Рет қаралды 97,072
ਫ਼ਕਰਾਂ ਦੀ ਚਰਜ ਕਥਾ ਭਾਗ 2 ਕਵੀਸਰੀ ਗਿਆਨੀ ਗੁਰਨਾਮ ਸਿੰਘ ਬਰਾੜ
ਇਹ ਇਤਿਹਾਸ ਕਵੀਸਰੀ ਦੇ ਬਾਬਾ ਬੋਹੜ ਗਿਆਨੀ ਗੁਰਨਾਮ ਸਿੰਘ ਬਰਾੜ ਹੁਰਾ ਦੀ ਕਲਮ ਦੁਆਰਾ ਲਿਖਿਆ ਤੇ ਗਾਇਆ ਗਿਆ ਆ
ਪੁਰਾਣੇ ਬਜੁਰਗਾ ਤੋਂ ਵੀ ਸੁਣਦੇ ਰਹੇ ਆ ਕਿਮੇਂ ਲੋਪੋਂ ਨੂੰ ਪੀਰਾਂ ਪੁਰੀ
ਹੋਣ ਦਾ ਮਾਣ ਹਾਸਲ ਹੋਇਆ ਇਸ ਪਿੰਡ ਲੋਪੋਂ ਦੇ ਵਿਚ ਅਨੇਕਾਂ ਸੰਤ ਮਹਾਪੁਰਸ ਹੋਏ ਨੇ ਇਹ ਪਿੰਡ ਕਿਸੇ ਟਾਇਮ ਅਲੋਪ ਹੋਇਆ ਪਿੰਡ
ਸੀ ਇਥੇ ਸੰਤ ਮਿੱਤ ਸਿੰਘ ਜੀ ਹੋਏ ਨੇ ਇਹਨਾਂ ਤੋਂ ਪਹਿਲਾਂ ਵੀ ਬਹੁਤ ਸੰਤ ਮਹਾਪੁਰਖ ਹੋਏ ਨੇ ਸੁਆਮੀ ਸੰਤ ਮਿੱਤ ਸਿੰਘ ਜੀ ਨੇ ਕਿਮੇਂ ਉਹ ਰੱਬ ਦੇ ਰੰਗਾਂ ਵਿਚ ਰਹਿਣ ਵਾਲੇ ਅਲਮਸਤ ਫਕੀਰ ਸੀ ਲੋਪੋਂ ਪਿੰਡ ਵਿਚ ਅਨਾਜ
ਬਹੁਤ ਘੱਟ ਹੁੰਦਾਂ ਸੀ ਤਾਂ ਇਹ ਅਲਮਸਤ ਫਕੀਰ ਦਾਣਿਆ ਦਾ ਸਿਟਾ
ਦਿਦੇ ਹੋਏ ਕਹਿਦੇ ਸੀ ਇਹ ਲੋਪੋਂ ਪੁਰੀਏ ਤੈਨੂੰ ਅੰਨ ਦਾਤੀ ਬਣਾ ਦਿਤਾ
ਤਾਂ ਇਸ ਨਗਰ ਵਿਚ ਉਸ ਟਾਇਮ ਲੰਗਰਾਂ ਦੇ ਖੁਲੇਂ ਲੰਗਰ ਲਾ ਦਿਤੇ ਜੋ
ਅੱਜ ਵੀ ਨਿਰਵਿਗਨ ਚੱਲ ਰਹੇ ਹਨ ਜੋ ਲੋੜਵੰਦ ਅੱਜ ਛੱਕ ਰਹੇ ਹਨ
ਉਸ ਤੋ ਬਾਦ ਸੁਆਮੀ ਸੰਤ ਦਰਬਾਰਾ ਸਿੰਘ ਜੀ ਇਸ ਅਸਥਾਨ ਤੇ ਆਏ
ਤੇ ਸੁਆਮੀ ਦਰਬਾਰਾ ਸਿੰਘ ਜੀ ਲੋਪੋਂ ਦੇ ਨਾਮ ਨਾਲ ਜਾਣੇ ਗਏ ਜਿਨਾਂ
ਨੇ ਅਨੇਕਾਂ ਗੁਰੂ ਘਰਾਂ ਦੀਆਂ ਸੇਵਾਵਾਂ ਕਰਵਾਈਆਂ ਛੜਕਾ ਦੇ ਪਿੰਡਾ
ਵਿਚ ਜਾਲ ਵਿਛਾਏ ਅੱਜ ਇਹ ਸੰਸਥਾਵਾਂ ਸੇਵਾ ਕਰ ਰਹੀਆਂ ਹਨ ।
ਗਿਆਨੀ ਗੁਰਨਾਮ ਸਿੰਘ ਬਰਾੜ ਦੁਆਰਾ ਰਚਿਤ ਇਹ ਕਵੀਸਰੀ
ਤੁਹਾਡੇ ਸਨਮੁੱਖ ਕਰ ਰਹੇਂ ਹਾਂ ਧੰਨਵਾਦ ਸਹਿਤ ਤੁਹਾਡਾ ਸਾਜਨ ਲੋਪੋਂ