EP 35 || 30 ਸਾਲ ਦੀ ਸੋਹਣੀ ਸੁਨੱਖੀ ਵਿਧਵਾ ਜਦੋਂ ਵਿਧਵਾ ਪੈਂਨਸ਼ਨ ਦੇ ਫਾਰਮ ਭਰਨ ਗਈ ਤਾਂ 😥 ||

  Рет қаралды 562,218

Alfaaz

Alfaaz

Ай бұрын

@alfaaz065
||Suvichar||An emotional heart touching dil nu chhu len vali sachi punjabi kahani ||moral story||
#motivational
#punjabi
#story
#kahaniya
#Punjabikahaniya
#hearttuching
#Trending
#Support
#Suvichar
#Acvichar
#Keepsupporting
#video
#Subscribe
#Basedontruestory
#viral
#KZfaqhomepage
#ਪੰਜਾਬੀ_ਸਟੋਰੀਜ਼
#ਪੰਜਾਬੀ
#ਪੰਜਾਬੀ ਕਹਾਣੀ
#keepsupporting #suspense #viralstory #viralvideo
#moral story in punjabi
#emotional story in punjabi
#motivational story in punjabi
#inspirational story in punjabi
#dil_nu _chhu_len_vali_sachi_kahani
#punjabi_kahaniya
#suspense_story_in_punjabi
#punjabi
#suvichar
@Punjabialfaaz2024
#Punjabialfaazmodernpunjabistory
Facebook _ profile.php?...
ਇੰਸਾਗ੍ਰਾਮ official_ki...
our e-mail.... Simarsidhu3005@gmail.com
ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

Пікірлер: 918
@rampal33e65
@rampal33e65 14 күн бұрын
ਕਹਾਣੀ ਬਹੁਤ ਹੀ ਮਹੱਤਵਪੂਰਨ ਲੱਗੀ ਹੈ। ਸਾਡੇ ਸਮਾਜ ਨੂੰ ਵਿਧਵਾ ਭੈਣਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਦੁਆਰਾ ਵਿਆਹ ਨੂੰ ਮਾਨਤਾ ਦੇਣੀ ਚਾਹੀਦੀ ਹੈ ਜੀ। ਧੰਨਵਾਦ ਜੀ।
@jasvirsinghmann6434
@jasvirsinghmann6434 25 күн бұрын
ਬਹੁਤ ਵਧੀਆ ਕਹਾਣੀ ਸੀ
@sangitabector9871
@sangitabector9871 7 күн бұрын
ਕਹਾਣੀ ਬਹੁਤ ਹੀ ਇਸ ਵਧੀਆ ਲਗੀ
@harjinderkaur6113
@harjinderkaur6113 Ай бұрын
ਕਹਾਣੀ ਬਹੁਤ ਚੰਗੀ ਲਗੀ ਸਰਪੰਚ ਨੇ ਵੀ ਬਹੁਤ ਵਧੀਆ ਕੰਮ ਕਰਕੇ ਦੋ ਹਾਲਾਤ ਦੇ ਮਾਰੇ ਵਿਅਕਤੀਆਂ ਨੂੰ ਨਵੀਂ ਜਿੰਦਗੀ ਜਿਉਣ ਦਾ ਮੋਕਾ ਦਿਤਾ
@alfaaz065
@alfaaz065 Ай бұрын
Thanks ji
@rahullal3144
@rahullal3144 Ай бұрын
000000e'IM😅​@@alfaaz065
@tirathkaur3144
@tirathkaur3144 Ай бұрын
@GurwinderSingh-yx1di
@GurwinderSingh-yx1di Ай бұрын
​@@alfaaz065qq😂😢😮😊
@sukhpalsingh4740
@sukhpalsingh4740 Ай бұрын
122221111221111111111111211111111222222222222222222222222222111"​@@alfaaz065
@RAKESHKUMAR-ei5oy
@RAKESHKUMAR-ei5oy Ай бұрын
ਬਹੁਤ ਬਹੁਤ ਵਧੀਆ ਕਹਾਣੀ ਹੈ।ਮਨ ਭਰ ਆਇਆ ਸੁਣਕੇ। ਪ੍ਰਮੈਸ਼ਵਰ ਸਬ ਨੂੰ ਸਰਪੰਚ ਦੀ ਸੋਚ ਵਰਗੀ ਸੋਚ ਦੇਵੇ।
@user-lt2ze6ni9w
@user-lt2ze6ni9w 25 күн бұрын
Good good sir
@AjaibSingh-mq2qy
@AjaibSingh-mq2qy Ай бұрын
ਬਹੁਤ ਵਧੀਆ ਕਹਾਣੀ ਲੱਗੀ ਜੀ ਸ਼ੁਕਰ ਉਸ ਮਾਲਕ ਜਿਸ ਨੇ ਉਨ੍ਹਾਂ ਨੂੰ ਮਲਾਇਆ , ਧੰਨਵਾਦ ਉਸ ਸਰਪੰਚ ਜਿਨ੍ਹਾਂ ਨੇ ਇੰਨਾ ਸੋਚਿਆ ਵਿਦਿਆ ਬਾਰੇ ਵਾਹਿਗੁਰੂ ਮੇਹਰ ਕਰਨ 🙏🙏
@alfaaz065
@alfaaz065 Ай бұрын
🙏🙏🙏
@MADHUBala-pm3vi
@MADHUBala-pm3vi Ай бұрын
Madam g meri ve zindagi Vidya he terha hai
@user-yl7vd1mr8r
@user-yl7vd1mr8r Ай бұрын
क्या जाll((??) अप​@@MADHUBala-pm3vi
@lochansinghlochan573
@lochansinghlochan573 Ай бұрын
Sanjog vjog dui kar chlave lekhe ave bhag
@BholaSingh-ps8ks
@BholaSingh-ps8ks Ай бұрын
​@@alfaaz065❤❤❤
@Yuvi.edit77
@Yuvi.edit77 Ай бұрын
ਮੈਡਮ ਸਹੀ ਗੱਲ ਜੀ ਕੋਈ ਬੱਚੇ ਨਹੀ ਅਪਨਾਉਦਾ ਕੋਈ ਮੇਰੀ ਵੀ 24 ਸਾਲ ਦੀ ਉਮਰ ਮੇਰਾ ਵੀ ਤਲਾਕ ਹੋਇਆ ਜੀ ਮੇਰੀ ਬੇਟੀ ਡੇਢ ਸਾਲ ਦੀ ਸੀ ਅੱਜ 15 ਸਾਲ ਦੀ ਹੋ ਗਈ ਮੈ marriage ਨਹੀ ਕਰਾੲਈ 😢😢
@alfaaz065
@alfaaz065 Ай бұрын
😥🙏🙏
@MohanLaL-fr9sk
@MohanLaL-fr9sk Ай бұрын
ਇਹ ਵਧੀਆ ਕੰਮ ਸਰਪੰਚ ਸਹਿਬ ਜੀ ਦੀ ਵਧੀਆ ਸੋਚ ਅਤੇ ਵਿਦਿਆ ਦੀ ਵਧੀਆ ਸੋਚੋ ਸਦਕਾ ਮਾਸਟਰ ਜੀ ਅਤੇ ਵਿਦਿਆ ਦੀ ਜ਼ਿੰਦਗੀ ਫਿਰ ਤੋਂ ਖੁਸਹਾਲ ਹੋ ਗਈ ਅਤੇ ਬੱਚਿਆਂ ਨੂੰ ਮਾ ਪਿਤਾ ਜੀ ਦਾ ਪਿਆਰ ਮਿਲ ਗਿਆ ਆਪ ਜੀ ਵੱਲੋ ਸੁਨਾਈ ਗਈ ਕਹਾਣੀ ਤੋ ਲੋਕਾਂ ਨੂੰ ਬਹੁਤ ਵਧੀਆ ਸੁਨੇਹਾ ਪਹੁਚਿਆ ਮੈਨੂੰ ਬਹੁਤ ਵਧੀਆ ਲੱਗਾ ਧੰਨਵਾਦ ਜੀ।
@alfaaz065
@alfaaz065 Ай бұрын
🙏🙏🙏✅✅
@sunitarani-jx9yc
@sunitarani-jx9yc Ай бұрын
.
@satishbala9903
@satishbala9903 Ай бұрын
@mann-kg4pg
@mann-kg4pg Ай бұрын
ਰੱਬਾ ਰੰਡੀਆਂ ਨਾ ਹੋਣ ਮੁਟਿਆਰਾਂ, ਤੇ ਗਬਰੂ ਦੀ ਨਾਰ ਨਾ ਮਰੇ,,,
@Preet...Gill__
@Preet...Gill__ 28 күн бұрын
❤❤❤❤❤❤❤
@malkitkaur6744
@malkitkaur6744 Ай бұрын
Bahut badhiya story
@gurcharansembhi8722
@gurcharansembhi8722 12 күн бұрын
Very very good . Best story . Thank u good luck . O kay . Shabash . ❤🎉😢😢😢
@barinderkaur317
@barinderkaur317 10 күн бұрын
very nice story to permort the difficult situations of our society .
@RAMSingh-jc2ww
@RAMSingh-jc2ww Ай бұрын
Very nice True Story
@alfaaz065
@alfaaz065 Ай бұрын
Many many thanks ji
@bhattix936
@bhattix936 Ай бұрын
Very excellent and touching story.
@user-jz1ff4jg9h
@user-jz1ff4jg9h 15 күн бұрын
Vv.good story .The speaking girl delivers nicy.So good and closing comments are really valuable.
@KULWANTSINGH-dc6qo
@KULWANTSINGH-dc6qo Ай бұрын
ਵਿੱਦਿਆ ਵਰਗੀ ਤੇ ਸਰਪੰਚ ਵਰਗੇ ਸਾਰੇ ਹੋਣ ਤਾਂ ਲੋਕ ਇੱਥੇ ਹੀ ਸਵਰਗਾਂ ਦਾ ਅਨੰਦ ਮਾਣ ਸਕਦੇ ਹਨ।।
@SukhdevSingh-ur2ir
@SukhdevSingh-ur2ir Ай бұрын
Very nice story bety waheguru chardi kla vich rakhe ji 🌱🌱
@HarjitSingh-mb1ej
@HarjitSingh-mb1ej Ай бұрын
ਚੰਗੀ ਸਿਖਿਅਾ ਵਧੀਅਾ ਸੇਧ ਦੇਣ ਵਾਲੀ ਕਹਾਣੀ ਹੈ ਜੀ । ਹਰ ਿੲਨਸਾਨ ਨੂੰ ਚੰਗੀ ਸੋਚ ਰੱਖ ਕੇ ਅਾਪਣੀ ਜਿੰਦਗੀ ਨੂੰ ਜਿਓਣ ਵਾਸਤੇ ਸੰਘਰਸ ਕਰਨਾ ਚਾਹੀਦਾ ਹੈ। ਬਾਕੀ ਘਟੀਅਾ ਸੋਚ ਵਾਲੇ ਚਾਹੇ ਪੀ੍ਵਾਰ ਜਾਂ ਸਮਾਜ ਦੇ ਲੋਕ ਘਟੀਅਾ ਗੱਲਾਂ ਕਰਦੇ ਹੀ ਹੁੰਦੇ ।। ਜਿਸ ਤਨਿ ਲਾਗੈ ਸੋੲੀ ਜਾਣੈ ਅਵਰਿ ਕਿ ਜਾਣੈ ਪੀਰ ਪਰਾੲੀ ।। ਗੁਰਬਾਣੀ ।। ਬਹੁਤ ਬਹੁਤ ਧੰਨਵਾਦ ਜੀ । ਹਸਦੇ ਵਸਦੇ ਰਹੋ ਬੀਬੀ ਜੀ । ❤🙏
@alfaaz065
@alfaaz065 Ай бұрын
ਧੰਨਵਾਦ ਜੀ
@preetsaini3709
@preetsaini3709 Ай бұрын
WWE
@jaswinderbhatoy633
@jaswinderbhatoy633 21 күн бұрын
Very nice bohat hi vadiya soch he,
@alfaaz065
@alfaaz065 21 күн бұрын
🙏🙏
@narinderpaulsingh1035
@narinderpaulsingh1035 26 күн бұрын
ਬਹੁਤ ਚੰਗੀ ਕਹਾਣੀ ਹੈ ਜੇ ਸਾਡੇ 12,000 ਪਿੰਡਾਂ ਦੇ ਸਰਪੰਚਾਂ ਦੀ ਸੋਚ ਇਸ ਤਰਾਂ ਦੀ ਹੋ ਜਾਵੇ ਜੋ ਅਜ ਤੋਂ 50-60 ਸਾਲ ਪਹਿਲਾਂ ਸਾਡੇ ਪਿੰਡਾਂ ਦੀ ਸੋਚ ਇਸ ਤਰਾਂ ਹੀ ਹੁੰਦੀ ਸੀ ਪਿੰਡ ਦੀ ਧੀ ਜਾਂ ਨੂੰਹ ਸਾਰੇ ਪਿੰਡ ਦੀ ਧੀ ਨੂੰਹ ਕਰਕੇ ਜਾਣੀਂ ਜਾਂਦੀ ਸੀ। ਕਾਸ਼ ਸਾਡੇ ਪਿੰਡਾਂ ਦੇ ਲੋਕਾਂ ਤੇ ਪੰਚਾਂ ਦੀ ਸੋਚ ਪੁਰਾਣੀ ਵੇਲੇ ਦੀ ਤਰਾਂ ਹੋ ਜਾਵੇ। ਕਿੰਨਾ ਚੰਗਾ ਵਕਤ ਸੀ ਉਹ ਘਰ ਜ਼ਰੂਰ ਕੱਚੇ ਹੁੰਦੇ ਸਨ ਪਰ ਰਿਸ਼ਤੇ ਪੱਕੇ ਤੇ ਇਜਤ ਵਾਲੇ ਹੁੰਦੇ ਸਨ।
@alfaaz065
@alfaaz065 26 күн бұрын
ਹਾਂਜੀ,,ਓਹ ਸਮਾਂ ਬਹੁਤ ਚੰਗਾ ਸੀ।ਜਿਆਦਾ ਪੜ੍ਹ ਲਿਖ ਕੇ ਦੁਨੀਆ ਹੋਰ ਵੀ ਖ਼ਰਾਬ ਹੋ ਗਈ। ਪਹਿਲਾਂ ਵਾਲੀਆਂ ਗੱਲਾਂ ਤਾਂ ਖ਼ਤਮ ਹੀ ਹੋ ਗਈਆਂ।
@comedychannel3369
@comedychannel3369 Ай бұрын
ਬਹੁਤ ਵਧੀਆ ਕਹਾਣੀ ਦੁਖ ਭਰੀ
@nirmalchand4211
@nirmalchand4211 Ай бұрын
Very nice
@jasvirkaur591
@jasvirkaur591 Ай бұрын
Very nice
@nishansinghguraya90345
@nishansinghguraya90345 Ай бұрын
ਬਹੁਤ ਵਧੀਆ ਕਹਾਣੀ ਬਹੁਤ ਵਧੀਆ ਸਰਪੰਚ ਤੇ ਵਿਦਿਆ ਤੇ ਮਾਸਟਰ ਜੀ
@AmrikSingh-mh5ig
@AmrikSingh-mh5ig 28 күн бұрын
🙏 Waheguru ji 🙏 Sabda bhala Kari Medam ji Very nice videos Very nice kahani ♥️ Aeci ghatna kisede nal nah Hove.par joh rabnu manjur 🙏
@alfaaz065
@alfaaz065 28 күн бұрын
🙏🙏☺️
@KamalSingh-eb7yv
@KamalSingh-eb7yv 7 күн бұрын
It is a great story with a very happy ending, it is very hard to find some one who would help you with a good heart. Sirpunch did the great job.we all should learn from this story, try to do something good to help who needs it. God bless you.
@alfaaz065
@alfaaz065 7 күн бұрын
Thanks ji
@harbansbhullar7318
@harbansbhullar7318 Ай бұрын
ਵਧੀਆ ਕਹਾਣੀ ਹੈ
@paramjeetKaur-hr8fq
@paramjeetKaur-hr8fq 17 күн бұрын
ਬਹੁਤ ਹੀ ਵਧੀਆ ਸਿੱਖਿਆ ਮਿਲੀ ਇਸ ਕਹਾਣੀ ਤੋਂ, ਹਰ ਪੰਚ, ਸਰਪੰਚ ਦੀ ਅਤੇ ਸੱਸ ਸਹੁਰੇ ਦੀ ਸੋਚ ਐਸੀ ਹੋਣੀ ਚਾਹੀਦੀ ਹੈ ਜੀ, ਪਿੰਡ ਦੀਆਂ ਨੂੰਹਾਂ ਅਤੇ ਧੀਆ ਦੋਹਾਂ ਦੇ ਬਾਰੇ ਚ । ਕਹਾਣੀ ਸੁਣ ਕੇ ਮਨ ਭਰ ਆਇਆ, ਬਹੁਤ ਸਾਰੀਆਂ ਕੁੜੀਆਂ ਨੂੰ ਐਸੇ ਹਾਲਾਤਾਂ ਵਿੱਚੋਂ ਗੁਜਰਨਾ ਪੈਂਦਾ 😢। ਬਹੁਤ ਚੰਗੀ ਸੇਧ। ਧੰਨਵਾਦ ❤
@avtarsinghthind5775
@avtarsinghthind5775 25 күн бұрын
😮 ਸਟੋਰੀ ਅਤੇ ਪੇਸ਼ਕਾਰੀ ਦੋਨੋ ਹੀ ਬਹੁਤ ਵਧੀਆ ਹਨ।
@alfaaz065
@alfaaz065 25 күн бұрын
ਬਹੁਤ ਬਹੁਤ ਧੰਨਵਾਦ ਜੀ
@JasbirSingh-gu3cr
@JasbirSingh-gu3cr 26 күн бұрын
SARPANCH MAKE VERY GOOD & RIGHT DECISION
@alfaaz065
@alfaaz065 25 күн бұрын
Thanks ji
@Amarjitsingh-dm4py
@Amarjitsingh-dm4py Ай бұрын
Thanks to you miss Guru ji kirpa banai rakhan ji satname wahyguru ❤
@user-th7ml3dx6j
@user-th7ml3dx6j Ай бұрын
ਬਹੁਤ ਹੀ ਵਧੀਆ ਸਟੋਰੀ
@balbirmukerianballi9099
@balbirmukerianballi9099 12 күн бұрын
ਕਹਾਣੀ ਯਥਾਰਥ ਦੇ ਨੇੜੇ ਹੈ।ਦੋਹਾਂ ਹੀ ਲੋੜਵੰਦ ਵਿਅਕਤੀਆਂ ਦੀ ਸਾਂਝੀ ਸਮੱਸਿਆ ਹੱਲ ਹੋ ਗਈ। ਸ਼ਾਬਾਸ਼ ਸਰਪੰਚ ਦੇ।
@alfaaz065
@alfaaz065 12 күн бұрын
Hanji
@harchandsinghsaini7681
@harchandsinghsaini7681 27 күн бұрын
ਬਹੁਤ ਹੀ ਸੰਸਾਕਾਰੀ ਵਿਚਾਰ ਪੇਸ਼ ਕੀਤੇ ਹਨ । ਸਰਪੰਚ ਸਾਹਿਬ ਨੂੰ ਸਲਾਮ ਕਰਦਾ ਹਾਂ ਜਿਸ ਨੇ ਬਹੁਤ ਹੀ ਪਰਉਪਕਾਰੀ ਕੰਮ ਕੀਤਾ ਹੈ। ਵਾਹਿਗੁਰੂ ਇਸ ਧੀ ਨੂੰ ਚੜਦੀਕਲਾ ਬਖਸ਼ੇ ਅਤੇ ਨਵਾਂ ਵਿਆਹੁਤਾ ਜੀਵਨ ਸੁਖੀਆਂ ਭਰਿਆ ਬਤੀਤ ਹੇਵੇ ।
@alfaaz065
@alfaaz065 27 күн бұрын
🙏🙏 ਬਹੁਤ ਬਹੁਤ ਧੰਨਵਾਦ ਜੀ
@bhupindersingh2911
@bhupindersingh2911 Ай бұрын
Beta eh kahani tuhadi bahut changi laggi ,isi trah ek ladki village bhabat distt mohali zirakpur vich hai us ladki kol ek beta hai per uss di age vi29,30 sal hai ladki ka name priyanka saini hai per uss ladki de parents & sahure parivar old khyala de han Hun oh ladki bhar javani jal jal kar jindgi batit kar rahi hai waheguru rakha !
@balwantkaurchahal8382
@balwantkaurchahal8382 Ай бұрын
ਬਹੁਤ ਵਧੀਆ ਕਹਾਣੀ ਲੱਗੀ ਬਿਲਕੁਲ ਸਹੀ ਦਰਦ ਭਰੀ ਦਾਸਤਾਨ ਸੀ ਬਾਕੀ ਸਰਪੰਚ ਸਾਹਿਬ ਜੀ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਲੋਕਾਂ ਲੋਕਾਂ ਵਿੱਚ ਇੱਕ ਵਧੀਆ ਸੁਨੇਹਾ ਦਿੱਤਾ ਹੈ ਧੰਨਵਾਦ ਸਾਹਿਤ ਸਲੂਟ ਹੈ ਜੀ
@alfaaz065
@alfaaz065 Ай бұрын
Thanks ji
@gurandittasinghsandhu5238
@gurandittasinghsandhu5238 Ай бұрын
ਬੇਟੀ ਕਹਾਣੀ ਬਹੁਤ ਵਧੀਆ ਸੀ ਪਰ ਸੁਨਾਊਣ ਚ ਲੰਮੀ ਹੋ ਗਈ ਕਿਉਂਕਿ ਇਹ ਕਹਾਣੀ ਵੱਡੀ ਉਮਰ ਦੇ ਲੋਕ ਸੁਣਦੇ ਹਨ।ਉਹ ਛੋਟੀ ਗੱਲ ਨੂੰ ਵੀ ਪੂਰੀ ਸਮਝ ਲੈਂਦੈ ਹਨ। ਤੁਸੀਂ ਇਸ ਤਰਾਂ ਸੁਣਾਈ ਜਿਵੇਂ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਸੁੱਣਾ ਰਹੀ ਹੋਵੇਂ। ਕਹਾਣੀ ਸਿਖਿਆ ਦਾਇਕ ਸੀ।
@alfaaz065
@alfaaz065 Ай бұрын
ਅੱਗੇ ਤੋਂ ਧਿਆਨ ਰੱਖਾਂਗੇ ਜੀ,,, ਪਰ ਕਈ ਦਰਸ਼ਕ ਕਹਿੰਦੇ ਵਿਸਤਾਰ ਚ ਸੁਣਾਓ।
@user-ve4bw2kz1n
@user-ve4bw2kz1n Ай бұрын
Waheguru ji waheguru ji 🙏 waheguru ji 🙏 waheguru ji 🙏 waheguru ji 🙏.gi kase 😂da put na mare
@Veerpalbrar0
@Veerpalbrar0 22 күн бұрын
ਬਹੁਤ ਸੋਣੀ ਸਟੋਰੀ ❤ ਵੀਰਪਾਲ ਕੌਰ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ ਤੋਂ
@shyamsundersharma6829
@shyamsundersharma6829 19 күн бұрын
ਸ਼ਿਆਮ ਸੁੰਦਰ ਸ਼ਰਮਾ ਚੰਡੀਗੜ੍ਹ। ਅਤਿ ਸੁੰਦਰ, ਹਿਰਦੇ ਨੂੰ ਝੰਜੋੜਨ ਵਾਲੀ ਦਰਦ ਭਰੀ ਕਹਾਣੀ।
@alfaaz065
@alfaaz065 19 күн бұрын
ਧੰਨਵਾਦ ਜੀ
@buntymann3843
@buntymann3843 Ай бұрын
ਦਲਬਾਰਾ ਸਿੰਘ ਮਾਜਰੀ ਪਟਿਆਲਾ ਪੰਜਾਬ ਤੁਹਾਡੀ ਠੀਕ ਹੈ ਤਿਆ ਦੀ ਇਜਤ ਕਰਨੀ ਚਾਹੀਦਾ ਮੈ ਬਹੂਤ ਪੈਲਸਨ ਲਵਾਈ ਹਨ ਜੀ
@alfaaz065
@alfaaz065 Ай бұрын
Hanji,,, ਬਹੁਤ ਚੰਗੀ ਗੱਲ ਹੈ
@SidhuSaab-oi1nm
@SidhuSaab-oi1nm Ай бұрын
ਧੰਨਵਾਦ ਜੀ ਵੀਡੀਓ ਪਾਉਣ ਲਈ ਇਹ ਕਹਾਣੀਆਂ ਨਾਲ ਇਕ ਵਧੀਆ ਸੇਂਧ ਮਿਲਦੀ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@alfaaz065
@alfaaz065 Ай бұрын
ਧੰਨਬਾਦ ਜੀ
@vaiddevraj7296
@vaiddevraj7296 3 күн бұрын
Very good story
@subhashthukral6896
@subhashthukral6896 10 күн бұрын
Very nice story
@user-dr8nv1rh2v
@user-dr8nv1rh2v Ай бұрын
ਬਹੁਤ ਵਧੀਆ ਕਹਾਣੀ ਲੱਗੀ ਹੈ very nice good video
@varunjotsingh3430
@varunjotsingh3430 Ай бұрын
Ni
@user-ee8zo1xi2s
@user-ee8zo1xi2s Ай бұрын
L
@lashkarram8417
@lashkarram8417 Ай бұрын
Very Very Nice , Educative as well as Effetive One Story
@user-uk2zx4sk2c
@user-uk2zx4sk2c Ай бұрын
Sahi story sunai very good beti.
@alfaaz065
@alfaaz065 Ай бұрын
🙏🙏
@RamSingh-pu7ci
@RamSingh-pu7ci Ай бұрын
very good Galbat and beautiful Wording and sweet dreams
@kavneetkaur5439
@kavneetkaur5439 Ай бұрын
ਕਹਾਣੀ ਸੁਣ ਕੇ ਬਹੁਤ ਹੀ ਖੁਸ਼ੀ ਹੋਈ ਹੈ ਜੀ
@alfaaz065
@alfaaz065 Ай бұрын
🙏🙏
@MohanSingh-xr1iw
@MohanSingh-xr1iw 24 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@user-ei2zx2rl6g
@user-ei2zx2rl6g 27 күн бұрын
ਫਰੀਦਾ ਮੈ ਜਾਨਿਆ ਦੁਖ ਮੁਝ ਕੋ ਦੂਨ ਸਵਾਇਆ ਜੁਗ, ਉਪਰ ਚੜ੍ਹ ਕੇ ਦੇਖਿਆ ਤਾਂ ਘਰਿ ਘਰਿ ਏਹੋ ਅਹਿਓ ਅਗ, ਕਹਾਣੀ ਬਹੁਤ ਵਧਿਆ ਲੱਗੀ ਬਹੁਤ ਬਹੁਤ ਧੰਨਵਾਦ ਜੀ
@alfaaz065
@alfaaz065 27 күн бұрын
🙏🙏☺️❤️
@KantaSaini-lm9iq
@KantaSaini-lm9iq 9 күн бұрын
Bhut hi dadiya khani ai duja sarpanch vi rabb roop si bhut hi badia rol kita
@santokhsidhu7617
@santokhsidhu7617 Ай бұрын
Beta ji Exilent story.Very very thanks beta ji.I have no any words for this video.Weldon my dear daughter.
@chanderkanta3600
@chanderkanta3600 Ай бұрын
Waha yug yug jio bahut vadia kahani h
@baljinderdhaliwal641
@baljinderdhaliwal641 21 күн бұрын
ਬਹੁਤ ਵਧੀਆ ਕਹਾਣੀ ਧੰਨਵਾਦ ਜੀ❤️🙏
@GurjantSingh-ug2vf
@GurjantSingh-ug2vf Ай бұрын
ਵਾਹਿਗੁਰੂ ਜੀ ਕੀ ਫਤਿਹ ਬਧਤਬਧੳ
@alfaaz065
@alfaaz065 Ай бұрын
🙏🙏
@Mr.GHOST101
@Mr.GHOST101 Ай бұрын
Waheguru Ji wahegiuruji ji vare
@asingh6888
@asingh6888 22 күн бұрын
Thanks. Good .All is well rhat ends well. Love Waheguru
@charan3879
@charan3879 22 күн бұрын
Very good thinking.
@malkeetsingh9939
@malkeetsingh9939 Ай бұрын
Very nice ge m, s, giil👏ਕਿਰਪਾ ਕਰੇ ਬਿੱਲਾ ਮਾਝੇ ਵਾਲਾ ਸਲੂਟ ਭੈਣ ਜੀ ਅਮਿ੍ਤਸਰ ਤੋਂ ਜੀ
@alfaaz065
@alfaaz065 Ай бұрын
ਧੰਨਵਾਦ ਵੀਰ ਜੀ
@avtarsinghmarwa9667
@avtarsinghmarwa9667 Ай бұрын
ਵਾਹਿਗੁਰੂ ਜੀ ਤੇਰੇ ਰੰਗ ਨਿਆਰੇ 1
@Indianscripter
@Indianscripter 27 күн бұрын
Verry verry good
@alfaaz065
@alfaaz065 27 күн бұрын
Thanks ji
@rajbirsgill1922
@rajbirsgill1922 29 күн бұрын
ਤੁਸੀ ਇਸ ਕਹਾਣੀ ਦੇ ਰਹੀ ਦੇ ਰਹੀ ਬਹੁਤ ਵਧੀਆ ਸਿੱਖਿਆ ਦਿਤਿ ਹੈ ਕਹਾਣੀ ਬਹੁਤ ਵਧੀਆ ਹੈ।
@alfaaz065
@alfaaz065 29 күн бұрын
ਧੰਨਵਾਦ ਜੀ
@satpalbrar1012
@satpalbrar1012 Ай бұрын
ਬੇਟਾ ਇਨਸਾਨ ਤੇ ਵੀ ਬਹੁਤ ਇਲਜ਼ਾਮ ਲੱਗਦੇ ਆ ਇਸ ਤਰ੍ਹਾਂ ਤਾਂ ਰੱਬ ਕਿਸੇ ਨਾਲ ਨਾ ਕਰੇ ਕੋਈ ਮੈਨੂੰ ਪੁੱਛ ਕੇ ਵੇਖੇ ਕਿਸ ਤਰਾਂ ਦੀ ਜਿੰਦਗੀ ਕਿਵੇਂ ਜਿੰਦਗੀ ਕੱਢਦਾ
@alfaaz065
@alfaaz065 Ай бұрын
Hanji ਇਹ ਤਾਂ ਹੈ,,,,,ਅਸਲ ਦੁੱਖ ਉਹਨੂੰ ਪਤਾ ਹੁੰਦਾ ਜਿਸਨੂੰ ਦੁੱਖ ਲੱਗਿਆ ਹੁੰਦਾ
@user-lr2kc3fo2r
@user-lr2kc3fo2r Ай бұрын
Sahi GL ji aap di
@user-lr2kc3fo2r
@user-lr2kc3fo2r Ай бұрын
Remarriage kr Leni chahidi
@swarnkour3404
@swarnkour3404 Ай бұрын
ਬਹੁਤ ਵਧੀਆ ਜੀ 🌹
@ArshGill-cq6vq
@ArshGill-cq6vq Ай бұрын
Fadd
@narinderkumar85
@narinderkumar85 Ай бұрын
Very heart touching story
@gouravnagpal1758
@gouravnagpal1758 22 күн бұрын
Good story
@gouravnagpal1758
@gouravnagpal1758 22 күн бұрын
❤❤❤
@gurdeepsinghratoargurdeeps7661
@gurdeepsinghratoargurdeeps7661 Ай бұрын
Very nice kahani G. G
@user-rm3nw8lj8f
@user-rm3nw8lj8f Ай бұрын
ਬਹੁਤ ਵਧੀਆ
@user-ie7xy9mh7j
@user-ie7xy9mh7j 25 күн бұрын
Kahani sun ke sunke change lagia thnkadt ❤❤❤❤❤❤❤❤❤
@alfaaz065
@alfaaz065 25 күн бұрын
Welcome ji😊☺️
@DavinderSingh-qg4ri
@DavinderSingh-qg4ri Ай бұрын
Bhuat berya soch sarpanch ki salute
@satwantsingh1307
@satwantsingh1307 Ай бұрын
ਬਹੁਤ ਵਧੀਆ ਜੀ ਤੁਸੀ ਦੱਸਿਆ ਕਿ ਇਹ ਹਕੀਕਤ ਹੈ ਸੋ ਜੋ ਸਰਪੰਚ ਸਾਹਿਬ ਨੇਂ ਕੀਤਾ ਉਹ ਵੀ ਸਲਾਹੁਣਯੋਗ ਹੈ
@JogaRam-eo4iq
@JogaRam-eo4iq 25 күн бұрын
Verry good story thank you so
@alfaaz065
@alfaaz065 25 күн бұрын
Most welcome ji
@JagdishKaur-rh8je
@JagdishKaur-rh8je Ай бұрын
Nice story ❤
@alfaaz065
@alfaaz065 Ай бұрын
Thank you! 🙂
@Gurdeep-tt9mf
@Gurdeep-tt9mf Ай бұрын
ਬਹੁਤ ਵਦਿਆ ਕਮ ਕੀਤਾ ਜੀ ਸਰਪੰਚ ਦਾ, ਲਡਕੀ ਦਾ, ਮਾਸ਼ਟਰ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਕਿਸੇ ਦੀ ਮਜਬੂਰੀ ਨੂੰ ਸਮਜਿਆ ਨਹੀ ਤਾਂ ਸਮਾਜ ਵਿੱਚ ਏਦਾਂ ਦੇ ਹਾਲਾਤਾਂ ਚ ਔਰਤ ਨੂੰ ਲੋਕ ਜੀਨ ਨਹੀਂ ਦਿੰਦੇ
@alfaaz065
@alfaaz065 Ай бұрын
Hanji
@veerpalkaur3269
@veerpalkaur3269 Ай бұрын
ਇਹ ਕਹਾਣੀ ਆਪਣੇ ਆਪ ਵਿੱਚ ਚੰਗੇ ਵਿਚਾਰਾਂ ਵਾਲੇ ਪਾਤਰ ਹੋਣ ਦਾ ਦਾਅਵਾ ਕਰਦੀ ਹੈ ਕਿ ਕਿਸਮਤ ਦੇ ਵਰਤਾਰੇ ਤੋਂ ਕੋਈ ਨਹੀਂ ਭੱਜ ਸਕਦਾ ਹੈ ਪਰ ਇਸ ਕਹਾਣੀ ਵਿੱਚ ਇਕ ਵਿਧਵਾ ਔਰਤ ਪ੍ਰਤੀ ਇਕ ਚੰਗਾ ਪ੍ਰਭਾਵ ਛੱਡਣ ਵਾਲੀ ਕਹਾਣੀ ਲਿਖੀ ਗਈ ਹੈ ਉਸ ਦੀ ਮਜਬੂਰੀ ਅਤੇ ਤਰਾਸਦੀ ਹਾਲਤ ਨੂੰ ਬਿਆਨ ਕੀਤਾ ਗਿਆ ਹੈ ਜਿਸ ਤੋਂ ਸੇਧ ਲੈ ਕੇ ਕਈ ਅਜਿਹੇ ਦੁਨੀਆਂ ਦਾਰੀ ਦੇ ਮਸਲਿਆਂ ਨੂੰ ਹੱਲ ਵੱਲ ਤੋਰਿਆ ਜਾ ਸਕਦਾ ਹੈ ਕਿਸਮਤ ਦੀ ਪਈ ਮਾਰ ਕਈ ਵਾਰ ਅੱਖੇ ਸੋਖੇ ਹਲਾਤਾਂ ਨਾਲ ਨਜਿੱਠਣ ਲਈ ਮਜਬੂਰ ਕਰ ਦਿੰਦੇ ਹਨ:-ਧੰਨਵਾਦ ਸਹਿਤ ! ਹਰਵਿੰਦਰ ਸਿੰਘ ਮਾਨ ਸ੍ਰੀ ਮੁਕਤਸਰ ਸਾਹਿਬ
@daljindersumra3473
@daljindersumra3473 Ай бұрын
Waheguru g
@KashmirSingh-je1wb
@KashmirSingh-je1wb Ай бұрын
Bhut. Vedia. Stori
@harbhajanlal2491
@harbhajanlal2491 Ай бұрын
Very good efforts made by the sarpanch. Jai bhim jai bharat ji.
@user-ud6jq3sq6w
@user-ud6jq3sq6w Ай бұрын
Good.story
@alfaaz065
@alfaaz065 Ай бұрын
Many many thanks
@kulwantbassi7675
@kulwantbassi7675 Ай бұрын
Boht wdia kahani aa . Thank you
@DilbagSingh-wj5wx
@DilbagSingh-wj5wx 17 күн бұрын
Piyari beti satsri akal story bari achhi lagi male aur female upar adharit si newgenration nu sedh den wali hai god bless mere walon sabash thanks sarpanch v heir asr pb
@RamKumar-ht4rx
@RamKumar-ht4rx 12 күн бұрын
Very good
@gurmelsingh1033
@gurmelsingh1033 Ай бұрын
God.bleae.you
@user-cy9ic7bd5y
@user-cy9ic7bd5y Ай бұрын
Khani v bot soni aa thx ji ❤
@Santokhsingh-ci3bd
@Santokhsingh-ci3bd Ай бұрын
2:35
@jasbirwahi1091
@jasbirwahi1091 24 күн бұрын
Well done very good job Good story 👏 👍 waheguruji Maher karay.
@ShamsherSingh-gj3ji
@ShamsherSingh-gj3ji Ай бұрын
BAHUT vadiya ji
@buntymann3843
@buntymann3843 Ай бұрын
ਦਲਬਾਰਾ ਸਿੰਘ ਮਾਜਰੀ ਪਟਿਆਲ ਪੰਜਾਬ
@mukandpandher6501
@mukandpandher6501 Ай бұрын
Very nice, God bless you.
@alfaaz065
@alfaaz065 Ай бұрын
Thank you! You too!
@SurjitSingh-qq2qu
@SurjitSingh-qq2qu Ай бұрын
ਬੇਟਾ ਜੀ ਪੇਸ਼ਕਸ਼ ਬਹੁਤ ਹੀ ਵਧੀਆ ਹੈ, ਸਰਪੰਚ ਬਣਨਾ ਅਤੇ ਸਰਪੰਚੀ ਕਰਨੀ ਪਿੰਡ ਦੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਹਾਣੀ ਦੇ ਪਾਤਰ ਸਰਪੰਚ ਵਰਗੇ ਜੇ ਸਾਡੇ ਪੰਜਾਬ ਦੇਪਿੰਡਾਂ ਨੂੰ ਮੈਂਬਰ, ਸਰਪੰਚ ਮਿਲ ਜਾਣ ਤਾ ਬਹੁਤ ਘਰਾਂ ਨੂੰ ਦੁਬਾਰਾ ਖੁਸੀਆਂ ਮਿਲ ਸਕਦੀਆਂ ਹਨਜੀ, ਬਹੁਤ ਬਹੁਤ ਧੰਨਵਾਦ ਜੀ, ਮਾਂ ਬੋਲੀ ਪੰਜਾਬੀ ਦੀ ਇਸੇ ਤਰਾਂ ਸੇਵਾ ਕਰਦੇ ਰਹੋ ਜੀ,👍
@alfaaz065
@alfaaz065 Ай бұрын
ਬਹੁਤ ਬਹੁਤ ਧੰਨਵਾਦ ਜੀ
@user-cw6eu3re7i
@user-cw6eu3re7i 27 күн бұрын
Very.good.yes.ji
@GurpreetSingh-ls8jf
@GurpreetSingh-ls8jf Ай бұрын
Very good story to teach the lesson
@gurbaxkaur6565
@gurbaxkaur6565 Ай бұрын
Bahut vadhia story aa tuhada dillon dhanwad❤❤
@alfaaz065
@alfaaz065 Ай бұрын
🙏🙏✅
@DavinderSingh-fh7by
@DavinderSingh-fh7by 10 күн бұрын
Very nice
@ravneetkaur2777
@ravneetkaur2777 24 күн бұрын
Sukhvinder kaur ambla city good video
@bikkarsingh5058
@bikkarsingh5058 Ай бұрын
ਬਹੁਤ ਹੀ ਚੰਗੀ ਸਮਾਜਕ ਕਹਾਣੀ ਹੈ। ਚੰਗਾ ਹੋਵੇ ਜੇ ਅਸੀਂ ਸਾਰੇ ਹੀ ਇਸ ਤਰ੍ਹਾਂ ਕਰੀਏ ਤੇ ਆਪਣੀ ਸੋਚ ਬਦਲਕੇ ਇਸਤਰੀ ਪ੍ਰਤੀ ਆਪਣਾ ਰਵਈਆਂ ਧੀਆਂ ਵਾਲਾ ਰੱਖੀਏ ਤੇ ਉਸਾਰੂ ਸਮਾਜ ਦੀ ਸਿਰਜਣਾ ਕਰੀਏ।
@alfaaz065
@alfaaz065 Ай бұрын
Thanks ji,,,,, ਹਾਂਜੀ ਬਿਲਕੁੱਲ
@DavinderSinghSuri-zp7jo
@DavinderSinghSuri-zp7jo Ай бұрын
ਨਾਨਕ ਦੁਖੀਆ ਸਭ ਸੰਸਾਰ।। ਸੋ ਸੁਖੀਆ ਜੋ ਨਾਮ ਆਧਾਰ।।
@alfaaz065
@alfaaz065 Ай бұрын
🙏🙏✅
@gurwinderkaur6953
@gurwinderkaur6953 21 күн бұрын
👌
@gurwinderkaur6953
@gurwinderkaur6953 21 күн бұрын
Dra
@harbjansinghsingh9529
@harbjansinghsingh9529 20 күн бұрын
बहुत अचछी कहानी समाजिक बुराईयां नू दूर करन वासते
@JagtarSingh-ej6kz
@JagtarSingh-ej6kz Ай бұрын
ਕਹਾਣੀ ਬਹੁਤ ਵਧੀਆ ਲੱਗੀ ਸਰਪੰਚ ਇਹੋ ਜਿਹਾ ਹੋਣਾ ਚਾਹੀਦਾ j.s galian
@amanpreetkaur8781
@amanpreetkaur8781 Ай бұрын
ਪਹਿਲਾਂ ਤਾਂ ਕਹਾਣੀ ਸੁਣਾਉਣ ਲਈ ਬਹੁਤ ਧੰਨਵਾਦ ਕਹਾਣੀ ਸੁਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਸੀ ਅਤੇ ਸਰਪੰਚ ਦਾਵੀ ਬਹੁਤ ਧੰਨਵਾਦ ਇਸ ਕਹਾਣੀ ਤੋਂ ਹੋਰ ਲੋਕਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ 👌👌🙏🙏 🙏
@alfaaz065
@alfaaz065 Ай бұрын
ਧੰਨਵਾਦ ਜੀ
@singhboparai7015
@singhboparai7015 2 күн бұрын
Good. G
@nanakchand8065
@nanakchand8065 Ай бұрын
Very nice👍
@Pinkymukhija865
@Pinkymukhija865 Ай бұрын
Mera husband nu v 11 sal ho gaya hun main v hun 42 sal di ho gaye
@kamleshkumari7184
@kamleshkumari7184 Ай бұрын
ਬਹੁਤ ਬਹੁਤ ਵਧੀਆ ਐ ਜੀ ਇਹ ਕਹਾਣੀ ਧਨਵਾਦ ਜੀ
@alfaaz065
@alfaaz065 Ай бұрын
Thanks ji
@amangrewal3117
@amangrewal3117 Ай бұрын
Bahutt vadia g
Which one of them is cooler?😎 @potapova_blog
00:45
Filaretiki
Рет қаралды 10 МЛН
Жайдарман | Туған күн 2024 | Алматы
2:23:02
Jaidarman OFFICIAL / JCI
Рет қаралды 212 М.
Is it Cake or Fake ? 🍰
00:53
A4
Рет қаралды 19 МЛН
СНЕЖКИ ЛЕТОМ?? #shorts
00:30
Паша Осадчий
Рет қаралды 7 МЛН
ToRung short film: 🙏baby save water😍
0:28
ToRung
Рет қаралды 21 МЛН
Разница в уровнях🔥
0:26
FERMACHI
Рет қаралды 15 МЛН
Щенок Нашёл Маму 🥹❤️
0:31
ДоброShorts
Рет қаралды 1,1 МЛН