ਗਾਣਿਆਂ ਵਾਲੇ ਜੱਟ ਅਤੇ ਖੇਤਾਂ ਵਾਲੇ ਜੱਟ ਦਾ ਫ਼ਰਕ ਇਸ ਵੀਡੀਓ ਚ || Podcast with original punjabi farmer

  Рет қаралды 15,682

sewak singh

sewak singh

2 ай бұрын

ਸਤਿ ਸ੍ਰੀ ਅਕਾਲ ਜੀ ਗਾਣਿਆਂ ਵਾਲੇ ਜੱਟ ਅਤੇ ਖੇਤਾਂ ਵਾਲੇ ਜੱਟ ਦਾ ਫ਼ਰਕ ਇਸ ਵੀਡੀਓ ਚ || Podcast with original punjabi farmer
my website link:-
sunvoam.com/
www.mrsewak.net/
⚠️ Copyright Disclaimers
• We use images and content to the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 42
@reshamsingh5449
@reshamsingh5449 Ай бұрын
ਬਾਈ ਜਸਵੰਤ ਸਿੰਘ ਢਿੱਲੋਂ ਨੂੰ ਮੈ ਖੁੱਦ ਖੇਡ ਦੇ ਮੈਦਾਨ ਵਿੱਚ ਦੇਖਿਆ ਬਾਈ ਜੀ ਨਾਲ ਮੁਲਾਕਾਤ ਕਰਨ ਦਾ ਸੇਵਕ ਸਿੰਘ ਆਪ ਜੀ ਦਾ ਬਹੁਤ ਹੀ ਧੰਨਵਾਦ ਆਪ ਸਭ ਨੂੰ ਗੁਰੂ ਸਾਹਿਬ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ
@bhinder_singh_.8093
@bhinder_singh_.8093 Ай бұрын
ਬਾਈ ਜਸਵੰਤ ਸਿੰਘ ਜੀ ਤੁਹਾਡੀ ਮਿਹਨਤ ਨੂੰ ਸਲੂਟ ਆ ਜੀ
@gsgrewal9473
@gsgrewal9473 Ай бұрын
ਬਹੁਤ ਵਧੀਆ ਲੱਗੀ ਗੱਲਬਾਤ ਵੀਰ ਜੀ ਨਾਲ,ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਬਹੁਤ ਰੌਚਿਕ ਭਰਪੂਰ ਜਾਣਕਾਰੀ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਵੀਰ ਜੀ।
@amardeepsinghbhattikala189
@amardeepsinghbhattikala189 Ай бұрын
Sat shri akal ji dowe veera nu ardas ha waheguru ji chardikla tandrusti wakshan te hamesha kush rakhn
@sukhpalsinghsandhu9963
@sukhpalsinghsandhu9963 Ай бұрын
ਬਹੁਤ ਵਧੀਆ ਵੀਰ ਜੀ,
@sukhpalsingh9477
@sukhpalsingh9477 Ай бұрын
ਬਹੁਤ ਵਧੀਆ ਵੀਰ ਜੀ ਮੇਹਨਤ ਸਲਾਮ ❤❤
@KulwinderSingh-hr7lf
@KulwinderSingh-hr7lf Ай бұрын
ਬਹੁਤ ਵਧੀਆ ਵੀਰ ਜੀ
@davindersingh1655
@davindersingh1655 Ай бұрын
ਗੁਰਸੇਵਕ ਬੁਹਤ ਵਾਧੀਆ ਜੀ
@jagmohansingh5213
@jagmohansingh5213 Ай бұрын
ਬਾਈ ਜੀ ਬਹੁਤ ਵਧੀਆ ਜੀ
@dhanwantmoga
@dhanwantmoga Ай бұрын
Very good podcast
@mansiratgrewal1817
@mansiratgrewal1817 Ай бұрын
ਬਾਈ ਪੋਡਕਾਸਟ ਬਹੁਤ ਵਧੀਆ ਜੀ।ਵੀਰ ਸਮਾਂ ਵਧਾਉ ਜਦ ਸਵਾਦ ਆਉਣ ਲਗਾ ੳਦੋਂ ਨੂੰ ਮੁਕ ਗਿਆ।
@mansiratgrewal1817
@mansiratgrewal1817 Ай бұрын
ਬਹੁਤ ਵਧੀਆ ਜੀ।
@Pb13_farmer
@Pb13_farmer Ай бұрын
Nachaar loka nlo Eve de mehnti bndea de podcast onne chaide a 🙏 👍
@user-ji5tu9wx1e
@user-ji5tu9wx1e Ай бұрын
ਆਪਣੇ ਕੋਲ ਵੀ ਐਟਰ ਟਰੈਕਟਰ ਹੁੰਦਾ ਸੀ ਬਾਈ ਜੀ ਬਹੁਤ ਕਿਰਾਏ ਤੇ ਕੰਮ ਕੀਤਾ ਐਟਰ ਨਾਲ ਹੁੱਣ ਫੋੜ ਲਿਆ ਹੁੱਣ ਕਿਰਾਏ ਤੇ ਕੰਮ ਹੈਨੀ ਫੋੜ ਚਲਾ ਕੇ ਤਾਂ ਇੱਦਾ ਲੱਗਦਾ ਜੇ ਉਸ ਟਾਈਮ ਮੇਰੇ ਕੋਲ ਫੋੜ ਛੱਤੀ ਦੱਸ ਹੁੰਦਾ ਮੈਂ ਤਾਂ ਚਾਰ ਪੰਜ ਪਿੰਡਾਂ ਨੂੰ ਵੱਖਤ ਪਾ ਦੇਣਾ ਸੀ ਸਾਰੀ ਜ਼ਮੀਨ ਆਪ ਈ ਵੋਹਣੀ ਸੀ
@charanjits57
@charanjits57 Ай бұрын
Bae nu wekh ke dil bara khush hoyeya❤
@jagroopmaan2251
@jagroopmaan2251 Ай бұрын
ਬਹੁਤ ਵਧੀਆ ਜੀ ਧੰਨਵਾਦ ਜੀ
@dineshchoudharydcpodvr9
@dineshchoudharydcpodvr9 Ай бұрын
बहुत बढीया वीर जी
@tarlochansingh4145
@tarlochansingh4145 Ай бұрын
Bhut vadiya veerji...keep it up
@gurmailsingh-dt2ef
@gurmailsingh-dt2ef Ай бұрын
Weheguru Bhai ji kala sahian mere naneke pind vele
@jaspalkhroudkharod5469
@jaspalkhroudkharod5469 Ай бұрын
Sewak veer ji Bahut wadia kosis hai tohadi
@sonukalsi1991
@sonukalsi1991 Ай бұрын
Good work 🎉
@amardeepsinghbhattikala189
@amardeepsinghbhattikala189 Ай бұрын
Veer ji hor mehnati bandia nal podcast kro ji vadea lagi ji galbat
@jagmeetsinghkahlon445
@jagmeetsinghkahlon445 Ай бұрын
Bhut mehnat kiti 22 ji ne
@user-rq5dm7jb2k
@user-rq5dm7jb2k Ай бұрын
Good job
@dhainchand1643
@dhainchand1643 Ай бұрын
ਜਸਵੰਤ ਸਿੰਘ ਢਿੱਲੋਂ ਘੈਂਟ ਜੱਟ।
@Shoki_brar
@Shoki_brar Ай бұрын
Good job cocth saab
@iqbalsidhu6651
@iqbalsidhu6651 Ай бұрын
Well done ji
@gurpejsingh1755
@gurpejsingh1755 Ай бұрын
Nice ❤❤
@GurdeepSingh-oz7ei
@GurdeepSingh-oz7ei Ай бұрын
Waheguru ji mehar Karo ji 🙏👍👌❤️🌹
@gurmitdhaliwal7469
@gurmitdhaliwal7469 Ай бұрын
Very. Good
@yadwinderSingh-ox5is
@yadwinderSingh-ox5is Ай бұрын
🎉🎉❤❤
@HARBANSSingh-fu9pc
@HARBANSSingh-fu9pc Ай бұрын
ਨਹੀਂ reesan ਵੀਰ deyan
@charanjeetsandhu1669
@charanjeetsandhu1669 Ай бұрын
❤❤❤❤❤
@balwindersingh2973
@balwindersingh2973 Ай бұрын
Very very nice 👍🇮🇱🇮🇳🙏
@nirmalsingh1339
@nirmalsingh1339 Ай бұрын
ਪਿੰਡ ਦੀ ਦਸੋ ਨੰਬਰ ਭੇਜਿਓ ਭਾਜੀ ਕਿਹੜੇ ਪਿੰਡ ਤੋਂ ਹਨ
@paramjitsingh5268
@paramjitsingh5268 Ай бұрын
Ganes aale jatt s c certifiacte bna k govt nokri karde pb vich bai g
@user-ur1rm1cg8z
@user-ur1rm1cg8z Ай бұрын
A asli podcast aa
@user-ur1rm1cg8z
@user-ur1rm1cg8z Ай бұрын
Thanks ji
@gurnamsingh7271
@gurnamsingh7271 Ай бұрын
22 na hadd tor mehnat kiti aa
@r.psabherwal7791
@r.psabherwal7791 Ай бұрын
ਬਾਈ ਕਿਹੜਾ ਪਿੰਡ ਹੈ ਆਪ ਜੀ ਦਾ ਜਿਲਾ ਕਿਹੜਾ ਹੈ ਫੋਨ ਨੰਬਰ ਦਿਉ ਜੀ
@iqbalbrar6977
@iqbalbrar6977 Ай бұрын
ਬਹੁਤ ਵਧੀਆ ਵੀਰ ਜੀ
A clash of kindness and indifference #shorts
00:17
Fabiosa Best Lifehacks
Рет қаралды 135 МЛН
WHAT’S THAT?
00:27
Natan por Aí
Рет қаралды 14 МЛН
A little girl was shy at her first ballet lesson #shorts
00:35
Fabiosa Animated
Рет қаралды 14 МЛН
Jumping off balcony pulls her tooth! 🫣🦷
01:00
Justin Flom
Рет қаралды 16 МЛН
Rate This Smartphone Cooler Set-up ⭐
0:10
Shakeuptech
Рет қаралды 6 МЛН
Kumanda İle Bilgisayarı Yönetmek #shorts
0:29
Osman Kabadayı
Рет қаралды 2,2 МЛН
Xiaomi SU-7 Max 2024 - Самый быстрый мобильник
32:11
Клубный сервис
Рет қаралды 528 М.
iPhone 16 с инновационным аккумулятором
0:45
ÉЖИ АКСЁНОВ
Рет қаралды 10 МЛН