No video

Electric Car ਇੱਕ ਤਰਾਂ ਗਰੀਬ ਦਾ ਉਜਾੜਾ, ਇਹ ਤਕਨੀਕ ਕਾਮਯਾਬ ਕਿਓਂ ਨਹੀਂ ?

  Рет қаралды 52,208

Surkhab Tv

Surkhab Tv

Күн бұрын

Electric Car ਇੱਕ ਤਰਾਂ ਗਰੀਬ ਦਾ ਉਜਾੜਾ, ਇਹ ਤਕਨੀਕ ਕਾਮਯਾਬ ਕਿਓਂ ਨਹੀਂ ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **
#surkhabtv #punjabnewstoday #surkhabtvlive #sikhnews #dailypunjabinews

Пікірлер: 120
@jagdevsingh9268
@jagdevsingh9268 Ай бұрын
ਬਹੁਤ ਵਧੀਆ ਵਿਚਾਰ ਹਨ ਅਤੇ ਆਮ ਜਨਤਾ ਦੀ ਭਲਾਈ ਲਈ ਗੱਲ ਕੀਤੀ ਗਈ ਹੈ ।ਸਰਕਾਰ ਨੂੰ ਸੋਚ ਵਿਚਾਰ ਕੇ 10 ਸਾਲ ਵਾਲਾ ਕਨੂੰਨ ਵਾਪਸ ਲੈਣਾ ਚਾਹੀਦਾ ਹੈ ਜੀ
@Tejaspreet
@Tejaspreet 29 күн бұрын
ਸਰਕਾਰ ਕਹਿੰਦੀ ਹੈ ਕਿ ਜਨਤਾ ਦੇ ਆਮ ਲੋਕ ਗੱਡੀਆਂ ਕਿਵੇਂ ਲਈ ਫਿਰਦੇ ਨੇ। ਇਹਨਾਂ ਨੂੰ ਗੱਡੀਆਂ ਤੇ ਚੜਨ ਦਾ ਕੋਈ ਹੱਕ ਨਹੀਂ ਹੈ, ਗੱਡੀਆਂ ਤੇ ਤੇ ਤਾਂ ਸਿਰਫ ਨੈਤਾ ਹੀ ਚੜ੍ਹ ਸਕਦੇ ਨੇ
@Tejaspreet
@Tejaspreet 29 күн бұрын
ਬਿੱਲਕੁੱਲ ਇਹ ਕਨੂੰਨ ਰੋਕਣਾ ਚਾਹੀਦਾ ਹੈ। ਕਿਸੇ ਗੱਡੀ ਦੀ ਕੋਈ ਮਿਆਦ ਨਹੀਂ ਰੱਖਣੀ ਚਾਹੀਦੀ। ਗੱਡੀ ਦੀ ਚੈਕਿੰਗ ਹੋਵੇ ਜੇ ਫਿੱਟ ਹੈ ਤਾਂ ਠੀਕ, ਨਹੀਂ ਤਾਂ ਬੰਦ ਹੋਵੇ। time ਦਾ ਕੋਈ ਰੌਲਾ ਨਹੀਂ ਹੋਣਾ ਚਾਹੀਦਾ। ਇੰਗਲੈੰਡ ਵਰਗੇ ਅਮੀਰ ਮੁਲਕ ਵਿੱਚ 100-100 ਸਾਲ ਪੁਰਾਣੀਆਂ ਗੱਡੀਆਂ ਵੀ ਚੱਲ ਰਹੀਆਂ ਹਨ।
@satnamsingh6462
@satnamsingh6462 Ай бұрын
ਪੁਰਾਣੇ ਨੇਤਾਵਾਂ ਨੂੰ ਵੀ ਕਵਾੜ ਵਾਗੂੰ ਖਤਮ ਕਰ ਦੇਣਾ ਚਾਹੀਦਾ ਹੈ
@KulwantSingh-fu4bg
@KulwantSingh-fu4bg Ай бұрын
ਇਹ ਸਭ ਸਰਮਾਏਦਾਰੀ ਕਰਵਾ ਰਹੀ ਜਿਸ ਨਾਲ ਇਸ ਨੂੰ ਜਿਆਦਾ ਫਾਇਦਾ ਹੁੰਦਾ ਉਹੀ ਸਰਕਾਰ ਕਰ ਰਹੀ ਹੈ
@RanjeetSingh-dk1hg
@RanjeetSingh-dk1hg Ай бұрын
ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣੇ ਚਾਹੀਦੇ ਹਨ ਪਲਿਉਸ਼ਛਣ ਆਪਣੇ ਆਪ ਘੱਟ ਜਾਊਗਾ ਅਤੇ ਨੀਅਤ ਸਹੀ ਰੱਖਣ ਸਰਕਰਾਂ
@Love_to_Humanity
@Love_to_Humanity Ай бұрын
ਵੀਰ ਜੀ ਦਰੱਖਤ ਲੱਗ ਵੀ ਰਹੇ ਨੇ ਪਰ ਅਸੀਂ ਇੱਕ ਕਿਸਾਨ ਵੱਲੋਂ ਜਾਣੇ ਅਣਜਾਣੇ ਵਿੱਚ ਜਲੇ ਦਰੱਖਤਾਂ ਬਾਰੇ ਬਹੁਤ ਬੋਲ ਤੇ ਲਿਖ ਰਹੇ ਹਾਂ ਲੇਕਿਨ ਸਾਡਾ ਗੁੱਜਰ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਨਵੇਂ ਲੱਗੇ ਬੂਟਿਆਂ ਦਾ ਨੁਕਸਾਨ ਕੀਤਾ ਜਾਂਦਾ ਹੈ ਉਸ ਬਾਰੇ ਕੋਈ ਵੀ ਬੋਲਣ ਲਈ ਤਿਆਰ ਨਹੀਂ
@gill-punjab
@gill-punjab Ай бұрын
ਪੈਟਰੋਲ ਤੇ ਡੀਜਲ ਗੱਡੀਆ ਦੀ ਲਾਈਫ 20 ਸਾਲ ਹੋਣੀ ਚਾਹੀਦੀ ਹੈ
@kirpalsingh3924
@kirpalsingh3924 Ай бұрын
ਸ ਜੈ ਸਿੰਘ ਜੀ ਬਹੁਤ ਵਧੀਆ ਗੱਲਾਂ ਸੋਲਾਂ ਆਨੇ ਸੱਚ ਹਨ।
@dharmindersingh5638
@dharmindersingh5638 Ай бұрын
ਨਿਊਜ਼ੀਲੈਂਡ ਵਿੱਚ ਮੈਂ 1990 ਮਾਡਲ ਗੱਡੀਆਂ ਚੱਲਦੀਆਂ ਵੇਖੀਆ ਨੇ ਇਸ ਸਾਲ ਅਪ੍ਰੈਲ 2024 ਵਿੱਚ
@balsingh5965
@balsingh5965 Ай бұрын
ਸਰਕਾਰ ਨੇ ਪੈਟਰੋਲ ਡੀਜਲ ਬੰਦ ਕਰਵਾ ਕੇ ਖਿਡੌਣੇ ਦੇ ਦੇਣੇ ਤੁਹਾਡੇ ਹੱਥ
@hardippalsinghsaggu5854
@hardippalsinghsaggu5854 Ай бұрын
ਹਰ ਬੰਦੇ ਨੂੰ ਫੈਸਲਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ ਕਿਸੇ ਦੇ ਪਿੱਛੇ ਲੱਗ ਕੇ ਕੋਈ ਵੀ ਕਾਰ ਜਾ ਵਹੀਕਲ ਨਾ ਲਵੋ । ਕੰਪਨੀਆਂ ਅਤੇ ਸਰਕਾਰਾਂ ਦਾ ਆਪਸੀ ਕਾਰੋਬਾਰ ਹੁੰਦਾ ਹੈ।
@JagtarSingh-iu3kh
@JagtarSingh-iu3kh Ай бұрын
ਇਮਾਨਦਾਰੀ ਕਿਥੋ ਆਊ 99% ਲੋਕ ਬੇਈਮਾਨ ਹਨ ਇਡੀਆ ਵਿਚ
@jaspalsinghdhillon-tn7uu
@jaspalsinghdhillon-tn7uu Ай бұрын
ਇਹ ਸਭ ਗਲਤ ਹੈ ਜੋ ਕਹਿ ਰਹੇ ਹੋ ੯੯% ਬੇਈਮਾਨ ਹਨ ਭਾਰਤ ਵਿੱਚ । ਭਾਰਤ ਵਿੱਚ ਕੁੱਝ % ਲੋਕ ਹੀ ਬੇਈਮਾਨ ਹਨ ਨਾਂ ਕਿ ੯੯% ।
@SANDEEP-cr3oc
@SANDEEP-cr3oc Ай бұрын
ਆਪਣੇ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਵਸਦੇ ਸਿਰਫ ਪੰਜਾਬੀ 100 % ਸਿਆਣੇ ਤੇ ਇਮਾਨਦਾਰ ਹਨ
@user-jn8nk7ul5u
@user-jn8nk7ul5u Ай бұрын
ਮੈ ਇਹ ਕਹਿ ਸਕਦਾ ਕਿਸੇ ਦਾ ਕੁੱਝ ਦੇਣਾ ਨਹੀਂ ਲੈਣੇ ਜਰੂਰ ਆ ਪਰ ਬਈਮਾਨ ਕਦੇ ਨਹੀਂ ਕੀਤੀ ਸਾਰੇ ਇਕੋ ਜੇਹ ਨਹੀਂ ਹੁੰਦੇ
@lakhvindersingh9844
@lakhvindersingh9844 Ай бұрын
Bai ji hrek banda apne app vich emandar bne
@chaudhary8085
@chaudhary8085 Ай бұрын
ਬਿਲਕੁੱਲ ਸੱਚੀਆਂ ਗੱਲਾਂ ਨੇਂ ਬਾਈ ਜੀ ਦੀਆਂ ਮੱਧਮ ਵਰਗ ਬਹੁਤ ਔਖਾ ਕੋਈ ਸਾਧਨ ਲੈਂਦਾ ਹੈ ਇਹਨਾਂ ਨੇਂ ਆਮ ਬੰਦੇ ਦੇ ਪੱਖ ਦੀ ਗੱਲ ਕੀਤੀ ਹੈ ਜੈ ਸਿੰਘ ਜੀ ਪਹਿਲਾਂ ਵੀ ਬਹੁਤ ਫਾਇਦੇ ਦੀਆਂ ਗੱਲਾਂ ਦੱਸਦੇ ਹਨ
@rintu4244
@rintu4244 Ай бұрын
ਗੱਡੀਆਂ ਬਨਾਉਣ ਵਾਲੇ ਨਵੀਂ ਗੱਡੀ ਵੇਚਣ ਲਈ ਸਰਕਾਰਾਂ ਨੂੰ ਇਕੱਠੇ ਹੋ ਕੇ ਰਿਸ਼ਵਤ ਦੇ ਦੇਂਦੇ ਹੈ ।ਪੁਰਾਣੀ ਗੱਡੀ ਨੂੰ ਬੰਦ ਕਰਨ ਤੇ 15 ਸਾਲ ਤੋਂ ਵੱਧ ਪਾਸ ਨਹੀ ਹੋਣ ਦੇਂਦੇ। 100 ਸਾਲ ਤੋਂ v ਪੁਰਾਣੀਆਂ ਗੱਡੀਆਂ ਵੀ ਲੋਕਾਂ ਕੋਲ ਹਨ ਤੇ ਬਹੁਤ ਸੋਹਣੀਆਂ ਚੱਲਦੀਆਂ ਹਨ।
@nirmalkhullar7855
@nirmalkhullar7855 Ай бұрын
बहुत ही अच्छा व सराहनीय विचारों का अदान प्रदान सुनकर मन खुश हुआ, परन्तु हमारे देश में लोगों को एकजुट होने का समय नहीं और ये राजनीतिक लोग जनता को लुटने, लुटवाने का काम कर रही है
@gurjindersingh4619
@gurjindersingh4619 Ай бұрын
ਛੋਟੇ ਸੰਦ ਸਾਰੇ ਪਟਰੋਲ ਹੋਣੇ ਚਾਹੀਦੇ ਹਨ ਡੀਜ਼ਲ ਸਿਰਫ ਟਰੱਕ ਬੱਸ ਜਾ ਟਰੈਕਟਰ ਹੋਣੇ ਚਾਹੀਦੇ ਹਨ ਧੰਨਵਾਦ
@JaspalSingh-vn1gb
@JaspalSingh-vn1gb Ай бұрын
ਤੇ ਪੈਟ੍ਰੋਲ ਮਿਹਗਾ ਏ ਦਿਸਿਲ ਸਸਤਾ ਏ ਤੂੰ ਕਿੱਧਰ ਦੀ ਅਕਲ ਮੰਨਦੀ ਦੀ ਗੱਲ ਕੀਤੀ ਏ ਦੋਰਾਫੇਟਾਮੂਹਾ ਤੇਰਾਂ
@harrykabadwal2081
@harrykabadwal2081 Ай бұрын
Mere kol 2008 model Innova 2.5 Diesel te 2022 Innova Crysta 2.4 Diesel hai te ehe dono mere first ownership vehicle ne. Ajj tak meri 2022 Innova Crysta 27,450 km chali te 2008 Innova 2,03,862 km te ajj Mai Dona da PUC certificate banvaya te tusi saarey ehe galh Jaan ke hairaan houngey ke mer 2008 model Innova da 2022 Model Innova Crysta nalo ghat pollution factor aya hai jad ke dono gaddia Mai aap hi chalaunda hain. Pollution check aaley vi hairaan hain. Te es de baawajood meri 2008 Innova Delhi ni jaa sakdi.
@HarpalSingh-kp1mx
@HarpalSingh-kp1mx Ай бұрын
Vehicle life should be 20 years well said bhaji your views are very reasonable
@harrykabadwal2081
@harrykabadwal2081 Ай бұрын
@@HarpalSingh-kp1mx If maintained and driven ethically and sophisticatedly then cars like Suzuki Toyota Honda Mitsubishi can be driven for more than 20 years and still causing no pollution whereas if driven in a wrong way tan 5 saal aali gaddi vi vaddu pollution karn lag pendi hai. Govt nu chahida ke jado har saal insurance renewal karaunda vehicle owner odo vehicle da pollution check vi os ch naal hi consider hove te je vehicle pollution limit ton wadd emission karda tan os vehicle di insurance na hove. 10-15-20 saal sab fazool dia gallan ne America ch log 40 saal purani chaki firde te oho navia naalo v chaar panj gunha mehngia vikdia ne te pollution v normal vehicle jina kardia ne. Pollution norms tan uthhe vi ne.
@s.k.sharma1514
@s.k.sharma1514 Ай бұрын
Any vehicle can be a polution free if proper services and careful handling is there.
@DaljitSingh-qy8ll
@DaljitSingh-qy8ll Ай бұрын
ਸਤਿਕਾਰ ਜੀਓ, ਜਦੋਂ ਤੋ ਜੀ ਐਸ ਟੀ ਲਾਈ ਹੈ ਉਸ ਤੋਂ ਬਾਅਦ ਗੱਡੀਆ ਤੋਂ ਬਹੁਤ ਕਮਾਈ ਹੋ ਰਹੀ ਹੈ,ਗੱਡੀ ਤੇ 20% ਟੈਕਸ ਆਕਸਾਇਜ ਡਿਊਟੀ ਅਤੇ 28% ਜੀ ਐਸ ਟੀ ਲਾਇਆ ਹੈ ।ਤੁਸੀ ਆਪ ਸਮਝ ਲਉ ਕਿਤਨੀ ਕਮਾਈ ਹੋ ਰਹੀ ਹੈ।
@Lovepunjab0in
@Lovepunjab0in Ай бұрын
ਅਰਬ ਕੰਟਰੀਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਲਈ ਇਹ ਚਾਲਾਂ ਚੱਲ ਰਹੀਆਂ ਨੇ ਸਰਕਾਰਾਂ ਪਰ ਇਹ ਹੋ ਨਹੀਂ ਸਕਦਾ ਪੈਟਰੋਲ ਗੱਡੀ ਦਾ ਜੇਕਰ ਇੰਜਨ ਸਹੀ ਹੈ ਤਾਂ ਉਸਦਾ ਕਿਹੜਾ ਪ੍ਰਦਰਸ਼ਨ ਹੁੰਦਾ
@aman.editor2312
@aman.editor2312 Ай бұрын
ਬਿਲਕੁਲ ਸੱਚ ਕਿਹਾ ਜੀ ❤
@chetanya1804
@chetanya1804 Ай бұрын
Bahut bahut badia bat kahi 🎉🎉🎉
@user-lg7ud8mq1m
@user-lg7ud8mq1m Ай бұрын
Very good pord cast ..good 2 peoples
@mrunknown7004-w2n
@mrunknown7004-w2n 26 күн бұрын
Good bro 🎁🎁🎁🎁🎁🎁🎁🎁🎁🎁🎁🎁🎁🎁🎁🎁🎁🎁
@MohitKumar-vr4dv
@MohitKumar-vr4dv Ай бұрын
आबादी घटाओ, हर समस्या से छुटकारा पाओ। नही तो जो मर्जी नियम लाओ,टेकोनिल्जी लाओ सब फेल
@jassachahal7368
@jassachahal7368 Ай бұрын
, ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੈ ਸਿੰਘ ਜੀ ਧੰਨਵਾਦ ਜੀ
@gill-punjab
@gill-punjab Ай бұрын
ਅਗਲੇ ਸਾਲ ਮੌਸਮ 55 ਡਿਗਰੀ ਤੇ ਜਾਉਗਾ
@jalwindersingh3949
@jalwindersingh3949 Ай бұрын
100% shi gallan
@mannsaab9416
@mannsaab9416 Ай бұрын
ਸਿਸਟਮ ਵਿੱਚ corruption ਨਹੀਂ ਹੈ ਬਲਕਿ ਹੁਣ ਤਾਂ corruption ਹੀ ਸਿਸਟਮ ਬਣ ਚੁੱਕਾ ਹੈ, ਦੂਜਿਆਂ ਦੀ ਬੇਇਮਾਨ ਉਜਾਗਰ ਕਰਨ ਵਾਲੇ ਵੀ ਸਿਰੇ ਦੇ ਬੇਇਮਾਨ ਬਣ ਚੁੱਕੇ ਹਨ, ਇਮਾਨਦਾਰੀ ਤਾਂ ਬਸ ਹੁਣ ਭੂਤ ਪ੍ਰੇਤਾਂ ਵਾਂਗ ਕਹਾਣੀਆਂ ਵਿਚ ਹੀ ਬਚੀ ਹੈ ।
@gursewaksingh8299
@gursewaksingh8299 Ай бұрын
ਵਿਚਾਰ ਚਰਚਾ ਵਾਕਿਆ ਹੀ ਕਾਬਿਲੇ ਤਾਰੀਫ ਤੇ ਦਿਲ ਨੂੰ ਛੂਹ ਲੈਣ ਵਾਲੀ ਸਾਦਗੀ ਵਿੱਚ ਹੋਈ ਹੈ ਜੀ। ਬਿਲਕੁਲ ਸਹੀ ਵੀ ਹੈ,ਇਸ ਤੋਂ ਸਾਡੀਆਂ ਸਰਕਾਰਾਂ ਦੀ ਅਣਗਹਿਲੀ ਤੇ ਆਮ ਲੋਕਾਂ ਨਾਲ ਹੁੰਦਾ ਸ਼ਰੇਆਮ ਧੱਕਾ,ਗਲਤ ਬਣੇਂ ਕਨੂੰਨ ਤੇ ਜੰਤਾਂ ਨੂੰ ਕੰਗਾਲ ਕਰਨ ਵਾਲੇ ਫੈਸਲੇ ਸਾਫ਼ ਜ਼ਾਹਰ ਹੁੰਦਾ ਹੈ ਜੀ। ਦੇਸ਼ ਦੀ ਜੰਤਾ ਨੂੰ ਜਾਗਰੂਕ ਹੋਣ ਦੀ ਲੋੜ ਹੈ, ਇਹਨਾਂ ਗ਼ਲਤ ਫ਼ੈਸਲੇ ਲੈਣ ਵਾਲੇ ਲੀਡਰਾਂ ਨੂੰ ਰੀਟਾਇਰ ਕੀਤਾ ਜਾਵੇ ਜੀ ਨਾ ਕਿ ਖੂਨ ਪਸੀਨੇ ਦੀ ਕਮਾਈ ਨਾਲ ਬਣਾਈ ਹੋਈ ਮਸ਼ੀਨਰੀਆਂ ਨੂੰ। ਆਪ ਜੀ ਦਾ ਸ਼ੁਕਰੀਆ ਜੀ
@gurindersidhu1625
@gurindersidhu1625 Ай бұрын
Thanks s jai singh ji
@Meridunia57
@Meridunia57 Ай бұрын
ਬਹੁਤ ਸੱਚੀਆਂ ਤੇ ਕੌੜੀਆਂ ਗੱਲਾਂ
@rajvirbrar631
@rajvirbrar631 25 күн бұрын
ਜਿੱਥੇ 99.99% ਲੋਕ ਬੇਈਮਾਨ ਹੋਣ ਉੱਥੇ ਤਾਂ‌ ਇਸੇ ਤਰ੍ਹਾਂ ਹੋਉ।
@user-xz1xx8nx6o
@user-xz1xx8nx6o 25 күн бұрын
What a nice words
@sandeepsinghjagdev3485
@sandeepsinghjagdev3485 Ай бұрын
Electric cars are future
@randeepsingh2014
@randeepsingh2014 Ай бұрын
Bilkul sahi a
@user-ij3js8qw6d
@user-ij3js8qw6d Ай бұрын
ਜੈ ਸਿੰਘ ਜੀ ਧਨਵਾਦ ਜੀ
@mgarry9603
@mgarry9603 27 күн бұрын
Shi gl veer
@tejindersinghbajwa95
@tejindersinghbajwa95 Ай бұрын
Ji haan Sach aei
@Ammy901
@Ammy901 Ай бұрын
ਇਹ ਵੀ ਬੰਦਾ ਪੋਡਕਾਸਟ ਤੇ ਸੋਸ਼ਲ ਮੀਡੀਏ ਰਾਹੀਂ ਜੰਮਿਆ ਹੈ ਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਬੁੱਧੀਮਾਨ ਅੱਖਉਂਦਾ ਹੈ ਸਾਡੇ ਪਿੰਡ ਦੇ ਇਲੈਕਟਰੀਸ਼ਨ ਇਹਦੇ ਨਾਲੋਂ ਹਜ਼ਾਰ ਗੁਣਾ ਜਿਆਦਾ ਜਾਣਕਾਰੀ ਰੱਖਦੇ ਹਨ
@sukhwindersinghkahlon5897
@sukhwindersinghkahlon5897 28 күн бұрын
I have skoda Fabia 2011. Model runing upto 80000 km cover till 2024 but very good running
@SukhwinderSingh-cq9yg
@SukhwinderSingh-cq9yg Ай бұрын
ਇਹ ਇੱਕ ਲਾਜ਼ਮੀ ਬਣਾਉਣਾ ਹੋਵੇਗਾ ਕਿ ਜਿੰਨਾ ਇੱਕ ਬੰਦਾ ਹਰ ਰੋਜ਼ ਕੋਈ ਚੀਜ ਵਰਤ ਰਿਹਾ ਉਹ ਕਿੰਨਾ ਪ੍ਰਦੂਸ਼ਣ ਕਰ ਰਹੀ ਤੇ ਉਸਦੀ ਭਰਪਾਈ ਲਈ ਕਿੰਨੇ ਦਰੱਖਤਾਂ ਦਾ ਹੋਣਾ ਜ਼ਰੂਰੀ ਹੈ ਉਨੇ ਦਰੱਖਤ ਉਸਨੂੰ ਲਾਉਣੇ ਪੈਣਗੇ ਭਾਵੇਂ ਆਪਣੇ ਘਰ ਲਾਵੇ ਭਾਵੇਂ ਸੜਕਾਂ ਤੇ ਖਾਲੀ ਥਾਂ ਉੱਤੇ ਉਸ ਨਾਲ ਬਹੁਤ ਹੱਦ ਤੱਕ ਤੁਸੀ ਸਹੀ ਹੱਕਦਾਰ ਹੋ ਸਕਦੇ ਉਸਨੂੰ ਵਰਤਣ ਦੇ । ਭਾਵੇਂ ਡੀਜ਼ਲ ਜਾਂ ਪੈਟਰੋਲ ਹੀ ਵਰਤੋਂ ਭਾਵੇਂ ।
@manjindersingh5680
@manjindersingh5680 Ай бұрын
Shai gal aa.
@karanpathania4156
@karanpathania4156 Ай бұрын
Corporate is running the country and the corporate is profit oriented and the common man is suffering
@MrXYZ-eq7zi
@MrXYZ-eq7zi Ай бұрын
ਇਹ ਕਿਹੜਾ ਸਾਇੰਸਦਾਨ ਆਂ ਯਾਰ ਕਿਸੇ ਵੀ ਮਸਲੇ ਤੇ ਇਓਂ ਰਾਇ ਦਿੰਦਾ ਜਿਵੇਂ ਹਰੇਕ ਵਿਸ਼ੇ ਤੇ ਪੀ ਐਚ ਡੀ ਕੀਤੀ ਹੋਵੇ।
@amar-art-studio
@amar-art-studio Ай бұрын
Buduu banda aa ehe jabbal kise tha da
@Gully802
@Gully802 Ай бұрын
Here in Europe you can buy and drive even 23 year old cars. There are no bans on any cars. All cars are tested every year on a fixed dates
@rinkamatharootaxiservicein2811
@rinkamatharootaxiservicein2811 Ай бұрын
ਸਰਕਾਰ ਦੇ ਨਮਾਦੇਆ ਤੇ ਲੀਡਰਾਂ ਕੋਲੇ ਕਿੰਨੇ ਕੁ ਕੋਲੇ ਇਲੈਕਟਰਿਕ ਵਾਹਨ ਨੇ
@sandeepsinghjagdev3485
@sandeepsinghjagdev3485 Ай бұрын
Everyone feels scientist on KZfaq
@gurtejsingh3602
@gurtejsingh3602 Ай бұрын
Bilkul sahi gal hai ji
@user-xf8xu2ww9u
@user-xf8xu2ww9u Ай бұрын
ਪ੍ਰਦੂਸ਼ਣ ਵੀ ਇੱਕ ਸਮੱਸਿਆ ਇਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਲੇਕਿਨ ਵੱਧ ਤੋਂ ਵੱਧ ਸਰਕਾਰਾਂ ਨੂੰ ਜ਼ੋਰ ਹਾਈਡਰੋਜਨ ਫਿਊਲ ਸੈਲ ਵਾਲੀ ਗੱਡੀ ਤੇ ਲਾਉਣਾ ਚਾਹੀਦਾ ਹੈ ਜਿੰਦੇ ਚ ਘੱਟ ਤੋਂ ਘੱਟ ਪ੍ਰਦੂਸ਼ਣ ਹੋਵੇ ਡੀਜਲ ਪੈਟਰੋਲ ਵੈਸੇ ਹੀ ਦੇਸ਼ ਨੂੰ ਕਰਜਾਈ ਬਣਾਇਆ ਪਹਿਲਾਂ
@kulvindersarao5221
@kulvindersarao5221 Ай бұрын
ਜਹਾਜ਼ ਸਭ ਤੋਂ ਵੱਧ ਧੂੰਆ ਛੱਡਦਾ ਉਹ ਵੀ 15 ਸਾਲ ਬਾਅਦ ਨਵਾਂ ਲਵੋ
@user-ly9jw7wk6q
@user-ly9jw7wk6q Ай бұрын
This interview should be shown on air also in Parliament
@sukhramnahal2902
@sukhramnahal2902 Ай бұрын
ਸਹੀ ਗੱਲ ਏ 100%
@Er.inder.khalas
@Er.inder.khalas Ай бұрын
ਮੈਂ ਤੇ caption ਪੜ੍ਹ ਕੇ ਹੀ video ਨੂੰ skip ਕਰਤਾ 😂😂😂 ਅੰਨ੍ਹੀ ਅਮੀਰੀ ਆ ਆਪਣੇ ਚ
@swaranjitsingh3971
@swaranjitsingh3971 Ай бұрын
ਇਹ ਸਰਕਾਆਂ ਵਪਾਰੀ ਹਨ ਅਤੇ ਵਪਾਰੀ ਪੱਖੀ ਹਣ ਅਤੇ ਲੋਕਾਂ ਨਾਲ ਕੋਈ ਸਾਰੁਕਾਰ ਨਹੀ. ਸੱਬ ਨਦਰ ਸ਼ਾਹੀ ਹੈ.
@GurdialSingh-zu1co
@GurdialSingh-zu1co Ай бұрын
USE ja key dekh lavoo Har Sal passing hundia gadia mare dost kol 95model Nissan hai have tak pass dundee hai
@user-xm5un1vf7l
@user-xm5un1vf7l Ай бұрын
Good
@parmindersingh9173
@parmindersingh9173 Ай бұрын
Bilkul sahi kiha bhaji ne, mere kol Verna car hai jo sirf 30000 kilometer challi aa 5 saal ch. Bilkul Navin aa. 15 lakh laga ke main navin car nu discard karu ?
@RaghvirsinghRaghu
@RaghvirsinghRaghu 28 күн бұрын
Uganda vich 1950 model gadea Hun v vadea chaldea ne m kudh mechanic ha Uganda vich
@KulwinderSingh-eu5vx
@KulwinderSingh-eu5vx Ай бұрын
💯 right
@goldygoldy2801
@goldygoldy2801 Ай бұрын
It's a game to create a plan to make money for car companies,Minister NGT Judges. But no one make law to plant tree compulsory for every people. Grow tree like .neem ,pipal, BARR ,SHESAM. More than cars Trucks ,bikes productions. & Save Earth& your self.
@swaranjitsingh3971
@swaranjitsingh3971 Ай бұрын
ਪਲੱਸ਼ਨ ਕਦੇ ਕਿਸੇ ਏਜੰਸੀ ਨੇ ਨਹੀ ਦੇਖਿਆ. ਸਿਰਫ ਪੇਪਰ ਦੇ ਦਿਤਾ ਜਾਦਾ ਹੈ. ਸਰਕਾਰੀ ਨੂੰ ਪੈਸੇ ਚਾਹੀਦਾ ਹੈ ਹੋਰ ਕੁਝ ਨਹੀ.😅
@gssidhu2208
@gssidhu2208 Ай бұрын
ਇਸ ਬੰਦੇ ਦੇ ਦਿਮਾਗ ਵਿੱਚ ਨੁਕਸ ਹੈ,, ਘਰਦੇ ਛੱਡ ਗਏ ਇਹਨੂੰ,,, ਐਵੇਂ ਇਹਦੀਆਂ ਗੱਲਾ ਚ ਨਾ ਆਇਓ
@SukhwinderSingh-io1ox
@SukhwinderSingh-io1ox 19 күн бұрын
Bai mara khat thoda dor aw mare 2 gade pkka lgde ne kai var 3b 150 da tal roj bngu pnda c4500month da electrical scooty de pase tn mare 9month ch pure ho gye dso nuksan ki aw
@baldevsinghgillbudhsinghwa9352
@baldevsinghgillbudhsinghwa9352 Ай бұрын
ਜਿਸਨੂੰ ਗੁਲੇਲ ਚਲਾਉਣੀ ਨਹੀ ਆਉਦੀ ਉਹ ਰੱਖਿਆ ਮੰਤਰੀ, ਦਸਵੀ ਜਾਂ ਬਾਰਵੀਂ ਪਾਸ ਸਿਖਿਆ ਮੰਤਰੀ ਅਨਪੜ੍ਹ ਪ੍ਰਧਾਨ ਮੰਤਰੀ ਉਸ ਦੇਸ਼ ਦਾ ਰੱਬ ਰਾਖਾ।
@baljitsingh3108
@baljitsingh3108 Ай бұрын
Pollution jina marji kro pr 100 Rs da pollution certificate hona chahida vehicle da
@majorsingh4407
@majorsingh4407 Ай бұрын
Very fine your decision btry veh bilkul fail patrol dijal veh bilkul sahi hai
@user-ly9jw7wk6q
@user-ly9jw7wk6q Ай бұрын
Bring this interview viral if any car is going to scrap why don't govt involve manufacturer company as a party they're also responsible actually life is decided to bring benefit for the company and govt this is not working for public
@darasingh7989
@darasingh7989 Ай бұрын
Sarkari Vehicle da Pollution ku nai Check honda hai
@user-dd6vb3ie2b
@user-dd6vb3ie2b 27 күн бұрын
Rules should be changed immediately, gadkari ji
@SatpalVerma-ic9cj
@SatpalVerma-ic9cj Ай бұрын
❤❤❤
@JasbirSingh-cv6ji
@JasbirSingh-cv6ji Ай бұрын
Bilkul sachi gall h patrol dijal dia gaddia hi wadia ne jikar kise bande ne amarjansi kite jana hove fir udik de raho ki kado batri charaj hove fair jaia
@dharmindersingh4487
@dharmindersingh4487 Ай бұрын
3.5 min vich hi video sari vikha diti😅😅😅
@ravinder628100
@ravinder628100 Ай бұрын
Pollution ta ghat hoju ...paise bare he sochi jaeo sari zindgi ...saah ta aunda ny hun hje baki aaa
@amar-art-studio
@amar-art-studio Ай бұрын
Jado koi nawi technology aundi aa ohde ch samey de nal sudhar b hunda aa. Es technology ch sudhar aunga. Nale eh kehna koi scientist aa
@Brargurpreet55
@Brargurpreet55 Ай бұрын
Vdia aa jehne 70 100km daily chalna
@rupinderrupi
@rupinderrupi Ай бұрын
Hybrid & Hydrogen is the future
@surjitsunny7166
@surjitsunny7166 Ай бұрын
Hmm
@sunnykumarsunny8478
@sunnykumarsunny8478 Ай бұрын
Jis mere warge 15 sal vich 1lakh km chalonde ne ki oh oh car khatam hai oh ta bilkul new wargi hai time to time service hundi hai company tu
@GunEdu
@GunEdu Ай бұрын
❤❤❤❤
@GurmailSingh-qf7ni
@GurmailSingh-qf7ni Ай бұрын
ਜਿਹੜੇ ਮੁਲਕ ਦਾ ਪ੍ਰਧਾਨਮੰਤਰੀ ਚੌਥੀ ਪਾਸ ਹੋਵੇ ਖਾਨਦਾਨ ਦੇ ਲਗਾਤਾਰ ਐਮ ਪੀ ਐਮ ਐਲ ਏ ਰਾਜ ਸਭਾ ਮੈਂਬਰ ਬਣਦੇ ਹੋਣ ਉਸ ਮੁਲਕ ਨੇ ਕੀ ਤਰੱਕੀਆਂ ਕਰਨ ਗੇ ਜਿਵੇਂ ਮੰਨ ਲੳ ਬਾਦਲਾਂ ਦੇ ਸੁਖਬੀਰ ਅਮਲੀ ਜੰਮਦੇ ਨੂੰ ਐਮ ਪੀ ਬਣਾ ਦਿੱਤਾ ਸਾਰੇ ਪੰਜਾਬ ਦੀ ਇੰਡਸਟਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭੇਜ ਦਿੱਤਾ ਚਿੱਟੇ ਨਸ਼ੇ ਦਾ ਕਾਰੋਬਾਰ ਆਪਣੇ ਸਾਲਾ ਸਾਬ ਮੱਜਠੀਏ ਤਸਕਰ ਨੂੰ ਦਿੱਤਾ ਕਾਰੋਬਾਰ ਕੈਪਟਨ ਗਪੌੜ ਸੰਖ ਮੁੱਖ ਮੰਤਰੀ ਬਣਕੇ ਉਹਨੂੰ ਬਚਾਉਣ ਲਈ ਆ ਗਿਆ ਕਿਥੋਂ ਤਰੱਕੀੲਆਂ ਭਾਲਦੇ ਫਿਰਦੇ ਨੇ
@PawanKumar-zf4pb
@PawanKumar-zf4pb Ай бұрын
कार निर्माता कंपनियां का फ़ायदा कर रही है सरकार का फायदा कर
@parvinderjitsingh5117
@parvinderjitsingh5117 Ай бұрын
Bilkul sahi. Indian law jede oh jhudu bnande ne
@KashmirSingh-uq1yf
@KashmirSingh-uq1yf Ай бұрын
Many people go city 5000 thounad motorcycle 300earn one days........
@Unique_tech_shorts
@Unique_tech_shorts Ай бұрын
Uncle ji tuhada name ki.a menu yaad bhul gya
@pamajawadha5325
@pamajawadha5325 Ай бұрын
Sada ik miter n battery wala atuo tum tum la li os di battery ik sal vich new pavia kist tuth gya finace wala fad k la ga
@VijaykumarVijayKumar-te4zq
@VijaykumarVijayKumar-te4zq Ай бұрын
petrol vi garib di pahuch to bahar hai
@rakeshgupta207
@rakeshgupta207 Ай бұрын
ਇਹ ਵੀ ਦੱਸੋ ਕਿ ਦੁਨੀਆ ਵਿਚ ਪੈਟਰੋਲੀਅਮ ਕਿੰਬੇ ਕੁ ਸਾਲ ਦਾ ਰਹਿ ਗਿਆ ਅ। ਇਹ ਭੰਡਾਰ ਸਮਾਪਤ ਹੋਣ ਤੋ ਪਹਿਲਾਂ ਕਿਸੇ ਦੂਜੇ ਈਂਧਣ ਦੀ ਖੋਜ ਹੋਣੀ ਚਾਹੀਦੀ ਏ ਜਾਂ ਨਹੀਂ। ਕੁਝ ਸਾਲਾਂ ਬਾਅਦ ਪੈਟਰੋਲ ਕਿਸੇ ਵੀ ਰੇਟ ਤੈ ਨਹੀ ਮਿਲਣਾ। ਇਕ ਦਿਨ ਸਾਨੂ ਸੂਰਜੀ ਊਰਜਾ ਹੀ ਮਿਲੇਗੀ। ਲੋਕਾਂ ਨੂੰ ਅਧੂਰੀ ਜਾਣਕਾਰੀ ਨਾ ਦਿਓ ਜੀ।
@karaokemusic5715
@karaokemusic5715 24 күн бұрын
Oh no yr me kio eh vedio dekh li .me ta Amir aa
@harshydhillon
@harshydhillon Ай бұрын
Oh lokan nu ja ke pucho jinna de family members cancer naal mar gaye. Te more than 50 Percent cancer deaths pollution naal hundia. Te pollution is caused by petrol and diesel vehicles.
@kaursinghkaursingh2549
@kaursinghkaursingh2549 Ай бұрын
ਵੇਚੀ ਐ ਚਲਾ ਕੇ ਰਾਹਾ ਵਿਚ ਈ ਰੁਲਣਾ ਪੈਦਾ ਐ ਨਵੀ ਨਵੀ ਭਜਦੀ ਐ.
@Brargurpreet55
@Brargurpreet55 Ай бұрын
Ehnu ki pta loka da ehi vadda engeneer bnya sarya ne mic ja le k mari jande bhakie
@aro166
@aro166 Ай бұрын
Non passing gadi da price ve nahi milda greeb ke Karu
@KULWANTSINGH-kc2lu
@KULWANTSINGH-kc2lu Ай бұрын
BJP sarkar chahundi hai ki gareeb gadi na khareed sake. Agar Petrol te Diesel band ho gae te electric car Gareeb khareed hi na sake. Gareeb wadi mushkil nal khareed da oh v purani. Jad 10-15 years lifi hogi fir oh new gadi nahi khatreed sakda
@davinderagrobehram
@davinderagrobehram Ай бұрын
Ev bike kida ji
@sharwankumar5604
@sharwankumar5604 Ай бұрын
Patol,khared.k.polusn.tek.Nhe
@raghwindersingh500
@raghwindersingh500 Ай бұрын
Kewal ameeron nu faida pochana hai
@BalkarSingh-jb3wv
@BalkarSingh-jb3wv Ай бұрын
ਮੁਫਤ ਬਿਜਲੀ, ਮੁਫਤ ਆਟਾ,, ਬੰਦ ਚਾਹੀਦਾ
@supersingh8443
@supersingh8443 Ай бұрын
ਸਹੀ ਗੱਲ ਏ
@bhatti73
@bhatti73 Ай бұрын
Half information me v kharab kardi ha is bande nu ek rupee di akal nhi na is nu koi knowledge
@tejindersingh7055
@tejindersingh7055 Ай бұрын
Interview karan wale nu pata ni ki bimari hai eh banda sidhi interview shuru nahi kar sakda. Eh banda velha hai ate apne paise kamun vaste video nu lambi khichda hai shuru vich darshakan de 5 minutes kharab karda hai.
@allinone-ci2pe
@allinone-ci2pe Ай бұрын
Electric car means lootmar isnu kharidna murkhta.
@arjunsingh5624
@arjunsingh5624 Ай бұрын
Good
New Tata Punch EV - So Many Features!
18:36
MotorOctane
Рет қаралды 686 М.
女孩妒忌小丑女? #小丑#shorts
00:34
好人小丑
Рет қаралды 87 МЛН
❌Разве такое возможно? #story
01:00
Кэри Найс
Рет қаралды 4 МЛН
Мы сделали гигантские сухарики!  #большаяеда
00:44
India’s Cheapest Off-road SUV 4X4 - Mahindra Thar 2020 Base Model AX
9:32
女孩妒忌小丑女? #小丑#shorts
00:34
好人小丑
Рет қаралды 87 МЛН