Dil Wala Dukhda - Alam Lohar | Punjabi Folk Songs | Nupur Audio

  Рет қаралды 2,789,102

Nupur Audio

Nupur Audio

Күн бұрын

Subscribe us : / nupuraudioin
Facebook : / nupuraudio
Listen to these punjabi folk songs audio jukebox by great Alam Lohar.
Dil wala dukhda nahin 00:00
Bol mitti deya bawa ya 03:57
Sada ishq hi ajeeb 09:46
Chetar chithi utha ke meet mera 14:11
Wajan mariyan bulaya 24:00
Mirza 28:52
Ohle ohle has ke nazara 36:04
Sehti te ranjhe di mulaqat 39:53
Subscribe us : / nupuraudioin
Facebook : / nupuraudio

Пікірлер: 802
@makhansingh3058
@makhansingh3058 9 сағат бұрын
ਆਲਮ ਲੁਹਾਰ ਦੇ ਗੀਤ ਰੁਹ ਦੀ ਖੁਰਾਕ ਹੈ
@jaspalgrewal438
@jaspalgrewal438 Жыл бұрын
ਇਹੋ ਜਿਹੀ ਆਵਾਜ਼ ਦਾ ਮਾਲਕ ਆਲਮ ਲੁਹਾਰ ਨੂੰ ਸਲਾਮ ਮੇਰੇ ਵਲੋਂ ਆਵਾਜ਼ ਹੋਵੇ ਤਾਂ ਇਹੋ ਜਿਹੀ ਜਿਸਦਾ ਕੋਈ ਮੁਕਾਬਲਾ ਨਾ ਹੋਵੇ
@baldevsinghkular3974
@baldevsinghkular3974 2 ай бұрын
ਹਾਂ ਜੀ!.ਮੈਨੂੰ ਵੀ ਇਹ ਪੁਰਾਣੇ ਪਰ ਬਹੁਤ ਪਿਆਰੇ ਗੀਤ ਸੁਣਕੇ ਬਹੁਤ ਸਕੂਨ ਮਿਲਿਆ!
@banjaranewsnetwork7389
@banjaranewsnetwork7389 3 жыл бұрын
ان کا مزار میرے شہر لالا موسیٰ میں ھیں/ پنجاب کی شان ! اللہ تعالیٰ جنت میں اعلیٰ مقام عطا فرمائے -:؛!آمین
@kharbandasatish8755
@kharbandasatish8755 Ай бұрын
He was Great Singer
@user-gk4wj3xn4b
@user-gk4wj3xn4b 2 жыл бұрын
ਗੁਰਜੀਤ ਰਾਣਾ ਨਹੀਂ ਜੰਮਣਗੇ ਇਹੋ ਗਾਇਕ ਇੱਕ ਗਾਉਣ ਵਾਲਾ ਆਲਮ ਤੇ ਇੱਕ ਸਾਜ਼ ਅੱਜਕਲ੍ਹ ਦੇ ਗਾਇਕਾਂ ਨਾਲ ਪੰਦਰਾਂ ਵੀਹ ਸਾਜ਼ ਹੁੰਦੇ ਹਨ ਸਮਝ ਕੁਝ ਵੀ ਨਹੀਂ ਪੈਂਦੀ
@jagseernumberdar8827
@jagseernumberdar8827 3 жыл бұрын
1975,76 ਦੇ ਬੀਤੇ ਸਮੇਂ ਦੀਆਂ ਯਾਦਾ ਬੜਾ ਹੀ ਨਜ਼ਾਰਾ ਹੁੰਦਾ ਸੀ ਦੋਸਤੋ ਇੱਕ ਵਾਰੀ ਲੰਘਿਆ ਵੇਲਾ ਮੁੜਕੇ ਕਦੇ ਵੀ ਵਾਪਸ ਨਹੀਂ ਆਉਣਾ ਦੋਸਤੋ
@KomalSingal
@KomalSingal 3 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ। ਪਰ ਲੰਘੇ ਵੇਲੇ ਦੀਆਂ " ਮਿੱਠੀਆਂ ਯਾਦਾਂ " ਨੂੰ ਯਾਦ ਕਰਦਿਆਂ ਨਜ਼ਾਰੇ ਮਾਣਦਿਆਂ ਕੇਰਾਂ ਤਾਂ ਨਸ਼ਾ ਜਾ ਹੋ ਜਾਂਦਾ
@GurdeepDhillon1984
@GurdeepDhillon1984 2 жыл бұрын
Vir ji aaj vi sun reha te nale ro reha pta nhi aaj de klakara nu ki ho gea jo sadi sbeata to duur ja rhe ne
@amarjitshergill2690
@amarjitshergill2690 Ай бұрын
@@KomalSingal Waheguru ji bless you you are a 100p right my Ardass Prayer for you live long happy healthy life many more years to come♠♥🍎🍉🫒🥥
@KamaljitSingh-gg7xc
@KamaljitSingh-gg7xc 2 жыл бұрын
ਕਮਲਜੀਤ ਸਿੰਘ ਪਾਸਲਾ ਆਲਮ ਲੁਹਾਰ ਇੱਕ ਬਹੁਤ ਹੀ ਵਧੀਆਂ ਗਾਉਣ ਵਾਲਾ ਸੀ ਦਿੱਲ ਨੂੰ ਟੁੰਬ ਜਾਂਦਾ ਉਹਦੇ ਗੀਤਾ ਵਿੱਚੋਂ ਵਿਰਸਾ ਮਿੱਲਦਾ ਸੀ ❤️👌
@sarjiwancheema3759
@sarjiwancheema3759 Ай бұрын
Always Respect Slaam esse Fankaran Nu 🙏 Kla malik d nivazish hundi Ee ਸਭ ਜਾਣਦੇ ਨੇ,ਮਿਹਨਤ ਨਾਲ ਬੋਲਾਂ ਚ ਮਿਸ਼ਰੀ ਘੋਲਣੀ ਏਹ ਆਲਮ ਲੁਹਾਰ ਸਾਹਿਬ ਦੇ ਹਿੱਸੇ ਆਇਐ…….
@fakirsaida786
@fakirsaida786 11 ай бұрын
ਵੈਸਟ ਸਿੰਗਰ ਆਲਮ ਲੋਹਾਰ ਜੀ ਪਾਕਿਸਤਾਨ 🙏🙏
@hssidhu2186
@hssidhu2186 5 жыл бұрын
Bachpan vich father de radio te 1990vich eh song chalda hunda si. Ajj yaara de mobile te2019 vich v chalda hai te hun mera beta v sunda hai.
@gurbhajansinghgill3564
@gurbhajansinghgill3564 4 жыл бұрын
ਬਹੁਤ ਯਾਦ ਆਉਂਦੀ ਹੈ ਲਾਲਟੈਣ ਗੁਰਭਜਨ ਗਿੱਲ ਕੱਚੇ ਕੋਠਿਆਂ ਚ ਬਹੁਤ ਕੁਝ ਸੀ ਚਾਨਣ ਤੋਂ ਬਗੈਰ ਸੂਰਜ ਛਿਪਦਾ ਤਾਂ ਦੀਵਿਆਂ ਵੇਲੇ ਮਨ ਡੁੱਬਦਾ। ਚਾਨਣਾ ਤਾਂ ਖ਼ਰਚ ਲੈਂਦੇ ਸਾਂ ਸ਼ਾਮੀਂ ਖੇਡਦਿਆਂ ਮੱਲਦਿਆਂ। ਰੱਕੜੀ ਚ ਖਿੱਦੋ - ਖੂੰਡੀ ਚੱਲਦੀ ਰੂੜੀਆਂ ਚ ਖਿੱਦੋ ਗੁਆਚਦੀ ਤਾਂ ਸ਼ਿਕਾਰੀਆਂ ਵਾਂਗ ਸੁੰਘਦੇ ਫਿਰਦੇ। ਘਰ ਪਰਤਦੇ ਤਾਂ ਮਾਂ ਆਖਦੀ ਪਹਿਲਾਂ ਪਿੰਡੇ ਪਾਣੀ ਪਾ ਸਕੂਲ ਦਾ ਕੰਮ ਨਬੇੜ ਰੋਟੀ ਤਾਂ ਮਿਲੂ। ਦੀਵੇ ਦੀ ਲਾਟ ਡੋਲਦੀ ਭਮੱਕੜ ਨੱਚਦੇ ਇਰਦ ਗਿਰਦ। ਇੱਕੋ ਦੀਵਾ ਚੌਕੇ ਚ ਜਗਦਾ। ਚੁੱਲ੍ਹਾ ਚੌਕਾ ਸਮੇਟਕੇ ਹੀ ਦੀਵਾ ਮਿਲਦਾ ਕੰਬਦਾ ਕੰਬਦਾ। ਨੀਂਦਰ ਦੇ ਡੋਰੇ ਅੱਖੀਆਂ ਮੱਲ ਖਲੋਂਦੇ। ਅੱਖਰ ਅੱਗੇ ਅੱਗੇ, ਮੈਂ ਪਿੱਛੇ ਪਿੱਛੇ। ਦੀਵਾ ਦੁਸ਼ਮਣ ਜਾਪਦਾ। ਘਰ ਚ ਮੇਜ਼ ਨਹੀਂ ਸੀ ਉੱਚੀ ਬੰਨੀ ਤੇ ਜਗਦਾ ਮਘਦਾ ਗਿਆਨ ਦੂਤ ਜਮਦੂਤ ਜਾਪਦਾ ਨੀਂਦਰ ਦਾ ਵੈਰੀ। ਦੀਵਾ ਵਧਾ ਕੇ ਮਾਂ ਆਖਦੀ ਹੁਣ ਸੌ ਜਾ, ਸਵੇਰੇ ਜਾਗ ਪਵੀਂ ਧਾਰਾਂ ਵੇਲੇ। ਤੇ ਜਦ ਘਰ ਚ ਲਾਲਟੈਣ ਆਈ ਘਰ ਰੁਸ਼ਨਾ ਉੱਠਿਆ ਬਾਪੂ ਜੀ ਆਖਦੇ ਹੁਣ ਤਾਂ ਕੀੜੀ ਤੁਰਦੀ ਵੀ ਦਿਸਦੀ ਹੈ। ਚਾਨਣ ਚ ਕਿਤਾਬਾਂ ਆਖਦੀਆਂ ਆ ਜਾ ਮੇਰੇ ਨਾਲ ਗੱਲਾਂ ਕਰ ਵਰਕਾ ਵਰਕਾ ਹਰਫ਼ ਹਰਫ਼ ਪੌੜੀ ਦਰ ਪੌੜੀ। ਮਿੱਟੀ ਦਾ ਤੇਲ ਬਲਦਾ ਤਾਂ ਕਾਲਾ ਧੂੰਆਂ ਨਾਸੀਂ ਵੜਦਾ ਕੌੜ ਕੁਸੈਲਾ ਜਿਹਾ। ਚਿਮਨੀ ਅੰਦਰ ਕਾਲਖ਼ ਜੰਮਦੀ ਤਾਂ ਬੀਬੀ ਜੀ ਚੁੰਨੀ ਦੇ ਪਾਟੇ ਪੱਲੇ ਨਾਲ ਪੂੰਝਦੇ। ਧੁੰਦਲੇ ਅੱਖਰ ਜਗਮਗ ਕਰਦੇ। ਨੂਰ - ਸਰੋਵਰ ਚ ਸੁਪਨੇ ਤਰਦੇ। ਕੱਚੇ ਵਿਹੜੇ ਚ ਰੀਝਾਂ ਉੱਗਦੀਆਂ ਹਿੰਮਤ ਦਾ ਪਾਣੀ ਮਾਪੇ ਪਾਉਂਦੇ ਵੱਡੇ ਭੈਣ ਭਰਾ ਕੜ੍ਹੇ ਹੋਏ ਦੁੱਧ ਨੂੰ ਵਿਸ਼ਵਾਸ ਦੀ ਜਾਗ ਲਗਾਉਂਦੇ। ਲਾਲਟੈਣ ਨੇ ਮੇਰਾ ਸੰਸਾਰ ਬਦਲਿਆ। ਇਸ ਦੀ ਲੋਏ ਲੋਏ ਜਾਗਦਿਆਂ ਮੈਨੂੰ ਸੁੰਦਰ ਸੁਪਨੇ ਆਉਂਦੇ। ਸੁੱਤਿਆਂ ਨੂੰ ਫੇਰ ਜਗਾਉਂਦੇ। ਚਾਨਣ ਯਾਰ ਬਣ ਗਿਆ ਲਾਲਟੈਣ ਦੇ ਆਉਣ ਨਾਲ। ਬਿਜਲੀ ਆਈ ਤਾਂ ਬਾਪੂ ਜੀ ਨੇ ਦੂਰ ਖਲੋ ਕੇ ਡਾਂਗ ਨਾਲ ਜਗਾਈ ਕਿਸੇ ਕਿਹਾ ਸੀ ਬਾਪੂ ਹਰਨਾਮ ਸਿੰਹਾਂ ਨੇੜੇ ਨਾ ਜਾਈਂ ਫੜ ਲੈਂਦੀ ਹੈ ਇਹ ਡੈਣ। ਉਦੋਂ ਪਤਾ ਹੀ ਨਹੀਂ ਸੀ ਕਿ ਹਨ੍ਹੇਰਾ ਕਿੰਨਾ ਸ਼ਾਤਰ ਹੈ ਬੰਦੇ ਦੇ ਰੂਪ ਵਿੱਚ ਆਉਂਦਾ ਹੈ ਭੋਲੇ ਲੋਕ ਡਰਾਉਂਦਾ ਹੈ। ਚਾਨਣ ਨੂੰ ਨਹੀਂ ਜਰਦਾ ਭਰਮ ਜਾਲ ਫ਼ੈਲਾਉਂਦਾ ਹੈ। ਬਿਜਲੀ ਦੇ ਲਾਟੂ ਚੋਂ ਕਿੰਨਾ ਕੁਝ ਨਿਕਲਿਆ ਸਤਰ ਦਰ ਸਤਰ ਚਾਨਣ ਲੜੀਆਂ। ਇਨ੍ਹਾਂ ਨੇ ਹੀ ਸਾਡੀਆਂ ਉਂਗਲਾਂ ਫੜੀਆਂ ਮੱਥੇ ਚ ਗੂੜ੍ਹੀਆਂ ਲਕੀਰਾਂ ਜੜੀਆਂ। ਹੁਣ ਹਰ ਕਮਰੇ ਵਿੱਚ ਦੋ ਦੋ ਤਿੰਨ ਤਿੰਨ ਟਿਊਬਾਂ ਜਗਦੀਆਂ, ਬਲਬ ਰੁਸ਼ਨਾਉਂਦੇ ਪਰ ਖ੍ਵਾਬ ਨਹੀਂ ਅਉਂਦੇ। ਕੰਕਰੀਟ ਕਿੰਨਾ ਬੇਰਹਿਮ ਜੰਗਲ ਹੈ ਕਮਰਿਆਂ ਚ ਤਾੜ ਦਿੰਦਾ ਹੈ ਤਾਰਿਆਂ ਨਾਲ ਨਹੀਂ ਮਿਲਣ ਦਿੰਦਾ ਲਾਲਟੈਣ ਰਾਹੀਂ ਕਿੰਨਾ ਕੁਝ ਮਿਲਿਆ ਮਿਲਾਇਆ ਖੋਹ ਲੈਂਦਾ ਟੱਬਰ ਟੀਰ ਸਾਂਝੇ ਆਦਰਸ਼ ਤੇ ਸੁਪਨੇ। ਛੱਤਾਂ ਨਾਲ ਜੁੜੀਆਂ ਛੱਤਾਂ ਬਾਤਾਂ ਹੁੰਗਾਰੇ, ਟਿਮਟਿਮਾਉਂਦੇ ਤਾਰੇ। ਬੜਾ ਜ਼ਾਲਮ ਹੈ ਸੁਖਾਂ ਲੱਧਾ ਸੰਸਾਰ। ਕੱਚੇ ਵਿਹੜੇ, ਦੀਵੇ ਲਾਲਟੈਣਾਂ ਤੇ ਹੋਰ ਬੜਾ ਕੁਝ ਭੁਲਾ ਦਿੰਦਾ ਹੈ। ਸੁਪਨੇ ਜੜ੍ਹੋਂ ਸੁਕਾ ਦਿੰਦਾ ਹੈ। ਧਰਤ ਆਕਾਸ਼ ਭੁਲਾ ਦੇਂਦਾ ਹੈ ਖਾਲਮਖਾਲੀ ਕਰ ਦਿੰਦਾ ਹੈ, ਸਭ ਕੁਝ ਹੁੰਦਿਆਂ ਸੁੰਦਿਆਂ। 🌻🌻🌻🌻🌻🌻🌻🌻🌻 ਗੁਰਭਜਨ ਗਿੱਲ ਸੰਪਰਕ: 98726 31199
@drparmindersingh5538
@drparmindersingh5538 2 жыл бұрын
Ll0p💘💘
@balwinderpannu7669
@balwinderpannu7669 2 жыл бұрын
ਬਹੁਤ ਵਧੀਆ ਸਤਰਾਂ ਲਿਖੀਆਂ ਨੇ ਸ੍ਰ. ਗਿੱਲ ਸਾਹਿਬ। ਸਾਰਾ ਪਿਛੋਕੜ ਇਸ ਤਰ੍ਹਾਂ ਲਿਖਿਆ ਹੈ, ਜਿਵੇਂ ਕੁੱਜੇ ਚ ਸਮੁੰਦਰ ਪਾ ਦਿੱਤਾ ਗਿਆ ਹੋਵੇ ਉਹ ਵੀ ਆਪਣੀ ਮਾਂ ਬੋਲੀ ਚ
@harninderdhesi7544
@harninderdhesi7544 Ай бұрын
@user-cn6uh2zs2n
@user-cn6uh2zs2n 18 күн бұрын
Gill sahab 🙏🙏
@user-cn6uh2zs2n
@user-cn6uh2zs2n 18 күн бұрын
Menu es taran lagia jiven gill sahab di story meri hi Hove,,,,,s, Ravi arts payal ,,,ldh
@jatindersandhu5559
@jatindersandhu5559 Ай бұрын
ਆਲਮ ਲਾਹੌਰ ਜੀ ਦਾ ਇਹ ਗਾਣਾ 1976 ਵਿੱਚ ਰੇਡੀਓ ਤੇ ਵਾਜਦਾ🎉😢 ਸੀ
@husaindeen6431
@husaindeen6431 Ай бұрын
Tuhadu yadsht bahut tej aa ji salam aa
@gurpreetranouta5252
@gurpreetranouta5252 Жыл бұрын
ਵਾਹ ਜੀ ਕਿਆ ਬਾਤ ਹੈ
@NiazKhan-vh6vs
@NiazKhan-vh6vs 3 ай бұрын
pnjab ki dhrti mai aissi awaz na ti orr na pida hogi
@chaudhrysarwar5174
@chaudhrysarwar5174 5 жыл бұрын
Very heart touching song.عالم لوھار جیسے فنکار کہیں صدیوں بعد پیدا ہوتےتھے
@manjitsinghpahwa5402
@manjitsinghpahwa5402 4 жыл бұрын
Rabb. Rakha. Wow
@balwindersinghdahiya8009
@balwindersinghdahiya8009 2 жыл бұрын
ਪੰਜਾਬੀਅਤ ਦੀ ਰੂਹ ਹਨ ਆਲਮ ਲੋਹਾਰ
@user-ot5zd9eb6d
@user-ot5zd9eb6d 3 ай бұрын
ਬਹੁਤ ਵਧੀਆ ❤❤
@dharmindersarpanch4184
@dharmindersarpanch4184 2 ай бұрын
ਹਾਏ ਉਏ ਮੇਰਿਆ ਰੱਬਾ ਕਿੱਥੇ ਗਏ ਉ ਮਰਦ ਬੰਦੇ ਜਿੰਨਾ ਨੂੰ ਸੁਣਨ ਵਾਲੇ ਵੀ ਮਰਦ ਅਣਖੀ ਦਲੇਰ ਬੰਦੇ ਹੁੰਦੇ ਸਨ।
@mehalsinghdhadrian9753
@mehalsinghdhadrian9753 Ай бұрын
ਪੰਜਾਬ ਅਤੇ ਪੰਜਾਬੀਅਤ ਦੀ ਰੂਹ❤ ਆਲਮ ਲੁਹਾਰ ❤
@user-vl8si3pq1m
@user-vl8si3pq1m Ай бұрын
Best singer alm lohar❤❤❤❤
@muhammadsalemsandhu4677
@muhammadsalemsandhu4677 4 жыл бұрын
پنجاب کی پہچان تھے اللہ تعالی جنت الفردوس میں جگہ عطا فرمائے
@bilalch6401
@bilalch6401 4 жыл бұрын
Muhammad salem sandhu Ameen
@muhammadfarhan3426
@muhammadfarhan3426 3 жыл бұрын
Ameen
@Ronassi_edits17
@Ronassi_edits17 4 жыл бұрын
Shera de sher alam ji . SADE DILAN WICH RAAZ KARDON E. MAIN JAD TO E GANA SUNYA E MAIN APNE DIL DA DUKHDA KISI NOO NAHI SUNAYIA. A BIG LESSON LEARNT FROM THIS BEAUTIFUL SONG. HATS OFF TO YOU SIR JI. SANJAY INDIA
@zulfiqarali9573
@zulfiqarali9573 2 жыл бұрын
Very hood mirsu f ullanddelios poetry
@omparkashgarg1317
@omparkashgarg1317 2 жыл бұрын
So nice and showing real path of life I. e. Vairaagi living
@user-eq2dh6fy7j
@user-eq2dh6fy7j Ай бұрын
Meray sohnay Punjab da sunehra zamana
@Nihalsingh-cr1nl
@Nihalsingh-cr1nl Ай бұрын
ਪਿਆਰੇ ਗੀਤ ਪੁਰਾਣੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@hbmnmovies474
@hbmnmovies474 Жыл бұрын
Wah ਬਾਈ ਸਵਾਦ ਆਗਿਆ ਸੁਣਕੇ ਮਾਹੀਏ। Thanks for uploading real Virasat of punjab। ਸਾਨੂੰ ਰੋਗ ਲਿਓਨ ਵਾਲੀਏ ਤੇਰੀ ਦਮ ਦਮ ਖ਼ੈਰ ਹੋਵੇ।
@user-dz5ee6kf9w
@user-dz5ee6kf9w Ай бұрын
The song heart of Punjab
@rajadaniyal7951
@rajadaniyal7951 Жыл бұрын
دل والا دکھڑا الحاج محمد عالم لوہار مرحوم ؤ مغفور کمال کی ویڈیو ھے
@tanveerbhatti6040
@tanveerbhatti6040 4 жыл бұрын
The legend of punjab Marhum Mohammad Alam Lohar sahb punjabian de dillan di dharkan ALLAH pak un ko janat ul firdos main AHLA MAKAAM ATTA KARAIN AAMEEN
@randomrajasthan
@randomrajasthan 3 жыл бұрын
Amin
@mehardollbabakisahzadi9379
@mehardollbabakisahzadi9379 3 жыл бұрын
@@pakistaniline7733 a ga
@BaljitKaur-fp2cx
@BaljitKaur-fp2cx 29 күн бұрын
Bast singer Alam lohar
@KomalSingal
@KomalSingal 3 жыл бұрын
🙏 ਸ਼ਾਨਦਾਰ ਸਦਾਬਹਾਰ ....... ਨਹੀਂ ਰੀਸਾਂ ਆਲਮ ਲੁਹਾਰ ਸਾਹਿਬ ਦੀਆਂ ਚੌਟੀ ਦਾ ਮਹਾਨ ਕਲਾਕਾਰ ਜਿਸ ਨੂੰ ਅਪਣੀਆਂ ਤਿੰਨ ਜਾਂ ਚਾਰ ਪਿੜੀਆਂ ਦੇ ਲੋਕਾਂ ਨੇ ਅੰਨਦ ਨਾਲ ਸੁਣਿਆ ਅਤੇ ਸੁਣ ਰਹੇ ਹਨ। ਪਹਿਲਾਂ ਇਹਣਾਂ ਦੇ ਰਿਕਾਰਡ ( ਤਵੇ ) ਆਉਂਦੇ ਸਨ ਫੇਰ ਰੇਡੀਓ ਤੇ ਵੜਾ ਚਲਦਾ ਰਿਹਾ ਫੇਰ ਕੈਸਟਾਂ, ਸੀਡੀਆਂ ਅੱਜ ਸਾਡੇ ਬੱਚੇ ਨੈਟ ਤੇ ਸੁਣ ਰਹੇ ਹਨ। ਵੜਾ ਵਧੀਆ ਲਗਾਈਆ।, ਮੈਂ ਤੇ ਮੇਰੇ ਛੋਟੇ ਭਾਈ ਮੀਨੂੰ ਨੇ ਇਹ ਰੀਲ ਵੜੀ ਘਸਾਈ ਹੈ । ਨਜ਼ਾਰਾ ਈ ਆ ਗਿਆ ਹੁਣ ਦਵਾਰਾ ਸੁਣ ਕੇ। ਬੱਲੇ ਬੱਲੇ ਕਰਵਾ ਦਿੱਤੀ
@nachhaterram3937
@nachhaterram3937 Жыл бұрын
Good ji
@nitinsharmaxtfzwdad9339
@nitinsharmaxtfzwdad9339 Жыл бұрын
@@nachhaterram3937 a
@meharabdulrazzaq8555
@meharabdulrazzaq8555 Жыл бұрын
pq₩
@PB64ELECTRICALHUB
@PB64ELECTRICALHUB Жыл бұрын
Ko Io
@azeemgee5129
@azeemgee5129 7 ай бұрын
ķ
@gursewakc11sewak83
@gursewakc11sewak83 3 жыл бұрын
Very nice..and.sweet..voice...Nirmal..Singh..Waraich.Charda...Punjab
@RG-fy2mj
@RG-fy2mj Ай бұрын
😢very nice songs
@nandkumarlohar1557
@nandkumarlohar1557 2 жыл бұрын
जबरदस्त , लोहार समाज कीर्ती बड गयी सर.
@kamaljit2806
@kamaljit2806 5 жыл бұрын
Main 5-6 saal di age ch hi eh song bhut sunda c,,nikkar jihi pa k,,radio kol hi ghumda rehanda c
@KuldeepSingh-dn6wp
@KuldeepSingh-dn6wp 4 жыл бұрын
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਹਿਲੀ ਵਾਰ ਹੋਇਆ ਹੈ ਜਿਸ ਨਾਲ ਅਸੀਂ ਖ਼ੁਦ ਕੁਦਰਤ ਨਾਲ ਖਿਲਵਾੜ ਕਰਦੇ ਹਾਂ
@manjitsinghpahwa5402
@manjitsinghpahwa5402 4 жыл бұрын
Nice
@ithackerisback3836
@ithackerisback3836 4 жыл бұрын
Good
@waseemakrambaloch7065
@waseemakrambaloch7065 4 жыл бұрын
حاجی عالم لوہارکی اللہ بخشش فرمائےشیرےپنجاب تھے انکی آوازمیں پنجاب کی ثقافت کانکھارنظرآتاہے پنجاب کےصیح ترجمان اورمان تھے
@mrutazakhanmrutazakhan4077
@mrutazakhanmrutazakhan4077 4 жыл бұрын
میں راستے میں ہوں. ماشاءاللّه السلام علیکم
@jagtarmaan2653
@jagtarmaan2653 2 жыл бұрын
ਵਾਹ ਜੀ ਆਲਮ ਸਾਹਬ🙏
@tarsemsinghwander9082
@tarsemsinghwander9082 2 жыл бұрын
ਆਲਮ ਲੁਹਾਰ ਪੰਜਾਬੀ ਗਾਇਕੀ ਦਾ ਧਰੂ ਤਾਰਾ ਹੈ।
@user-lf9cn6vw4h
@user-lf9cn6vw4h 7 ай бұрын
😊🎉😢
@GurdeepDhillon1984
@GurdeepDhillon1984 2 жыл бұрын
Alam lohar ji te lal chnad ymla ji aaj vi dhil nu sakun dinde ne bhave 50 sal purane guon vi nve lagde ne
@BhupinderSingh-tt9ox
@BhupinderSingh-tt9ox 2 жыл бұрын
ਸਾਫ਼ ਸੁਥਰਾ ਸੁਣੋ, ਪੰਜਾਬੀਓ। ਨਸ਼ਿਆਂ, ਹਥਿਆਰਾਂ ਵਾਲੇ ਗਾਇਕਾਂ ਦਾ ਬਾਈਕਾਟ ਕਰੋ।
@HarjinderSingh-lm3rt
@HarjinderSingh-lm3rt 4 жыл бұрын
Punjabi putt great singer masha Allah batala Gurdaspur
@faizanakram5254
@faizanakram5254 4 жыл бұрын
Mra gunwi patna Indian he abi Pakistan sailkot 00923046135996
@hafeezawan9441
@hafeezawan9441 3 жыл бұрын
ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਜੀ ਮੇਰੇ ਵਡੇਰੇ ਵੀ ਪਿੰਡ ਅਵਾਨ (ਧਾਰੀਵਾਲ) ਜ਼ਿਲਾ ਗੁਰਦਾਸਪੁਰ ਤੋਂ ਆਕੇ ਉਗੋਕੀ ਜ਼ਿਲਾ ਸਿਆਲਕੋਟ ਆ ਵੱਸੇ ਹਨ ਮੈਂ ਅਵਾਨ ਪਿੰਡ ਗਿਆ ਸੀ
@jammukashmir7526
@jammukashmir7526 5 жыл бұрын
بہت خوب عالم لوہار جناب
@sardarali2320
@sardarali2320 5 жыл бұрын
Good
@daljeetthind9719
@daljeetthind9719 Жыл бұрын
East or West Shri Maan Aalam Lohar Is Best Singr 🙏🙏
@saifjutt3639
@saifjutt3639 4 жыл бұрын
پنجاب کی پہچان تھے عالم لوہار اللہ تعالی انہیں جنت الفردوس میں جگہ عطا فرماۓ امین جاوید جٹ
@gharuram8821
@gharuram8821 3 жыл бұрын
बचपन मे रेडियो पर सुनते थे, आज सुनें तो फिर बही दिन याद आ गए😥😥😥 तब बड़े परिबार के साथ बैठकर सुनते थे। मगर उनमें से कुछ चले गे ।❤️❤️❤️😥😥
@razveerraz5404
@razveerraz5404 27 күн бұрын
Super song beautiful voice Salute Ah Alam lohar sir ji
@santokhsingh1112
@santokhsingh1112 5 жыл бұрын
eh Ustad log kadey Mardey nahi hamesa jinda rehndey han sadey Dilan vich.
@user-eq2dh6fy7j
@user-eq2dh6fy7j Ай бұрын
Where is lost my loving golden punjab
@lakhasingh9665
@lakhasingh9665 4 жыл бұрын
ਮੇਰਾ ਬਾਪੂ ਬਹੁਤ ਹੁੰਦਾ ਸੀ ਆਲਮ ਲੁਹਾਰ ਜੀ ਨੂਂ
@zohaibhassan1173
@zohaibhassan1173 3 жыл бұрын
واہ کیا کہنے بہترین
@priyash558
@priyash558 Ай бұрын
Great punjabi artist
@harpalsingh-yj3hk
@harpalsingh-yj3hk 3 жыл бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਵੀਰ ਜੀ
@user-oo2sh4cu8e
@user-oo2sh4cu8e 2 жыл бұрын
واہ جی واہ زبردست
@JaspalSingh-fo9hh
@JaspalSingh-fo9hh 20 күн бұрын
Very nice song ji ❤️🌹🎉🎉
@RG-fy2mj
@RG-fy2mj Ай бұрын
Still miss u sir😢
@ShamsherSingh-ib4ty
@ShamsherSingh-ib4ty Ай бұрын
ਕਮਾਲ ਦੀ ਅਵਾਜ਼ ਕਮਾਲ ਦੇ ਬੋਲ ਨੇ
@abdurrehmanch27
@abdurrehmanch27 6 ай бұрын
November 2023 mei kon kon sun raha hy ais legend ko?
@ravinabibirollno.3781
@ravinabibirollno.3781 2 жыл бұрын
Alam lohar best singer of pakistan His son arif lohar.🙏💖👌👍
@GurdeepDhillon1984
@GurdeepDhillon1984 2 жыл бұрын
Nhi vir pakstan da nhi punjabia de dhal da hirA klakar a alam ji teyamla ji
@jaspalgrewal438
@jaspalgrewal438 Жыл бұрын
𝓑𝓮𝓪𝓾𝓽𝓲𝓯𝓾𝓵 𝓼𝓸𝓷𝓰 𝓫𝔂 𝓪𝓵𝓪𝓶 𝓵𝓸𝓱𝓪𝓻
@Syedali-gu4dt
@Syedali-gu4dt Ай бұрын
Very nice
@Babasayee
@Babasayee 2 ай бұрын
Bavia Babai sayeen Muhammad Shafique Rahman beloved qassur Pakistan earth 🌎🌍
@sukhpalgill18385
@sukhpalgill18385 2 жыл бұрын
ਦਿਲ ਨੂੰ ਸਕੂਨ ਮਿਲਦਾ ਇੰਨਾ ਨੂੰ ਸੁਣ ਕੇ ❤️❤️
@harsimrankaur2657
@harsimrankaur2657 Жыл бұрын
Rich punjabi folk songs by famous eminent singer Alam lohaar ji..
@sukhpalgill18385
@sukhpalgill18385 Жыл бұрын
@@harsimrankaur2657 yes
@user-hv6kp7zx3f
@user-hv6kp7zx3f 11 ай бұрын
Nice bro ❤
@chaudhrysarwar5174
@chaudhrysarwar5174 5 жыл бұрын
نہیں جمنا عالم جیا کوئی ھور ۔عالم عالم ای سی۔
@missyou6659
@missyou6659 4 жыл бұрын
Ye konsa koi alamay din tha .بھائی اس کلیے دعا معرفرت کرو
@jaipaljaipaul7449
@jaipaljaipaul7449 3 ай бұрын
ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ , ਨੈੜਤਾ ਵਧੇ ਤਾਂ ਹੋ ਜਾਏ ਭੰਗ...? ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ , ਹਰਿ ਰਗ ਆਨੰਦ ਵਿੱਚ...? ਰਗਾਂ ਦਾ ਪੁਲੰਦਾ ਸ਼ਰੀਰ ....? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ ਤੇ ਪਹਿਚਾਣ ਜ਼ਰੂਰੀ ❓ ਜੇ ਦੁਨੀਆਵੀ ਖੇਡ ਵਿੱਚ ਜਾਨ ਦੀ ਬਾਜ਼ੀ ਲਾਈ ਜਾਂ ਸਕਦੀ ਹੈ ❓ ਤਾਂ ਕੁਦਰਤ ਖੇਡ ਦਾ ਅੰਨਦ ,ਅਕਥ ਕਥਾ...? ਸੁਣੀ ਸੁਣਾਈ ਨਹੀਂ ਹੱਡਬੀਤੀ ਜ਼ਰੂਰੀ...? ਦਰਸ਼ਨ , ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆ ❓ ਅੱਗੇ ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓ ਹਰਕਤ ਹੀ ਕੁਦਰਤ....?
@Chamagmobiles766
@Chamagmobiles766 4 жыл бұрын
Dil wala dukhra the best song
@hasanjatt5
@hasanjatt5 2 жыл бұрын
Very sweet snd soft voice....😘 Maa Boli saday Punjaaab di..❤
@FarhanKhan-sh3pj
@FarhanKhan-sh3pj 11 ай бұрын
29:05
@ManoharLal-iv2vf
@ManoharLal-iv2vf 3 күн бұрын
Good old gold
@JaswinderSingh-gf7xk
@JaswinderSingh-gf7xk 8 ай бұрын
kya dard bhri awaj bekaml ,alam lohar ji pakisitan lehnda punjab sada,punjabi virsa ,asi charhday punjab to.jassi
@JagdeepSingh-mj7zo
@JagdeepSingh-mj7zo 24 күн бұрын
ਨੰਬਰ।ਸੱਟਾ
@lovejitlovejit8008
@lovejitlovejit8008 Жыл бұрын
ਪੁਰਾਣੇ ਗੀਤ ਸੁਣਨ ਨਾਲ ਦਿਲ ਨੂੰ ਸਕੂਨ ਮਿਲਦਾ ਹੈ
@rajinderparshadrajinderpar1798
@rajinderparshadrajinderpar1798 Ай бұрын
ਪੁਰਾਣੇ ਗੀਤ ਸੁਣਨ ਨਾਲ ਦਿਲ ਨੂੰ 0:34 ਸਕੂਨ ਮਿਲਦਾ ਹੈ। Very very nice 👍 songs
@SarvanKumar-re6gf
@SarvanKumar-re6gf Ай бұрын
​@@rajinderparshadrajinderpar1798😮
@JavedIqbal-lt5rs
@JavedIqbal-lt5rs Ай бұрын
​@@rajinderparshadrajinderpar1798❤o😊
@user-mw8gv8fp3h
@user-mw8gv8fp3h Ай бұрын
​@@rajinderparshadrajinderpar179800000000000005
@JavedMallhi
@JavedMallhi 11 ай бұрын
جائز کمپنی والوں سے درخواست ہے کہ جناب آپ کی سروس کا حال تو؟حکومت پاکستان سے بھی گزر چکا ہے
@abidjutt4803
@abidjutt4803 3 жыл бұрын
Old is Gold kiya bat hai Alam lohar ki.......... ALLAH pak jannat main jaga Ata farmaye Ameen!
@dhyanyog5913
@dhyanyog5913 5 жыл бұрын
Ankho se ansu nikal aate hain aur dil karta hai fir yahi song sunta rahu
@ravindersingh3880
@ravindersingh3880 2 жыл бұрын
Tuse veera kitho pk to assi thoda grandfather ji da resta dar ha 🙏🙏🙏
@Sraavlogs
@Sraavlogs 5 ай бұрын
wha ji wha ALAM LOHAR JI.
@nikkajatt4721
@nikkajatt4721 2 жыл бұрын
truke parhh k love you ustad 👌🤲🤲🤲🤲
@Babasayee
@Babasayee 2 ай бұрын
Ranjjha heer here? 🧳 With beautiful people's aways from badly sounds
@sukhmandersingh9043
@sukhmandersingh9043 4 жыл бұрын
ਆਲਮ ਦਾ ਰਾਜਾ ਆਲਮ
@maanokhanum7720
@maanokhanum7720 5 жыл бұрын
Ta hayaat Alam sahab hamry dilon ma zinda rahy gy
@nasreemaktar7450
@nasreemaktar7450 10 ай бұрын
Love life punjab gujrat pak zindabad ❤❤❤❤❤❤
@subasingh6660
@subasingh6660 Жыл бұрын
WAh. Mera. Sialkoti. Bhah. Alam. Lohar. De. Koi. Rees. Nahi. Suba. Shah. Munde. Ke. Berian. .wala. Sialkot
@malkitchand3438
@malkitchand3438 Ай бұрын
Very very good Alam luhar ji
@harbalassingh412
@harbalassingh412 6 жыл бұрын
Very good alam miss you Punjabi
@mejorsingh1189
@mejorsingh1189 4 ай бұрын
Gud bot vadia je dil khos ho gea son k avaj bot vadia👍👍👍👍👍👌👌👌👌👌
@tarsemsinghrajput6675
@tarsemsinghrajput6675 2 жыл бұрын
ਵਾਹ ਜੀ ਵਾਹ ਆਲਮ ਲੌਹਾਰ ਜੀ ਅਮਰ ਹਨ।
@preetgurusarpreet8895
@preetgurusarpreet8895 4 жыл бұрын
Be missal h ah taq, Chhad yaar alam. Rab samne dikhaya alam saheb ji ne.i love alam sahab.
@avtarsandhu8775
@avtarsandhu8775 2 ай бұрын
Ma ajj he ਸੁਣਿਆ ਬਹੁਤ ਸਕੂਨ ਮਿਲਿਆ ਬਕਮਾਲ
@MSbabasayee
@MSbabasayee 2 жыл бұрын
Alone no talk about muhammad peace be uopn him .no One talk believe beloved
@MuhammadRafiq-is1iz
@MuhammadRafiq-is1iz Жыл бұрын
Rafiq oprator tragic police lhr always mess yóu alm lohar best
@gitapatel1370
@gitapatel1370 10 ай бұрын
Bol Mitti sounds like his son is singing, it’s a compliment 🙏🏻🙏🏻🙏🏻🙏🏻🙏🏻🙏🏻
@mohammadhassan5473
@mohammadhassan5473 5 жыл бұрын
Bol miti da bawwa .such a super song ..by alaam lohaar
@gurmeetsinghsandhu2340
@gurmeetsinghsandhu2340 2 жыл бұрын
ਸਾਡਾ ਪਿਆਰਾ ਆਲਮ ਲਹੌਰ
@shahbazahmad6327
@shahbazahmad6327 6 ай бұрын
Is lok fankar nu sari duniya piyar kardi he khali tuhada nahin
@JagbirMand-kp2pm
@JagbirMand-kp2pm 7 ай бұрын
Mitroo Sadee purkhe Aap wich Larh Bade O Jaro Aasha Milke Rab Muka Sutta Aasha Sari. Melle Pajjab8 Saptsindi Banata Na koi appeal na koi Sarwekhene
@sukhuuinddfsingh788
@sukhuuinddfsingh788 4 жыл бұрын
nice alam lohar very nice song
@harmeetsingh8455
@harmeetsingh8455 4 жыл бұрын
Ma pihli war suna alam ji no ma diwana ho gia
@amaritkaur3364
@amaritkaur3364 3 жыл бұрын
Very very nice, Heart touching voice 👌👌👌👌best song of world 🙏🙏🙏🙏
@bittusingh2937
@bittusingh2937 4 жыл бұрын
Bakia he bhut att geet ty smart singer
@aamirazam3350
@aamirazam3350 3 жыл бұрын
ماشااللہ تحریک لبیک یا رسول اللہ صلی اللہ علیہ وآلہ وسلم
@gitapatel1370
@gitapatel1370 10 ай бұрын
Very nice voice,extremely sweet voice 🙏🏻🙏🏻🙏🏻🙏🏻🙏🏻🙏🏻🙏🏻🙏🏻
@Babasayee
@Babasayee 2 ай бұрын
ASHQ light 🕯️ shines protector city from 🔥🔥 darsha shadar who helps fears fear's from people's lie speak truth May blessings upon you
@harbansbawa4130
@harbansbawa4130 3 жыл бұрын
आलम लोहार के पुराने गीत चलाएं
Very Best Of Alam Lohar | Audio Jukebox | Alam Lohar Songs
1:01:27
EMI Pakistan
Рет қаралды 518 М.
100❤️ #shorts #construction #mizumayuuki
00:18
MY💝No War🤝
Рет қаралды 20 МЛН
1🥺🎉 #thankyou
00:29
はじめしゃちょー(hajime)
Рет қаралды 78 МЛН
How I prepare to meet the brothers Mbappé.. 🙈 @KylianMbappe
00:17
Celine Dept
Рет қаралды 55 МЛН
Lal Chand Yamla Jatt #Bemisaal_Vol_02
39:57
Spreading The Soul
Рет қаралды 143 М.
Sassi Di Jawani | Muhammad Alam Lohar | @emipakistanfolkofficial
15:33
EMI Pakistan Folk
Рет қаралды 242 М.
Lok Tath | Vol-3 | ਲੋਕ ਤੱਥ ਭਾਗ-ਤੀਜਾ | Shahan Da Karz Bura |
58:42
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 397 М.
Gurdas Maan's Evergreen Remix Hits | Sada Dil Mod De | Dil Pyar Di Patari | Punjabi Old Songs
26:55
Alam Lohar Sassi Punnu Qissa Full | Story Of Saasi Punnu By Alam Lohar
14:50
Lok Tath | Vol-1 Kuj Na Jahaan Vichon Khattea | Legend Singers | ਲੋਕ ਤੱਥ ਭਾਗ-ਪਹਿਲਾ
40:28
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 525 М.
Kalifarniya - Hello [official MV]
2:54
Kalifarniya
Рет қаралды 3,9 МЛН
Artur - Erekshesyn (mood video)
2:16
Artur Davletyarov
Рет қаралды 244 М.
Селфхарм
3:09
Monetochka - Topic
Рет қаралды 1,3 МЛН
Қайрат Нұртас - Қоймайсың бей 2024
2:20
Kairat Nurtas
Рет қаралды 1 МЛН