ਦੁਨੀਆ ਚ ਖ਼ੌਫ਼ ਦਾ ਦੂਜਾ ਨਾਂ ਇਹ ਦੇਵੀਗੜ੍ਹ ਕਿਲ੍ਹਾ;1000 ਫੁੱਟ ਦੀ ਉੱਚਾਈ ਤੇ|Harbhej Sidhu|Sikar Devgarh fort

  Рет қаралды 650,128

Harbhej Sidhu

Harbhej Sidhu

4 ай бұрын

ਦੁਨੀਆ ਚ ਖ਼ੌਫ਼ ਦਾ ਦੂਜਾ ਨਾਂ ਇਹ ਦੇਵੀਗੜ੍ਹ ਕਿਲ੍ਹਾ;1000 ਫੁੱਟ ਦੀ ਉੱਚਾਈ ਤੇ
#harbhejsidhu #rajasthan #sikar #devgarhfort
#rajasthantouristplaces #heritage #history

Пікірлер: 521
@shivdevsingh8458
@shivdevsingh8458
ਆਪ ਜੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਇਨੀਆ ਵਧੀਆ ਇਮਾਰਤਾਂ ਦਿਖਾਉਣ ਲਈ। ਇਹ ਕਿਲ੍ਹਾ ਦੇਖ ਕੇ ਮਨ ਵਿੱਚ ਉਨ੍ਹਾਂ ਸਾਰੇ ਮਜ਼ਦੂਰਾਂ ਅਤੇ ਕਾਰੀਗਰਾ ਤੇ ਨਕਸ਼ਾ ਤਿਆਰ ਕਰਨ ਵਾਲਿਆਂ ਲਈ ਸਿਰ ਸਤਿਕਾਰ ਵਿੱਚ ਝੁਕ ਜਾਂਦਾ। ਬਹੁਤ ਵਧੀਆ ❤
@jaswindersidhu7632
@jaswindersidhu7632
ਨਾਂ ਪਿਉ ਰਹੀਣਾ ਨਾਂ ਮਾਂ ਬੰਦਿਆਂ ਇੱਥੇ ਰਹਿਣਾ ਰੱਬ ਦਾ ਨਾਂ ਬੰਦਿਆਂ।। ਨਾਂ ਕਿਲ੍ਹੇ ਰਹਿਣੇ ਨਾਂ ਜਾਇਦਾਦ ਬੰਦਿਆਂ।। ਇਥੇ ਰਹਿਣਾ ਰੱਬ ਦਾ ਨਾਂ ਬੰਦਿਆਂ ❤😊
@chahal-pbmte
@chahal-pbmte
ਅੱਜ ਸਾਇੰਸ ਦੀ ਸਹਾਇਤਾ ਨਾਲ ਬਹੁਤ ਵਧੀਆ ਇਮਾਰਤਾਂ ਜਾਂ ਕੁੱਝ ਹੋਰ ਬਣ ਰਿਹਾ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਇੰਨੇ ਸਮੇਂ ਪਹਿਲਾਂ ਜਦੋਂ ਸਾਧਨ ਨਾ -ਮਾਤਰ ਸਨ, ਕਿਵੇਂ ਇੰਨੇ ਉੱਚੇ ਕਿਲੇ ਉਸਾਰੇ ਗਏ ਹੋਣਗੇ। ਧੰਨ ਸਨ ਉਹ ਮਜ਼ਦੂਰ ਤੇ ਜਾਨਵਰ ਜਿੰਨਾ ਨੇ ਇੱਥੇ ਸਮਾਨ ਪਹੁੰਚਾਇਆ ਹੋਵੇਗਾ।
@user-jx4te5we3v
@user-jx4te5we3v
Ehna ਰਾਜਿਆਂ ਦਾ ਅੰਸ਼ ਵੰਸ਼ ਕੋਈ ਨਹੀਂ ਕਿ ਇਹ ਮਾਹਲ ਖੰਡਰ ਬਣ ਗਏ ਰੱਬ ਦੇ ਰੰਗ ਕੋਈ ਨਹੀਂ ਜਾਣ skda ithe ਹੀ ਰਹਿ ਜਾਂਦਾ ਹੈ ਸਬ
@malkiatsingh5143
@malkiatsingh5143
ਕਿਲ੍ਹਾ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਨੂੰ ਬਣਾਉਣ ਤੇ ਕਿਤਨੇ ਲੋਕਾਂ ਦੀ ਮਿਹਨਤ ਅਤੇ ਲਹੂ ਲੱਗਿਆ ਹੋਵੇਗਾ।
@bittitalwandisabo5343
@bittitalwandisabo5343
250 ਸਾਲ ਪੁਰਾਣਾ ਕਿਲ੍ਹਾ
@chamkaursingh1721
@chamkaursingh1721
ਬਹੁਤ ਵਧੀਆ ਲੱਗਿਆ ਵੀਰ ਆਪਣੇ ਪੰਜਾਬੀ ਵੀਰ ਸਾਨੂੰ ਘਰ ਬੈਠਿਆਂ ਨੂੰ ਪੰਜਾਬੀ ਵਿੱਚ ਜਾਣਕਾਰੀ ਉਪਲੱਬਧ ਕਰਵਾਉਂਦੇ ਹੋ ਵੀਰ ਜਿਉਂਦੇ ਰਹੋ ਵੀਰ...
@charanjitkang7091
@charanjitkang7091
ਮੈਂ ਚੜਿਆ ਇਸ ਕਿਲ੍ਹੇ ਚ
@rajinderbhardwaj312
@rajinderbhardwaj312
ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਬਾਈ ਕਿਲਾ ਦੇਖ ਕੇ ਰੂਹ ਖੁਸ਼ ਹੋ ਗਈ
@user-fp1nt9sl3v
@user-fp1nt9sl3v
ਸਾਡੀਆਂ ਸਰਕਾਰਾਂ ਸਾਂਭ ਸਵਾਲ ਨਹੀ ਕਰਦੀਆਂ ਨਹੀਂ ਤਾਂ ਲੋਕੀ ਦੂਰੋਂ ਦੇਖਣ ਆਉਂਦੇ। ਨਾ ਕੋਈ ਰਾਹ ਨਾ ਕੋਈ ਬੰਦਾ ਰੱਖਿਆ। ਰੱਬ ਹੀ ਜਾਣਦਾ ਇਹ ਕਰਦੇ ਕੀ ਨੇ
@trend2881
@trend2881
ਸਰਕਾਰ ਨੂੰ ਇਸ ਕਿਲਾ ਵੱਲ ਧਿਆਨ ਦੇਣਾ ਚੀਏਦਾ ਆ ਤਾਂ ਜੋ ਇਤਹਾਸ ਨੂੰ ਦੁਨੀਆ ਯਾਦ ਰੱਖੇ
@KuldeepSingh-md1ub
@KuldeepSingh-md1ub
ਧੰਨ ਹੋ ਭਾਈ ਗੁਰਭੇਜ ਸਿੰਘ ਜੀ ਆਪ ਜੀ ਤੇ ਤੁਹਾਡੀ ਟੀਮ ਦਿਖੋਣਾ ਤੇ ਨਾਲ ਨਾਲ ਸਾਰੀ ਜਾਣਕਾਰੀ ਦੇਣੀ ਦਾਸ ਦੀ ਉਮਰ 70। ਤੋਂ ਉਪਰ ਤੁਹਾਡੇ ਰਾਹੀਂ ਘਰ, ਬੈਠੇ ਬਹੁਤ ਸਾਰੇ ਸਥਾਨਾਂ ਦੇ ਦਰਸ਼ਨ ਹੁੰਦੇ ਆ ਬਹੁਤ ਹੀ ਵਧੀਆ ਉਪਰਾਲਾ ਹੈ ਜਿਊਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਕੁਲਦੀਪ ਸਿੰਘ ਲਾਲੀ ਜਸਪੁਰ ਪਤਰਾਮ ਪੁਰ ੳਤਰਾਖੰਡ
@user-ch3bp5gd1i
@user-ch3bp5gd1i
राजस्थान के सीकर जिले का राजपूत राजा देवी सिंह की सूझबूझ से यह देवी गढ़ किला हजार फुट ऊपर अढाई सो साल पुराना इतिहासक किला दिखाने के लिए वीर हरभेज, सोनी कैमरामैन व गोपी जी का बहुत बहुत धन्यावाद हरियाणा कुरुक्षेत्र से सुखविंदर सिंह
@rajbindersingh8237
@rajbindersingh8237
ਧੰਨ ਸਨ ਉਹ ਮਿਸਤਰੀ ਵਾਹ
@SukhwinderSingh-wq5ip
@SukhwinderSingh-wq5ip
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@HappySingh-ig9fe
@HappySingh-ig9fe
ਕਿੰਨੀਆਂ ਯਾਦਾ ਹੋਣੀਆਂ ਇਹਨਾ ਖੰਡਰਾ ਨਾਲ ਜੁਡ਼ਈਆਂ
@user-yu7md4vv4c
@user-yu7md4vv4c
ਗੁਰਭੇਜ ਵੀਰ ਜੀ ਤੁਸੀਂ ਬਹੁਤ ਮੇਹਨਤ ਕਰਦੇ ਹੋ ਸਰਕਾਰਾਂ ਨੂੰ ਚਾਹੀਦਾ ਕਿਲੇ ਸਾਂਭਣ ਪਰ ਸਰਕਾਰਾਂ ਤਾਂ ਖੁਰਾ ਖੋਜ ਮਟਾਉਣ ਤੇ ਲੱਗੀਆਂ ਨੇ
@harmansinghsarangra
@harmansinghsarangra
ਕਿੰਨੀ ਮੇਹਨਤ ਨਾਲ ਕਿਲ੍ਹੇ ਬਣਾਦੇ ਹੋਣਗੇ ਓਦੋ ਕਿਡੇ ਵੱਡੇ ਵੱਡੇ ਥੱਕ ਜਾਂਦਾ ਬੰਦਾ ਇਕ ਕਿਲ੍ਹਾ ਵੇਖਦਿਆਂ ਹੀ 👌
@sukjindersinghtallewal9302
@sukjindersinghtallewal9302
ਬਾਈ ਸੱਚੀ ਰਾਜਸਥਾਨ ਟਊਰਇਜਮ ਲਈ ਬਹੁਤ ਘੈਂਟ ਆ
@arshdeepsingh-bi3yh
@arshdeepsingh-bi3yh
ਤੁਹਾਡੀ ਮਿਹਨਤ ਨੂੰ ਸਲਾਮ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ।
1❤️#thankyou #shorts
00:21
あみか部
Рет қаралды 88 МЛН
Hoover Dam के निर्माण के सभी रहस्य!
18:00
Lesics हिंदी
Рет қаралды 1,3 МЛН
1❤️#thankyou #shorts
00:21
あみか部
Рет қаралды 88 МЛН