ਦਿੱਲੀ ਤੋਂ ਮੋਰਚੇ ‘ਚ ਪਹੁੰਚੇ ਇਸ ਨਿਹੰਗ ਸਿੰਘ ਨੂੰ ਦੇਖ ਕੰਬ ਜਾਂਦੇ ਨੇ ਵੱਡੇ-ਵੱਡੇ! ਹੁਣ ਧਰਮ ਦੇ ਠੇਕੇਦਾਰ ਖੜ੍ਹਕਾਏ!

  Рет қаралды 271,860

The Unmute

The Unmute

Жыл бұрын

ਦਿੱਲੀ ਤੋਂ ਮੋਰਚੇ ‘ਚ ਪਹੁੰਚੇ ਇਸ ਨਿਹੰਗ ਸਿੰਘ ਨੂੰ ਦੇਖ ਕੰਬ ਜਾਂਦੇ ਨੇ ਵੱਡੇ-ਵੱਡੇ! ਹੁਣ ਧਰਮ ਦੇ ਠੇਕੇਦਾਰ ਸਭ ਖੜ੍ਹਕਾਏ!
#kaumiinsaafmorcha #bandisinghrehakaro #sikhism #jagtarsinghhawara #devinderpalsinghbhullar #cmmann #cmhouse #bhagwantmann #chandigarh #chandigarhmorcha #mohalimorcha #qaumiinsaafmorcha #kaumiinsaafmorch #komiinsaafmorcha #KaumiInsaafMorchaChandigarh, #ਕੌਮੀਇਨਸਾਫਮੋਰਚਾਚੰਡੀਗੜ੍ਹ #ਕੌਮੀਇਨਸਾਫਮੋਰਚਾ #ਪੰਥਕਮੋਰਚਾਚੰਡੀਗੁੜ੍ਹ #Mohali #mohaliupdate #mohalilatestupdate #qaumimorcha #waterattackonqaumiimorchalive #QaumiInsafMorchaPC #mohalinews #QaumiInsaafMorcha #PunjabNews #Mohali #kaumiinsaafmorcha
ਪੱਤਰਕਾਰੀ ਦੇ ਲਿਬਾਸ ’ਚ ਧੰਦਾ ਕਰਨਾ ਸਾਡਾ ਮਕਸਦ ਨਹੀਂ, ਪੱਤਰਕਾਰੀ ਸਾਡੇ ਪੇਸ਼ੇ ਤੋਂ ਵਧਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। ਵਿਊਜ਼ ਅਤੇ ਲਾਈਕਸ ਦੀ ਦੌੜ ਤੋਂ ਦੂਰ ਅਸੀਂ ਸੱਚ ਸਾਹਮਣੇ ਲਿਆਉਣ ਨੂੰ ਅਹਿਮੀਅਤ ਦੇਵਾਂਗੇ। ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣੇਗਾ ‘ਦ ਅਨਮਿਊਟ’ (The Unmute) ਅਤੇ ਅਸੀਂ ਹਮੇਸ਼ਾ ਨਿਰਪੱਖਤਾ ਤੇ ਨਿਡਰਤਾ ਨਾਲ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ।
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteofficial
𝐈𝐍𝐒𝐓𝐀𝐆𝐑𝐀𝐌: / theunmuteofficial
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: / theunmute
Email: feedback@theunmute.com

Пікірлер: 195
@bajwashop
@bajwashop Жыл бұрын
84ਵਿਚ ਜੋ ਹਜਾਰਾਂ ਸਿੱਖਾਂ ਦੇ ਕਾਤਲ ਅੱਜ ਵੀ ਦੇਸ਼ ਵਿਚ ਸਭ ਤੋ ਵੱਡੇ ਆਹੁਦੇਦਾਰ ਅਫਸਰ ਤੇ mp ਵੀ ਬਣੇ ਹੋਏ
@kaursidhusardarni2304
@kaursidhusardarni2304 Жыл бұрын
ਧੰਨਵਾਦ ਨਿਹੰਗ ਸਿੰਘ ਜੀ ਧਰਮੀ ਫੌਜੀ ਜਵਾਨ ਸੂਰਮੇ ਸਲੂਟ ਹੈ ਜੋ ਕੌਮ ਨਾਲ ਗਲਤ ਹੁੰਦਾ ਦੇਖ ਕੇ ਬਾਗੀ ਹੋ ਗਏ ਨਿਰਦੋਸ਼ਾਂ ਨੂੰ ਹੀ ਫਸਾਇਆ ਜਾਂਦਾ ਹੈ ਪਰ ਇਹ ਅਕਾਲੀ ਤੇ ਆਪ ਲੁਟੇਰੇ ਸਨ ਇਹਨਾਂ ਗੱਦਾਰਾਂ ਨੇ ਮਾਰਿਆ ਹੈ
@vanshdeepsingh9438
@vanshdeepsingh9438 Жыл бұрын
ਬਹੁਤ ਹੀ ਵਧੀਆ ਵੀਰ ਜੀ ਪ੍ਰਮਾਤਮਾ ਤੁਹਾਨੂੰ ਸੱਦਾ ਚੜ੍ਹਦੀ ਕਲਾ ਵਿਚ ਰੱਖੇ ਉਮਰ ਲੰਮੀ ਕਰੇਂ ਪ੍ਰਮਾਤਮਾ
@amneetsingh424
@amneetsingh424 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟੀ ਕੋਟੀ ਪਰਨਾਮ ਕੌਮੀ ਯੋਧਿਆਂ ਨੂੰ
@sherepunjabsandhu5656
@sherepunjabsandhu5656 Жыл бұрын
ਵਾਹਿਗੁਰੂ ਜੀ ਤੂਹਾਨੂੰ ਹਮੈਛਾ ਚੰੜਦੀ ਕੰਲਾ ਵਿਚ ਰਖੰਣ ਜੀ
@ShankarSingh-dd6zd
@ShankarSingh-dd6zd 5 ай бұрын
😮😮😮😮😮😮😢😅​@@sherepunjabsandhu5656
@sukhwantsingh5612
@sukhwantsingh5612 Жыл бұрын
ਸਲੂਟ ਆ ਬਾਬਾ ਜੀ ਬਿਲਕੁੱਲ ਸਹੀ ਗੱਲ ਆ ਬਾਬਾ ਜੀ 🙏🙏
@jobanpreetsingh4758
@jobanpreetsingh4758 Жыл бұрын
ਤੁਸੀ ਧੰਨ ਹੋ ਬਾ ਬਾ ਜੀ ਪੁਇਟ ਸਹੀ ਹੈ ਇਹ ਮੋਰਚਾ ਕਦੇ ਵੀ ਜੰਗ ਦਾ ਮੈਦਾਨ ਬਣ ਸਕਦਾ ਹੈ ੲਇਥੇ ਪਾਣੀ ਦੀਆ ਬੌਸਾਰਾ ਵੀ ਮਾਰੀਆ ਗਈਆ ਹਨ ਇਸ ਲਈ ਇਥੇ ਗੁਰੂ ਗ੍ਰੰਥ ਸਾਹਿਬ ਨਾ ਰਖੇ ਜਾਣ
@karamjitsingh2371
@karamjitsingh2371 Жыл бұрын
Ms
@karamjitsingh2371
@karamjitsingh2371 Жыл бұрын
Ms
@sukhveersingh6365
@sukhveersingh6365 Жыл бұрын
Bilkul.sahi.kiha.Baba.ji.jehre.neta.ne.una.diya.kursiya.chaliya.Janiya.
@AmarjitSingh-um6io
@AmarjitSingh-um6io Жыл бұрын
Sikh noo Sikh mar riha hey
@KulwinderSingh-yx9yz
@KulwinderSingh-yx9yz Жыл бұрын
​@@karamjitsingh2371 l 😮😢😢😢😢😢😮😢😢😢😢🎉🎉 Le 1 lol1 by ki ki
@GURJITSINGH-in9wb
@GURJITSINGH-in9wb Жыл бұрын
🙏 ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏
@thevaluesworld6285
@thevaluesworld6285 Жыл бұрын
ਬੋਹਤ ਵਧੀਆ ਗੱਲ-ਬਾਤ ਵੀਰ ਵਧੀਆ ਪੱਤਰਕਾਰੀ ਦਾ ਸਬੂਤ ..,👍
@MSingh-ue5wf
@MSingh-ue5wf Жыл бұрын
ਬਹੁਤ ਵਧੀਆ ਗੱਲਾਂ ਕਹੀਆਂ ਖਾਲਸਾਂ ਜੀ ਆਪ ਜੀ ਨੂੰ ਦਿੱਲੋ ਸਲੂਟ ਜੀ 💎🙏🙏🙏🙏🙏🙏❤
@gurjindersingh-fz1mh
@gurjindersingh-fz1mh Жыл бұрын
ਵਾਹਿਗੁਰੂ ਆਪ ਜੀਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@TejvirSohiahhps
@TejvirSohiahhps Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ
@surjitsingh7032
@surjitsingh7032 Жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰੇ ਸਿੰਘ ਜੀ ਸੱਚ ਸਹੀ ਗੱਲ ਆਖਿਆ ਮੱਕੜੀ ਤੇ ਸਾਡੇ ਲੱਤਾਂ ਖਿੱਚਦੇ ਸ਼ਰਮ ਨਹੀਂ ਮੰਨਦੇ ਕੁਰਸੀ ਦੀ ਖ਼ਾਤਰ ਤੇ ਢਿੱਡ ਦੇ ਭੁੱਖੇ ਹਨ
@drogangamer8746
@drogangamer8746 Жыл бұрын
ਬਹੁਤ ਵਧੀਆ ਗੱਲ ਹੈ ਵਾਹਿਗੁਰੂ ਚੜਦੀ ਕਲਾਂ 🚩 🚩 🚩
@vipherobalahakam8316
@vipherobalahakam8316 Жыл бұрын
ਵਾਓ ਵੀਰ ਜੀ ਤੁਸੀਂ ਸਹੀ ਨਹਿੰਗ ਸਿੰਘ ਹੋ ਵੀਰ ਜੀ ਧੰਨਵਾਦ ਹੈ ਜੀ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ
@karamjitsingh2371
@karamjitsingh2371 Жыл бұрын
Ms
@RanjeetSingh-ru2hw
@RanjeetSingh-ru2hw Жыл бұрын
ਵਾਹਿਗੁਰੂ ਵਾਹਿਗੁਰੂ🙏🙏
@sidaksandhu9239
@sidaksandhu9239 Жыл бұрын
Waheguru Ji Ka Khalsa Waheguru Ji Ki Fateh Khalistan Jindabaad ✍️🙏👑
@HarbhajanSingh-jn5gx
@HarbhajanSingh-jn5gx Жыл бұрын
GurmukhsinghTalwandisabo
@sharanjitsinghgill7181
@sharanjitsinghgill7181 Жыл бұрын
Waheguru ji ka khalsha waheguru g ki faith waheguru g mehar karnge g
@varindersinghdhaliwal4305
@varindersinghdhaliwal4305 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@daljitkaur912
@daljitkaur912 Жыл бұрын
ਰਾਜ ਕਰੇ ਗਾ ਖਾਲਸਾ
@inderjitgill7800
@inderjitgill7800 4 ай бұрын
ਵੀਰ ਜੀ ਤੁਸੀ ਬਿਲਕੁਲ ਸਹੀ ਹੋ ਵਹਿਗੁਰੂ ਜੀ ਚੜਦੀ ਕਲਾ ਬਖਸ਼ਣ
@baljitkaur2083
@baljitkaur2083 Жыл бұрын
Waheguru ji ka khalsa waheguru ji ki Fateh ji
@daljitkaur912
@daljitkaur912 Жыл бұрын
ਬੰਦੀ ਸਿੰਘ ਰਿਹਾਅ ਕਰੋ
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਜੀ
@sukhveersahota2214
@sukhveersahota2214 Жыл бұрын
Khalsa ji jindabad ⚔️⚔️🗡️🗡️
@gurmitsingh4634
@gurmitsingh4634 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@punjabivlogger6131
@punjabivlogger6131 Жыл бұрын
ਬੱਚਿਆ ਨੂੰ ਹਰ ਰੋਜ ਸਵੇਰੇ ਸ਼ਾਮ ਟੈਲੀਵਿਜ਼ਨ ਲਾ ਕੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਪ੍ਰਕਾਸ਼ਤ ਗੁਰਬਾਣੀ ਲਾ ਕੇ ਦਿਆ ਕਰੋ ਜੋ PTC PUNJAB ਤੇ ਚੱਲਦੀ ਹੈ ❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ASTeer1699
@ASTeer1699 Жыл бұрын
Eh hai sade Gurua peera di dharti de sher. Waheguru chardi kala bakshan 🙏🏼🚩🦅
@jaswindersingh893
@jaswindersingh893 5 ай бұрын
ਖਾਲਸਾ ਜੀ ਸਲੂਟ ਹੈ ਆਪ ਨੂੰ
@ParmjeetSingh-ph3vx
@ParmjeetSingh-ph3vx Жыл бұрын
22 ji sacha Sikh aw khalsa ji...
@punjabivlogger6131
@punjabivlogger6131 Жыл бұрын
❤Kirat kro Nam japo wand shako ❤ Singh Sajo waheguru guru ji ka Khalsa waheguru guru ji ki Fateh
@baabusingh6468
@baabusingh6468 Жыл бұрын
🙏💐🙏ਬਹੁਤ ਸਿੰਘ ਤਾ ਗੁਰੂ ਘਰ ਲੲਈ ਸਹੀਦ ਤੇ ਬਾਗੀ ਹੋਗੇ ਬਾਕੀ ਜੋ ਮੱਕੜ ਤੇ ਬਾਕੀ ਜੁਡਲੀ ਸੀ ਉਹ ਗੁਰੂ ਘਰਾ ਵਿੱਚ ਕਾਬਜ ਹੋਗੇ ਵਾੜ ਖੇਤ ਨੂੰ ਖਾ ਰਹੀ ਹੈ
@alambirsingh5076
@alambirsingh5076 Жыл бұрын
waheguru ji tuhanu chardi kala ch rakhan ji🙏🏻🙏🏻🙏🏻🙏🏻
@anupal7929
@anupal7929 Жыл бұрын
Wahe guru gee seraaa bro ji wahe guru gee ❤❤❤❤❤❤❤❤❤❤❤❤❤❤❤❤❤💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻
@ssktrucking4791
@ssktrucking4791 5 ай бұрын
Dhanwad veer sach vikhan lai 🙏
@sk4114
@sk4114 Жыл бұрын
Veer ji tusee bilkul sachay khalsa roop ho wahayguru ji di tuhaday tai apar kirpa hzi Jo Bolay So Nihal Sat sri Akal Australia
@JasbirSingh-mu4if
@JasbirSingh-mu4if Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@HarbhajanSingh-jn5gx
@HarbhajanSingh-jn5gx Жыл бұрын
Gurmukhsi ghghVpoTalwandesabo
@malkitsingh5925
@malkitsingh5925 4 ай бұрын
Wahegurugi Wahegurugi Wahegurugi ❤❤🎉🎉🎉❤❤
@jattgang6015
@jattgang6015 Жыл бұрын
Bohat Vaddi Kurbani a bai di 🙏🙏🙏🙏🙏🙏🙏🙏🙏🙏🙏🙏🙏🙏🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️🎖️
@user-hm5fc7zn6v
@user-hm5fc7zn6v 4 ай бұрын
Satnam ji
@balversinghbs3325
@balversinghbs3325 Жыл бұрын
ਖਾਲਸਾ ਜੀिਜਹੜੇ िਸਖੀ ਭੇਸ िਵਚ ਬिਹਰੂਪੀਏ ਰਲੇ ਹੋਏ ਹਨ ੳੁਹ ਹੀ ਅਸਲੀ ਕੋਮ ਦੇ ਵਾਰਸਾ ਨੂੰ िਰਹਾ ਨਹੀ ਹੋਣ िਦਦੇ िਕੳੂ ਕੇ ੳੁਹਨਾ ਦੇ ਪੜਦੇ ਸਾਰੇ ਜਗ ਜਾਹਰ ਹੋ ਜਾਣੇ ਹਨ ਲੋਕ ਵੀ ਹਾਲੇ ਘਟ ਸਮਝਦੇ ਹਨ ਜਦੋ ਕੇ ਬੰਦੀ िਸਘ ਕੋਮ ਲਈ ਅਾਪਣੀ ਸਾਰੀ िਜਦਗੀ ਲੇਖੇ ਲਾ ਚੁਕੇ ਹਨ ਤੇ ਬਾਕੀ ਰिਹਦੀ ਵੀ ਲਾੳੁਣ ਲਈ िਤਅਾਰ ਹਨ ਖਾਲਸਾ ਜੀ ਰਬ ਦੇ ਘਰ ਦੇਰ ਜਰੂਰ ਹੈ ਪਰ ਨੇਰ ਨਹੀ ਜਰੂਰ ਇਕ िਦਨ ਸਚ ਦਾ ਸੂਰਜ ਚੜੇਗਾ
@prabhjitsingh6689
@prabhjitsingh6689 4 ай бұрын
Waheguru ji 👍
@sukhwinderjohal66
@sukhwinderjohal66 Жыл бұрын
Wauruji waheguruji ka Khalsa 🌹🌹⚔️⚔️⚔️⚔️⚔️🗡️🗡️🗡️🗡️🗡️🌷🌹🌷🌹🚩🚩🚩🚩🚩
@amarjotkaur7097
@amarjotkaur7097 4 ай бұрын
Waheguru Waheguru waheguru ggg 🙏🙏🙏🙏
@kisanthuglife8006
@kisanthuglife8006 Жыл бұрын
Sikh kaum de Hera khalsa ji
@KulwinderSingh-lq8py
@KulwinderSingh-lq8py Жыл бұрын
ਇਹ ਨਾਮ ਓਪਰੇਸ਼ਨ ਬਲਿਉ ਸਟਾਰ ਕਾਂਗਰਸ ਨੇ ਦਿਤਾ। ਪਰ ਪੰਜਾਬੀਓ ਸਿਆਣੇ ਬਣੋ ਇਸ ਨੂੰ ਸੈਂਟਰ ਵਲੋਂ ਸਿੱਖ ਧਰਮ ਉਪਰ ਹਮਲਾ 84 ਕਿਹਾ ਕਰੋ।
@jotbhullarbhullar8929
@jotbhullarbhullar8929 5 ай бұрын
❤❤❤❤❤
@sukhjeetsingh172
@sukhjeetsingh172 5 ай бұрын
Waheguru Ji 🙏
@harwindersingh1175
@harwindersingh1175 Жыл бұрын
ਪੱਤਰਕਾਰਾਂ ਬਾਈ ਹੁਣ ਬੰਦੀ ਸਿੱਖਾਂ ਦੀ ਉਮਰ ਉਹ ਨਹੀਂ ਰਹੀ ਨਾਲੇ ਹੁਣ ਟਾਈਮ ਰਿਫਰਿਡਮ ਦਾ ਹੈ ਰਿਫਰਿਡਮ ਨਾਲ ਦੇ ਸ ਬਣਦੇ ਹਨ ਤੇ ਦੇਸ਼ ਟੁੱਟਦੇ ਹਨ ਨਾਲੇ ਦੁਨੀਆ ਨੂੰ ਪਤਾ ਲੱਗ ਗਿਆ ਹੈ ਅੱਤਵਾਦੀ ਕੋਣ ਹਨ ਜਿਹੜੇ ਰਿਫਰਿਡਮ ਨੂੰ ਬੰਦ ਕਰਾਉਂਣ ਚਹੁਦੇ ਹਨ ਪਰ ਅਜ਼ਾਦੀ ਪ੍ਰਸਤ ਦੇਸ਼ ਹੱਕ ਦਿੰਦੇ ਹਨ ਰਿਫਰਿਡਮ ਦਾ
@shubhpreetghuman1344
@shubhpreetghuman1344 Жыл бұрын
Waheguru ji tade nll insaaf waheguru denge tanu waheguru ji aapnu chadikala vich raken
@sukhveersahota2214
@sukhveersahota2214 Жыл бұрын
Weheguru ji 🙏🙏
@mahindersinghsarari3162
@mahindersinghsarari3162 Жыл бұрын
ਬਿਲਕੁੱਲ ਸਹੀ ਗੱਲ ਹੈ ਜੀ ਬਾਬਾ ਜੀ ਦੀ ਆਪਣੇ ਹੀ ਹਨ ਲਤਾਂ ਖਿਚਨ ਵਾਲੇ ਜੀ ਵਾਹਿਗੁਰੂ ਜੀ ਮੇਹਰ ਕਰਨ ਨਿਹੰਗ ਸਿੰਘਾਂ ਤੇ ਜੀ
@jasbirsing6568
@jasbirsing6568 Жыл бұрын
Waheguru mehar krn ga
@avtarsingh6153
@avtarsingh6153 Жыл бұрын
ਵਾिਹਗੁਰੁ ਜੀ
@jaggapannu4623
@jaggapannu4623 Жыл бұрын
Waheguru ji
@kiranbajwa3497
@kiranbajwa3497 Жыл бұрын
Salute to Dharmi fojji
@rajwindersingh4544
@rajwindersingh4544 Жыл бұрын
Bhai Gurdeep singh dharmi foji zindabad Waheguru ji mehar kro Bahi sahib upper
@lakhanpalalupurpunjab2717
@lakhanpalalupurpunjab2717 Жыл бұрын
WaheGuru Ji ka Khalsa WaheGuru Ji ki Fateh Aisa Khalsa Maine Aaj Tak Nahin Dekha jitni Meri Umra Ho Gai 50 Sal Yeh Hai Banda Bahadur aaj mujhe Banda Bahadur ke darshan Ho Gaye Mein Anand Ho Gaya Anand Ho Gaya
@jjimmy9763
@jjimmy9763 Жыл бұрын
Salute hai ehna dia kurbania nu
@jaspreetkaur1097
@jaspreetkaur1097 4 ай бұрын
Waheguru ji Daan Guru Sahib ji fog.
@gurjindersingh1871
@gurjindersingh1871 4 ай бұрын
Khalistan Zindabaad hi hall hai
@user-wv7er3gl1p
@user-wv7er3gl1p 5 ай бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਰੱਖੇ
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@jarnailsinghsran8040
@jarnailsinghsran8040 Жыл бұрын
Khalsa ji tuhadi kurbani dhan hai jo tusan kita kaihna soukha pr karna bouhat muskil gallan karniyan dher sukhallian ne dhan ho Singh sahib ji
@rupinderball1871
@rupinderball1871 Жыл бұрын
Khalsa Mero Roop Hai Khaas..Khalse Mai Hao Karo Niwaas...Singh Sahib Guru Ki Ladliaa Foujaa Nu Kot Kot Parnaam jii 🙏🙏
@SPJ58
@SPJ58 Жыл бұрын
Dhan ho tuc Jathedar sahb
@tarloksingh644
@tarloksingh644 Жыл бұрын
Very good Singh shoab ji satnam SRI waheguru ji
@kartarsingh8350
@kartarsingh8350 Жыл бұрын
Bhut gal changi asi aap hi dosi guru de
@satnamsinghsardar9655
@satnamsinghsardar9655 Жыл бұрын
Sher. Khalsa
@jaskaransinghkhalsa297
@jaskaransinghkhalsa297 Жыл бұрын
Right ji bahut vadia parchar kita g
@NARINDERSINGH-cw4uk
@NARINDERSINGH-cw4uk Жыл бұрын
Khalsa ji jindabad
@goltibhullar7201
@goltibhullar7201 Жыл бұрын
WAHEGURU JI KIRPA KARDE REHN Sikh KOM PUNJABIA TE EK JUT HO KE REHN CHADDICALAN VICH REHN JI
@manjitkaur5642
@manjitkaur5642 Жыл бұрын
Wahe guru ji
@AshokSingh-ee8xo
@AshokSingh-ee8xo Жыл бұрын
Sun ke bhut dukh hoea. Kdo de sikha te hamle kr rahe.
@jatindersingh1809
@jatindersingh1809 Жыл бұрын
ਭਾਈ ਸਾਹਿਬ ਬਿਲਕੁੱਲ 100%ਸੱਚ ਬੋਲਿਆ ਆਹ
@jasvirkaurgill2228
@jasvirkaurgill2228 Жыл бұрын
Great Sikh vir ji
@balwantsinghsingh3650
@balwantsinghsingh3650 Жыл бұрын
Kay baat ha, 👌✔️
@SukhdevSingh-gehlot
@SukhdevSingh-gehlot Жыл бұрын
ਖਾਲਸੇ ਦਾ ਮਤਲਬ ਇਹੀ ਹੈ ਕਿ ਜੁਲਮ ਨੂੰ ਬਰਦਾਸ਼ਤ ਨਹੀਂ ਕਰਨਾ
@user-fk2wr2rr8m
@user-fk2wr2rr8m 4 ай бұрын
🙏🙏🙏🙏🙏
@sherepunjabsandhu5656
@sherepunjabsandhu5656 Жыл бұрын
ਖਾਲਸਾ ਜੀ ਪੂਛੰਣਾ ਕਿਸ ਨੈ ਸੀ ਜਿਨਾ ਨੈ ਪੂਛੰਣਾ ਸੀ ਉਹ ਤਾ ਚੰਲੈ ਗੰਏ ਜਿਨਾ ਦਾ ਸਿਖ ਸਸੰਥਾਵਾ ਤੈ ਕਬੰਜਾ ਉਹ ਤਾ ਸਰਕਾਰੀ ਨੈ
@gursewaksingh8344
@gursewaksingh8344 Жыл бұрын
Raj krega Khalsa 🙏🙏🙏🙏
@VinodKumar-yu6vi
@VinodKumar-yu6vi Жыл бұрын
🙏🙏🙏❤️❤️❤️
@GurdeepSingh-dm7ir
@GurdeepSingh-dm7ir Жыл бұрын
💯💯💯💯💯💯💯💯🔥🔥🔥🔥
@JaswinderSingh-ie8xu
@JaswinderSingh-ie8xu Жыл бұрын
ਰਿਪੋਰਟ ਸਾਹਿਬ ਜੀ ਬਲੂ ਸਟਾਰ ਨਹੀਂ ਸਿੱਖ ਕਤਲਿਆਮ ਸੀ
@jashpalsingh1875
@jashpalsingh1875 Жыл бұрын
ਸਹੀ ਕਿਹਾ
@barindersingh4495
@barindersingh4495 Жыл бұрын
ਬਿਲਕੁਲ ਬਾਈ
@CutekaurA1
@CutekaurA1 Жыл бұрын
Bilkul
@sangatsingh4850
@sangatsingh4850 Жыл бұрын
V nice point God bless you
@jaspreetkaur1097
@jaspreetkaur1097 Жыл бұрын
Waheguru ji da khalsa waheguru ji Fatah baba ji galan sunke pata chielea bluestar de bare.
@shubhpreetghuman1344
@shubhpreetghuman1344 Жыл бұрын
Bhut wadiya gll khe waheguru ji tusi sade he Sanu maar de paye ni Jo uper bethe ni
@jattgang6015
@jattgang6015 Жыл бұрын
BABBAR SHER PANJAB DA 🙏🙏🙏🙏🙏🙏🙏🙏🙏🙏🙏💐💐💐💐💐
@kswarval720
@kswarval720 Жыл бұрын
🙏 waheguru g 🙏
@sangatsingh4850
@sangatsingh4850 Жыл бұрын
V nice patarkar God bless you
@barnalealejatt3661
@barnalealejatt3661 Жыл бұрын
Sanu load aa ehna da izat maan satkaar poora hona chaida 🙏🏻🙏🏻 pariwara de bal bachea di padai lai kuch na kuch sikh sangat nu krna chaida rabb mehar kre 🙏🏻😊
@gurmitsingh4634
@gurmitsingh4634 Жыл бұрын
ਰਾਜ ਕਰੇਗਾ ਖਾਲਸਾ
@HimmatSingh-qp4up
@HimmatSingh-qp4up Жыл бұрын
asle yah he Guru de Fooj
@ruhaniyatcreation2199
@ruhaniyatcreation2199 Жыл бұрын
ਇਸਨੂੰ ਤੁਸੀ ਨਯਾ ਨਾ ਨਹੀਂ ਦੇਣਾ ਇਹ ਸਿੱਖਾਂ ਦੀ ਨਸਲ ਕੁਸ਼ੀ ਸੀ।।
@LovepreetSingh-gb7id
@LovepreetSingh-gb7id Жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@SoniSingh-qm1uo
@SoniSingh-qm1uo Жыл бұрын
ਸਹੀ ਗੱਲ ਹੈ
@BVMS
@BVMS Жыл бұрын
Hindustan Zindabad
@hunnygaming445
@hunnygaming445 Жыл бұрын
Schia Kya Whaguru ji
@brarenterprise9982
@brarenterprise9982 3 ай бұрын
ਪੰਥ ਕਿਸੇ ਦੀ ਕੋਈ ਮਦਦ ਨਹੀਂ ਕਰਦਾ
@sangatsingh4850
@sangatsingh4850 Жыл бұрын
Guru Gobind Singh Ji thi Khalsa fajou hain Sikh Kom Ko chardi Kala rakhe ji
@siriwansonicechanlverygood6661
@siriwansonicechanlverygood6661 Жыл бұрын
🙏🏻🙏🏻🙏🏻🙏🏻🙏🏻
@JagdishSingh-xe5ep
@JagdishSingh-xe5ep Жыл бұрын
🙏🙏
DAD LEFT HIS OLD SOCKS ON THE COUCH…😱😂
00:24
JULI_PROETO
Рет қаралды 13 МЛН
Red❤️+Green💚=
00:38
ISSEI / いっせい
Рет қаралды 75 МЛН
Я нашел кто меня пранкует!
00:51
Аришнев
Рет қаралды 5 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Life And History Of Sikligar Sikhs
41:07
Sarbat ਸਰਬੱਤ
Рет қаралды 617 М.
DAD LEFT HIS OLD SOCKS ON THE COUCH…😱😂
00:24
JULI_PROETO
Рет қаралды 13 МЛН