdishchander8447
@jagdishchander8447 3 жыл бұрын
Didar was great singer and also great writer
@JagdeepSingh-sk3vm
@JagdeepSingh-sk3vm 2 жыл бұрын
ਪੀ ਪੀ ਗਿਆ ਕਿਓ ਲੱਲ ⁰ ਪਿਉ ਲਮਲ)
@HimmatSingh-pe2wr
@HimmatSingh-pe2wr 3 жыл бұрын
ਦਿਦਾਰ ਸੰਧੂ ਜਿਹਾ ਲੇਖਕ ਤੇ ਗਾਇਕ ਨਹੀਂ ਜੰਮਣਾ
@Bapla.baldevBapla.baldev
@Bapla.baldevBapla.baldev Жыл бұрын
❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤
@dharmsingh7948
@dharmsingh7948 Жыл бұрын
​@@Bapla.baldevBapla.baldev ki mi ni gy,L
@SohanLal-im3se
@SohanLal-im3se 3 жыл бұрын
1
@MalkeetSingh-qz8do
@MalkeetSingh-qz8do 3 жыл бұрын
¹
@chanankhan7971
@chanankhan7971 4 жыл бұрын
ਖਾਲੀ।ਕੜਸਾ।ਈਕਦੀਨ।ਭਨਣ।ਪੂਗਾ।।ਪਰਾਣਾ।।ਗੀਤ।
@jaswindersingh2801
@jaswindersingh2801 3 жыл бұрын
Didar miss you
@RamSingh-ih3xk
@RamSingh-ih3xk 4 жыл бұрын
See
Weekend Classic Radio Show | Harcharan Garewal Special | HD Songs | Rj Khushboo
1:09:30
I'm Excited To see If Kelly Can Meet This Challenge!
00:16
Mini Katana
Рет қаралды 33 МЛН
Didar Sandhu Deut Songs Video Diashow Montage  1
56:44
Honey Durka
Рет қаралды 364 М.
Sukhdev Safri  Karamdeep Kaur & Chanda | Kad Gabhru Ho Gia | Jukebox |
38:31
Carvaan Classic Radio Show | Punjabi Driveran de Geet special |
41:00
Saregama Punjabi
Рет қаралды 437 М.