First partਕਨੇਡਾ ਚ 300 ਕਿੱਲਿਆਂ ਦੀ ਖੇਤੀ ਕਰਦੇ ਹਨ 22 ਜੀ ,ਮਸ਼ੀਨਰੀ ਦੇਖ ਕੇ ਰੂਹ ਖੁਸ਼ ਹੋ ਜੂ

  Рет қаралды 39,126

Shonki Canadian

Shonki Canadian

Ай бұрын

Пікірлер: 32
@jagbrar8141
@jagbrar8141
ਕਨੇਡਾ ਅਤੇ ਅਮਰੀਕਾ ਇੰਡੀਆਂ ਤੌ ਕਈ ਗੁਣਾ ਵੱਡਾ ਏਰੀਆ ਹੈ। ਇਸੇ ਕਰਕੇ ਖੇਤੀ ਵੀ ਵੇਖੋ ਵੱਖਰੀ ਖੇਤੀ ਹੈ। Abbotsford BC ਵਿੱਚ 30 - 40 ਕਿਲੇਆ ਤੇ ਵੀ ਚੰਗਾ ਜੀਵਨ ਨਿਰਭਾਅ ਕਰ ਸਕਦਾ ਹੈ। ਦੁਨੀਆ ਦੀ ਸਭ ਤੋ ਸੋਖੀ ਖੇਤੀ ਅਤੇ ਵਧੀਆ ਮੰਡੀ ਪੰਜਾਬ ਅਤੇ ਹਰਿਆਣਾ ਹਨ। ਮੈ ਵੀ ਅਮਰੀਕਾ ਵਿੱਚ ਕਿਸਾਨ ਹਾ।
@gurpalsingh5609
@gurpalsingh5609
ਚੰਨੀ ਪੁੱਤਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@manindersingh5178
@manindersingh5178
ਚੰਨੀ ਵੀਰਾ 👍👍👍👍good job 👌👌
@CloverGill-we6zj
@CloverGill-we6zj
North india and Pakistan utha pur world akh a veer best weather and soil a❤
@american798
@american798
Sade kol 35 killa c mera father ta chacha ji 2 1981 vich 9 killa sale karke U.S.A gye chale c my father ta chacha ji 2 aikte hi U.S.A America gye c 1987 vich p.r ho gye Matlab green card mil gye 1992 vich 500 acre jameen lye U.S.A vich har year jameen lenda reh 2000 vich total family U.S.A move ho gye ma ta chachi ji babe bapu 2003 vich U.S.A gye is time 4477 acre jameen di kheti karde ha chacha ji ta asi 2 aikte hi rehde ha dairy faram ha bhot vade 2 patrol pump na U.S.A vich
@GSINGH447
@GSINGH447 28 күн бұрын
Very good bro
@rajudaudpur7482
@rajudaudpur7482
Ok ji ok
@inderjit748
@inderjit748
1500 ACRE WALA GORA SADE BETE NAL TRUCK DRIVER AA OH DA SARA PARWAR JOBS KARDA HAI TAA GUJARA CHALDA HAI 300 ACRE NAL TAA TUSI IK PARWAR VE NAHI PALL SAKDE KANAK TORONTO DE NAZDEEK TAA 5 / 6 QUNTAL ACRE TOO JIADA NAHI NIKAL DE JINNE BAI KOL AH SAND NE JIADA RENTAL NE 300 ACRE WALA 300 H P DA TRACTOR NAHI BUY KARDA
@user-wf5xp4wg9c
@user-wf5xp4wg9c
ਰੰਟ ਤੇ ਜ਼ਮੀਨ ਦੀ ਵਾਡੀਉ ਕੀ ਹਿਸਾਬ ਹੈ
@CloverGill-we6zj
@CloverGill-we6zj
Only 5 month farming hundi a canada vich both area vich farming nhi hundi punjab di Rees nhi ma clagary ta bc 2 state vich vakha north India world vich best a weather ta soil india and Pakistan vich
@inderjit748
@inderjit748
SAHI KEH REHA BAI KADAN PON NU KHUSH NAHI GAP JINE MARJI MAR LO
@narindersingh3140
@narindersingh3140
ਭਾਰਤ ਦੇ ਵਿੱਚ ਕਿਸਾਨਾਂ ਨੂੰ ਸਰਕਾਰ ਸਭ ਤੋਂ ਜਿਆਦਾ ਸਹੂਲਤਾਂ ਮਿਲਦੀਆਂ ਪਰ ਫਿਰ ਵੀ ਇਹ ਨਫਰਤ ਨਾਲ ਭਰੇ ਹੋਏ ਨੇ ਜਿਹੜੀ ਸਰਕਾਰ ਇਹਨਾਂ ਨੂੰ ਪਸੰਦ ਨਹੀਂ ਆਉਂਦੀ ਕੋਈ ਬਹਾਨਾ ਬਣਾ ਕੇ ਧਰਨੇ ਲਾ ਕੇ ਸਰਕਾਰਾਂ ਬਦਲਣ ਦੀ ਕੋਸ਼ਿਸ਼ ਕਰਦੇ ਨੇ ਆਹ ਡੱਲੇਵਾਲ ਵਰਗੇ ਪਦੇਰ ਵਰਗੇ ਜਿੰਨਾਂ ਚਿਰ ਇਹਨਾਂ ਨੂੰ ਜੇਲਾਂ ਦੇ ਵਿੱਚ ਬੰਦ ਨਾ ਕੀਤਾ ਇਹਨਾਂ ਨੇ ਲੋਕਾਂ ਦੇ ਮਨਾਂ ਚ ਜਹਿਰ ਘੋਲੀ ਜਾਣਾ
Me: Don't cross there's cars coming
00:16
LOL
Рет қаралды 15 МЛН
He sees meat everywhere 😄🥩
00:11
AngLova
Рет қаралды 12 МЛН
아이스크림으로 체감되는 요즘 물가
00:16
진영민yeongmin
Рет қаралды 54 МЛН
Me: Don't cross there's cars coming
00:16
LOL
Рет қаралды 15 МЛН