ਦੁਨੀਆ ਦੀ ਸਭ ਤੋਂ ਵੱਡੀ ਜੈਵਾਨ ਤੋਪ

  Рет қаралды 76

Ravinder gill

Ravinder gill

Ай бұрын

ਦੁਨੀਆ ਦੀ ਸਭ ਤੋਂ ਵੱਡੀ ਜੈਵਾਨ ਤੋਪ ਜੈਪੁਰ ਰਾਜਸਥਾਨ ਦੇ ਵਿੱਚ ਹੈ ਇਹ ਤੋਪ ਨੂੰ ਚਲਾਉਣ ਵਾਸਤੇ 100 ਕਿਲੋ ਬਰੂਦ ਨਾਲ ਭਰਨਾ ਪੈਂਦਾ ਸੀ ਤੇ 50 ਕਿਲੋ ਦਾ ਗੋਲਾ ਜੋ ਲੋਹੇ ਦਾ ਬਣਿਆ ਹੁੰਦਾ ਸੀ ਇਹਦੇ ਵਿੱਚ ਪਾਉਂਦੇ ਸੀ ਤੇ ਇਹਦੀ ਮਾਰ 35 ਕਿਲੋਮੀਟਰ ਸੀ ਤੇ ਜਿੱਥੇ ਦਾ ਗੋਲਾ ਡਿੱਗਿਆ ਉਥੇ ਤਲਾਬ ਬਣ ਗਿਆ ਜਾਨੀ ਕਿ ਛੱਪੜ ਬਣ ਗਿਆ ਉਥੇ ਅੱਜ ਵੀ ਇਹ ਮੌਜੂਦ ਹੈ ਤੇ ਇਸ ਤੋਪ ਨੂੰ ਇੱਕ ਵਾਰੀ ਚਲਾਇਆ ਗਿਆ ਸਿਰਫ ਇੱਕ ਵਾਰੀ ਚਲਾਇਆ ਗਿਆ ਉਹ ਵੀ ਇਹਨੂੰ ਟੈਸਟ ਕੀਤਾ ਗਿਆ ਸੀਗਾ ਜਦੋਂ ਇਸ ਤੋਪ ਦੀ ਆਵਾਜ਼ ਨਾਲ ਕਈ ਜਾਨਵਰ ਮਰ ਗਏ ਤੇ ਚਲਾਉਣ ਵਾਲੇ ਵੀ ਬੋਲੇ ਹੋ ਗਏ ਤੇ ਕਈ ਜਨਾਨੀਆਂ ਦੇ ਬੱਚੇ ਗਿਰ ਗਏ ਇਸ ਦਾ ਇੱਕ ਗੋਲਾ ਅੱਜ ਵੀ ਮਿਊਜ਼ੀਅਮ ਦੇ ਵਿੱਚ ਹੈ ਦੁਸ਼ਹਿਰੇ ਵਾਲੇ ਦਿਨ ਰਾਜਾ ਇਸ ਤੋਪ ਦੀ ਪੂਜਾ ਕਰਦਾ ਹੈ

Пікірлер: 1
@SanjeevSharma-dg9hw
@SanjeevSharma-dg9hw
❤❤❤
Playing hide and seek with my dog 🐶
00:25
Zach King
Рет қаралды 36 МЛН
Why RICH Indian farmers pay ZERO income tax | Abhi and Niyu
18:23
Abhi and Niyu
Рет қаралды 581 М.
""ਇੱਕ ਬੇਨਤੀ ਇੱਕ ਸੁਨੇਹਾ""
9:23
Head Granthi Ranjit Singh Bangla Sahib
Рет қаралды 7 М.