Final Match | Shushak Vs Ghaga | Nangal (Moga) Kabaddi Tournament 08 Feb 2022

  Рет қаралды 164,105

Kabaddi365.com

Kabaddi365.com

2 жыл бұрын

🔴[Live] Nangal (Moga) Kabaddi Tournament 08 Feb 2022
Pardeep Taina Instagram : / pardeeptaina
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 55
@karamjitsingh2933
@karamjitsingh2933 2 жыл бұрын
ਬਹੁਤ ਵਧੀਆ ਮੈਚ ਨੇ
@lovelyriarriar9114
@lovelyriarriar9114 2 жыл бұрын
ਬਾਬੇ ਦੀ ਕਿਰਪਾ ਨਾਲ ਗਗਨ ਦਾ ਨਾਮ ਜੱਗੇ ਚਿੱਟੀ ਵਾਗ ਚੱਲਣਾ ਸੱਟ ਫੇਟ ਤੇ ਮਾੜੇ ਬੰਦਿਆ ਤੋ ਬੱਚ ਕਿ ਮਾੜੇ ਬੰਦੇ ਕੋਈ ਹੋਰ ਨੀ ਹੁੰਦਾ ਆਪਣੇ ਵਿੱਚ ਹੀ ਹੁੰਦਾ ਪਛਾਣ ਕਰਨੀ ਪੈਦੀ ਆ
@sukhjinderdhillon8170
@sukhjinderdhillon8170 2 жыл бұрын
ਬਹੁਤ ਵਧੀਆ👍
@vickypuniea2621
@vickypuniea2621 2 жыл бұрын
Shakot team ale chobar sirra kr ge.. Gagan. fula .bhao ghage ala.. Sirra
@kabaddi-kt1if
@kabaddi-kt1if 2 жыл бұрын
ਸਿਰਾ ਕਰਗੇ ਫੁੱਲੇ ਹੁਣੀ ਗਗਨ ਨੇ ਅੱਤ ਕਰਵਾ ਦਿੱਤੀ 👌👌👌
@proxdeepsingh
@proxdeepsingh 2 жыл бұрын
Gagan bhut vadia khedya mehnat kre hor vi vadda star ⭐️ bno
@lakhvindersinghmaan6141
@lakhvindersinghmaan6141 2 жыл бұрын
ਗਗਨ ਆਉਣ ਵਾਲੇ ਸਮੇਂ ਦਾ ਵੱਡਾ ਸਟਾਰ ਬਣ ਸਕਦਾ ਦੇ ਮਿਹਨਤ ਹੋਰ ਕਰਨੀ ਪੈਣੀ ਆ ਮਿਹਨਤ ਕਰਦਾ ਰਹੀ ਛੱਡੇ ਨਾ ਬਹੁਤ ਸੋਹਣੀ ਖੇਡ ਦਾ ਮਾਲਕ ਗਗਨ
@makhankalas660
@makhankalas660 2 жыл бұрын
ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@SandeepSingh-en4fr
@SandeepSingh-en4fr 2 жыл бұрын
Nangal waleyo bai ji siraa krata... Gagan da man sanmaan keeta greeb paryaar chu c 20000 rp 1 horse 1 motercycle best jafi c all the best waheguru kirpa Rakhi gagan veera te.... Warring wale bazigar...
@lonewarrior5568
@lonewarrior5568 2 жыл бұрын
GAGAN surewal, sira banda,Good heart ❤️ Great game, 💪💪 Stay at shakot lions bro your r 🦁🦁🦁🦁🦁
@Sidhudev
@Sidhudev 2 жыл бұрын
ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਪਿੰਡ ਦੀ ਕਮੇਟੀ ਨੇ ਸਮੇਂ ਸਿਰ ਖਤਮ ਹੋਇਆ , ਗਗਨ ਤੇ ਰੀਤੇ ਨੇ ਸਿਰਾ ਕਰਤਾ ...
@hardeepkishanpuria7972
@hardeepkishanpuria7972 2 жыл бұрын
Gagan di ਤੂਤੀ ਬੋਲਣੀ ਆਉਣ ਵਾਲੇ ਟਾਇਮ ਚ💪💪
@makhankalas660
@makhankalas660 2 жыл бұрын
ਵਾਹਿਗੁਰੂ ਜੀ ਗਗਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਸੱਟ ਫੇਟ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@gurmangill6760
@gurmangill6760 Жыл бұрын
Ssss
@harmanbrarvlogs7872
@harmanbrarvlogs7872 2 жыл бұрын
Reeta shushak siraaa🔥🔥
@jagroopsraw
@jagroopsraw 2 жыл бұрын
Gagan baut vadia jaffi
@SatinderSingh1
@SatinderSingh1 2 жыл бұрын
Gagan surewala best 🔥🔥🔥👏👏
@user-vs9we2en8r
@user-vs9we2en8r 2 жыл бұрын
1 number ta kha tusi ga Ghage di team di
@jogasinghsandhu5325
@jogasinghsandhu5325 2 жыл бұрын
ਬਹੁਤ ਵਧੀਆ ਮੈਚ
@Gurcharnmasih-PB30xm
@Gurcharnmasih-PB30xm Жыл бұрын
Gagan surewala Sira
@sukhisidhu9412
@sukhisidhu9412 11 ай бұрын
Gagan sirra baba mehar kre y te
@avtarsingh-qk4gm
@avtarsingh-qk4gm 2 жыл бұрын
ਸੁਖਵੀਰ ਕੋਰੇਵਾਲੇ ਦੀ ਫੋਟੋ ਨਹੀ ਪੋਸਟਰ ਵਿੱਚ ਉਹ ਵੀ ਪਲੇਅਰ ਆ ਸਾਰੇ ਪਲੇਅਰਾ ਦੀ ਫੋਟੋ ਲਾਇਆ ਕਰੋ ਜਿਹੜਾਂ ਤਕੜਾ ਉਸ ਦੀ ਹੀ ਲਾਉਣੇ ਹੋ ਬਹੁਤ ਗਲਤ ਗੱਲ
@avtarsaraosingh2747
@avtarsaraosingh2747 2 жыл бұрын
Reta gagan ta puri team att a
@gurpreetsinghgurpreetsingh354
@gurpreetsinghgurpreetsingh354 2 жыл бұрын
Very nice mach 🙏🙏🙏
@babbubajwa8334
@babbubajwa8334 2 жыл бұрын
Retta sushak wala sirra palyer a saff ked a bay di
@Happysingh-nf1ie
@Happysingh-nf1ie 2 жыл бұрын
Ghaint Match
@bobyck9800
@bobyck9800 2 жыл бұрын
ਰੀਤਾ ਤਾ ਰੀਤਾ
@gurpreetsinghchhina6907
@gurpreetsinghchhina6907 2 жыл бұрын
Gagan ah gya . jagge chiitti di jagah lao lagda
@armaandeepsingh2106
@armaandeepsingh2106 2 жыл бұрын
Gagan 🔥
@lallykularkandare9871
@lallykularkandare9871 2 жыл бұрын
Best mnu gagan lgda bki kismat a
@ardhaliwal4183
@ardhaliwal4183 2 жыл бұрын
Gagan top da jaffi sabit hon vala..aaun vale time ch
@brar3543
@brar3543 2 жыл бұрын
Nyc
@user-vt7nv7eq8o
@user-vt7nv7eq8o 2 жыл бұрын
❤👍🏼👍🏼
@pawanhayer9574
@pawanhayer9574 2 жыл бұрын
Mkl bast
@lovesandhu9580
@lovesandhu9580 Жыл бұрын
J Phoole nu hold vala number miliya Ta motorcycle phoole da c
@yudhveersingh9773
@yudhveersingh9773 2 жыл бұрын
Gagan gagan
@karanbaraich2300
@karanbaraich2300 2 жыл бұрын
👍
@amandeepgill5370
@amandeepgill5370 2 жыл бұрын
ਸੂਸਕ ਵਾਲਿਆਂ ਨੁੰ ਪਹਿਲਾ ਨੰਬਰ ਗਲਤ ਦਿੱਤਾ
@chahal2970
@chahal2970 2 жыл бұрын
Yellow nikar wala jwak aa yrr
@jashankhokhar9666
@jashankhokhar9666 2 жыл бұрын
🚜🚜🚜
@inderchahal5609
@inderchahal5609 2 жыл бұрын
Gurwinder ghana je hawa na kre ta wadia player bn skda, pr ajkl hawa bhut krn lg pya
@polyplexcarporation2250
@polyplexcarporation2250 2 жыл бұрын
ghange di team preassure ched di aw
@parmjitsingh3820
@parmjitsingh3820 Жыл бұрын
Nambar jaan to piare nhi sehat da khiaal kro veer
@polyplexcarporation2250
@polyplexcarporation2250 2 жыл бұрын
aw gll ni samaj laggi k j tan shooshak jitdi hoi tan hold no wali raid ni pwani, j hardi hoi fer graund ch reho
@sharnharike5205
@sharnharike5205 2 жыл бұрын
ghange ala oii machea rehnda
@gursewakladdu6303
@gursewakladdu6303 2 жыл бұрын
Commector ਬਿੱਲਾ ਲਲਤੋਂ ਯਾਰ 🤣🤣🤣
@rajveersaini9886
@rajveersaini9886 2 жыл бұрын
Ajj koi new player best aaya
@muhammadmaj5417
@muhammadmaj5417 2 жыл бұрын
Raju kotle wala haiga
@silandersingh4157
@silandersingh4157 2 жыл бұрын
ਰੇਡਰਾ ਦੀ ਅੱਗ ਕੱਢਤੀ ਵੱਡੇ ਕੱਦਾ ਵਾਲਿਆ ਨੇ
@chahal2970
@chahal2970 2 жыл бұрын
Ghange wale jwak lyi firde aa
@polyplexcarporation2250
@polyplexcarporation2250 2 жыл бұрын
ekk passa halka aw
@user-vs9we2en8r
@user-vs9we2en8r 2 жыл бұрын
Glt number dete aa
@polyplexcarporation2250
@polyplexcarporation2250 2 жыл бұрын
soorewalie ikko nu fdi jnda war war
@amandeepgill5370
@amandeepgill5370 2 жыл бұрын
ਫੁਲਾ ਬਹੁਤ ਗਲਤ ਖੇਡਦਾ ਪੈਰ ਦੱਬਦਾ ਸਾਲੇ ਨੇ ਤੋੜ ਦੇਣਾ ਸੀ ਬੰਦਾ ਬਣਕੇ ਖੇਡ ਫੁਲਿਆ ਨਹੀਂ ਤਾਂ ਫੇਰ 😳😳
@polyplexcarporation2250
@polyplexcarporation2250 2 жыл бұрын
bilkul galat a cmeti bina raid pai te ghanga jitda c .
Best Match || Khiranwali v/s Meerpur || Amargarh Kaleran Kabaddi Cup
30:05
Kabaddi 123 kabaddi 123
Рет қаралды 171 М.
Mom's Unique Approach to Teaching Kids Hygiene #shorts
00:16
Fabiosa Stories
Рет қаралды 37 МЛН
Finger Heart - Fancy Refill (Inside Out Animation)
00:30
FASH
Рет қаралды 29 МЛН
Final: Kalyan Sukha v/s Kahri Sahri at Pharwahi (Barnala) Kabaddi Cup
16:46
Kabaddi 123 kabaddi 123
Рет қаралды 8 М.
Final Match Bihla (Barnala) Kabaddi Cup 2022 || Dhanauri Vs Hakam Wala
11:54
UFC Abu Dhabi : Магомедов VS Олексейчук
2:22
Setanta Sports UFC
Рет қаралды 118 М.
Players vs Robot Goalkeeper + Putin🤯🔥
0:19
Best Football Shorts
Рет қаралды 6 МЛН