ਲੰਗਰ ਸੇਵਾ ਲਈ ਚਾਰ ਸਿੰਘਾਂ ਦੀ ਡਿਊਟੀ ਲਾਈ ਹੈ, ਸਾਥ ਦੇਣਾਂ | Dhadrianwale

  Рет қаралды 25,203

Emm Pee

Emm Pee

27 күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#parmeshardwar
#langar

Пікірлер: 122
@vijaysinghsran1185
@vijaysinghsran1185 25 күн бұрын
ਅਸੀਂ ਇਕ ਵਾਰ ਰਾਤ ਦੋ ਤਿੰਨ ਵਜੇ ਪਰਮੇਸ਼ਰ ਦਵਾਰ ਗੲਏ ਸਾਂ। 30-35 ਬੰਦੇ ਸਾਂ। ਬੈਠਣ ਸਾਰ ਹੀ ਬਿਲਕੁਲ ਗਰਮ ਪ੍ਰਸ਼ਾਦੇ ਅਤੇ ਗਰਮ ਦਾਲ਼। ਰੂਹ ਖੁਸ਼ ਹੋ ਗਈ ਸਭ ਦੀ। ਉਸ ਤੋਂ ਬਾਅਦ ਗਰਮਾਂ ਗ਼ਰਮ ਚਾਹ। ਸਾਰੇ ਹੈਰਾਨ ਸਨ ਕਿ ਰਾਤ ਨੂੰ ਵੀ ਐਨਾਂ ਵਧੀਆ ਪ੍ਰਬੰਧ, ਸੰਗਤਾਂ ਲਈ 🙏 ਧੰਨਵਾਦ ਜੀ 🙏
@KamaljitKaur-fy3uu
@KamaljitKaur-fy3uu 25 күн бұрын
ਪਹਿਲਾਂ ਹੀ ਨੱਕੋ ਨੱਕ ਭਰੇ ਭਾਂਡੇ ਵਿੱਚ ਪਾਣੀ ਪਾਈ ਜਾਣਾ ਪਾਣੀ ਵੇਸਟ ਕਰਨਾ ਹੈ,,ਤੇ ਜੇ ਕਿਸੇ ਪਿਆਸੇ ਨੂੰ ਪਿਲਾਵਾਂਗੇ ਤਾਂ ਆਂਦਰਾਂ ਵੀ ਅਸ਼ੀਸ਼ ਦੇਣਗੀਆਂ 🙏ਦਸਬੰਧ ਕੱਢਣ ਨਾਲ ਧਨ ਵਧਦਾ ਹੈ ਪਰ ਦਸਬੰਧ ਉੱਥੇ ਕੱਢੀਏ ਜਿੱਥੇ ਸੱਚਮੁੱਚ ਉਸਦੀ ਬੇਹੱਦ ਲੋੜ ਹੋਵੇ🙏ਆਓ ! ਸਾਰੇ ਮਿਲ ਕੇ ਪਰਮੇਸ਼ਰ ਦੁਆਰ ਸੰਸਥਾ ਦਾ ਸਾਥ ਦੇਈਏ 🙏
@HarpreetKaur-pk5go
@HarpreetKaur-pk5go 25 күн бұрын
ਬਿਲਕੁਲ ਸੱਚ 👍 ਕਮਲਜੀਤ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@TryTre-b3h
@TryTre-b3h 25 күн бұрын
You are right ✅️
@jaspreetbhullar8398
@jaspreetbhullar8398 25 күн бұрын
ਬਿਲਕੁੱਲ ਜੀ👍🏻🤗🙏🏻
@kamal7129
@kamal7129 25 күн бұрын
Bhain ji ena dimaag ni reha loka di basic needs hun change ho gyia ne roti kapda makaan di jgah education medicine te social security ne le lyi hai
@user-td7cy9hl9f
@user-td7cy9hl9f 25 күн бұрын
Thek keha tusi sari dunia vich 1 hi prmesherdwar hai jithey paise di theek varton hundi hai
@ManjitKaur-wl9hr
@ManjitKaur-wl9hr 25 күн бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰੇ ਸਪੁੱਤਰ ਨੂੰ ਸਦਾ ਨਮਸਕਾਰ ਹੈ ਜਿਹਨਾਂ ਦੀ ਮਿਹਨਤ ਸਦਕਾ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਦਿਨ ਰਾਤ ਲੋੜਵੰਦਾਂ ਲਈ ਲੰਗਰ ਚੱਲ ਰਹੇ ਹਨ, ਹਸਪਤਾਲ ਵਿੱਚ ਫਰੀ ਮੈਡੀਕਲ ਸਹੂਲਤ ਦਿੱਤੀ ਜਾ ਰਹੀ, ਗੁਰਬਾਣੀ ਕੀਰਤਨ ਰਾਹੀਂ ਮਨ ਨੂੰ ਅਰੋਗ ਕੀਤਾ ਜਾ ਰਿਹਾ ਹੈ l ਧੰਨ ਹੋ ਆਪ , ਇੰਨੀ ਵੱਡੀ ਸੇਵਾ ਕੋਈ ਵਿਰਲਾ ਹੀ ਕਰ ਸਕਦਾ ਹੈ l ਸਦਾ ਹੀ ਸਿਰ ਝੁਕਦਾ , ਆਪ ਜੀ ਦੇ ਪਰਉਪਕਾਰਾਂ ਅੱਗੇ l ਗੁਰੂ ਸਾਹਿਬ ਸਦਾ ਹੀ ਆਪਣੀ ਮਿਹਰ ਦ੍ਰਿਸ਼ਟੀ ਬਣਾਈ ਰੱਖਣ 🙏🙏🙏🙏🙏
@MandeepKaur-qf8te
@MandeepKaur-qf8te 25 күн бұрын
ਭਾਈ ਸਾਹਿਬ ਜੀ ਬੇਨਤੀ ਆ ਜੀ ਰੁੱਖਾ🌲🌳🌴ਦਾ ਲੰਗਰ ਵੀ ਲਾਇਆ ਜਾਵੇ ਜੀ 🙏🙏🙏
@KamaljitKaur-fy3uu
@KamaljitKaur-fy3uu 25 күн бұрын
ਵਿਚਿ ਦੁਨੀਆ ਸੇਵ ਕਮਾਈਐ🙏ਤਾ ਦਰਗਹ ਬੈਸਣੁ ਪਾਈਐ🙏 ਦਿਨ ਰਾਤ ਨਿਰੰਤਰ ਭੁੱਖੇ ਪਿਆਸੇ ਹਜ਼ਾਰਾਂ ਯਾਤਰੀਆਂ ਦੀ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਸਾਨੂੰ ਸਭ ਨੂੰ ਹੀ ਵਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ 🙏
@gurjeetkaur9238
@gurjeetkaur9238 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਪਿਆਰੇ ਭਾਈ ਸਾਹਿਬ ਜੀ ਜਿਲਾ ਸੰਗਰੂਰ ਲਹਿਰਾਗਾਗਾ ਤੋਂ ਜੀ🙏❤️❤️🙏 ਗੁਰਜੀਤ ਕੌਰ
@gurjeetkaur9238
@gurjeetkaur9238 25 күн бұрын
ਬਹੁਤ ਵਧੀਆ ਉਪਰਾਲਾ ਜੀ ਭਾਈ ਸਾਹਿਬ ਜੀ🙏 ਸਮੁੰਦਰ ਵਿੱਚੋਂ ਜੇ ਚਾਰ ਬੂੰਦ ਪਾਣੀ ਕਿਸੇ ਪਿਆਸੇ ਨੇ ਪੀ ਲਿਆ ਤਾਂ ਕੋਈ ਗੱਲ ਨਹੀਂ ਇਸੇ ਤਰਾਂ ਸਾਨੂੰ ਸਾਰਿਆਂ ਨੂੰ ਮਿਲਕੇ ਇਹ ਸੇਵਾ ਨਿਭਾਉਣੀ ਚਾਹੀਦੀ ਹੈ ਤੇ ਨਿਭਾਵਾਗੇ ਜੀ ਧੰਨਵਾਦ ਜੀ ਭਾਈ ਸਾਹਿਬ ਜੀ🙏
@HarpreetKaur-pk5go
@HarpreetKaur-pk5go 25 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਗੁਰਜੀਤ ਕੌਰ ਜੀ
@gurjeetkaur9238
@gurjeetkaur9238 25 күн бұрын
@@HarpreetKaur-pk5go ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🥰🙏
@GurpreetSingh-cf9ok
@GurpreetSingh-cf9ok 25 күн бұрын
ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਪ੍ਰੀਤ ਸਿੰਘ ਵਿੱਕੀ ਬਰਨਾਲਾ ਤੋਂ
@SandeepSingh-ky1wj
@SandeepSingh-ky1wj 25 күн бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🌲🌲🙏🏻🌲🙏🏻🙏🏻
@AmandeepKaur-ju1zy
@AmandeepKaur-ju1zy 25 күн бұрын
ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।।
@lakhasinghmaan7013
@lakhasinghmaan7013 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ!! ਨਹੀਂ ਰੀਸਾਂ ਭਾਈ ਸਾਹਿਬ ਤੇਰੀਆਂ
@SandeepSingh-ky1wj
@SandeepSingh-ky1wj 25 күн бұрын
🌲🌲🌲🌲🌲🌲🌲🌲🌲🌲🌲🌲🌲🌲 🙏🏻🙏🏻 ਦਸਵੰਧ 🙏🏻🙏🏻 ਦਸਵੰਧ ਇੱਕ ਅਜਿਹੀ ਮਰਿਯਾਦਾ ਹੈ ਜੋ ਸੰਸਾਰ ਵਿੱਚ ਮਨੁੱਖਤਾ ਦੇ ਚਾਰ ਵੈਰੀਆ ਗ਼ਰੀਬੀ , ਬੇਕਾਰੀ , ਬੀਮਾਰੀ ਤੇ ਅਨਪੜ੍ਹਤਾ ਨੂੰ ਜੜ੍ਹ ਤੋ ਉਖੇੜ ਕੇ ਜਗਤ ਵਿੱਚ ਸਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ ।🙏🏻🙏🏻🌳🌳🌳🌳
@user-or4sw9ow1p
@user-or4sw9ow1p 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@nirmalsinghdubai
@nirmalsinghdubai 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪
@user-sg5hd5ij6v
@user-sg5hd5ij6v 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-rp1vm9kl5s
@user-rp1vm9kl5s 24 күн бұрын
ਭਾਈ ਸਾਹਿਬ ਜੀ ਦੇ ਸਦਾ ਭਡਾਰੇ ਚਲਦੇ ਰਹਿਣ ਸੰਗਤਾਂ ਖੁਸ਼ ਹੋ ਕੇ ਲੰਗਰ ਛਕਦੀਆਂ ਰਹਿਣ ❤❤❤❤
@ManpreetSingh-kf8ii
@ManpreetSingh-kf8ii 25 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️
@SukhwinderSingh-wq5ip
@SukhwinderSingh-wq5ip 23 күн бұрын
ਵਾਹਿਗੁਰੂ ਜੀ ❤
@bikramjeet1490
@bikramjeet1490 25 күн бұрын
Satnam waheguru ji 🙏🙏🙏🙏🙏🙏🙏
@jaspalsohijassasohi4509
@jaspalsohijassasohi4509 25 күн бұрын
Waheguru ji
@ParamjitSingh-vx4xn
@ParamjitSingh-vx4xn 24 күн бұрын
ਭਾਈ ਸਾਹਿਬ ਜੀ 🎉🎉🎉🎉ਆਪ ਸਭ ਪਰਿਵਾਰ ਨੂੰ ਲਖ ਲਖ ਵਧਾਈਆ ਹੋਵਣ 🎉🎉
@artst_deep
@artst_deep 24 күн бұрын
Waheguru ji🙏
@sarbjeetkaur4574
@sarbjeetkaur4574 25 күн бұрын
Satnam Shri waheguru ji 🙏🙏🌹🌹 I love you mere baba ji ♥️♥️
@PremjeetKaur-bs1bc
@PremjeetKaur-bs1bc 24 күн бұрын
ਜੀ। ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ਜੀ। ਭਾਈ ਸਾਹਿਬ ਜੀ ਨੇ । ਆਪਣਾ ਸਭ ਕੁਝ ਗੁਰਦੁਆਰੇ ਤੇ ਨਾਮ। ਕਰ ਦਿੱਤਾ ਜੀ ਧੰਨ ਥੀ। ਉਹ ਮਾਂ। ਜਿਨਾਂ ਨੇ ਆਪ ਜੀ ਨੂੰ ਜਨਮ ਦਿੱਤਾ ਹੈ ਜੀ। ਬਹੁਤ ਬਹੁਤ ਧੰਨਵਾਦ ।ਜੀ।।
@PremjeetKaur-bs1bc
@PremjeetKaur-bs1bc 24 күн бұрын
ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹੋਵੇ ਜੀ। ਸਭਨਾਂ ਨੂੰ ਚੜ੍ਹਦੀ ਕਲਾ ਰੱਖਣਾ ਜੀ ਸਭ ਕੇ ਸਿਰ ਉੱਪਰ ਆਪਣਾ ਮਿਹਰ ਭਰਾ ਹਥ। ਰੱਖਣਾ ਜੀ।।
@SimranjeetKaur-vi2uj
@SimranjeetKaur-vi2uj 25 күн бұрын
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌻🌷🌺🌸🌹💐🌼🌻🌷🌺🌸🌹💐🌼🌻🌷🌺🌸🌹💐🌼🌻🌷🌺🌸🌹💐🌼🌻
@NishanSingh-rb4pj
@NishanSingh-rb4pj 25 күн бұрын
ਵਾਹਿ ਗੁਰੂ ਜੀ
@HarpreetKaur-pk5go
@HarpreetKaur-pk5go 25 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@harjinderkaurghumman7771
@harjinderkaurghumman7771 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏
@RajwinderKaur-hy2og
@RajwinderKaur-hy2og 25 күн бұрын
Waheguru ji ka khalsa waheguru ji ki fateh bhai sahib ji🙏🙏
@PremjeetKaur-bs1bc
@PremjeetKaur-bs1bc 24 күн бұрын
ਜੀ। ਰੁਸੇ। ਨਾ ਮੇਰਾ ਕਲਗੀਆਂ ਵਾਲਾ। ਜੱਗ ਭਾਵੇਂ ਰੁਸੇ।ਜੈ। ਹਰਨਾ ।ਧੰਨ। ਮੇਰੇ ਸਤਿਗੁਰ ਜੀ
@user-hd3ce7gf5m
@user-hd3ce7gf5m 24 күн бұрын
wah❤❤❤
@SukhjindrSingh-e2g
@SukhjindrSingh-e2g 15 күн бұрын
ਸਾਡੇ ਪੰਜਾਬ ਚ ਗੁਰਦੁਆਰਿਆਂ ਦੀ ਕਮੀ ਨਹੀਂ ਹੈ ਜੇ ਕਮੀ ਹੈ ਸਕੂਲਾਂ ਦੀ ਆਓ ਰਲ ਕੇ ਪੜਾਈ ਦਾ ਲਾਈਏ ਅਸੀਂ ਅਨੰਦਪੁਰ ਦੇ ਮੇਲੇ ਵਿੱਚ ਕਰੋੜਾਂ ਰੁਪਈਏ ਖਰਾਬ ਕਰਦੇ ਹਾਂ ਅਸੀਂ ਉਨਾਂ ਕਰੋੜਾਂ ਰੁਪਏ ਦੇ ਸਕੂਲ ਜਾਂ ਹੋਸਪੀਟਲ ਬਣਾ ਦਈਏ ਫੇਰ ਦੇਖਣਾ ਪੰਜਾਬ ਦੀ ਦਿਸ਼ਾ ਕਿਧਰ ਜਾਂਦੀ ਹੈ ਇਹ ਸਾਨੂੰ ਆਪ ਹੀ ਕਰਨਾ ਪੈਣਾ ਹੈ ਸਰਕਾਰਾਂ ਨੇ ਕੁਝ ਨਹੀਂ ਕਰਨਾ ਫੇਰ ਦੇਖਣਾ ਸਿੱਖ ਰਾਜ ਆਪਣੇ ਆਪ ਹੀ ਆ ਜਾਵੇਗਾ ਸਾਨੂੰ ਮੰਗਣ ਦੀ ਲੋੜ ਨਹੀਂ ਪਵੇਗੀ
@Paramjitsingh-on5eo
@Paramjitsingh-on5eo 25 күн бұрын
Waheguru ji ka Khalsa waheguru ji ki Fateh ji 🙏🙏🌹♥️🙏🙏
@harbanskhattra584
@harbanskhattra584 24 күн бұрын
Waheguru ji mehar kre
@SudeshRani-oi9vw
@SudeshRani-oi9vw 25 күн бұрын
Wahe Guru ji 🙏🙏
@nehakaushal4307
@nehakaushal4307 25 күн бұрын
whaguru g ka khalsa waheguru g ke fetha baba g ❤❤❤
@RanjitSingh-ox9yn
@RanjitSingh-ox9yn 25 күн бұрын
ਵਾਹਿਗੁਰੂ ਜੀ
@VivekSharma-wq5hl
@VivekSharma-wq5hl 25 күн бұрын
Waheguru Ji 🙏
@parmjeetdha3681
@parmjeetdha3681 25 күн бұрын
ਵਾਹਿਗੁਰੂ ਜੀ 🙏🙏🙏🙏🙏
@pritamsingh5053
@pritamsingh5053 25 күн бұрын
🙏🙏♥️ Bhai Sahib ji te sari sangat nu guru Fateh ji waheguru ji ka khalsa waheguru ji ki Fateh 🙏🙏♥️🌹🥀 🌹🥀🌹🥀🌹🥀
@anmolgunpal8201
@anmolgunpal8201 25 күн бұрын
Waheguru ji ❤️❤️🌹🌹
@taajsingh7474
@taajsingh7474 25 күн бұрын
Waheguru Ji Mehar bhareya hath rakhna Sarbat te pirwara te Tandrustiyan Bakshna Waheguru Ji Te Chardikla Bakshna Waheguru Ji 🙏🙏🙏🙏🙏💞
@ministories_narinder_kaur
@ministories_narinder_kaur 25 күн бұрын
ਬਹੁਤ ਹੀ ਜ਼ਿਆਦਾ ਵਧੀਆ
@Bababalkarsinghsethi-pj6sj
@Bababalkarsinghsethi-pj6sj 22 күн бұрын
❤❤❤
@ranjotsingh5442
@ranjotsingh5442 25 күн бұрын
Waheguru ji ka khalsa waheguru ji ki fateh ji 🙏🏻🙏🏻🙏🏻🙏🏻🙏🏻🙏🏻🙏🏻🙏🏻
@user-td7cy9hl9f
@user-td7cy9hl9f 25 күн бұрын
Thek keha tusi darbar sahib itan di imarat lok bina akhea vi sewa karde han
@CalmBirthdayCake-hg2iu
@CalmBirthdayCake-hg2iu 23 күн бұрын
Nice video ha
@BalwinderSingh-qe8jv
@BalwinderSingh-qe8jv 25 күн бұрын
God bless you veer ji
@inderjeetkaur3274
@inderjeetkaur3274 25 күн бұрын
❤❤ thanks bahi shib ji.
@kanchanbhambri2040
@kanchanbhambri2040 24 күн бұрын
Waheguru Waheguru Waheguru Ji
@JaswantSingh-gc7qx
@JaswantSingh-gc7qx 25 күн бұрын
❤️🙏🙏🙏🙏🙏🙏🙏🙏🙏🙏🙏🙏🙏
@vpvp4130
@vpvp4130 25 күн бұрын
वाहेगुरु जी
@harmannatkaur32
@harmannatkaur32 25 күн бұрын
Waheguru ji ❤❤
@dishakour13
@dishakour13 25 күн бұрын
🙏 Waheguru g 🙏
@sharanbenipal4876
@sharanbenipal4876 25 күн бұрын
Waheguru ji 🙏🏻🙏🏻🙏🏻🙏🏻🙏🏻🙏🏻
@LaiLoPRNAWABGANJD
@LaiLoPRNAWABGANJD 25 күн бұрын
Waheguru Ji
@user-ed3ue4be3t
@user-ed3ue4be3t 25 күн бұрын
🙏🏻🙏🏻🙏🏻🙏🏻waheguru ji 🙏
@randhawars8258
@randhawars8258 24 күн бұрын
Waheguru g
@user-lv7jj8oj7u
@user-lv7jj8oj7u 25 күн бұрын
🙏🙏🙏🙏
@jagtar.singh.abheypur.w
@jagtar.singh.abheypur.w 25 күн бұрын
🙏🏼
@GurSim0006
@GurSim0006 25 күн бұрын
❤❤❤❤
@KulbirsinghKamboj
@KulbirsinghKamboj 25 күн бұрын
❤🙏🏼
@jagtar.singh.abheypur.w
@jagtar.singh.abheypur.w 25 күн бұрын
@gureksinghgill8279
@gureksinghgill8279 25 күн бұрын
😢waheguru ji🙏
@hardipsingh7691
@hardipsingh7691 25 күн бұрын
🙏
@satnamsarang9119
@satnamsarang9119 25 күн бұрын
🙏🙏🙏🙏🙏
@JaswinderKaur-kq4gv
@JaswinderKaur-kq4gv 24 күн бұрын
🙏🏻🙏🏻🙏🏻🙏🏻🙏🏻❤❤❤❤❤
@harpreetsinghharry7479
@harpreetsinghharry7479 25 күн бұрын
🌹🌹🙏🙏🌹🌹
@DEEPSINGH-qt6sc
@DEEPSINGH-qt6sc 25 күн бұрын
👍👍👍👍👍👍
@harmeetsingh6110
@harmeetsingh6110 25 күн бұрын
💖💖💖💖💖💖💖💖💖💖💖💖💖💖
@jagtar.singh.abheypur.w
@jagtar.singh.abheypur.w 25 күн бұрын
👍🏻
@sukhdeepsingh8155
@sukhdeepsingh8155 25 күн бұрын
🙏🙏🙏🙏🙏🙏🙏🙏
@user-hb3uk5dq2k
@user-hb3uk5dq2k 24 күн бұрын
Bahut vadia ji 🎉ho sake ta pgi hospital vi langar Lagg sake ta bahu Sohna ho jave ji.
@user-td7cy9hl9f
@user-td7cy9hl9f 25 күн бұрын
Gian hi guru hai guru granth sahib jarea
@GurpreetSingh-hm8jv
@GurpreetSingh-hm8jv 22 күн бұрын
ਦਰਖਤ ਵੀ ਲਾਓ ਬਾਬਾ ਜੀ ਤੇ ਪਾਣੀ ਦੀ ਬੇਕਦਰੀ ਬਹੁਤ ਹੋ ਰਹੀ ਹੈ ਐਸ ਚੀਜ਼ ਤੇ ਜਰੂਰ ਬੋਲੋ ਜੀ ਧੰਨਵਾਦ
@RoopSingh-le7vp
@RoopSingh-le7vp 23 күн бұрын
Baba ji change to change school bnao school bnao school bnao
@RoopSingh-le7vp
@RoopSingh-le7vp 23 күн бұрын
FIR kahan hogi ki Isai Dharm Vich Jaan dene Sikh
@user-td7cy9hl9f
@user-td7cy9hl9f 25 күн бұрын
Bhai sahib 1 truck desi gio da darbar sahib bhej devo
@user-kc5ze4mw3d
@user-kc5ze4mw3d 24 күн бұрын
ਕਿਹੜੀ ਜਗ੍ਹਾ ਦਰਬਾਰ ਸਾਹਿਬ ਇਹ ਦੱਸਣਾ ਕਰੋ ਭੇਜ ਦਵਾ ਗੇ 🙏
@jaswindersinghdhab9085
@jaswindersinghdhab9085 24 күн бұрын
ਇੱਕ ਪਾਸੇ ਬਾਬਾ ਜੀ ਤੁਹਾਡੇ ਵਿਚਾਰ ਏਹ ਹੁੰਦੇ ਨੇ ਕਿ ਗੁਰਦੁਆਰੇ ਘੱਟ ਬਣਾਓ ਤੇ ਲੰਗਰ ਦਵਾਈਆਂ ਜਾਂ ਲੋੜਵੰਦਾਂ ਨੂੰ ਸਮਾਨ ਦੇਣ ਲਈ ਲਾਓ ਫਿਰ ਇਹ ਕਿਓ
@PPJsinghMehta-rg6si
@PPJsinghMehta-rg6si 19 күн бұрын
ਭਰਿਆ ਨੂੰ ਭਰਦੀ ਦੁਨੀਆ।। ਗ਼ਰੀਬ ਸਿੱਖਾਂ ਦੀ ਬਾਤ ਵੀ ਪੁਛਲੋ ਜੀ।। ਘਰੋ ਖਾ ਕੇ ਆਂਦੇ ਜਿਹੜੇ ਰੋਟੀ ਰੱਜਕੇ।।2ਪਰਸ਼ਾਦੇ ਹੋਰ ਖਾ ਜਾਂਦੇ ਨੇਂ ਸਿਰਫ।। ਰਹਿ ਜਾਂਦੇ ਨੇ ਓਹ ਜਿਹਨਾਂ ਕੋਲ ਪੈਸੇ ਵੀ ਹੈ ਨਹੀਂ ਆਣ ਵਾਸਤੇ ਗੁਰਦਵਾਰੇ।। ਆਪਣੇ ਸਿਆਪਿਆ ਵਿਚ ਹੀ ਰੁਲ ਰੁਲ ਜਾਂਦੇ ਨੇ।। ਇਹਨਾਂ ਗੁਰਬਿਆਂ ਨੂੰ ਦੇਖਦਾ ਸੀ ਮੇਰਾ ਬਾਬਾ ਨਾਨਕ।। ਸਿੱਖੀ ਇਕ ਇਕ ਨੂੰ ਲੈਕੇ ਵਦਾਈ ਸੀ।। ਓਏ ਬੂਟ ਤੁਹਾਡੇ ਆਂਦੇ ਨੇ ਜੀਹਨੇ ਦੇ।। ਇਕ ਸਾਲ ਦੀ ਫ਼ੀਸ ਓਸਦੇ ਬੱਚੇ ਦੀ ਸਕੂਲ ਦੀ ਕਦੀ ਪਾਈ ਤੂੰ ਸੀ।। ਫਿਰ ਕਹਿੰਦੇ ਰਹਿੰਦੇ ਬਣਦੇ ਕਿਉੰ ਸਿੱਖ ਇਸਾਈ ਨੇਂ।। ਕਦੀ ਹਾਲਾਤ ਨਜ਼ਰ ਨੂੰ ਨਜ਼ਰ ਆਈ ਸੀ।। ਕਦੀ ਵੀ।। ਓਏ ਲੋਕੋ ਗ਼ਰੀਬ ਨੂੰ ਚਕੋ ਹਾਲਾਤ ਦੇਖ ਕੇ।। ਐਵੇਂ ਰਸ਼ ਵਿਚ ਹਾਂ ਮਿਲਾਈਦਾ ਨੀ ਕਦੀ ਵੀ।।।। ਧੰਨ ਬਾਬਾ ਨਾਨਕ ❤❤
@user-td7cy9hl9f
@user-td7cy9hl9f 24 күн бұрын
Bhai sahib taksali kehnde pehlan paisa mangde ho hun langar te vi a gai
@user-td7cy9hl9f
@user-td7cy9hl9f 25 күн бұрын
Online sara kush ho janda time te paisa barbad na karo
@GurpreetSingh-oz9kv
@GurpreetSingh-oz9kv 22 күн бұрын
Eh Banda hun fir baba bannan de tiyari ch dekh leoo
@user-td7cy9hl9f
@user-td7cy9hl9f 25 күн бұрын
Mangte rab de na bano
@JaspalSingh-hd8hb
@JaspalSingh-hd8hb 9 күн бұрын
PROPERTY. GURU GRANTH DE NAAM TE ISDI AAMDANI DERA DA MUKHI. VARTDA. AISH KRO. DHANDE CH DHARAM CHAHIDA SI. IHNA NE DHARAM NU DHANDA ZAMEEN GURU GEANTH SAHIB DE BAAM OR AAMDEN JO V DERA DA MUKHI. AAPI AONI MRZI NAAL JITHE CHAHE KHARCHE. KINNA VADDA. JANTA NU NOIRAKH BNA DITTA GURU GRANTH SAHIB NU V. DHANDA BNA LIA SIKHI CH KUSE V GURU SAHIBAN NE GURDWARA NHI BANAIA JI TUSI VANAUDE HO AAMMDEN DI KHATER L A N G E R. FREE G U R B A N I. VECHDE HO KATHA KIRTANA PPATHA AND BEW GURDWARE BNA KE. AMDEN DI IKK HOR BRANCH BNA RHE HO PRHLE HI. PINDA CH. KYE KYE. GURDWARE CANADA CH DEKHIA GURDWARE ANDER. 20 SANGAT. AND BAHAR LANGER CH. IKK TRANH DA MELA LAGIA HOIA SI LANGER. HTAA DIO FER DEKHIO. KINNI. SANGAT AUNDI. HAI LANGER DE BAHANE. SANGAT. KHOOB. PAISA DINDI HAI IHH IK KAMZORI. HAI KIRPA KRKE NEDICINES DA V LANGER ZAROOR LAGWANA LOG DR DI PARCHI DIKHAUN TE. MEDICINE LAI JAAN UTHE GHATA PPAINA UH NHI KRIGE BN JI 10 NOHA DI KIRAT NHI. FREE TE LGA DIO ILLAJE NU. AND KHIOB KAMAEE KRO JI DEHDHARI GURU HO AAP GURU GRANTH SAHIB JO JEHDE UH NHI SANGAT MANDI PR JO BABA KHE UH. THIK KEHAN NU SIRI GURU FMGRANTH. SAHIB JI JAGAT GURU DERA MUKHI. ACTUAL CH DERA GURU. GURU DE NAAM TE. MAUJA IHNA DEEA. JI GRBANI DA LANGER JO HR TIME GHAR BAITHE AMAL KRNA FREE. GURUA NE LIKHA. DA DHANDHA NHI KEETA JI. USDE PARCHAR DE PAISE SANGAT NITE KRE GURU SAHIBA NE SANGAT DI APNE NIJJI. JJEEVAN VASTE IKK PAIISA NHI LIA GURU NANAK SAHIB NE KHETI KITI KHOON PPASEENA IKK KEETA ANGADDEV JI NE DUKANDARI I E HI SAB GURUA NE PRIVAR 10 NAUHA DI KIRAT JRJE PAALE IHH. SAB. ULAT. SANGAT DE PAISE TE. LUXERY LIFE BATEET KRDE HN JI KENJRIWAL DI TRANH BAHAR TUTI CHAPAL SADE PANT SHIRT OURANI GHATIA CAR. WAGU ER ANDRO REHNA SHEESH NEHAL CH DERA KO MAIN DI SHAKHAWA VADHAUNGE TE HOR INCOME DA SADHAN BANEGA JI LANGAR BAGANA SANGAT DA IKKATH VADHAUN VASTE LANGER BAND KRJE DEKHO KINNI SANGAT AUNDI YA AAVEGI JI SANGAT. BANI TE AMAL KRN DE MAKSAD NAAL KINNI KU AVEGI. SAB NU PTA HAI KUJ DERE PUNJAB CH AISE HN JIHNA DE FOLLOWERS PUNJAB DI TOTAL ABADI. TOH V 5 -6. GUNA ZIADA HN ASIEEE. WORD CH 1POINT5% WORLD CH. I. CROR. 50. LAKH AND KHANDE BATE DI PAHUL VALE. UNGLIA TE GINAN YOG UTHE IKK. DERA DE. ATLEAST. 15. CRORS FOLLOWERS DUKH HAI SIKH AKHAUTI SADHA NE SIKHI DE TOTE. TOTE KR DITTE. AAPO APNE SWARATH KRKE IHNA NU GURUA NAAL KOI VASTA NHI. DERA BANANA AONA SWARATH LAGDA HAI JI
@user-td7cy9hl9f
@user-td7cy9hl9f 25 күн бұрын
Langar kha ke mur jande matha nahi tekde
@yuvrajsingh650
@yuvrajsingh650 24 күн бұрын
Mangata 😂
@sureshnagar5555
@sureshnagar5555 24 күн бұрын
Bhai ji main mar di hai tusi kon
@GurpreetSingh-oz9kv
@GurpreetSingh-oz9kv 22 күн бұрын
Eda koi stand ni
@amitsandhu_
@amitsandhu_ 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@JasveerSingh-sg3lk
@JasveerSingh-sg3lk 23 күн бұрын
Waheguru ji
@jsbhinder5459
@jsbhinder5459 23 күн бұрын
ਵਾਹਿਗੁਰੂ ਜੀ
@user-ed3ue4be3t
@user-ed3ue4be3t 25 күн бұрын
🙏🏻🙏🏻🙏🏻🙏🏻🙏🏻waheguru ji ka khalsa waheguru ji ki fateh 🙏
@pardeepbadhgujer9855
@pardeepbadhgujer9855 25 күн бұрын
Waheguru ji🙏
@Mandeep-ji2rf
@Mandeep-ji2rf 25 күн бұрын
Waheguru ji ❤❤❤
@Satnamsingh-kj5nh
@Satnamsingh-kj5nh 24 күн бұрын
❤❤❤
@manreetsinghpopli2587
@manreetsinghpopli2587 25 күн бұрын
🙏🙏🙏🙏
@Kitty-qh8qj
@Kitty-qh8qj 25 күн бұрын
🙏
@asgrewal5930
@asgrewal5930 24 күн бұрын
🙏🙏🙏🙏🙏
Little girl's dream of a giant teddy bear is about to come true #shorts
00:32
Dhadrianwale live from parmeshar dwar | 28/07/2024 | sunday samagam
10:39
Neden yüzünü saklıyor
0:19
H. DANIŞIK
Рет қаралды 32 МЛН
#cat #shorts Rescue Adorable Kittens
0:50
Shohel Is Back
Рет қаралды 15 МЛН
All creatures are from God #jesus #jesuschrist #jesuslovesyou
0:19
Jesus By Your Side
Рет қаралды 55 МЛН
🤣🤣🤣
0:29
Dragon Нургелды 🐉
Рет қаралды 3 МЛН
❗️XOTINI HAMMASINI URMOQCHI 😱😱😱
0:14
HUSAN_SHORTS1
Рет қаралды 2,7 МЛН