Full Interview with Dr. Gurtaran Singh About Prof. Harinder Singh Mehboob

  Рет қаралды 29,550

SikhSiyasat

SikhSiyasat

3 жыл бұрын

Prof. Gurtaran Singh has been a close friend of Prof. Harinder Singh Mehboob. Sikh Siyasat talked to Prof. Gurtaran Singh about work, writings and philosophy of Prof. Harinder Singh Mehboob. The talk was recorded at Village Jhundan on 9 July 2019.
The detailed and lengthy talk has been divided into 25 clips in accordance with subjects and topics discussed by Prof. Gurtaran Singh.
This is combined version of the video, in which all 25 clips are compiled together.

Пікірлер: 162
@RP_Singh29
@RP_Singh29 Жыл бұрын
Dr. Gurtarn ਜੀ ਗਿਆਨ ਦੇ ਸਾਗਰ ਹਨ। ਅਕਾਲ ਪੁਰਖ ਦੀ ਓਹਨਾਂ ਤੇ ਵਿਸ਼ੇਸ਼ ਕਿਰਪਾ ਹੈ। ਏਨੇ ਦਾਨਿਸ਼ਵੰਦ ਹੋਣ ਦੇ ਬਾਵਜੂਦ ਬਹੁਤ ਨਿਮਰ, ਮਿਠਬੋਲੜੇ, ਦਿਆਲੂ ਅਤੇ ਬਹੁਤ ਵਧੀਆ ਇਨਸਾਨ ਹਨ। ਸਿੱਖ ਇਤਿਹਾਸ ਦੇ ਮਹਾਨ ਕੋਸ਼ ਜਾਂ ਕਹਿ ਲਵੋ, ਖ਼ੁਦ ਇੱਕ ਸੰਸਥਾ ਹਨ। ਵਾਹਿਗੁਰੂ ਸਿੱਖ ਕੌਮ ਦੇ ਇਸ ਹੀਰੇ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੇਵਨ।
@kulwindersingh-xf7nu
@kulwindersingh-xf7nu 2 жыл бұрын
ਅੱਜ ਪਹਿਲੀ ਵਾਰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਸੰਗੀਤ ਹੈ। ਜਿਸ ਨੂੰ ਸੰਸਾਰ ਦਾ ਹਰ ਪ੍ਰਾਣੀ ਸਮਝਦਾ ਹੈ।
@virusrobin420
@virusrobin420 3 жыл бұрын
Every sikh should listen to this quality content and should be reading books in everyday life. 🙏🏼 Stay away from myths and connect with real knowledge
@sujasbirsingh
@sujasbirsingh 3 жыл бұрын
ਬਹੁਤ ਹੀ ਸਾਲਾਹਣ ਜੋਗ ਕਾਰਜ ਕੀਤਾ ਜਾ ਰਿਹਾ ਹੈ ਜੀ,🙏🙏 ਮੇਰੇ ਪਿਆਰੇ ਵੀਰਾਂ ਵਲੋਂ । ਸਿੱਖਾਂ ਦੀ ਬਹੁਤ ਵੱਡੀ ਘਾਟ ਰਹੀ ਹੈ ਕਿ ਜ਼ਿਆਦਾ ਤਰ ਸਿੱਖ ਮੈਦਾਨਾਂ ਵਿੱਚ ਤੇਗ਼ ਵਾਗਾਂਦੇ ਰਹੇ, ਅਤੇ ਸਾਡੇ ਵੈਰੀ ਸਾਡਾ ਲਾਸ਼ਾਨੀ ਇਤਿਹਾਸ ਨੂੰ ਮਿਤਿਹਾਸ ਬਣਾ ਕਰ ਲਿਖਦੇ ਰਹੇ । ਸਾਡੇ ਕਈ ਗੂੜੀ ਸਕਸ਼ੀ ਰਹਿਣੀਆਂ ਵੀ ਲੁਪਤ ਹੋ ਗਾਇਆ, ਕਿਸੀ ਗੁਰਦੁਆਰੇ ਤੋਂ ਕੋਈ ਪ੍ਰਸਾਰ ਨਹੀਂ ਹੋਇਆ । ਅੱਜ ਜੋ ਪੜਚੋਲ " ਸੰਵਾਦ ਗਰੁੱਪ " ਰਾਹੀਂ ਆਰੰਭ ਕੀਤੀ ਗਈ ਹੈ ਇਸ ਨਾਲ ਸਾਡੇ ਵਡਮੁੱਲੇ ਰਤਨ, ਜਵਾਹਰਾਤਾਂ ਦੀ ਸੰਭਾਲ ਅਤੇ ਖੋਜ ਹੋਵੇਗੀ । ਸਾਡਾ ਸਾਰਿਆਂ ਦਾ ਫਰਜ਼ ਹੈ ਇਸ ਨੂੰ ਧਿਆਨ ਨਾਲ ਸਮਝੀਏ ਅਤੇ ਬਾਦ ਵਿਚ ਸੰਗਤਾਂ ਤੱਕ share ਕਰੀਏ, ਕੂੜ ਪ੍ਰਬੰਦਾਂ ਹੇਠ ਚੱਲ ਰਹੇ, ਗੁਰਦੁਵਾਰਿਆਂ ਵਿੱਚ ਵੀ ਪ੍ਰੋਜੈਕਟਰ ਸਕ੍ਰੀਨਾ ਤੇ ਚਾਲਾਈਏ, ਗੁਰੂ ਮਹਾਰਾਜ ਦੇ ਦੀਵਾਨ ਲਗਾਈਏ !! ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ ਜੀ
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@user-cp5rh6tp8b
@user-cp5rh6tp8b 3 жыл бұрын
Great tym for my intellectual escapadism... Feeling blessed to hear such soul..🙏🏻
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@amitgill894
@amitgill894 3 жыл бұрын
I just adore this person.. I am from Jhundan village too.. Proud moment!!😇
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@amar99
@amar99 3 жыл бұрын
Eni mahaan. Personality. .diyaan galaan saade warge murkh de dimaag di pakad ton bahr ne Amazing work singh sahib
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@preethar1430
@preethar1430 3 жыл бұрын
Such a profound narrative...I am inspired to read Prof. Puran Singh and Prof. Harinder Singh Mehboob. We all should strive to read these writers who impact not only our intellect but spirit too. Such literature is a company of the enlightened souls who composed it.
@sardarinderjitsingh
@sardarinderjitsingh 2 жыл бұрын
Exactly. Do you know the name of the novel said @40:19? I have been reading Bhai Vir Singh, Bhai Randhir Singh, and as you said I am now inspired to read Prof. Puran Singh and Prof. Harinder Singh.
@jiji9558
@jiji9558 3 жыл бұрын
ਵਾਹਿਗੁਰੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਇਹ ਕੀਮਤੀ ਤੇ ਅਣਮੁੱਲੇ ਡਾ. ਸਾਹਿਬ ਜੀ ਦੇ ਪਿਆਰ ਭਰੇ ਅਹਿਸਾਸ ਸਾਡੇ ਜਿਹੇ ਤੁੱਛ ਨਿਮਾਨਿਆਣਿਆਂ ਨਾਲ਼ ਸਾਂਝੇ ਕੀਤੇ। ਮੇਰੇ ਕੋਲ਼ ਕੋਈ ਸ਼ਬਦ ਨਹੀਂ ਮੈਂ ਨਿਸ਼ਬਦ ਹਾਂ... ਗੁਸਤਾਖ਼ੀ ਮੁਆਫ਼ ਕਰ ਦੇਣੀ ਜੀ। ਦਾਸ ਖ਼ਿਮਾ ਦਾ ਜਾਚਕ ਹੈ। ਰੂਹ ਤੋਂ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@zaildarcheema106
@zaildarcheema106 Жыл бұрын
ਬਹੁਤ ਵਧੀਆ ਵੀਚਾਰ
@surinderpalsandhu6395
@surinderpalsandhu6395 Жыл бұрын
I was Student of Prof.Mehbub
@preetdhindsa77
@preetdhindsa77 3 жыл бұрын
ਹਰਿੰਦਰ ਮਹਿਬੂਬ ਤੇ ਪ੍ਰੋ. ਤਰਨੀ ਦੋਨੋਂ ਗੁਆਂਢ ਪਿੰਡ ਝੂੰਦਾਂ ਦੇ ਦੋ ਅਮੋਲਕ ਹੀਰੇ ਹਨ।
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@jaswantsingh14435
@jaswantsingh14435 Жыл бұрын
ਡਾਕਟਰ ਗੁਰਤਰਨ ਸਿੰਘ ਜੀ ਹੋਰਾਂ ਨੂੰ ਗੁਰੂ ਨੇ ਇਸ ਧਰਤੀ ਤੇ ਭੇਜਿਆ ਹੀ ਇਸ ਲਈ ਹੈ ਕੀ ਜਾਓ ਅਤੇ ਜਾ ਕੇ ਮੇਰੀਆਂ ਬਾਤਾਂ ਮੇਰੇ ਸਿੱਖਾਂ ਨੂੰ ਸੁਣਾਓ ।ਕੀ ਹੁੰਦਾ ਹੈ genious ? ਡਾਕਟਰ ਗੁਰਤਰਨ ਸਿੰਘ ਜੀ ਨੇ ਸਿਰਫ ਅੰਮ੍ਰਿਤ ਉੱਪਰ ਹੀ ਲੱਗਪੱਗ 50 ਘੰਟੇ ਦੇ ਵੀਡੀਓ ਬਣਾਏ ਹਨ। ਇਹਨਾਂ ਦੇ ਸਾਥੀ ਸਰਦਾਰ ਗੁਰਦੀਪ ਸਿੰਘ ਜੀ ਆਪ ਵੀ ਕੋਈ ਵੱਡੀ ਆਤਮਾ ਹਨ ।ਗੁਰੂ ਖੁਦ ਬਖਸ਼ਸ਼ ਕਰਕੇ ਹੀ ਅਜਿਹੇ ਮਹਾਂਪੁਰਖ ਨੂੰ ਇਸ ਧਰਤੀ ਤੇ ਭੇਜਦਾ ਹੈ ।ਡਾਕਟਰ ਸਾਹਿਬ ਆਪ ਜੀ ਸੁਖਮਨੀ ਦੇ ਬ੍ਰਹਮ ਗਿਆਨੀ ਹੋ
@pardeepsinghbains
@pardeepsinghbains 3 жыл бұрын
The Best. Thanks for uploading.
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@pardeepsinghbains
@pardeepsinghbains 3 жыл бұрын
@@AppliedClassics thanks for another video.
@gurjotsingh8589
@gurjotsingh8589 3 жыл бұрын
ਗੱਲ ਬਾਤ ਲਈ ਧੰਨਵਾਦ ਪਰ ਐਡਾ ਲਾਲਾਕੇ ਸਾਰੀ ਗਲਬਾਤ ਦਾ ਸਵਾਦ ਖਰਾਬ ਕਰਤਾ।
@gsmaan21
@gsmaan21 3 жыл бұрын
Bahut khoobsurat jaankaari baba Ji 🙏🏻 ❤️
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@paramjitsandhu4580
@paramjitsandhu4580 2 жыл бұрын
ਬਹੁਤ ਹੀ ਵਧੀਆ ਸਮਝਾਇਆ ਬਹੁਤ ਹੀ ਗਿਆਨ ਮਿਲਿਆਂ🙏🏼🙏🏼🙏🏼🙏🏼
@HarbhajanSingh-ii8ej
@HarbhajanSingh-ii8ej 3 жыл бұрын
bhai sahib ji you are amazing, thank you.waheguru tuhanu chardian kalan,ch rakhe.
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@a1step1
@a1step1 3 жыл бұрын
Very knowledgeable and eye-opener video.
@jaswantsingh14435
@jaswantsingh14435 9 ай бұрын
ਮਹਾਤਮਾ ਜਰਨੈਲ ਸਿੰਘ ਜੀ ਦੇ ਵਕ਼ਤ ਕੇਸਰੀ ਦਸਤਾਰਾਂ ਆਪ ਸਿੱਖ ਨੌਜਵਾਨਾਂ ਨੇ ਬੰਨੀਆਂ ਸ਼ੁਰੂ ਕੀਤੀਆਂ ਪਰ ਜ਼ਲਦੀ ਗਾਇਬ ਵੀ ਹੋ ਗਈਆਂ ਜੋ ਨਹੀਂ ਹੋਣਾ ਚਾਹੀਦਾ ਸੀ।ਵਾਹ ਡਾਕਟਰ ਸਾਹਿਬ
@MSingh-jq5me
@MSingh-jq5me 3 жыл бұрын
Thanks! Was eagerly waiting for it.
@user-cp5rh6tp8b
@user-cp5rh6tp8b 3 жыл бұрын
People who came from west panjab were more intelligent ..their intellectual depth to whom i came across had been so much...
@amitgill894
@amitgill894 3 жыл бұрын
True thing brother
@allaboutlearning1
@allaboutlearning1 3 жыл бұрын
I agree
@allaboutlearning1
@allaboutlearning1 3 жыл бұрын
Are you able to explain me why this happened ? I am asking. Nowadays, i have seen and experienced that the girls from West Punjab have more common sense, compassion etc. .As compare to Eastern Punjab. I am working with Muslim women and they have number of concerns regarding their religion and culture. Even my Assistant manager dress up like her mother although she is bron in Canada.
@ramniksingh7702
@ramniksingh7702 3 жыл бұрын
That is called stereotyping my friend.
@JaspreetSingh-wy9vy
@JaspreetSingh-wy9vy 3 жыл бұрын
@@allaboutlearning1 SSA ji
@AmarjitSinghh-r3o
@AmarjitSinghh-r3o 3 жыл бұрын
ਬਹੁਤ ਹੀ ਵਧੀਆ ਇੰਟਰਵਿਊ 🙏🏻
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@MrNikkamaan
@MrNikkamaan 2 жыл бұрын
Mind blowing har ik gal 100-100 var sunnan de layak a
@panjpaani4025
@panjpaani4025 2 жыл бұрын
ਬਹੁਤ ਵਧੀਆ ਪਿਆਰਿਓ ਬਹੁਤ ਖੂਬ ਆਨੰਦ ਆ ਗਿਆ
@gurjindersinghguri2531
@gurjindersinghguri2531 3 жыл бұрын
Sir very very gratitude bhut long wait kr riha si mai is lecture di thanks Sikh siyasat channal daa
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@MrNikkamaan
@MrNikkamaan 2 жыл бұрын
Wah - wah jeo baba ji charan parnaam 🙏
@hardeepsidhu6651
@hardeepsidhu6651 3 жыл бұрын
Thank you so much for posting full talk
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@dhaliwalharbhajan4104
@dhaliwalharbhajan4104 3 жыл бұрын
Very knowledgeable thanks
@kaursehajpreet2120
@kaursehajpreet2120 3 жыл бұрын
Dhanwaad bht...❤ upload kr lyi..🌸🌸
@JatinderSingh-lw1vf
@JatinderSingh-lw1vf 3 жыл бұрын
Was waiting for the full episode 🙏🏿
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@deepdeep2139
@deepdeep2139 Жыл бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amanpreetsingh2392
@amanpreetsingh2392 3 жыл бұрын
ਸ਼ੁਕਰੀਆ ਜੀ
@gagangill2118
@gagangill2118 2 жыл бұрын
Very good!! Very well explained by Dr. Gurtaran Singh. Awesome!!
@RajSingh-sz6rl
@RajSingh-sz6rl Жыл бұрын
Thanks
@Dilbagsingh-xw7by
@Dilbagsingh-xw7by 3 жыл бұрын
ਬਹੁਤ ਵਧੀਆ ਤਰੀਕਾ ਸਮਝਾਉਣ ਦਾ
@amarindersingh4659
@amarindersingh4659 3 жыл бұрын
Sari poori pa deo ji ..... 🙏👍 es vaaste v bahut bahut dhanwaad
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@jkaur3229
@jkaur3229 Жыл бұрын
So much invaluable knowledge. Will definitely read prose by both writers.
@AshishSingh-ux2em
@AshishSingh-ux2em 2 жыл бұрын
Very beautiful ji... Very beautiful interview....
@khalsaji220
@khalsaji220 3 жыл бұрын
ਬਹੁਤ ਸੋਹਣੀ ਵੀਚਾਰ
@gurpreethans3139
@gurpreethans3139 2 жыл бұрын
ਬਹੁਤ ਵਧਿਆਂ ਜੀ 🙏🙏🙏🙏
@RanjitSingh-1984
@RanjitSingh-1984 3 жыл бұрын
ਬਹੁਤ ਵਧੀਆਂ ਜੀ
@baljitsinghchahal4058
@baljitsinghchahal4058 2 жыл бұрын
ਵਾिਹਗੁਰੂ ... 🙏🙏🙏
@sukhasinghgurudabanda8198
@sukhasinghgurudabanda8198 3 жыл бұрын
Waheguru ji
@raspindersingh3114
@raspindersingh3114 3 жыл бұрын
ਵਾਹਿਗੁਰੂ ਜੀ ਵੀਡੀਓ ਤਾਂ ਫੇਰ ਟੋਟਕੇ ਜੋੜ ਕੇ ਪਾਈ ਗ‌ਈ ਹੈ। ਸਿੱਧੀ ਖੁੱਲੀ ਗੱਲਬਾਤ ਪਾਓ। ਬਿਜਾਲ ਸੱਥ ਨੂੰ ਲਾਭ ਹਾਨੀ ਨੁਕਤੇ ਤੋਂ ਫੇਰ ਵੇਖਲਿਓ।
@theVirsa
@theVirsa 3 жыл бұрын
@Raspinder Singh...stop being judgmental and try to enjoy what is before you. Have the wisdom to appreciate that what has been edited out are the bits that distract from the talk. Perhaps you should go and talk to the good Professor for a recording as per your needs? Waheguru ji ka Khalsa; Waheguru ji ki Fateh.
@raspindersingh3114
@raspindersingh3114 3 жыл бұрын
@@theVirsa ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ। ਵਾਹਿਗੁਰੂ ਜੀ ਤੁਹਾਡੇ ਗੱਲਬਾਤ ਕਰਨ ਦੇ ਅੰਦਾਜ ਚ ਸਿੱਖੀ ਵਾਲੀ ਸੁਰ ਨਹੀ। ਇਹ ਦਰਜੇਬੰਦੀ ਵਾਲੀ ਹੈ ਜਾਂ ਤਾਂ ਦਾਅਵੇਦਾਰੀ ਛੱਡ ਦ‌ਓ। ਜਾਂ ਸੰਗਤ ਨਾਲ ਤਰੀਕੇ ਨਾਲ ਪੇਸ਼ ਆਓ।
@jiji9558
@jiji9558 3 жыл бұрын
Raspinder Singh ਲਵ ਯੂ ਵੀਰ ਜੀ। ਕੰਡੇ ਨੂੰ ਕੰਡਾ ਕਹਿਣ ਦੀ ਇਸ ਹਿੰਮਤ ਦਾ ਤਹਿ ਦਿਲ ਤੋਂ ਸ਼ੁਕਰੀਆ। ਦਾਸ ਨਤਮਸਤਕ ਹੈ ਆਪਣੇ ਸਿੱਖ ਵੀਰ ਦੇ ਇਸ ਕਦਰ ਭਰੇ ਅਹਿਸਾਸਾਂ ਤੇ ਕਦਰਾਂ ਕੀਮਤਾਂ ਦਾ। ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ...
@raspindersingh3114
@raspindersingh3114 3 жыл бұрын
@@jiji9558 ਧੰਨਵਾਦ ਵਾਹਿਗੁਰੂ ਜੀ।
@theVirsa
@theVirsa 3 жыл бұрын
@@raspindersingh3114 Perhaps you understood differently what I have written. I simply responded to your statement "ਬਿਜਾਲ ਸੱਥ ਨੂੰ ਲਾਭ ਹਾਨੀ ਨੁਕਤੇ ਤੋਂ ਫੇਰ ਵੇਖਲਿਓ।" - which was judgmental and also presumptuous about why the current video is in the form that it is. I had met Dr Gurtarn Singh many years back - and even then he was in the habit of going on a tangent and forgetting where he started his statement from. Current video focuses on his genius and not on his idiosyncrasies. I will again state that if you have a different concept for an interview with a genius - you should go and record one.
@GurjantSingh-vb7si
@GurjantSingh-vb7si 3 жыл бұрын
Bhut vadya ji. Peaceful 👏
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@KashmirSingh-vg8rf
@KashmirSingh-vg8rf 3 жыл бұрын
Bhout vadiya je 🙏🙏🙏🙏
@user-hj8yg4ye1d
@user-hj8yg4ye1d 3 жыл бұрын
ਵਾਹਿਗੁਰੂ ਜੀ ਵਾਹਿਗੁਰੂ
@zaildarcheema106
@zaildarcheema106 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@baggasingh6477
@baggasingh6477 3 жыл бұрын
Very beautiful
@lovely87574
@lovely87574 3 жыл бұрын
Bot bot dhanwaad ji
@jiji9558
@jiji9558 3 жыл бұрын
ਜੋ ਇਹਨਾਂ ਅਹਿਸਾਸਾਂ ਦੀ ਕਦਰ ਜਾਣਦੇ ਹਨ ਉਹਨਾਂ ਨੂੰ ਜ਼ਿੰਦਗੀ ਦੇ ਹਰ ਸਾਂਹ ਦੀ ਕੀਮਤ ਦਾ ਪਤਾ ਹੈ। ਆਪ ਦਾ ਵੀ ਧੰਨਵਾਦ ਜੋ ਏਨੀ ਤਰਜੀਹ ਨਾਲ਼ ਸਾਥ ਦੇ ਰਹੇ ਹੋ। ਬਾਕੀ ਸਭ ਤਾਂ ਫ਼ਾਨੀ ਮੁਕਾਮ ਹੈ ਛਿਣ-ਭੰਗੁਰ ਦਾ ਤਮਾਸ਼ਾ ਹੈ ਤੇ ਫਿਰ ਇਹ ਵਿਸਮਾਦ ਹੀ ਸਾਥ ਰਹਿਣਾਂ ਹੈ ਅਨੰਤ ਕਾਲ ਤੱਕ। ਸੋ ਵਿਸਮਾਦੀ ਪੂੰਜੀ ਤੱਕ ਤਰੱਕੀ ਕਰੋ। ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਲਵਲੀ
@khalsaraj7443
@khalsaraj7443 3 жыл бұрын
ਵਾਹਿਗੁਰੂ
@anmolrandhawa5463
@anmolrandhawa5463 3 жыл бұрын
Whaheguru ji
@jimmmyjohn4500
@jimmmyjohn4500 3 жыл бұрын
Mny thx for this best information .... I likes
@cesiumion
@cesiumion 3 жыл бұрын
Ok. You're welcome...
@5aabnews475
@5aabnews475 3 жыл бұрын
ਵਾਕਮਾਲ ਜੀ
@warriorclan543
@warriorclan543 3 жыл бұрын
Baba ji got soo much knowledge 🙏 Or baba ji ajj kal de sikh te sikhi b brahmin mat toh sikhde ne koi hindu Guru Nanak Dev kahe samjh aunda hai lekin eh apne app nu sikh dasan wale b Guru nanak sahab ji magar jaat laa dinde ne jo Guru Nanak Sahib Ji ne bani vch ek tha b nahi lagai maneya hi nahi jaat paat nu Brahmin di banai hai rabb di nahi lekin ena sikha ne ki kar laina jina nu ena b nahi pata ki Guru sahab da name ki hai phle Guru de Name ch hi Galti kar dinde 🙄 sadi kom deserve nahi kardi Guru sahibana ne ki nahi dita sanu je vichar dita te rakhi layi shastar b dita hai lekin afsoos ajj de sikh kol naa te vichar hai naa shastar eh te shastar nu koi bhadakau chez samjhi bethe Delhi ch katleaam di wajah b ahi c sikha kol hatyar hunda koi jurat kar janda jide kol hatyar hoye oh kise nu mare ya nahi lekin khud nahi marda dusra wese hi dar janda nihang singh Delhi gaye ohna kolo kyu darde c kyuki Guru de sache sikh nihang singh hi ne ajj
@akashdeepsinghtatla2590
@akashdeepsinghtatla2590 3 жыл бұрын
ਸ਼ੁਕਰੀਆ ਸਿੱਖ ਸਿਆਸਤ ਦਾ 🙏🏻❤️
@paramjitsandhu4580
@paramjitsandhu4580 2 жыл бұрын
Waheguru ji 🙏🏼🙏🏼
@sirdargurtejsingh9584
@sirdargurtejsingh9584 3 жыл бұрын
ਬੜੇ ਚਿਰਾਂ ਬਾਅਦ ਕੋੲੀ ਸਾਰੀ ਵੀਡੀਓ ਸੁਣੀਂ ਅੈ ॥ ਬੇਨਤੀ ਅੈ ੲੇਹਨਾਂ ਪਿਅਾਰਿਅਾਂ ਦੀ ਕੋੲੀ ਨਾਂ ਕੋੲੀ ਵੀਡੀਓ ਹਰ ਰੋਜ ਪਾਓ ਅਲਗ ਅਲਗ ਵਿਸ਼ਿਅਾਂ ਤੇ ॥
@manindersandhu4900
@manindersandhu4900 3 жыл бұрын
great
@manmeetsinghji
@manmeetsinghji 3 жыл бұрын
Wah!!!
@user-rx6vw3rb7i
@user-rx6vw3rb7i 3 жыл бұрын
1000000% true 🙏
@Relaxing-Meditation_Music.13
@Relaxing-Meditation_Music.13 Жыл бұрын
❤️🙏
@sirdargurtejsingh9584
@sirdargurtejsingh9584 3 жыл бұрын
💝💝💖💖🙏🏻🙏🏻🌻🌻
@happygrewal9733
@happygrewal9733 3 жыл бұрын
ਬਹੁਤ ਧੰਨਵਾਦ ਜੀ ਤੁਹਾਡਾ
@munny1986
@munny1986 Жыл бұрын
Kaum nu eve de heere sikh sambhal k rakhne chahide ne 🙏🙏🙏🙏🙏🙏
@RamandeepKaur-gh7fb
@RamandeepKaur-gh7fb 3 жыл бұрын
🙏🙏
@panjabvibes4
@panjabvibes4 2 жыл бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@bikramjitsingh2464
@bikramjitsingh2464 2 жыл бұрын
Wah mere maaalka mainu mouka milia eho jihia shakashiata nu internet raahi daikhen da ,baakamaaal
@Manpreetsingh-ro2sc
@Manpreetsingh-ro2sc 3 жыл бұрын
Best
@streetmovies1197
@streetmovies1197 3 жыл бұрын
Jio baba ❤️
@sharrysingh6349
@sharrysingh6349 3 жыл бұрын
❤️❤️❤️
@baljitsinghchahal4058
@baljitsinghchahal4058 2 жыл бұрын
🙏🙏🙏
@gursewaksinghrandhawa4011
@gursewaksinghrandhawa4011 3 жыл бұрын
Big thanks veer paramjit singh ji
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@lonelylov
@lonelylov 3 жыл бұрын
Kai sala tu band payi chana di raat tu mitti Saab karda hoyia ..Dil dia gehrayia tu thanbad karda apni niki jahi soch wicho aap Saab nu salam pejda haan ..
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@infamousjatt9324
@infamousjatt9324 2 жыл бұрын
Full interview upload kro pls 🙏🙏🙏🙏
@tajinderkaur8492
@tajinderkaur8492 3 жыл бұрын
ਪੰਜ ਪਿਆਰੇ ਵੀ ਇਸ ਸੰਧਰਬ ਦਾ ਹਿੱਸਾ ਹੈ। ਗੁਰਮੁਖ ।
@jagdeepkaur5039
@jagdeepkaur5039 3 жыл бұрын
🙏🙏🙏🙏🙏👍
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@SukhvinderSingh-jx7bz
@SukhvinderSingh-jx7bz 2 жыл бұрын
I think Dr sahib is most intelligent person
@MrNikkamaan
@MrNikkamaan 2 жыл бұрын
Can you upload its full length video please
@TheSinghjeet
@TheSinghjeet 3 жыл бұрын
Great. But too much of advert is annoying
@AmritSingh-ur6vc
@AmritSingh-ur6vc 2 жыл бұрын
Khalsa is pure. Ocean of spirituality
@ekamdeep6508
@ekamdeep6508 3 жыл бұрын
ek lami gal bat bnao
@thehighlight8030
@thehighlight8030 3 жыл бұрын
I get it you have to monetize your videos but there are too many ads. It breaks and ruins the continuity and mood of the video.
@thehighlight8030
@thehighlight8030 3 жыл бұрын
@MrFalcon2001 , Really? Interesting 🤔
@balshansingh
@balshansingh 3 жыл бұрын
respected broadcaster let him speak...
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@davinder4551
@davinder4551 2 жыл бұрын
ਨਿਸ਼ਬਦ
@jassidhinger8841
@jassidhinger8841 2 жыл бұрын
ਕਿ੍ਰਪਾ ਕਰਕੇ ਡਾ.ਸਾਹਿਬ ਤੋਂ ਸਿੱਖ ਸੁਰਤ ਦੀ ਪਰਵਾਜ਼ ਦਾ ਰਿਵਿਊ ਕਰਵਾਓ ਜੀ..ਉਸ ਕਿਤਾਬ ਬਾਰੇ ਗੱਲ ਕਿਤੇ ਨਹੀਂ ਕੀਤੀ ਗਈ
@amanjotsingh2153
@amanjotsingh2153 3 жыл бұрын
ਬੜਾ ਇੰਤਜਾਰ ਸੀ
@mraflatoon3215
@mraflatoon3215 3 жыл бұрын
@SikhSiyasat video de layi koi shbad nHi koi words nahi .... pr adds ne bhut bhtkayea .. jdo eda di video upload karde o te kirpa krke adds na lgayea kro ... jdo mann jurda a te vich adds aake disturb kar dindi hai .... kirpa karke understand kro es gl nu ... adds ne buri trn naal irritate 😑 kita 🙏
@gurrymarahar7809
@gurrymarahar7809 3 жыл бұрын
ਕਮਾਲ🌹🌹🌹🌹
@RM-wl4by
@RM-wl4by 3 жыл бұрын
Bai ads deke swaad bigad dinne o.. ja commercial bno ja sehtak te social. dr. Saab nu 🙏🏻❤️
@warriorclan543
@warriorclan543 3 жыл бұрын
Ohna ne b apna ghar chalauna lekin adds jyada ne no doubt
@cesiumion
@cesiumion 3 жыл бұрын
You should upload an unedited version of the entire interview
@AppliedClassics
@AppliedClassics 3 жыл бұрын
kzfaq.info/get/bejne/etWaqpqg093bZ6c.html
@sardarinderjitsingh
@sardarinderjitsingh 2 жыл бұрын
Can I meet this Genius...
@AppliedClassics
@AppliedClassics 2 жыл бұрын
Yes, #AppliedClassics
@ManjinderSingh-ze1dq
@ManjinderSingh-ze1dq 2 жыл бұрын
ਵੱਡਮੁੱਲੀ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ
@AmritSingh-ur6vc
@AmritSingh-ur6vc 2 жыл бұрын
We should learn and feel. baba ROCK 🙏🙏⚔️⚔️
@ghaarvyisthebest7874
@ghaarvyisthebest7874 3 жыл бұрын
If guru nanak comes to harminder sahib I think nobody will understand him ..saade lokaan da padhr bahut niva ho gya bus dhadriwala te flaanewala hi smj aunda
@warriorclan543
@warriorclan543 3 жыл бұрын
Harminder sahib geya kade dyan naal ja k har cheez dekhi harminder sahib wargi jagah nhi kite
@khonyeleaglefergumedov9175
@khonyeleaglefergumedov9175 2 жыл бұрын
@@warriorclan543 o pra odi gl smj
@singhskeptic5742
@singhskeptic5742 3 жыл бұрын
8:48 "Perception of the soul is never wrongl", very absurd statement..
@parmindersingh9574
@parmindersingh9574 3 жыл бұрын
He said “perception of the soul is never wrong(not soul).” Listen carefully before making a statement
@singhskeptic5742
@singhskeptic5742 3 жыл бұрын
@@parmindersingh9574 typo mistake soul-> wrong.so the question still remains define soul and what that statement even mean ...
@garrydhillon439
@garrydhillon439 3 жыл бұрын
Singh Skeptic it means “you need fill ya ass up with english “
@abcdefghijklovepreetuvwxyz
@abcdefghijklovepreetuvwxyz 3 жыл бұрын
@@garrydhillon439 😂😂😂😂
@singhskeptic5742
@singhskeptic5742 3 жыл бұрын
@MrFalcon2001 how do you verify whatever you wrote is true.
@AvtarSingh-lr7nh
@AvtarSingh-lr7nh 3 жыл бұрын
ਮੁਆਫ ਕਰਨਾ ਬਾਈ ਜੀ ਮੈਨੂੰ ਤਾਂ ਬਜੂਰਗਾ ਦੀ ਕੋਈ ਗੱਲ ਪੱਲੇ ਨਹੀ ਪਈ ਕਿਉ ਕਿ ਕੋਈ ਵੀ ਗੱਲ ਪੂਰੀ ਹੀ ਨਹੀ ਕੀਤੀ ...ਜੇ ਕਰ ਇੱਕ ਜਾਂ ਦੋ ਗੱਲਾ ਦਾ ਇੱਕ episode ਹੀ ਬਣਾ ਲੈਦੇ ਤਾਂ ਲੱਗਦਾ ਕੁਝ ਪੱਲੇ ਵੀ ਪੈ ਜਾਣਾ ਸੀ
@gurmeetdhaliwal2757
@gurmeetdhaliwal2757 2 жыл бұрын
Punjab Khalistan sarkar Raj zindabad
@amanjotsingh2153
@amanjotsingh2153 3 жыл бұрын
ਬਾਕਮਾਲ
@geetbhagwat9902
@geetbhagwat9902 3 жыл бұрын
ZAD SADE REHBAR ZA SIKH LEADERA NE SANU KHALISTAN ZA APNA DESH BNAUN DA RASTA DASNA C OHDO OH SIKH MARYADA ZA HEMKUNT WARGIA ZAGAH LABAN LAGIA C HINDU AGHUA DE PICH LAGKE ZISDA AZZ TAK SIKH DHARM NU KUSH FAIDA NI HOA.AURAT NU HI KYON KISE BI MARD CH REHBAR LABNA KYON ZAROORI HAI .MARD LAE KYON NAHI AURAT CH REHBAR LABNA.NIRMAL SINGH 31 RAGHA CH 28 SAL TO KIRTAN KARDA CE PAR ZADO CORONA HOA OH KEHNDA MAI SUICIDE KARLENI MENU ZALDE THIK KARO PHER BISMAD RAGHA DA KI FAIDA.
Cat Corn?! 🙀 #cat #cute #catlover
00:54
Stocat
Рет қаралды 16 МЛН
Must Listen Speech of Dr. Sewak Singh on Guru Khalsa Panth
59:34
SikhSiyasat
Рет қаралды 4,6 М.
The Journey from Reason to Revelation... with Dr. Gurtaran Singh Sidhu
1:17:33