Eh Kamaal Di Hadd Beeti Sunan Ton Baad Tuhada Baani Te Bharosa Hor Vi Vadh Jawega - hadd beeti

  Рет қаралды 613,148

Sakhiyan - Bhai Gursharan Singh Ji Ludhiana Wale

Sakhiyan - Bhai Gursharan Singh Ji Ludhiana Wale

4 ай бұрын

Eh Kamal Di HaadBiti Sunan Tu Baad Tuhada Baani Te Bharosa Hor Vi Vadh Jawega - Bhai Gursharan Singh Ji Ludhiana Wale
Artist:- Bhai Gursharan Singh Ji Ludhiana Wale
BHAI GURSHARAN SINGH JI OFFICIAL SOCIAL LINKS :
● TO JOIN WHATSAPP GROUP :
Type your name and city and send on this number...
+919988225825
● KZfaq Channel (Official) :
kzfaq.info/love/u7x...
● Facebook Page (Official) :
/ bhaigurshara. .
● Instagram Account(Official) :
/ bhaigursharansi. .
● Android App Download :
play.google.com/store/apps/de...
● IOS App Download :
apps.apple.com/in/app/bhai-gu... ...
● Twitter Account (Official) :
BhaiLudhiana?s=09
● Website :
www.bhaigursharansinghji.com
Join this channel to get access to perks:
/ @bhaigursharansinghjio...
Original Copyright 2024 Bhai Gursharan Singh Ji Ludhiana Wale
FOR DONATION BANK ACCOUNT DETAILS :
ICICI Bank (ONLY FOR INDIA)
A/C Name : Bhai Daya Singh Ji (Nishkam) Satsang Sabha
A/C No. : 064201000844
IFSC Code :ICIC0000642
Address : 379-E, Shaheed Bhagat Singh Nagar, Pakhowal Road, Ludhiana, Punjab.
Pincode:- 141001
AT THE TIME OF DEPOSITING SEWA IN THE BANK PLEASE INTIMATE YOUR NAME AND ADDRESS AT THE FOLLOWING MOBILE NUMBERS SO THAT THE SEWA RECEIPT CAN BE SENT TO YOU.
+918437055213.
By the grace of Sri Guru Granth Sahib Ji Bhai Gursharan Singh Ji thought of opening charitable institutions for the service of mankind. The charitable hospitals were very much needed because the common man was suffering very badly due to costly treatments given by the hospitals. Bhai Gursharan Singh Ji with the support of Saadh Sangat opened three charitable hospitals in various areas of Ludhiana, which provide best medical treatments affordable to the common man. Also, Bhai Gursharan Singh Ji has opened a Computer Academy equipped with best equipments to provide best and modern computer education and Spoken English courses which are very costly and deficient in the market, to the aspiring youngsters and grownups. This job oriented education will help people in getting employment also. To impart Gurbani Kirtan education, Bhai Gursharan Singh Ji has also opened a Gurmat Sangeet Academy which gives education of Harmonium, Tabla, and other musical instruments in Classical Ragas. All these religious and charitable activities are going on by the grace of Sri Guru Granth Sahib Ji, blessings of Bhai Guriqbal Singh Ji (Gurudwara Bibi Kaulan Ji, Sri Amritsar Sahib) and support of Saadh Sangat Ji.
#bgsj
#bhaigursharansinghji
#motivationalvideos
#inspirational
#soothing
#melodious
#shabadjaap
#simransadhna
#katha
#kirtan
#anmolbachan
#nirolsimran

Пікірлер: 927
@ParamjeetKaur-yq6rv
@ParamjeetKaur-yq6rv 2 ай бұрын
ਧੰਨ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਕਿਸੇ ਦੇ ਪੈਰਾਂ ਪਿੱਛੇ ਮੇਰੇ ਪੁੱਤਰ ਦੀ ਝੋਲੀ ਵਿੱਚ ਖੁਸ਼ੀਆਂ ਪਾ ਦਿਉ ਧੰਨਗੁਰੂ ਰਾਮਦਾਸ ਜੀ
@SangaraSingh-du7ck
@SangaraSingh-du7ck 2 ай бұрын
😊 ii
@girlsuniverse765-ph9in
@girlsuniverse765-ph9in 8 күн бұрын
Nanak Dev Ji sab da bhala kare ji
@sampuransingh3802
@sampuransingh3802 3 күн бұрын
6​@@girlsuniverse765-ph9in
@rajwinderhundal8271
@rajwinderhundal8271 2 ай бұрын
ਰੱਬ ਨੇ ਆਪਣੇ ਬੱਚਿਆਂ ਦੀ ਲਾਜ਼ ਆਪ ਰੱਖੀ 🙏
@rajinderkaur9487
@rajinderkaur9487 3 ай бұрын
ਅਜਿਹਾ ਸਮਾਂ ਮੇਰੇ ਤੇ ਵੀ ਆਇਆ ਸੀ ਜਦੋਂ ਮੇਰੀ ਹਾਲਤ ਮਰਨ ਵਾਲੀ ਹੋਈ ਸੀ ਓਸ ਟਾਇਮ ਬਹੁਤ ਮੁਸ਼ਕਲ ਸਮਾਂ ਸੀ ਜੋ ਕਦੇ ਭੁੱਲ ਨੀ ਸਕਦੀ ਤੇ ਓਸ ਟਾਇਮ ਇਹ ਚੱਲ ਰਿਹਾ ਸੀ ਕਿ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਸੀ।ਓਸ ਟਾਇਮ ਲਗਾਤਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਲੜੀ ਸਾਰਾ ਸਾਰਾ ਦਿਨ ਜੋਤ ਜਗਾ ਕੇ ਸਵੇਰ ਦੇ ਤਿੰਨ ਵਜੇ ਤੋਂ ਰਾਤ ਦੇ 10 ਵਜੇ ਤੱਕ ਚਲਦਾ ਰੱਖਿਆ ਨਾਲ ਹੀ ਸਹਿਜ ਪਾਠ ਦੀ ਸੇਵਾ ਲਈ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ।ਇਕ ਚਮਤਕਾਰ ਹੀ ਹੋਇਆ ਕੇ ਕਿਰਪਾ ਹੋਈ ਤੇ ਮੈਨੂੰ ਗੁਰੂ ਰਾਮਦਾਸ ਜੀ ਨੇ ਠੀਕ ਕੀਤਾ ਮੈਂ ਆਸ ਛੱਡ ਦਿੱਤੀ ਸੀ ਕਿ ਮੈਂ ਬੱਚ ਨਹੀਂ ਸਕਦੀ ਓਸ ਟਾਇਮ ਸਭ ਕੁੱਝ ਛੱਡ ਕੇ ਬਸ ਆਸਰਾ ਤੱਕਿਆ ਕਿ ਮਹਾਰਾਜ ਜੀ ਰੱਖਣਾ ਜਾਂ ਨਹੀਂ ਰੱਖਣਾ ਤੁਹਾਡੇ ਤੇ ਹੈ ਜੋਂ ਤੇਰੀ ਰਜ਼ਾ ਹੋਣਾ ਓਹੀ ਹੈ ਬਸ ਹੂਣ ਤੁਸੀਂ ਹੋ।ਜਨਮ ਸਫਲਾ ਕਰ ਦਿਓ ਓਸ ਟਾਇਮ ਗੁਰੂ ਨਾਨਕ ਸਾਹਿਬ ਜੀ ਨਿਆਸਰਿਆਂ ਦਾ ਆਸਰਾ ਬਣ ਕੇ ਕਿਰਪਾ ਕੀਤੀ।ਫਿਰ ਹੋਲੀ ਹੋਲੀ ਆਰਾਮ ਆਣ ਲੱਗਾ ਗੁਰੂ ਨਾਲ ਹੋਰ ਵਿਸ਼ਵਾਸ ਆਸ ਟੇਕ ਭਰੋਸਾ ਸ਼ਰਧਾ ਬੱਝ ਗੲਈ। ਫਿਰ ਫੈਸਲਾ ਲਿਆ ਕੇ ਗੁਰਬਾਣੀ ਨੇ ਜਿੰਦਗੀ ਬਖਸ਼ਿਸ਼ ਕੀਤੀ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਅੰਮ੍ਰਿਤ ਪਾਨ ਕਰਕੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਧੀ ਬਣਾ ਦਿਤਾ।ਹੁਣ ਤੱਕ ਗੁਰੂ ਮਹਾਰਾਜ ਜੀ੍ ਦੀ੍ ਕਿਰਪਾ ਰਹਿਮਤ ਹੈ।4 ਸਾਲ ਹੋ ਗੲਏ ਲੜ ਲਾਇਆ ਗੁਰੂ ਨਾਨਕ ਜੀ ਨੇ।ਹੁਣ ਜਦੋਂ ਵੀ ਕੋੲਈ ਪ੍ਰੇਸ਼ਾਨ ਹੋਵਾਂ ਤਾਂ ਇਹੀ ਅਰਦਾਸ ਹੁੰਦੀ ਹਿੰਮਤ ਬਖਸ਼ਿਸ਼ ਕਰਨਾ ਹੋਣਾ ਓਹੀ ਜੋ ਤੁਹਾਡੇ ਹੁਕਮ ਵਿੱਚ ਹੋਣਾ। ਸ਼ੁਕਰਾਨੇ ਵਾਹਿਗੁਰੂ ਜੀ ਦੇ। ਇਹ ਸਰੀਰ ਖੇਤ ਹੈ ਸਮੇਂ ਸਿਰ ਖੇਤ ਨੂੰ ਸਿੰਜਾਈ ਨਾ ਕਰੀੲਏ ਤਾਂ ਨਦੀਨਾਂ ਰੂਪੀ ਦੁੱਖ ਲੱਗ ਜਾਂਦੇ ਨੇ।ਜਿਵੇਂ ਖੇਤੀ ਲੲਈ ਸਹੀ ਸਮਾਂ ਤੇ ਚੰਗੇ ਮਾਲੀ ਦੀ ਲੋੜ ਹੁੰਦੀ ਹੈ ਇਸੇ ਤਰਾਂ ਇਸ ਮਨ ਨੂੰ ਗੁਰੂ ਦੀ ਲੋੜ ਹੈ। ਭੁੱਲ ਚੁੱਕ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਭਲੀ ਕਰਨ। ਚੜਦੀਕਲਾ ਬਖਸ਼ਿਸ਼ ਕਰਨ। ਹਰ ਮੈਦਾਨ ਫਤਿਹ ਕਰਨ।🎉🎉🎉🎉🎉
@SmilingAnteater-ck4io
@SmilingAnteater-ck4io 3 ай бұрын
ਵਾਹਿਗੁਰੂ ਜੀ ਮੇਰਾ ਵੀ ਵਾਹਿਗੁਰੂ ਜੀ ਨੇ ਸਾਥ ਦਿਤਾ ਦੇ ਵੀ ਰਹੇ ਨੇ ਜਦੋਂ ਦੁਨਿਆਵੀ ਰਿਸਤੇਆ ne ਮੂੰਹ ਫੇਰ ਲਿਆ ਫੇਰ ਵਾਹਿਗੁਰੂ ਜੀ ਹੀ ਵਰਤੇ 🙏🙏
@donuniversel5622
@donuniversel5622 3 ай бұрын
Y
@AmandeepKaur-ie2sb
@AmandeepKaur-ie2sb 3 ай бұрын
Hlo di meri gl suno pls
@rajinderkaur9487
@rajinderkaur9487 3 ай бұрын
​@@AmandeepKaur-ie2sbhnji dso ji
@charanjitkaur5015
@charanjitkaur5015 2 ай бұрын
Guru g na sada ta v buhat kirpa kiti jado sara rishtadar sath sad gya c sirf mera rguru ramdas g na sadi laz rakhi
@gurdevkaur1209
@gurdevkaur1209 3 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ
@karamjitkaur2395
@karamjitkaur2395 2 ай бұрын
Waheguru ji 🙏 waheguru ji 🙏 waheguru ji 🙏
@CharanjitSingh-ym5iz
@CharanjitSingh-ym5iz 3 ай бұрын
ਵਾਹਿਗੁਰੂ ਜੀ ਪਿਓ ਧੀ ਦੇ ਇਸ ਪਿਆਰ ਨੂੰ ਸਲਾਮ ਆ
@kuldeepkaurgill5393
@kuldeepkaurgill5393 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
@gurbachansingh7003
@gurbachansingh7003 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭਾ ਤੇ ਆਪਣੀ ਕਿਰਪਾ ਕਰੋ ਜੀ 🎉
@vikrammadaan5745
@vikrammadaan5745 2 ай бұрын
00
@manishadesignandstich6564
@manishadesignandstich6564 Ай бұрын
ਵਾਹਿਗੁਰੂ। ਵਾਹਿਗੁਰੂ
@sukhsandhu9663
@sukhsandhu9663 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bensingh2642
@bensingh2642 3 ай бұрын
Wow
@darshanakumari3949
@darshanakumari3949 3 ай бұрын
ਸਤਨਾਮ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ
@deepakchawla7735
@deepakchawla7735 3 ай бұрын
अति सुन्दर सत्संग। वाहेगुरु जी महाराज की बक्शीश सुनकर आंखे भर आई। सतनाम श्री वाहेगुरु जी। जो बोले सो निहाल.... सत श्रीयाकाल जी। वाहेगुरु जी दा खालसा, वाहेगुरु जी दी फतेह 🙏🙏
@CharanjitSingh-ym5iz
@CharanjitSingh-ym5iz 3 ай бұрын
ਕਰਮਾਂ ਵਾਲਿਆਂ ਨੂੰ ਮਿਲਦੇ ਏਨੇ ਵਦੀਆਂ ਮਾਪੇ ਤੋਨੂੰ ਦੇਖ ਲੱਗਦਾ ਤੁਸੀਂ ਸੰਪੂਰਣ ਵਾਹਿਗੁਰੂ ਵਰਗੇ ਸੰਪੂਰਣ ਪਿਓ ਓ ਵਾਹਿਗੁਰੂ ਮੇਹਰ ਕਰੇ 🙌🙌🙌🙌
@harjeetkaur3459
@harjeetkaur3459 3 ай бұрын
Dhan dhan mere guru nanak dev ji tudh bin duja nahi koi tu kartar kare so hoi♥️♥️♥️♥️🌷🌷🌷😭💖💖💖💖💖💖💖💖💖💖💖💖💖💖
@sahejpreet13kour
@sahejpreet13kour 3 ай бұрын
Same eve hi mandeep veer de accident time hoya c doctor v heraan ho gye c 3% chance to sukhmani sahib di kirpa ne 20% chance raat nu hi ho gye c pta nhi kis di ਅਰਦਾਸ sun lai c ਵਾਹਿਗੁਰੂ ਜੀ ne aj 3 saal ho gye Veer bilkul thik ha
@goggikaur255
@goggikaur255 3 күн бұрын
@BalwinderKaur-dn9mf
@BalwinderKaur-dn9mf 3 ай бұрын
🙏🏾 Satnam shri waheguru ji mehar karo sab te ji🙏🏾 Dhan dhan guru granth sahib ji apyne bachya nu chrna vich jodi rakhna ji🙏🏾 hamesha he tuhada naam japde rahiye waheguru ji🙏🏾♥️🌹🙏🏾
@Jupitor6893
@Jupitor6893 Ай бұрын
ਵਾਹਿਗੁਰੂ ਜੀ ਆਪਣੈ ਚਰਨਾਂ ਵਿਚ ਮਨ-ਚਿੱਤ ਲਾ ਦਿਓ ਜੀ🙏
@manpreetkaurrana451
@manpreetkaurrana451 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤
@GurmeetKaur-oj9jd
@GurmeetKaur-oj9jd Ай бұрын
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajwinderKaur-ie9ii
@RajwinderKaur-ie9ii 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
@singhjaswant3282
@singhjaswant3282 Ай бұрын
ਵਿਸ਼ਵਾਸ ਗੁਰੂ ਉਪਰ ਹੁਣਾ ਜ਼ਰੂਰੀ ਹੈ ❤❤❤ ਧੰਨ ਸ੍ਰੀ ਗੁਰੂ ਰਾਮਦਾਸ ਮਾਰਦੇ ਬਚਾ ਲਿਆ ਗੁਰੂ ਰਾਮਦਾਸ ਜੀ ਨੇ 😢😢😢😢 🫁 lungs da operation hoya c par vishwas c guru ramdas maharaj ਉਪਰ 😢😢
@kulwantkaur8124
@kulwantkaur8124 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji❤
@kamaljeet3613
@kamaljeet3613 3 ай бұрын
Sadhu ji shikrana ji naam ni naal jorre rakhann lyee, aap ji de charna te kot kot namaskar ji, Babaji aap ji dian bakshian baannian da kot kot shukrana ji🌹🌹🌹🥰🥰🥰
@darshansindhu6289
@darshansindhu6289 3 ай бұрын
ਧਨ ਮੇਰੇ ਪਯਾਰੇ ਵਾਹਿਗੁਰੂ ਸਾਹਿਬ ਜੀ🙏🙏🙏🙏❤
@sahejpreet13kour
@sahejpreet13kour 3 ай бұрын
ਵਾਹਿਗੁਰੂ ਜੀ
@HappySingh-bm2py
@HappySingh-bm2py 3 ай бұрын
Waheguru ji waheguru ji waheguru ji waheguru ji waheguru ji 🙏🙏🙏🙏❤❤❤❤
@sahejpreet13kour
@sahejpreet13kour 3 ай бұрын
ਵਾਹਿਗੁਰੂ ਜੀ 🙏🏻
@RAMANDEEP-bt9zp
@RAMANDEEP-bt9zp 2 ай бұрын
Waheguru ji waheguru ji waheguru ji waheguru ji waheguru ji waheguru ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ 🙏🏼🙏🏼🙏🏼
@gurnoorsingh6366
@gurnoorsingh6366 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manjeetkaur9843
@manjeetkaur9843 3 ай бұрын
Dhan Dhan Dhan Baba Deep ji Waheguru ji ka khalsa waheguru ji ki Fateh ❤❤
@sharankaur9793
@sharankaur9793 3 ай бұрын
Waheguruji ka Khalsa waheguruji ki Fateh
@balbirsinghusajapmansadasa1168
@balbirsinghusajapmansadasa1168 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਭਾਈ ਗੁਰੂ ਤੇ ਭਰੋਸੇ ਦੀ ਗੱਲ ਹੈ।
@sarabkhalsa5175
@sarabkhalsa5175 2 ай бұрын
ਇਹੋ waheguru ਮੇਰੇ ਨਾਲ ਵੀ ਹੋਇਆ c ji
@babystudio3089
@babystudio3089 24 күн бұрын
Dass di mata ji v dhan guru nanak sache patshah ji di kirpa naal thik hoye ne dhan guru nanak waheguru ji waheguru ji
@jonugarments8486
@jonugarments8486 3 ай бұрын
Waheguru ji waheguru waheguru ji ❤ 19:23
@mobilerepairsikho1527
@mobilerepairsikho1527 3 ай бұрын
ਗੁਰੂ ਰਾਮਦਾਸ ਜੀ ਰੱਖਿਓ ਗਰੀਬ ਦੀ ਲਾਜ ਜੀ 🙏🙏🙏 ਵਾਹਿਗੁਰੂ ਜੀ🙏
@navjotsaini2832
@navjotsaini2832 2 ай бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ ਮੇਹਰ ਕਰੋ 🙏🏻 ❤
@user-lv6gi8xz4u
@user-lv6gi8xz4u 3 ай бұрын
Waheguru ji waheguru ji 🎉🎉🎉🎉🎉❤❤❤❤❤❤
@BalwinderSingh-nh9ck
@BalwinderSingh-nh9ck 3 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਤੇਰਾ ਆਸਰਾ
@gurdevkaur1209
@gurdevkaur1209 2 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ
@RaghuveerSingh-nk1ce
@RaghuveerSingh-nk1ce 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@silkykaur9753
@silkykaur9753 3 ай бұрын
Waheguru Ji Waheguru Ji 🙏🏻🙏🏻🙏🏻🙏🏻🙏🏻🙏🏻❤️ Waheguru Ji Waheguru Ji
@tajinderkaurgurudatta1632
@tajinderkaurgurudatta1632 3 ай бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏
@simerjit99
@simerjit99 9 күн бұрын
🙏🙏🙏🙏🌹 Gyaan Dheyaan Kitch Karam Naa Jaana 🙏🙏 Saar Naa Jaana Teri 🙏🙏 Sabh Te Vadda Satguru Nanak Jinn Kal Rakhi Meri 🙏🙏 Dhan Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur Jii 🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@daljitkaur5062
@daljitkaur5062 2 ай бұрын
ਧੰਨ ਗੁਰੂ ਰਾਮਦਾਸ ਜੀ ਮੇਰੀਮ ਮਾਤਾ ਤੇ ਵੀ ਕਿ੍ਪਾਕਰੋ ਦੁੱਖ ਦੂਰ ਕਰੋ ਜੀ❤❤❤❤❤❤❤❤❤
@bkaur3
@bkaur3 3 ай бұрын
Mera v BP 180 c te baby di heart beat drop hogi c. Mai champaign sahib paath krna shru kr dita. Mere husband phone te champaign sahibda path la ki operation wale kol c . Sab kuz thik aa hin . Baby 3 months hospital c te Mai kol champaign sahib da path krdi c te aj Mera bacha bilkul thik hai
@ManpreetKouruc3bli
@ManpreetKouruc3bli 3 ай бұрын
Acha ji. Twadi hadd biti hai ji🎉🎉🎉🎉🎉
@kailashdevi7020
@kailashdevi7020 3 ай бұрын
Waheguru ji Mehar Karo baba ji 🙏🙏🙏🙏🙏🙏🙏🌹🌹🌹
@satpalkhullar2302
@satpalkhullar2302 3 ай бұрын
ਧਰਮ ਦੀ ਆੜ ਵਿੱਚ ਗਲਤ ਬਿਆਨੀ ਠੀਕ ਨਹੀ ਹੁੰਦੀ
@GURPREETSINGH-sw8bd
@GURPREETSINGH-sw8bd Ай бұрын
​@@satpalkhullar2302Madam ji es ch galt ki he...tuc ajma ke dekh leo ...Malik sbb lai ik he tuhanu v chamatkar dikh jange koi vddi gal nai...kde start te karke vekho..
@kulwindersinghmangat6094
@kulwindersinghmangat6094 3 ай бұрын
Waheguru ji mehar kro sarbat te🙏🏻🧿
@BabitaKumari-wk3mp
@BabitaKumari-wk3mp Күн бұрын
Dhan dhan babaji❤❤❤
@bikramsingh9585
@bikramsingh9585 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@gurwinderkaur2296
@gurwinderkaur2296 3 ай бұрын
Waheguru ji sarbat Da Bhala karna ji meri bachi di pukar vsuno ji aap ji Jani Jan ho ji
@jagjeetkaur7584
@jagjeetkaur7584 2 ай бұрын
ਇਸ ਵਿਚ ਕੋਈ ਵੀ ਸ਼ੱਕ ਨਹੀਂ ਵਾਹਿਗੁਰੂ ਜੀ ਹਰ ਜਗ੍ਹਾ ਵਰਤਦੇ ਨੇ ਜੀ ❤❤❤
@ManpreetKouruc3bli
@ManpreetKouruc3bli 3 ай бұрын
Dhan guru ramdas ji 😮dhan guru nanak 🎉paatshah sachi vart gye 😊😊😊😊sachi ummid tut jaye udo baba deep Singh ji apni khed khedde ne❤❤❤
@user-es4nc6rv4d
@user-es4nc6rv4d 3 ай бұрын
ਮੇਰੀ ਮੰਮੀ ਦ ਪਥਰੀ ਸੀ ਤੇ ਅਸੀਂ ਹਸਪਤਾਲ ਦਾਖਲ ਕੀਤਾ ਡਾਕਟਰ ਡਾਕਟਰ ਜਦ ਓਪਰੇਸ਼ਨ ਕਰਨ ਲਗਿਆ ਕੇਂਦਾ ਤੇਰੀ ਮਾਤਾ ਨੂ ਸਟੰਟ ਦ ਪਰੋਬਲਮ ਵੀ ਆ.। ਸਾਡੇ ਕੋਲ ਸਿਰਫ 20 ਹਜਾਰ ਪੱਥਰੀ ਲਈ ਸੀ। ਅਸੀਂ ਰੋਣ ਲਗਪੀਏ ਅਸੀਂ ਕਿਹਾ ਓਪਰੇਸ਼ਨ ਕਰਦੋ ਮੈਂ ਮਹਾਰਾਜ ਅਗੇ ਫਰਿਆਦ ਕੀਤੀ ਸਟੰਟ ਦਾ ਓਪਰੇਸ਼ਨ ਜਰਰੂਰੀ ਸੀ ਸਟੰਟ ਦਾ ਓਪਰੇਸ਼ਨ ਕਰਨ ਲਗੇ ਪਥਰੀ ਵੀ ਨਿਕਲ ਗਈ। ਮਹਾਰਾਜ ਨੇ ਅਰਦਾਸ ਸੁਣੀ ਸਾਡੀ ਵੀ ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ji
@sahibramsahibramkataria7624
@sahibramsahibramkataria7624 2 ай бұрын
❤ सतगुरु मेरा वेद निराला ❤सरबत का है रखवाला ❤
@surindergulri6032
@surindergulri6032 Ай бұрын
11:06
@KulwinderKaur-eu4du
@KulwinderKaur-eu4du 3 ай бұрын
Waheguru ji waheguru ji
@jagminderkaur1926
@jagminderkaur1926 3 ай бұрын
Waheguru ji waheguru ji waheguru ji waheguru ji waheguru ji sab uper apni meher banani rekhna ji 🙏🙏🌹🌹🌹🌹🌹
@sharankaur9793
@sharankaur9793 3 ай бұрын
Sat Sri akal ji
@user-ps8nn2gu7u
@user-ps8nn2gu7u 3 ай бұрын
Waheguru g waheguru g ne te mere te inni kirpa kiti minu darn v ni dita c te minu v te mere bache nu v hath de k bcha Liya ominu pta v ni lagn dita dhan guru nanak
@mamtakaur3786
@mamtakaur3786 3 ай бұрын
Waheguru ji ❤❤❤❤❤❤
@dilbagsaini1967
@dilbagsaini1967 3 ай бұрын
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@kawaljeetkaurchitkara3471
@kawaljeetkaurchitkara3471 3 ай бұрын
Waheguru ji Dhan guru Ramdas ji 🙏🙏🙏🙏🙏🙏
@AmangillAmangill-ry4by
@AmangillAmangill-ry4by Ай бұрын
ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦਾ ਭਲਾ ਕਰਨ
@manjindersingh1257
@manjindersingh1257 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@preetkaur6054
@preetkaur6054 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ
@asisnixsingh6147
@asisnixsingh6147 2 ай бұрын
ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ❤🙏
@simerjit99
@simerjit99 9 күн бұрын
🙏🙏🙏🙏🌹 Janam Maran Dohu Meh Naahi Jann Parupkaari Aaeie 🙏🙏 Aaap Naarayan Kaladhaar Jag Meh Parvareeu 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur Jii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@manpreetkhosa722
@manpreetkhosa722 3 ай бұрын
🙏❤🌹waheguru g 🌹❤🙏
@ReetKaur-vn4pf
@ReetKaur-vn4pf 3 ай бұрын
Waheguru ji 🙏 waheguru ji
@dhanmindersingh5559
@dhanmindersingh5559 3 ай бұрын
Waheguru ji waheguru ji waheguru ji 🌷🌹 Dhan Dhan Guru Nanak Dav ji Dhan Dhan Guru Angad Dav ji Dhan Dhan Guru Amra das ji 🌴🌴 Dhan Dhan Guru Ramdas ji Dhan Dhan Guru Arjan Dav ji Dhan Dhan Guru Hargobind ji Dhan Dhan Guru har Rai Ji Dhan Dhan Guru harkirshan ji 🌷🌹 Dhan Dhan Guru Gobind Singh ji 🌴🌴 Dhan Dhan Baba Deep Singh ji waheguru ji waheguru ji waheguru ji 🌴🌴🌻🌻🌴🌴🌴🌴🌻🌻🌴🌴🌻🌻🌴
@simrankaur1517
@simrankaur1517 2 ай бұрын
Waheguru ji....baba ji same condition mere Mata ji di v hoyi c ....pr baapu nanak dev ji ne sir te hth rkhya....baby di death hogi c pet ch e ik din raat inj e Reya c....pr mere kalgiyan ala ang sng Reya🙏🙏
@kamaljitsingh6496
@kamaljitsingh6496 3 ай бұрын
Dhan Guru Nanak Sahib Ji ❤❤❤❤❤
@karam.jeetkaur
@karam.jeetkaur 3 ай бұрын
Waheguru ji Dan guru ravidas ji rakho garib di laj ji na karyo mohtaaj ❤❤
@beantkaur1439
@beantkaur1439 3 ай бұрын
ਵਹਿਗੁਰੂ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏🙏🎉🎉🎉🌷🌷🌷❤️❤️❤️👏👏👏
@paramjeetdhaliwal8970
@paramjeetdhaliwal8970 3 ай бұрын
Bani guru ,guru hai bani..vich bani amrit Saar......waheguru ji.
@sahibramsahibramkataria7624
@sahibramsahibramkataria7624 2 ай бұрын
वाहेगुरु जी 12 दिसंबर को मेरा बीपी 185/117 हो गया जब हॉस्पिटल गये डॉ बोले अभी ऑपरेशन होगा जेसे ही ऑपरेशन हॉल ले गये मेंने जपुजी साहिब शुरू कर दिया और धन धन सतगुरु श्री रामदास की परिकरमा में चला गया ❤❤पवन गुरु पानी पिता माता धरत महत् ❤❤ गाते गाते ही ऑपरेट खत्म ❤❤ लगा बीमारी कोई थी नहीं ❤❤Waheguru ji कृपा करेंगे कर गए ❤❤
@BaljinderKaur-hx9gt
@BaljinderKaur-hx9gt 3 ай бұрын
Waheguruji waheguruji waheguruji waheguruji
@pawanothi2046
@pawanothi2046 3 ай бұрын
waheguru ji
@simarstarkaur2701
@simarstarkaur2701 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-pr9gv6gd4y
@user-pr9gv6gd4y 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@JasvirKaur-sr1nm
@JasvirKaur-sr1nm 3 ай бұрын
Dhan mere kalgiya wale dhan mere vaja wale dhan baba deep singh ji ❤🙏
@sharankaur9793
@sharankaur9793 3 ай бұрын
Gursharan bhaiji love your simran and we also learn new knowledge from simran and katha
@SimranKaur-zi6fx
@SimranKaur-zi6fx 3 ай бұрын
Dhan guru ram das ji 🙏🏻🙏🏻
@user-tf3nr2qo3c
@user-tf3nr2qo3c 3 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ🙏🙏
@harjinderkaur9563
@harjinderkaur9563 3 ай бұрын
Dhan Dhan guru Ramdas ji
@harjinderkaur9563
@harjinderkaur9563 3 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@HarjinderKaur-lb9id
@HarjinderKaur-lb9id 3 ай бұрын
ਗੁਰੂ ਨਾਨਕ ਦੇਵ ਪਿਆਰੇ ਵਾਹਿਗੁਰੂ ਜੀ ਤੂੰ ਦਾਤਾ ਸਭਨਾ ਜੀਆ ਕਾ ਦਾਤਾ ਸਤਿਗੁਰੂ ਪਿਆਰੇ ਨਾਨਕ ਜੀ ਤੇਰਾ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਤੁਸੀ ਰਬ ਵਰਗੇ ਮਹਾਂਪੁਰਸ਼ਾ ਦਾ ਸੰਗ ਬਖਸ਼ਿਆ ਬਾਣੀ ਰਾਹੀਂ ਸੋਝੀਆ ਪਾਓਂਦੇ ਨੇ ਇਕ ਅਸੀ ਬਾਰ ਬਾਰ ਭੁਲ ਜਾਂਦੇ ਕਿਰਪਾ ਬਖਸ਼ਿਸ਼ ਕਰਨੀ ਮੋ ਕੋ ਤੂੰ ਨਾ ਵਿਸਾਰ ਹਿਰਦੇ ਚ ਤੇਰਾ ਨਾਮ ਵਸ ਜਾਵੇ ਚਿਤ ਆਵੇ ਨਾਨਕ ਤੂੰਹੀ ਤੂੰਹੀ ਤੂੰਹੀ ਨਿਰੰਕਾਰ ਬਾਬਾ ਨਾਨਕ ਜੀ ਦਯਾ ਕਰੋ ਤੇਰਾ ਨਾਮ ਨਾ ਵਿਸਰੇ ਨਾਮ ਨਾ ਵਿਸਰੇ ਲਾਜ ਰੱਖੀ ਗਰੀਬ ਦੀ ਮੇਰੇ ਨਾਨਕ ਜੀ ❤🎉❤🎉❤🎉❤🎉❤🎉❤🎉🎉❤
@SurinderSingh-nt8lr
@SurinderSingh-nt8lr 3 ай бұрын
💓🙏🏿ੴਸਤਿ ਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🏿🙏🏿💓🙏🏿💓ੴ ਵਾਹਿਗੁਰੂ 💓 ਵਾਹਿਗੁਰੂ 💓 ਵਾਹਿਗੁਰੂ 💓 ਵਾਹਿਗੁਰੂ 💓 ਵਾਹਿਗੁਰੂ ਜੀ ਸੱਭ ਤੇ ਮੇਹਰ ਬਣਾਇ ਰੱਖਣਾ 💓 ਵਾਹਿਗੁਰੂ ਜੀ ਕਾ ਖ਼ਾਲਸਾ 💓🙏🏿ਵਾਹਿਗੁਰੂ ਜੀ ਕੀ ਫ਼ਤਿਹ ਜੀ🙏🏿💓
@sarbjitsingh6223
@sarbjitsingh6223 Ай бұрын
Eda da time mere te v ayia c , Dr operation krde time lgataar chopai sahib da paath kr rhe c, waheguru ji da shukr hai
@davinderkaur5095
@davinderkaur5095 Ай бұрын
ਭਾਈ ਸਾਹਿਬ ਆਪ ਤੇ ਕਥਾ ਵਿਚ ਹੀ ਸਾਰਾ ਟਾਈਮ ਲਗਾ ਰਹੇ ਹੋ ਕੋਈ ਹੋਰ ਪਰਮਾਤਮਾ ਦੀ ਸਿਫਤ ਸਲਾਹ ਸੁਣਾਉਂਦੇ
@user-kf4mp9si4k
@user-kf4mp9si4k Ай бұрын
ਕਹਾਣੀ ਸ਼ੋਟ ਚ ਦਸਣੀ ਚਾਹੀਦੀ ਆ
@rajwantkaur2787
@rajwantkaur2787 3 ай бұрын
Dhan Dhan Guru Ram Dass Ji ❤
@Samvedh_Sandhu
@Samvedh_Sandhu 3 ай бұрын
ਵਾਹਿਗੁਰੂ ਜੀ ❤🙏
@matharusaab1878
@matharusaab1878 3 ай бұрын
Waheguru ji 🙏🙏
@rajvirkaur8680
@rajvirkaur8680 3 ай бұрын
Dhan Dhan Shri Guru Nanak Dev ji 🙏🙏
@rajvirkaur8680
@rajvirkaur8680 3 ай бұрын
Waheguru ji tera sukar hai 🙏🙏
@simerjit99
@simerjit99 9 күн бұрын
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur Jii 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@jass4838
@jass4838 3 ай бұрын
Waheguru ji kirpa karo sache patshah ji apni bchi de sare karaj ras kro sache patshah ji mehar karo waheguru ji🙏🙏
@SimranKaur-zi6fx
@SimranKaur-zi6fx 3 ай бұрын
Waheguru ji 🙏🏻🙏🏻🙇🏻‍♀️
@husangill3183
@husangill3183 2 ай бұрын
❤ ਵਾਹਿਗੁਰੂ ਜੀ ❤
@mansukhrai6954
@mansukhrai6954 3 ай бұрын
Mera Dhan guru Ramdas ji kip karo waheguru ji waheguru ji waheguru ji waheguru ji
@Abjot434
@Abjot434 3 ай бұрын
ਵਾਹਿਗੁਰੂ ਜੀ ❤
@kaur369
@kaur369 3 ай бұрын
Waheguru Waheguru Waheguru ji❤❤ Waheguru Waheguru Waheguru ji❤❤
@kawaljitkaur7004
@kawaljitkaur7004 3 ай бұрын
Bole so nihaal satsri akal ❤❤
@SimranKaur-ri7mt
@SimranKaur-ri7mt Ай бұрын
ਮੇਰੀ ਮੰਮੀ ਵੀ ਧੰਨ ਬਾਬਾ ਦੀਪ ਸਿੰਘ ਜੀ ਦੀ ਕ੍ਰਿਪਾ ਨਾਲ ਠੀਕ ਹੋਏ ਨੇ 🙏🏻😢
@mobilerepairsikho1527
@mobilerepairsikho1527 3 ай бұрын
ਵਾਹਿਗੁਰੂ ਜੀ🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@ramanromana4021
@ramanromana4021 2 ай бұрын
Waheguru ji sb da bhla kro mehar bhrya hath rkho bhula baksho
@kawaljeetkaur8359
@kawaljeetkaur8359 3 ай бұрын
Wahaguru jio
Kamaal Di Sakhi | Kive Karam Dosh Vi Khatam Ho Jande Han? | Bhai Gursharan Singh Ji Ludhiana Wale
27:30
Sakhiyan - Bhai Gursharan Singh Ji Ludhiana Wale
Рет қаралды 109 М.
63 Saal Di Bibi Ne Likhi Aapni Kamaal Di Hadd beeti | Bhai Gursharan Singh Ji Ludhiana Wale
19:26
Sakhiyan - Bhai Gursharan Singh Ji Ludhiana Wale
Рет қаралды 109 М.
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 2,2 МЛН
Nitnem | Japji Sahib | Jaap Sahib | Savaiye | Morning Nitnem | Bhai Gurbaj Singh
54:55
Punjabi Lok Devotional
Рет қаралды 16 МЛН
Dhan Guru Ramdas Ji , Rakhi Gareeb Di Laaj Ji , Na Kari Mohthaaj Ji | Bhai Gursharan Singh Ji | HD
21:30
BHAI GURSHARAN SINGH JI (OFFICIAL CHANNEL)
Рет қаралды 1,9 МЛН
Simran Sadhna Katha Vichar (Ep.245) | Bhai Gursharan Singh Ji Ludhiana Wale | Motivational | HD
27:42
Simran Sadhna Pariwar - Bhai Gursharan Singh Ji
Рет қаралды 86 М.
Daas di had biti | Bhai Gursharan Singh Ji (Ludhiana Wale) | Anmol Bachan | Katha kirtan | Gurbani
34:22
BHAI GURSHARAN SINGH JI (OFFICIAL CHANNEL)
Рет қаралды 301 М.
Айбек Қайбулла - Сұлуым менің (премьера песни) 2024
2:53
ҮЗДІКСІЗ КҮТКЕНІМ
2:58
Sanzhar - Topic
Рет қаралды 3,5 МЛН
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 707 М.
Saǵynamyn
2:13
Қанат Ерлан - Topic
Рет қаралды 2,2 МЛН