ਗੁੱਸਾ ਖਤਮ ਕਰਨ ਲਈ ਪਹਿਲਾਂ ਆ ਕੰਮ ਕਰਨਾ ਪਉ | Dhadrianwale

  Рет қаралды 209,961

Emm Pee

Emm Pee

7 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#anger

Пікірлер: 229
@jaspreetbhullar8398
@jaspreetbhullar8398 7 ай бұрын
ਸਾਡੇ ਸੜੇ ਹੋਏ ਬੀਜਾਂ (ਮਨ) ਨੂੰ ਭਾਈ ਸਾਹਿਬ ਜੀ ਨੇ ਗੁਰਬਾਣੀਂ ਦੀਆਂ ਵਿਚਾਰਾਂ ਨਾਲ਼ ਸ਼ੁੱਧ ਕਰ ਦਿੱਤਾ ਹੈ 🙏 ਦਿਲੋਂ ਸ਼ੁਕਰਾਨਾ ਸਾਡੇ ਭਾਈ ਸਾਹਿਬ ਜੀ 🙏🙏
@HarpreetKaur-pk5go
@HarpreetKaur-pk5go 7 ай бұрын
ਬਿਲਕੁਲ ਸਹੀ ਕਿਹਾ ਜੀ 👌👌
@rajinderkaur2151
@rajinderkaur2151 7 ай бұрын
@SatnamSingh-xi8wb
@SatnamSingh-xi8wb 7 ай бұрын
Pp
@gurjindersingh625
@gurjindersingh625 6 ай бұрын
Sahi gal ji
@KamaljitKaur-fy3uu
@KamaljitKaur-fy3uu 7 ай бұрын
ਅੰਦਰਲੀ ਕਾਂ ਕਾਂ ਸਾਂਤ ਹੋਵੇ ਤਾਂ ਹੀ ਬਾਹਰਲਾ ਸੰਸਾਰ ਸ਼ਾਂਤ ਲੱਗੇਗਾ 🙏🏻ਵਾਹ ਜੀ ਵਾਹ 🙏🏻 ਰੱਬ ਵਰਗੇ ਲਗਦੇ ਨੇ ਰੱਬ ਦੇ ਪਿਆਰੇ ਜਿਹੜੇ 🙏🏻ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ 🙏🏻
@HarpreetKaur-pk5go
@HarpreetKaur-pk5go 7 ай бұрын
ਬਿਲਕੁਲ ਸਹੀ ਕਿਹਾ ਜੀ 👌👌
@jaspreetbhullar8398
@jaspreetbhullar8398 7 ай бұрын
ਵਾਹ ਜੀ ਵਾਹ ਬਹੁਤ ਸੋਹਣਾ ਲਿਖਿਆ ਹੈ ਕਮਲਜੀਤ ਭੈਣ ਜੀ ☺️✍️🙏
@KamaljitKaur-fy3uu
@KamaljitKaur-fy3uu 7 ай бұрын
ਸ਼ੁਕਰੀਆ ਜਸਪ੍ਰੀਤ ਜੀ 😊 ਤੁਸੀਂ ਵੀ ਬਹੁਤ ਸੋਹਣਾ ਲਿਖਦੇ ਓ
@MohiniBagga
@MohiniBagga 7 ай бұрын
​@@HarpreetKaur-pk5go5l 7
@AjSingh.offical
@AjSingh.offical 6 ай бұрын
20:37
@HarpreetKaur-pk5go
@HarpreetKaur-pk5go 7 ай бұрын
ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏❤❤❤❤
@gurjeetkaur9238
@gurjeetkaur9238 7 ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਤੇ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਤੰਦਰੁਸਤ ਰਹੋ ਜੀ ਸਾਰੇ
@gurjeetsingh9370
@gurjeetsingh9370 7 ай бұрын
❤❤🎉🎉
@sidhu9472
@sidhu9472 7 ай бұрын
ਕੱਲ੍ਹ ਦਾ ਸਿੱਧੁ ਬਾਈ ਦੇ ਗੀਤ ਨੇ ਮਨ ਗਦਗਦ ਕਰਿਆ ਪਿਆ ❤ਜਿੰਦਾ ਐ ਬਾਈ ਅੱਜ ਵੀ 👍ਥੌਡਾ ਧੰਨਵਾਦ ਤੁਸੀਂ ਔਖੇ ਟੈਮ ਬਾਈ ਨਾਲ ਸੀ ਹਮੇਸ਼ਾਂ 🙏🏻
@ShivKumar-rc8lr
@ShivKumar-rc8lr 7 ай бұрын
22 g fukra c so Marya gya
@gurjeetkaur9238
@gurjeetkaur9238 7 ай бұрын
ਸੱਚਮੁਚ ਗੁਰਬਾਣੀ ਨੂੰ ਪੜਨ ਸਮਝਣ ਦੇ ਨਾਲ ਨਾਲ ਤੁਹਾਡੀਆਂ ਗੱਲਾਂ ਸੁਣਕੇ ਅਲੱਗ ਹੀ ਆਨੰਦ ਆ ਰਿਹਾ ਸੰਗਤ ਦਾ ਅਸਰ ਹੁੰਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਮਨ ਵਿੱਚੋ ਵੱਧੂ ਵਿਕਾਰ ਖਤਮ ਹੋ ਰਹੇ ਨੇ ਜੀ ਚੜਦੀ ਕਲਾ ਚ, ਰਹੋ ਜੀ ਜੀਓ ❤❤🙏🙏❤❤
@jaspreetbhullar8398
@jaspreetbhullar8398 7 ай бұрын
ਇਕ ਇਕ ਸ਼ਬਦ ਸੱਚ ਕਿਹਾ ਭੈਣ ਜੀ 😊🙏
@HarpreetKaur-pk5go
@HarpreetKaur-pk5go 7 ай бұрын
ਬਿਲਕੁਲ ਸਹੀ ਕਿਹਾ ਜੀ 👌👌👌
@amitsandhu_
@amitsandhu_ 7 ай бұрын
ਬਿਲਕੁਲ ਸਹੀ ਕਿਹਾ ਭੈਣ ਜੀ 🙏
@amritpalsinghwander
@amritpalsinghwander 7 ай бұрын
Bilkul right o bhai saab waheguru ji❤❤❤❤
@user-lm3gi6et6e
@user-lm3gi6et6e 6 ай бұрын
Waheguru ji
@KaviSuman-dh5ke
@KaviSuman-dh5ke 7 ай бұрын
ਬਹੁਤ ਵਧੀਆ ਪ੍ਰੋਗਰਾਮ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।।
@BalwinderSingh-wo6wh
@BalwinderSingh-wo6wh 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Paramjitsingh-on5eo
@Paramjitsingh-on5eo 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤🎉
@HarvinderSingh-or1kf
@HarvinderSingh-or1kf 7 ай бұрын
भाई साहब जी आप ने तो हमें जीना सिखा दिया बहुत बहुत धन्यवाद जी चडदीकला रहो जी ❤❤❤❤❤❤❤❤
@SaroyaSaroya-dq1lu
@SaroyaSaroya-dq1lu 7 ай бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤️🙏🌹🌹
@m.r.arminder7715
@m.r.arminder7715 7 ай бұрын
Waheguru jii
@jagirsingh7381
@jagirsingh7381 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏 ਬਹੁਤ ਵਧੀਆ ਵੀਚਾਰ ਸਾਂਝੇ ਕੀਤੇ💯🙏🙏🙏
@Gurmit.dhaliwal007
@Gurmit.dhaliwal007 7 ай бұрын
Respected bhai sahib ji
@kamaldeepkaur1007
@kamaldeepkaur1007 7 ай бұрын
wah ji wah ❤pura diwan sunyeo sagat ji 🙏best motivations 🙏💫
@sidhu9472
@sidhu9472 7 ай бұрын
ਕਮਾਲ ਸੁਨੇਹਾ 👍ਲਵ ਯੂ ਬਾਈ ਜੀ ❤️❤️
@HarjinderSingh-tz1vj
@HarjinderSingh-tz1vj 7 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@homegardening9579
@homegardening9579 7 ай бұрын
ਭਾਈ ਸਾਹਿਬ ਜੀ ਗੁਰੂ ਫਤਿਹ ਜੀ ਬਿਲਕੁਲ ਠੀਕ ਕਿਹਾ ਭਾਈ ਸਾਹਿਬ ਜੀ ਬਹੁਤ ਧੰਨਵਾਦ ਤੁਹਾਡਾ ਜੀ ਸਾਨੂੰ ਸਿਖਿਆ ਦੇ ਕੇ ਵਧੀਆ ਕਰ ਦਿੱਤਾ
@electricexperiment9072
@electricexperiment9072 7 ай бұрын
Thanks you Bhai sahab ji 🌹 🙏🙏
@seerasingh4698
@seerasingh4698 7 ай бұрын
Waheguru ji
@AngrejSingh-SGNR
@AngrejSingh-SGNR 7 ай бұрын
वाह भाई साहब जी तुसी किन्ना वादियां सरल तरीके नाल सवर्ग नरक नू प्रभाषित करके समझाया है जी। आप जी दा बहुत बहुत धन्यवाद जी 🙏🙏
@preetikaur-zw5wm
@preetikaur-zw5wm 7 ай бұрын
💯 correct waheguru ji 🙏 stay blessed always bhai sahib ji
@JaswantKaur-wf3lu
@JaswantKaur-wf3lu 7 ай бұрын
@JaswantKaur-wf3lu
@JaswantKaur-wf3lu 7 ай бұрын
@karamsingh1479
@karamsingh1479 7 ай бұрын
Wah.ji.wah..bhai..sahibji
@SurjeetSingh-uk2gx
@SurjeetSingh-uk2gx 7 ай бұрын
Waheguru ji ka khalsa waheguru ji ki fathe🙏🙏🙏🙏 you want
@GurpreetSingh-zi1hx
@GurpreetSingh-zi1hx 7 ай бұрын
ਬਿਲਕੁਲ ਸਹੀ ਭਾਈ ਸਾਹਿਬ ਜੀ 🙏🌹🙏
@kmehta5119
@kmehta5119 7 ай бұрын
Best ever message bhai sahib ji 🙏🏻👌❤
@jasvirkaur3798
@jasvirkaur3798 7 ай бұрын
ਜਿਸ ਨੇ ਮੰਨ ਨੂੰ ਕਾਬੂ ਕਰ ਲਿਆ ਸਮਝੋ ਪਰਮਾਤਮਾ ਨੂੰ ਪਾ ਲਿਆ, ਪਰ ਇਹ ਬਹੁਤ ਮੁਸ਼ਕਿਲ ਹੈ
@DeepGill-no5ju
@DeepGill-no5ju 2 ай бұрын
Schu
@mandeep19897
@mandeep19897 7 ай бұрын
Waheguru ji🙏🙏🙏🙏🙏
@amitsandhu_
@amitsandhu_ 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍
@simranpreetkaur5913
@simranpreetkaur5913 7 ай бұрын
ਧੰਨ ਹੋ ਭਾਈ ਸਾਹਿਬ ਜੀ ਸਾਨੂੰ ਐਨੇ ਸੋਹਣੇ ਤਰੀਕੇ ਨਾਲ ਸਮਾਝਾੳਣ ਲਈ 🙏🙏🙏🙏 ਸਾਡੀ ਜਿੰਦਗੀ ਸੋਹਣੀ ਬਣਾਉਣ ਲਈ 🙏🙏
@NarinderKaur-lo5vv
@NarinderKaur-lo5vv 7 ай бұрын
Bhut khoob..... Asi apne dushman aap hi aa koi hor nhi.... 🙏🙏
@bittubansa3810
@bittubansa3810 7 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@vpvp4130
@vpvp4130 7 ай бұрын
वाहेगुरु जी
@Narindersinghkhalsa8363
@Narindersinghkhalsa8363 7 ай бұрын
Waheguru ji ka khalsa waheguru ji ki fathe
@sarbjeetkaur4574
@sarbjeetkaur4574 7 ай бұрын
Satnam Shri waheguru ji 🙏🙏🌹🌹 thank you thank you thank you mere baba ji ♥️♥️
@orthokhan8508
@orthokhan8508 3 ай бұрын
ਸਹੀ ਸਿਖਾਂ ਰਹੇ ਹੋ ਜੀ ਧੰਨਵਾਦ ਜੀ ਤੁਹਾਡਾ
@curiousstudent5961
@curiousstudent5961 7 ай бұрын
ਮਾਨਸਿਕ ਸਿਹਤ ਤੇ ਵਧੀਆ ਕੰਮ ਕਰ ਰਹੇ ਹੋ ਬਾਈ ਜੀ।
@deepkaurdhanoa6482
@deepkaurdhanoa6482 7 ай бұрын
Waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@drsaini2865
@drsaini2865 7 ай бұрын
ਧੰਨਵਾਦ ਭਾਈ ਸਾਹਿਬ ਜੀ
@phootphath4851
@phootphath4851 6 ай бұрын
ਭਾਈ ਸਾਬ੍ਹ, ਤੁਹਾਡੇ ਵਿਚਾਰਾਂ ਨੇਂ ਜਿੰਦਗੀ ਬਦਲਤੀ, ਹੋਰ ਸ਼ਬਦ ਨਹੀਂ ਹਨ ਤੁਹਾਡੀ ਤਾਰੀਫ਼ ਲਈ 🌹🌹🙏🙏
@knock1vs4gaming31
@knock1vs4gaming31 7 ай бұрын
Waheguru ji waheguru ji
@gureksinghgill8279
@gureksinghgill8279 7 ай бұрын
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਭਾਈ sahibjio🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Amarjit k moga
@sharanbenipal4876
@sharanbenipal4876 7 ай бұрын
Waheguru ji 🙏
@manreetsinghpopli2587
@manreetsinghpopli2587 7 ай бұрын
🙏🙏🙏🙏🙏
@user-tb6te6dt3t
@user-tb6te6dt3t 3 ай бұрын
Waheguru Ji❤❤❤🙏🙏🙏🙏
@avtarkaur7476
@avtarkaur7476 7 ай бұрын
Harman Kaur 🙏🏻🤚🙏🏻🙏🏻🙏🏻🙏🏻🙏🏻
@avtarkaur7476
@avtarkaur7476 7 ай бұрын
Harman Kaur 🙏🏻🙏🏻🙏🙏🏻🙏🙏🏻🙏🏻🙏🏻
@SonySingh-bz7cc
@SonySingh-bz7cc 7 ай бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ
@SatwantSingh-in5fr
@SatwantSingh-in5fr 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹🏵️
@sajansingh1774
@sajansingh1774 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@dassannu8897
@dassannu8897 7 ай бұрын
भाई साहब जी राम राम जी धन है आप जी और धन है गुरु ग्रंथ साहिब जी
@bhagwantkaur674
@bhagwantkaur674 7 ай бұрын
Waheguru JI KA KHALSA Waheguru JI KI FATEH JI 🙏🙏🙏🙏🙏🙏
@jagtarsohi9001
@jagtarsohi9001 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@avtarkaur7476
@avtarkaur7476 7 ай бұрын
Harman Kaur 🙏🙏🌹🌹🌹🌹🌹🌹
@sudeshrani8825
@sudeshrani8825 7 ай бұрын
Wahe guru ji 🙏🙏
@harjot4243
@harjot4243 7 ай бұрын
Waheguru ji waheguru ji waheguru ji waheguru ji❤❤🎉🎉❤❤🙏🙏❤❤
@user-or4sw9ow1p
@user-or4sw9ow1p 22 күн бұрын
ਵਾਹਿਗੁਰੂ ਜੀ ਵਹਿਗੁਰੂ ਜੀ
@kaddon1485
@kaddon1485 7 ай бұрын
Waheguru Ji ❤
@jagdishkaur9755
@jagdishkaur9755 7 ай бұрын
ਜਦੋਂ ਮਨ ਵਿਚ ਬਣਦਾ ਤੇਜ਼ਾਬ ਖ਼ਤਮ ਹੋ ਜਾਵੇਗਾ ਉਦੋਂ ਦੂਜਾ ਤੇਜ਼ਾਬ ਆਪਣੇ ਆਪ ਖ਼ਤਮ ਹੋ ਜਾਵੇਗਾ ਪਰ ਅਸੀਂ ਮਨ ਦੇ ਤੇਜ਼ਾਬ ਨੂੰ ਖ਼ਤਮ ਕਰਨ ਦੇ ਮੂਡ ਵਿੱਚ ਹੀ ਨਹੀਂ। ਧੰਨਵਾਦ ਭਾਈ ਸਾਹਿਬ ਜੀ।
@TARSEMSingh-no8zj
@TARSEMSingh-no8zj 6 ай бұрын
Waheguru ji 🙏🙏🙏❤️♥️
@balwinder3322
@balwinder3322 7 ай бұрын
❤ ਤਹਿ ਦਿਲੋਂ ਧੰਨਵਾਦ ਜੀ
@volcanom1183
@volcanom1183 7 ай бұрын
Thank you Bhai Sahib
@kiranjeet9659
@kiranjeet9659 Ай бұрын
Eh hai asli Satsang.... 😊🙏🙏🙏🙏
@SukhwinderSingh-wq5ip
@SukhwinderSingh-wq5ip 7 ай бұрын
ਵਾਹਿਗੁਰੂ ਜੀ
@jassirai1571
@jassirai1571 7 ай бұрын
🙏🙏🙏🙏🙏🙏🙏🙏🙏🙏🙏
@SurinderKumar-wd2vt
@SurinderKumar-wd2vt 6 ай бұрын
Very nice presentation
@pritamsingh5053
@pritamsingh5053 7 ай бұрын
🙏🙏❣️🌹🌹🌹🌹🌹 Bhai Sahib ji bahut bahut dhanyawad ji waheguru ji ka khalsa waheguru ji ki Fateh 🙏🙏♥️🌹🌹🌹🌹🌹
@lakhwindersingh-bb3ck
@lakhwindersingh-bb3ck 7 ай бұрын
ਵਾਹਿਗੁਰੂ ਜੀ ਮੇਹਰ ਕਰੀ
@user-gj9td9wr3o
@user-gj9td9wr3o 7 ай бұрын
ਬਾਬੇ ਨਜਾਰੇ ਬੰਨੇ ਪਏ ਆ ਜਿਂਦਗੀ ਦੇ
@user-bb8dl8su9i
@user-bb8dl8su9i 4 ай бұрын
ਹਾ ਜੀ ਸਹੀ ਗੱਲ ਆ ਜੀ ਬਾਣੀ ਮਨ ਦੀ ਗੱਲ ਕਰਦੀ ਆ, ਜਿਨ੍ਹਾਂ ਇਸ ਨੂੰ ਪੜੋ ਉਨ੍ਹਾਂ ਮਨ ਸਾਂਤ ਹੁੰਦਾ ਹੈ, ਵਾਹਿਗੁਰੂ ਮੇਹਰ ਕਰੇ ਜੀ
@gurjeetsingh9370
@gurjeetsingh9370 7 ай бұрын
ਬਹੁਤ ਵਧੀਆ ਵਿਚਾਰਾਂ ਬਾਈ ਜੀ ❤❤🎉🎉
@RajwinderKaur-hy2og
@RajwinderKaur-hy2og 7 ай бұрын
Waheguru ji ka khalsa waheguru ji ki fateh bhai sahib ji🙏🙏
@gurmukhsingh3032
@gurmukhsingh3032 7 ай бұрын
Waheguru ji ka khalsa waheguru ji ki Fateh ji
@seetalsingh8659
@seetalsingh8659 7 ай бұрын
Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤
@vikaskumarkumar1237
@vikaskumarkumar1237 5 ай бұрын
Tuhadia gallan bilkul sahi hai bhai ji mai gussa kar kar ke apna sab kush khatam kar liya... Per tuhadi gallan Sun ke dubara apne mind te kam karuga... Waheguru ji 👏👏🙏🙏
@phootphath4851
@phootphath4851 6 ай бұрын
ਰੱਬ ਨਾਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ♥️🌹🙏🙏
@GurjotSingh-zb9fb
@GurjotSingh-zb9fb 2 ай бұрын
Baba g very nice vichar bilkul right g
@KaramjitKaur-nc6vp
@KaramjitKaur-nc6vp 6 ай бұрын
ਭਾਈ ਸਾਹਿਬ ਜੀ ਸਾਡੀ ਜਿੰਦ ਜਾਨ ਨੇ
@sarabjitkaur8997
@sarabjitkaur8997 7 ай бұрын
Sat Sri akaal veer ji 🙏
@gurjindersingh4666
@gurjindersingh4666 7 ай бұрын
Hundreds one.Right.ji
@harbanskhattra584
@harbanskhattra584 7 ай бұрын
Waheguru ji mehar kre
@kelliekaur5173
@kelliekaur5173 9 күн бұрын
Very well said 👍
@lubanasingh8641
@lubanasingh8641 2 ай бұрын
Bilkul bhai sahib ji saada Mann he sanu sajja de denda, mere athro aa rahe 😢😢😢Mann saaf ho reha Dhan Ho bhai sahib ji 🙏🙏❤️
@parasdhillon1642
@parasdhillon1642 7 ай бұрын
ਤੁਹਾਡੇ ਧਨਵਾਦ ਜੀ ਭਾਈ ਸਹਿਬ ਭਾਈ ਰਣਜੀਤ ਸਿੰਘ ਜੀ
@hakamsingh8712
@hakamsingh8712 3 ай бұрын
Waheguru ji 🎉❤
@meet.gurmeetsingh3778
@meet.gurmeetsingh3778 7 ай бұрын
🙏🏻🙏🏻🙏🏻🙏🏻🙏🏻
@jagdeepjassal9156
@jagdeepjassal9156 5 ай бұрын
Waheguru ji 🙏🏻🙏🏻🙏🏻ਸਚਮੁੱਚ ਹੋ ਰਹੀਆ ਨੇ ਗੱਲਾ
@HarpreetKaur-wf1oi
@HarpreetKaur-wf1oi 7 ай бұрын
Waheguru 🙏🙏🙏
@vickyvickt1477
@vickyvickt1477 3 ай бұрын
Waheguru ji 🙏🏻🙇‍♂❤😘
@manindersingh-cc4cs
@manindersingh-cc4cs 4 ай бұрын
Waheguru ji😊
@X__SIDHU__004
@X__SIDHU__004 6 ай бұрын
ਵਿਲਕੂਲ ਸੀ ਗੱਲ ਹੈ 🎉🎉🎉🎉🎉🎉🎉🎉🎉🎉🎉🎉❤❤
@nirbhaisingh2757
@nirbhaisingh2757 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ
@user-sr2qp4mr2n
@user-sr2qp4mr2n Ай бұрын
Weheguru ji 🙏🏼
@HarvinderSingh-or1kf
@HarvinderSingh-or1kf 7 ай бұрын
🙏🏻🙏🏻🙏🏻🙏🏻🙏🏻♥️♥️♥️♥️♥️♥️🙏🙏🙏🙏🙏
@RaviKumarKumarji-ut4ln
@RaviKumarKumarji-ut4ln 4 ай бұрын
Bohot kob baba ji
@avtarkaur7476
@avtarkaur7476 7 ай бұрын
Harman Kaur 🙏🏻🙏🏻🙏🙏🏻🙏🙏🙏🙏
@swarankaur7469
@swarankaur7469 7 ай бұрын
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏
@KaramjitKaur-nc6vp
@KaramjitKaur-nc6vp 6 ай бұрын
ਭਾਈ ਸਾਹਿਬ ਜੀ ਸਾਡੀ ਜਿੰਦ ਜਾਨ ਨੇ ਮ
@user-xj2rx2yu7y
@user-xj2rx2yu7y 6 ай бұрын
Waho waho gobind
@LaiLoPRNAWABGANJD
@LaiLoPRNAWABGANJD 7 ай бұрын
Waheguru Ji Ka Khalsa Waheguru Ji Ki Fateh
@BalbirSingh-cs5uj
@BalbirSingh-cs5uj 7 ай бұрын
❤❤❤❤❤❤WEHAGGURU
@salindersingh2476
@salindersingh2476 4 ай бұрын
thank you bhai sahib g..
@user-jm2ml3hh7r
@user-jm2ml3hh7r 7 ай бұрын
Dtte rho bhut vadhia vichar bhai sahib ji
賞金をかけてエンドラ討伐対決をします参加者募集
0:55
玲『``R*』paakaazu
Рет қаралды 199
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 733 М.
WHY THROW CHIPS IN THE TRASH?🤪
00:18
JULI_PROETO
Рет қаралды 9 МЛН
We Got Expelled From Scholl After This...
00:10
Jojo Sim
Рет қаралды 27 МЛН
ТОҚАЛМЕН АЛЫСҚАН ЖЕТІМ ҚЫЗ/ KOREMIZ
46:54
Көреміз / «KÖREMIZ»
Рет қаралды 182 М.
Money is not everything 😰🥰😢
0:39
Ben Meryem
Рет қаралды 15 МЛН
Зу-зу Күлпәш.Түс (16 бөлім)
40:42
ASTANATV Movie
Рет қаралды 792 М.
Cute 😱🐒🍭💞
0:11
Tuğkan Efe
Рет қаралды 8 МЛН