ਦੁੱਲੇ ਬੱਗੇ ਪਿੰਡ ਨੇ ਕੀਤੀਆਂ ਉਸਤਾਦ ਪੰਮਾ ਗਾਂਧਰਾਂ ਦੀਆਂ ਯਾਦਾਂ ਤਾਜ਼ੀਆਂ | Dulla Bagga Pind | Kabaddi365

  Рет қаралды 666,100

Kabaddi365.com

Kabaddi365.com

4 жыл бұрын

Join this channel to get access to perks: bit.ly/3B5oHSA
ਦੁੱਲੇ ਬੱਗੇ ਪਿੰਡ ਨੇ ਕੀਤੀਆਂ ਉਸਤਾਦ ਪੰਮਾ ਗਾਂਧਰਾਂ ਦੀਆਂ ਯਾਦਾਂ ਤਾਜ਼ੀਆਂ | Dulla Bagga Pind | Kabaddi365
👉Don't Forget to Like, Comment, Share and Subscribe to Kabaddi365.com KZfaq Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 1 200
@sukwindersingh4449
@sukwindersingh4449 3 жыл бұрын
ਜਿਹੜੇ ਜਿਹੜੇ ਦੁੱਲੇ ਨੂੰ ਪਿਆਰ ਕਰਦੇ ਨੇ ਦੁੱਲੇ ਦਾ ਲਲਕਾਰਾਂ ❤️❤️💯 Likes
@hansraj-ju2vh
@hansraj-ju2vh 4 жыл бұрын
ਮੇਰੇ ਦਿਲ ਦੀ ਤਮੰਨਾ ਹੈ ਕੇ ਮੇਰਾ ਬੇਟਾ ਵੀ ਦੁੱਲੇ ਭਾਜੀ ਵਰਗਾ ਖਿਡਾਰੀ ਬਣੇ।
@secretsuperstar2085
@secretsuperstar2085 4 жыл бұрын
ਕਿਸੇ ਖਿਡਾਰੀ ਨੇ ਆਪਣੇ ਉਸਤਾਦ ਦਾ ਏਨਾ ਨਾਮ ਨਹੀਂ ਕੀਤਾ ਜਿਨ੍ਹਾਂ ਦੁੱਲਾ ਕਰ ਰਿਹਾ । ਚੰਗੇ ਪਲੇਅਰ ਬਣ ਜਾਂਦੇ ਪਰ ਕਿਤੇ ਨਾ ਕਿਤੇ ਕੋਚ ਦਾ ਨਾਮ ਪਿੱਛੇ ਰਹਿ ਜਾਂਦਾ ਪਰ ਦੁੱਲਾ ਸਿਰਾ ☺️
@deepdeep-pq5xj
@deepdeep-pq5xj 4 жыл бұрын
ਦੁੱਲੇ ਵੀਰ ਇਕ ਗੱਲ ਸੱਚ ਦੱਸਾ ਤੇਰੀ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ ਵੀਰ ਤੂੰ ਕਦੇ ਕਿਸੇ ਮਾੜੇ ਤੇ ਥਾਪੀ ਨੀ ਮਾਰੀ ਜਿੰਨੇ ਵਾਰ ਅੜਿਆ ਤਕੜੇ ਸਾਹਮਣੇ ਅੜਿਆ ਵੀਰ ਤੂੰ love u y
@happynabha4666
@happynabha4666 4 жыл бұрын
deep deep hnji oh v ta je agla pehla kre action
@deepdeep-pq5xj
@deepdeep-pq5xj 4 жыл бұрын
@@happynabha4666 hanji y
@Mr-Traveller5
@Mr-Traveller5 4 жыл бұрын
Sahi gal aa baii
@harmindersinfhharmindersin3690
@harmindersinfhharmindersin3690 2 жыл бұрын
Sahi gal a
@jantpannu3994
@jantpannu3994 4 жыл бұрын
ਦੁਲਾ ਵੀਰ ਬੋਲਦਾ ਬਹੁਤ ਸੋਹਣਾ ਕੋੲੀ ੲਿਦਾ ਨੀ ਕਰਦਾ ਜਿੰਦਾ ਵੀਰ ੳੁਸਤਾਦ ਦੀ ੲਿੱਜਤ ਕਰਦਾ..ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਦੁਲੇ ਵੀਰ ਨੂੰ..🙏🙏
@user-hj6fb1xd1x
@user-hj6fb1xd1x 4 жыл бұрын
ਜਿਲੇ ਜਲੰਧਰ ਜਨਮ ਲਿਆ ਜੱਟ ਨੈ ਪਿੰਡ ਬੱਗੇ ਛੇਤੀ ਹੱਥ ਆਉਦਾਂ ਨੀ ਮੇਲਦਾ ਫਿਰੇ ਜਾਫੀਆ ਅੱਗੇ ਜਿਉਦਾਂ ਰਹਿ ਬਾਈ ਪਾਲੇ ਤੇ ਦੁੱਲੇ ਦੀ ਜੋੜੀ ਬੜੀ ਮਸ਼ਹੂਰ ਹੈ ਅੱਜ ਦੇ ਸਮੇਂ ਵਿੱਚ
@khusharora3096
@khusharora3096 4 жыл бұрын
ਦੁੱਲੇ ਉਸਤਾਦ ਦੀ ਇੰਟਰਵਿਊ ਸੁਣ ਕੇ ਰੌਣਾ ਆ ਗਿਆ ਦੁੱਲੇ ਭਾਜੀ ਇੱਕ ਵਾਰੀ ਸੱਟ ਲੱਗੀ ਕਿਸੇ ਨੇ ਨਹੀਂ ਪੁੱਛਿਆ ਪਰ ਉਸਤਾਦ ਪੰਮਾ ਗਾਂਧਰਾ ਨੇ ਪੂਰਾ ਸਾਥ ਦਿੱਤਾ 🙏🙏🙏😭😭😭
@bharpurbrar2308
@bharpurbrar2308 4 жыл бұрын
ਦੁਲੇ ਹੁਣ ਪੰਮੇ ਉਸਤਾਦ ਦੇ ਪਰਿਵਾਰ ਦਾ ਖਿਆਲ ਰੱਖੀ ਵੀਰੇ ਕਦੀ ਵੀ ਡੋਲੀ ਨਾ ਪੰਮਾ ਹਮੇਸ਼ਾ ਤੇਰੇ ਨਾਲ ਹੀ ਹੋਵੇਗਾ ਗਰਾਉਡ ਵਿਚ ਕੋਈ ਗਲਤੀ ਕਰਨ ਲਗਾ ਪਹਿਲਾਂ ਇਹ ਸੋਚੀ ਕੇ ਪੰਮਾ ਮੈਨੁੰ ਦੇਖ ਰਿਹਾ !! ਬਸ ਏਨੀ ਕੁ ਬੇਨਤੀ ਵੀਰੇ ਖੁਸ਼ ਰਹਿ ਤਰੱਕੀ ਤੇਰੇ ਕਦਮ ਚੁਮੇ !! ਸਾਡੀ ਦੁਆਵਾਂ ਸਦਾ ਤੇਰੇ ਨਾਲ ਦੁਲੇ ਵੀਰੇ
@amritpalsingh1204
@amritpalsingh1204 4 жыл бұрын
ਘਰ ਘਰ ਪੁੱਤ ਜੰਮਣੇ ਦੁੱਲਾ ਬੱਗਾ ਨਿ ਕਿਸੇ ਬਣ ਜਾਣਾ RIP ਪੰਮਾ ਗਾਂਧਰਾ ਉਸਤਾਦ
@GurpreetSingh-kn5rz
@GurpreetSingh-kn5rz 4 жыл бұрын
.... ਦੁੱਲੇ ਵੀਰ ਤੇਰੀ ਸੋਚ ਨੂੰ ਸਲਾਮ
@Avtar2023
@Avtar2023 2 жыл бұрын
Banan nu ahe harjeet bajakhana 🤣🤣🤣🤣🤣🤣🤣
@reshamgill8520
@reshamgill8520 2 жыл бұрын
@@Avtar2023 oh apni jagah dulla apni jagah could compare na krea kro ewe
@virendersingh-lw3gw
@virendersingh-lw3gw Жыл бұрын
@@Avtar2023 my favorite😍
@amardeepsingh3836
@amardeepsingh3836 3 жыл бұрын
ਹੌਸਲਾ ਬੁਲੰਦ ਰੱਖਿਓ ਤੇ ਜਿਨ੍ਹਾਂ ਨੇ ਸਾਡੇ ਲਈ ਸਾਡੀ ਕੌਮ ਲਈ ਜੋ ਕੀਤਾ ਹੋਵੇ ਉਹ ਕਦੇ ਨਹੀਂ ਭੁਲਣਾ ਚਾਹੀਦਾ. ਸਾਨੂੰ ਮਾਣ ਆ ਦੁੱਲੇ ਵਰਗੇ ਵੀਰਾਂ ਤੇ👌💪
@sabhipaji1263
@sabhipaji1263 4 жыл бұрын
ਸਾਡੀ ਇੱਕ ਬੇਨਤੀ ਆ ਦੁੱਲੇ ਵੀਰ ਨੂੰ ਕ ਕਦੀ ਵੀ ਕੋਚ ਦੇ ਪਰਵਾਰ ਨੂੰ ਕੱਲਾ ਨਾ ਸ਼ੱਡੀ ਹੇਮਸ਼ਾ ਸਪੋਰਟ ਕਰੀ ਵੀਰ ਓਨਾ ਦੀ love you ਦੁੱਲੇ ਵੀਰ
@rajvirsidhu8574
@rajvirsidhu8574 4 жыл бұрын
ਆ ਵੀਰ ਆ ਜੋ ਆਪਣੇ ਉਸਤਾਦ ਨੂੰ ਪਿਉ ਬਰਾਬਰ ਸਮਝਦਾ ਧੰਨ ਆ ਦੁਲਿਆ
@ramansidhu1603
@ramansidhu1603 4 жыл бұрын
Rajvir Sidhu ..
@babbusharma600
@babbusharma600 4 жыл бұрын
ਵਧੀਆ ਬੰਦਾ ਦੁੱਲਾ ਬਾਈ ਕੋਚ ਦੇ ਪਰਿਵਾਰ ਨੂੰ ਹਮੇਸਾ ਸਪੋਰਟ ਕਰਦਾ ਰਹੀ ਦੁੱਲੇ ਬਾਈ
@brarvlogs5531
@brarvlogs5531 4 жыл бұрын
ਉਸਤਾਦ ਦੀ ਲੜਕੀ ਜਿੰਨੀ ਪੜਾਈ ਕਰੂਗੀ ਉਸਦਾ ਖਰਚਾ ਦੁੱਲਾ ਕਰੂਗਾ ਬਾਈਂ
@sandeephari4687
@sandeephari4687 4 жыл бұрын
ਦੁੱਲਾ ਬਹੁਤ ਵਧੀਆ ਖਿਡਾਰੀ ਆ ਅਤੇ ਬਹੁਤ ਵਧੀਆ ਸੋਚ ਦਾ ਵੀ ਮਾਲਿਕ ਆ ਮੈਂ ਦੁੱਲੇ ਦੀ ਖੇਡ ਦਾ ਦਿਲੋ ਫੈਨ ਆ
@sukhjindersingh1675
@sukhjindersingh1675 3 жыл бұрын
ਦੁੱਲੇ ਵੀਰ ਤੂੰ ਆਪਣੇ ਉਸਤਾਦ ਦੀ ਇਜਤ ਕੀਤੀ ਉਸਦਾ ਤੈਨੂੰ ਫਲ ਮਿਲਿਆ ਹੈ ਜਿਹੜੇ ਗੁਰੂ ਦੇ ਤਾਬਿਆਦਾਰ ਹੁੰਦੇ ਹਨ ਉਹ ਕਦੇ ਹਾਰ ਨਹੀ ਖਾਂਦੇ।
@kabaddilover1998
@kabaddilover1998 4 жыл бұрын
ਮੇਰੀ ਸਲਾਮ ਦੁੱਲੇ ਅਤੇ ਪੰਮਾ ਗੰਦਰਾ ਨੂੰ
@KulwinderSingh-zh7be
@KulwinderSingh-zh7be 4 жыл бұрын
Meri ਉਮਰ ਵੀ ustad ਨੂੰ ਲੱਗ ਜਾਵੇ. ਪਰ ਦੁੱਲੇ ਉਸਤਾਦ ਨੂੰ ਕਿਦੇ ਵੀ ਕੁਸ਼ ਨਾ ਹੋਵੇ. Love you ਉਸਤਾਦ..... ♥️♥️♥️♥️
@BhupinderSingh-de5jc
@BhupinderSingh-de5jc 4 жыл бұрын
ਦੁੱਲੇ ਵੀਰ ਤੇਰੀ ਸੋਚ ਨੂੰ ਸਲਾਮ
@avtaraulakh5003
@avtaraulakh5003 2 жыл бұрын
ਦੁਲੇਅ ਵੀਰ ਉਸਤਾਦ ਦੇ ਬੱਚੇ ਤੇਰੇ ਭੈਣ ਭਰਾ ਨੇ ਜੁਮੇ ਵਾਰੀ
@amandeepsandhu1229
@amandeepsandhu1229 4 жыл бұрын
ਦੁੱਲੇ ਬਾੲੀ ੳੁਸਤਾਦ ਦਾ ਟੈਟੂ ਜਰੂਰ ਬਣਾਓ . ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ love you bro
@HeavenChahal22
@HeavenChahal22 3 жыл бұрын
Hmm Bai g sahi gll a
@akashtech6009
@akashtech6009 2 жыл бұрын
Bai ejat tna Dil ch hunde a tattoo tno ki lena eh tna choti gal ho jani
@BaljitSingh-ic4fq
@BaljitSingh-ic4fq 4 жыл бұрын
ਵਾਹਿਗੁਰੂ ਮਿਹਰ ਕਰੇ ਦੁੱਲੇ ਵੀਰ ਉਸਤਾਦ ਦੇ ਪਰਵਾਰ ਦਾ ਸਾਥ ਨਾ ਛੱਡੀ love you ਵੀਰ ਜੀ
@BhupinderSingh-de5jc
@BhupinderSingh-de5jc 4 жыл бұрын
ਦੁਨੀਆ ਦਾ ਨੰਬਰ ਇੱਕ ਖਿਡਾਰੀ ਰੇਡਰ ਦਿਲ ਦਾ ਨਹੀਂ ਮਾੜਾ ਦੁੱਲਾ ਬੱਗਾ ਪਿੰਡ ਵਾਲਾ
@mukeshchumber500
@mukeshchumber500 4 жыл бұрын
Schi Bai no 1 raider 👌👌👌💪💪💪💪
@gouravgill2436
@gouravgill2436 4 жыл бұрын
Sahi gal Bai 👌👌💪💪😘😘
@makhankalas660
@makhankalas660 4 жыл бұрын
ਸਹੀ ਗੱਲ ਹੈ ਵੀਰ ਜੀ
@sukhwindermaan2964
@sukhwindermaan2964 4 жыл бұрын
Ryt bro no one ne
@mrthapar353
@mrthapar353 4 жыл бұрын
Keep it bro
@punjabdimaakhedkabaddi7252
@punjabdimaakhedkabaddi7252 4 жыл бұрын
ਦੁੱਲਾ ਸਖ਼ਤ ਮਿਹਨਤ ਕਰਕੇ ਆਪਣੇ ਉਸਤਾਦ ਦਾ ਨਾਮ ਸਦਾ ਵਾਸਤੇ ਜਿੰਦਾ ਰੱਖੇ ਪ੍ਰਮਾਤਮਾ ਪੰਮਾ ਗਾਧਰਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ🙏🙏
@avtarchoudhary2543
@avtarchoudhary2543 4 жыл бұрын
Dulla sirra bnda .. jina wdiya raider ohna wdiya insaan .. jiniya gllla kitiya sbh ustad bare .. salute aa bai Dulle tnu 🙏🙏
@BabarAli-xc2hv
@BabarAli-xc2hv 4 жыл бұрын
Dulla mara favorite ha 🇵🇰♥️🇮🇹🤼‍♂️
@simranjit099
@simranjit099 4 жыл бұрын
ਪੂਰਾ ਜੱਗ ਦੀਵਾਨਾ ਦੁੱਲੇ ਭਰਾ ਤੇਰੀ ਖੇਡ ਦਾ। ਉਸਤਾਦ ਦਾ ਸਤਿਕਾਰ ਪੂਰਾ ਕੀਤਾ। love u💖💖💖💖💖👌🏻👌🏻👌🏻👌🏻👌🏻
@amangill3783
@amangill3783 4 жыл бұрын
Soni gal mari jann
@amangill3783
@amangill3783 4 жыл бұрын
Sonii gal jann
@simranjit099
@simranjit099 4 жыл бұрын
@@amangill3783 yes darling
@satvirsinghgagan7819
@satvirsinghgagan7819 4 жыл бұрын
ਉਸਤਾਦ ਦੀ ਤਾਲੀਮ ਕਿੱਦਾ ਕਰਨੀ ਐ ,ਉਹ ਦੁੱਲੇ ਬੱਗੇ ਪਿੰਡ ਵਾਲੇ ਤੋ ਸਿਖਣਾ ਚਾਹੀਦਾ ਹੈ 🙏👍
@honeyshergill5851
@honeyshergill5851 4 жыл бұрын
Nice veer aa 22
@harmandeeprandhawa7872
@harmandeeprandhawa7872 4 жыл бұрын
Salute aa veer g
@RanjitKumar-oe3sz
@RanjitKumar-oe3sz 4 жыл бұрын
Pardeep Best ancer
@JasbirSingh-mw1vr
@JasbirSingh-mw1vr 4 жыл бұрын
ਤਾਲੀਮ ਦਾ ਅਰਥ ਤਾਂ ਸਿਖਿਆ ਹੁੰਦਾ ਹੈ। ਇਸ ਥਾਂ ਸ਼ਬਦ ਉਸਤਤ ਵਰਤਿਆ ਜਾ ਸਕਦਾ ਹੈ
@deep_kang9123
@deep_kang9123 4 жыл бұрын
Nice ilike you dulla veer ji
@sukhveerchachl1255
@sukhveerchachl1255 2 жыл бұрын
ਦੁੱਲਾ ਜਿਨ੍ਹਾਂ ਵਧੀਆ ਪਲੇਆਰ ਇਸ ਤੋਂ ਕਿਤੇ ਜ਼ਿਆਦਾ ਵਧੀਆ ਇਨਸਾਨ ਆ ਜੋ ਆਪਣੇ ਉਸਤਾਦ ਦੀ ਇੰਨੀ ਇੱਜ਼ਤ ਕਰਦਾ ਨਈ ਅੱਜ ਕੱਲ ਦੇ ਜ਼ਮਾਨੇ ਵਿਚ ਵੱਡਾ ਬਣ ਕੇ ਕੋਂਣ ਕਿਸੇ ਨੂੰ ਪੁੱਛਦਾ ਚਾਹੇ ਉਹ ਉਸਤਾਦ ਹੀ ਕਿਉਂ ਨਾ ਹੋਵੇ
@ParamjitSingh-jb3oz
@ParamjitSingh-jb3oz 10 ай бұрын
ਦੁੱਲਾ ਬੇਸਟ ਆ ਹਮੇਸ਼ਾਂ ਬੈਸਟ ਰਹੇਗਾ
@manikaushik40
@manikaushik40 4 жыл бұрын
ਵਾਹ ਬਾਈ ਪ੍ਰਦੀਪ ਸਵਾਦ ਲਿਆਤਾrabb mehr kra🙏
@user-dc2nf3wy9l
@user-dc2nf3wy9l 4 жыл бұрын
ਦਿਲ ਦਾ ਹੀਰਾ ਬੰਦਾ
@makhankalas660
@makhankalas660 4 жыл бұрын
ਉਸਤਾਦ ਚੇਲੇ ਦਾ ਰਿਸਤਾ ਮਾਂ ਬਾਪ ਦੇ ਬਰਾਬਰ ਦਾ ਹੁੰਦਾ ਹੈ ਘਰ ਵਿੱਚ ਰਹਿੰਦੇ ਹਾਂ ਤਾਂ ਆਪਣੇ ਮਾਂ ਬਾਪ ਸਾਰਾ ਕੁੱਝ ਹੁੰਦਾ ਹੈ, ਖੇਡ ਖੇਡਦੀਆਂ ਹੋਣਾ ਉਸਤਾਦ ਹੀ ਮਾਂ ਬਾਪ ਹੁੰਦਾ ਹੈ, ਦੁੱਲੇ ਵੀਰ ਨੇ ਕਿਹਾ ਬਹੁਤ ਜਿਆਦਾ ਪਲੇਰਾ ਨੂੰ ਤਿਆਰ ਕੀਤਾ ਹੈ, ਪਰ ਦੁੱਲੇ ਦਾ ਰਿਸਤਾ ਆਪਣੇ ਉਸਤਾਦ ਨਾਲ ਮਾਂ ਪਿਓ ਦੇ ਬਰਾਬਰ ਸੀ, ਦੁੱਲੇ ਵੀਰ ਉਸਤਾਦ ਦੀ ਦੇਣ ਨੇ ਅੱਜ ਤੁਹਾਨੂੰ ਸਾਰਾ ਵਰਲਡ ਜਾਣਦਾ ਹੈ, ਦੁੱਲੇ ਵੀਰ ਤੁਹਾਡੇ ਤੇ ਜਿੰਮੇਵਾਰੀ ਜੈਜੀ ਬੀ ਤੇ ਉਸਤਾਦ ਕੁਲਦੀਪ ਮਾਣਕ ਜੀ ਜੋ ਰਿਸਤਾ ਜੈਜੀ ਬੀ ਨਿਭਾ ਰਿਹਾ ਉਸ ਤਰਾਂ ਤੁਸੀ ਨਿਭਾਓ, ਉਸਤਾਦ ਜੀ ਦੇ ਪਰਿਵਾਰ ਨੂੰ ਮਿਲਦੇ ਰਹਿਣਾ ਚਾਹੀਦਾ ਹੈ, ਪਰਿਵਾਰ ਨੂੰ ਆਪਣੇ ਪਰਿਵਾਰ ਜਿੰਨਾ ਪਿਆਰ ਦਿਓ ਜੀ, ਦੁੱਲੇ ਵੀਰ ਤੁਹਾਡੇ ਤੇ ਦੋ ਪਰਿਵਾਰਾਂ ਦੀ ਜਿੰਮੇਵਾਰੀ ਪੈ ਗਈ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀ ਦੋਨੋ ਪਰਿਵਾਰਾਂ ਜੀ ਦੀ ਸਹਾਇਤਾ ਕਰ ਸਕਦੇ ਹੋ, ਉਸਤਾਦ ਜੀ ਦੇ ਬੱਚਿਆ ਦੀ ਦੇਖ ਰੇਖ ਤੁਸੀ ਕਰਿਓ ਜੀ ਉਹਨਾਂ ਦਾ ਪੂਰਾ ਖਿਆਲ ਰੱਖਿਓ ਜੀ ਪੜਾਈ ਦਾ ਸਾਰਾ ਖਰਚ ਆਪ ਕਰਿਓ ਜੀ ਵਧਿਆ ਸਕੂਲ ਵਿੱਚ ਦਾਖਲ ਕਰਵਾਉਣਾ ਜੀ ਤਾਂ ਕਿ ਵਧੀਆ ਪੜਾਈ ਕਰਕੇ ਆਪਣੇ ਪੈਰਾ ਤੇ ਖੜੇ ਹੋ ਜਾਣ, ਦੁੱਲੇ ਵੀਰ ਜਦੋਂ ਉਸਤਾਦ ਜੀ ਦੇ ਬੱਚੇ ਵਧੀਆ ਪੜ ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਜਾਣਗੇ ਤਾਂ ਸੱਭ ਤੋਂ ਜਿਆਦਾ ਖੁਸ਼ੀ ਤੁਹਾਨੂੰ ਹੋਵੇ ਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦੁੱਲੇ ਵੀਰ ਤੇ ਦੁੱਲੇ ਵੀਰ ਜੀ ਦੇ ਉਸਤਾਦ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@Punjab_84
@Punjab_84 2 жыл бұрын
ਆਪਣੇ ਬਾਰੇ ਕੋਈ ਗੱਲ ਨਹੀਂ ਕੀਤੀ ਜਿੰਨੀ ਗੱਲ ਕੀਤੀ ਉਸਤਾਦ ਦੀ ਕੀਤੀ ਓਹ ਵੀ ਦਿਲ ਤੋ ਵਾਹ ਮੁੰਡਿਆ ਜਿਉਂਦਾ ਰਹਿ ਵਾਹਿਗੁਰੂ ਮੇਹਰ ਕਰੇ
@bhupindersinghkhinda8453
@bhupindersinghkhinda8453 4 жыл бұрын
ਪਰਦੀਪ ਬਾਈ ਜੀ ਦੁੱਲਾ ਦੁਨੀਆਂ ਦਾ ਸਭ ਤੋਂ ਵਧੀਆ ਖਿਡਾਰੀ ਆ ਦੁੱਲੇ ਨੂੰ ਕਬੱਡੀ ਨਹੀਂ ਛੱਡਣੀ ਚਾਹੀਦੀ ਬੱਲ ਕੇ ਉਸਤਾਦ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਬੱਲ ਤੇ ਹੋਰ ਵਧੀਆ ਖੇਡਣਾ ਚਾਹੀਦਾ ਹੈ ਅਤੇ ਵਹਿਗੁਰੂ ਦੁੱਲੇ ਤੇ ਉਸ ਦੇ ਉਸਤਾਦ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😢🙏ਲਵ ਯੂ ਦੁੱਲੇ ਭਰਾ ਡਾਇਮੰਡ ‌ਔਫ ਕਬੱਡੀ 💪💪💪👌👌👌
@ranjitkhalsa0243
@ranjitkhalsa0243 4 жыл бұрын
ਮੈਂ ਅਜ ਤਕ ਕੋਈ ਖਿਡਾਰੀ ਨਹੀਂ ਦੇਖਿਆ ਜਿਹੜਾ ਆਪਣੇ ਉਸਤਾਦ ਦਾ ਐਨਾ ਸਤਿਕਾਰ ਕਰਦਾ ਹੋਵੇ
@kulwantgill5958
@kulwantgill5958 4 жыл бұрын
ਦੁੱਲੇ ਦੀ ਖੇਡ ਬਹੁਤ ਵਧੀਆ ਅਤੇ ਉਸਤਾਦ ਬਾਰੇ ਸੋਚ ਉਸ ਤੋਂ ਵੀ ਵਧੀਆ ਹੈ । ਦੁਲਿਆ ਜਿਉਂਦਾ ਵਸਦਾ ਰਹਿ, ਤਰੱਕੀਆਂ ਕਰ ਅਤੇ ਆਪਣੇ ਉਸਤਾਦ ਦਾ ਨਾਮ ਚਮਕਾਉਂਦਾ ਰਹਿ ।
@deepjudge2581
@deepjudge2581 4 жыл бұрын
Wahh ਦੁੱਲਿਆਂ sari ਇੰਟਰਵਿਊ ਚ ਉਸਤਾਦ ਜੀ ਉਸਤਾਦ ਜੀ ਹੀ ਕਰੀਂ ਗਿਆ💝💝ਪੰਮੇ ਭਾਜੀ ਦੇ ਘਰ ਤੇ ਵਾਹਿਗੁਰੂ ਮੇਹਰ ਰੱਖੇ 🙏
@hardeepsingh-tz6xs
@hardeepsingh-tz6xs 3 жыл бұрын
👍
@MandeepSingh-yb2wl
@MandeepSingh-yb2wl 3 жыл бұрын
ਨਿਮਰਤਾ 🙏🙏🙏🙏
@sukhgill7783
@sukhgill7783 3 жыл бұрын
Shi a gl ji
@aligujjar2498
@aligujjar2498 4 жыл бұрын
Dulle varga khadari poori dunia te ni he 💪💪💪💪💪
@LaddiSingh-cl1kg
@LaddiSingh-cl1kg 3 жыл бұрын
right ji
@jattsabb2051
@jattsabb2051 4 жыл бұрын
ਦੁੱਲਾ ਤਾਂ ਦੁੱਲਾ ਹੀ ਆ
@aulakhsaab9566
@aulakhsaab9566 4 жыл бұрын
ਦੁੱਲੇ ਵੀਰ ਆਪਣੇ ਡੌਲੇ ਉਤੇ ਉਸਤਾਦ ਦੀ ਫੋਟੋ ਪਵਾ ਲਾ ਤੇਰਾ ਬਹੁਤ ਧੰਨਵਾਦ ਵੀਰ ਜੀ ।।
@itzaman7905
@itzaman7905 3 жыл бұрын
Bai photo dil ch huni chahidi tatoo ta har koi bnayi firda .
@aulakhsaab9566
@aulakhsaab9566 3 жыл бұрын
boys ਦਿਲ ਕਿਹਨੇ ਵੇਖਿਆ ਵੀਰ
@bantivlog684
@bantivlog684 4 жыл бұрын
Kon Kon chahnda ki Dulla di Hik ta ustad pamma di photo tattoos banan chahida Sirf O like ❤ kro Miss u ustad ji
@bhurasingh4617
@bhurasingh4617 3 жыл бұрын
Dulla nu waheguru chardi kalan Bakse Dulle ustad dee Daeth kime hoei
@ravimatti5644
@ravimatti5644 4 жыл бұрын
Dulle di neet ਸੱਚੀਂ c tahi rabb ne kus ni lakoyia 👌👌👌
@sahilbajjar7079
@sahilbajjar7079 4 жыл бұрын
Dulla 22 atttttt
@sandeepbrar148
@sandeepbrar148 4 жыл бұрын
Dulla phela v gaint c hun v gaint a te on wale time ch end krauga rabb trakia deve dulle nu love you bai
@amarjeetsingh9688
@amarjeetsingh9688 4 жыл бұрын
ਇੱਕ ਗਰੀਬ ਘਰ ਦਾ ਖਿਡਾਰੀ ਆਪ ਜੋ ਨਹੀਂ ਕਰ ਸਕਦਾ ਉਹ ਆਪਣੇ ਸ਼ਾਗਿਰਦ ਨੂੰ ਟੌਪ ਤੇ ਵੇਖਣਾ ਚਾਹੁੰਦਾ ਹੈ ਭਾਵੇਂ ਆਪ ਉਸ ਨੂੰ ਕੁਝ ਵੀ ਹਾਸਲ ਨਾ ਹੋਵੇ ਪਰ ਸ਼ਾਗਿਰਦ ਦੇ ਰਾਹੀਂ ਆਪਣੇ ਵਾਯੂਦ ਨੂੰ ਸਥਾਪਿਤ ਕਰਨ ਦਾ ਸੁਪਨਾ ਹੁੰਦਾ ਹੈ ਉਸਤਾਦ ਦਾ ਬਹੁਤ ਸਾਰੇ ਸਾਡੇ ਵਰਗੇ ਵਧੀਆ ਖੇਡਣ ਦੇ ਬਾਵਜੂਦ ਸਿਰਫ ਗਰੀਬੀ ਕਰਕੇ ਗੇਮ ਨੂੰ ਛੱਡਕੇ ਅਰਥ ਦੇਸਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੋਏ ਹਨ ਪਰ ਸਾਨੂੰ ਖੁਸ਼ੀ ਵੀ ਹੈ ਕਿ ਦੁੱਲਾ ਵੀਰ ਜਿਲੇ ਜਲੰਧਰ ਦੀ ਸ਼ਾਨ ਹੈ ਵੀਰ ਉਸਤਾਦ ਦਾ ਘਰ ਕਦੇ ਨਾਂ ਭੁੱਲਣਾ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@nirmalbuttar8635
@nirmalbuttar8635 4 жыл бұрын
ਦੁੱਲੇ ਵੀਰੇ ਸਾਡੇ ਕੋਚ ਬਿਲੂ ਢਡੋਲੀ ਜੀ ਬੁਹਤ ਚੰਗੇ ਇਨਸਾਨ ਹਨ
@GurpreetSingh-zb8fl
@GurpreetSingh-zb8fl 4 жыл бұрын
ਦੁਨੀਆਂ ਦਾ ਨੰਬਰ no. 1 ਰੇਡਰ ਦੁੱਲਾ💪💪👌
@bringtech4981
@bringtech4981 4 жыл бұрын
ਦਿਲ ਦੀਆ ਗੱਲਾ ਕੀਤੀਆ ਅੱਜ ੳਸਤਾਦ ਨੇ
@NavtejsinghgmailcomDhillion
@NavtejsinghgmailcomDhillion 4 жыл бұрын
ਦੁਨੀਆਂ ਦਾ ਸੁਪਰ ਖਡਾਰੀ ਦੁਲਾ ਬੱਗਾ ਪਿੰਡ ਬਹੁਤ ਵਦੀਆ ਗੱਲਾਂ ਕੀਤੀਆਂ ਆਪਣੇ ਉਸਤਾਦ ਨੂੰ ਰੱਬ ਮੰਨਿਆ ਵਾ ਬਾੲੀ ਜੀ ਨੇ ਵਾਹਿਗੁਰੂ ਮੇਰ ਪਰਆ ਹੱਥ ਰੱਖੇ ਦੁਲਾ ਬੱਗਪਿੰਡ ਵਾਲੇ ਤੇ🙏🙏🙏
@Watchingviewer
@Watchingviewer 4 жыл бұрын
Waheguru mehar rakhi hamesha Dulla ji te ♥️♥️♥️♥️♥️
@samsungs5135
@samsungs5135 4 жыл бұрын
🙏🙏🙏🙏🙏
@sulkhansinghsulkhansingh6821
@sulkhansinghsulkhansingh6821 4 жыл бұрын
Hanji
@lakhwinderkaur6830
@lakhwinderkaur6830 4 жыл бұрын
Jind jaan aa dulla ustaad 💎 Heera banda 💪
@gaganbawa4007
@gaganbawa4007 4 жыл бұрын
ਮੇਹਰ ਕਰੀ ਰੱਬਾ ਇਸ ਵੀਰ ਤੇ
@RahulRana-tb5bu
@RahulRana-tb5bu Жыл бұрын
ਸਹੀ ਗੱਲ ਐਂ ਭਰਾ ਉਸਤਾਦ ਉਸਤਾਦ ਹੀ ਹੁੰਦਾ ਐਂ 😭😭😭😭😭
@laddinarla2756
@laddinarla2756 3 жыл бұрын
ੳੁਸਤਾਦ ਨੂੰ ੲੇਨੀ ੲਿਜਤ ਦੇਣ ਵਾਲਾ ਅਾ ਪਹਿਲਾ ਖਡਾਰੀ ਦੇਖਿਅਾ. ਜੀਓ ਦੁਲੇ ਵੀਰ
@sukhbirgill110
@sukhbirgill110 4 жыл бұрын
aa ਹੁੰਦੀਆ ਨੇ ਸੱਚੀਆ ਗੱਲਾ 22 ji
@chahalrao7625
@chahalrao7625 4 жыл бұрын
Dulla Bagga pind no 1 player love you dulla Bagga pind waheguru chad di kalan ch rakhe tuhanu
@wringarsh6024
@wringarsh6024 4 жыл бұрын
Dulla bai sirraaa
@sukhsunny4540
@sukhsunny4540 4 жыл бұрын
ਇਹ ਕਹਾਵਤ ਦੁੱਲੇ ਤੇ ਹੀ ਸਹੀ ਢੁਕਦੀ ਆ ਦਿਲ ਦਾ ਮਾੜਾ ਦੁੱਲਾ ਬੱਗੇ ਪਿੰਡ ਵਾਲਾ ਦੁੱਲਾ ਉਸਤਾਦ ਦੇ ਪਰਿਵਾਰ ਦੇ ਨਾਲ ਰਹੀ ਵੀਰ love you veer
@bhagwantsingh2868
@bhagwantsingh2868 4 жыл бұрын
ਦੁਲਾ ਸਿਰਾ ਬੰਦਾ ਪਲੇਅਰ ਤਾ ਬਹੁਤ ਪਰ ਦੁਲੇ ਵਰਗਾ ਕੋਈ ਨੀ ਜਿਸਨੇ ਉਸਤਾਦ ਦਾ ਏਨਾ ਨਾਮ ਰੋਸਨ ਕੀਤਾ ਸਿਰਾ ਦੁਲੇ ਜਿਉਦਾ ਰੈਹ
@pappusingh5210
@pappusingh5210 4 жыл бұрын
Dulla pahji tusi great ho♥️🙏
@usmanshafiq5692
@usmanshafiq5692 4 жыл бұрын
I am from Pakistan Dulla boht acha player hy
@manikaushik40
@manikaushik40 4 жыл бұрын
Dulla nu salute aa kidi chngi soch da malak.aa.lok 100 kuj kehda na dulla ware pr ajj y dil.he jitt lya rabb tri lambi umr kra veera god bless you
@ParamjitSingh-jb3oz
@ParamjitSingh-jb3oz 10 ай бұрын
ਦੁੱਲਾ ਦੁੱਲਾ ਹੁੰਦੀ ਆ
@user-qq7li2zb5h
@user-qq7li2zb5h 3 ай бұрын
ਪਹਿਲਾ ਇਨਸਾਨ ਜੇੜ੍ਹਾ astadd ਦੀ ਇੱਜਤ ਕਰਦਾ ਦੂਜਾ ਗੁਲਾਬ ਸਿੱਧੂ ❤❤
@balwindersingh1364
@balwindersingh1364 4 жыл бұрын
ਦੁੱਲਾ ਉਸਤਾਦ ਜੀ ਸਿਰਾ
@MalikAli-lz9if
@MalikAli-lz9if 4 жыл бұрын
Usatd pema gg aik vdy insan c,Allah una di mugfrt frmey, duly veer tusi una dy family da bht kyl rkhna veer g ,I really respect of ustad pema gg😥.🇵🇰
@ramandeepbawa6443
@ramandeepbawa6443 4 жыл бұрын
ਦੁੱਲੇ ਬਾਈ ਹੋਰ ਵਧੀਆ ਕਰਕੇ ਦਿਖਾ ਜਿਹੜਾ ਤੇਰੇ ਉਸਤਾਦ ਨੂੰ ਵੀ ਹੋਰ ਮਾਣ ਹੋਵੇ
@Watchingviewer
@Watchingviewer 4 жыл бұрын
Duniya da no1 raider My fvrt ji dil da ni mada dulla bagga pind wala ♥️♥️♥️♥️ 👇👇👇
@sulkhansinghsulkhansingh6821
@sulkhansinghsulkhansingh6821 4 жыл бұрын
Acha g
@insaneghumanyt8842
@insaneghumanyt8842 4 жыл бұрын
👍
@parassingh5550
@parassingh5550 4 жыл бұрын
ache ji
@AbidAli-qg3um
@AbidAli-qg3um 4 жыл бұрын
O acha g
@physicaleducationsawinderb1125
@physicaleducationsawinderb1125 4 жыл бұрын
Te insan bhi chnga
@satvirsinghgagan7819
@satvirsinghgagan7819 4 жыл бұрын
ਗੱਲ ਬਾਤ ਵੀਰੇ ਘੱਟੋ ਘੱਟ 1 ਘੰਟੇ ਦੀ ਰੱਖਿਆ ਕਰੋ ਕਿਊਕਿ ਸਰੋਤਿਆ ਨੂੰ ਚਾਅ ਹੁੰਦਾ ਹੈ ਹਰੇਕ ਦੀ ਜਿਦਗੀ ਦਾ ਸੰਘਰਸ਼ ਸੁਣਨ ਲ਼ਈ 🙏🙏🙏
@walikhan4000
@walikhan4000 4 жыл бұрын
Best kabaddi raider in the world.lots of love from Pakistan
@pargatsingh1579
@pargatsingh1579 3 жыл бұрын
ਦੁਲੇ ਦੀ ਸੋਚ ਨੂੰ ਸਲਾਮ
@nitashjalalpuria1932
@nitashjalalpuria1932 3 жыл бұрын
ਪੰਮਾ ਗਾਦਰਾ ਉਸਤਾਦ ਜੀ ਦੁੱਲਾ ਬੱਗਾ ਪਿੰਡ ਵਾਲਾ ❤️❤️
@kakachopra2350
@kakachopra2350 4 жыл бұрын
Rab da sacha banda a dulla te rab da sacha banda c pamma veer miss you pamme veer
@parvindersingh8832
@parvindersingh8832 4 жыл бұрын
waheguru ji sare player te apna mehar bharya hath rakho hassde khed ghara nu jaan 🙏🙏🙏🙏🙏 love you dulle 22 tenu v waheguru chardikala rakhe
@babbusinghsrpay1054
@babbusinghsrpay1054 4 жыл бұрын
ਦੁੱਲਾ,ਇੱਕ ਹੀਰ ਕਬੱਡੀ ਦਾ ਜੀ,
@manjeetthuliwalmani9683
@manjeetthuliwalmani9683 4 жыл бұрын
ਸਿਰਾ ਬੰਦਾ ਏ ਦੁੱਲਾ Love you broo ❤❤
@dimplebhodipuriya9027
@dimplebhodipuriya9027 4 жыл бұрын
Siraaaaaa banda ......dulla bagga pind bahla hi down to earth banda aa
@saqibhussain4055
@saqibhussain4055 4 жыл бұрын
Sohna ty favorite player Sada ♥️♥️♥️ 🇵🇰
@anmworshipernavigill8033
@anmworshipernavigill8033 4 жыл бұрын
Salute broo....Dil da ni mada dulla bagge pind wala💪
@gurmukhsingh6097
@gurmukhsingh6097 4 жыл бұрын
ਪ੍ਰਮਾਤਮਾ ਨੰ ੧ ਦੂਜਾ ਨੰਬਰ ਉਸਤਾਦ ਦਾ ਦੁਲੇ ਤੁਸੀਂ ਬਹੁਤ ਵਧੀਆ ਇਜਤ ਕੀਤੀ । ਰੱਬ ਤੇਰੇ ਤੇ ਮਿਹਰ ਭਰਿਆ ਹੱਥ ਰੱਖੇਗਾ ।ਪਲੀਜ ਹੁਣ ਵੀ ਦੁਲੇ ਪਰਿਵਾਰ ਦੀ ਮਦਦ ਕਰਦੇ ਰਹੋ ।ਰੱਬ ਹਮੇਸਾ ਵਾਧਾ ਹੀ ਕਰੇਗਾ ਤੁਹਾਡੀ ਇਜਤ ਵਧੇਗੀ
@IPS_JAGRAON
@IPS_JAGRAON 4 жыл бұрын
wah oh dullea siraa yara...dilo respect. broo...salute a bro tainu..jo ena soch da apne ustad bare...nhi ta kae lok..harek mahine nama ustad labh lainde a
@rahulvelly4542
@rahulvelly4542 4 жыл бұрын
Dil khush Hogya dulla bai di gaal sun k dullai bai Lovejuu aa Oustad Ji nu hamesha yd rkhiyo Jii Maharaj chardi kall ch rkhai Jii.. 💖💖
@kulveersingh387
@kulveersingh387 3 жыл бұрын
ਸਾਰੀ ਇੰਟਰਵਿਊ ਉਸਤਾਦ ਹਰ ਕੋਈ ਦੁੱਲਾ ਨ੍ਹੀ ਬਣ ਸਕਦਾ
@nasirmahmood2487
@nasirmahmood2487 4 жыл бұрын
Tu bohat acha Insan jo apnay ustad ki respect ki log charday soraj no Salaam Kar day nay Ap ka Faraz hay ustad ki family ko b support karna
@randhirvirk7530
@randhirvirk7530 4 жыл бұрын
Dulla my best friend. I love you bro , be in high spirits all the time Waheguru ji tere naal han. Love you Randhir Virk from usa
@singhsabbi7091
@singhsabbi7091 4 жыл бұрын
Dulla veer ustad di family de Hamesa help karna. Waheguru ji
@sukhdeep4912
@sukhdeep4912 2 жыл бұрын
ਦੁੱਲੇ ਦੀ ਸੋਚ ਬਹੁਤ ਵਧੀਆ ਉਹ ਆਪਣੇ ਉਸਤਾਦ ਨੂੰ ਹਮੇਸ਼ਾ ਅੱਗੇ ਰੱਖਦਾ
@g4guri
@g4guri Жыл бұрын
ਇਹ ਦੁੱਲਾ ਐ ਮੇਰੇ ਵੀਰਿਓ ਬੱਗੇ ਪਿੰਡ ਆਲਾ 🤟🏻😎✨❤️
@Newpunjabimovies814
@Newpunjabimovies814 4 жыл бұрын
Meri jaan mera ustad ji dulla bagga pind love u 😘 jaanee meriye 😘
@balwantpanwar1029
@balwantpanwar1029 4 жыл бұрын
Dula bai bahut bdiya player permatma hamesha kirpa bnai rakhe dule bai te
@rajwindersingh1842
@rajwindersingh1842 4 жыл бұрын
ਵੀਰ ਦੁਲੇ ਪੰਮੇ ਵੀਰ ਦੇ ਪिਰਵਾਰ ਤੇ ਹਮੇਸਾ ਹॅਥ ਰਖੀ
@KulwantSingh-sv1pi
@KulwantSingh-sv1pi 3 жыл бұрын
ਦੁੱਲੇ ਵੀਰ ਜਿੰਦਾਵਾਦ
@mogewalaravi2416
@mogewalaravi2416 4 жыл бұрын
ਗੈਂਟ ਬੰਦਾ
@princegujjar6135
@princegujjar6135 4 жыл бұрын
Dulla ustaad♥️♥️♥️
@brownboy1993
@brownboy1993 4 жыл бұрын
ਉਸਤਾਦ ਹੋਵੇ Ripਪੰਮਾ ਗਾਂਧਰਾ ਵਰਗਾ ਮਿਸ ਯੂ ਖਿਡਾਰੀ ਹੋਵੇ ਦੁੱਲਾ ਬੱਗਾ ਪਿੰਡ ਵਰਗਾ,,
@JasvirSingh-tr1ub
@JasvirSingh-tr1ub 4 жыл бұрын
ਕਟੜ ਫੈਨ ਦੁੱਲੇ ਵੀਰ ਦੇ
@rstradingacademy1
@rstradingacademy1 4 жыл бұрын
Dulla ta fir dulla e a . Dulle nu honsla rakh k kabadi kehdni chahdi a .hor mehat kre te ustad da naam hor roshan kre.te ohna de privar di help kre Pamma gandhra pajji bhut vdia insaan san .
@kakachopra2350
@kakachopra2350 4 жыл бұрын
Dulla ta dulla hi a LOVE YOU VEERE
@sindhusingh9276
@sindhusingh9276 4 жыл бұрын
ਪੰਮਾ ਕੋਚ ਦੁੱਲੇ ਦੇ ਨਾਲ ਓਦੀ ਫੈਮਲੀ ਮੈਬਰ ਵਾਗ ਰਹਦੇ ਸਨ ਦੁੱਲਾ ਵੀਰ ਅੱਜ ਵੀ ਆਪਣੇ ਉਸਤਾਦ ਮਿਸ ਕਰਦਾ ਵਾਹਿਗੁਰੂ ਪੰਮੇ ਉਸਤਾਦ ਦੀ ਆਤਮਾ ਸਾਨਤੀ ਬਖਸੇ 🙏 ਵਾਹਿਗੁਰੂ ਦੁੱਲੇ ਵੀਰ ਤੇ ਉਸ ਦੀ ਫੈਮਲੀ ਚੜ੍ਹਦੀ ਕਲਾਂ ਵਿਚ ਰੱਖਣ 🙏🙏
@AnsarAli-db1tn
@AnsarAli-db1tn 4 жыл бұрын
Dulla ke kamyabi ka raz ustad ke recspect hai no dout he is best radier
@sukhikhubber9154
@sukhikhubber9154 4 жыл бұрын
❤️❤️❤️❤️❤️ dule veer jihda Hun tk ustadd g da sath ni chdya tuc ohda hi ohna di family nall rahyoo kyuki only veer tuc hi ho bsh ohna wstee ohna de bachya da khyal rakhyoo Hun bsh Jo ho tuc ho ohna wstee ❤️❤️❤️❤️❤️❤️
@vasansingh1648
@vasansingh1648 4 жыл бұрын
🙏Love u dulle bai te kabbadi 365 walio nu🙏
@umairzahid668
@umairzahid668 4 жыл бұрын
I am biggest fan of dulla bhi Love from Pakistan
@dilbardhillon46
@dilbardhillon46 4 жыл бұрын
ਕਬੱਡੀ ਜਗਤ ਨੂੰ ਬਹੁਤ ਹੀ ਘਾਟਾ ਪਿਆ ਪੰਮੇ ਵੀਰ ਦੇ ਜਾਣ ਨਾਲ
Я обещал подарить ему самокат!
01:00
Vlad Samokatchik
Рет қаралды 9 МЛН
Dulla Bagga talking about his Ustad Pamma Ghandra
15:38
dulla bagga
Рет қаралды 82 М.
Pala jalalpur asked to promoter Why you don't let me play in Canada
10:36
deep daburji vs  gopi frandipuria preet ladhu sirre di Takkar
4:49
non stop Kabaddi
Рет қаралды 348 М.
РЕЗУЛЬТАТЫ КАЗАХСТАНА
0:29
Travelove 100
Рет қаралды 23 М.
Зачем этот скейтер делает сальто Без Ног?
0:27
Van Dijk Destroys Everyone + HIM 💀
0:21
Fearron
Рет қаралды 2,8 МЛН
IShowSpeed Покоряет Мир😳 #shorts
0:48
a_ve_znali
Рет қаралды 13 М.