ਦੁਨੀਆਂ ਦੇ ਸਭ ਤੋਂ ਸੋਹਣੇ ਪੰਛੀ ਤੇ ਜਾਨਵਰ ਪੰਜਾਬ ਦੀ ਅਨੋਖੀ ਥਾਂ ਤੁਹਾਨੂੰ ਵੀ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ

  Рет қаралды 85,215

SUKH TALK

SUKH TALK

Жыл бұрын

ਪੰਜਾਬ ਦੀ ਅਨੋਖੀ ਥਾਂ ਤੁਹਾਨੂੰ ਵੀ ਇੱਕ ਵਾਰ ਜ਼ਰੂਰ ਜਾਣਾ ਚਾਹੀਦਾ ਦੁਨੀਆਂ ਦੇ ਸਭ ਤੋਂ ਸੋਹਣੇ ਪੰਛੀ ਤੇ ਜਾਨਵਰ

Пікірлер: 47
@JaswinderSingh-io7uo
@JaswinderSingh-io7uo 2 ай бұрын
❤❤❤ ਇਸ ਦੇ ਨਾਲ ਜੇ ਅਸੀਂ ਸਿੱਖਾਂ ਦੇ ਬੱਚੇ ਨੂੰ ਵੀ ਫੜੀ ਵਿਚ ਪੜਾਈ ਕਰਵਾਈ ਜਾਵੇ ਤਾਂ ਬਹੁਤ ਵਧੀਆ ਉਪਰਾਲਾ ਹੈ ❤❤❤
@JaswinderSingh-io7uo
@JaswinderSingh-io7uo 2 ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਧੰਨਵਾਦ ਜੀ 👍👍👍❤❤❤
@mrsmusafirsingh6671
@mrsmusafirsingh6671 Жыл бұрын
ਬਹੁਤ ਸੋਹਣੇ ਜੀਵ ਜੰਤੂ। ਟਿਕਟ ਦੀ ਗੱਲ ਕੀ ਬੀਬਾ, ਲੋਕੀ ਪੈਸੇ ਚੜਾਈ ਜਾਂਦੇ। ਜਿੰਨਾ ਪੈਸਾ ਜਾਨਵਰਾਂ ਨੂੰ ਖਰੀਦਣ ਚ ਲਾਇਆ, ਜੇ ਇਹੀ ਪੈਸਾ ਗਰੀਬ ਸਿੱਖ ਬੱਚਿਆਂ ਨੂੰ ਪੜ੍ਹਾਇਆ ਜਾਵੇ ਤਾਂ ਕੌਮ ਕਿੰਨੀ ਤਰੱਕੀ ਕਰੇ। ਪਰ ਅਫ਼ਸੋਸ ਬਾਬੇ ਤੇ ਆਗੂ ਆਪਣਾ ਸ਼ੌਂਕ ਪੂਰੇ ਕਰਨ ਤੇ ਲਗੇ ਹੋਏ ਨੇ। ਕਦੀ ਨਹੀਂ ਕੋਈ ਵੀਡੀਓ ਦੇਖੀ ਕਿਸੇ ਬਾਬੇ ਨੇ ਜਾਂ ਕਮੇਟੀ ਨੇ ਸਕੂਲ ਖੋਲਿਆ ਹੋਵੇ ਫਰੀ।
@jobankahlo6673
@jobankahlo6673 Жыл бұрын
Good And nice
@amrindersinghbrar8804
@amrindersinghbrar8804 Жыл бұрын
Very nice
@happymaan7717
@happymaan7717 Жыл бұрын
👌🏻👌🏻👌🏻
@kabuter_bazi_gundiana8200
@kabuter_bazi_gundiana8200 Жыл бұрын
Very very nice
@WORLD_HOCKEY13
@WORLD_HOCKEY13 Жыл бұрын
😘😘😘
@davindersinghkhinda7946
@davindersinghkhinda7946 Жыл бұрын
🤞❤️👌👌👌👌
@virdi.47
@virdi.47 Жыл бұрын
Asi aaye si 😀ethe
@user-sn2wg5ms7u
@user-sn2wg5ms7u Жыл бұрын
ਮੁਰਗੇ ਦੀ ਪੁਸ 40 45 ਫੁੱਟ ਦੀ 🙏🙏🙏🙏🙏🙏😆😆😆😆😆😆😆
@amitkhanna9316
@amitkhanna9316 Жыл бұрын
Ik gal di aj tiken samj nahi je lagi ke Ginny fowl ya cheeni murgi nu Punjab che chakor katon kehnde aa😂
@dinaarmychanel8453
@dinaarmychanel8453 Жыл бұрын
Khargos hi lagde aa
@amandeepkaur5495
@amandeepkaur5495 Жыл бұрын
Kis gurughr de video a ji
@vinodgogna7846
@vinodgogna7846 Жыл бұрын
Very nice video.
@jagjitsingh8722
@jagjitsingh8722 Жыл бұрын
Kithe aa
@sycogamerpb11dhaliwal90
@sycogamerpb11dhaliwal90 Жыл бұрын
40 -45 feet tail😂😂😂
@user-ob2yx8wd1h
@user-ob2yx8wd1h Жыл бұрын
4 5 feet hona
@harpreetbawa7184
@harpreetbawa7184 Жыл бұрын
Ehh jgaa kithe a
@rockmountainshinekennel7603
@rockmountainshinekennel7603 Жыл бұрын
guinea pig 1 month baad ni bche dinde 2 to 3 month de vich dinde aw
@mani3236
@mani3236 Жыл бұрын
Kidar va gur
@AnilSharma-jm6xv
@AnilSharma-jm6xv Жыл бұрын
Persian cats dhup wich nhi mardian Ehna nu ta log labhde firde ne
@taridhaliwal3637
@taridhaliwal3637 Жыл бұрын
Kaha ha
@Mandeepsingh59118
@Mandeepsingh59118 Жыл бұрын
Hello, pls Mannu number baba da doa pls jina na murga ta khargoas pala a
@sukhjitsingh2365
@sukhjitsingh2365 Жыл бұрын
Baba pala ji pind karyal distic moga
@mahinderpal9404
@mahinderpal9404 Жыл бұрын
40 ,45 ਫੁੱਟ ਲੰਮੀ ਮੁਰਗੇ ਦੀ ਪੂਛ ਕਦੇ ਹੋ ਹੀ ਨਹੀਂ ਸਕਦੀ, ਬਾਈ ਜੀ! ਗੱਪ ਇੰਨੀ ਵੱਡੀ ਵੀ ਨਾ ਮਾਰੋਕਿ ਵਿਸ਼ਵਾਸ ਹੀ ਉੱਠ ਜਾਵੇ ।
@jaggijagseer6967
@jaggijagseer6967 Жыл бұрын
40 45 ਇੱਚ ਤਾਂ ਹੋ ਸਕਦਾ 40 45 ਫੁੱਟ ਤਾਂ ਗੱਪ ਆ ਜੀ
@mahinderpal9404
@mahinderpal9404 Жыл бұрын
@@jaggijagseer6967 ਵੀਰੇ,ਆਹ ਲੋਕ ਗੱਪ ਮਾਰਨ ਵੇਲ਼ੇ ਲੋਕਾਂ ਨੂੰ ਬੁੱਧੂ ਹੀ ਸਮਝਦੇ ਹਨ, ਭਾਵੇਂ ਕਿ ਇਹੋ ਜਿਹੇ ਲੋਕ ਮਹਾਂ ਬੁੱਧੂ ਹੀ ਹੁੰਦੇ ਹਨ ।
@DavinderSingh-pw8nx
@DavinderSingh-pw8nx Жыл бұрын
4-5 fut hundi hai mere kol v c
@mandeepsingh001kaler6
@mandeepsingh001kaler6 Жыл бұрын
Oh panshi ni janwar vi a dekh ke dusi da hunda.
@NirmalSingh-id5cj
@NirmalSingh-id5cj Жыл бұрын
Navin patrkar lagdi
@sukhtalk
@sukhtalk Жыл бұрын
vloger not patarkar , phelan diffrance samjo
@gill6227
@gill6227 Жыл бұрын
ਸਾਨੂੰ ਤਾ ਚੂਹੇ ਲੱਗਦੇ ਆ
@prits4157
@prits4157 Жыл бұрын
Ah kudratt nahi..scientist na kudratt nal panga lao ha ??.janwar kadha b apnia breed nahi badal da ..banda apna nam chamkan lai assa nurture against kam ker raha na..jo ki bhout galt ha. Enni long tail janwar nu kina person kerdi hona..kda Socho. ??
@Rinkukhurdvlogs
@Rinkukhurdvlogs Жыл бұрын
ਚੂਹੇ ਤਾ ਸਾਡੇ ਘਰ ਬਹੁਤ ਨੇ
@harpreetbawa7184
@harpreetbawa7184 Жыл бұрын
Fr bund ch deke ceek marla
@sahajpalsingh1010
@sahajpalsingh1010 Жыл бұрын
ਖਰਗੋਸ
@GulshanKumar-pv6jd
@GulshanKumar-pv6jd Жыл бұрын
Very bad video. Ma aachar sahita tum tin goyenda vari vari vari vari vari vari vari vari vari vari vari vari vari vari hoye geche to get the kya hai
@papiinsan5683
@papiinsan5683 Жыл бұрын
O baba 7 futt tk ta puch suni aa,, tusi ta gol bna k roddi jane o baba jma
@Usacali2593
@Usacali2593 Жыл бұрын
Babe nu lul nhi pta ohi wild safari wala bnia firda tattu da jankar aw ohi rodi jnda
@ajwindersingh8704
@ajwindersingh8704 Жыл бұрын
Kithe aa ji (city)
@krishansingh786
@krishansingh786 Жыл бұрын
Very nice
@rajbirsingh3641
@rajbirsingh3641 Жыл бұрын
Very nice
Looks realistic #tiktok
00:22
Анастасия Тарасова
Рет қаралды 106 МЛН
ВОДА В СОЛО
00:20
⚡️КАН АНДРЕЙ⚡️
Рет қаралды 28 МЛН
Amazing weight loss transformation !! 😱😱
00:24
Tibo InShape
Рет қаралды 57 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН
Looks realistic #tiktok
00:22
Анастасия Тарасова
Рет қаралды 106 МЛН