ਸਾਡੀ ਅੱਖ ਨਹੀਂ ਕਿਸੇ ਦੇ ਉੱਤੇ ਠਹਿਰਦੀ, ਜਦੋਂ ਬਾਜਾਂ ਵਾਲਾ ਵੇਖਿਆ | Katha & Dharna | Dharianwale

  Рет қаралды 89,058

Emm Pee

Emm Pee

5 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#christians

Пікірлер: 218
@gurjeetkaur9238
@gurjeetkaur9238 5 ай бұрын
ਪਾਤਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ ਸੱਚ ਜੀ ਭਾਈ ਸਾਹਿਬ ਜੀ 🙏ਨਿਸਚੈ ਕਰ ਆਪੁਣੀ ਜੀਤੁ ਕਰੋ ਵਾਹਿਗੁਰੂ ਜੀ 🙏ਸ਼ੁਕਰਾਨਾਂ ਜੀ
@KamaljitKaur-fy3uu
@KamaljitKaur-fy3uu 5 ай бұрын
ਵਾਹਿਗੁਰੂ ਜੀ 🙏
@ManjitKaur-wl9hr
@ManjitKaur-wl9hr 5 ай бұрын
ਸੱਚਮੁੱਚ, ਆਪ ਵਰਗਾ ਕ਼ੋਈ ਨਹੀਂ, ਕੋਟਿ -ਕੋਟਿ ਪ੍ਰਣਾਮ 🙏🙏🙏🙏🙏..............
@Kaurjawandha07
@Kaurjawandha07 5 ай бұрын
Right
@manjitkaursandhu4785
@manjitkaursandhu4785 5 ай бұрын
ryt ji👌👌
@KamaljitKaur-fy3uu
@KamaljitKaur-fy3uu 5 ай бұрын
ਵਾਹਵਾ ਵਾਹਵਾ 🙏 ਮੇਰੀ ਅੱਖ ਨਾ ਕਿਸੇ ਦੇ ਉੱਤੇ ਠਹਿਰਦੀ 🙏 ਜਦੋਂ ਦਾ ਵਾਜਾਂ ਵਾਲਾ ਤੱਕਿਆ 😍💐🙏
@jaspreetbhullar8398
@jaspreetbhullar8398 5 ай бұрын
ਬਿਲਕੁੱਲ ਸਹੀ ਕਿਹਾ ਭੈਣ ਜੀ 😊🙏🙏
@AmritKaur-xd7dg
@AmritKaur-xd7dg 5 ай бұрын
ਸੱਚੀ ਗੱਲ ਹੈ ਪੁਤਰਾ ਵਾਹਿਗੁਰੂ ਜੀ ਸਾਨੂੰ ਕਲਗ਼ੀਆਂ ਵਾਲੇ ਪਾਤਸ਼ਾਹ ਦੇ ਨਾਲ ਜੋੜੀ ਰੱਖੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੋ ਸਭਨਾਂ ਨੂੰ ਕਲਗੀਧਰ ਪਾਤਸ਼ਾਹ ਨਾਲ ਜੋੜਦੇ ਹਨ
@PardeepSingh-zs3hc
@PardeepSingh-zs3hc 5 ай бұрын
🙏🙏ਮਨ ਖੁਸ਼ ਹੋ ਗਿਆ ਭਾਈ ਸਾਹਿਬ ਜੀ 🙏🙏🙏ਸੱਚ ਕਿਹਾ
@hoteldivine2506
@hoteldivine2506 5 ай бұрын
ਧੰਨ ਮੇਰੇ ਸਤਿਗੁਰੂ ਜੀ ਜੋੜੀ ਮਾਲਕਾ ਸੱਚੀ ਪ੍ਰੀਤ ਮੇ। ਤੇਰੇ ਨਾਲ।। ਤੋੜੀ ਨਾ। ਜੋ ਸਾਂਤੀ ਸਤਿਗੁਰੂ।ਦੇ। ਚਰਨਾ।ਮੇ। ਵਾਹਾ ਔਰ ਕਿਤੇ ਨਹੀਂ ਮਿਲਨੀ।ਜੀ।
@gurjeetkaur9238
@gurjeetkaur9238 5 ай бұрын
ਲੂ ਕੰਡੇ ਖੜ ਗਿਆ ਅੱਜ ਦਾ ਵਿਸ਼ਾ ਮੈਨੂੰ ਸਭ ਕੁਝ ਮਿਲ ਗਿਆ ਸਬਰ ਆ ਗਿਆ ਕਲਗੀਆਂ ਵਾਲੇ ਨੇ ਬਾਂਹ ਫੜ ਲਈ ਵਾਹਿਗੁਰੂ ਸ਼ੁਕਰ ਆ ਤੇਰਾ ਕਿਤੇ ਭਟਕਣ ਦੀ ਲੋੜ ਨੀ 🙏
@jaspreetbhullar8398
@jaspreetbhullar8398 5 ай бұрын
ਵਾਹਿਗੁਰੂ ਜੀ 🙏
@davinderkaur469
@davinderkaur469 5 ай бұрын
But badya
@bhagwantkaur674
@bhagwantkaur674 5 ай бұрын
🙏🙏👍👍❤❤
@amitsandhu_
@amitsandhu_ 5 ай бұрын
ਵਾਹਿਗੁਰੂ ਜੀ
@MerapunjabPB03
@MerapunjabPB03 5 ай бұрын
ਕੋਟਿ ਕੋਟਿ ਪ੍ਰਣਾਮ ਭਾਈ ਸਾਹਿਬ ਜੀ ਨੂੰ
@parmjeetdha3681
@parmjeetdha3681 5 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃👃
@jaspreetbhullar8398
@jaspreetbhullar8398 5 ай бұрын
ਗੁਰੂ ਪਾਤਸ਼ਾਹਾਂ ਨਾਲ ਅਸਲ ਪਿਆਰ ਤੁਹਾਡੇ ਵਾਂਗ ਕੋਈ ਹੀ ਕਰ ਤੇ ਕਰਵਾ ਸਕਦਾ ਹੈ ਜੀ 🙏 ਬਿਲਕੁੱਲ ਜੀ ਕਲਗੀਆਂ ਵਾਲਾ ਸਾਡੇ ਦਿਲ ਵਿੱਚ ਵੱਸਦਾ ਹੈ ਜੀ 🙏 ਧੰਨ ਗੁਰੂ ਗੋਬਿੰਦ ਸਿੰਘ ਜੀ 🙏ਬਾਦਸ਼ਾਹਾਂ ਦੇ ਹਲਵਿਆ ਨਾਲੋਂ ਟੁੱਕੜੇ ਭਲੇ ਫਕੀਰਾਂ ਦੇ 🙏
@KamaljitKaur-fy3uu
@KamaljitKaur-fy3uu 5 ай бұрын
ਬਿਲਕੁਲ ਜਸਪ੍ਰੀਤ ਜੀ 👍
@tilakraj5818
@tilakraj5818 5 ай бұрын
ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਚਰਚਾ ਬਣ ਰਹੀਆ ਹਨ ਅਤੇ ਈਸਾਈ ਧਰਮ ਗ੍ਰਹਿਣ ਕਰ ਰਹੇ ਹਨ
@KamaljitKaur-fy3uu
@KamaljitKaur-fy3uu 5 ай бұрын
ਸਾਨੂੰ ਤਾਂ ਜਿੱਥੇ ਤੁਹਾਡੇ ਦਰ ਤੇ ਵਗਦਾ ਗੁਰੂਆਂ ਦੀ ਬਾਣੀ ਦਾ ਪ੍ਰਵਾਹ ਮਿੱਠਾ ਲਗਦਾ ਉੱਥੇ ਇਸ ਦਰ ਦਾ ਤਾਂ ਪਾਣੀ ਵੀ ਐਨਾ ਮਿੱਠਾ ਏ ਜੀ ਜਿਵੇਂ ਨਾਰੀਅਲ ਪਾਣੀ ਹੋਵੇ 🙏 ਅਸੀਂ ਨਹੀਂ ਜਾਣਾ ❌ਭਾਵੇਂ ਸੱਤ ਭਾਂਤੀ ਪਕਵਾਨ ਲੈ ਆਵੇ ਕੋਈ ਜੀ 🙏
@jaspreetbhullar8398
@jaspreetbhullar8398 5 ай бұрын
ਬਿਲਕੁੱਲ ਸਹੀ ਕਿਹਾ ਕਮਲਜੀਤ ਭੈਣ ਜੀ 🙏 ਇਹ ਉਹ ਦਰ ਹੈ ਜਿੱਥੇ ਲਾਲਚ ਨਾ ਦੇ ਕੇ ਬੁੱਧੀ ਦਾ ਵਿਕਾਸ ਤੇ ਸ਼ਬਦ ਗੁਰੂ ਨਾਲ਼ ਪਿਆਰ ਪੈਂਦਾ ਤੇ ਮਿਲ਼ਦਾ ਹੈ ਜੀ ☺️🙏ਸਾਨੂੰ ਸਾਡੇ ਪਾਤਸ਼ਾਹਾਂ ਅਤੇ ਭਾਈ ਸਾਹਿਬ ਜੀ ਉੱਤੇ ਮਾਣ ਹੈ ❤🙏🙏
@JasvirKaur-uz8qj
@JasvirKaur-uz8qj 5 ай бұрын
❤ ਹਾਂ ਜੀ
@JagjitSingh-je4tq
@JagjitSingh-je4tq 5 ай бұрын
Bai Deep Sidhu Ne Es Kaamrade te Sikh Etehaas Virodhi Pracharak Di Sachai dssi c sanu... Tuc suni c
@BalwinderSingh-wo6wh
@BalwinderSingh-wo6wh 5 ай бұрын
ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ
@hoteldivine2506
@hoteldivine2506 5 ай бұрын
ਸਾਡੀ ਅੰਖ। ਨ। ਕਿਸੇ ਉੱਤੇ।ਠ।ਹਰਤੀ। ਜਦੋਂ ਤੇ ਬਾਜਾ ਵਾਲਾ ਮਿਲਿਆ। ਜੀ।
@KaranSandhu-re6rc
@KaranSandhu-re6rc 5 ай бұрын
ਤੁਸੀਂ ਬਾਬਾ ਜੀ ਮਾਝੇ ਵਿੱਚ ਫ੍ਰੀ ਦੀਵਾਨ ਲਾਉ ਜੀ ਭਲਾ ਹੋਵੇਗਾ 🙏🙏🙏🙏🙏
@HarjinderSingh-cc2yu
@HarjinderSingh-cc2yu 5 ай бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@bhaisukhvindersinghjikhalsa113
@bhaisukhvindersinghjikhalsa113 5 ай бұрын
ਸਾਹਿਬ ਏ ਕਮਾਲ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਚੋਜੀ ਪ੍ਰੀਤਮ , ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 💖🌹🙏🙏🙏🙏🙏
@gurnoor388
@gurnoor388 5 ай бұрын
Sahi aa g bohot vdya soch👏👏
@user-wq8re8yp2h
@user-wq8re8yp2h 5 ай бұрын
ਵਾਹਿਗੁਰੂ ਜੀ
@SandeepSingh-ky1wj
@SandeepSingh-ky1wj 5 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🥀🙏🏻🙏🏻
@user-yv5vs4sg4u
@user-yv5vs4sg4u 5 ай бұрын
Jis ne Guru Sahib di Gurbani nu changi tra samji lia oss nu kitte horr jnn di lorr hi nhi Asi appne app te proud feel krde aa Asi sikh family ch aa g jitthe asi bhai Sahib warge great preacher nu sunde aa g sanu kitte horr jnn lorr hi nhi g
@gurjeetkaur9238
@gurjeetkaur9238 5 ай бұрын
ਪਿਆਰੇ ਭਾਈ ਸਾਹਿਬ ਜੀ ਤੇ ਗੁਰੂ ਪਿਆਰੀਆਂ ਰੂਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾਗਾਗਾ ਜਿਲਾ ਸੰਗਰੂਰ ਜੀ 🙏
@kulwinderkaur6431
@kulwinderkaur6431 5 ай бұрын
ਸੰਸਾਰੀ ਗੱਲਾਂ ਕਰਦਾ ਢਡਰੀਆਂ ਵਾਲੇ
@GurpreetSingh-zi1hx
@GurpreetSingh-zi1hx 5 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ
@user-pb8qh9qg2s
@user-pb8qh9qg2s 5 ай бұрын
जिन प्रेम कियो तिन ही प्रभु पायो
@Ramanjot-creativity
@Ramanjot-creativity 5 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@harjitkaur3753
@harjitkaur3753 5 ай бұрын
Waheguru ji 🙏🙏🙏🙏
@user-de3io3xx6v
@user-de3io3xx6v 5 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਧਨਵਾਦ ਭਾਈ ਸਾਹਿਬ ਜੀ ਸਾਨੂੰ ਸਮਝ ਗੁਰਬਾਣੀ ਦੀ ਆੲਈ ਬਹੁਤ ਵਧੀਆ ਹੈ ❤❤🎉🎉🎉🎉🎉🎉
@aanjaan999
@aanjaan999 5 ай бұрын
Aah hunda kise nu gyan den da tarika.... bohot khoob bhai sahib g
@daljitgrewal9641
@daljitgrewal9641 5 ай бұрын
Waheguruji🎉🎉🎉🎉🎉❤❤
@bhagwantkaur674
@bhagwantkaur674 5 ай бұрын
WAHEGURU JI KA KHALSA WAHEGURU JI KI FATEH JI
@artofwar8555
@artofwar8555 5 ай бұрын
Waho waho gobind
@kulbirgill889
@kulbirgill889 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@seerasingh4698
@seerasingh4698 5 ай бұрын
Waheguru ji 🙏
@user-xl9yo3wi3k
@user-xl9yo3wi3k 5 ай бұрын
ਞਾਹਿਗੂਰੁ। 🎉🎉ਜੀ ਞਾਹਿਗੂਰੁ। ਜੀ। ਕਾਖਲਸਾ
@user-om7st1ut9d
@user-om7st1ut9d 5 ай бұрын
ਬਾਜਾ ਵਾਲਾ ਨੀ ਕਿਸੇ ਨੇ ਬਣ ਜਾਨਾਂ ਗੁਰੂ ਤਾਂ ਬਥੇਰੇ ਹੋਣਗੇ
@ManjitKaur-wl9hr
@ManjitKaur-wl9hr 5 ай бұрын
ਧੰਨ -ਧੰਨ ਮੇਰੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ 🙏🙏🙏🙏🙏🙏......
@jaspreetbhullar8398
@jaspreetbhullar8398 5 ай бұрын
ਵਾਹਿਗੁਰੂ ਜੀ 🙏
@amirksinghamirksingh-w5o
@amirksinghamirksingh-w5o 5 ай бұрын
ਅੱਜ ਦਾ ਸੱਚ ਹੈ ਜੀ🙏🙏🙏🙏🙏🙏🙏🙏🙏🙏🙏🙏🙏🙏🙏⭐⭐⭐⭐🥀🥀🥀🥀🥀🥀🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷💕💕💕💕💕💕💕💕💕💕💕💕📯📯📯📯📯📯📯📯📯📯💔💔💔💔💔💔💔💔🍀🍀🍀🌿🌿🌿🌿🌿👍👍👍👍👍👍👍👍👍👍👍
@balwindersingh-nz2hm
@balwindersingh-nz2hm 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@MPreetPB04
@MPreetPB04 5 ай бұрын
Waheguru Ji Ka Khalsa Waheguru Ji Ki Fateh 👏👏👏
@HarvinderSingh-or1kf
@HarvinderSingh-or1kf 5 ай бұрын
वाहेगुरु जी चडदीकला रहो जी ❤
@user-ik5nq2ub1g
@user-ik5nq2ub1g 5 ай бұрын
Sat sri akal veer ji🙏
@SandeepSingh-ky1wj
@SandeepSingh-ky1wj 5 ай бұрын
🙏🏻🙏🏻🙏🏻🙏🏻🌹🌹🌹🌹🌹🙏🏻🙏🏻🙏🏻🙏🏻 ✍✍ ਅੱਜ ਦਾ ਵਿਚਾਰ ✍✍ ਪੈਸਾ ਜੇਬ ਵਿੱਚ ਹੀ ਰਹੇ ਤਾਂ ਚੰਗਾ ਏ ਜੇ ਦਿਮਾਗ ਵਿੱਚ ਚਲਾ ਜਾਏ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਹਨ ।🙏🏻🙏🏻🙏🏻🙏🏻🙏🏻
@gurjeetkaur9238
@gurjeetkaur9238 5 ай бұрын
ਬਿਲਕੁਲ ਠੀਕ ਵੀਰ ਜੀ
@SandeepSingh-ky1wj
@SandeepSingh-ky1wj 5 ай бұрын
@@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rajkaur2201
@rajkaur2201 3 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@nirmalsinghdubai
@nirmalsinghdubai 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪
@Dhandrianwalebabajimotivationa
@Dhandrianwalebabajimotivationa 5 ай бұрын
ਵਾਹਿਗੁਰੂ ਜੀ ❤
@GurpreetKaur-zs4iq
@GurpreetKaur-zs4iq 5 ай бұрын
Bekar Ji ka Khalsa🙏🙏🙏🙏 WaheGuru Ji ki Fateh🙏🙏🙏🙏
@KesarSingh-sy2ou
@KesarSingh-sy2ou 5 ай бұрын
Sarkar nu apel wa mere Dewan start Karwan g
@kulwinderkaur6431
@kulwinderkaur6431 5 ай бұрын
ਇਹ ਦਿਵਾਨ ਤੇ
@Daljitkaur-fm1xl
@Daljitkaur-fm1xl 5 ай бұрын
Parchaar he bahut vadia karde.mai ta ehi feel kita
@user-hl2oo4gm3f
@user-hl2oo4gm3f 5 ай бұрын
ਵਾਹ-ਵਾਹ ਢਡਿਰਿਅ ਵਾਲੇ
@lover31857
@lover31857 5 ай бұрын
ਭਰਾਵੋ ਗੱਲ ਸੁਣੋ ਜੀ ਮੈ ਅਪਣੇ ਇਲਾਕੇ ਚ ਭਾਈ ਸਾਹਿਬ ਦੇ ਦੀਵਾਨ ਲਗਾਉਣੇ ਨੇ ਕੀ ਭਾਈ ਸਾਹਿਬ ਜੀ ਹੁਣ ਦੀਵਾਨ ਲਾਉਂਦੇ ਨੇ ਪੰਜਾਬ ਚ ਕਿਸੇ ਜਿਲੇ ਚ
@parmjeet2208
@parmjeet2208 5 ай бұрын
ਭਾਈ ਸਾਹਿਬ ਜੀ ਤੁਹਾਡੀ ਗੱਲ ਇੱਕ ਦਮ ਸੱਚ ਅਵਾ।। ਸਾਡੇ ਚੋ ਕੋਈ ਸਿੰਘ ਸਾਜਨ ਨੂੰ ਕੋਈ ਤਿਆਰ ਨਹੀਂ ।।ਅਸ਼ੀ ਕੇਸ ਕਟਵਾ ਕੇ ਆਪਣੀ ਪਹਿਚਾਣ ਖਤਮ ਕਰ ਲਈ।। ਸ਼ਰੀਫ ਗੱਲਾਂ ਚ ਹੀ ਸਾਡੇ ਕੋਲ ਸਿੱਖੀ ਰਿਹਾ ਗਈ।। ਪ੍ਰਚਾਰਕ ਸਾਡੇ ਕੰਮ ਦੇ ਨਹੀਂ ਹੈਗੇ ਜਿਹੜੇ ਸਾਨੂੰ ਸਿੱਖੀ ਨਾਲ ਜੋੜ ਕੇ ਰੱਖ ਲੈਣ
@SimranjeetKaur-vi2uj
@SimranjeetKaur-vi2uj 5 ай бұрын
Waheguru g satnam g hamsha waheguru g mehar karna apne nal rakhna g bhai sahib g sat shri akal g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌼🌼🌼🌼🌼🌼🌼🌼🌼🌼🌷🌷🌷🌷🌷🌷🌷🌷🌷🌷💐💐💐💐💐💐💐💐💐💐🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌻😊😊😊😊😊😊😊😊😊😊
@user-or4sw9ow1p
@user-or4sw9ow1p 5 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gureksinghgill8279
@gureksinghgill8279 5 ай бұрын
Waheguru ji ka khalsa waheguru ji fateh🙏🙏🙏🙏🙏🙏
@user-ee2dr3tr2o
@user-ee2dr3tr2o 5 ай бұрын
Waheguru ji
@surinderjhaj8172
@surinderjhaj8172 5 ай бұрын
WAHUGUR JI ❤❤❤❤❤
@SurjeetSingh-uk2gx
@SurjeetSingh-uk2gx 5 ай бұрын
Waheguru ji ka khalsa waheguru ji ki fathe🙏🙏🙏🙏🙏
@amritpal9383
@amritpal9383 5 ай бұрын
Waheguru Ji
@HarpreetKaur-gf9kl
@HarpreetKaur-gf9kl 5 ай бұрын
Wheguru ji ka khalsa Wheguru ji ki fatha vir ji wow anid aa geiaa
@mangurbrar8475
@mangurbrar8475 5 ай бұрын
waheguru ji
@MahinderSingh-wn9jt
@MahinderSingh-wn9jt 5 ай бұрын
Waheguru ji bhai ji
@Paramjitsingh-on5eo
@Paramjitsingh-on5eo 5 ай бұрын
Waheguru ji ka khalsa waheguru ji ke fateh ji,,🙏🙏❤️🙏🙏
@user-mt1nw1nn4b
@user-mt1nw1nn4b 5 ай бұрын
ਭਾਈ sab ਦੇ ਦੀਵਾਨ ਲੱਗ ਲੈਣ ਦਿਓ ਆਪ ਕੁਛ ਕਰ ਨਹੀਂ ਸੱਕਦੇ, ਦੂਸਰੇ ਨੂੰ ਕਰਨ ਨਹੀਂ ਦੇਣਾ ਸਮਝੋ ਕੌਮ ਨੂੰ ਢੱਡਰੀਆਂ ਵਾਲੇ ਦੇ ਦੀਵਾਨਾ ਦੀ ਲੋੜ ਹੈ
@amitsandhu_
@amitsandhu_ 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kamaljitsingh9353
@kamaljitsingh9353 5 ай бұрын
❤❤❤❤❤
@AmandeepKaur-wr2nd
@AmandeepKaur-wr2nd 4 ай бұрын
Waheguru ji mehar kri mere malka sache patsah
@gurpreetsinghsingh9690
@gurpreetsinghsingh9690 3 ай бұрын
Waheguru ji bhut vadia baba g 🙏🙏🙏🙏🙏🙏🙏🙏🙏🙏🙏🙏🙏
@karamjeetkaur8376
@karamjeetkaur8376 4 ай бұрын
Waheguru Waheguru Waheguru jo 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽❤❤❤❤❤
@DilbagSidhu-pi1so
@DilbagSidhu-pi1so 5 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰ ਕਰੋ ਜੀ
@vpvp4130
@vpvp4130 5 ай бұрын
वाहेगुरु जी
@simrangrewal5910
@simrangrewal5910 5 ай бұрын
Nice 👍👍
@manreetsinghpopli2587
@manreetsinghpopli2587 5 ай бұрын
🙏🙏🙏🙏
@kabalrandhawa7507
@kabalrandhawa7507 4 ай бұрын
Waheguru ji waheguru ji 🙏🙏🙏🙏🙏🙏
@bittubansa3810
@bittubansa3810 5 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@RajinderSingh-zn3on
@RajinderSingh-zn3on 5 ай бұрын
Waheguru ji ❤❤
@user-ec2pd4kh7t
@user-ec2pd4kh7t 5 ай бұрын
Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@avtarsinghmarwa9667
@avtarsinghmarwa9667 3 ай бұрын
ਵਾਹੁ ਰੱਬ ਜੀਓ11
@harjitsingh4733
@harjitsingh4733 5 ай бұрын
Waheguru ji waheguru ji
@kulwantsinghgill3031
@kulwantsinghgill3031 5 ай бұрын
Guru Fateh ji❤❤❤
@user-vo2tk7sp3o
@user-vo2tk7sp3o 5 ай бұрын
Asi ta waheguru ji nl hi a Sanu hor di lor ni hun ❤️❤️❤️❤️
@user-xl9yo3wi3k
@user-xl9yo3wi3k 5 ай бұрын
🙏🙏🙏🙏👌👌👌👏👏
@inderjeetkaur3274
@inderjeetkaur3274 5 ай бұрын
Waheguru ji kalsha waheguru ji k fathy
@amitsandhu_
@amitsandhu_ 5 ай бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਧੰਨਵਾਦ ਵੀ ਕਰੀਏ ਤਾਂ ਕਿੰਝ ਕਰੀਏ
@ManpreetSingh-kf8ii
@ManpreetSingh-kf8ii 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️
@user-op7ip6fb1b
@user-op7ip6fb1b 5 ай бұрын
Wah g wah bahut vadhya g
@Paramjeetkaur-rg7gq
@Paramjeetkaur-rg7gq 5 ай бұрын
ਸਤਿਨਾਮ ਵੀਹਗੁਰੂ ਮੇਹਰ ਕਰ
@mahiverma1154
@mahiverma1154 5 ай бұрын
Waheguru Ji👏🏻
@user-cp7wj8yw6o
@user-cp7wj8yw6o 5 ай бұрын
Waheguru ji ka khalsa waheguru ji ki fathe
@jagtar.singh.abheypur.w
@jagtar.singh.abheypur.w 5 ай бұрын
🙏🏻
@user-gl8rp8ol3x
@user-gl8rp8ol3x 5 ай бұрын
Wagering ji
@tilakrajsharma2897
@tilakrajsharma2897 5 ай бұрын
राम
@Aatmitv
@Aatmitv 5 ай бұрын
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਨਿਗੇ ਦੁਖ
@Mandeep-ji2rf
@Mandeep-ji2rf 5 ай бұрын
Waheguru ji ❤
@JassiSingh-zr2lk
@JassiSingh-zr2lk 4 ай бұрын
Wah g wah
@NikkuNikku-kf6rv
@NikkuNikku-kf6rv 5 ай бұрын
❤❤❤❤❤❤❤
@bittitalwandisabo5343
@bittitalwandisabo5343 5 ай бұрын
ਸਤਿਨਾਮ ਵਾਹਿਗੁਰੂ ਜੀ
@harishdua3553
@harishdua3553 5 ай бұрын
@GurdeepSingh-uo6xu
@GurdeepSingh-uo6xu 5 ай бұрын
Weheguru ji
@GurpreetSingh-kw1xe
@GurpreetSingh-kw1xe 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😊
WORLD'S SHORTEST WOMAN
00:58
Stokes Twins
Рет қаралды 180 МЛН
IQ Level: 10000
00:10
Younes Zarou
Рет қаралды 13 МЛН
Smart Sigma Kid #funny #sigma #comedy
00:40
CRAZY GREAPA
Рет қаралды 37 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 44 МЛН
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 89 М.
If Barbie came to life! 💝
0:37
Meow-some! Reacts
Рет қаралды 58 МЛН
Magic trick 🪄😁
0:13
Andrey Grechka
Рет қаралды 37 МЛН
Громов помог бедному зеку #лучшеекино #лучшиесериалы
1:00
I can’t believe she did that😰🫣#shorts #funny#comedy
0:13
Uma NOOB
Рет қаралды 2,8 МЛН
Бизнесмены из Азии😂
0:20
FERMACHI
Рет қаралды 14 МЛН
а ты любишь париться?
0:41
KATYA KLON LIFE
Рет қаралды 2,2 МЛН