Kuldeep Randhawa - Putta Tu Budhapa Rolh Ta - ਵੇ ਪੁੱਤਾ ਤੂੰ ਬੁਢਾਪਾ ਰੋਲ੍ਹ ਤਾ

  Рет қаралды 3,260,498

Doaba Tv

Doaba Tv

2 жыл бұрын

Kuldeep Randhawa - Putta Tu Budhapa Rolh Ta - ਵੇ ਪੁੱਤਾ ਤੂੰ ਬੁਢਾਪਾ ਰੋਲ੍ਹ ਤਾ
Please Subscribe Our Channel And Press The Bell Icon
Like Us On Facebook / doabatv

Пікірлер: 499
@kirpalsingh9402
@kirpalsingh9402 2 жыл бұрын
ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ ਵੀਰ ਨੇ ਇਹ ਸਮਾਜਕ ਗੀਤ । ਧੰਨਵਾਦ ਜੀ।
@PrabhjotSingh-tg7fk
@PrabhjotSingh-tg7fk 14 күн бұрын
👥😅😢😢🎻🧣😊
@bharatbassi4152
@bharatbassi4152 2 жыл бұрын
ਬਹੁਤ ਵਧੀਆ ਗੀਤ ਆ ਜੀ ਇਹ ਇੱਕ ਨਵੀ ਨੌਜਵਾਨ ਪੀੜੀ ਨੂੰ ਵਧੀਆ ਸੁਨੇਹਾ ਵੀਰ ਜੀ ਧੰਨਵਾਦ ਆ 🙏🙏🙏🙏
@simarjit782
@simarjit782 2 жыл бұрын
ਧੰਨਵਾਦ ਵੀਰੇ ਮਾਪਿਆਂ ਦਾ ਦਰਦ ਬਿਆਨ ਕੀਤਾ ਸਮੇਂ ਦੀ ਲੋੜ ਹੈ ਸਾਰੇ ਗਾਇਕਾਂ ਨੂੰ ਸੁਝਾਅ ਦਿੱਤਾ ਜਾਵੇ
@kulwantsingh2817
@kulwantsingh2817 2 жыл бұрын
🧘‍♀️🎂🍰
@jagirsingh5779
@jagirsingh5779 2 жыл бұрын
I salute to singer and writer great nead in society
@RashpalSingh-gv2fg
@RashpalSingh-gv2fg Жыл бұрын
V good song.....
@gurleenkaur1172
@gurleenkaur1172 2 жыл бұрын
ਗੀਤ ‌ਹੁ ਬਣਕੇ ਰਹਿ ਗਿਆਂ ਪਤਾ ਨੀ ਕਿਨੀਆਂ ਮਾਵਾਂ ਧੀਆਂ ਰੋਂਦੀਆਂ ਲੋਕੀਂ ਵੀ ਮਜ਼ੇ ਲੈਂਦੈ ਆ ਪਰ ਅੱਗੇ ਕੋਈ ਨੀ ਆਉਂਦਾ
@khalistan7716
@khalistan7716 2 жыл бұрын
ਬਹੁਤ ਵਧੀਆ ਲਿਖਿਆ ਹੈ ਅਤੇ ਵੀਰ ਨੇ ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਬਿਲਕੁਲ ਸਹੀ ਕਿਹਾ ਅੱਜ ਦੇ ਸਮੇਂ ਵਿੱਚ ਅਜਿਹਾ ਹੋ ਰਿਹਾ ਮਾਵਾਂ ਨਾਲ ਜਿਉਂਦਾ ਰਹਿ ਵੀਰ ਗਾਉਣ ਵਾਲੇ ਅਤੇ ਲਿਖਣ ਵਾਲੇ
@ramasharma3238
@ramasharma3238 2 жыл бұрын
@@khalistan7716 khalisthan likhan naal kuj nhi hona Kujj karo Mai lagda aagge J sache j tusi Mai apni jabaan too baju taa goli maar davi Jaa mainu guide kar skde tusi Kaum lai sheed hona chanda Sadia lai jawan hona chanda
@gurdialvirk4031
@gurdialvirk4031 Ай бұрын
Flashm.made backb @@khalistan7716wsa1
@samandeep3838
@samandeep3838 2 жыл бұрын
ਬਹੁਤ ਸੋਹਣੀ ਗਾਈਕੀ ਆ ਬਾਈ ਜੀ ਲਿਖੇਆ ਵੀ ਵਾਹ ਕਮਾਲ ਆ
@raghbirsingh9966
@raghbirsingh9966 2 жыл бұрын
Good ver ji good song
@sidhusaab225
@sidhusaab225 2 жыл бұрын
@@raghbirsingh9966 9nq8jokkkkmmm0 2
@user-og2km6yr2e
@user-og2km6yr2e 15 күн бұрын
​@@sidhusaab225😊
@ramandeep212
@ramandeep212 2 жыл бұрын
ਸਮਾਜ ਦੀ ਸੱਚਾਈ ਗੀਤ ਸੁਣ ਕੇ ਅੱਖਾਂ ਵਿੱਚੋ ਹੱਥਰੂ ਆਪ ਮੁਹਾਰੇ ਹੀ ਨਿਕਲਣ ਲੱਗ ਪਏ
@balsingh3700
@balsingh3700 2 жыл бұрын
ਬਹੁਤ ਬਹੁਤ ਧੰਨਵਾਧ ਬੇਟਾ ਜੀ ਰਵਾ ਕੇ ਰਖ ਦਿਤਾ ਵਾਹਿਗੁਰੂ ਕਰੇ ਨੌਜਵਾਨ ਸਾਡੇ ਸਮਜਣ ਤੂਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁਤ ਹੋ ਵਾਹਿਗੁਰੂ ਜੀ ਮੇਹਰ ਕਰੋ
@jindersingh9057
@jindersingh9057 7 ай бұрын
😊 5:33 5:33 😊😊😊
@harpreetsidhu8714
@harpreetsidhu8714 2 жыл бұрын
ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਬਹੁਤ ਬਹੁਤ ਵਧੀਆ, ਤੇਰੀ ਅਵਾਜ਼ ਤੇ ਮਿਊਜ਼ਿਕ ਵਾ ਕਮਾਲ ,ਆਹ ਹੁੰਦੀ ਹੈ ਗਾਇਕੀ , ਸੁਣ ਲਵੋ, ਸਿਰਾਂ ਕੁਲਦੀਪ ਰੰਧਾਵਾ ਵੀਰ ਜੀ
@harjeetkaur4145
@harjeetkaur4145 2 жыл бұрын
ਨਸ਼ੇ ਕਰਨ ਵਾਲੇ ਸੁਧਰ ਜਾਣ ਵੇਚਣ ਵਾਲੇ ਤਾਂ ਆਪੇ ਸੁਧਰ ਜਾਣ ਗੇ
@AkashDeep-sp6iw
@AkashDeep-sp6iw 2 жыл бұрын
@@harjeetkaur4145 . Bbva
@varinderdehar27
@varinderdehar27 2 жыл бұрын
@@harjeetkaur4145 .m
@AmritSingh-ob2xp
@AmritSingh-ob2xp 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਵੀਰ ਜੀ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ ਹੀ ਵਧੀਆ ਜੋ ਬੋਲਿਆ ਗਿਆ ਤੇ ਜਿਸ ਨੇ ਲਿਖਿਆ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਉੱਤੇ
@gurmeetsingh-gw9vj
@gurmeetsingh-gw9vj 2 жыл бұрын
ਬਹੁਤ ਸੋਹਣਾ ਸਨੇਹਾ ਨਵੀਂ ਨੋਜਵਾਨੀ ਲਈ
@sarojrani7468
@sarojrani7468 2 жыл бұрын
ਮੇਨੁੰ ਪੰਨਗੋਟਾ ਜੀ ਦੇ ਲਿਖੇ ਗੀਤ ਬਹੁਤ ਵਧੀਆ ਲਗਦੇ ਨੇ 🙏🙏
@gurdevgondara440
@gurdevgondara440 2 жыл бұрын
ਬਹੁਤ ਵਧੀਆ ਗੀਤ ਕਿਸੇ ਵੀਰ ਨੇ ਲਿਖਿਆ, ਬਾਈ ਜੀ ਨੇ ਗਾਇਆ ਵੀ ਬਹੁਤ ਵਧੀਆ ਹੈ ।
@jasvirkaur49
@jasvirkaur49 2 жыл бұрын
ਸੱਚ ਲਿਖਿਆ ਤੇ ਸੱਚ ਹੀ ਗਾਇਆ ਬਹੁਤ ਹੀ ਘਰ ਬਰਬਾਦ ਹੋ ਗਿਆ ਸੱਚੀ ਕਹਾਣੀ ਘਰ ਦੀ
@gurlalsinghjawanda7699
@gurlalsinghjawanda7699 2 жыл бұрын
ਧੰਨ ਗਾਇਕ ਕੁਲਦੀਪ ਰੰਧਾਵਾ ਧੰਨ ਲਿਖਾਰੀ ਬਾਈ ਸਾਬ ਪੰਨਗੋਟਾ 🙏
@dalbirvirk2524
@dalbirvirk2524 2 жыл бұрын
ਬਹੁਤ ਵਦੀਆ ਗੀਤ ਗਾਇਆ ਹੈ। ਧੰਨਵਾਦ ਵੀਰ ਜੀ ਦਾ।
@GurpreetSingh-sw5pt
@GurpreetSingh-sw5pt 2 жыл бұрын
ਵੀਰ ji bhote ਸੋਨਾ ਲਿਖਦੇ ਤੇ ਗੌਂਦੇ ਹੋ tusi
@SohanSingh-ue4xb
@SohanSingh-ue4xb 2 жыл бұрын
ਵਾਹ ਜੀ ਰੰਧਾਵਾ ਸਾਹਿਬ, ਕਮਾਲ ਦੀ ਗਾਇਕੀ ਅਤੇ ਗੀਤਕਾਰੀ
@reshamsingh6111
@reshamsingh6111 2 жыл бұрын
L P
@reshamsingh6111
@reshamsingh6111 2 жыл бұрын
Pp
@jagdishraj5357
@jagdishraj5357 2 жыл бұрын
Wah ji wah Kuldip Randhawa ji. Kourra sach pesh keeta.💕👍
@anuradhagupta4496
@anuradhagupta4496 2 жыл бұрын
Bhut hi jada meanful tr heart touching song hai.... Aaj kal de samaj nu sheesa dikhaunda hai eh geet... 💖💖
@kainthcurtainhouse2593
@kainthcurtainhouse2593 2 жыл бұрын
ਸੱਚੀ ਗੱਲ ਹੈ ਜੀ ।
@BaljinderSingh-od3dc
@BaljinderSingh-od3dc 2 жыл бұрын
ਬਹੁਤ ਸੋਹਣਾ ਗੀਤ ਬਾਈ ਜੀ। ਸਚੀਆਂ ਗਲਾਂ। ਮਾਪੇ ਰਬ ਦਾ ਰੂਪ ਹੁੰਦੇ ਨੇ।
@RanjitSingh-sm3dz
@RanjitSingh-sm3dz 3 ай бұрын
Yeerigoud❤
@jasmailkaur5343
@jasmailkaur5343 2 жыл бұрын
Bahut sohna song aa ji very nice kuldeep randhava ji
@balveersing7534
@balveersing7534 2 жыл бұрын
ਵੈਰੀ ਗੁਡ ਵੀਰ ਜੀ
@harbhajanlal8358
@harbhajanlal8358 2 жыл бұрын
Wahegurujigoodji
@lalchandsama4783
@lalchandsama4783 2 жыл бұрын
Very very nice song & vioce randhawa veer
@amarjitdhumi7289
@amarjitdhumi7289 2 жыл бұрын
ਗਾਇਕ ਕਲਾਕਾਰ ਜੀ ਜਿਸ ਲਿਖਾਰੀ ਨੇ ਇੰਨਾ ਸੋਹਣਾ ਗੀਤ ਲਿਖਕੇ ਤਹਾਨੂੰ ਦਿਤਾ ਹੈ ਉਸ ਦੀ ਵੀ ਮਾਈਕ ਮੱਦਦ ਕਰਨੀ ਚਾਹੀਦੀ ਹੈ ਜ਼ਰੂਰ ਨੋਟ ਕਰੋ ਜੀ
@krishanlal8753
@krishanlal8753 2 жыл бұрын
ਬਹੁਤ ਹੀ ਸੁੰਦਰ ਗੀਤ ਗਾਇਆ ਹੈ ਜੋ ਅੱਜ ਕੱਲ੍ਹ ਨਸ਼ੇ ਨਾਲ ‌ਪਰਿਵਾਰ ਖਤਮ ਹੋ ਰਹੇ ਹਨ ਇਹ ਨਸ਼ੇੜੀਆਂ ਲੲਈ ਚੇਤਾਵਨੀ ਹੈ ਕਿ ਉਹ ਨਸ਼ਿਆਂ ‌ਨੂੰ ਛੱਡ ਕੇ ਬਜ਼ੁਰਗ ਮਾਪਿਆਂ ਅਤੇ ਪਰਿਵਾਰ ਬਾਰੇ ਵੀ ਸੋਚਣ।
@jaspalsinghmaster5686
@jaspalsinghmaster5686 2 жыл бұрын
very nice
@banarsidasssohal4757
@banarsidasssohal4757 Жыл бұрын
Waqt jo chal reha hy bilkul bhai ny sacch byaan kita likhan ty gaun waly bhai da delo thanks
@princeludhiana4430
@princeludhiana4430 2 жыл бұрын
Kash sade punjab da future v sudar jave rabb sab nu matt bakshey🤲🤲🤲🤲nice song👍🏻👍🏻 sare hi es te asar karan g🙏🙏🙏
@jaswinderparmar3226
@jaswinderparmar3226 2 жыл бұрын
Godsong
@sunnybadhan7999
@sunnybadhan7999 2 жыл бұрын
Bhut sohna gaya vde veer ji ajkal bhut lod aa eda de ganeya di maapeya di sewa krlo je apni sewa kroni apne bchya toh 🙏
@user-pg7bt3fy6u
@user-pg7bt3fy6u 2 ай бұрын
Sb hi song bht sohne ne dil krda vr vr suni jayi a
@sushilthakur7775
@sushilthakur7775 Жыл бұрын
Wah. g wah kini sunder Awaj
@makhan4254
@makhan4254 2 жыл бұрын
Waheguru mehar karay God bless you veer ji
@ranjitkaur5348
@ranjitkaur5348 2 жыл бұрын
ਵੀਰ ਨੇ ਮੌਜੂਦਾ ਸਮੇ ਦੀ ਸਚਾਈ ਪੇਸ ਕੀਤੀ ਹੈ। ਧੰਨਵਾਦ ਲਿਖਣ ਵਾਲੇ ਤੇ ਗਾਉਣ ਵਾਲੇ ਵੀਰ ਦਾ।
@mindokaur5257
@mindokaur5257 2 жыл бұрын
U
@happychatta5807
@happychatta5807 2 жыл бұрын
Vahut vadia vere
@sewasingh336
@sewasingh336 2 жыл бұрын
@@mindokaur5257 utuuyitt to tuurtrtrutyttuutetut3rutiu tree to
@tejasinghmynokood7520
@tejasinghmynokood7520 2 жыл бұрын
I inz all
@kartarchand3243
@kartarchand3243 2 жыл бұрын
@@mindokaur5257 pp llo
@AmarjitKaur-rj5qn
@AmarjitKaur-rj5qn 2 жыл бұрын
100% percent true. One of the best song and true
@noorputt8329
@noorputt8329 2 жыл бұрын
Very nice bro Baba mara Kara God bless you
@sadhsingh2036
@sadhsingh2036 2 жыл бұрын
ਰੰਧਾਵਾ ਤੇਰੀ ਤੇ ਤੇਰੇ ਪੁਤਰਾ ਦੀ ਵਹਿਗੁਰੂ ਚੜਦੀਕਲਾ ਰੱਖੇ ਰੱਬ ਕਰੇ ਉਮਰਾ ਲੰਬੀਆ ਹੋਣ ਕਿਸੇ ਕੰਜਰ ਦੀ ਨਜਰ ਨਾ ਲੱਗੇ ਰੰਧਾਵਾ ਸਾਹਬ,,,,,,ਸਭਿਆਚਾਰਕ ਗੀਤਾ ਦਾ ਭੰਡਾਰ ਰੰਧਾਵਾ ਪ੍ਰਵਾਰ
@lakhwindersingh3800
@lakhwindersingh3800 2 жыл бұрын
ਜਿਉਂਦਾ ਰਹਿ ਵੀਰ ਜੀ।ਕਮਾਲ ਕਰ ਤਾਂ ।
@yashnoori3631
@yashnoori3631 2 жыл бұрын
😭😭😭mere ghr di same story'aa veer ji meri mom nall Ada hoya😭😭😭😭😭😭😭😭
@ranjitkaur6432
@ranjitkaur6432 2 жыл бұрын
meri mom nal v eda hoyea g,ek putt duniya tu chla gyea duja v thik nhi aw😭😭😭😭😭😭
@amandeep8994
@amandeep8994 2 жыл бұрын
@@ranjitkaur6432 mere nal v adda he hoea
@jagrajsingh1818
@jagrajsingh1818 2 жыл бұрын
Mari ma nall v eda hoyea mera ve kala veer se oh ve tor gaya
@baljeetkaur7050
@baljeetkaur7050 2 жыл бұрын
bahut badhiya veer ji
@kangas2092
@kangas2092 2 жыл бұрын
ਵਰਤਮਾਨ ਸਮੇਂ ਦੀ ਸਚਾਈ। ਗਾਉਣ ਵਾਲੇ ਤੇ ਲਿਖਣ ਵਾਲੇ ਵੀਰ ਨੂੰ ਸਲੂਟ।
@RoshanLal-kp1cm
@RoshanLal-kp1cm 2 жыл бұрын
O
@RamSingh-zv7qt
@RamSingh-zv7qt 2 жыл бұрын
Very nice 👌song brother
@rajwindersaini3578
@rajwindersaini3578 Жыл бұрын
​@@RoshanLal-kp1cm Dr y
@HarpreetSingh-ss8zx
@HarpreetSingh-ss8zx 2 жыл бұрын
Wha mejar rajsthani di yaad karwati
@lakhbirkour6837
@lakhbirkour6837 2 жыл бұрын
Very nice song a ji radhwa sab ji
@user-xb5lh8ms6d
@user-xb5lh8ms6d 5 ай бұрын
Bhut sona geet a
@user-oq6om6se4q
@user-oq6om6se4q 5 ай бұрын
ਬਹੁਤ ਵਧੀਆ ਵੀਰਜੀ ਗੀਤ ਨੌਜਵਾਨ ਪੀੜ੍ਹੀ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤਹਾਨੂੰ ਤਰੱਕੀ ਬਖਸ਼ੇ ਚੜ੍ਹਦੀ ਚ ਰੱਖੇ 🙏 ਅੱਜ ਦੀ ਨੌਜਵਾਨ ਪੀੜ੍ਹੀ ਨੂੰ ਰੱਬ ਸਮੱਤ ਬਖਸ਼ੇ ਧੰਨਵਾਦ ਵੀਰ ਜੀ 🙏🙏
@kuldeepbhullar4319
@kuldeepbhullar4319 2 жыл бұрын
Good nice veer ji
@user-mw2yh5ie7k
@user-mw2yh5ie7k 2 жыл бұрын
Ik ik gall lakh di 👌👌👌👌👌👌👌👌👌
@sheeladevi4637
@sheeladevi4637 11 ай бұрын
Liked very much
@user-co3wf8eo7q
@user-co3wf8eo7q 2 жыл бұрын
ਕਾਸ਼! ਨਸ਼ੇ ਦੇ ਸੌਦਾਗਰ ਇਸ ਗੀਤ ਨੂੰ ਸੁਣ ਕੇ ਕੁੱਝ ਸਿੱਖਿਆ ਜ਼ਰੂਰ ਲੈਣ
@harpreetkaur5022
@harpreetkaur5022 2 жыл бұрын
Every single word true I request everyone please listen clean song’s
@Satyasanatanvichar9
@Satyasanatanvichar9 2 жыл бұрын
Bagban her maaa ko khusi dhay maa jaisa iss dhunia mai koi ni
@sarvjitsingh1369
@sarvjitsingh1369 2 жыл бұрын
ਬਾਈ ਜੀ ਇਸ ਹੀ ਤਰਾ ਦੇ ਹੋਰ ਗੀਤ ਗਾਓ ਜੀ ।।। ਅੱਜ ਪੰਜਾਬ ਦੀ ਹਾਲਤ ਹੀ ਇਸ ਤਰਾ ਦੀ ਹੈ ਜੀ ।।
@budhram-xz6bm
@budhram-xz6bm Жыл бұрын
P0i0ipiiiplllĺĺl hl6.
@gurjeetkaur8558
@gurjeetkaur8558 2 жыл бұрын
ਧੰਨਵਾਦ ਲਿਖਣ ਵਾਲੇ ਦਾ ਤੇ ਗੋਣ ਵਾਲੇ ਦਾ ਖਰਿਆ ਬੱਚਿਆਂ ਨੂੰ ਅਕਲ ਆ ਹੀ ਜਾਵੇ ਗੀਤ ਸੁਣ ਕੇ
@nirmalasaini9935
@nirmalasaini9935 27 күн бұрын
Bahut sohna geet ha❤
@kuldeepk5775
@kuldeepk5775 Жыл бұрын
Beer song ga deta ajj de nojvana no es to Sikh leni chadi ma jo dhuk cute hai 🙏🙏🙏👍👍👍
@gagangagandeep365
@gagangagandeep365 10 күн бұрын
Very nice song sachi bai mara ta dil nu lag gya 😢
@NarinderSingh-su4og
@NarinderSingh-su4og 2 жыл бұрын
Very good
@lachhmansinghsingh2069
@lachhmansinghsingh2069 2 жыл бұрын
VEER ji GOOD luck 👍
@vallysingh1668
@vallysingh1668 2 жыл бұрын
ਵਾਹਿਗੁਰੂ
@manjeet4591
@manjeet4591 2 жыл бұрын
Nice ji
@AmandeepKaur-ep3ro
@AmandeepKaur-ep3ro 2 жыл бұрын
Very nice song
@amritpalkaur5722
@amritpalkaur5722 2 жыл бұрын
Very nice 👌
@raibilling4299
@raibilling4299 2 жыл бұрын
Heart touching song. Very nice
@user-fd2rq1vk6s
@user-fd2rq1vk6s Ай бұрын
Randhawa ji ! Salute from heart!!
@karamjeetsingh322
@karamjeetsingh322 2 жыл бұрын
very good God bless you the voice is same Majer Rajstani
@gurmeetkaur9145
@gurmeetkaur9145 2 жыл бұрын
V sad 😔 song of sooooooo many mothers WAHEGURU budhi baksho her ek Apne Sikh noo Rah Roshan krao
@jatindertira
@jatindertira Жыл бұрын
V Nice VOICE /V Nice kalam latest Mahol g V vvvV Nice Mugik g
@dharamvirsingh5013
@dharamvirsingh5013 7 ай бұрын
jehda Banda apne ma bap di seva kruga jindgi da sukh ohi pauga
@rambidee4184
@rambidee4184 2 ай бұрын
Blood classic stuff here …. Right here ….. my brother !
@virsasingh6859
@virsasingh6859 2 жыл бұрын
Wah wah sabash
@Pindersaab1990
@Pindersaab1990 2 жыл бұрын
ਸਾਬ ਪਣਗੋਟਾ ਬਹੁਤ ਹੀ ਸੋਹਣਾ ਲਿਖਦਾ
@amrindersingh8210
@amrindersingh8210 2 ай бұрын
ਬਹੁਤ ਵਧੀਆ
@Rani_bhua001
@Rani_bhua001 2 жыл бұрын
ਸੱਚੀ ਗੱਲ ਹੈ ਮੇਰੀ ਹੱਡ ਬੀਤੀ ਐ ਚੌਵੀ ਸਾਲ ਦੀ ਸੀ ਪਤੀ ਚੱਲ ਬਸਿਆ ਪੁੱਤਰਾਂ ਨੇ ਬੁਡਾਪਾ ਅੱਜ 49ਸਾਲ ਦੀ ਨੂੰ ਕੋਈ ਸਹਾਰਾ ਨੀ
@susheelnowsheria.1275
@susheelnowsheria.1275 2 жыл бұрын
Salute to this type of singer....kuldeep randhawa superb...
@gurnishanpawarnishan7230
@gurnishanpawarnishan7230 2 жыл бұрын
Nice 👍 song siraaaa
@uniquegamer2504
@uniquegamer2504 2 жыл бұрын
Maa Baap da karza tan aulad sat janam ve nahi utaar payegaa ,oh log khush kismat hey ,jinha nu Maa,Baap di sewa da mauka milyaa hey.
@jaswantsingh-hm8xx
@jaswantsingh-hm8xx 11 ай бұрын
Very very nice veer g Baba Ji Maher karn ji
@ransinghjanga5023
@ransinghjanga5023 17 күн бұрын
❤ वेरी नाइस रंधावा साहब जो आपने मां बाप के बारे में गया और लेखक ने लिखा वेरी नाइस ऐसे हर कलाकार एक दो गीत निकालो तो जनरेशन में बहुत सुधार आता हैसुनकर वेरी नाइस खूबसूरत
@kamaljitsangha9765
@kamaljitsangha9765 2 жыл бұрын
Nice song
@jassahota8050
@jassahota8050 Жыл бұрын
Bhot emotional hogi c ma kyo ki song bhot emotional c
@GurdeepSingh-jy7oj
@GurdeepSingh-jy7oj 2 жыл бұрын
Very good bhut sohna song bai ji waheguru chardikla bakhsn tuhanu
@learntoearn9229
@learntoearn9229 2 жыл бұрын
Very good job beta God bless you
@sukhwinderdhami5312
@sukhwinderdhami5312 2 жыл бұрын
Bahut sohna
@neelmanisharma4463
@neelmanisharma4463 2 жыл бұрын
💐💐💐 नसीहत देने वाला गीत-- शाबाश 💐💐💐
@jaspalsingla9771
@jaspalsingla9771 2 жыл бұрын
Bhut good
@maxdhillon1279
@maxdhillon1279 2 жыл бұрын
V nyc vidio
@gurribaigurribai9351
@gurribaigurribai9351 2 жыл бұрын
WAH KOI TA GYK SAI NIKLA 🇮🇷🌷💃 SARKARKA KO NSHA KI LAT BAD KARNII CHAYIA KENJRIWAL
@NirmalSingh-of4qy
@NirmalSingh-of4qy 2 жыл бұрын
Very nice song dil nice laga ga aja de no javana padi socha
@ravijsl7032
@ravijsl7032 Жыл бұрын
Randhawa sabb Akh se aasu aaa gay....
@dharmsharma6662
@dharmsharma6662 2 жыл бұрын
Ajj dei Samaj time'di. Sachai
@BaljeetKaur-tb1xb
@BaljeetKaur-tb1xb 2 жыл бұрын
Very good program veer ji
@gurpreetsinghahalwalia173
@gurpreetsinghahalwalia173 2 жыл бұрын
Bhot sona geet
@rampyari6752
@rampyari6752 2 жыл бұрын
waa puter ji aa song na manu we ruadata mera dukh hara ker data same story is mine xxxxx
@manjitsinghsaini1394
@manjitsinghsaini1394 2 жыл бұрын
Sohna nhi. Boht Jyada Sohna Song aa veer Da...
@nirdeepkaur1091
@nirdeepkaur1091 2 жыл бұрын
ryt veer g
@vanshikarajput3709
@vanshikarajput3709 Жыл бұрын
Sahi baat hai aajkal dey dor da geet hai
@omraosingh8863
@omraosingh8863 2 жыл бұрын
Nice veer g 👌
@kamaldeep5241
@kamaldeep5241 Жыл бұрын
Sachiya gallan ne sariya sade ghar aahi kujh hoya
@anjurani3433
@anjurani3433 2 жыл бұрын
Wow super hit song it's true veer ji
@shamsherbaba5041
@shamsherbaba5041 2 жыл бұрын
Sare.ghra.vich.ajj.de.jamane.vich.ho.rihea.he
@gurnamsingh3111
@gurnamsingh3111 2 жыл бұрын
ਬਹੁਤ ਵਧੀਆ ਸਚਾਈ ਪੇਸ਼ ਕੀਤੀ
@charnjitsinghmaan566
@charnjitsinghmaan566 2 жыл бұрын
Very nice ji Waheguru Mehar Karo
@baljindersingh142
@baljindersingh142 2 жыл бұрын
ਠੀਕ ਆ ਏ ਹੈ ਗੀਤ. ਠੀਕ ਆ ਬਾਈ. ਠੀਕ ਆ
@rohitashgwardiacomedian4273
@rohitashgwardiacomedian4273 2 ай бұрын
Mejar rajasthani ki aawaj hai sar aapne mejar sair ki yaad dilwadi 😢😢😢😢
Looks realistic #tiktok
00:22
Анастасия Тарасова
Рет қаралды 105 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 43 МЛН
A clash of kindness and indifference #shorts
00:17
Fabiosa Best Lifehacks
Рет қаралды 112 МЛН
Aman Rozi ਰੋ ਪਈ ਸਟੇਜ ਤੇ
6:37
Mslivetv
Рет қаралды 1,9 МЛН
Pamma Dumewal Live ( Maa ਮਾਂ ) माँ
11:18
Doaba Tv
Рет қаралды 4 МЛН
Stray Kids "Chk Chk Boom" M/V
3:26
JYP Entertainment
Рет қаралды 48 МЛН
Әділет Жауғашар & SUNDET MUSLIM - Бір оқиға [M/V]
3:05
Әділет Жауғашар
Рет қаралды 97 М.
Doston Ergashev - Kambag'alga (Official Music Video)
5:32
Doston Ergashev
Рет қаралды 4,4 МЛН
지민 (Jimin) 'Who' Official MV
3:28
HYBE LABELS
Рет қаралды 18 МЛН
akimmmich (feat. Turar) - UMYTTYŃ BA?| official lyric video
2:54
akimmmich
Рет қаралды 3,4 МЛН
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 255 М.