Early post emergence weed control in Rice (within 10-12 DAT )ਨਰਮੇ ਵਾਲੇ ਵਾਹਣ ਵਿਚ ਝੋਨੇ ਵਿਚ ਨਦੀਨ ਹੋ ਗਿਆ

  Рет қаралды 11,322

Meri kheti Mera Kisan

Meri kheti Mera Kisan

25 күн бұрын

Early post-emergence (within 10-12 days of transplanting): Early post-emergence spray of 40 ml per acre Granite 240 SC (penoxsulam*) at 10-12 days of transplanting in 150 litres of water, particularly in fields where continuous standing of water is a problem, provides effective control of grass weeds including swank, paddy mothas and broadleaf weeds in transplanted rice. Do not spray the herbicide in the standing water and irrigation may be applied one day after spray.
#weeds,#rice,#jhona,#agriculture,#paddy,#weedcontrol

Пікірлер: 55
@KULDEEPSingh-tu4gy
@KULDEEPSingh-tu4gy 23 күн бұрын
ਕਿਸਾਨ ਦੋਸਤੋ ਇਹ ਦਵਾਈ ਕੇਵਲ ਉਨਾਂ ਖੇਤਾਂ ਲਈ ਹੈ ਜਿੱਥੇ ਝੋਨਾ ਲੱਗੇ ਨੂੰ ਕੇਵਲ ਤੇ ਕੇਵਲ 10 12 ਦਿਨ ਹੋਏ ਹਨ ਨਿੱਕਾ-ਨਿੱਕਾ ਨਦੀਨ ਉਗਿਆ ਹੈ ਇਹ ਕੇਵਲ ਨਿੱਕੇ ਨਿੱਕੇ ਨਦੀਨ ਨੂੰ ਮਾਰੂਗੀ ਨਵੇਂ ਉਗਣ ਵਾਲਿਆਂ ਨੂੰ ਇਹ ਨਹੀਂ ਰੋਕੇਗੀ ਜੇਲ ਨਦੀਨ ਵੱਡਾ ਹੋ ਗਿਆ ਫਿਰ ਇਹ ਦਵਾਈ ਨਹੀਂ ਵਰਤਣੀ ਇਹ ਸਾਰੇ ਖੇਤਾਂ ਲਈ ਨਹੀਂ ਹੈ ਇਸ ਚੀਜ਼ ਤੇ ਧਿਆਨ ਦੇਵੋ ਕਿ ਇਹ ਕੇਵਲ 10 ਤੋਂ 12 ਦਿਨ ਵਾਲੇ ਖੇਤਾਂ ਲਈ ਹੀ ਹੈ
@user-ew6lv5er8v
@user-ew6lv5er8v 22 күн бұрын
ਡਾਕਟਰ ਸਾਹਿਬ ਦੀ ਹਰ ਗੱਲ ਲਾਜ ਬਾਜ਼ ਹੈ ਜਿਉਂਦੇ ਵਸਦੇ ਰਹੋ
@ChamkaurSingh-sp4cf
@ChamkaurSingh-sp4cf 23 күн бұрын
ਧੰਨਵਾਦ ਜੀ
@chanansidhu8365
@chanansidhu8365 23 күн бұрын
Thanks doc sahib
@Death_Gaming_
@Death_Gaming_ 23 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kuldeepnain7362
@kuldeepnain7362 23 күн бұрын
Good information
@puneetbawa7629
@puneetbawa7629 23 күн бұрын
Gud job Dr sab🙏
@gurpritgill8659
@gurpritgill8659 23 күн бұрын
Waheguru ji Ka KHALSA waheguru ji ki Fateh veer ji
@rajudhawanlappo7244
@rajudhawanlappo7244 23 күн бұрын
Satnam waheguru ji 🙏
@sumitpaldhaliwal8615
@sumitpaldhaliwal8615 22 күн бұрын
Very nice 👍
@fatehharike7408
@fatehharike7408 23 күн бұрын
Thanks ji
@SurjitSingh-qu9li
@SurjitSingh-qu9li 21 күн бұрын
sedi bej vaste savak aur motha gha da vedio baneo
@jugrajram7529
@jugrajram7529 22 күн бұрын
Kaddu karn to 4 din te pretelaclor 50% pai ki assar karugi
@jaspreetgill662
@jaspreetgill662 23 күн бұрын
Dr.sahib spray krke Pani kine tym vadh laona
@gurjantheir1858
@gurjantheir1858 22 күн бұрын
Veeji ki eh dwai ghui nu vi khatam kar daugi?
@rajudhindsha9615
@rajudhindsha9615 23 күн бұрын
Veer ji mai tudiya sari vdo vekhda bot vdiya smjode o ji Asi makki ale khet vich 1509 la dayie aje 25july tk lgona jhona
@MerikhetiMeraKisan
@MerikhetiMeraKisan 23 күн бұрын
Yes
@superpower5101
@superpower5101 23 күн бұрын
Baiji 1692 la lavo. 1509 to ghat time laugi te 100-150 tak mehngi vikegi 1509 ton.
@Sukh_Farming94
@Sukh_Farming94 20 күн бұрын
Dr saab ssa ji,,mera ek swal ji labourer na miln karke pertilaclour late ho gyi 3 din so jado oh ਪਾਈ ਓਦੋਂ ਪਾਣੀ ਘੱਟ ਸੀ ਅਗਲੇ ਦਿਨ ਪਾਣੀ ਪੀ ਗਿਆ ਖੇਤ ,,, ਕੀ ਹੁਣ ਦੋਵਾਰਾ ਪਾਣੀ ਭਰਕੇ pertilaclour ਪਾ ਸਕਦੇ ਹਾਂ ਤਾਂ ਜੋ ਨਦੀਨ ਨਾ ਉੱਗਣ? ਧੰਨਵਾਦ sir
@Punjabigyansagar351
@Punjabigyansagar351 22 күн бұрын
Eh dwai mili ni ji
@Bro12493
@Bro12493 23 күн бұрын
dr saab rice star ne dhakka bhut maria hun ki paie ke jhona chal pwe jroor dsia j meharbani howegi
@MerikhetiMeraKisan
@MerikhetiMeraKisan 23 күн бұрын
Urea devo pani devo
@kamaljitsingh9232
@kamaljitsingh9232 23 күн бұрын
Dr saab kadoo krn to bad jhona 5 ve din laga a dwayi aje pauni aa os nal diesel mix karke pa sakde aa isda jawab jarur deo mai aaj sam nu dwayi pauni aa
@MerikhetiMeraKisan
@MerikhetiMeraKisan 23 күн бұрын
Pa sakde ho ਝੋਨੇ ਦਾ kuj nuksan karega
@Sukhpal3090
@Sukhpal3090 19 күн бұрын
ਪਹਿਲਾ ਯੂਰੀਅਾ ਕਿੰਨਾ ਦਿਨ ਤੇ ਪਾ ਅਾ Dso 1718
@harveerkhetla4345
@harveerkhetla4345 23 күн бұрын
Dr saab della da ki illaj a kadu to baad kahdi dwai paa sakda ha pls reply
@MerikhetiMeraKisan
@MerikhetiMeraKisan 23 күн бұрын
Video ਆ ਰਹੀ ਹੈ
@ranachakkal1956
@ranachakkal1956 23 күн бұрын
ਡੀਲਾ ਤਾਂ ਧਾਨਾ ਵਿੱਚ ਪਾਣੀ ਖੜ੍ਹਨ ਨਾਲ ਹੀ ਖਤਮ ਹੋ ਜਾਏਗਾ
@GurpreetSingh-fn1gr
@GurpreetSingh-fn1gr 23 күн бұрын
Ek Ji tusi keh dinde o vattan tod meeh pavu 😮 rat nu asi automatic cut dinde aa
@MerikhetiMeraKisan
@MerikhetiMeraKisan 23 күн бұрын
ਚੰਗੀ ਗੱਲ ਹੈ। ਮੀਂਹ ਤਾਂ ਪਾਵੇਗਾ ਲੇਟ ਹੋ ਗਿਆ
@GurmanGrewal-nv4jm
@GurmanGrewal-nv4jm 22 күн бұрын
Dr. ਜੀ 28 p 67 ਝੋਨਾ ਲਾਇਆ ਸੀ ਇਸ ਵਾਰ ਸਾਰਾ ਮੱਚ ਗਿਆ ਜੀ ਦੁਬਾਰਾ ਲਾਉਣਾ ਪੈਣਾ ਪਾਣੀ ਥੋੜਾ ਨਰਮ ਐ ਕੀ ਕਾਰਨ ਹੋ ਸਕਦਾ ਜੀ ਅਫ਼ਸੋਸ
@anilrana2786
@anilrana2786 23 күн бұрын
बारिश कब होगी भाई कैथल जिला है मेरा
@MerikhetiMeraKisan
@MerikhetiMeraKisan 23 күн бұрын
2 vich sambhawna hai
@jassimaan9778
@jassimaan9778 23 күн бұрын
पनीरी पीली हो के सुक रही है जी। राजस्थान तो हा जी।
@MerikhetiMeraKisan
@MerikhetiMeraKisan 23 күн бұрын
Pani devo lohe di spray karo
@SinghGill7878
@SinghGill7878 23 күн бұрын
ਡਾਕਟਰ ਸਾਹਬ ਜੀ ਮੌਨਸੂਨ ਕਿਥੇ ਅੜਕ ਗਈ ਆਪਣੇ ਜ਼ੀਰਾ ਚ ਤਾਂ ਆਈ ਹੀ ਨਹੀਂ ?
@MerikhetiMeraKisan
@MerikhetiMeraKisan 23 күн бұрын
ਵੀਰ ਮਰਖਾਈ ਤਾਂ 4ਵਾਰ ਆ ਗਈ ਅੱਜ ਵੀ ਮੀਂਹ ਪਾਂ ਕੇ ਗਈ ਹੈ। ਜ਼ੀਰਾ ਵੀ 3ਮੀਂਹ ਪੈ ਗਏ ਹਨ
@SinghGill7878
@SinghGill7878 23 күн бұрын
@@MerikhetiMeraKisan ਉਹ ਤਾ ਜਿਵੇਂ ਕਹਿੰਦੇ ਹੁੰਦੇ ਚਾਦਰ ਭਿਓ ਜਿਹਾ ਹੋਇਆ 4 ਵਾਰ ਤਾਂ ਖੁੱਲ ਕੇ ਨਹੀਂ ਬਰਸਾਤ ਹੋਈ ਹਜੇ ਤੱਕ ਰਾਤ ਵੀ ਆਇਆ ਮੀਹ ਪਰ ਖੁੱਲ ਕੇ ਨਹੀਂ ਪੈ ਰਿਹਾ
@KanwarjitSinghGill-fn4iq
@KanwarjitSinghGill-fn4iq 23 күн бұрын
ਗਿੱਲ ਸਾਹਿਬ ਜਿਹੜਾ ਪਨੀਰੀ ਨਾਲ ਕਾਫੀ ਗੰਦ ਲੱਗ ਗਿਆ ਉਹਦਾ ਕੀ ਕਰੀਏ,
@MerikhetiMeraKisan
@MerikhetiMeraKisan 23 күн бұрын
ਓਹ ਪੱਟਣਾ ਹੀ ਪੈਣਾ ਹੈ।
@AmarjitSingh-se8yp
@AmarjitSingh-se8yp 23 күн бұрын
ਅਨਿਲੋਫਾਸ‌ਦਵਾਈ ਪਾ‌ਕੇ ਪਾਣੀ ਕਿਨਾ ਟਾਈਮ ਖੜਾ ਰਖਣਾ ਹੈ?
@MerikhetiMeraKisan
@MerikhetiMeraKisan 23 күн бұрын
72 hours
@IqbalSandhu-pb5cv
@IqbalSandhu-pb5cv 23 күн бұрын
ਬਾਸਮਤੀ 1718 ਦੀ ਪਨੀਰੀ ਵਿੱਚ ਡੀਲਾ ਪਨੀਰੀ ਤੋਂ ਉੱਪਰ ਹੋ ਗਿਆ ਨੋਮਨੀਗੋਲਡ ਛਿੜਕ ਸਕਦੇ ਹਾਂ ਜੀ
@MerikhetiMeraKisan
@MerikhetiMeraKisan 23 күн бұрын
Nahi tussi ਡੀਲਾ ਕਿਸ ਨੂੰ ਕਹੰਦੇ ਹੋ ਮਓਥੇ ਨੂੰ ਜਾ ਸਵੰਕ ਨੂੰ
@IqbalSandhu-pb5cv
@IqbalSandhu-pb5cv 23 күн бұрын
@@MerikhetiMeraKisan ਝੋਨੇ ਦੇ ਵਿੱਚ ਆਮ ਹੀ ਹੁੰਦਾ ਝੋਨੇ ਤੋਂ ਪਹਿਲਾਂ ਨਿੱਸਰ ਜਾਂਦਾ ਬਰੀਕ ਬਰੀਕ ਬੀਜ ਹੁੰਦਾ
@RamSingh-oe5mg
@RamSingh-oe5mg 23 күн бұрын
Hindi मे
@gurdeepsekhon1339
@gurdeepsekhon1339 23 күн бұрын
ਝੋਨੇ ਵਿੱਚ ਪਿਆਜ਼ੀ ਦਾ ਹੱਲ ਦੱਸੋ ਜੀ ਪਾਣੀ ਵਿੱਚ ਉਗਰ ਰਹੀ ਹੈ
@MerikhetiMeraKisan
@MerikhetiMeraKisan 23 күн бұрын
Algrip
@gurdeepsekhon1339
@gurdeepsekhon1339 23 күн бұрын
@@MerikhetiMeraKisankhda salt a ji kive varto krni a
@gurdeepsekhon1339
@gurdeepsekhon1339 23 күн бұрын
@@MerikhetiMeraKisankhda salt a ji kive varto krni a
@parwindersingh2838
@parwindersingh2838 23 күн бұрын
Dr, ਸਾਬ ਜੀ ਮੋਥਾ ਮੁਰਕ ਨੂੰ ਈ ਆਖਦੇ ਐ jyda ਹੁੰਦੀ ਹੈ ਜਮੀਨ ਚ ਇਹੀ ਦਵਾਈ ਕਂਮ ਕਰ ਜਾਓ,,10ਜੁਲਾਈ ਨੂੰ 126ਲਾਉਣ ਲੱਗਣਾ
@MerikhetiMeraKisan
@MerikhetiMeraKisan 23 күн бұрын
ਨਹੀ
@parwindersingh2838
@parwindersingh2838 23 күн бұрын
@@MerikhetiMeraKisan ਮੁਰਕ ਵਾਲੀ ਦਵਾਈ ਦਸੋ ਜੀ ਕੋਈ ,,ਧਨਵਾਦ
@gurdeepsekhon1339
@gurdeepsekhon1339 23 күн бұрын
ਪਿਆਜ਼ੀ ਦੀ ਸਮੱਸਿਆ ਬਹੁਤ ਆ ਕੋਈ ਹੱਲ ਦੱਸੋ ਜੀ
@superpower5101
@superpower5101 23 күн бұрын
​@@parwindersingh2838 murak di koi dvayi nahi....
Slow motion boy #shorts by Tsuriki Show
00:14
Tsuriki Show
Рет қаралды 8 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 28 МЛН
Appropriate Time for Application of Pre and Post Emergence Herbicides
12:50
Amit Bhatnagar Classes
Рет қаралды 5 М.