Faridkot ਸੀਟ ‘ਤੇ ਕਿਵੇਂ Bhai Sarabjit Singh Khalsa ਹੁਣਾਂ ਦੀ ਲਹਿਰ ? | Pro Punjab Tv

  Рет қаралды 65,861

Pro Punjab Tv

Pro Punjab Tv

Ай бұрын

ਜੇ ਫਰੀਦਕੋਟ ਤੋਂ ਜਿੱਤ ਕੇ ਪਾਰਲੀਮੈਂਟ ਪਹੁੰਚਿਆ ਤਾਂ ਰਾਹੁਲ ਗਾਂਧੀ ਮੂਹਰੇ ਸ਼ਹੀਦ ਬੇਅੰਤ ਸਿੰਘ ਦਾ ਪੁੱਤ ਕਿਹੜੀ ਮਿਸਾਲ ਕਰੂਗਾ ਕਾਇਮ ? ਫਰੀਦਕੋਟ ਸੀਟ ‘ਤੇ ਕਿਵੇਂ ਬਣੀ ਭਾਈ ਸਰਬਜੀਤ ਸਿੰਘ ਹੁਣਾਂ ਦੀ ਲਹਿਰ ? ਫਰੀਦਕੋਟ ਲੋਕ ਸਭਾ ਸੀਟ ਤੋਂ Bhai Sarabjit Singh ਨਾਲ ਖਾਲ ਗੱਲ-ਬਾਤ
#BhaiSarabjeetSingh #RahulGandhi #Faridkot #ShaheedBeantSingh #Parliament #LokSabha #Election2024 #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 435
@user-ql7ou6mu6h
@user-ql7ou6mu6h 28 күн бұрын
ਹਵਾ ਜਿੱਧਰ ਨੂੰ ਚੱਲ ਪਏ ਤਾਂ ਕਿਸੇ ਦੇ ਰੋਕਿਆ ਨਹੀਂ ਰੁਕਦੀ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@NirmalSingh-bz3si
@NirmalSingh-bz3si 28 күн бұрын
ਕਿਡੇ ਮਹਾਨ ਸ਼ਹੀਦ ਦਾ ਮੁੰਡਾ ਯਾਰ ਹੈਲਪ ਕਰੋ ਪੰਜਾਬੀਓ??ਜਿੰਦਾਬਾਦ
@user-wf2po5cz5w
@user-wf2po5cz5w 25 күн бұрын
ਤੇ ਤੂੰ ਕੀ ਹੈਲਪ ਕਰੇਂਗਾ ਦੱਸ ?
@hasratsingh-ix4si
@hasratsingh-ix4si 25 күн бұрын
Jehne Indra Gandhi nu marea si ohda daddy hai eh
@JagroopSingh-no7xy
@JagroopSingh-no7xy 22 күн бұрын
@@user-wf2po5cz5wਅਸੀ ਕਰ ਚੁਕੇ ਹਾਂ ਇਹ ਸਾਡਾ ਕੋਮੀ ਹੀਰੋ ਹੈ
@junglemyschool
@junglemyschool 28 күн бұрын
ਕਿੰਨੀ ਕਿਸਮਤ ਵਾਲੇ ਹਨ ਉਹ ਲੋਕ ਜਿਨਾਂ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਦਰਸ਼ਨ ਹੋ ਰਹੇ ਹਨ। ਇਹਨਾਂ ਦੇ ਪਰਿਵਾਰ ਦੀ ਜੋ ਕੌਮ ਨੂੰ ਦੇਣ ਹੈ ਉਸ ਦੇ ਅੱਗੇ ਵੋਟ ਤਾਂ ਕੁਝ ਵੀ ਨਹੀਂ। ਅਸੀਂ ਅਨੰਦਪੁਰ ਵਾਸੀ ਫਰੀਦਕੋਟ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਨੂੰ ਜਿਤਾ ਦਿਓ।
@ParminderSingh-nd2vr
@ParminderSingh-nd2vr 28 күн бұрын
❤❤❤❤❤❤❤
@junglemyschool
@junglemyschool 28 күн бұрын
@SachSingh-kg1bw
@SachSingh-kg1bw 28 күн бұрын
Hnji bilkul jrur jita Deva ge❤❤
@junglemyschool
@junglemyschool 28 күн бұрын
ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਰੱਖੇ
@KabalSingh-mi3et
@KabalSingh-mi3et 28 күн бұрын
WAHEGURU ji 🙏🙏
@SurinderpalsinghSandhu
@SurinderpalsinghSandhu 28 күн бұрын
ਵੀਰ ਸਰਬਜੀਤ ਸਿੰਘ ਜੀ ਨੂੰ ਵੋਟਾਂ ਪਾ ਕੇ ਜਿਤਾਓ ਜੀ ਸਿਖ ਸਂਂਗਰਸ ਦੀ ਚੜਦੀਕਲਾ ਹੋਵੇ ਜੀ
@YadwinderSinghBrar.
@YadwinderSinghBrar. 28 күн бұрын
ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਵੋਟਾਂ ਪਾ ਕੇ ਆਪਣਾ ਫਰਜ਼ ਨਿਭਾਉ ਜੀ
@amanwander431
@amanwander431 28 күн бұрын
Vote for jharu
@YadwinderSinghBrar.
@YadwinderSinghBrar. 28 күн бұрын
ਬਾਈ ਜੀ ਤੁਹਾਡੀ ਮਰਜੀ ਹੈ ਕਿ ਵੋਟ ਕਿਸ ਨੂੰ ਪਾਉਣੀ ਆ ਪਰ ਇਸ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਆ ਇਸ ਵਾਰ ਇਸ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ ਜੀ
@tajbirsingh7440
@tajbirsingh7440 28 күн бұрын
​@@amanwander431vote for Bhai saab
@thehunterking8711
@thehunterking8711 28 күн бұрын
Sahi Hai ✅️
@nimanayaar4126
@nimanayaar4126 28 күн бұрын
ਪਹਿਲਾ ਕੀ ਕੀਤਾ ਝਾੜੂ ਨੇ ​@@amanwander431
@GurjeetSingh-kg9mr
@GurjeetSingh-kg9mr 28 күн бұрын
ਭਾਈ ਬੈਅੰਤ ਸਿੰਘ ਜੀ ਦੀ ਸ਼ਹਾਦਤ ਨੂੰ ਜਾਇਆਂ ਨਾਂ ਜਾਣ ਦਿਉ, ਫਰੀਦਕੋਟ ਵਾਲਿਉ ਤੁਹਾਨੂੰ ਸਿੱਖ ਹੋਣ ਦਾ ਵਾਸਤਾ,
@swaranjitsingh3666
@swaranjitsingh3666 28 күн бұрын
ਇਥੇ ਸਾਡਾ ਯੋਧਾ ਵੀਰ ਸਰਬਜੀਤ ਸਿਘ ਜਿਤੂ
@thehunterking8711
@thehunterking8711 28 күн бұрын
ਸਰਬਜੀਤ ਸਿੰਘ ਖ਼ਾਲਸਾ ਬਹੁਤ ਪਿਆਰੇ, ਭੋਲੇ-ਭਾਲੇ ਅਤੇ ਚੰਗੇ ਇੰਨਸਾਨ ਹਨ ਦਿਲੋਂ ਸਲੂਟ ਆ ਇੰਨਾਂ ਨੂੰ, ਏਸ ਵਾਰ ਸਾਡੇ ਪੰਜਾਬੀ ਲੋਕ ਸਿੱਖੀ ਲਈ ਬਟਨ ਦਬਾਓ ਜੀ
@SukhdeepSingh-vf4qq
@SukhdeepSingh-vf4qq 28 күн бұрын
ਕੌਮ ਦੇ ਹੀਰੇ ਭਾਈ ਬੇਅੰਤ ਸਿੰਘ ਜੀ,ਭਾਈ ਸਤਵੰਤ ਸਿੰਘ ਜੀ,ਭਾਈ ਕੇਹਰ ਸਿੰਘ ਜੀ।।ਭਾਈ ਸਰਬਜੀਤ ਸਿੰਘ ਨੂੰ ਰਿਕਾਰਡ ਤੋੜ ਵੋਟਾਂ ਪਾ ਕੇ ਜਿੱਤਾਂ ਦਿਉ।।੍
@SachSingh-kg1bw
@SachSingh-kg1bw 28 күн бұрын
❤❤
@KabalSingh-mi3et
@KabalSingh-mi3et 28 күн бұрын
WAHEGURU JI 🙏🙏
@harshpreetkaur5560
@harshpreetkaur5560 28 күн бұрын
ਫ਼ਰੀਦਕੋਟ ਵਾਲੀਆਂ ਲੋਕਾ ਨੂੰ ਬੇਨਤੀ ਹੈ ਕੇ ਭਾਈ ਸਾਹਿਬ ਨੂੰ ਵੋਟਾਂ ਪਾਉਣ
@lakhvirsingh7622
@lakhvirsingh7622 28 күн бұрын
ਬਾਈ ਬਾਬਾ ਫਰੀਦ ਜੀ ਦੀ ਧਰਤੀ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਜ਼ਿਲ੍ਹਾ ਫ਼ਰੀਦਕੋਟ ਨੇ
@user-rf3bm1zi7d
@user-rf3bm1zi7d 28 күн бұрын
ਬਾਈ ਜੀ ਅਸੀਂ ਇਟਲੀ ਤੋਂ ਫਰੀਦਕੋਟ ਦੇ ਲੋਕਾਂ ਦੇ ਚਰਨਾਂ ਬੇਨਤੀ ਕਰਦਾ ਹਾਂ ਕਿ ਸਰਬਜੀਤ ਸਿੰਘ ਨੂੰ ਵੋਟਾਂ ਪਾਉ ਇਹ ਸਾਡੀ ਕੌਮ ਦੇ ਹੀਰੇ ਨੇ ਇਹਨਾਂ ਨੂੰ ਆਪਾਂ ਐਮ ਪੀ ਬਣਾ ਕੇ ਵੀ ਇਹਨਾਂ ਦੀ ਦੇਣ ਨੀ ਦੇ ਸਕਦੇ ਇਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ
@vickysingh-vt4te
@vickysingh-vt4te 28 күн бұрын
❤❤❤
@SukhwinderSinghDhaliwal-sj1gg
@SukhwinderSinghDhaliwal-sj1gg 28 күн бұрын
Bai pava ga vote
@SachSingh-kg1bw
@SachSingh-kg1bw 28 күн бұрын
Hnji pura pariwar Singh Saab de nal ha❤❤
@KhushdeepSingh-ct4yo
@KhushdeepSingh-ct4yo 28 күн бұрын
Asi v nal aa g
@kuldeepbrar3757
@kuldeepbrar3757 17 күн бұрын
Bai sarbjit Singh ji no vote pa diti
@vikramjitsingh8086
@vikramjitsingh8086 28 күн бұрын
ਕੀਤੇ ਮੇਹਣਾ ਨਾ ਲੇ ਲਿਓ ਫਰੀਦਕੋਟ ਵਾਲਿਓ ਸੀਰ ਝੁਕਾ ਕੇ ਤੋਹਾਡੇ ਅਰਦਾਸ ਹੈ ਬੇਅੰਤ ਸਿੰਘ ਦੀ ਸ਼ਹੀਦੀ ਦਾ ਮੁੱਲ ਪਾ ਦਿਓ
@user-wf2po5cz5w
@user-wf2po5cz5w 25 күн бұрын
ਇਹ ਮੁੱਲ ਐ ਸ਼ਹੀਦੀ ਦਾ? ਇਸ ਲਈ ਕੁਰਬਾਨੀ ਦਿੱਤੀ ਸੀ ਭਾਈ ਬੇਅੰਤ ਸਿੰਘ ਨੇ ਬੀ ਮੇਰੇ ਮੁੰਡੇ ਨੂੰ ਐਮ ਪੀ ਬਣਾਇਓ ?
@rajasandhu1340
@rajasandhu1340 28 күн бұрын
ਸਰਦਾਰ ਬੇਅੰਤ ਸਿੰਘ ਦਾ ਵਾਸਤਾ ਜੇ ਵੀਰੋ, ਭਾਈ ਸਰਬਜੀਤ ਸਿੰਘ ਨੂੰ ਜਿਤਾ ਦਿਓ , ਫਰੀਦਕੋਟ ਵਾਲੇ ਵੀਰੋ ਤੇ ਭੈਣ ਜੀਓ। ਬਹੁਤ ਹੀ ਵੱਡੀ ਕੁਰਬਾਨੀ ਆ ਸਰਦਾਰ ਬੇਅੰਤ ਸਿੰਘ ਜੀ ਦੀ।
@AmandeepSingh-bu4wn
@AmandeepSingh-bu4wn 28 күн бұрын
ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ
@harmanSingh-me9oy
@harmanSingh-me9oy 28 күн бұрын
ਭਾਈ ਸਰਬਜੀਤ ਸਿੰਘ ਜੀ ਨੂੰ ਫ਼ਰੀਦਕੋਟ ਜ਼ਿਲ੍ਹੇ ਵਾਲਿਓ ਵੱਧ ਚੜ ਕੇ ਵੋਟਾਂ ਪਾਓ
@rakkarrakkar2981
@rakkarrakkar2981 28 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਖਾਲਿਸਤਾਨ, ਭਾਈ ਸਰਬਜੀਤ ਸਿੰਘ ਜ਼ਿੰਦਾਬਾਦ ਸੱਚ ਦੀ ਜਿੱਤ howe waheguru ❤
@user-jv2vg5iq7n
@user-jv2vg5iq7n 28 күн бұрын
ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਤੁਹਾਨੂੰ ਫਰੀਦਕੋਟ ਵਾਲਿਊ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਭੇਜਿਉ ਧੰਨਵਾਦ
@GurjeetSingh-kg9mr
@GurjeetSingh-kg9mr 28 күн бұрын
ਭਾਈ ਬੈਅੰਤ ਸਿੰਘ ਜੀ ਦੀ ਸ਼ਹਾਦਤ ਦਾ ਤੁਹਾਨੂੰ ਵਾਸਤਾ ਉਨ੍ਹਾਂ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਜੀ ਨੂੰ ਵੋਟ ਪਾਉਣੀ ਉਨ੍ਹਾਂ ਦੀ ਜਿੱਤ ਆਪਣੇ ਖ਼ਾਲਸਾ ਪੰਥ ਦੀ ਜਿੱਤ ਹੋਵੇਗੀ
@user-wf2po5cz5w
@user-wf2po5cz5w 25 күн бұрын
ਤੂੰ ਮਾਇਆ ਦੀ ਸੇਵਾ ਬੋਲ ਕਿੰਨੀ ਕਰੇਂਗਾ?
@gurwinderchahal5859
@gurwinderchahal5859 25 күн бұрын
Tabar bata maya milo
@user-wf2po5cz5w
@user-wf2po5cz5w 25 күн бұрын
ਵੋਟਾਂ ਭਲਾਂ ਦੀ ਇਸਨੂੰ ਪਾ ਦਿਓ। ਪਰ ਇਹ ਬੰਦਾ ਬੀਜੇਪੀ ਨੇ ਖੜਾ ਕੀਤਾ ਨੀ ਲਗਦਾ ? ਕਿਉਂਕਿ ਸੋਚੋ ਇਹ ਬੰਦਾ ਕਿਸ ਦੇ ਵੋਟ ਬੈਂਕ ਵਿੱਚ ਸੱਨ੍ਹ ਲਾਊਂਗਾ।
@user-wf2po5cz5w
@user-wf2po5cz5w 25 күн бұрын
@@gurwinderchahal5859 ਲੱਕੜ ਸਿਰਿਆ ਸਾਲਿਆਂ ਕਿਹੜੇ ਸਕੂਲ ਪੜ੍ਹਿਆਂ? ਕੇ ਸਾ+ਲਿ਼ਆ ਨਗ ਹੀ ਐਂ ?
@user-wf2po5cz5w
@user-wf2po5cz5w 25 күн бұрын
@@gurwinderchahal5859 ਲੱਕੜ ਸਿਰਿਆ ਸਾਲਿਆਂ ਕਿਹੜੇ ਸਕੂਲ ਪੜ੍ਹਿਆਂ? ਕੇ ਸਾ+ਲਿ਼ਆ ਨਗ ਹੀ ਐਂ ?
@SachSingh-kg1bw
@SachSingh-kg1bw 28 күн бұрын
ਭਾਈ ਸਰਬਜੀਤ ਸਿੰਘ ਜੀ ਖਾਲਸਾ ਬੇਸ਼ੱਕ ਕੋਈ ਕੰਮ ਨਾ ਕਰ ਸਕਣ ਫਿਰ ਵੀ ਇਕ ਵਾਰ ਤਾਂ ਇਹਨਾ ਨੂੰ MP ਜ਼ਰੂਰ ਬਣਾ ਕੇ ਦਿੱਲੀ ਭੇਜਣਾ ਚਾਹੀਦਾ , ਏਨਾ ਤਾ ਆਪਾ ਕਰ ਹੀ ਸਕਦੇ ਹਾਂ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਬਦਲੇ , vote for Bhai Sarbjeet singh ji khalsa❤❤
@humanitypeace1080
@humanitypeace1080 28 күн бұрын
ਰੰਘਰੇਟੇ ਗੁਰੂ ਕੇ ਬੇਟੇ ਵੀਰੋ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਵੀਰ ਨੂੰ ਪ੍ਰਣਾਮ ਇਨ੍ਹਾਂ ਦੇ ਪਿਤਾ ਭਾਈ ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ।
@santokhsinghthind7441
@santokhsinghthind7441 28 күн бұрын
ਕਿਸਾਨ ਮਜ਼ਦੂਰ ਜਵਾਨ ਏਕਤਾ ਜਿੰਦਾਬਾਦ ਸਮੁੱਚੀ ਮਨੁੱਖਤਾ ਦੀ ਸਾਂਝ ਜਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਨੂੰ ਅੰਮ੍ਰਿਤਪਾਲ ਸਿੰਘ ਜੀ ਲੱਖੇ ਸਿਧਾਣੇ ਕੰਵਲਜੀਤ ਸਿੰਘ ਬਰਾੜ ਲੁਧਿਆਣਾ ਹਕ ਸਚ ਨੂੰ ਜਿਤਾਈਏ ਜੀ ਪੰਜਾਬ ਦੇਸ਼ ਨੂੰ ਮਨੁੱਖਤਾ ਨੂੰ ਬਚਾਓ
@sonukaler6900
@sonukaler6900 28 күн бұрын
🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇
@JagjitSingh-uz4dv
@JagjitSingh-uz4dv 28 күн бұрын
ਜਿਨਾਂ ਜ਼ਮੀਰ ਜਾਗਦੀ ਉਹ ਪੰਥ ਨਾਲ ਚੱਲੋ 🙏🙏
@ekampreetsinghdhaliwal8780
@ekampreetsinghdhaliwal8780 28 күн бұрын
Bai Sarbjeet Singh jindabad
@gurjantgill1508
@gurjantgill1508 28 күн бұрын
ਸਤਿਨਾਮ ਵਾਹਿਗੁਰੂ ਜੀ ❤️🙏
@sukhwindersingh1525
@sukhwindersingh1525 28 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurjeetsingh5877
@gurjeetsingh5877 28 күн бұрын
ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾਉ,,,
@LoveHayer-oj4rw
@LoveHayer-oj4rw 28 күн бұрын
Faridkot to mere priwar di vote khalsa g nu
@rakkarrakkar2981
@rakkarrakkar2981 28 күн бұрын
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ 💯 ਜਿੱਤ paaki aa waheguru ਜੀ ਦੀ ਕਿਰਪਾ nal
@HarnishKaurKandhola
@HarnishKaurKandhola 28 күн бұрын
Waheguru ji
@user-wf2po5cz5w
@user-wf2po5cz5w 25 күн бұрын
ਬੱਸ ਤੂੰ ਹੁਣ ਮਾਇਆ ਭੇਜ ਬਾਕੀ ਕੰਮ ਤਾਂ ਵਾਹਿਗੁਰੂ ਨੇ ਹੀ ਕਰਨਾ ਹੈ।
@user-wf2po5cz5w
@user-wf2po5cz5w 25 күн бұрын
ਜੇ ਪੰਜਾਬ ਆਜ਼ਾਦ ਮੁਲਕ ਬਣ ਗਿਆ ਤਾਂ ਭਾਰਤ ਸਰਕਾਰ ਨੇ ਹਿਮਾਚਲ ਤੇ ਦੇ ਐਂਡ ਕੇ ਪਾਣੀ ਪਿੱਛੋਂ ਹੀ ਮੋੜ ਲੈਣਾ ।
@gurwinderchahal5859
@gurwinderchahal5859 25 күн бұрын
Maya ta chakar ch tabar bachna ta dsooo
@user-wf2po5cz5w
@user-wf2po5cz5w 25 күн бұрын
@@gurwinderchahal5859 ਭੋਂ+ਸ+ੜੀ ਦਿਆ ਅਣਪੜ੍ਹਾ ਇਹ ਬੰਦਾ ਪੱਕਾ ਬੀਜੇਪੀ ਨੇ ਖੜਾ ਕੀਤੈ ਤਾਂ ਕਿ ਕੱਟਰ ਸਿੱਖ ਜਾਂ ਵੱਖਵਾਦੀ ਸੋਚ ਵਾਲੀ ਵੋਟ ਬਾਈਫਰਕੇਟ ਹੋ ਜਾਵੇ ਤੇ ਬਾਕੀ ਦਲਿਤ, ਵੱਖਵਾਦੀਆਂ ਦੇ ਖਿਲਾਫ ਵਾਲੀ ਤੇ ਸਾਰੀ ਹਿੰਦੂ ਵੋਟ ਕਿਸ ਨੂੰ ਪਵੇਗੀ ? ਜੇ ਸਕੂਲ ਜਾ ਕੇ ਪੜ੍ਹਾਈ ਕਰਦਾ ਰਿਹਾ ਹੈਂ ਤਾਂ ਤੇਰੇ ਸਮਝ ਆ ਜਾਣੀ ਐ ਜੇ ਸਕੂਲੋਂ ਦੌੜਦਾ ਰਿਹਾ ਹੈ ਤਾਂ ਫਿਰ ਮੁਸਕਲ ਐ । ਫਿਰ ਮੇਰੇ ਸ਼ਬਦ ਵਾਪਸ ਕਰ ਦੇਈਂ।
@jorawersingh216
@jorawersingh216 28 күн бұрын
ਵਾਹਿਗੁਰੂ ਜੀ ਜਿੱਤ ਪਕੀ ਵੀਰ
@gurwindersinghbalu6530
@gurwindersinghbalu6530 28 күн бұрын
Bhai sarbjit Singh ji jindaaabaaaaaadddd 😢
@vickysingh-vt4te
@vickysingh-vt4te 28 күн бұрын
Bhai sarabjit Singh khalsa jindabad 🦁🦁
@PANJAB-nx8gy
@PANJAB-nx8gy 28 күн бұрын
ਬਾਈ ਫਰੀਦਕੋਟ ਆਲੇਊ ਫੁੱਲ ਸਪੋਟ ਕਰੋ 🙏🙏🙏
@dilrajwarval8290
@dilrajwarval8290 28 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@dlrajkhakh4140
@dlrajkhakh4140 28 күн бұрын
ਹੁਣ ਸਾਰੀ ਡੋਰ ਫਰੀਦਕੋਂਟ, ਬਠਿੰਡਾਂ ਤੇ ਖਡੂੰਰ ਸਾਹਿਬ ਵਾਲਿਆ ਦੇ ਹੱਥ ਆ
@OrganicContents
@OrganicContents 28 күн бұрын
Ludhiane waleya de hath v aa
@tajbirsingh7440
@tajbirsingh7440 28 күн бұрын
​@@OrganicContentshnji phaji
@sattibains4818
@sattibains4818 28 күн бұрын
Bhai Sarabjit Singh Khalsa nu vote pao ji 🙏
@bahadursingh5888
@bahadursingh5888 28 күн бұрын
Sarbjit Singh khalsa jindabad
@harindergrewal535
@harindergrewal535 28 күн бұрын
*SarbjitSinghZindabad*
@AngrejSingh-pc8xj
@AngrejSingh-pc8xj 28 күн бұрын
ਸ਼ਹੀਦ ਭਾਈ ਬੇਅੰਤ ਸਿੰਘ ਉਹਨਾਂ ਦਾ ਸਪੁੱਤਰ ਸਰਬਜੀਤ ਸਿੰਘ ਜੀ ਇਹ ਅਕਾਲ ਪੁਰਖ ਦੀ ਅਰਦਾਸ ਬੇਨਤੀ ਕਰਦਾ ਜਿਹੜੇ ਇਹ ਸੱਚੇ ਚੈਨਲ ਸੇਖੀ ਦੀ ਗੱਲ ਕਰਨ ਵਾਲੇ ਚੈਨਲ ਪਰਮੇਸ਼ਰ ਮਹਾਰਾਜ ਇਹਨਾਂ ਦੇ ਚੜਦੀ ਕਲਾ ਬਖਸ਼ਿਸ਼ ਕਰਨ
@sukhrajbhullar466
@sukhrajbhullar466 28 күн бұрын
ਵਾਹਿਗੁਰੂ 1
@Daske.WaleSahi
@Daske.WaleSahi 28 күн бұрын
ਫਰੀਦਕੋਟ ਵਾਲੇ ਵੀਰੋ ਭੈਣੋ ਬਜ਼ੁਰਗੋ ਭਾਈ ਸਰਬਜੀਤ ਸਿੰਘ ਦੀ ਫੁੱਲ ਸਪੋਰਟ ਕਰੋ ਵੋਟਾਂ ਵਾਲੀ ਹਨੇਰੀ ਲਿਆ ਦਿਓ
@singhhundalpt
@singhhundalpt 28 күн бұрын
🙏🏻ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਬੇਅੰਤ ਸਿੰਘ ਜੀ ਜਿੰਨਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀ ਉਹਨਾ ਦੇ ਪੁੱਤਰ ਚੋਣ ਮੈਦਾਨ ਵਿੱਚ ਹਨ ਫਰੀਦਕੋਟ ਤੋਂ ਉਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੋ।🙏🏻
@fatehsingh6688
@fatehsingh6688 28 күн бұрын
ਮੇਹਰ ਕਰੋ ਕਿਰਪਾ ਕਰੋ ਵਾਹਿਗੁਰੂ ਜੀ
@user-ih7ib4vo9v
@user-ih7ib4vo9v 28 күн бұрын
Bhai sahib ji nu vote paoo veer ji 🙏
@helloaviation97
@helloaviation97 28 күн бұрын
Bhai Sarbjit Singh jindabad❤️❤️❤️❤️❤️🐆🐆🐆👌👌👌👌👌🎠🎠🎠🙏🎠🌺🌺🌺🌷🌷⭐️😄🐭🐭💐🌹🌹💄💄💄
@goldyjaituwala6418
@goldyjaituwala6418 28 күн бұрын
ਬਾਈ ਜੀ ਮੇ ਜੈਤੋ ਤੋ ਹੈ ਸਾਡੇ ਘਰ ਦੀਆ ਵੋਟਾਂ ਤੂਹਾਡੇ ਨਾਮ ਨੇ। ਜਵਾਂ ਗੀਰੇ ਹੋਏ ਲੋਕ ਹੋਵਣ ਗੇ ਜੇਹੜੇ ਲੋਕ ਤੂਹਾਨੂੰ ਆਪਣੀ ਵੋਟ ਤੱਕ ਨੀ ਦੇ ਸਕਦੇ
@SachSingh-kg1bw
@SachSingh-kg1bw 28 күн бұрын
Shi a g❤❤
@SachSingh-kg1bw
@SachSingh-kg1bw 28 күн бұрын
Asi v pava ge vote Sarbjeet singh ji nu❤❤
@gurdeepsingh1126
@gurdeepsingh1126 28 күн бұрын
ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ੇ. ਤੇ ਕੌਮ ਦੇ ਹੀਰੇ ਸਿੱਖਾਂ ਦਾ ਸਾਥ ਦੇਣ ਦਾ ਬਲ ਬਖਸ਼ੇ
@KhushdeepSingh-ct4yo
@KhushdeepSingh-ct4yo 28 күн бұрын
Asi v vot pava ge rorikapura tu
@bhau8tq8st9z
@bhau8tq8st9z 28 күн бұрын
Bhai sarbjit singh ji khalsa jindabad ji ❤️🙏
@inderveerbrar
@inderveerbrar 28 күн бұрын
❤❤ waheguru ji
@Singhsingh-vh7hw
@Singhsingh-vh7hw 28 күн бұрын
Bhai saab zindabad
@narindergill1483
@narindergill1483 28 күн бұрын
ਜਿਹੜਾ ਆਪਣੇ ਆਪ ਨੂੰ ਸਿੱਖ ਮੰਨਦਾ ਉਹ ਭਾਈ ਸਾਹਿਬ ਨੂੰ ਵੋਟ ਪਾਉ ਹੁਣ ਵਾਰੀ ਆਪਣੀ ਹੈ ਕੁਝ ਕਰਜੇ ਦਾ ਭਾਰ ਘੱਟ ਕਰਨ ਦਾ
@user-nl3sc8ps7d
@user-nl3sc8ps7d 28 күн бұрын
ਬਹੁਤ ਵਧੀਆ ਵਿਚਾਰ ਬਾਈ ਸਹਿਬ
@bhau8tq8st9z
@bhau8tq8st9z 28 күн бұрын
Bhai sab ji khalsa jindabad ji ❤️
@afew2840
@afew2840 28 күн бұрын
WAHEGURU JI MEHAR KARNA
@majorsingh1285
@majorsingh1285 28 күн бұрын
ਵੀਰ ਸਰਬਜੀਤ ਸਿੰਘ ੳਸ ਦੇ ਪੁੱਤਰ ਨੇ ਜਿਸ ਨੇ ਕੋਮ ਦੀ ਢਿਹੀ ਪਾਈ ਪੱਗ ਦੁਆਰਾ ਸਿਰ ਤੈ ਰੱਖੀ ਸੀ , ਇਹਨਾਂ ਯੋਧੀਆ ਨੂੰ ਸਲਾਮ
@AmandeepKaur-nl8dm
@AmandeepKaur-nl8dm 28 күн бұрын
ਸਾਡੇ ਅੰਮ੍ਰਿਤਸਰ ਵਿੱਚ ਵੀ ਕੋਈ ਸਿੰਘ ਆਏ😊
@gursewaksingh4863
@gursewaksingh4863 28 күн бұрын
Amritpal Singh shandran Shaheed d parivaar aa te vote ch khade aa Chon Nishan ਬਾਲਟੀ
@simranarora97803
@simranarora97803 28 күн бұрын
​@@gursewaksingh4863veer ji Amritsar ch iman Singh Ji ne ..Mann sahib de beta ji .. Amritsar toh
@AmandeepKaur-nl8dm
@AmandeepKaur-nl8dm 27 күн бұрын
@@gursewaksingh4863 thank you
@FreefireMax-fp9hr
@FreefireMax-fp9hr 28 күн бұрын
ਪੰਜਾਬ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਰਬਜੀਤ ਸਿੰਘ ਜੀ ਨੂੰ ਵੋਟ ਪਾ ਕੇ ਜਤਾਉ
@sukhsingh655
@sukhsingh655 28 күн бұрын
ਲੋਕੋ ਸਾਥ ਦੇਉ ❤ ਫਰੀਦਕੋਟ ਵਾਲਿਓ
@mohansingh5272
@mohansingh5272 28 күн бұрын
Gal Kom Ta Aagi Jitao Veer Nu Sara Milka
@balvirsingh8956
@balvirsingh8956 28 күн бұрын
Satnam wahagrue
@gurjantsingh-rq4cv
@gurjantsingh-rq4cv 28 күн бұрын
ਕੌਮ ਨੂੰ ਹੁਣ ਸੋਚਣਾ ਪੈਣਾ...ਸਮਾਂ ਆਵਾਜ਼ ਦੇ ਰਿਹਾ ਜਰੂਰ ਸਮਝੋ....ਆਉਣ ਵਾਲੀ ਪੀੜੀ ਲਈ ਇਤਿਹਾਸ ਸਿਰਜ ਦਈਏ...ਭਾਈ ਸਾਹਿਬ ਨੂੰ ਬਹੁਤ ਬਹੁਤ ਸਤਿਕਾਰ.🙏🙏🙏
@funnyvideosbyharneet8654
@funnyvideosbyharneet8654 24 күн бұрын
ਸਾਡਾ ਵੋਟ ਖਾਲਸੇ ਨੂੰ
@lovejit4811
@lovejit4811 28 күн бұрын
Sarabjit Singh love you
@VishalRam-bb3co
@VishalRam-bb3co 28 күн бұрын
Supporting bhai sarbjeet khalsa Ji❤❤
@user-em5nl5tx2b
@user-em5nl5tx2b 28 күн бұрын
ਭਾਈ ਸਰਬਜੀਤ ਸਿੰਘ ਜ਼ਿੰਦਾਬਾਦ ।
@balvirdhaliwal1041
@balvirdhaliwal1041 28 күн бұрын
🙏 ਸਤਿਕਾਰਯੋਗ ਫਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਦਾ ਸਾਥ ਦਿਓ। ਧੰਨਵਾਦ 🙏
@sahibjotsingh9217
@sahibjotsingh9217 28 күн бұрын
I am from Jammu full support sarabjeet Singh Khalsa jindabad 👍
@ekamrandhawa5123
@ekamrandhawa5123 28 күн бұрын
Sarabjitsinghmaloya bhai Saab full support💪
@nishanpannu1308
@nishanpannu1308 28 күн бұрын
Waheguru mehr krn
@deepsamra3003
@deepsamra3003 28 күн бұрын
Waheguru g 🙏
@balrajsingh8247
@balrajsingh8247 25 күн бұрын
ਭਾਈ ਸਰਬਜੀਤ ਸਿੰਘ ਜੀ ਜ਼ਿੰਦਾਬਾਦ ❤❤ ਫਰੀਦਕੋਟ ਵਾਲੇਓ ਜਿਤਾ ਦਿਉ ਭਾਈ ਸਰਬਜੀਤ ਸਿੰਘ ਜੀ ਨੂੰ ਠੋਕ ਕੇ ਵੋਟਾਂ ਪਾਉ
@user-jo1pl8md8r
@user-jo1pl8md8r 24 күн бұрын
ਵਾਹਿਗੁਰੂ ਜੀ ਦੀ ਕਲਾਂ ਵਰਤੇਗੀ ਭਾਈ ਸਾਹਿਬ ਦੀ ਜਿੱਤ ਪੱਕੀ ਹੈ
@majorsingh1285
@majorsingh1285 28 күн бұрын
ਸ਼੍ਰੋਮਣੀ ਅਕਾਲੀ ਦੱਲ ਵਾਲੇ ਸਪਸ਼ਟ ਕਰਨ ਕਿ ਸ਼ਹਿਦ ਬੇਅੰਤ ਸਿੰਘ ਦੇ ਪਰਿਵਾਰ ਤੋਂ ਵੱਡਾ ਪੰਥਕ ਕੋਣ ਹੋ ਸਕਦਾ , ਵਲਟੋਹਾ ਸਪਸ਼ਟ ਕਰਨ
@thehunterking8711
@thehunterking8711 28 күн бұрын
ਸਰਬਜੀਤ ਸਿੰਘ ਖ਼ਾਲਸਾ ਦੀ ਜਿੱਤ ਪੱਕੀ ਹੈ ________________________________
@user-ic3pr5xh4e
@user-ic3pr5xh4e 28 күн бұрын
ਹਕ,ਬਣਦਾ ਵੀ,, ਫੇਰ ਤੇ ਨਾ ਸੋਚ ਲਿੳ
@ravithind5005
@ravithind5005 22 күн бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਹੋਵੇਗਾ ਜੀ ਫਰੀਦਕੋਟ ਵਾਸੀਆਂ ਦਾ,ਜੋ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਉਣਗੇ ਜੀ।।
@RanjodhSingh-ue2me
@RanjodhSingh-ue2me 28 күн бұрын
❤🙏🙏🙏🙏🙏🙏
@balwinderkaurbabbu8613
@balwinderkaurbabbu8613 28 күн бұрын
ਬੜਾ ਦੁੱਖ ਹੋਇਆ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਦਾ ਛੋਟੀ ਉਮਰ ਵਿਚ ਬੱਚੇ ਯਤੀਮ ਹੋ ਗਏ ਹੁਣ ਵੋਟਰਾਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਸਾਹਿਬ ਜੀ ਨੂੰ ਜਿਤਾਓ ਅਤੇ ਪਾਰਲੀਮੈਂਟ ਵਿੱਚ ਜਾ ਕੇ ਗੁੰਜਨਣਗੇ
@SahilpreetSingh677
@SahilpreetSingh677 28 күн бұрын
❤❤❤
@pavittarsingh6311
@pavittarsingh6311 28 күн бұрын
ਭਾਈ ਸਾਹਿਬ ਜੀ ਦੀਆ ਗੱਲਾ ਦਿਲ ਚੀਰਦੀ ਨੇ
@kulwantsingh3183
@kulwantsingh3183 28 күн бұрын
ਖਾਲਸਾ ਜੀ ਸਰਦਾਰ ਬੇਅੰਤ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਹੁਣ ਸਰਬਜੀਤ ਸਿੰਘ ਮਲੋਆ ਨੂੰ ਜਤੌਣਾ ਬਹੁਤ ਹੀ ਜ਼ਰੂਰੀ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@navdeepgill6694
@navdeepgill6694 28 күн бұрын
❤❤
@harpreetsinghrandhawa7772
@harpreetsinghrandhawa7772 28 күн бұрын
ਵਾਹਿਗੁਰੂ ਜੀ
@user-ro7cp6ny9t
@user-ro7cp6ny9t 28 күн бұрын
❤❤❤❤❤❤
@pardeepsingh4979
@pardeepsingh4979 28 күн бұрын
Sadiya sariya vota bhai sahib nu
@phumansingh372
@phumansingh372 28 күн бұрын
ਭਾਈ ਸਰਬਜੀਤ ਸਿੰਘ ਕੌਮ ਦਾ ਯੋਧੇ ਨੂੰ ਵੋਟਾਂ ਪਾਓ ਤੇ ਜਿਤਾਓ ਭਾਈ ਫਰੀਦਕੋਟ ਵਾਲਿਓ ਕਲੰਕ ਮੱਥੇ ਤੇ ਨਾ ਲਵਾ ਲਿਓ
@gurlabsinghbrar2829
@gurlabsinghbrar2829 28 күн бұрын
Waheguru ji
@arjinderkaur3603
@arjinderkaur3603 28 күн бұрын
Waheguru ji bhai ji te mehar kro
@gorabhamma1250
@gorabhamma1250 28 күн бұрын
ਭਾਈ ਸਰਬਜੀਤ ਸਿੰਘ ਖਾਲਸਾ ਜਿੱਤੂ
@thehunterking8711
@thehunterking8711 28 күн бұрын
_❤Sarbhjeet Singh Khalsa Zindabad❤_ _❤Kisan-Mzdur Zindabad❤_ _🌱ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ🌱_
@sukhsingh655
@sukhsingh655 28 күн бұрын
ਲੋਕੋ ਸਾਥ ਦੇਉ 🙏🙏
@gurpreetkau-zl2ie
@gurpreetkau-zl2ie 28 күн бұрын
Satnam Sri Waheguru jio
@gulshanattri9833
@gulshanattri9833 27 күн бұрын
ਵਾਹਿਗੁਰੂ ਦੀ ਕਿਰਪਾਂ ਨਾਲ ਜਿੱਤ ਪੱਕੀ ਆਂ🙏🏻
@thehunterking8711
@thehunterking8711 28 күн бұрын
_✨️ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ✨️_ _✨️ਫਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ✨️_ _✨️ਸੰਗਰੂਰ ਤੋਂ ਸ.ਸਿਮਰਨਜੀਤ ਸਿੰਘ ਮਾਨ✨️_ _✨️ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ✨️_ _✨️ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ✨️_ ਅਤੇ ਮਾਨ-ਦਲ ਨੂੰ ਵੋਟ ਅਤੇ ਸਪੋਟ ਕਰੋ ਜੀ _✨️ਕਿਸਾਨ-ਮਜ਼ਦੂਰ ਜ਼ਿੰਦਾਬਾਦ✨️_
@KuldeepSingh-ze9tt
@KuldeepSingh-ze9tt 23 күн бұрын
ਸਾਡੀ ਤਾ ਬੇਨਤੀ ਆ ਜੀ ਫਰੀਦਕੋਟ ਵਾਲਿਆ ਨੂੰ
@jaswindergill973
@jaswindergill973 28 күн бұрын
ਰੱਬ ਮਿਹਰ ਕਰੇ
@ManmeharSingh-lj5uf
@ManmeharSingh-lj5uf 28 күн бұрын
❤good
@shamshersingh-dg5bk
@shamshersingh-dg5bk 28 күн бұрын
Faridkot walya nchar to shd ke singh da sath dwo
@charanjeetsandhu1669
@charanjeetsandhu1669 28 күн бұрын
ਫ਼ਰੀਦਕੋਟ ਵਾਲੇਉ ਸਰਬਜੀਤ ਸਿੰਘ ਦੀ ਮਦਦ ਕਰੋ
@googleuser747
@googleuser747 27 күн бұрын
ਜਿੱਤਾਂ ਦਿਉ ਵੀਰੇ ਨੂੰ ਜੀ।
3 wheeler new bike fitting
00:19
Ruhul Shorts
Рет қаралды 44 МЛН
The day of the sea 🌊 🤣❤️ #demariki
00:22
Demariki
Рет қаралды 53 МЛН
Homemade Professional Spy Trick To Unlock A Phone 🔍
00:55
Crafty Champions
Рет қаралды 51 МЛН
PINK STEERING STEERING CAR
00:31
Levsob
Рет қаралды 21 МЛН
Show with Bhai Sukhwinder Singh | Political | EP 446 | Talk With Rattan
40:18
Show with kamaljit Singh Brar | Political | EP 444 | Talk With Rattan
39:31
3 wheeler new bike fitting
00:19
Ruhul Shorts
Рет қаралды 44 МЛН