Downfall of Akali dal in Punjab | ਅਕਾਲੀ ਦਲ ਦੇ ਮਾੜੇ ਹਾਲਾਤਾਂ ਲਈ ਕੌਣ ਜਿੰਮੇਵਾਰ? | Australian Sandhu

  Рет қаралды 51,270

Australian Sandhu

Australian Sandhu

11 күн бұрын

In this video, we delve deep into the political landscape of Punjab to understand the factors leading to the downfall of the Shiromani Akali Dal (SAD). From its origins as a powerful regional party advocating for Sikh rights and interests, to its significant decline in recent years, we explore the key events, leadership decisions, and external influences that have shaped its trajectory.
*Key Topics Covered:*
- *Historical Background:* The formation and early years of the Akali Dal.
- *Political Milestones:* Major achievements and setbacks over the decades.
- *Leadership Dynamics:* The impact of leadership changes and controversies.
- *Electoral Performance:* Analysis of recent election results and voter sentiment.
- *Controversies and Scandals:* Key events that eroded public trust.
- *Alliance Shifts:* The party's changing alliances and their consequences.
- *Future Prospects:* What lies ahead for the Akali Dal?
Join us as we take an in-depth look at the rise and fall of one of Punjab's most prominent political entities. Don't forget to like, share, and subscribe for more insightful content on Indian politics!
🔔 **Subscribe to our channel
#AkaliDal #PunjabPolitics #IndianPolitics #ShiromaniAkaliDal #PunjabElections #PoliticalAnalysis

Пікірлер: 133
@littlebirdi
@littlebirdi 9 күн бұрын
ਪ੍ਰਧਾਨ ਸਾਬ ਨੇ ਅਰਦਾਸ ਕੀਤੀ ਸੀ ਕਿ ਬੇਅਦਬੀ ਕਰਨ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ, ਬਸ ਅਰਦਾਸ ਸੁਣੀ ਗਈ ਪ੍ਰਧਾਨ ਸਾਬ ਦੀ...
@sukhpreetsinghthind4362
@sukhpreetsinghthind4362 8 күн бұрын
Ryt bro
@swarnsingh7329
@swarnsingh7329 9 күн бұрын
ਸਿਮਰੋਂ ਦੀ ਕੀਤੀ ਅਰਦਾਸ ਪੂਰੀ ਹੋ ਗਈ
@punjabiludhiana332
@punjabiludhiana332 9 күн бұрын
ਨਵਾਂ ਪ੍ਰਧਾਨ ਤੇ ਨਵੇਂ ਮੈਂਬਰ ਉਹਨਾਂ ਵਿੱਚੋਂ ਨਵੇਂ ਮੁੰਡਿਆਂ ਨੂੰ ਟਿਕਟਾਂ ਦੇਣ । ਸਾਰੇ ਪੁਰਾਣੇ ਖੁੰਡ ਰਿਟਾਇਰ ਕਰ ਦੇਣੇ ਚਾਹੀਦੇ ਆ ।
@GurcharanSingh-oe1zr
@GurcharanSingh-oe1zr 7 күн бұрын
P😊
@GurcharanSingh-oe1zr
@GurcharanSingh-oe1zr 7 күн бұрын
0
@punjabiludhiana332
@punjabiludhiana332 9 күн бұрын
ਬਹੁਤ ਗਲਤੀਆਂ ਕੀਤੀਆਂ ਬਾਦਲਾਂ ਨੇ । 1999 ਵਾਲੀ ਸਰਕਾਰ ਖਾੜਕੂ ਸਮੇਂ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਇਨਕੁਆਰੀ ਕਰਨ ਲਈ ਬਣੀ ਸੀ ।ਬਾਅਦ ਵਿੱਚ ਬਦਲ ਗਏ ਕੋਈ ਇਨਕੁਆਰੀ ਨਹੀ ਕੀਤੀ ।ਉਲਟਾਂ ਉਹਨਾ ਪੁਲਿਸ ਵਾਲਿਆਂ ਨੂੰ ਵੱਡੇ ਆਉਦੇ ਦਿੱਤੇ ।
@punjabiludhiana332
@punjabiludhiana332 9 күн бұрын
ਬਹੁਤ ਵਧੀਆ ਵੀਰ ਸਾਰਿਆਂ ਨੂੰ ਰਲਕੇ ਪਾਰਟੀ ਲਈ ਕੰਮ ਕਰਨਾ ਚਾਹੀਦਾ ।ਇਹ ਪਾਰਟੀ ਕੱਲੇ ਬਾਦਲ ਦੀ ਨੀ । ਸੱਭ ਦੇ ਵੱਡੇ ਵਡੇਰਿਆਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ । ਬਾਦਲਾਂ ਤੋਂ ਪਾਰਟੀ ਬਚਾਉਣੀ ਚਾਹੀਦੀ ਆ ।
@kissanjattkissan9976
@kissanjattkissan9976 9 күн бұрын
Punjab nu doban wale aap hi dub gyi
@amritpalsinghsidhu814
@amritpalsinghsidhu814 9 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ।
@HdjdjdXhdjdjd
@HdjdjdXhdjdjd 5 күн бұрын
😊😊😊
@honeysingh3310
@honeysingh3310 9 күн бұрын
ਜਾਰ ਸਿੱਧੀ ਇੱਕੋ ਇੱਕ ਗੱਲ ਬਾਦਲ ਬਦਲੋ ਅਸੀ ਦੁਬਾਰਾ ਆ ਜਾਣੇ ਅਕਾਲੀ ਦਲ ਚ
@balbirgill9961
@balbirgill9961 8 күн бұрын
ਮੰਨੇ ਚਾਹੇ ਨਾਂ ਮੰਨੇ, ਮਸੰਦ ਸੁਖਬੀਰ ਇੰਸਾਂ ਨੂੰ ਸਭ ਪਤਾ ਵਾ , ਸਿਮਰੋ ਨੂੰ ਹਰ ਵਾਰ ਬਠਿੰਡਾ ਤੋਂ ਜਿਤਾਉਣਾ ਵਾ ਭਾਵੇ ਸੌਦੇ ਸਾਧ ਦੀਆਂ ਕਿੰਨੀਆਂ ਵੀ ਲੇਲੜੀਆਂ ਕੱਢਣੀਆਂ ਪੈਣ , ਪੰਥ ਨੂੰ ਪੈਰ- ਪੈਰ ਤੇ ਧੋਖੇ , ਸੈਣੀ ਡੀ ਜੀ ਪੀ , ਫਰਜਾਨਾ ਮੰਤਰੀ , ਗੁਰੂ ਸਾਹਿਬ ਦਾ ਨਿਰਾਦਰ, ਵਾਅਦਾ ਕਰਕੇ ਕਾਉਂਕੇ ਸਾਹਿਬ ਦੇ ਪਰਿਵਾਰ ਨੂੰ ਇਨਸਾਫ ਨਾਂ ਦਿਵਾਉਣ , ਚਿੱਟੇ ਦੀ ਸੌਦਾਗਰੀ, ਮੈਰਿਟ ਵਾਲੇ ਵਿਹਲੇ ਜਦੋਂਕਿ ਬਾਦਲਾਂ ਦੇ ਨੌਕਰਾਂ ਦੇ ਜਵਾਕ ਤੇ ਜਵਾਈ ਜੱਜ ਤੇ SDM ਦੇ ਦੋਸ਼ ਮਸੰਦ ਪ੍ਰਕਾਸ਼ ਚੰਦ ਇੰਸਾਂ ਤੇ , ਗੁਰਬਾਣੀ ਦਾ ਪ੍ਰਸਾਰਣ ਆਪਣੇ ਖਾਸ ਚੈਨਲ ਤੋ ਕਰਵਾਉਣਾ, ਮਸੰਦੋ ਤੁਹਾਡੇ ਗੁਨਾਹ ਤਾਂ ਰਬੜ ਵਾਂਗੂ ਵਧੀ ਜਾਂਦੇ ਵਾ ।
@paramveerchahal5563
@paramveerchahal5563 9 күн бұрын
ਬਹੁਤ ਵਧੀਆ ਜਾਣਕਾਰੀ👍🏻👍🏻👍🏻👍🏻
@gurdeepdhother7337
@gurdeepdhother7337 9 күн бұрын
इनेलो वी खत्म हो गई है। चौटाला व बादल दोनों खत्म
@SukhchainSingh-db3bm
@SukhchainSingh-db3bm 9 күн бұрын
ਵੀਰ ਜੀ ਬਹੁਤ ਹੀ ਵਧੀਆ। ਪਰ ਅਕਾਲੀ ਦਲ ਬਾਂਦਰਾ ਨੇ ਜਨੀਕੇ ਬਾਦਲਾਂ ਨੇ ਖ਼ਤਮ ਕੀਤਾ ਆਪਣੀ ਨਿੱਜੀ ਰਾਜਨੀਤੀ ਲਈ
@balbirgill9961
@balbirgill9961 8 күн бұрын
ਮਸੰਦ ਪਰਿਵਾਰ ਸੁਖਬੀਰ ਇੰਸਾਂ ਨੂੰ ਪ੍ਰਧਾਨਗੀ ਤੋਂ ਧੱਕੇ ਨਾਲ ਲਾਹ ਦੇਣਾਂ ਚਾਹੀਦਾ ਵਾ; ਨਹੀ ਤਾਂ ਏਥੇ ਨਵੇ - ਨਵੇ ਕੇਜਰੀਵਾਲ ਆਉਂਦੇ ਰਹਿਣਗੇ ਤੇ ਪੰਜਾਬ ਨੂੰ ਲੁੱਟਦੇ ਰਹਿਣਗੇ । ਜਿਵੇਂ ਪੰਜਾਬੀ ਬੱਚੇ ਤੇ ਲੋਕ ਧੜਾ ਧੜ ਵਿਦੇਸ਼ ਜਾ ਰਹੇ ਹਨ ਸ਼ਾਇਦ 2027 ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ '' ਮਹੇਂਦਰ ਸੀਘ ਟੀਲੋ '' ਵੀ ਬਣ ਸਕਦਾ ਵਾ ।
@sonibadone9694
@sonibadone9694 9 күн бұрын
😂😂 ਇਹ ਬੁੜੇ ਅਕਾਲੀ ਲੀਡਰ ਖੁੱਦ ਕਿਹੜਾ ਮਹੰਤ ਤੋਂ ਘੱਟ ਆ 😂😂
@punjabiludhiana332
@punjabiludhiana332 9 күн бұрын
ਸੋ ਦੀ ਇੱਕ । ਪੰਜਾਬ ਵਿੱਚ ਸਿੱਖਾਂ ਦੀ ਬੋਟ ਅੱਧੀ ਅਕਾਲੀਆਂ ਨੂੰ ਤੇ ਅੱਧੀ ਬਾਕੀ ਪਾਰਟੀਆਂ ਨੂੰ ਪੈਂਦੀਆਂ ।ਹਿੰਦੂ ਮੁਸਲਿਮ ਬੋਟ ਸਾਰੀ ਦੂਜੀਆਂ ਪਾਰਟੀਆਂ ਨੂੰ ਪੈਂਦੀਆਂ ।ਸਿੱਖਾਂ ਦੀ ਪਿੰਡਾਂ ਵਿੱਚ ਬੋਟ ਬਹੁਤ ਘੱਟ ਹੋ ਗਈ ।ਸਾਰੇ ਬਾਹਰ ਚਲੇ ਗਏ ।ਤੇ ਸ਼ਹਿਰਾਂ ਵਿੱਚ ਲੱਖਾਂ ਭਈਏ ਆ ਗਏ ਸ਼ਹਿਰਾਂ ਦੀ ਬੋਟ ਅਕਾਲੀਆਂ ਨੂੰ ਕਦੇ ਨੀ ਪਵੇਗੀ ।ਪਿੰਡ ਖਾਲੀ ਆ ਸ਼ਹਿਰਾਂ ਤੋ ਬੋਟ ਨੀ ਪੈਣੀ
@pawandipsingh3315
@pawandipsingh3315 7 күн бұрын
ਤੁਹਾਡੀ ਗੱਲ ਸਹੀ ਏ ਪਰ ਵੀਰ ਜੀ ਪਾਰਟੀ ਚ ਕੌਣ ਸੱਚਾ ਅਕਾਲੀ ਏ? ਵੀਰ ਜੀ ਹੁਣ ਜੋ ਕਹਿਣ ਡਾਏ ਆ ਬਾਦਲਾਂ ਨੇ ਆ ਕੀਤਾ ਬਾਦਲਾਂ ਨੇ ਓਹ ਇਹਨਾਂ ਨੂੰ ਹੁਣ ਯਾਦ ਆਇਆ ਵੀਰ ਜੀ ਹੁਣ ਜੋ ਬੋਲਣ ਡਾਏ ਆ ਇਹਨਾਂ ਸਾਰਿਆਂ ਨੂੰ ਆਪਣੀਆਂ ਸੀਟਾਂ ਦਾ ਫਿਕਰ ਏ ਹੋਰ ਸੱਚਾ ਅਕਾਲੀ ਕੋਈ ਨਈ...
@SidhuSahibSidhuSahib
@SidhuSahibSidhuSahib 6 күн бұрын
ਪੰਜਾਬੀ ਦੀ 82% ਆਬਾਦੀ ਪੰਜਾਬੀ ਕੇ ਕੁੱਝ ਤਾਂ ਸ਼ਰਮ ਕਰੌ ਕਿਸਾਨ ਵੌਟ ਔਰ ਸਿੱਖ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਤਰਫ ਚਲਾ ਜਾਇਗਾ
@GiLL46MAJHAiL
@GiLL46MAJHAiL 5 күн бұрын
Veer bahar chlgi mnde par akali dal nu lae baithe oh chamche pind level t start ho jnde c jihna hr var party change krni te photo hr leader nl khich ghar bhrya hunda koi awe ta tohar bnju fukrea pishe 20 vota ni c hr kuti bili lal batii lai firdi c jina 2 number de kam kite shrab nasha etc jehde sahi bande c 100-150 vote pwon wale ohna nu pishe rakhta hd 12-17 wale khas krke 5 sal aye yr shaream loka chita vchya police ki krdi bnda fad v lnde pisho phone minister t ghat ni c aunda jihna da ghar dihadi krk chlda c ohna de 2-2 car kothiya bnya khada jo pind level t start ho upper tk bki bhut galtiyan ehna krya eh jma choti c
@user-np6kg5zl4e
@user-np6kg5zl4e 8 күн бұрын
ਨਾਨੀ ਸ਼ਾਹ ਨੇ ਕਿਹਾ ਸੀ ਜੇ ਅਸੀਂ ਬੇਅਦਬੀ ਕਰਾਈ ਆ ਸਾਡਾ ਬੇੜਾ ਗਰਕ ਹੋ ਇਹ ਗੱਲ ਸ਼੍ਰੀ ਦਰਬਾਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਖਲੋ ਕੇ ਕਹੀ ਸੀ ਤੇ ਹੁਣ ਫਿਰ ਹੋ ਗਿਆ ਬੇੜਾ ਗਰਕ ਫਿਰ।😂😂
@sharamveersingh4387
@sharamveersingh4387 9 күн бұрын
Nice 👍
@honeysingh3310
@honeysingh3310 9 күн бұрын
ਪੰਜਾਬ ਲੀ ਇਹ ਪਾਰਟੀ ਉੱਪਰ ਆਉਣਾ ਬਹੁਤ ਜ਼ਰੂਰੀ ਆ,,ਪਰ ਲੋਕ ਬਾਦਲ ਦੀ ਪ੍ਧਾਨਗੀ ਤੋ ਨਰਾਜ ਆ,,ਇੱਕ ਗੋਲੀ ਕਾਂਡ,,ਤੇ ਡੇਰਾ ਮਾਫੀ ਲੀ,,ਪਰ ਇਹਨਾ ਨੇ ਮਾਫੀ ਵੀ ਮੰਗੀ ਪਰ ਇਹ ਖੇਤਰੀ ਪਾਰਟੀ ਫਿਰ ਥੱਲੇ ਜਾਂਦੀ ਗੀ,,ਪਰ ਇਹ ਤਕੜੀ ਹੋਵੇ ਤੇ ਲੋਕਾ ਦੀ ਮੰਗ ਪੂਰੀ ਹੋਵੇ ਪ੍ਧਾਨ ਬਦਲ ਜਾਵੇ ਅਸੀ ਵੀ ਵੋਟ ਪਾਵਾ ਗੇ,,
@rintu4244
@rintu4244 8 күн бұрын
ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਵੀ ਮੁੱਖ ਕਾਰਨ ਹੀ ਇਹਨਾਂ ਦਾ ਖਾਤਮਾ ਹੋਇਆ ਹੈ ਜੀ।
@bsr840
@bsr840 8 күн бұрын
ਸੁਖਬੀਰ ਨੂੰ ਆਪਣਾ ਸੁਭਾਅ, ਆਪਣੇ ਨਿਯਮ ਅਤੇ ਆਪਣੇ ਸਲਾਹਕਾਰ ਬਦਲ ਕੇ ਏਕਤਾ ਲਈ ਯਤਨ ਕਰਨੇ ਚਾਹੀਦੇ ਹਨ। ਅਕਾਲੀ ਦਲ ਫਿਰ ਤੋਂ ਸਰਕਾਰ ਬਣਾ ਸਕਦਾ ਹੈ।
@kamaljeet2635
@kamaljeet2635 9 күн бұрын
ਬਾਦਲਾਂ ਨੇ ਬੇੜਾ ਗਰਕ ਕਰਤਾ
@manishkumarcab2721
@manishkumarcab2721 9 күн бұрын
Jado tak badal parivar akali dal cho bahar nhi hunde odo tk akali dal da ehi hal rehna
@DavinderSingh-xb3hu
@DavinderSingh-xb3hu 9 күн бұрын
ਹੋ ਸਕਦਾ ਜੇ ਸੁਖਵੀਰ ਬਾਦਲ ਤੇ ਮਜੀਠੀਏ ਦੇ ਪਾਪ ਆ ਤਾਂ ਘੜਾ ਭਰਨ ਕਰਕੇ heart attack aa ਜਾਵੇ,,,ਮਤਲਬ tusi app hi smjdaar o
@user-qy2rt6ld1q
@user-qy2rt6ld1q 8 күн бұрын
Great Effort
@saralkumar7432
@saralkumar7432 9 күн бұрын
Jekar Akali dal party fir wapsi karna chaundi hai ta Sukhbir Badal nu pardangi to Uttar jana chahida ja kaho ki pardan gi to Astifa de dena chahida hai 😊
@makhansidhu1693
@makhansidhu1693 23 сағат бұрын
ਬਹੁਤ ਮੁਸ਼ਕਲ ਹੈ ਹੁਣ ਲੋਕਾਂ ਨੇ ਭਰੋਸਾ ਨਹੀਂ ਕਰਣਾ ਜੀ
@RajaRaja-pc8ke
@RajaRaja-pc8ke 8 күн бұрын
Bil kul Sai aa veer g
@shivparkesh8810
@shivparkesh8810 8 күн бұрын
Sahi keha bai❤❤❤❤
@garrysingh-sq6ps
@garrysingh-sq6ps 9 күн бұрын
ਬਹੁਤ ਵਧੀਆ ਵੀਰ,,,, ਗ਼ਦਾਰ ਪਾਰਟੀ
@jaskaranSingh-iz8ug
@jaskaranSingh-iz8ug 8 күн бұрын
Nice 👍🏼
@baldevsinghgill7069
@baldevsinghgill7069 6 күн бұрын
You are hunderd percent right thanks
@navreetrandhawa1990
@navreetrandhawa1990 7 күн бұрын
Dhanwaad Veere eh Video banaun layi, SAD ne Around 14-15 eho jiya Galtiyan kitiyan jihda Fall oh ajj Bhugat rahe aa... Jive kehnde aa Ghar cho jdo ik Vadda Main Bazurg khatam ho jave ta ohde naal hor kayi Rishte v khatam ho jande aa, Same ove hi Akali Dal=Sardar Prakash Singh Badal Saab jihna di Maut to baad Punjabian ne Apna Rishta SAD naal khatam kr ta...
@ropansingh7363
@ropansingh7363 9 күн бұрын
Bai ji could you wear dastaar someday please
@Bhupendra_jogi__
@Bhupendra_jogi__ 6 күн бұрын
👍
@balpreetsingh7018
@balpreetsingh7018 9 күн бұрын
Very good bro...
@gurdeepsinghgrewal5329
@gurdeepsinghgrewal5329 8 күн бұрын
ਅਰਦਾਸ ਦਾ ਅਸਰ ਛੇਤੀ ਹੀ ਹੋ ਗਿਆ
@harmandeepsingh7662
@harmandeepsingh7662 8 күн бұрын
Badal ne duboye akaali te Badal ne duboi sikh siast
@user-vp9xz4ko7f
@user-vp9xz4ko7f 8 күн бұрын
Good job brother is gl ch koi shak ni loka nu panjab nu puraane akali Party hee chahie de aa ❤ God bless you🙏
@gurpindersinghrandhawa3650
@gurpindersinghrandhawa3650 9 күн бұрын
Sukhbir Badal mein istifa Dena chahida hai
@maninderpreetsingh4443
@maninderpreetsingh4443 6 күн бұрын
BAI HON EH AKALI DAL NAI. KOLI CHAT BADAL HO GAYA.🙏🏻🙏🏻
@jssingh-xf7qt
@jssingh-xf7qt 8 күн бұрын
😂😂😂😂ਬਹੁਤ ਖੁਸ਼ੀ ਹੋਈ 😂😂😂ਬਾਦਲ ਦਾ ਐਹੋ ਹਾਲ ਹੋਣਾ ਚਾਹੀਦਾ ਸੀ 😂😂😂😂
@dilpreetsingh-tz8kc
@dilpreetsingh-tz8kc 9 күн бұрын
Hun masanda di parti akali dal
@RanjitSingh-gp6vw
@RanjitSingh-gp6vw 6 күн бұрын
Good job
@a.v5959
@a.v5959 9 күн бұрын
Tusi bahut vadiya knowledge te intellectual videos bnaunde ho bai ji dusra akali dal revive ni ho sakda hun bahut der hogi hun amritpal ji shayad ik changi panthak party bna sakn ja phir congress hi aggey ayu hun
@user-qy2rt6ld1q
@user-qy2rt6ld1q 8 күн бұрын
Very good A
@vishavjeet1090
@vishavjeet1090 9 күн бұрын
👍👍👍👍👍
@ropansingh7363
@ropansingh7363 9 күн бұрын
Bai ji tusi kise din dastaar saja k video banao ji just wanted to see ji
@puneetgill3244
@puneetgill3244 8 күн бұрын
Bai Jagtar Singh Hawara nu Pradhan i de davoo reback of akali dal
@arvindersingh6712
@arvindersingh6712 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻
@mohindersingh8893
@mohindersingh8893 4 күн бұрын
ਸਭੇ ਗੱਲਾਂ ਸਚੀਆ ਵੀਰ ਤੁਰਾਡੀਆਂ ਧੰਨਵਾਦ ਬਾਦਲ ਠੱਗ ਕੋੰਪਣੀਬ ਹੁਣ ਖਤਮ ਹੋਗੀ ਜਾਣੋ
@godisone7569
@godisone7569 8 күн бұрын
ਖੂਹਾਂ ਵਿੱਚ ਜ਼ਹਿਰ ਪਾਉਣ ਵਾਲੇ ਖਾਨਦਾਨ ਦੀ ਪਰਿਵਾਰਵਾਦ ਤੇ ਪੈਸੇ ਲਈ ਭੁੱਖ ਜਿੰਮੇਵਾਰ ਐ .... ਚਾਰ ਗਵਾਏ ਹੰਢ ਕੈ ਚਾਰਿ ਗਵਾਏ ਸੰਮੁ , ਲੇਖਾ ਰੱਬ ਮੰਗੇਸੀਏ ਤੂੰ ਆਇਆ ਕਿਹੜੇ ਕੰਮੁ ..... ਤਾਰੀਖ ਝੂਠ ਨਹੀਂ ਬੋਲਦੀ ਐ, ਨਾਨਕ ਦੀ ਤੱਕੜੀ ਸੱਚੀ ਜੋ ਤੇਰਾਂ ਤੇਰਾਂ ਤੋਲਦੀ ਐ
@GarvSharma-ds6mq
@GarvSharma-ds6mq 8 күн бұрын
People are pointing out their wrong things that our not even done by them but not seeing the good things akali dal have done for punjab I agree that they had done mistakes too but I think that the other parties congress and aap are more dangerous for people
@GurpreetSingh-cx3hz
@GurpreetSingh-cx3hz 9 күн бұрын
❤❤
@kirandeep-bb6zg
@kirandeep-bb6zg 2 күн бұрын
❤❤❤
@tejasahotasahota4662
@tejasahotasahota4662 9 күн бұрын
Fist comment
@user-oc2ip7pp9y
@user-oc2ip7pp9y 8 күн бұрын
👍👍
@newoldvideosoldvideos7945
@newoldvideosoldvideos7945 8 күн бұрын
Eh vi thek par jado duji war bani c lagatar ous de chamhya ne bhot nuksan kita 70% lok ak gae c chamchya ne kharb kita
@Sports_empire_of_India
@Sports_empire_of_India 9 күн бұрын
Akali c Akali haa Akali raya gya
@Pakka855wala
@Pakka855wala 8 күн бұрын
😂😂😂😂
@Pakka855wala
@Pakka855wala 8 күн бұрын
Vaham di bimari da koi hall ni😂😂😂
@joyism
@joyism 4 күн бұрын
Hahahha
@Sports_empire_of_India
@Sports_empire_of_India 4 күн бұрын
@@Pakka855wala putt daddy nal ada ni gal karda ona ajj tari mummy nu milyan
@maninderpreetsingh4443
@maninderpreetsingh4443 6 күн бұрын
HON BAI EH AKALI DAL NAI. HON SIRAF BADAL DAL A. JO SIRF BATHINDA DAL TAK REH GAYA. BATHINDA SEAT V SAREA NO PATA KIVE JITI A. NAI ETHO V JAMANAT JABAT HO JANE C.
@navreetrandhawa1990
@navreetrandhawa1990 7 күн бұрын
11:07 Veere Drugs de naal Loka da eh v kehna bai Gangsterwaad v ese 10 Saal de Period ch hi vadeya...
@sukhgill2805
@sukhgill2805 9 күн бұрын
14:50 mainu deni painiya is personal 😂😂😂😂😂😂
@bhagwant1391
@bhagwant1391 8 күн бұрын
sahi aa
@rohtashsingh2003
@rohtashsingh2003 7 күн бұрын
Change hona jruri hai
@avsidhu2729
@avsidhu2729 7 күн бұрын
Bahi Amritpal Singh nu Pradhan banao khetri party bachao
@manjindersidhusidhu5829
@manjindersidhusidhu5829 8 күн бұрын
Sandhu 22❤❤❤❤❤❤❤
@harmandeepsingh7662
@harmandeepsingh7662 8 күн бұрын
ehna control maharaja ranjot singh yaa baba banda singh da akaal takht te nhi c jinha aj Badla da hai
@maniheer5332
@maniheer5332 6 күн бұрын
ਵੀਰ ਜੀ ਜਾਂ ਜਿਮੀਦਾਰ ਜਾਂ ਕਿਸਾਨਾਂ ਦੀਆਂ ਇਕੱਲੀਆਂ ਵੋਟਾਂ ਨਹੀਂ ਪੰਜਾਬ ਵਿੱਚ ਹੋਰ ਵੀ ਬਹੁਤ ਵੋਟਾਂ ਆ ਉਹਨਾਂ ਤੇ ਵੀ ਗੱਲ ਕਰਿਆ ਕਰੋ
@bsr840
@bsr840 8 күн бұрын
ਅਕਾਲੀ ਦਲ ਨੂੰ ਵੱਡੇ ਬਾਦਲ ਤੋਂ ਕੁੱਝ ਸਿੱਖ ਕੇ ਹਿੰਦੂ ਸਿੱਖ ਏਕਤਾ ਲਈ ਬੀਜੇਪੀ ਨਾਲ ਗਠਜੋੜ ਕਰਕੇ ਹੀ ਪਾਵਰ ਵਿੱਚ ਜ਼ਰੂਰ ਆ ਸਕਦਾ ਹੈ।
@Urban.Penduu
@Urban.Penduu 5 күн бұрын
SWAAD AAGYA, JEHRE LOKA NE pichle 30 saal PANTH DE NAAM TO VOTAN paiyan ohna ne vi punjab nu viagdheya
@user-wd8xh4xy3v
@user-wd8xh4xy3v 8 күн бұрын
Badal family nu dwffa karo sab kuj thik ho jana
@JassaDirba
@JassaDirba 8 күн бұрын
No
@JAGJITSINGH-vx1nb
@JAGJITSINGH-vx1nb 8 күн бұрын
ਇਹ ਬਾਦਲ ਮਸੰਦ ਨੇਂ ਬੇੜਾ ਗਰਕ ਕਰ ਦਿਤਾ ਇਸ ਸੁਖੇ ਅਮਲੀ ਦੇ ਪੁਤ ਦੀ ਗੁਰੂ ਸਹਿਬ ਲੰਬੀ ਉਮਰ ਬਖਸ਼ਣ...ਬਾਦਲ ਦੀਆਂ ਪੋਤਰੀਆਂ ਕਿਥੇ ਹਨ ਕਿਸ ਪ੍ਰਵਾਰ ਨਾਲ ਵਿਆਹ ਕੀਤੇ ਕੌਮ ਨੂੰ ਦੱਸੇ ਸੁਖਾ ਅਮਲੀ...
@JasvinderSingh-dr7oi
@JasvinderSingh-dr7oi 6 күн бұрын
Transport buses buy by forice from smal transporter
@gurmeetsachdeva6974
@gurmeetsachdeva6974 8 күн бұрын
ਕਾਂਗਰਸ ਦੇ ਮੁਕਾਬਲੇ ਅਕਾਲੀ ਦਲ ਨੇ ਹਮੇਸ਼ਾ better governance ਦਿੱਤੀ ।ਆਪ ਸਰਕਾਰ ਦੀ ਕਾਰਗੁਜ਼ਾਰੀ ਵੀ ਅਕਾਲੀਆਂ ਤੋਂ ਬੇਹਤਰ ਨਹੀ । ਅਕਾਲੀਆਂ ਦੇ ਡੁੱਬਣ ਦੇ ਦੋ ਕਾਰਣ ਰਹੇ ,ਇੱਕ ਤਾਂ ਗੁਰੂ ਸਾਹਿਬ ਦੀ ਬੇਅਦਬੀ ,ਬਾਦਲ ਵਿਰੋਧੀ ਦਾ ਪ੍ਰਚਾਰ ਜ਼ਬਰਦਸਤ ਰਿਹਾ ਕਿ ਇਹ ਬੇਅਦਬੀ ਬਾਦਲਾਂ ਨੇ ਕਰਵਾਈ ।ਦੂਸਰਾ ਕਾਰਣ ਆਮ ਆਦਮੀ ਪਾਰਟੀ ਦਾ ਜਨਮ । ਹੋਰ ਕੋਈ ਕਾਰਣ ਨਹੀਂ
@SidhuSahibSidhuSahib
@SidhuSahibSidhuSahib 6 күн бұрын
ਅਕਾਲੀ ਦਲ ਪੰਜਾਬ ਦਾ ਬੇਡਾ ਗਰਕ ਕਰ ਦਿੱਤਾ
@gurmeetsachdeva6974
@gurmeetsachdeva6974 6 күн бұрын
@@SidhuSahibSidhuSahib ਓਹ ਕਿਵੇਂ ??ਨਾਲ ਹੀ ਇਹ ਵੀ ਦੱਸੋ ਕਾਂਗਰਸੀਆਂ ਲਿਹਾਜ ਨਾਲ ਅਕਾਲੀਆਂ ਤੋਂ ਬੇਹਤਰ ਸੀ ?
@surindersinghuppal2892
@surindersinghuppal2892 9 күн бұрын
Bilkul SAD nu saare panth de saamne aa ke kitiya hoyia galtiya di maafi mangni peni aa fer hi kush hoyu
@makhansidhu1693
@makhansidhu1693 23 сағат бұрын
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਗੁਰੂ ਸਾਹਿਬ ਜੀ ਨੇ ਮਾਜਤੇ ਖਾਲੀ ਦਲ ਬਨਾਤਾ
@manjeetsidhu1378
@manjeetsidhu1378 8 күн бұрын
Na hun ni
@gurwinderdhillon1541
@gurwinderdhillon1541 Күн бұрын
Bitcoin miner machine te video bnao
@gurdeeptoor10
@gurdeeptoor10 8 күн бұрын
ਅਗਲੇ 10-15 ਸਾਲ ਪੰਜਾਬ ਦੇ ਪਹਿਲੀ ਲਾਈਨ ਦੇ ਲੀਡਰ ਨੇ ਭਗਵੰਤ ਮਾਨ , ਰਾਜਾ ਵੜਿੰਗ , ਰਵਨੀਤ ਬਿੱਟੂ . ਉਮਰ ਦੇ ਹਿਸਾਬ ਨਾਲ ਜੇ ਇਹਨਾਂ ਦਾ ਮੁਕਾਬਲਾ ਕਰਨਾ ਤਾਂ ਅਕਾਲੀ ਦਲ ਨੂੰ ਵੀ ਇਆਲੀ ਜਾਂ ਮਜੀਠੀਆ ਨੂੰ ਅੱਗੇ ਲੈ ਕੇ ਆਉਣਾ ਪੈਣਾ
@user-ke4cy9jy4q
@user-ke4cy9jy4q 6 күн бұрын
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਬੁਲੰਦੀਆਂ ਛੂਹੇਗਾ
@lakhbirsingh7774
@lakhbirsingh7774 5 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੁਰਦਾਬਾਦ ਮੁਰਦਾਬਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾਈਆਂ ਸਨ ਸੈਣੀ ਦੀ ਅਗਵਾਈ ਵਿੱਚ ਕੌਮ ਨਾਲ ਧੋਖਾ ਕੀਤਾ ਹੈ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਨੂੰ ਪਾਰਟੀ ਪਰਧਾਨੁ ਗੀ ਤੋ ਅਸਤੀਫਾ ਦੇਣਾ ਚਾਹੀਦਾ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤਰੱਕੀ ਤੇ ਲੇ ਕੇ ਜਾਣ ਨੂੰ ਤਿਆਰ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ
@Sangrurpunjab118
@Sangrurpunjab118 8 күн бұрын
Punjabi dhruv rathee❤
@sidhu3869
@sidhu3869 8 күн бұрын
ਸ਼੍ਰੋਮਣੀ ਅਕਾਲੀ ਦੱਲ ਇਕੱਲੇ ਬਾਦਲ ਦੀ ਨਈ, ਅਤੇ ਅਕਾਲੀ ਦਲ ਦੀ ਹਾਰ ਪੰਜਾਬ ਲਈ ਨੁਕਸਾਨ ਹੈ ਅਕਾਲੀ ਹੀ ਪੰਜਾਬ ਲਈ ਵਦੀਆ ਆ ਬਾਦਲ ਤੇ ਬਾਦਲ ਦਲੀਆਂ ਨੂੰ ਸਾਈਡ ਤੇ ਕਰਕੇ ਪੰਜਾਬ ਦੇ ਲੋਕਾਂ ਨੂੰ ਪਾਰਟੀ ਸਭਨੀ ਚਾਹੀਦੀ ਐ
@onkarsinghrandhawa7715
@onkarsinghrandhawa7715 5 күн бұрын
1995 ਨੂੰ ਕਿਓ ਛੱਡ ਗਏ ਵੀਰ ਜੀ
@kinskins3895
@kinskins3895 8 күн бұрын
Ajj bjp centre vich third pari de sarkar chale raye veera jado time bjp da change nahi de un time all india vicho 2sita tak simat gaye se ajj dakh lo akalidal nu bhagiya nee dobaya ajj bhi mile ke kam karne on wale 2027 chone vich power bapis miluge
@Jasusa21111
@Jasusa21111 8 күн бұрын
J kite punjab ch congress ah gyi ta bathinda v dabb Lena warring ona ne
@charnpreetsingh8952
@charnpreetsingh8952 9 күн бұрын
ਅਸੀਂ ਵੀ ਆਸਟ੍ਰੇਲੀਆ ਅਜਾਇਏ ਫਿਰ 😃
@satwindersingh6365
@satwindersingh6365 7 күн бұрын
Simranjeet Singh mann he hun tak panth naal khada h❤❤
@moneykundra108
@moneykundra108 8 күн бұрын
Sukhbir badal and majithia ehna dona ne mil ke akali dal nu khatam krwata , rehndi khundi kasar harsimrat kaur ne kadd diti
@JasvinderSingh-dr7oi
@JasvinderSingh-dr7oi 6 күн бұрын
Bjp sad b link for other member tohra talwandi langowal no depend for chair
@Singh-yz2qt7py8m
@Singh-yz2qt7py8m 8 күн бұрын
ਕਹਿੰਦੇ ਆ ਡਾਇਨਾਸੋਰ ਤਾਂ ਦੁਬਾਰਾ ਆ ਸਕਦੇ ਪਰ ਬਾਦਲ ਵਾਲਾ ਕਾਲ਼ੀ ਦਲ ਨੀ ਤਾਕਤ ਚ ਆ ਸਕਦਾ ਬਾਦਲਾਂ ਦੀ ਕਰਤੂਤਾਂ ਏਨੀਆਂ ਮਾੜੀਆਂ
@ShamsherSingh-e6g
@ShamsherSingh-e6g 21 сағат бұрын
Sirse walle di dosti ne
@user-ye7fl8zc6h
@user-ye7fl8zc6h 9 күн бұрын
😂😂o yes
@satinderhanjra6344
@satinderhanjra6344 9 күн бұрын
Mar jawgey kaddi akalia nu vote ni pawagey.apney putt potteya tak nu v keh k jawagey k akalia nu kaddi vote na payeo
@kulwantsinghmann4976
@kulwantsinghmann4976 4 күн бұрын
Badal perwar
@sardarmanjitsingh8019
@sardarmanjitsingh8019 9 күн бұрын
Majhithiya and badal sukha langaah lucha mucha vali bibi sarse vale sadh nal gandh tup
@ArshGill-cq6vq
@ArshGill-cq6vq 6 күн бұрын
Bahut Maharaj Kabir Bhajan
@anmolsingh1416
@anmolsingh1416 7 күн бұрын
Sikha de katil sumaid saine,ejhaaralm varhea nu d,g,p mgaea or trakea de k nivajea ehna dhokhebaja akalea ne
@SukhwinderSinghSukhwinde-tj6ij
@SukhwinderSinghSukhwinde-tj6ij 6 күн бұрын
ਬਾਦਲ ਪਰਿਵਾਰ ਕਰਕੇ ਇਸ ਪਾਰਟੀ ਦਾ ਬੇੜਾ ਗ਼ਰਕ ਹੋਇਆ। ਸੁੱਖਾ ਅਮਲੀ ਪ੍ਰਧਾਨਗੀ ਨੂੰ ਜੱਫਾ ਮਾਰਕੇ ਬੈਠਾ।😁😁😂😂
@ShamsherSingh-e6g
@ShamsherSingh-e6g 21 сағат бұрын
Panjab gurugharr dee llut ne
@user-zw5ce9vg8u
@user-zw5ce9vg8u Күн бұрын
ਸੁਖਬੀਰ ਸਿੰਘ ਜੀ ਖਾਲਸਾ ਪੰਥ ਛੱਡ ਕੇ ਘਰ ਬੈਠ ਜਾਉ ਬਹੁਤ ਬੇਇਜਤੀ ਕਰਵਾ ਕੇ ਤੁਹਾਨੂੰ ਅਜੇ ਵੀ ਸ਼ਰਮ ਨਹੀਂ ਕਰਦੇ ਹੁਣ ਤਾ ਪੰਥ ਨੂੰ ਮਾਫ਼ ਕਰ ਦਿਉ ਗਦਾਰੋ
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН