Dute songs From Punjab - ਰਿਕਾਰਡ ਨੰਬਰ-ECSD 3018 - ਸਾਲ 1979

  Рет қаралды 62,151

Paramjeet Grewal

Paramjeet Grewal

4 ай бұрын

ਸਾਈਡ ਏ
1. ਮਿੱਤਰਾਂ ਦੀ ਖੰਘ ਵਿੱਚ ਖੰਘ ਬੱਲੀਏ।
ਲੇਖਕ - ਮੁਖਤਿਆਰ ਸਿੰਘ ਗੁਰਨਾਂਪੁਰੀ।
ਗਾਇਕ- ਮੁਹੰਮਦ ਸਦੀਕ ਰਣਜੀਤ ਕੌਰ।
ਸੰਗੀਤ- ਕੇ ਐੱਸ ਨਰੂਲਾ।
2.ਰੁਲ਼ੇਗਾ ਸਿਆਲ਼ ਵਿੱਚ ਕੱਲਾ ਮੁੰਡਿਆ।
ਲੇਖਕ- ਸਨਮੁੱਖ ਸਿੰਘ ਆਜ਼ਾਦ।
ਗਾਇਕ- ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ।
3. ਮੈੰਨੂੰ ਟੇਪ ਰਿਕਾਡ ਮੰਗਾਦੇ।
ਲੇਖਕ- ਲੱਖੀ ਵਣਜਾਰਾ।
ਗਾਇਕ- ਲੱਖੀ ਵਣਜਾਰਾ ਅਤੇ ਰਸ਼ੀਦਾ ਬੇਗਮ।
ਸੰਗੀਤ- ਚਰਨਜੀਤ ਆਹੂਜਾ।
4. ਅੱਖ ਲੜ ਨੀਂ ਗਈ।
ਲੇਖਕ- ਭੁੱਲਾ ਰਾਮ ਚੰਨ।
ਗਾਇਕ- ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ।
ਸੰਗੀਤ- ਕੇ ਐੱਸ ਨਰੂਲਾ।
5. ਚੰਨਾਂ ਟੇਢੀ ਪੱਗ ਵਾਲ਼ਿਆ।
ਲੇਖਕ- ਹਰਦੇਵ ਦਿਲਗੀਰ।
ਗਾਇਕ- ਸੁਰਿੰਦਰ ਕੌਰ ਅਤੇ ਰੰਗੀਲਾ ਜੱਟ।
6. ਕੋਈ ਨਾਂ ਜਾਂਣੇ ਅਣਜਾਂਣ ਦਿਲਾਂ ਦੇ ਭੇਤਾਂ ਨੂੰ।
ਲੇਖਕ- ਦੀਦਾਰ ਸੰਧੂ।
ਗਾਇਕ- ਦੀਦਾਰ ਸੰਧੂ ਅਤੇ ਕੁਲਦੀਪ ਕੌਰ।
ਸੰਗੀਤ- ਚਰਨਜੀਤ ਆਹੂਜਾ।
ਸਾਈਡ ਬੀ
1. ਪੱਟਤੇ ਮੱਕੀ ਦੇ ਰਾਖੇ।
ਲੇਖਕ- ਸੁਰਜੀਤ ਸਿੰਘ ਢਿੱਲੋਂ।
ਗਾਇਕ- ਮੁਹੰਮਦ ਸਦੀਕ ਰਣਜੀਤ ਕੌਰ।
ਸੰਗੀਤ - ਕੇ ਐੱਸ ਨਰੂਲਾ।
2. ਨੱਚ ਕੇ ਧਮਾਲਾਂ ਪਾਵੀਂ।
ਲੇਖਕ- ਦੀਦਾਰ ਸੰਧੂ।
ਗਾਇਕ- ਦੀਦਾਰ ਸੰਧੂ ਅਤੇ ਕੁਲਦੀਪ ਕੌਰ।
3. ਖਾ ਲਈ ਵੇ ਕਾਲ਼ੇ ਨਾਗ ਨੇੰ।
ਲੇਖਕ- ਦਿਲਬਾਗ ਸਿੰਘ ਬੱਕਰਪੁਰੀ।
ਗਾਇਕ- ਸੁਰਿੰਦਰ ਬਾਵਾ ਅਤੇ ਸੁਚੇਤ ਬਾਲਾ।
ਸੰਗੀਤ- ਚਰਨਜੀਤ ਆਹੂਜਾ।
4. ਮੈਂ ਸੌਹਰੀਂ ਨੀਂ ਜਾਣਾਂ।
ਲੇਖਕ- ਅਮਰੀਕ ਸਿੰਘ ਧਰੌੜਵੀ।
ਗਾਇਕ- ਕਰਮਜੀਤ ਸਿੰਘ ਧੂਰੀ ਅਤੇ ਕੁਮਾਰੀ ਲਾਜ।
ਸੰਗੀਤ - ਕੇ ਐੱਸ ਨਰੂਲਾ।
5. ਵੰਗਾਂ ਚੂੜੀਆਂ ਡੋਰੀਆਂ।
ਲੇਖਕ- ਲੱਖੀ ਵਣਜਾਰਾ।
ਗਾਇਕ- ਲੱਖੀ ਵਣਜਾਰਾ ਅਤੇ ਰਸ਼ੀਦਾ ਬੇਗਮ।
6. ਪਤਲੀ ਪਤੰਗ ਕੁੜੀ।
ਲੇਖਕ- ਅਮਰ ਸਿੰਘ ਚਮਕੀਲਾ।
ਗਾਇਕ- ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆਂ।
ਸੰਗੀਤ- ਚਰਨਜੀਤ ਆਹੂਜਾ।
ਕੰਪਨੀਂ- ਐਚ ਐਮ ਵੀ- ਸਾ ਰੇ ਗਾ ਮਾਂ।
ਅਗਲਾ ਰਿਕਾਰਡ- ਏਕਤਾ ਦਾ ਪੁਜਾਰੀ,ਗਾਇਕਾ ਅਤੇ ਗਾਇਕ ਨਰਿੰਦਰ ਬੀਬਾ ਅਤੇ ਫਕੀਰ ਸਿੰਘ ਫਕੀਰ।

Пікірлер: 73
@gurjitgrewal8832
@gurjitgrewal8832 2 ай бұрын
Good lp
@tarlochansidhu
@tarlochansidhu 3 ай бұрын
Me re sme de msure gane si😅। ਅੱਜ ਵੀ ਸੁਣ। ਕੇ। ਦਿਮਾਗ1518 ਸਾਲ ਚ ਚਲ ਜਾਂਦਾ,💜💜🌹💜
@sukhdarshansingh9093
@sukhdarshansingh9093 2 ай бұрын
Bahut sunder aawaz di quality
@nachhattarsinghgill4968
@nachhattarsinghgill4968 4 ай бұрын
Old is gold
@paramjeetgrewal3222
@paramjeetgrewal3222 4 ай бұрын
Thanks ji
@Kuldeepsingh-gt1dj
@Kuldeepsingh-gt1dj 4 ай бұрын
❤,,, Hmv,,ਦੇ,, ਫੁਫੜ ❤
@karamjeetsingh2352
@karamjeetsingh2352 4 ай бұрын
ਹੁਣ ਟੱਪਣੀ ਪਉਗੀ ਸਾਨੂੰ ਕੰਧ ਬੱਲੀਏ
@user-mw1fi3xi7t
@user-mw1fi3xi7t 2 ай бұрын
😊😅😮😢🎉😂❤
@gurmeetsaggu5780
@gurmeetsaggu5780 4 ай бұрын
Very nice songs
@jagnarsingh3005
@jagnarsingh3005 3 ай бұрын
Always 🏆❤
@jagwinderpannu1571
@jagwinderpannu1571 3 ай бұрын
good ! paramjeet
@gafoorahmed4381
@gafoorahmed4381 4 ай бұрын
Kya baat panjabe song
@iqbalmavi1
@iqbalmavi1 3 ай бұрын
ਬਹੁਤ ਵਧੀਆ ਜੀ ਮਜ਼ਾ a gya
@user-jr1sy7cr1o
@user-jr1sy7cr1o 4 ай бұрын
Vary.good
@paramjeetgrewal3222
@paramjeetgrewal3222 3 ай бұрын
Thanks
@jagarsingh8091
@jagarsingh8091 4 ай бұрын
Very good song g
@gurmeetsingh-fp2ut2gu4z
@gurmeetsingh-fp2ut2gu4z 4 ай бұрын
Wao
@santokhsingh2514
@santokhsingh2514 2 ай бұрын
Parmjeet veer jugg jugg jio.❤❤❤❤❤wah kammal song ❤❤❤❤
@AffectionateCoastalBeach-tz4dz
@AffectionateCoastalBeach-tz4dz 4 ай бұрын
ਸਾਰੇ ਹੀ ਗੀਤ ਵਧੀਆ ਨੇ ਜੀ
@paramjeetgrewal3222
@paramjeetgrewal3222 4 ай бұрын
ਸ਼ੁਕਰੀਆ ਜੀ।
@JasvirSingh-nf7ge
@JasvirSingh-nf7ge 4 ай бұрын
Very nice ❤
@paramjeetgrewal3222
@paramjeetgrewal3222 4 ай бұрын
Thanks ji
@rsmmusic9334
@rsmmusic9334 4 ай бұрын
Very nice Veer ji ❤️🙏
@paramjeetgrewal3222
@paramjeetgrewal3222 4 ай бұрын
ਸ਼ੁਕਰੀਆ ਵੀਰ ਜੀ।
@rupindersidhu
@rupindersidhu 4 ай бұрын
ਬਹੁਤ ਹੀ ਵਧੀਆ ਐਲ ਪੀ ਬਾਈ ਜੀ 🙏🏽🙏🏽
@paramjeetgrewal3222
@paramjeetgrewal3222 4 ай бұрын
ਸ਼ੁਕਰੀਆ ਬਾਈ ਜੀ।
@bootawarring7005
@bootawarring7005 4 ай бұрын
गुड जी
@MANJEETSINGH-uc8wd
@MANJEETSINGH-uc8wd 4 ай бұрын
ਬਹੁਤ ਵਧੀਆ ਪੇਸ਼ਕਸ਼!!
@paramjeetgrewal3222
@paramjeetgrewal3222 4 ай бұрын
ਸ਼ੁਕਰੀਆ ਬਾਈ ਜੀ।
@iqbalmavi1
@iqbalmavi1 3 ай бұрын
ਮਜ਼ਾ ਆ ਗਿਆ 😊
@paramjeetgrewal3222
@paramjeetgrewal3222 3 ай бұрын
ਧੰਨਵਾਦ ਬਾਈ ਜੀ।
@rounakrishy2283
@rounakrishy2283 4 ай бұрын
ਬਹੁਤ ਵਧੀਆ।
@Sharmamadan-el6sc
@Sharmamadan-el6sc 4 ай бұрын
ਦਿਲ ਖੁਸ਼ ਹੋ ਗਿਆ ਗੋਲੀ ਭਾਈ ਜੀ।ਜੀਤੇ ਰਹੋ ਜਵਾਨੀਆ ਮਾਨੋ।
@paramjeetgrewal3222
@paramjeetgrewal3222 4 ай бұрын
ਸ਼ੁਕਰੀਆ ਬਾਈ ਜੀ।
@SurjeetSandhuSukhewala
@SurjeetSandhuSukhewala 4 ай бұрын
ਸੁਪਰ ਪੇਸ਼ਕਸ਼ ਗਰੇਵਾਲ ਸਾਹਿਬ ❤
@lsdhaliwal4288
@lsdhaliwal4288 4 ай бұрын
ਬਹੁਤ ਵਧੀਆ ਜਵਾਨੀ ਵੇਲਾ ਯਾਦ ਕਰਵਾਤਾ।
@paramjeetgrewal3222
@paramjeetgrewal3222 4 ай бұрын
ਧੰਨਵਾਦ ਵੀਰ ਜੀ।
@KhushalSingh-im3wo
@KhushalSingh-im3wo 3 ай бұрын
ਨਜ਼ਾਰਾ
@user-rj8nn8xg6v
@user-rj8nn8xg6v 4 ай бұрын
ਬਹੁਤ ਵਧੀਆ ਬਾਈ ਜੀ।
@harpreet2331
@harpreet2331 4 ай бұрын
Saare hi geet ek ton ek vaddke
@avtarsinghpannu6551
@avtarsinghpannu6551 4 ай бұрын
Super. Hit. Lohd. Kita. Ji. Panjokhra. Sahib❤❤❤❤❤Dhanbad. Grewal. Ji
@paramjeetgrewal3222
@paramjeetgrewal3222 4 ай бұрын
ਸ਼ੁਕਰੀਆ ਬਾਈ ਜੀ ਲਗਾਤਾਰ ਜੁੜੇ ਰਹਿਣ ਲਈ।
@BalvirSingh-pl4zt
@BalvirSingh-pl4zt 4 ай бұрын
VERY NICE SONG BHAI JI
@jassalbai
@jassalbai 4 ай бұрын
old is pure gold 🌹🌹
@arshpeetmlk5283
@arshpeetmlk5283 4 ай бұрын
ਕਿਥੇ ਭਰਾਉਦੇ ਫਿਰਦੇ ਹੁੰਦੇ ਸੀ ਧੰਨਵਾਦ ਸਹਿਤ ਮੁਖਤਿਆਰ ਮਾਨਵੀ
@sukhwinderdhiman3457
@sukhwinderdhiman3457 4 ай бұрын
ਬਹੁਤ ਬਹੁਤ ਧੰਨਵਾਦ ਗਰੇਵਾਲ ਜੀ ਇਸ ਤਰ੍ਹਾਂ ਦੇ ਪੁਰਾਣੇ ਸਭਿਆਚਾਰਕ ਗੀਤ ਪੇ ਸ ਕਰਦੇ ਰਿਹਾ ਕਰੋ ਜੀ
@gagangagi4491
@gagangagi4491 4 ай бұрын
Neic bro
@paramjeetgrewal3222
@paramjeetgrewal3222 4 ай бұрын
Thanks
@raghbirsinghbagri6054
@raghbirsinghbagri6054 4 ай бұрын
Very good quality of songs, thank u y g
@paramjeetgrewal3222
@paramjeetgrewal3222 3 ай бұрын
Thanks for listening
@RavinderSingh-du3le
@RavinderSingh-du3le 4 ай бұрын
Super hit Songs are old As all are GOLD. Ruh khush ho gaye chhotey ਵੀਰ. Ravinder Singh Inspector (police) Phagwara
@paramjeetgrewal3222
@paramjeetgrewal3222 4 ай бұрын
ਧੰਨਵਾਦ ਇੰਸਪੈਕਟਰ ਸਾਹਿਬ ਜੀ।
@harpreet2331
@harpreet2331 4 ай бұрын
High quality sound
@user-ql7ou6mu6h
@user-ql7ou6mu6h 4 ай бұрын
ਸਭ ਤੋਂ ਪਿਆਰਾ ਐਲ ਪੀ ਰਿਕਾਰਡ ਹੈ ਸਦਾਬਹਾਰ ਗੀਤ ਅਪਲੋਡ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਥੈਂਕਥੂ ਗਰੇਵਾਲ ਸਾਹਬ ਜੀ ❤️❤️❤️❤️
@harwindergurm7898
@harwindergurm7898 4 ай бұрын
❤❤
@paramjeetgrewal3222
@paramjeetgrewal3222 4 ай бұрын
ਧੰਨਵਾਦ ਜੀ।
@AngrejSingh-cb4go
@AngrejSingh-cb4go 4 ай бұрын
Àngrej Singh ASI Barri
@NirmalSingh-sl2ee
@NirmalSingh-sl2ee 4 ай бұрын
29,2,2024🙏🏻🚜🌷👌
@paramjeetgrewal3222
@paramjeetgrewal3222 4 ай бұрын
Thanks ji
@jatindersingh-qu9km
@jatindersingh-qu9km 4 ай бұрын
Good
@paramjeetgrewal3222
@paramjeetgrewal3222 3 ай бұрын
Thanks
@oldpunjabivirsa8015
@oldpunjabivirsa8015 4 ай бұрын
❤❤❤
@paramjeetgrewal3222
@paramjeetgrewal3222 4 ай бұрын
ਧੰਨਵਾਦ ਸਿੰਘ ਸਾਹਿਬ ਜੀ।
@Bsm275
@Bsm275 4 ай бұрын
ਵੀਰ ਜੀ ਹਾਏ ਨੀ ਬੇਬੇ ਮੇਰੀਏ lp plz ਅਪਲੋਡ ਕਰੋ
@LalSingh-mr2oc
@LalSingh-mr2oc 3 ай бұрын
Grewal Sahib Sunehlata KO Labho Interview Main Sikhao Usko
@jagdeepsinghkhehra5359
@jagdeepsinghkhehra5359 4 ай бұрын
ਬਹੁਤ ਖੂਬ ਬਾਈ ਜੀ। ਇਹ ਮਸ਼ੀਨ ਕਿਥੋਂ ਮਿਲ ਸਕਦੀ ਹੈ। ।
@paramjeetgrewal3222
@paramjeetgrewal3222 4 ай бұрын
ਕਨੇਡਾ ਅਮਰੀਕਾ ਜਾਂ ਜਾਪਾਨ ਤੋਂ।
@jagdeepsinghkhehra5359
@jagdeepsinghkhehra5359 4 ай бұрын
@@paramjeetgrewal3222 ਚਲੋ ਠੀਕ ਆ ਬਾਈ ਜੀ ਮਨ ਚ ਚਾਅ ਹੀ ਰਹਿ ਜਾਣਾ। ਬਹੁਤ ਥਾਈਂ ਪਤਾ ਕੀਤਾ ਮਿਲੀ ਨੀ । ਤੁਹਾਡੇ ਵੀਡੀਓ ਦੇਖ ਕੇ ਸ਼ੌਕ ਪੂਰਾ ਕਰ ਲਈ ਦਾ। ਜਿਉਂਦੇ ਵਸਦੇ ਰਹੋ ਵਿਰਸੇ ਨੂੰ ਜਿੰਦਾਂ ਰੱਖੋ।।
@paramjeetgrewal3222
@paramjeetgrewal3222 4 ай бұрын
@@jagdeepsinghkhehra5359 ਐਮਾਂਜੋਨ ਤੋਂ ਵੀ ਮਿਲ਼ ਜਾਂਦੀ ਹੈ 21500 ਦੀ,ਜੇਕਰ ਫਿਲਿਪਸ ਦੀ ਲੈਣੀਂ ਹੈ ਤਾਂ 10000 ਦੀ ਮਿਲ਼ ਜਾਵੇਗੀ ਬਹੁਤ ਹੀ ਸਾਫ ਹਾਲਤ ਵਿੱਚ।
@sidhurureke
@sidhurureke 4 ай бұрын
ਬਹੁਤ ਵਧੀਆ ਤੇ ਪੂਰੀ ਸਾਫ ਕੁਆਲਟੀ ਚ ਇਹ ਐਲ ਪੀ ਪੇਸ਼ ਕੀਤਾ ਗਿਆ ਸਾਡੇ ਵੱਡੇ ਵੀਰ ਸਰਦਾਰ ਪਰਮਜੀਤ ਸਿੰਘ ਗਰੇਵਾਲ ਜੀ ਵੱਲੋਂ ਸੰਗੀਤ ਪ੍ਰੇਮੀਆਂ ਲਈ ❤❤❤❤❤❤❤❤
@paramjeetgrewal3222
@paramjeetgrewal3222 4 ай бұрын
ਧੰਨਵਾਦ ਸਿੱਧੂ ਸਾਹਿਬ।
@ashwanibhagat4719
@ashwanibhagat4719 3 ай бұрын
😅😅​@@paramjeetgrewal3222
Дибала против вратаря Легенды
00:33
Mr. Oleynik
Рет қаралды 4,1 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,4 МЛН
small vs big hoop #tiktok
00:12
Анастасия Тарасова
Рет қаралды 25 МЛН
OMG😳 #tiktok #shorts #potapova_blog
00:58
Potapova_blog
Рет қаралды 4 МЛН
Jeona Morh (1981) Full Album - Surinder Shindha (VinylRip)
33:49
Jaswinder Singh
Рет қаралды 4 МЛН
ਤੇਰਵੀਂ ਜਮਾਤ ਵਿੱਚੋਂ ਫੇਲ ਹੋ ਗਿਆ MOHAD SADIQ ND RANJIT KAUR
2:40
Kuldeep Manak #Heer_Ranjha_Te_Mirza_Sahiba
37:45
Spreading The Soul
Рет қаралды 255 М.
Postiya
21:41
K Deep
Рет қаралды 455 М.
Дибала против вратаря Легенды
00:33
Mr. Oleynik
Рет қаралды 4,1 МЛН