Exclusive Interview : ਬੀਬੀ ਜਗੀਰ ਕੌਰ ਨੂੰ ਸਿੱਧੀਆਂ ਗਾਲ੍ਹਾਂ! ਅੰਮ੍ਰਿਤਪਾਲ ਹੋਵੇਗਾ ਅਕਾਲੀ ਦਲ ਦਾ ਅਗਲਾ ਪ੍ਰਧਾਨ?

  Рет қаралды 14,859

Rozana Times

Rozana Times

6 күн бұрын

#RozanaTimes #punjab #exclusiveinterview
Please Subscribe this Channel
/ @rozanatimes

Пікірлер: 63
@inderjitsinghgill2754
@inderjitsinghgill2754 4 күн бұрын
ਭਾਈ ਬੀਬਾ ਗੁਰਮਤਿ ਦੇ ਦਾਇਰੇ ਵਿਚ ਰਹਿ ਕੇ ਬੋਲਣਾ ਚਾਹੀਦਾ , ਊਲ ਜਲੂਲ ਨਹੀਂ ਬੋਲੀ ਜਾਇਦਾ
@harjinderkaur8342
@harjinderkaur8342 4 күн бұрын
ਬਹੁਤ। ਵਧੀਆ
@manindersingh6988
@manindersingh6988 4 күн бұрын
ਮੋਜ਼ੁਦਾ ਲੀਡਰਸ਼ਿਪ ਦਾ ਪੰਥ ਨਾਲ ਕੋਈ ਸਰੋਕਾਰ ਇਨ੍ਹਾਂ ਦਾ ਤਾਂ ਕੁਰਸੀ ਵੋਟਾਂ ਤੇ ਨੋਟਾਂ ਨਾਲ ਸਬੰਧ ਐ.
@user-vm3jw4je4k
@user-vm3jw4je4k 4 күн бұрын
ਬੀਬੀ ਜੀ ਕੁੜੀ ਮਾਰ ਤਾਂ ਹੈਗੀਆ ਦੀਪ ਸਿੱਧੂ ਬਾਰੇ ਵੀ ਬਹੁਤ ਗਲਤ ਸ਼ਬਦਾਵਲੀ ਸੀ ਇਸ ਬੀਬੀ ਦੀ ਭਾਈ ਅੰਮ੍ਰਿਤ ਬਾਲ ਬਾਰੇ ਵੀ ਬਹੁਤ ਵੱਧ ਘੱਟ ਗੱਲਾਂ ਕੀਤੀਆਂ ਨੇ
@karamjeetkaur8645
@karamjeetkaur8645 2 күн бұрын
ਬਹੁਤ ਵਧੀਆ ਗੱਲ ਹੈ ਅੰਮ੍ਰਿਤਪਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣ ਜਾਏਗਾ ਬਹੁਤ ਖੁਸ਼ੀ ਦੀ ਗੱਲ ਹੈ
@bsr840
@bsr840 4 күн бұрын
ਬੀਬੀ ਝਾਟਾ ਤਾਂ ਤੇਰਾ ਵੀ ਰੰਗਿਆ ਹੈ।
@manindersingh6988
@manindersingh6988 4 күн бұрын
ਇਹਨਾ ਕਿਹੜਾ ਅੰਮ੍ਰਿਤ ਛੱਕਿਆ?ਜਦੋਂ ਛੱਕੂ ਰੰਗਣੇ ਛੱਡ ਦੇਗੀ
@AmarjitSingh-eq3rl
@AmarjitSingh-eq3rl 4 күн бұрын
ਇਹ ਬੀਬੀ ਬਿਨਾ ਕਿਸੇ ਵਿਚਾਰ ਤੋਂ ਬੋਲ ਰਹੀ ਹੈ ਭਾਂਵੇ ਜਗੀਰ ਕੌਰ ਦੀਆਂ ਬੱਜਰ ਗਲਤੀਆਂ ਹਨ। ਇਸ ਨੇ ਅਕਾਲੀ ਫੂਲਾ ਸਿੰਘ ਦੀ ਉਦਾਹਰਨ ਦਿੱਤੀ ਹੈ ਕਿ ਉਹ ਇੰਝ ਕਰ ਦਿੰਦੇ ਪਰ ਇਕ ਗੱਲ ਸੱਚੋ ਜੇ ਕਰ ਉਸ ਵੇਲੇ ਵੀ ਵੋਟਾਂ ਦਾ ਰਾਜ ਹੁੰਦਾ ਤਾ ਅਕਾਲੀ ਫੂਲਾ ਸਿੰਘ ਜੀ ਦਾ ਵਤੀਰਾ ਕੀ ਹੁੰਦਾ ਵੋਟਤੰਤਰ ਵਿਚ ਬਹੁਤ ਕੁਛ ਬਦਲ ਚੁੱਕਾ ਹੈ
@bsr840
@bsr840 4 күн бұрын
ਬੀਬੀ ਐਵੇਂ ਯਬਲੀਆਂ ਕਿਉਂ ਮਾਰੀ ਜਾਨੀ ਐਂ। ਇਨ੍ਹਾਂ ਗੱਲਾਂ ਦਾ ਤੈਨੂੰ ਕੋਈ ਲਾਭ ਹੋਣ ਵਾਲਾ ਨਹੀਂ। ਕਿਤੇ ਟਿਕਟ ਤਾਂ ਨਹੀਂ ਭਾਲਦੀ?
@rashpalsinghkhakh4635
@rashpalsinghkhakh4635 4 күн бұрын
ਯਾਰ ਜਿੱਥੇ ਬਾਦਲਾਂ ਦਾ ਨਾਂ ਆਉਂਦਾ ਨਾ ਤੂੰ ਕਹਿੰਦੀ ਇੱਥੇ ਬਠਿੰਡੇ ਤੋਂ ਜਿੱਤਦੇ ਆ ਤੈਨੂੰ ਦੱਸ ਕਿੰਨੀਆਂ ਵੋਟਾਂ ਪਈਆਂ ਤੇਰੇ ਪਿੰਡ ਨੂੰ 10 ਵੋਟਾਂ ਨੇ ਤੈਨੂੰ ਪੈ ਸਕਦੀਆਂ ਮੇਰੇ ਹਿਸਾਬ ਨਾਲ ਭੈਣ ਤੇ ਤੂੰ ਐ ਜਿੱਥੇ ਨਾਮ ਦਾ ਉਥੇ ਬੋਰਡ ਪੈਂਦੀ ਆ ਮੇਰੀਏ ਭੈਣੇ ਇਹ ਲੋਕਾਂ ਨੇ ਦੂਜਿਆਂ ਨੇ ਕੰਮ ਨਹੀਂ ਕੀਤਾ ਆਪਸ ਵਿੱਚ ਮਰੀ ਜਾਂਦੇ ਆ ਗੱਲ ਕੋਈ ਨਹੀਂ ਐਵੇਂ ਆ ਆਪਣੇ ਪੈਰਾਂ ਦੇ ਹਿਸਾਬ ਨਾਲ ਕਵਾਰੀ ਮਰੋ ਦਿੱਲੀ ਨਾਲ ਲੜੋ ਜਾਓ ਜਾਓ ਜਾਓ ਪਤਾ ਲੱਗੇ ਤੁਹਾਨੂੰ ਭਗਵੰਤ ਮਾਨ ਨਾਲ ਲੜ ਮੇਰੀ ਭੈਣ ਚੰਗਾ ਉਹਨੇ ਤਾਂ ਤਸੱਲੀ ਕੀਤੀ ਮੈਂ ਤੇਰਾ ਜਵਾਈ ਨੂੰ ਕੁੱਟਿਆ ਤੇਰੇ ਨੂੰ ਐ ਧੂਰੀ ਧੂਆ ਉਹਨਾਂ ਫੜ ਕੇ ਉਹਨੂੰ ਤੇ ਹੁਣ ਤੂੰ ਐਵੇਂ ਗੱਲਾਂ ਕਰੀ ਜਾਣੀ
@HarjinderBhullar6076
@HarjinderBhullar6076 4 күн бұрын
ਸਹੀ ਆ ਬੀਬੀ ਗੁਰਮੀਤ ਕੌਰ ਦੀ, ਜੰਗੀਰੋ ਅਕਾਲੀ ਦਲ ਜਾਂ ਪੰਜਾਬ ਦਾ ਭਲਾ ਕਿਥੋਂ ਕਰੂਗੀ,ਜਿਸ ਜੰਗੀਰੋ ਨੇ ਆਪਣੀ ਧੀ ਮਰਵਾਈ, ਅਕਾਲੀ ਦਲ ਪੰਜਾਬ ਚੋਂ ਖਤਮ, ਸੁਖਬੀਰ ਬਾਦਲ ਕਹਿੰਦਾ ਸੀ ਜਿਸ ਨੇ ਬੇਅਦਬੀ ਕਰਾਈ ਉਹਦਾ ਕੱਖ਼ ਨਾਂ ਰਹੇ, ਵਹਿਗੁਰੂ ਜੀ ਦੀ ਅਰਦਾਸ ਪੂਰੀ ਹੋ ਗਈ ਅਕਾਲੀ ਦਲ ਸੁਖਬੀਰ ਬਾਦਲ ਖਤਮ,
@NarinderSingh-qg4iz
@NarinderSingh-qg4iz 4 күн бұрын
Es bibi boli gelet ha ji
@rashpalsinghkhakh4635
@rashpalsinghkhakh4635 4 күн бұрын
ਮੇਰੀਏ ਭੈਣੇ ਅਕਾਲੀ ਦਲ ਤੇਰੇ ਅੰਮ੍ਰਿਤਸਰ ਨੂੰ ਅਸੀਂ 11 ਸੀਟਾਂ ਦਿੱਤੀਆਂ ਉਹਨੇ ਦੁੱਖੀ ਦਾ ਕੰਮ ਨਹੀਂ ਕੀਤਾ ਸਾਰੇ ਪੈਸੇ ਖਾ ਕੇ ਬਹਿ ਗਿਆ ਤੇਰਾ ਮਨ ਐਵੇਂ ਝੂਠ ਬੋਲਣ ਤੇ ਲੱਕ ਧਰਿਆ ਜੇ ਮਾਨ ਸਹੀ ਕੰਮ ਕਰਦਾ ਫਿਰ ਬਾਦਲ ਆਉਂਦਾ ਹੀ ਨਾ ਸਮਝਣਾ ਗੱਲ ਨੂੰ ਬਾਦਲ ਦੇ ਨਾਲ ਹੀ ਬਾਦਲ ਨੂੰ ਗਲਾਂ ਕੱਢੀ ਜਾਂਦੇ ਆ ਤਹਸੀਲ ਨਹੀਂ ਕੋਈ ਵੀ ਅਹੁਦਾ ਪ੍ਰਾਪਤ ਕਰ ਸਕਦੇ ਤੁਸੀਂ ਐਵੇਂ ਕੁਫਰ ਤੋਲ ਸਕਦੇ ਬਸ
@bsr840
@bsr840 4 күн бұрын
ਪੁਲਿਸ ਨੂੰ ਚਾਹੀਦਾ ਹੈ ਕਿ ਇਸ ਔਰਤ ਉਪਰ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਕਰੇ।ਜਾਂਚ ਕਰਨ ਉਪਰੰਤ।
@JoginderSingh-sp8uh
@JoginderSingh-sp8uh 4 күн бұрын
Why bhai jee she is telling truth .
@parmjitkaur7944
@parmjitkaur7944 4 күн бұрын
ਇਹ ਨੂੰ ਕਹਿੰਦੇ। ਸੱਚ
@balkarsingh9655
@balkarsingh9655 4 күн бұрын
Government should take action against this ladies abuse language
@rashpalsinghkhakh4635
@rashpalsinghkhakh4635 4 күн бұрын
ਵਿਚਾਰੇ ਬੀਬੀ ਦਾ ਵਿਚਾਰੀ ਦਾ ਕੋਈ ਵਜੂਦ ਹੀ ਨਹੀਂ ਬਣਦਾ ਜੀ ਇੰਟਰਨੈਸ਼ਨਲ
@user-hu4mn6jq2b
@user-hu4mn6jq2b 4 күн бұрын
ਠੀਕ:ਹੈ
@prabhnoortiwana1482
@prabhnoortiwana1482 4 күн бұрын
ਬਿਲਕੁਲ ਠੀਕ ਹੈ ਭੈਣੇ ਜਗੀਰ ਕੌਰ ਵੀ ਨਾਲ ਹੀ ਦੋਸੀ ਹਨ ਜੀ
@user-rp2bb1qz4m
@user-rp2bb1qz4m 3 күн бұрын
Gall jaroor sachi aa per aadi mithi jaban pehli baar suni aa akali dall dasse k es nu sgpc di pardhan kyon la ditta
@BalwinderSingh-tk6hc
@BalwinderSingh-tk6hc 4 күн бұрын
Good
@noorbal7283
@noorbal7283 4 күн бұрын
Very good sister
@kuldipkaur6147
@kuldipkaur6147 2 күн бұрын
Bhut he Shona Bhan ji na khaa
@darshansingh667
@darshansingh667 4 күн бұрын
ਵਾਰਸ ਰੰਨ ਫਕੀਰ ਤਲਵਾਰ ਘੋੜਾ ਚਾਰੇ ਥੋਕ ਕਿਸੇ ਦੇ ਯਾਰ ਨਾਹੀ ਵਾਹ ਕਿੰਨੀ ਮਿਠੀ ਬੋਲੀ ਹੈ ਮਾਤਾ ਦੀ
@user-be8mk1nm8b
@user-be8mk1nm8b 2 күн бұрын
😂😂😂😂😂
@HarjinderBhullar6076
@HarjinderBhullar6076 4 күн бұрын
ਸੁਖਬੀਰ ਬਾਦਲ ਨੇ ਤੇ ਅਕਾਲੀ ਦਲ ਨੇ ਬੇਅਦਬੀ ਤੇ ਬੇਕਸੂਰ ਲੋਕਾਂ ਨੂੰ ਗੋਲੀ ਮਾਰੀ ਪੁਲਿਸ ਨੂੰ ਅਣਪਛਾਤੀ ਕਹਿ ਦਿੱਤਾ, ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣੀ, ਦੇਸ਼ ਦੇ ਅੰਨਦਾਤੇ ਨਾਲ ਧੋਖਾ ਕੀਤਾ ਪਹਿਲਾਂ ਕਹਿੰਦੀ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਕਿਸਾਨੀ ਕਾਨੂੰਨ ਚੰਗੇ ਆ ਜਦੋਂ ਲੋਕ ਮਗਰ ਪੈਣ ਲੱਗ ਗਏ ਫਿਰ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਬਾਦਲ ਕਹਿੰਦੀ ਕਾਨੂੰਨ ਮਾੜੇ ਆ ਫਿਰ ਅਕਾਲੀ ਦਲ ਦਾ ਇਹ ਹਾਲ ਤਾਂ ਹੋਣਾ ਤੈਅ ਸੀ
@sonunirwanvlogs
@sonunirwanvlogs 4 күн бұрын
Very good
@sukhbatth9089
@sukhbatth9089 4 күн бұрын
ਅਕਾਲੀ ਦਲ ਖਤਮ ਨਹੀਂ ਹੁੰਦਾ
@sukhwinderbling1330
@sukhwinderbling1330 4 күн бұрын
ਇਹ ਬੀਬੀ ਦੀ ਸ਼ਬਦਾਵਲੀ ਨਿੰਦਣ ਯੋਗ ਹੈ ਬੀਬੀ ਜੀ ਅਕਾਲੀਦਲ ਵਿੱਚ ਬਹੁਤ ਕੁਰਬਾਨੀ ਦੇ ਪੁੰਜ ਮੌਜੂਦ ਹਨ ਅਮਰਤਪਾਲ ਸਿੰਘ ਨਾਲ ਧੱਕਾ ਹੋਇਆ ਹੈ ਕੋਈ ਸਕ ਨਹੀਂ ਪਰ ਅਮਰਤਪਾਲ ਸਿੰਘ ਦੀ ਕੁਰਬਾਨੀ ਕੀ ਕੀਤੀ ਹੈ
@surjeetkaur6452
@surjeetkaur6452 4 күн бұрын
Verygoodjee
@ArshdeepSingh-oh4qk
@ArshdeepSingh-oh4qk 4 күн бұрын
ਸਹੀ ਗੱਲਾਂ ਨੇ ਬੀਬੀ ਦੀਆਂ
@partapsingh167
@partapsingh167 4 күн бұрын
S Sukhvir singhji Badal ji ⭐⭐⭐⭐⭐⭐👍
@AshokKumar-il1xq
@AshokKumar-il1xq 3 күн бұрын
Black hairs karna sahi h
@gurpreetsingh-jx9fo
@gurpreetsingh-jx9fo 4 күн бұрын
Bebe ji you are obsulot right
@rashpalsinghkhakh4635
@rashpalsinghkhakh4635 4 күн бұрын
ਬੀਬੀ ਤੇਰਾ ਰਾਦਾ ਮੈਂ ਵੀ ਐਮ ਐਲ ਏ ਬਣ ਜਾ ਪਰ ਨਹੀਂ ਗੱਲ ਨਹੀਂ ਬਣਨੀ ਗੱਲ ਸਾਡੀ ਮਾਤਾ ਮੀਆਂ ਮਰਜੀ ਤੈਨੂੰ ਮੈਂਬਰ ਵੀ ਨਹੀਂ ਬਣੇਗੀ ਹੋਰ ਦੱਸ ਕੇ
@rashpalsinghkhakh4635
@rashpalsinghkhakh4635 4 күн бұрын
ਅਕਾਲੀ ਦਲ ਬਾਦਲ ਸਾਹਿਬ ਨੂੰ ਗਾਲਾਂ ਕੱਢਦੇ ਆ ਉਹ ਤੇ ਜਿੱਤ ਕੇ ਆਏ ਯਾਰ ਬਾਕੀ ਸਰਕਾਰ ਤੁਹਾਨੂੰ ਪਤਾ ਹੀ ਨਹੀਂ ਇੰਟਰਨੈਸ਼ਨਲ ਸਿਆਸਤ ਕੀ ਹ ਤੁਸੀਂ ਉੱਠ ਕੇ ਇੰਟਰਵਿਊ ਦੇਣ ਲੱਗ ਜਾਂਦੇ
@rashpalsinghkhakh4635
@rashpalsinghkhakh4635 4 күн бұрын
ਮੇਰੀ ਮਾਤਾ ਜੀ ਕਵਰ ਤਲਨਾ ਬਹੁਤ ਸੌਖਾ ਪਰ ਝੂਠ ਨਾ ਬੋਲੋ ਤੁਸੀਂ ਅੰਮ੍ਰਿਤ ਛਕਿਆ ਐਵੇਂ ਜੱਜ ਨਾ ਬਣੋ ਅਦਾਲਤਾਂ ਮਜੀਠੀਆ ਸਾਹਿਬ ਇੱਕ ਪੰਜੀ ਦੀ ਗੱਲ ਨਹੀਂ ਹੈਗੀ ਇੱਕ ਪੰਜੀ ਦੀ ਗੱਲ ਤੁਸੀਂ ਲੋਕਾਂ ਨੇ ਆਪਣੇ ਪੈਰ ਤੇ ਆਪ ਕੁਹਾੜੀ ਮਾਰੀ ਹ ਨੂੰ ਫਿਰ ਅੰਦਰ ਦੇ ਦਿੰਦੇ ਦੱਸਣਾ ਸੱਤ ਸਾਲ ਹੋ ਗਏ ਅਜੇ ਵੀ ਤੁਹਾਨੂੰ ਸ਼ਰਮ ਆਉਂਦੀ ਉਹ ਬਾਹਰ ਤੁਰਿਆ ਫਿਰਦਾ ਮਜੀਠੀਆ ਸਾਹਿਬ ਜੇ ਕੋਈ ਹੁੰਦਾ ਸਰਕਾਰਾਂ ਤੇ ਉਲਟੀ ਆ ਫਿਰ ਕਿਉਂ ਇਦਾਂ ਹੋਇਆ ਯਾਰ ਇਦਾਂ ਕੀ ਕਰਦੇ ਗੱਲ
@RandhirSingh-ie8pm
@RandhirSingh-ie8pm 4 күн бұрын
Bakwas kr rhi
@user-vm3jw4je4k
@user-vm3jw4je4k 4 күн бұрын
ਸਾਰੀ ਸੰਗਤ ਇਹਨਾਂ ਨੂੰ ਨਕਾਰਦੀ ਹੈ ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ ਵੋਟਾਂ ਤੋਂ ਬਾਅਦ ਅਕਾਲੀ ਦਲ ਦਾ ਸ਼ਕਤੀਮਾਨ ਦਿਸਿਆ ਨਹੀਂ ਕਿਤੇ ਦੋਏ ਹੱਥ ਖੜੇ ਕਰਨ ਵਾਲਾ
@AmarjitSingh-eq3rl
@AmarjitSingh-eq3rl 4 күн бұрын
ਸਿੱਖ ਸੰਗਤ ਤਾ ਕਾਂਗਰਸ ਨੂੰ ਜੇਤੂ ਬਣਾਦੀ ਹੈ ਜਿਹੜੀ1984 ਕਤਲ7 ਆਮ ਦੀ ਦੋਸ਼ੀ ਹੈ
@gurmejmand7208
@gurmejmand7208 2 күн бұрын
Bibi g 20 sall nahi boli jager kaour dosi h
@sukhbajwa4882
@sukhbajwa4882 4 күн бұрын
Bebe. Mansa. Da. Rajveer. Kaun. Se. Daso. Loka. Nu. Apnay. Baray
@shahpur0008
@shahpur0008 4 күн бұрын
Londi unani
@JaswinderSingh-rn3sb
@JaswinderSingh-rn3sb 4 күн бұрын
Is bibi nu boln da bilkul pta nhi hai. Eh bibi g dusrian te ungle chuk rhe hn, pr aap khud val kale kr rhi hai.
@avtarmalhi7184
@avtarmalhi7184 4 күн бұрын
Aurat Da aurat pariti galat sabadvali.nahin honey chahida
@rashpalsinghkhakh4635
@rashpalsinghkhakh4635 4 күн бұрын
ਭੈਣ ਜੀ ਬੀਬੀ ਜੀ ਉਹ ਸਾਰਾ ਝੂਠ ਆ ਅਦਾਲਤਾਂ ਦੇ ਵਿੱਚ ਫੈਸਲਾ ਸਾਰਾ ਇਦਾਂ ਕੱਲ ਨੂੰ ਤੁਹਾਡੇ ਤੇ ਕੋਈ ਇਲਜਾਮ ਲਾ ਦੋ ਫਿਰ ਤੂੰ ਕੀ ਕਰੇਗੇ
@jagseerbehniwal7935
@jagseerbehniwal7935 2 күн бұрын
😂😂😂😂😂😂😂😂😂😂😂😅😅😅😅😅😅😅😅😅
@sukhwinderrehill9590
@sukhwinderrehill9590 2 күн бұрын
Je shikhi di eno tuhanoo noles hai tan kutti bili bolna guru sahib ne nhi dasia sir te kesri chunni leke apni boli sudharo ji bibiji
@gurjantaulakh9867
@gurjantaulakh9867 4 күн бұрын
ਬੀਬੀ ਜੀ ਬਹੁਤ ਵਧੀਆ ਗੱਲ ਕਰ ਰਹੇ ਹੋ ਲੇਕਿਨ ਸਿਮਰਨਜੀਤ ਸਿੰਘ ਮਾਨ ਨੇਂ 1989 ਵਿੱਚ ਬਹੁਤ ਹੀ ਵੱਡੀ ਗਲਤੀ ਕੀਤੀ ਸੀ ਸੁੰਂਹ ਨਾਂ ਚੁੱਕਣ ਕਰਕੇ ਜੇਕਰ ਉਸ ਟਾਈਮ ਸਿਮਰਨਜੀਤ ਸਿੰਘ ਮਾਨ ਨੇਂ ਸੁੰਹ ਚੁੱਕੀ ਹੁੰਦੀ ਅਤੇ 1992 ਦੇ ਇਲੈਕਸ਼ਨ ਦਾ ਬਾਈਕਾਟ ਨਾਂ ਕੀਤਾ ਹੁੰਦਾ ਤਾਂ ਜੋ ਸਿੱਖ ਨੌਜਵਾਨਾਂ ਨੂੰ ਬੇਅੰਤੇ ਬੁੱਚੜ ਨੇਂ ਕੋਹ ਕੋਹ ਕੇ ਸ਼ਹੀਦ ਕਰਵਾਇਆ ਉਹ ਨਹੀਂ ਸੀ ਕਰ ਸਕਦਾ ਬਾਕੀ ਖੁਦ ਭਗਤ ਸਿੰਘ ਜੀ ਨੂੰ ਆਪਾਂ ਤਾਂ ਸ਼ਹੀਦ ਕਹੀਏ ਸੈਂਟਰ ਜੋ ਮਰਜ਼ੀ ਹੈ ਬੋਲੀ ਜਾਵੇ।1989 ਅਤੇ 1992 ਵਿੱਚ ਸਿਮਰਨਜੀਤ ਸਿੰਘ ਮਾਨ ਨੇਂ ਬਹੁਤ ਹੀ ਗਲਤ ਕੰਮ ਕੀਤਾ ਸੀ ਜਿਸ ਦਾ ਸਿੱਖ ਕੌਮ ਨੇਂ ਹਜ਼ਾਰਾਂ ਨਿਰਦੋਸ਼ ਨੌਜਵਾਨਾਂ ਨੂੰ ਸ਼ਹੀਦ ਕਰਵਾ ਕੇ ਮੁੱਲ ਤਾਰਿਆ ਹੈ
@AmarjeetChatha-nz5qd
@AmarjeetChatha-nz5qd 4 күн бұрын
Jeakalifulasingh. Hudaterejihiachwlaorbadlrssor. Sirsewaledekuteithedusdev. Nagdarbadlkoamakatildlekatilakoamhbadlrssdekute
@rashpalsinghkhakh4635
@rashpalsinghkhakh4635 4 күн бұрын
ਯਾਰ ਅੱਗੇ ਵੀ ਤੁਹਾਡਾ ਮਾਨ ਆਇਆ ਸੀ ਬਾਦਲ ਸਾਹਿਬ ਦਾ ਕੋਈ ਝੋਲਾ ਚੁੱਕਣ ਵਾਲਾ ਨਹੀਂ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਬਣ ਗਏ ਤੂੰ ਪੰਜ ਵਾਰ ਮੈਂਬਰ ਨਹੀਂ ਬਣ ਸਕਦੀ ਪਿੰਡ ਦਾ ਐਵੇਂ ਗੱਲਾਂ ਕਰਨੀਆਂ ਰੋਕੀਆਂ ਤੇ ਸੁਖਬੀਰ ਬਾਦਲ ਜਿਹੜੀ ਗੱਲ ਕਰਦੇ ਹੋ ਕਈ ਵਾਰ ਜਿੱਤਿਆ ਕਈ ਵਾਰ ਕਈ ਵਾਰ ਜਿੱਤਿਆ ਜਾਂ ਫਿਰ ਉਹਦੇ ਬਰਾਬਰ ਤੇ ਚੋਣ ਲੜ ਲਾ ਜਦੋਂ ਏਡੀ ਚੰਗੀ ਗੱਲ ਹ ਫਿਰ ਆਪਣੇ ਦੇ ਬਰਾਬਰ ਤੇ ਚੋਣ ਲੜਨਾ ਫਿਰ ਸੁਖਬੀਰ ਬਾਦਲ ਦੇ ਜਾਂ ਹਰਸਿਮਰਤ ਨੂੰ ਪਤਾ ਲੱਗ ਜੂ ਫਿਰ ਹਰ ਸਿਮਰਤ ਨੂੰ ਮੰਨਦੇ ਤੈਨੂੰ ਮੰਨਦੇ ਗੱਲਾਂ ਕਰਨੀਆਂ ਸੌਖੀਆਂ ਔਖੇ ਪਕਾਉਣੇ ਬੋਰ ਭੈਣ ਜੀ
@rashpalsinghkhakh4635
@rashpalsinghkhakh4635 4 күн бұрын
ਮੁੱਕਦੀ ਗੱਲ ਮੇਰਾ ਬੀਬੀ ਜੀ ਆਖਰੀ ਮੈਸੇਜ ਆ ਤੁਸੀਂ ਜਿੰਨੀਆਂ ਮਰਜ਼ੀ ਇੰਟਰਵਿਊਆਂ ਦੋ ਤੁਹਾਨੂੰ ਕਿਤੇ ਕੁਝ ਨਹੀਂ ਮਿਲਣਾ ਨਾ ਤੈਨੂੰ ਉਦਾਂ ਮਿਲਣਾ ਨਾ ਕੁਝ ਨਹੀਂ ਮਿਲਣਾ ਤੁਸੀਂ ਵੀ ਜਗੀਰ ਕੌਰ ਦੀ ਰਿਸ਼ਵਤ ਕਰਦੇ ਹੋ ਤੇ ਤਿੰਨ ਵਾਰੀ ਪ੍ਰਧਾਨ ਰਹੀ ਹ
@rashpalsinghkhakh4635
@rashpalsinghkhakh4635 4 күн бұрын
ਜੀ ਭੈਣੇ ਮੇਰੀ ਬੜ੍ਹਕ ਮਾਰਦਾ 95% ਉਹਦੇ ਨਾਲ ਆ ਐਵੇਂ ਕਰਦੀਆਂ ਤੁਹਾਡੇ ਮੱਤਭੇਦ ਹੋ ਗਏ ਨਾ ਉਹਦੇ ਨਾਲ ਸਾਰੇ ਖੜੇ ਜਦੋਂ ਪਤਾ ਉਹਨੂੰ ਮੇਰੇ ਨਾਲ ਹੀ ਖੜਾ ਕੋਈ ਨਹੀਂ ਫਿਰ ਤਾਂ ਇਸਤੀਫਾ ਦੇਈ ਜਾਂਦਾ ਆਹ ਦੁੱਕੀ ਤਿੱਕੀ ਆ ਦੋ ਚੰਦੂ ਮਾਇਰਾ ਟੀਮ ਸਾਹਿਬ ਮਲੂਕਾ ਬੀਬੀ ਜਗੀਰ ਕੌਰ ਇਹਦਾ ਅੱਗੇ ਬਾਗੀ ਆ ਤੇ ਅਕਾਲੀ ਦਲ ਫਿਰ ਕੀ ਹਾਲ ਕੀ ਯਾਰ ਕੋਈ ਗੱਲ ਨਹੀਂ ਤੁਹਾਨੂੰ ਕਿਹੜਾ ਤੁਸੀਂ ਜੇ ਮੈਂਬਰ ਨਹੀਂ ਬਣ ਸਕਦੀ ਮੇਰੀ ਬੀਬੀ
@rashpalsinghkhakh4635
@rashpalsinghkhakh4635 4 күн бұрын
ਜੇ ਕੋਈ ਅਕਾਲੀ ਦਲ ਵਾਲਾ ਸ਼੍ਰੋਮਣੀ ਕਮੇਟੀ ਵਾਲਾ ਜਾਂ ਕੋਈ ਟਕਸਾਲ ਵਾਲਾ ਇੱਕ ਦੂਜੇ ਦਾ ਸਤਿਕਾਰ ਕਰਦਾ ਤੇ ਪੈਰਾਂ ਚ ਬੈਠਣ ਦਾ ਬੀਬੀ ਜੀ ਕੀ ਮਤਲਬ ਲਿਆ ਹੋਰ ਆਪਸ ਵਿੱਚ ਜੁੱਤੀਓ ਜੁੱਤੀ ਹੁੰਦੇ ਇਹਦਾ ਮਤਲਬ ਇਹੋ ਹੀ ਨਾ ਹੱਦ ਹੋ ਗਈ ਜੇ ਕੌਮ ਇਕੱਠੀ ਤਾਂ ਵੀ ਨਹੀਂ ਬਹੁਤ ਵਧੀਆ ਗੱਲ ਤੂੰ ਮਾਨ ਸਾਹਿਬ ਬਾਦਲ ਸਾਹਿਬ ਇਕੱਠੇ ਬੈਠੇ ਆ ਨਾ ਤੁਸੀਂ ਨਿਕੰਮੇ ਲੋਕ ਜੇ ਬਸ ਤੁਹਾਡਾ ਕਰਕੇ ਸਾਰਾ ਘਾਣ ਹੋਇਆ
@harwindermangat5540
@harwindermangat5540 4 күн бұрын
😂😂😂
@RandhirSingh-ie8pm
@RandhirSingh-ie8pm 4 күн бұрын
60to upper lagdi chata rangia hoa
@BaldevSingh-hi6wz
@BaldevSingh-hi6wz 4 күн бұрын
Bibi ji hun akali hai hi nige sare maserungarh vale hai kartuta jakuria khaan valia hai badal te majithia sikh haihi nige musal mana di Hindu niti hai
@balbirSingh-hp5hn
@balbirSingh-hp5hn 4 күн бұрын
PArcahoachada
@ArshpreetSingh-qg4zy
@ArshpreetSingh-qg4zy 4 күн бұрын
Bebe v ena jalde paer na sado sab to pehla. Bolna sikhu sode bahut bade padve hae hun bake glla sodeya sahe han eljam sahe han kute bele bolna koe wale change gll ne bake 1920 wala ashle akale dal hun. Banana he pehla akale dal badel c hun banega seromne akale dal ashel vitch
Happy 4th of July 😂
00:12
Pink Shirt Girl
Рет қаралды 47 МЛН
Khó thế mà cũng làm được || How did the police do that? #shorts
01:00
MEGA BOXES ARE BACK!!!
08:53
Brawl Stars
Рет қаралды 36 МЛН
Happy 4th of July 😂
00:12
Pink Shirt Girl
Рет қаралды 47 МЛН