Exclusive Interview: पत्रकार के सवालों पर भड़के Hans Raj Hans

  Рет қаралды 467,020

DainikSavera

DainikSavera

5 жыл бұрын

#HansRajHans #BJP #NarendraModi
Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.com/store/apps/de...
Apple IOS
itunes.apple.com/in/app/daini...
#DainikSavera

Пікірлер: 2 900
@gurpreetsandhu1184
@gurpreetsandhu1184 5 жыл бұрын
ਹੰਕਾਰ ਬਹੁਤ ਆ ਗਿਆ ਇਸ ਬੰਦੇ ਵਿੱਚ ਹੁਣ
@jasvirgharu1803
@jasvirgharu1803 5 жыл бұрын
sahi gall a ji
@vikramchahal9571
@vikramchahal9571 5 жыл бұрын
... ਹੰਕਾਰ ਨਾਲ ਨੱਕੋ ਨੱਕ ਭਰਿਅਾ ਪਿਅਾ ਹੈ । ਹਾਲੇ ਕਹਿੰਦੈ ਮੈਂ ਅਪਣੇ ਹੰਕਾਰ ਨਾਲ ਲੜਦਾ ਰਹਿਨਾਂ !
@Gurpreet920
@Gurpreet920 5 жыл бұрын
Jnta de sawal a tu jawab de bndia vangu
@Mrinder
@Mrinder 5 жыл бұрын
Eh sale nu sunda kon Aa pagal banda
@7veer22
@7veer22 5 жыл бұрын
@@Mrinder kaka bahut bethe wa,sunna wale,,oh gal wakhri he ki es de kam ton hun mevi khush nhi
@arshdeepsingh5494
@arshdeepsingh5494 5 жыл бұрын
ਪੱਤਰਕਾਰ ਸਾਹਿਬ ਸਵਾਦ ਆ ਗਿਆ ,,,, ਇਨ੍ਹਾਂ ਨੂੰ ਕਰੜੇ ਹੱਥੀਂ ਲਿਆ
@darshansidhu4128
@darshansidhu4128 3 жыл бұрын
Sirra la ta bro 👌👌👍👍
@baljitsingh-yf8iy
@baljitsingh-yf8iy 3 жыл бұрын
Swad li jana vota vi ina payian janyian Punjabi ne ida de banda nu
@ajayverma3708
@ajayverma3708 3 жыл бұрын
@@darshansidhu4128 ..22 ji. Hans Raj. A chora hill gaya.. Sansad bhawan ch. TA...a. Tonda suta rehnda. Sardara De ghare janam le k . Naam rakhea. Hans Raj.. Fir. Pakistan ja K.. Muhamad yusaf ban gaya.. Es .belde.. Da koi stand nehi
@vedioaada4230
@vedioaada4230 3 жыл бұрын
ਜਦੋ ਲੋਕਾਂ ਨੇ ਗੁਡਿਆਂ ਹੇਠ ਲੈ ਲਿਆ ਫਿਰ ਕਹੀ ਮੌਜ ਆ ਫਕੀਰਾਂ ਦੀ ਸਾਲਾਂ ਪਗਲ
@aashiq-e-nusratsahab1248
@aashiq-e-nusratsahab1248 3 жыл бұрын
Journalists bai love you 😍 Par ਆ ਜੁੰਡਲ ਜਿਹਾ ਤਾਂ ਜਮਾਂ ਈ ਕਲੰਨ ਆ। ਫਕੀਰ,,,,,,, ਮੇਰਾ ਸੰਦ 😠
@kewalsingh7791
@kewalsingh7791 3 жыл бұрын
🤣🤣🤣🙊
@sahilastro6898
@sahilastro6898 3 жыл бұрын
Salute vere
@bhalwan_punjab_de
@bhalwan_punjab_de 3 жыл бұрын
😂😂😂
@rajneeshsharma9067
@rajneeshsharma9067 3 жыл бұрын
Bro dont abuse... apart ,Atleast you should know He is senior artist
@harpreetsingh-on3gj
@harpreetsingh-on3gj 3 жыл бұрын
🤣🤣🤣🤣🤣
@JaswantSingh-tb6hn
@JaswantSingh-tb6hn 5 жыл бұрын
ਇਹ ਹੁੰਦੀ ਹੈ ਰਿਪੋਰਟਿੰਗ bid salute ਵੀਰੇ
@toffiffeechannel5981
@toffiffeechannel5981 5 жыл бұрын
Reporter......Good job Man👍🏻
@itzme_jp
@itzme_jp 3 жыл бұрын
ਹੈਂਕੜ ਜਿਹੀ ਤਾਂ ਟੁੱਟ ਗਈ ਕਿਸਾਨ ਅੰਦੋਲਨ ਤੋਂ ਬਾਦ ਹੰਸ ਦੀ ਹੁਣ ਹੁਲੇ ਹੁਲਾਰੇ ਜੁਲਫਾਂ ਖਿਲਰ ਗੀਆਂ ਨੇ😂😂
@ROOH_E_MASIH
@ROOH_E_MASIH 3 жыл бұрын
He answered like student studied a night before exam but when wakes up all mixed..
@tirathsingh8736
@tirathsingh8736 5 жыл бұрын
ਜਲਿਆ ਪਿਆ ਅੰਦਰੋ ਹੰਸ ..ਦਿਖਾਵੇ ਲਈ ਦੰਦ ਕਢ ਰਿਹਾ ਜਵਾਬ ਕੋਈ ਸਿਧਾ ਆਇਆ ਨੀ ਇਹਨੂੰ ..ਪਤਰਕਾਰ 👌👌👌👌👌
@garmalsingh4181
@garmalsingh4181 3 жыл бұрын
Ehu JE KOHTE NU MP BNA KE A LAE LOW EHE KONTA TARKAE KARTI DESH NU EHE GDA TA KESE JGA JA KE GADE LA LAWE POOSA KADEA KARE ES KOHTE NU MP BNA DEETA OUR NA HE ES NE KOE PARTY SADE HAE TALWE CHATEN WALO SADEYA NE KOE KAHA KEHA KRO HANS NA KEHA KARO
@tarsemwalia9599
@tarsemwalia9599 5 жыл бұрын
ਰਿਪੋਟਰ ਨੇ ਪੂੰਛ ਤੇ ਪੈਰ ਧਰ ਦਿਤਾ ਤਾਹੀਂ ਦੰਦੀਆ ਵਡ ਰਿਹਿ
@kuldeepfdk7
@kuldeepfdk7 5 жыл бұрын
tarsem walia amli lagda saala hansa
@JaswinderSingh-id3kj
@JaswinderSingh-id3kj 5 жыл бұрын
Kyu hansraaj kutta aa jidi pooch tey pair dhreya
@s.p5055
@s.p5055 Ай бұрын
ਸ਼ਰਮਿੰਦਾ ਦੰਦ ਕੱਢ ਰਿਹਾ ਆਪਣੀ ਜਾਤ ਦੇ ਲੋਕਾ ਲਾਈ ਕਿ ਕਿਤਾ ਇਹ ਦਸ?
@LaughterSmith
@LaughterSmith 3 жыл бұрын
Well done reporter! God bless you my man!
@jasmailsingh7717
@jasmailsingh7717 3 жыл бұрын
ਪੁੱਤ ਮੋਦੀ ਨੂੰ ਛੱਡ ਕੇ ਪਾਸੇ ਹੋ ਜਾ ਨਹੀ ਅਗਲੀ ਵਾਰ ਵੋਟਾ ਨਹੀ ਛਿੱਤਰ ਪੈਣੇ ਈ ਕਿਉ ਕੀ ਛਿੱਤਰ ਨੀ ਹੁੰਦੇ ਕਿਸੇ ਦੇ ਮਿੱਤਰ ਕਹਿੰਦਾ ਮੋਜ ਆ ਫਕੀਰਾ ਦੀ ਇਕ ਮੋਤੀ ਵੀ ਕਹਿਦਾ ਮੇ ਵੀ ਫਕੀਰ ਆ
@seedoflight3453
@seedoflight3453 5 жыл бұрын
ਸਾਰੀਆਂ ਵਰੈਟੀਆਂ ਈ ਕੱਠੀਆਂ ਕੀਤੀਆਂ ਪੱਟੂ ਮੋਦੀ ਨੇ 😂🤣
@vickygill8402
@vickygill8402 5 жыл бұрын
😁😁😁😁😁
@amandeepsingh6915
@amandeepsingh6915 5 жыл бұрын
ਸਾਲਾ ਹੰਸ ਕੇ ਕਾਲਾ ਕਾ ਮੈੰਨੂ ਤਾ ਸਾਲਾ ਕਾਲਾ ਕਾ ਹੀ ਲਗਦਾ ਏ
@GurpreetSingh-ce3pq
@GurpreetSingh-ce3pq 5 жыл бұрын
Sahi gl hai 😂😂
@pinddiyagallan7610
@pinddiyagallan7610 5 жыл бұрын
ਇਹਨੂੰ 1971 ਦੀ ਲੜਾਈ ਦਾ ਨਈ ਪਤਾ ਸਾਲਾ ਵੱਡਾ MP
@avtarsingh4522
@avtarsingh4522 5 жыл бұрын
ਇਹਨੂੰ ਕੀ ਪਤਾ ਵਿਚਾਰੇ ਨੂੰ ਇਹ ਤਾਂ ਉਦੋਂ ਛੋਟਾ ਸੀ
@adeshsingh8139
@adeshsingh8139 5 жыл бұрын
Avtar Singh us hisab naal Te fer ethnu 1947 da vi ni pata hauna
@avtarsingh4522
@avtarsingh4522 5 жыл бұрын
@@adeshsingh8139 ਜਦੋਂ ਅਜ਼ਾਦੀ ਤੋਂ ਬਾਅਦ ਦਾ ਇਤਿਹਾਸ ਨਹੀਂ ਪਤਾ ਤਾਂ ਅਜ਼ਾਦੀ ਤੋਂ ਪਹਿਲਾਂ ਦਾ ਕੀ ਪਤਾ ਹੋਊ
@user-yd6un2ge7l
@user-yd6un2ge7l 3 жыл бұрын
Patrkar munde nu salute a ❤❤❤🙏
@gsbawa4904
@gsbawa4904 3 жыл бұрын
ਹੰਸ ਰਾਜ ਜੀ ਤਹਾਡੀ ਸਾਰੀ ਗੱਲਬਾਤ ਸੁਣਨ ਤੋ ਬਾਦ ਤਹਾਡੇ ਤੇ ਲੱਖ ਦੀ ਲਾਹਣਤ ਜੇ ਕੁੱਤਾ ਹੀ ਬਣਨਾ ਤਾ ਇੱਕ ਦਾ ਬਣ ਹੁਣ ਰੰਗ ਨਾ ਬਦਲ ਕਿਸਾਨ ਏਕਤਾਂ ਜ਼ਿਦਾਬਾਦ🍃🍀🍀🍀🌾🌾🌾🌾🌾💐💐🌿☘️☘️🌿☘️☘️☘️🤝🤝🤝🤝✊✊🔥🔥
@rajbir852
@rajbir852 5 жыл бұрын
ਕੁਝ ਨੀ ਪਤਾ ਐਨੂ ਧੂੜ ਚ ਟੱਟੂ ਉਡਾਈ ਜਾਦਾ ਆ। ਐਨੂ ਤਾਂ ਬੱਸ ਕੁਕੜ ਵਾਗ ਧੋਣ ਹੀ ਹਿਲਾਉਣੀ ਆਉਂਦੀ ਆ।
@balkarsingh-iw1es
@balkarsingh-iw1es 5 жыл бұрын
Really true.. Ha ha ha Eh banda kursi da bhukhaaa
@rajbir852
@rajbir852 5 жыл бұрын
@@balkarsingh-iw1es bilkul sahi keha veer ji
@drjagdevsingh8778
@drjagdevsingh8778 5 жыл бұрын
Thagg saala!
@iqbalsidhu565
@iqbalsidhu565 5 жыл бұрын
Es nu parliament de speaker and MP de power v Pta ni honi
@dargahbalchhapper7959
@dargahbalchhapper7959 3 жыл бұрын
A saala bondu Banda
@gurpartapsinghrai3292
@gurpartapsinghrai3292 5 жыл бұрын
ਇਹ ਕਲਣ ਬੰਦਾ ਪੈਸੇ ਤੇ ਚੌਧਰ ਦਾ ਭੁੱਖਾ...
@primereel456
@primereel456 5 жыл бұрын
Shi gl a
@insaanvikramjeetsingh9859
@insaanvikramjeetsingh9859 5 жыл бұрын
ਸਹੀ ਕਿਹਾ ਵੀਰ
@SherSingh-ht7me
@SherSingh-ht7me 3 жыл бұрын
ਜੇ ਪੜਿਆ ਹੋਵੇ ਚਾਰ ਅੱਖਰ ਤਾ ਇੰਟਰਵਿਊ ਦੇਣੀ ਆਓਦੀ
@windersingh2887
@windersingh2887 3 жыл бұрын
ਬਾਈ ਜੀ ਹੈ ਈ ਕੁੱਤੇ ਦਾ ਪੁੱਤ ਸਾਲਾ ਦੱਲਾ ਮੋਦੀ ਲੀਵਰ ਤੇ ਲੀਰ ਮਾਰਦੇ ਆ ਸਾਲੇ ਇਹ ਸਾਰੇ
@PreetSaroyeOfficial
@PreetSaroyeOfficial 3 жыл бұрын
ਮੋਦੀ ਕਾਹਦਾ ਮਹਾਂਪੁਰਸ਼ ਸਾਹਿਬ ? ਮੰਨਿਆ ਕੁਰਸੀ ਦੇ ਲਾਲਚੀ ਓ ਤੁਸੀ ਪਰ ਮਹਾਂਪੁਰਸ਼ ਤੇ ਚੋਰ ਚ ਫਰਕ ਪਤਾ ਕਰੋ ਪਹਿਲਾਂ
@hardeepsingh5734
@hardeepsingh5734 5 жыл бұрын
ਫਕੀਰ ਨਹੀ ਦਸਦਾ ਮੈ ਫਕੀਰ ਹਾਂ ਏਤਾਂ ਐਂ ਲੱਗਦਾ ਜਿਵੇ ਬਨਾਰਸ ਦਾ ਠੱਗ ਹੋਵੇ
@worldwidejass
@worldwidejass 5 жыл бұрын
Sahi gal aa bro. Bol bani to pta lag janda. Fakeer aa k lakeer da fakeer.
@jattsaab14341
@jattsaab14341 5 жыл бұрын
hardeep singh hahahaha
@waheguru5456
@waheguru5456 5 жыл бұрын
hardeep singh Sahi veere faqeer jehra hunda oh kehnda nhi sab nu pta hunda par....bolan nal faqeer nhi bande 😏
@Singh12bor
@Singh12bor 5 жыл бұрын
gale vich sone di chain hai piche fawara chal reha a te mooh ch gaal hai te munde da viah mashoor singer di kudi nal hoya a te mai fakeer haa ji
@user-nt5oy8js9h
@user-nt5oy8js9h 2 ай бұрын
Drama
@kingvalley22
@kingvalley22 5 жыл бұрын
Reporter did a fair job . Hans raj hans showed his literacy level and manners which is less than a zero. Good on your MR REPORTER
@kawaljeetsingh1227
@kawaljeetsingh1227 5 жыл бұрын
Hahahha its not a literary rate its a chuddaa
@a_kaur4547
@a_kaur4547 3 жыл бұрын
Well done to reporter 👍🏻👍🏻
@malwabelt128
@malwabelt128 Ай бұрын
ਸਾਡੇ ਸਤਿਕਾਰਯੋਗ ਹੰਸ ਰਾਜ ਹੰਸ ਜੀ ਤੁਹਾਡਾ ਸਤਿਕਾਰ ਤਾ ਕਰਕੇ ਕਰਦੇ ਹਾ ਕਿ ਤੁਸੀ ਉਸ ਸਮੇਂ ਸਿੰਘਾ ਦੇ ਹੱਕ ਚ ਨਾਹਰਾ ਮਾਰਿਆ ਸੀ ਜਦ ਕੋਈ ਵੀ ਗਾਇਕ ਸਿੰਘਾ ਦਾ ਨਾਮ ਲੈਣ ਤੋਂ ਵੀ ਡਰਦੇ ਸਨ ਇਸ ਸਮੇਂ ਚ ਤਾ ਜਿੱਤ ਕੇ ਤੁਸੀ ਪੂਰੇ ਹੰਕਾਰ ਵਿੱਚ ਬੋਲ ਰਹੇ ਸੀ ਕਿਉਂਕਿ ਦਿੱਲੀ ਵਾਲੀ ਸੀਟ ਤੇ ਕੋਈ ਬਰਾਬਰ ਦੀ ਟੱਕਰ ਦੇਣ ਵਾਲਾ ਉਮੀਦਵਾਰ ਨੀ ਤਾ ਜਿੱਤ ਗਏ ਸੀ ਅਤੇ ਪੈਰ ਵੀ ਉਦੋ ਹੀ ਛੱਡ ਗਏ ਸੀ। ਪਰ ਹੁਣ ਅਸਲ ਜਗਾਹ ਤੇ ਆਏ ਉ, ਹੁਣ ਪੰਜਾਬ ਚ ਫ਼ਰੀਦਕੋਟ ਤੋਂ ਪਤਾ ਲੱਗਣਾ ਕਿਉਕਿ ਹੁਣ ਕਿਸਾਨਾਂ ਨੇ ਜਦ ਪ੍ਰਚਾਰ ਦੋਰਾਨ ਸਵਾਲ ਖੜੇ ਕਰੇ ਤਾ ਰੋਣ ਤੇ ਆਇਆ ਹੋਇਆ ਜੋ ਮਰਜ਼ੀ ਕਰ ਲਵਿਉ ਇਸ ਵਾਰ ਜਿੱਤਣਾ ਮੁਸਕਿਲ ਐ ਜੀ ਗੇਮ ਤਾ ਪਾ ਰਹੇ ਸੀ ਤੁਸੀ ਹੁਣ ਵੀ ਕਿ ਮੈ ਗਰੀਬ ਆ ਮੈ ਛੋਟੀ ਜਾਤ ਨਾਲ ਸੰਬੰਧ ਰੱਖਦਾ ਵੀ ਤਾ ਮੇਰੇ ਨਾਲ ਧੱਕਾ ਕਰ ਰਹੇ ਆ ਇਹ ਸੀ ਕਿ ਜਾਤ ਪਤਾ ਵਾਲਾ ਰੋਲਾ ਪਾ ਕੇ ਮੈ ਵੋਟਾਂ ਦਾ ਫ਼ਾਇਦਾ ਉਠਾ ਲਵਾਂਗਾ ਪਰ ਸਾਡੇ ਪਿੰਡਾਂ ਵਿੱਚ ਸਾਰੇ ਜਾਤ ਦੇ ਲੋਕ ਰਹਿੰਦੇ ਨੇ ਤਾ ਸਭ ਨੂੰ ਪਤਾ ਕਿ ਪਿੰਡਾਂ ਚ ਕੋਣ ਕਿੰਨਾ ਕੁ ਧੱਕਾ ਕਰਦਾ ਜਾਤ ਦਾ ਫਰਕ ਕਰਦੇ ਆ ਕਿਉਂ ਕਿ ਸਾਡੇ ਪਿੰਡਾਂ ਚ ਤਾ ਸਾਰੇ ਬਿਨਾ ਭੇਦ-ਭਾਵ ਤੋਂ ਰਲਮਿਲ ਕੇ ਰਹਿੰਦੇ ਆ ਤੁਸੀ ਪਤਾ ਨੀ ਕਿੰਨੇ ਸਮੇਂ ਬਾਦ ਆ ਕੇ ਜਾਣ ਬੁੱਝ ਕੇ ਆਪਸੀ ਫੁੱਟ ਪਾ ਕੇ ਫ਼ਾਇਦਾ ਲੈਣ ਲਈ ਗੇਮ ਪਾ ਰਹੇ ਉ ਪਰ ਬਾਬਾ ਜੀ ਹੁਣ ਲੋਕ ਸਿਆਣੇ ਹੋ ਗਏ ਨੇ,,,,, ਜੇਕਰ ਤੁਸੀ ਹਰਿਆਣੇ ਦੇ ਬਾਰਡਰ ਤੇ ਆਪ ਜਾ ਕੇ ਅੱਗੇ ਲੱਗ ਕੇ ਕਿਸਾਨਾਂ ਨਾਲ ਤੁਰੇ ਹੁੰਦੇ ਮੋਦੀ ਦੇ ਛਿੱਟੇ ਮਾਰਨੋਂ ਹਟ ਕੇ ਇੱਧਰ ਧਿਆਨ ਦਿੱਤਾ ਹੁੰਦਾ ਤਾ ਅੱਜ ਲੋਕਾਂ ਨੇ ਪਿੰਡਾਂ ਚੋਂ ਧੱਕੇ ਨਹੀਂ ਸੀ ਮਾਰਨੇ ਤੁਹਾਨੂੰ ,, ਤੁਸੀ ਸਾਡੇ ਸਤਿਕਾਰ ਯੋਗ ਹੋ ਇਸ ਕਰਕੇ ਮੈ ਗਲਤ ਸ਼ਬਦ ਤਾ ਨਹੀਂ ਬੋਲਿਆ ਪਰ ਜੇਕਰ ਤੁਹਾਡੇ ਸਪੋਟਰ ਨੂੰ ਗਲਤ ਲੱਗੇ ਤਾ ਮੁਆਫ਼ ਕਰ ਦਿਉ ਜੀ ਅਸੀ ਕਿਸਾਨ ਹੋਣ ਕਰਕੇ ਸਾਡਾ ਦਰਦ ਇੰਨਾਂ ਨੇ ਨਹੀਂ ਸਮਝਿਆ ਤਾ ਹੀ ਬੋਲਦੇ ਆ🙏🏻🙏🏻🙏🏻
@ravan2121
@ravan2121 5 жыл бұрын
ਏ ਬੰਦਾ ਆਪਣੇ ਆਪ ਨੂੰ Valmeki ਬੋਲਦਾ ਐਨੂੰ ਏ ਨੀ ਪਤਾ ਕਿ Valmeki ਕਿ ਹੁੰਦੇ ਉਹਨਾਂ ਕਿ ਕੀਤਾ ਏ ਨੂੰ ਕੁਝ ਬੋਲਣਾ ਵੀ ਨੀ ਆਉਂਦਾ. Valmikeiaa ਦਾ ਨਾਮ ਖ਼ਰਾਬ ਕਰਦਾ ਏ ਬੰਦਾ
@davidkumar1303
@davidkumar1303 3 жыл бұрын
Uv Valmiki Ji Sahi Gal aa Veer Ji 🙏🙏
@jasghuman9735
@jasghuman9735 3 жыл бұрын
Sahi gal a y fudu bnda aa
@sukhkamboj7323
@sukhkamboj7323 5 жыл бұрын
ਗ਼ਲਤੀ ਇਹਨਾਂ ਦੀ ਨਹੀਂ ਗ਼ਲਤੀ ਲੋਕਾਂ ਦੀ ਆ ਜੋ ਏਦਾਂ ਦੇਇ ਨੂੰ ਵੋਟਾਂ ਪੌਂਦੇ ਆ
@harwindersian4635
@harwindersian4635 3 жыл бұрын
ਬਾਈ ਜੀ ਪੰਜਾਬ ਚ ਤਾਂ ਭਜਾਇਆ ਲੋਕਾਂ ਨੇ ਏਨੂੰ ਕਦੇ ਨੀ ਜਿੱਤਣ ਦਿੱਤਾ
@user-qv1iq1yw7k
@user-qv1iq1yw7k 3 жыл бұрын
ਮਰਾਸੀਆ ਨੂੰ ਘਿਉ ਨੀ ਪਚਦਾ ਅੱਜ ਪਤਾ ਲੱਗਾ 😂
@gurpremhans3688
@gurpremhans3688 3 жыл бұрын
Brother majbi sikh oh
@leefiali6818
@leefiali6818 3 жыл бұрын
Majbi hai hans raj hans...knowledge la lo..
@ParminderSingh-qk4jw
@ParminderSingh-qk4jw 3 жыл бұрын
Tu aasman tu diggy a thuade Logan ne eh jata banaya ne
@RajaSingh-un3wr
@RajaSingh-un3wr 3 жыл бұрын
Tu alien veer lagda minu
@RajaSingh-un3wr
@RajaSingh-un3wr 3 жыл бұрын
Majhabi Sikh rangreta oh veer
@pawandipsinghsonusingh7993
@pawandipsinghsonusingh7993 3 жыл бұрын
ਛਿੱਤਰ ਹੋਵੈ 12ਨੰਬਰ ਦਾ ਲੰਮੈ ਪਾਇਆ ਹੈਵੈ
@yuvrajsingh-ct8wh
@yuvrajsingh-ct8wh 3 жыл бұрын
😂😂😂👍👍👍
@golugalib7459
@golugalib7459 5 жыл бұрын
ਹੁਣ ਪਤਾ ਲੱਗਾ ਕਿ ਇਹ ਪੰਜਾਬ ਕਿਉਂ ਨੀ ਜਿੱਤਿਆ 🤣🤣
@ramandeep-iu7tc
@ramandeep-iu7tc 5 жыл бұрын
Haha
@karate2252
@karate2252 5 жыл бұрын
🤣
@jotjandu1327
@jotjandu1327 5 жыл бұрын
😂😂
@jassamander
@jassamander 3 жыл бұрын
Kyo ni jitya y singer aa ta hna,
@user-nt5oy8js9h
@user-nt5oy8js9h 2 ай бұрын
Beta g a d lenguse ruf he
@rayanshaw7466
@rayanshaw7466 5 жыл бұрын
ਜਰ ਜੇ ਹੰਸ ਨੂੰ ਗ਼ੁੱਸਾ ਦਵਾ ਤਾਂ ਮੰਨ ਗੇ ਰਿਪੋਰਟ ਸਾਬ ਹੁਣ ਨੀ ਦਿੰਦਾ ਤੈਨੂੰ ਇਨਟਰਵਿਓ
@dalbirvirk2524
@dalbirvirk2524 3 жыл бұрын
ਪਵਨ ਕਨਿਜ਼ੀਆ ਿਨਦੜਕ ਪਤਰਕਾਰ ਮਜਾ ਆ ਗਿਆ ਇੰਟਰਵਿਊ ਦਾ। ਸਲੂਟ ਹੈ ਵੀਰ ਪਤਰਕਾਰ ਨੂੰ
@prajwalsharma4621
@prajwalsharma4621 Жыл бұрын
I have heard -,"This reporter was suspended after the interview" Koi confirm kr skda eh news nu ?
@ishatpreetsinghmaan8766
@ishatpreetsinghmaan8766 5 жыл бұрын
Kudos to this journalist..We need more journalists like you bro 👍🏻
@ManpreetSingh-wk7sw
@ManpreetSingh-wk7sw 5 жыл бұрын
Foolish person,he cannot answer even one question.moorakh
@amita8841
@amita8841 3 жыл бұрын
Fearless Reporter. Swaad aa gya Reporter veer. Proud of u bai..
@garrysingh6740
@garrysingh6740 3 жыл бұрын
ਕਹਿੰਦਾ ਦੱਸਾਂਗੇ ਤੈਨੂੰ , ਹੁਣ ਸਾਲਿਆਂ ਬਿੱਲੀ ਛਿੱਕਗੀ , ਹੁਣੇ ਦੱਸ ਦੇ ਜੋ ਦੱਸਣਾ
@dildarbande5359
@dildarbande5359 5 жыл бұрын
Bht vdiya reporting krda bnda muh bnd krta
@bhupesh0111
@bhupesh0111 5 жыл бұрын
I have lost all the respect for this man. Now he has become so arrogant.
@dkaur2786
@dkaur2786 3 жыл бұрын
Tu v deprshn Ch lg reha fade tu
@pirtpalsingh994
@pirtpalsingh994 3 жыл бұрын
ਬਹੁਤ ਵਧੀਆ ਸਵਾਲ ਕੀਤੇ ਵੀਰ ਨੇ.
@sukhsingh1354
@sukhsingh1354 3 жыл бұрын
Es ਦੇ ਚਿਹਰੇ ਤੋਂ ਪਤਾ ਲੱਗਦਾ ਕਿ ਇਸ ਨੇ ਸੀਟ ਪੈਸੇ ਦੇ ਕੇ ਲਈ ਹੈ. ਹੁਣ ਸੋਚਦਾ ਹੈ ਕਿ ਪੈਸੇ ਕਮਾਉਣ ਲਈ ਕਿੰਨੇ ਘਪਲੇ ਕਰਨੇ ਨੇ
@kanwalsandhu8610
@kanwalsandhu8610 5 жыл бұрын
ਇਹੋ ਜਿਹਾ ਘੁਸੇ ਨੂੰ ਘਰੇ ਕੋਈ ਦਾਲ ਪੁੱਛ ਕੇ ਨਈ ਧਰਦਾ, ਦਿੱਲੀ ਆਲੇ ਝੁਢੁਆ ਨੇ ਪਾਰਲਮੈਂਟ ਚ ਭੇਜਤਾ।
@jasssandhu4163
@jasssandhu4163 5 жыл бұрын
Haha sahi gall a vr
@sadsongpunjabi6187
@sadsongpunjabi6187 5 жыл бұрын
Hahahaha sehi gal A hahah
@baljitsingh-yf8iy
@baljitsingh-yf8iy 3 жыл бұрын
Punjab wala ne khehra bahgt singh varge bheje ini vadi kurbani si bibi khalra si oona nu vota nhi payian
@manuarora4849
@manuarora4849 3 жыл бұрын
Hahaha shi gal aa
@bennysingh1885
@bennysingh1885 5 жыл бұрын
Attitude is very bad for Hans Raj Hans I feel first time reporter is right..🙏
@user-wi4vk3qv9l
@user-wi4vk3qv9l 5 жыл бұрын
Because he is fakir not fukr........eeer
@sukhsingh1354
@sukhsingh1354 3 жыл бұрын
O kanjra ਜਿੱਤਣ ਵਾਸਤੇ ਮੋਦੀ ਨੂੰ ਕਿੰਨੇ ਪੈਸੇ ਦਿੱਤੇ c ?
@HARMAN_ONE_SOLDIER
@HARMAN_ONE_SOLDIER 3 жыл бұрын
ਮੇਰੇ ਦੇਸ਼ ਦਾ ਦੁਰਭਾਗਿਆ ਹੈ ਕਿ ਇੱਦਾ ਦੇ ਲੋਕ ਇਸਨੂੰ ਚਲਾ ਰਹੇ ਨੇ 😭
@amanpreet980
@amanpreet980 5 жыл бұрын
Good job mandip bs ehna nu eda e ena past yaad krona ....tahi ehna da asli chehra bhr ayu🙌🙌👌👍👍
@amanpreet980
@amanpreet980 5 жыл бұрын
@@inderjeet-3597 hlooo jini v okatt hai asli a fake nai aa asi ....tenu kyo mircha lgdia pyia ...thade jihe ghtia lok hunde aa jhde eda de ledra da sath dinde aa bakwas krda ....nale phla na kudi nl gll krn di akal sekh
@abhaydishayerischepyardida1191
@abhaydishayerischepyardida1191 5 жыл бұрын
@@amanpreet980 bilkul shi
@gurdevmatharoo7595
@gurdevmatharoo7595 5 жыл бұрын
Maha pursh aakh reya va....hun fer hans bau tu fer aaj toh baad Guru granth sahib ji te Allaha di jagah modi nu hi raab maan lita fer.....fuddu bnda
@gurdevmatharoo7595
@gurdevmatharoo7595 5 жыл бұрын
Ek din tera ve waqt maada aau.....odhan vekh de aa ki tenu tera Raab modi kive bchanda va
@gurdevmatharoo7595
@gurdevmatharoo7595 5 жыл бұрын
Be aqal
@nssingh19
@nssingh19 5 жыл бұрын
Good job Mandeep, Hans totaly illiterate man
@jaspreetdhillon506
@jaspreetdhillon506 3 жыл бұрын
ਇਹ ਜਿੱਤਿਆ ਕਿਥੋਂ ਆ ਲੋਕੋ ਯਾਰ ਬੰਦਾ ਤਾਂ ਦੇਖ ਲਿਆ ਕਰੋ ਕਿੰਨਾ ਹੰਕਾਰ ਆ ਏਸ ਬੰਦੇ ਵਿੱਚ ਬੋਲਣ ਦੀ ਵੀ ਅਕਲ ਨਹੀ
@InderThe
@InderThe 7 ай бұрын
You Either Die a Hero or Live Long Enough to See Yourself Become the Villain
@canadianpunjabi9186
@canadianpunjabi9186 5 жыл бұрын
Bro well done Hansraj has nothing to say people's . He is a foolish person.
@gazgaz6737
@gazgaz6737 5 жыл бұрын
ਨਰਿੰਦਰ ਬਾਈ ਮੋਦੀ ਸਾਹੀਬ 😂🤣😂 ਜੁੱਤੀ ਚੱਟ ਕਾਂ ਰਾਜ ਕਾਂ ਕਾਂ ।
@surinderpal9680
@surinderpal9680 3 жыл бұрын
ਕੰਜਰਾ ਦੀ ਓਮਰ ਦੀ ਕੋਈ ਹਦ ਨਹੀਂ ਕਿਉਂਕਿ ਕੰਜਰ ਆ ਸਾਲਾ ਆਪਣੇ ਆਪ ਨੂ ਫਕੀਰ ਦਸਦਾ ਫੁਕਰਾ ਨਹੀਂ ਕਹਿੰਦਾ ਫਕੀਰ ਕਹਿੰਦਾ
@pappugrewal9019
@pappugrewal9019 Ай бұрын
ਹੁਣ ਫਰੀਦਕੋਟ ਕਿਸਾਨ ਮੌਜ ਈ ਕਰਾ ਰਹੇਆ ਦੇਖੋ ਕਿੰਨਾਂ ਹੰਕਾਰੀ ਬੰਦਾ ਇਹ
@nicedeol2294
@nicedeol2294 5 жыл бұрын
Hai sala ishq di umar da Salya mr gya ehne saal shukr kr kite tukka lg gya mama faqeeri da
@gilgilsab4536
@gilgilsab4536 5 жыл бұрын
Jija m9hre aa gya jr nhi hunde aa na
@lakhvirsinghbughipura1285
@lakhvirsinghbughipura1285 5 жыл бұрын
ਆਪਣੀ ਕੌਮ ਲਈ ਕਿ ਕੀਤਾ ਪੰਜਾਬ ਵਿੱਚ
@ashwinpaul6414
@ashwinpaul6414 5 жыл бұрын
ਪਹਿਲਾ ਕਹਿੰਦਾ ਮੈਂ ਓਦੋ ਨਿਆਣਾ ਸੀ ਅੱਜ ਕਹੀ ਜਾਂਦਾ ਮੇਰੀ ਉਮਰ ਬਹੋਤ ਆ
@mrtigerzsingh
@mrtigerzsingh 5 жыл бұрын
wah 22 good aa ans
@ravijit9
@ravijit9 3 жыл бұрын
👍🏼😁
@dilrajpreet4410
@dilrajpreet4410 3 жыл бұрын
😂😂😂
@purewal9138
@purewal9138 3 жыл бұрын
ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਕਤੀੜਾ ਨੂੰ ਪਦਮ ਵਿਭੂਸ਼ਣ ਕੌਣ ਦਿੰਦਾ ਹੈ ਮੋਦੀ ਨੂੰ ਮਹਾਂਪੁਰਸ਼ ਦੱਸ ਰਿਹਾ। ਇਸ ਕੰਜ਼ਰ ਨੂੰ ਪੁੱਛੋ ਮਹਾਂਪੁਰਸ਼ ਕੌਂਣ ਹੁੰਂਦੇ ਨੇ।ਦੇਖ ਲਿਆ ਵੀਰੋ ਆਪਣੇ ਆਪ ਹੀ ਕਹਿ ਗਿਆ ਕੇ ਅਸੀਂ ਸਫਾਇਆ ਕਰਤਾ। ਤੇਰੇ ਅੱਧੇ ਵਾਲ ਚੜ ਗਏ ਜਿਹੜੇ ਬਾਕੀ ਨੇ ਜੁੱਤੀਆਂ ਮਾਰ ਕੇ ਤੇਰਾ ਸਿਰ ਏਦਾਂ ਕਰ ਦੇਣਾ ਜਿਵੇਂ ਭੱਸੀ ਮਿੱਟੀ ਤੇ ਸੁਹਾਗਾ ਫਿਰਦਾ
@DaljitSingh-vt9qe
@DaljitSingh-vt9qe 2 ай бұрын
Good reporting veere
@MurgikhanaTv
@MurgikhanaTv 5 жыл бұрын
ਇਹ ਪਹਿਲਾਂ ਤੋਂ ਹੀ ਹੰਕਾਰੀ ਸੀ। ਪਤਾ ਨੀ ਰਾਜ ਗਾਇਕ ਕੀਨੇ ਬਣਾ ਦਿੱਤਾ। Respect for brave journalism
@manjeetbedi26
@manjeetbedi26 5 жыл бұрын
A sala rahat fathe agge dher ho giya isnu aive keh re NE lok Raj gayak
@751sandeepsingh
@751sandeepsingh 5 жыл бұрын
Reports is well educated but i was fan of hans raj hans but today I lost all respect...
@palwindersingh0555
@palwindersingh0555 5 жыл бұрын
Sahi aa bai singer bohat vadiya si but kiti katri khoo ch paa ti.
@7pathania
@7pathania Ай бұрын
Ohhhh yaar manjeet singh..tu bnda boht dangerous hai bhai 😂😂😂
@s.p5055
@s.p5055 Ай бұрын
ਲਖ ਲਾਨਤ ਏਕ ਸ਼ਰੀਫ ਪਾਤਰਕਾਰ ਨਾਲ ਹੰਕਾਰ ਵਿਚ ਗਲ ਕਰ ਰੇਹਿ
@puneetjoshi7757
@puneetjoshi7757 5 жыл бұрын
These leaders are not elected by public but by EVM.
@satwinderkaur8222
@satwinderkaur8222 5 жыл бұрын
Agree
@abhishekparida666
@abhishekparida666 5 жыл бұрын
Ekdam sahi bola bhai
@sahilghaman2222
@sahilghaman2222 3 жыл бұрын
Real bro..
@punjaab1001
@punjaab1001 3 жыл бұрын
shi bilkul
@RK1984
@RK1984 5 жыл бұрын
He lost all his respect just for a MP pension. Shame on this so called Hans Raj
@varinderjitcheema6222
@varinderjitcheema6222 5 жыл бұрын
RK 1984 u r absolutely Right
@yuvrajmander
@yuvrajmander 3 жыл бұрын
Mauj aa fakira di...Mauj aa😂😂😂😂 Sara kuch samjhva ge tainu specially....hai sala pagal insan😂😂😂
@SurinderSingh-wd4ni
@SurinderSingh-wd4ni 3 жыл бұрын
ਬਜੁਰਗ ਗਾਉਣ ਵਾਲਿਆਂ ਨੂੰ ਕੰਜ਼ਰ ਕਹਿੰਦੇ ਹੁੰਦੇ ਸੀ ਪਰ ਇਹ ਬਾਦ ਵਿੱਚ ਬਣਿਆ ਕੰਜ਼ਰ mp ਬਣਨ ਤੋਂ ਬਾਅਦ
@harryharry699
@harryharry699 5 жыл бұрын
Tu fakir nahi please not use fakir words
@abhaydishayerischepyardida1191
@abhaydishayerischepyardida1191 5 жыл бұрын
bilkul shi. jive da tome ove da saale bhase bna lende ne
@primereel456
@primereel456 5 жыл бұрын
Fakir vdiaaan gadian ch nhi ghumde. 🙏aenu dekh lo
@sunnybrisbanesingh8076
@sunnybrisbanesingh8076 5 жыл бұрын
Eh fakir 20 saal pehlan audi ch ghoomda c
@SLAVEOFAKAAL-PURAKH
@SLAVEOFAKAAL-PURAKH 5 жыл бұрын
ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਓਹ ਹੰਸ ਰਾਜ ਦੱਲੇ ਵਰਗੇ ਕਰਕੇ
@Ravindersingh-xk3os
@Ravindersingh-xk3os 5 жыл бұрын
👌🏻👌🏻
@user-tn3xz1rd5d
@user-tn3xz1rd5d 3 жыл бұрын
ਦੰਦ ਕੱਢੀ ਜਾਂਦਾ ਅਗਲੀ ਵਾਰ ਬੀਜੇਪੀ ਵਾਲੇ ਵੀ ਬੇਵਕੂਫ ਹੀ ਹੋਣਗੇ ਅਗਰ ਇਸਨੂੰ ਸੀਟ ਦਿੱਤੀ ।
@rajindersinghffgghh2021
@rajindersinghffgghh2021 3 жыл бұрын
ਹੁਣ ਤੂੰ ਮੋਦੀ ਦਾ ਮੁਹਰਲਾ ਬਣ ਗਿਆ
@cloudnineepic
@cloudnineepic 5 жыл бұрын
That's called a reporter 💪 Fearless n brave 👏👏 Well done mandeep Singh 💃👌👌👌
@grewal7992
@grewal7992 5 жыл бұрын
Reporter ne vdia interview kiti . Hansraj saala fuddu
@J.s83761
@J.s83761 5 жыл бұрын
Maha fuddu
@Bahadurshergil1965
@Bahadurshergil1965 3 жыл бұрын
ਜਿਹੜੇ ਕੁੱਤੇ ਨੂੰ ਹੱਡੀ ਦਾ ਸਵਾਦ ਪੈ ਗਿਆ ਛੱਡ ਸਕਦੈ ਕਿਤੇ
@ManpreetSingh-jb2qq
@ManpreetSingh-jb2qq 3 жыл бұрын
i don't know on which bases our citizens elects this type of knowledgeless prsn . he said standing in election is ' ' mauj fakiran di' reflects he is not aware of meaning of election or become a politician
@singhripanrandhawa2943
@singhripanrandhawa2943 5 жыл бұрын
Good questioning by Reporter I really Appreciate to brave Reporter 👍👍
@pashwindersingh6709
@pashwindersingh6709 5 жыл бұрын
Salute to The reporter. 👍
@mambagaming6560
@mambagaming6560 3 жыл бұрын
Moj aa fakira di...😂😂😂😂😂😂😂😂
@jhotekutt7590
@jhotekutt7590 3 жыл бұрын
Sirraaaa o 22 patrakara 👌🏻👍🙏🤘💪🏼🏹🐎
@manpinder28
@manpinder28 5 жыл бұрын
Hats off to this journalist. You handled him with ease. Boht agge jayenga veer. Keep it up the great work!! Love from the US 🇺🇸 & Canada 🇨🇦
@SatnamSingh-nx8gy
@SatnamSingh-nx8gy 4 жыл бұрын
ਪਤਰਕਾਰ ਨਿਰਾ ਸੋਨਾ ਦੈਨਿਕ ਸਵੇਰਾ ਦੀ ਕਿਸਮਤ ਵਦੀਅਾ ਜਿਨਾ ਨੂੰ ਇਹੋ ਜਿਹਾ ਪਤਰਕਾਰ ਮਿਲਿਅਾ
@JasbirSingh-bi6sh
@JasbirSingh-bi6sh 3 жыл бұрын
jatta att krati oye hahahaha bondu bnatta enu
@daljitatwal3667
@daljitatwal3667 2 жыл бұрын
Hans Raj Hans left Totally SPEECHLESS! **But well done REPORTER 💕
@SurinderSingh-lo4il
@SurinderSingh-lo4il 3 жыл бұрын
ਜੇ ਮੌਜ ਏ ਤਾਂ ਫਿਰ ਖੜੀ ਦੁਬਾਰਾ ਵੋਟਾਂ ਚ,ਦੇਖੀ ਕਿਵੇ ਸਿਰ ਚ ਜੁਤੀਆਂ ਪੈਦੀਆਂ,ਫਿਰ ਕਹੀ ਮੌਜ ਏ ਫਕੀਰਾਂ ਦੀ,😜😆😆😆😆😆😂😂😂😂😂😂😂😂😂😂😂😂😂😂
@worldwidejass
@worldwidejass 5 жыл бұрын
I like that journalist 😂 good job bro.
@CanadianVisaServicess
@CanadianVisaServicess 5 жыл бұрын
True journalist respect ...keep going bro
@jinder582
@jinder582 3 жыл бұрын
Jonda rah pattarkar saab interview da swaad ageya....👍👍👍✌✌✌
@satpalbabbar9211
@satpalbabbar9211 2 жыл бұрын
ਲੋਕਾ ਨੇ ਤੈਨੂੰ ਚੁਣਿਆ ਹੈ ਤੇ ਇਹ ਸਵਾਲ ਵੀ ਲੋਕਾ ਦੇ ਹੀ ਆ ਕੋਈ ਪੱਖ ਵੀ ਨਹੀਂ ਲਿਆ ਪਤਰਕਾਰ ਨੇ ਕਿਸੇ ਦਾ ਸਾਰੇ ਸਵਾਲ ਜਾਇਜ ਆ,ਤੇ ਤੂੰ ਜਵਾਬ ਦੇ ਅਕਲ ਹੈਨੀ ਤੈਨੂੰ ਗੱਲ ਕਰਨ ਦੀ,
@parveshkumar6641
@parveshkumar6641 5 жыл бұрын
Reporter nu 💯 no Good job brother
@ramandeep-iu7tc
@ramandeep-iu7tc 5 жыл бұрын
ਨਜ਼ਾਰਾ ਬੜਾ ਆ ਕਮੈਂਟ ਪੜੵਨ ਤੋਂ ਪਹਿਲਾਂ video dekh lo Fer comments di att laggi aa oh v parho Salute for this Reporter baai End kraa ti
@jotjandu1327
@jotjandu1327 5 жыл бұрын
😅😅😅👌
@garmalsingh4181
@garmalsingh4181 3 жыл бұрын
Es KOHTE NU MP BNA KE KE SOCHEYA PUBLIC NE ES KOHTE NE KALE DAND KADE JANE HAN PESE CAHE KOE BUND MARLE NALE KAHE JANDA SAB KHUB SAMJ GEA NALE KAHE JANDA SAMJH TO PEHLA HE KE DSSDEA EHE SAREAAM PARTYEA DE TALWE CHATDA FERDA REHA HUN TAK
@harjinderghoman3232
@harjinderghoman3232 3 жыл бұрын
ਹੰਸ ਰਾਜ ਹੰਸ ਵਧੀਆ ਲੀਡਰ ਭਾਂਵੇਂ ਨਾ ਹੋਣ ਪਰ ਇਨਸਾਨ ਬਹੁਤ ਵਧੀਆ ਹਨ ਗਰੀਬਾਂ ਦੇ ਹੀਰੋ
@navjotkaur936
@navjotkaur936 3 жыл бұрын
Well done great interview I'm really appreciate to brave journalist Very good questions & negative thoughts moaj aa 😂 Ishq di umr... Samj jao public di respect karo. hun edmier modi nu sapp song gea. kissan union
@rockyrai7314
@rockyrai7314 5 жыл бұрын
He is a CROW not HANS.
@MrSingh-rx5pg
@MrSingh-rx5pg 5 жыл бұрын
🤣🤣🤣🤣🤣🤣🤣🤣🤣
@angrejmomi791
@angrejmomi791 5 жыл бұрын
😂😂😂😂😂😂😂😂
@1yearclean173
@1yearclean173 5 жыл бұрын
22 teri journalism 👌🏽 👌🏽
@BaljinderSingh-gr9ck
@BaljinderSingh-gr9ck 2 жыл бұрын
ਦੂਜੀ ਵਾਰ ਫਿਰ ਦੋਰਾ ਪੈ ਗਿਆ, ਪਹਿਲਾ ਤਾ ਬਾਦਲਾ ਨੇ ਵਾਜਾ ਮਾਰਨ ਲਾ ਤਾ ਸੀ।
@paramjeetkaur2462
@paramjeetkaur2462 3 жыл бұрын
ਜਿਹੜੇ ਇਨਸਾਨ ਨੂੰ ਗੁੱਸਾ ਆ ਜਾਵੇ ਉਹ ਝੂਠਾ ਇਨਸਾਨ ਹੁੰਦਾ ਹੈ ।
@saraosarao1429
@saraosarao1429 5 жыл бұрын
ਬਹੁਤ ਵਧਿਆ ਮੰਜੀ ਠੋਕੀ ਆ
@tejidriver8630
@tejidriver8630 5 жыл бұрын
bhai aa hans raj hankaari banda
@jaswindersingh7643
@jaswindersingh7643 5 жыл бұрын
ਹਿੱਲ ਗਿਆ 🤣🤣
@davindersingh110
@davindersingh110 2 жыл бұрын
ਪੱਤਰਕਾਰ ਵੀਰ ਦੇ ਸੰਜਮ ਨੂੰ ਸਲਾਮ। ਬਹੁਤ ਵਧੀਆ ਮਨਦੀਪ ਜੀ।
@gtbieltsinstitutebargarima5820
@gtbieltsinstitutebargarima5820 3 жыл бұрын
ਪੱਤਰਕਾਰ ਸਾਹਿਬ ਜੀ ਤੁਸੀਂ ਸਿਰਾ ਲਾ ਦਿਤਾ ....ਰਾਜ ਗਾਇਕ ਨਹੀਂ ਇਹ ਘਟੀਆ ਕਿਸਮ ਜੋ ਬਾਬਾ ਸਾਹਿਬ ਦਾ ਨਾਮ ਲੈਕੇ ਕੌਮ ਨੂੰ ਬਦਨਾਮ ਕਰ ਰਿਹਾ
@vijaykumarmdk6431
@vijaykumarmdk6431 5 жыл бұрын
ਅਸਲੀ ਰੂਪ ਦੇ ਦਰਸ਼ਨ ਕਰਵਾ ਦਿੱਤੇ ਵੀਰ ਜੀ ਤੁਸੀਂ , ਅਸੀਂ ਪੰਜਾਬੀ ਲੋਕ ਇਸ ਸਿਆਸਤਦਾਨ ਨੂੰ ਐਵੇਂ ਫਕੀਰ ਸਮਝਦੇ ਰਹੇ ।
@sameersood3010070087
@sameersood3010070087 5 жыл бұрын
Big Thumbs Up to this Dude. All I can say is He got balls, He shook this Raju Hans guy lol
@S.SINGH.UK.0044
@S.SINGH.UK.0044 3 жыл бұрын
ਤੁਸੀਂ ਜਵਾਬ ਦੇਣ ਤੋਂ ਭੱਜ ਰਹੇ ਹੋ ਏਸ ਵਿਚ ਕੋਈ ਸ਼ੱਕ ਨਹੀਂ, ਕਿਸਾਨਾਂ ਨਾਲ ਨਹੀਂ ਤੁਸੀਂ ਮੋਦੀ ਨਾਲ ਹੋ ਏਸ ਵਿਚ ਵੀ ਕੋਈ ਸ਼ੱਕ ਨਹੀਂ, ਏਹੋ ਜਿਹੀ ਉਮੀਦ ਤੁਹਾਡੇ ਤੋਂ ਨਹੀਂ ਸੀ, ਲੋਕੀ ਤੁਹਾਡੇ ਵਿਰੋਧ ਚ ਕਮੈਂਟ ਕਰ ਰਹੇ ਨੇ ,ਉਹ ਬਿਲਕੁਲ ਸਹੀ ਨੇ
@amritsinghrajput7999
@amritsinghrajput7999 3 жыл бұрын
Munde di 1 lakh tankhaa krvdo, danik savera wallo
3 wheeler new bike fitting
00:19
Ruhul Shorts
Рет қаралды 43 МЛН
How to bring sweets anywhere 😋🍰🍫
00:32
TooTool
Рет қаралды 53 МЛН
DELETE TOXICITY = 5 LEGENDARY STARR DROPS!
02:20
Brawl Stars
Рет қаралды 19 МЛН
3 wheeler new bike fitting
00:19
Ruhul Shorts
Рет қаралды 43 МЛН