No video

ਗੋਲਡਨ ਹੱਟ ਪਹੁੰਚੀ ਅੰਮ੍ਰਿਤਸਰ ਦੀ ਧੀ, ਰਾਣਾ ਜੀ ਨੂੰ ਮਿਲਕੇ ਕਹੀ ਵੱਡੀ ਗੱਲ | Akhar

  Рет қаралды 232,750

Mitti ਮਿੱਟੀ

Mitti ਮਿੱਟੀ

Күн бұрын

ਗੋਲਡਨ ਹੱਟ ਪਹੁੰਚੀ ਅੰਮ੍ਰਿਤਸਰ ਦੀ ਧੀ, ਰਾਣਾ ਜੀ ਨੂੰ ਮਿਲਕੇ ਕਹੀ ਵੱਡੀ ਗੱਲ | Akhar
#RamSinghRana #Goldenhut #Akhar
#KisanProtest #farmerProtest #Punjab #GazipurBorder #RakeshTikait #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Пікірлер: 559
@khansaab9439
@khansaab9439 3 жыл бұрын
ਜਿਨੇ ਵੀ ਟੈਕਸੀ ਡਰਾਈਵਰ ਵੀਰ ਨੇ ਉਹ ਗੋਲਡਨ ਹਟ ਤੇ ਹੀ ਗੱਡੀ ਨੂੰ ਲੈਕੇ ਜਾਣ ਸਾਰੇ ਵੀਰਾ ਦਾ ਬਹੁਤ ਬਹੁਤ ਧੰਨਵਾਦ
@jarnailsingh6948
@jarnailsingh6948 3 жыл бұрын
ok we will support many times rather 100 times
@laxmansingh11
@laxmansingh11 3 жыл бұрын
ਸਲਾਮ ਐ ਭੈਣ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬੱਕਸ਼ਨ ਜੀ
@deep.jaswal3810
@deep.jaswal3810 3 жыл бұрын
ਸਾਡੀਆ ਮਾਵਾਂ ਭੈਣਾਂ ਜਿੰਦਾਬਾਦ 💪🌾🌾🌾
@gurnaamsingh9862
@gurnaamsingh9862 3 жыл бұрын
ਰਾਣਾ ਦਿਲਦਾਰ ਬੰਦਾ ਹੈ ਦਿਲ ਦਾ ਰਾਜਾ ਏ ਸਾਡਾ ਵਡਾ ਵੀਰ ਅਸੀ ਆਪਣੇ ਭਰਾ ਦੇ ਨਾਲ ਵਾ ਦਿਲੋ ਪਿਆਰ ਕਰਦੇ ਤੈਨੂੰ ਸਾਰੇ ਪੰਜਾਬੀ
@gurpartapsinghrai3292
@gurpartapsinghrai3292 3 жыл бұрын
ਰਾਣਾ ਜੀ ਕੋਲ ਬਹੁਤ ਆ ਰਹੇ ਨੇ ਲੋਕੀ,ਵਧੀਆ ਗੱਲ ਆ ਜੀ,ਇਸ ਨਾਲ ਉਹਨਾ ਦਾ ਹੌਸਲਾ ਵਧੇਗਾ🙏
@charanjeetkaur7890
@charanjeetkaur7890 3 жыл бұрын
Wehaguru maher kro rana ji t
@laxmansingh11
@laxmansingh11 3 жыл бұрын
ਸਲਾਮ ਐ ਰਾਣਾ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਤੁਸੀਂ ਜਿੰਦਾਬਾਦ ਹੋ ਜੀ
@simratsingh4829
@simratsingh4829 3 жыл бұрын
ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ੲਿਸ ਵਾਰ ਵੋਟਾਂ ਸੋਚ ਵਿਚਾਰ ਕਰ ਕੇ ਪਾ ਦੇਣਾ
@Ridewidmee
@Ridewidmee 3 жыл бұрын
ਅੱਖਰ ਚੈਨਲ, ਕੈਮਰਾ ਮੈਨ - ਰਵੀ ਸ਼ੰਕਰ ਅਤੇ ਰਿਪੋਰਟਰ - ਕਰਨ ਸ਼ਰਮਾ ਦਾ ਬਹੁਤ ਬਹੁਤ ਧੰਨਵਾਦ।‌
@SurjitSingh-rh2ec
@SurjitSingh-rh2ec 3 жыл бұрын
ਧਾਨੂੰ ਕਿਹਾ ਸੀ ਮਾਝੇ ਵਾਲੇ ਰਾਮ ਸਿੰਘ ਰਾਣਾ ਦੇ ਨਾਲ ਹੈ 👍👍💪💪💪
@narindersingh174
@narindersingh174 3 жыл бұрын
ਸੱਭ ਤੋਂ ਵੱਡੀ ਤਾਕਤ ਹੈ ਇੱਕ ਹੋਣਾ ਜੇ ਅਸੀਂ ਇੱਕ ਹੋਕੇ ਰਹਾਂਗੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਤੋੜ ਨਹੀਂ ਸਕਦੀ ਵੀਰੋ ਜੇ ਸਰਕਾਰ ਨੂੰ ਗੋਡਿਆਂ ਭਾਰ ਲੈਕੇ ਆਉਣਾ ਹੈ ਤਾਂ ਆਪਸੀ ਦੂਸ਼ਣਬਾਜ਼ੀ ਛੱਡੋ ਫਿਰ ਦੇਖੋ ਸਰਕਾਰ ਦੀ ਨੀਂਦ ਕਿਵੇਂ ਖ਼ਰਾਬ ਹੁੰਦੀ ਹੈ 🙏
@ghalwindermahal3875
@ghalwindermahal3875 3 жыл бұрын
Bahut vdya gal kahi e veer. Je sab ik ho jan te sab kuj ban jana
@pawandipsingh3315
@pawandipsingh3315 3 жыл бұрын
ਬਿਲਕੁਲ ਵੀਰ ਜੀ ਇੱਕ ਹਾਂ ਤਾਂ ਸੱਬ ਕੁੱਜ ਏ ਜੇ ਇੱਕ ਨਈ ਸੀ ਤਾਂ ਕੀ ਹੋ ਗਿਆ ਸਲਾਮ ਏ ਤੋਹਾਡੀ ਸੋਚ ਨੂੰ
@bajgill2035
@bajgill2035 3 жыл бұрын
ਬਹੁਤ ਵਧੀਆ ਭੈਣ ਜੀ ਇਵੇ ਹੀ ਆਪਾਂ ਰਾਣਾ ਸਾਬ ਦਾ ਸਾਥ ਦੇਣਾ ਵਾ
@jagsirsingh1743
@jagsirsingh1743 3 жыл бұрын
Salute aa bhain jii
@DavinderSingh-fk4wp
@DavinderSingh-fk4wp 3 жыл бұрын
ਰਾਣਾ ਜੀ ਤੁਹਾਡੇ ਨਾਲ ਵਾਹਿਗੁਰੂ ਜੀ ਮਿਹਰ ਦੀ ਬਖਸ਼ਿਸ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਕਮਾਈ ਵਿੱਚੋ 20ਰੁਪਏ ਦਾ ਲੰਗਰ ਲਾਇਆ ਸੀ ਤੁਸੀ ਸਰਕਾਰ ਤੋਂ ਡਰਨਾ ਨਹੀਂ
@ersukhrajnijjar5903
@ersukhrajnijjar5903 3 жыл бұрын
ਬਹੁਤ ਵਧੀਆ ਸਿਸਟਰ ਅਮ੍ਰਿਤਸਰ ਸਾਹਿਬ ਦਾ ਪਾਣੀ ਵੀ ਬਹੁਤ ਅਣਖੀ ਆ ਖੂਨ ਤੇ ਬਹੁਤ ਵੱਡੀ ਗੱਲ ਆ
@thind6844
@thind6844 3 жыл бұрын
ਜਿਉਂਦੀ ਰਹੇ ਭੈਣ 🙏🙏🙏🙏
@gurbawa1968
@gurbawa1968 3 жыл бұрын
ਹਰ ਕਿਸੇ ਪੰਜਾਬੀ ਅਤੇ ਹਰਿਆਣਾ ਵਾਲੇ ਵੀਰਾਂ ਨੂੰ ਚਾਹੀਦਾ ਹੈ ਕੇ ਅੰਦੋਲਨ ਜਿੱਤਣ ਤੋਂ ਬਾਅਦ ਵੀ ਜਦੋਂ ਕਿਸੇ ਵੀ ਕੰਮ ਦਿੱਲੀ ਜਾਓ ਤਾਂ ਆਂਦੇ ਜਾਂਦੇ ਰਾਣਾ ਜੀ ਦੇ resaurant ਤੇ ਹੀ stop ਕਰੋ ਅਤੇ ਇਹਨਾਂ ਨੇ ਜੋ ਪਿਆਰ ਦਿੱਤਾ ਹੈ ਕਿਸਾਨਾਂ ਨੂੰ ਓਹਦਾ ਇਸੇ ਤਰ੍ਹਾਂ ਮੂਲ ਚੁਕਾਓ। ਮੇਰਾ ਅੱਜ ਤਕ ਸਟੋਪ ਕਈ ਢਾਬਿਆਂ ਤੇ ਸੀ ਪਰ ਹੁਣ ਰਾਣਾ ਜੀ ਤੋਂ ਇਲਾਵਾ ਕਿਥੇ ਵੀ ਨਹੀਂ ਹੋਏਗਾ। Support ਰਾਣਾ ਜੀ
@pashminderkaur9947
@pashminderkaur9947 3 жыл бұрын
ਰਾਣਾ ਜੀ ਇੰਸਾਨਿਅਤ ਦੀ ਜਿੰਦੀ ਜਾਗਦੀ ਮਿਸਾਲ ਹਨ । ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ।
@sahibdeepsingh_
@sahibdeepsingh_ 3 жыл бұрын
ਕਿਸਾਨ ਯੂਨੀਅਨ ਜ਼ਿੰਦਾਬਾਦ 🙋‍♂️
@AnilKumar-qx1ke
@AnilKumar-qx1ke 3 жыл бұрын
ਪੰਜਾਬ ਪੰਜਾਬੀ ਪੰਜਾਬੀਅਤ ਸੱਭਿਆਚਾਰ ਹੋਂਦ ਜ਼ਿੰਦਾਬਾਦ, ਕੈਪਟਨ ਅਮਰਿੰਦਰ ਬਾਦਲ ਅਕਾਲੀ ਮੋਦੀ ਟੋਲਾ ਇਕੋ ਹੀ ਵਰਗਾਂ,ਜੈ ਜਵਾਨ ਜੈ ਕਿਸਾਨ 🙏🚜🌾
@gurtirathsingh8308
@gurtirathsingh8308 3 жыл бұрын
ਪੂਰਾ ਪੰਜਾਬ ਖੜਾ ਰਾਣਾ ਜੀ ਨਾਲ
@sachdevsingh7238
@sachdevsingh7238 3 жыл бұрын
Sahi gall bro aajo mera praa ekhte hoke veer aa bande nu kisana lai bhut kush kita
@amriksinghtimma4381
@amriksinghtimma4381 3 жыл бұрын
👌👌ਜਿਉਂਦੀ ਰਹਿ ਧੀਏ।ਵਾਹਿਗੁਰੂ ਜੀ ਆਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ।🙏🙏
@balwinderbrar3739
@balwinderbrar3739 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
@bobby-tw7mt
@bobby-tw7mt 3 жыл бұрын
ਗੋਲਡਨ ਹੱਟ,ਜਿਵੇਂ ਦਾ ਨਾਮ ਓਵੇ ਦਾ ਹੀ ਕੰਮ ਵਕਤ ਇਤਿਹਾਸ ਲਿਖ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਤੁਹਾਡਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ
@HarpreetSingh-np1xg
@HarpreetSingh-np1xg 3 жыл бұрын
ਜਿੳੁਂਦੀ ਰਹਿ ਮੇਰੀੲੇ ਭੈਣੇ ਧੰਨਵਾਦ ਸੱਚ ਦਾ ਸਾਥ ਦੇਣ ਲੲੀ 🙏
@mynanogarden6842
@mynanogarden6842 3 жыл бұрын
पूरा पंजाब राणा जी के साथ हैं राणा जी वाहेगुरु जी मेहर करें करेंगे भरोसा रखो उस वाहेगुरु जी ते
@somap8380
@somap8380 3 жыл бұрын
Pura India Rana Ji kay saath haiN: Amritsar dee Dhee tay Punjabi naa Bolay; Humm 💁🏽‍♂️🤔
@yourdad3958
@yourdad3958 3 жыл бұрын
@@somap8380 koi gal veer sara india nal aah gallan shado hun ik duje da saath den di lor aa ehna gallan nal.aapa baad ch nipat sakde aa
@user-dn4xv5ro1m
@user-dn4xv5ro1m 3 жыл бұрын
ਬਹੁਤ ਵਧੀਆ ਭੈਣ 👍 ਜੀ
@sarbjeetsinghdhaliwal4704
@sarbjeetsinghdhaliwal4704 3 жыл бұрын
ਵੈਰੀ ਗੁੰਡ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਜੀ ਬੋਹਤ ਚੰਗੇ ਕੰਮ ਕੀਤੇ ਗਏ ਹਨ ਰਾਣਾ ਜੀ ਤੁਸੀ ਹੁਣ ਪਰਵਾਹ ਨਹੀ ਕਰਨੀ ਪੰਜਾਬੀਅਤ ਥੋਡੇ ਨਾਲ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ
@JaswinderKaur-ll6ey
@JaswinderKaur-ll6ey 3 жыл бұрын
ਮੇਰੀ ਪੰਜਾਬ,ਹਿਮਾਚਲ ਤੇ ਜੇ ਐਂਡ ਕੇ, ਤੋਂ ਦਿੱਲੀ ਜਾਣ ਵਾਲਿਆਂ ਵੀਰਾਂ ਤੇ ਭੈਣ ਨੂੰ ਬੇਨਤੀ ਹੈ ਕਿ ਰਾਣਾ ਜੀ ਦੇ ਗੋਲਡਨ ਹੱਟ ਤੇ ਜਰੂਰ ਰੁਕਣਾ ਜੀ। ਬੇਸ਼ੱਕ ਪਾਣੀ ਦਾ ਗਿਲਾਸ ਪੀ ਕੇ ਜਾਇਓ।ਇਸ ਨਾਲ ਰਾਣਾ ਜੀ ਨੂੰ ਹੋਂਸਲਾ ਮਿਲੇਗਾ। ਰਾਣਾ ਜੀ ਨੇ ਆਪਣੇ ਬਜਟ ਤੋਂ ਬਾਹਰ ਜਾਕੇ ਕਿਸਾਨ ਅੰਦੋਲਨ ਦੀ ਸੇਵਾ ਕੀਤੀ ਹੈ ਤੇ ਅੱਜ ਵੀ ਨਿਰੰਤਰ ਚੱਲ ਰਹੀ ਹੈ। ਹਰਿਆਣਾ ਦੀ ਅੰਨਪੜ੍ਹ ਸਰਕਾਰ ਨੇ ਰਾਣਾ ਜੀ ਨੂੰ ਸਬਕ਼ ਸਿਖਾਉਣ ਦੇ ਮੰਤਵ ਨਾਲ ਉਨ੍ਹਾਂ ਦੇ ਹੋਟਲ ਨੂੰ ਉਤਰਦੇ ਰਸਤੇ ਪੱਥਰ ਲਾਕੇ ਬੰਦ ਕਰ ਦਿਤਾ ਇਸ ਲਈ ਆਮ ਲੋਕਾਂ ਤੇ ਨੋਜਵਾਨਾਂ ਤੇ ਕਿਸਾਨ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਮੇਰੇ ਸੂਝਵਾਨ ਲੋਕੋ ਭੈਣੋ ਭਰਾਵੋ ਬਜ਼ੁਰਗੋ ਤੇ ਨੋਜਵਾਨੋ ਤੇ ਕਿਰਤੀ ਕਿਸਾਨ ਵੀਰੋ ਹਰਿਆਣਾ ਸਰਕਾਰ ਨੂੰ ਲਾਹਨਤਾਂ ਪਾਓ ਜੇ ਇਸ ਸਰਕਾਰ ਵਿਚ ਬੈਠੇ ਬੇਵਕੂਫ਼ ਲੋਕਾਂ ਨੂੰ ਸ਼ਰਮ ਆ ਜਾਵੇ
@surinderpalbrar5378
@surinderpalbrar5378 3 жыл бұрын
ਚੈਨਲ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਸ ਨੇ ਖਬਰ ਚਲਾਈ ਰਾਣਾ ਜੀ ਦੇ ਗੋਲਡਨ ਢਾਬੇ ਦੀ ਬੇਖੌਪ ਹੋ ਕੇ,ਵਾਹਿਗੁਰੂ ਜੀ ਲੋਕਾ ਦੇਸ਼ ਵਾਸੀਆ ਨੂ ਹਿੰਮਤ ਦੀ ਦਾਤ ਬਖਸ਼ੀ ਦਾਤਿਆ ਦੇਸ਼ ਵਾਸੀ ਹਿੱਕ ਠੋਕ ਕੇ ਖੜੇ ਆ ਮੱਦਦਕਰਨ ਲਈ
@raghbirsingh1711
@raghbirsingh1711 3 жыл бұрын
ਵੈਰੀ ਗੁੱਡ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਜੀ
@kt2384
@kt2384 3 жыл бұрын
ਧੰਨਵਾਦ ਰੀਤੂ ਜੀ, ਤੁਸੀ ਜਾਗੁਰੁਕ ( aware ) ਹੋ ! ਬਹੁਤ ਅੱਛਾ ।
@meetokaur6000
@meetokaur6000 3 жыл бұрын
ਰਾਣਾ ਬਹੁਤ ਅੱਛਾ ਤੇ ਮਦਦ ਕਰਨ ਵਾਲਾ ਵਾਹਿਗੁਰੂ ਜੀ ਇਸ ਨੂੰ ਤੜਰੂਤੀ ਦੇਵੇਗਾ ਜੇ ਇਸ ਦਾ ਮਾੜਾ ਸੋਚ ਗਾ ਉਸ ਵਾਹਿਗੁਰੂ ਜੀ ਨੇ ਮਾਫ ਨਹੀਂ ਕਰਨਾ
@karnailsingh9281
@karnailsingh9281 3 жыл бұрын
ਏਕਤਾ ਬਣਾਈ ਰੱਖੋ ਬਹੁਤ ਵਧੀਆ ਜੀ ਜ਼ਿੰਦਾਬਾਦ
@kuldeepsinghkandhola2098
@kuldeepsinghkandhola2098 3 жыл бұрын
ਵਾਹ ਕਿਆ ਬਾਤ ਐ ਸਾਰੇ ਇਸ ਤਰਾਂ ਦੀ ਸੋਚ ਰੱਖਣ ਸਰਕਾਰਾਂ ਨੂੰ ਝੁਕਾਉਣਾ ਔਖਾ ਨਈ
@kundansingh6441
@kundansingh6441 3 жыл бұрын
ਸਾਰੇ ਭਰਾਵਾਂ ਦਾ ਧੰਨਵਾਦ ਜੌ ਸਾਥ ਦੇਣ ਲਈ ਏਥੇ ਪਹੋਚ ਰਹੇ ਹਨ 🙏🙏🙏🙏🙏🙏🙏🙏🙏
@neerubhamra1708
@neerubhamra1708 3 жыл бұрын
Being a young we are working but we all can support Kisan with Social media..... We all with You .... Kisan Ekta Jindabaad .... love you all our Kisan 💗 💓 💛 ♥ 😘
@raghbirsingh1711
@raghbirsingh1711 3 жыл бұрын
ਵੈਰੀ ਗੁੱਡ ਭੈਣ ਜੀ ਦੀ ਨੂੰ ਸਲੂਟ ਹੈ ਜੀ
@peplosboutique4983
@peplosboutique4983 3 жыл бұрын
Punjab,Haryana is with you Rana ji, Waheguru ji chardi kala vich rakhan 🙏🏻
@hmmm9473
@hmmm9473 3 жыл бұрын
Salute to her 🙏🏻
@malkitsingh8730
@malkitsingh8730 3 жыл бұрын
God Bless You Sister ji. Kisan Majdoor Ekta Zindabad. Jai Jawan Jai Kisan.
@sunrisesunset979
@sunrisesunset979 3 жыл бұрын
Government has played their DIRTY game. Now it's our moral responsibility to help our Rana bro by visiting his Golden Hut & make it a "Diamond Hut" .
@gogiram2868
@gogiram2868 3 жыл бұрын
🙏🙏🙏🙏 Rana ji Ham sab aapke Sath Hain Kisan majdur Ekta jindabad🌾🌾🌾🌾🌾
@InderjitSingh-mu5co
@InderjitSingh-mu5co 3 жыл бұрын
Akhar team da teh dil ton dhanwaad.
@balvirbainsbains4384
@balvirbainsbains4384 3 жыл бұрын
ਭੈਣ ਜੀ ਮੇਂ ਤੁਸਾਂ ਨੂੰ ਦਿਲੋ ਸਲੂਟ ਕਰਦਾ ਹਾਂ ਵਾਹਿਗਰੂ ਜੀ ਤੁਸਾਂ ਨੂੰ ਚੜਦੀ ਕਲਾ ਵਿੱਚ ਰੱਖੇ ਜੀ
@AvtarSingh-ep3zr
@AvtarSingh-ep3zr 3 жыл бұрын
Govt ਝੂਠੀ ਸਰਕਾਰ ਇਕ ਪਾਸੇ ਸੱਚ ਕਿਸਾਨ ਅਤੇ ਸਪੋਟ ਇਕ ਦਿਨ ਮਾਲਿਕ ਕਿਰਪਾ ਕਰੇ ਸੱਚ ਦੀ ਜਿੱਤ ਹੋਵੇਗੀ ਰਾਣਾ ਜੀ ਤੇ ਕਿਸਾਨ ਮੋਰਚਾ ਮੈਦਾਨ jindabad jindabad
@HarjitSingh-sd5st
@HarjitSingh-sd5st 3 жыл бұрын
Very good putter ji WAHAGURUJI tohanu tandrusti t tarakea baksan ji
@daljitsingh3631
@daljitsingh3631 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@gurdeepsinghgurdeep2528
@gurdeepsinghgurdeep2528 3 жыл бұрын
ਬਹੁਤ ਵਧੀਆ ਸੋਚ ਆ ਤੁਹਾਡੀ ਭੈਣ ਸਲੂਟ ਆ ਭੈਣ ਨੂੰ ਬਹੁਤ ਉੱਚੀ ਸੋਚ ਆ ਭੈਣ ਦੀ
@dineshsinghyadav9760
@dineshsinghyadav9760 3 жыл бұрын
Our daughters and sisters have to be strong and aware like Vidhi Khanna 👍👍 God bless you Vidhi . You are very good role model for youngsters.
@gurleenkaur974
@gurleenkaur974 3 жыл бұрын
Rana ji app ko spot thankyou app ji ne jo kisan majdooer le keta app ji nu wahuguru app te mahar karngae
@harbanskaur1933
@harbanskaur1933 3 жыл бұрын
Love for you Dear Bête from Singapore. 💕
@harpinderbhullar5719
@harpinderbhullar5719 3 жыл бұрын
ਬਹੁਤ ਵਧੀਆ ਵਿਚਾਰ ਭੈਣ ਦੇ ਮੋਦੀ ਸਰਕਾਰ ਮੁਰਾਦਾਬਾਦ
@narinderkaur7175
@narinderkaur7175 3 жыл бұрын
Waheguru ji Rana veer ji te mehar kro ji🙏🙏🙏🙏🙏waheguru ji Rana veer ji da bhalla kro ji
@apnapunjab2023
@apnapunjab2023 3 жыл бұрын
I LOVE YOU PUNJAB
@surinderpalbrar5378
@surinderpalbrar5378 3 жыл бұрын
ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ
@peterafonso7640
@peterafonso7640 3 жыл бұрын
Youngsters, should introspection what's happening in India, like this young women and support the farmers👳👳👳💦. Ultimately its for posterity we should standup for....
@NavkaranDhillon420
@NavkaranDhillon420 3 жыл бұрын
Thnk u soo mch fr ur compliments..🙏🙏
@satpalgujjarpb3847
@satpalgujjarpb3847 3 жыл бұрын
बहुत ही अच्छा काम किया है ❤️🙏🏿
@sulakhandhaliwal6456
@sulakhandhaliwal6456 3 жыл бұрын
ਰਵੀ ਜੀ ਇਸ ਬੇਟੀ ਦੀ ਸੋਚ ਵਰਗੀ ਹਰ ਇੱਕ ਦੀ ਸੋਚ ਹੋਜੇ ਤੇ ਸਾਡਾ ਭਾਰਤ ਪੱਛਮੀ ਦੇਸ਼ਾਂ ਨੂ ਪਿਛੇ ਛੱਡ ਜਾਵੇ,ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਮਿਲਜੁਲ ਕੇ ਤੇ ਖੁਸ਼ੀ ਨਾਲ ਰਹਿੰਦੇ ਸੀ,ਭਾਰਤ ਦੀ ਤਰੱਕੀ ਤੇ ਖੁਸ਼ਹਾਲੀ ਲਈ ਇਸ ਬੇਟੀ ਦੀ ਸੋਚ ਵਰਗੇ ਨੌਜਵਾਨ ਵਰਗ ਨੂੰ ਅਗੇ ਆਉਣ ਦੀ ਜਰੂਰਤ ਹੈ।
@gursharnjeetsingh537
@gursharnjeetsingh537 3 жыл бұрын
Delhi jaan wale veer bhen jo v punjab ton jaande ne. Rana g kol jrur ruk k jaya kro. Chahe chaa hi peo.
@paldhindsa973
@paldhindsa973 3 жыл бұрын
Ram Singh Rana g nu waheguru chardi kla rakhe
@kulwantsinghchahal412
@kulwantsinghchahal412 3 жыл бұрын
Waheguru ji mehar karna ji Rana ji ko chhardikala wich rakhna ji 🙏🎉❤️🙏 Love you Sham Singh Rana ji 🙏👍🎉❤️
@Sukhwindersingh-wk6ox
@Sukhwindersingh-wk6ox 3 жыл бұрын
ਬਹੁਤ ਵਧਾਈਆਂ ਜੀ ਬੇਟੀ ਕਿਰਪਾ ਕਰੇ ਵਾਹਿਗੁਰੂ ਜੀ
@manpreetpannu4173
@manpreetpannu4173 3 жыл бұрын
God bless you❤ sister
@harvindersinghtaraksheel3130
@harvindersinghtaraksheel3130 3 жыл бұрын
ਰਾਣਾਜੀ ਫ਼ਿਕਰ ਨਾ ਕਰਿਓ ਤੁਸੀਂ ਅੰਨਦਾਤੇ ਦਾ ਸਾਥ ਦਿਤਾ ਹੈ ਤੇ ਅੰਨਦਾਤਾ ਥੋਨੂੰ ਭੁਖਾ ਨਹੀਂ ਮਰਨ ਦੇਵੇਗਾ ਜਦੋਂ ਕਿਸਾਨ ਮੋਰਚੇ ਨੇ ਆਡਰ ਕਰ ਦਿਤਾ ਬੀ ਬਿਰ ਦੀ ਮਦਤ ਕਰਨੀ ਹੈ ਤਾਂ ਜੇਕਰ ਕਿਸਾਨ ਇਕ ਇਕ ਕਿਲੋ ਕਣਕ ਲੈਆਏ ਤਾਂ ਤੇਰੇ ਹੋਟਲ ਬਿਚ ਕਨਕ ਦੇ ਪਹਾੜਾਂ ਜਿੱਡੇ ਜਿੱਡੇ ਢੇਰਲਗ ਜਾਣਗੇ
@LakhwinderSingh-fl1km
@LakhwinderSingh-fl1km 3 жыл бұрын
Great thanks so much VR sporting farmer hard-working people and small business owners 😊🌾📽️📽️🌾🌾
@VikramSingh-lk8tq
@VikramSingh-lk8tq 3 жыл бұрын
Salute to those who support kisaan . We all stand with them. Asi sab jit ke rehangye. Kisaan ekta zindabaad 👍👍👍👍
@GurmeetSingh-ud1dv
@GurmeetSingh-ud1dv 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਭੈਣ ਜੀ ਤੇ ਰਾਣਾ ਵੀਰ ਜੀ ਤੇ
@baljitchahal7313
@baljitchahal7313 3 жыл бұрын
RANA JI GREAT MAN LOVE YOU GOD BLESS YOU
@nimratschannel2100
@nimratschannel2100 3 жыл бұрын
we r with Rana sahib from surrey Canada
@jasbirkaur1592
@jasbirkaur1592 3 жыл бұрын
Rana Veer ji ne bout vadia kita hai, sb nu dasia hai Sarkar bare.
@harshsodhi9302
@harshsodhi9302 3 жыл бұрын
ਹੁਣ ਤਾਂ ਪੰਜਾਬੀ ਗੋਲਡਨ ਹੱਟ ਤੇ ਹੀ ਰੋਟੀ ਖਾਣਗੇ, ਖੱਟਰ ਦੀ ਟਾਏ ਟਾਏ ਫਿਸ
@SurinderKaur-in5se
@SurinderKaur-in5se 3 жыл бұрын
Jehra insaan ik bande d madad karda hai rab us d madad karda hai te rana ji tusi te bhut kissana d madad kiti aa rab tuhada saath jroor devega
@SonuSingh-cq3vs
@SonuSingh-cq3vs 3 жыл бұрын
Bhut vdia te sachia glla khia aa di nee god bless uuu
@GurwinderSingh-hn1tb
@GurwinderSingh-hn1tb 3 жыл бұрын
Jiondi reh mere pen ji...waheguru ji sda tuhade te mehar kre...Rana ji di sda chardi kla rahe waheguru ji mehar kro ji 🙏
@ranjeetkaur6746
@ranjeetkaur6746 3 жыл бұрын
ਸ਼ਾਬਾਸ਼ ਬੇਟੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਬਖਸ਼ਣ 😍😍😍
@user-bg7re2gc5m
@user-bg7re2gc5m 3 жыл бұрын
Salute to sis. Rana ji zindabad
@kapildhawan6999
@kapildhawan6999 3 жыл бұрын
Hatsoff for Rana ji and good effort by sister.
@abhi7990
@abhi7990 3 жыл бұрын
Rana saab zindabad Kissan zindabad Dosto bhaiyo behno plz plz plz jo bhi kurukshetra wale highway se guzre sirf GOLDEN HUT//RANA SAHB KE DHABE PR HI AAYE AUR KHAYE......BHAGWAN RANA SAHB KE DHABE KI SALE 10 GUNA PLUS KRVA DE.....HAR HAR MAHADEV JI RANA SAHB KE DHABE PE HAMESHA CUSTOMERS KI LINE LAGAYE RAKHNA 🙏
@mundakuwaitdinarwarga2188
@mundakuwaitdinarwarga2188 3 жыл бұрын
ਐਹੋ ਜਿਹੇ ਬੰਦੇ ਨੂੰ ਐਮ ਐਲ ਏ ਜਾਂ ਐਮ ਪੀ ਦੀ ਟਿਕਟ ਦੇਣੀ ਚਾਹੀਦੀ ਹੈ ਇਹ ਜ਼ਰੂਰ ਗਰੀਬਾਂ ਅਤੇ ਆਮ ਲੋਕਾਂ ਦਾ ਸੋਚੇਗਾ
@sharanjitsinghgill7181
@sharanjitsinghgill7181 3 жыл бұрын
Salute aa g dil tu sister nu God bliss you sister
@abanga5028
@abanga5028 3 жыл бұрын
Bahut vadiya khayaal ne ji iss bhain de, Waheguru ehna nu hamesha chadti kala vich rakhe.
@pradhangopika352
@pradhangopika352 3 жыл бұрын
Its shame on govt ....we live in Canada whenever we come india we will be coming to Ranaji restaurants....we fully support such a saintly guy ..
@avtarsamra2823
@avtarsamra2823 3 жыл бұрын
ਸਹੀ ਗਲ ਹੈ ਭੈਣ ਜਿਥੇ ਹੁੰਦੀ ਹਥਿਆਰ ਤੇ ਪਾ ਬੰਦੀ ਪੰਜਾਬੀ ਹੀ ਜਾ ਕੇ ਪਟਾਕੇ ਪਾਉਂਦੇ ਆ ਆਸੇ ਕਰਕੇ ਸਰਾਬ ਦੀ ਬੋਤਲ ਲਿਖਿਆ ਹੁੰਦਾ ਕੇ ਸਰਾਬ ਸਿਹਤ ਵਾਸਤੇ ਹਾਨੀਕਾਰਕ ਹੈ ਫਿਰ ਵੀ ਪੰਜਾਬੀ ਸਭ ਤੋ ਵਧ ਸਰਾਬ ਪੀਂਦੇ ਆ ਜੇਕਰ ਬੋਤਲ ਤੇ ਇਹ ਸਭ ਨਾ ਲਿਖਿਆ ਹੁੰਦਾ ਫੇਰ ਪੰਜਾਬੀਆ ਨੇ ਸਰਾਬ ਨੀ ਪੀਣੀ ਸੀ ਪਹਿਲਾ ਪੰਜਾਬੀਆ ਨੂੰ ਗੋਲਡਨ ਢਾਬੇ ਰ ਤੇ ਜਾਣੋ ਰੋਕਿਆ ਨੀ ਸੀ ਉਦੋ ਘਟ ਜਾਦੇਸ਼ਸੀੰਹੁਣ ਰੋਕ ਦਿਤਾ ਹੁਣ ਜਾਣ ਗੇ ਜਰੂਰ ਵਾਹਿਗੁਰੂ ਜੀਸ਼ਮੋਗਾ
@baljitchahal7313
@baljitchahal7313 3 жыл бұрын
YOUR RIGHT SISTER JI THANKS
@punjab-jr2sr
@punjab-jr2sr 3 жыл бұрын
Golden hut now kisan hut . Kisan and mazdor ekata zindabad.
@JashSinghBal
@JashSinghBal 3 жыл бұрын
Es bachi da v asi thanks kra gy jy eho jahy youth agy aun gy ty desh da future safe hoy ga
@khushimaan2168
@khushimaan2168 3 жыл бұрын
Y dhanwad srya Da jo Rana ji koll punch rhye ne
@kanwaljitkaur2558
@kanwaljitkaur2558 3 жыл бұрын
V.good brave girl of punjab.Proud of u.
@jabbaljabbal1349
@jabbaljabbal1349 3 жыл бұрын
ਸਾਰੇ ਸਾਥ ਦਿਉ ਵਾਹਿਗੁਰੂ ਵਾਹਿਗੁਰੂ
@SatnamSingh-pn7ob
@SatnamSingh-pn7ob 3 жыл бұрын
Beti, salute you for your support. You have a big heart and you are like my daughter. A true Punjaban from the heart of Punjab
@oscar0759
@oscar0759 3 жыл бұрын
WAHEGURU ji 🙏
@jaswinderjaswinder9101
@jaswinderjaswinder9101 3 жыл бұрын
Dhanwad bhen ji
@sharanjhutty3180
@sharanjhutty3180 3 жыл бұрын
very good job.everrybody to gether.Rann ji jindabad keep it up.i Support to you from canada
@gurjeetsingh3295
@gurjeetsingh3295 3 жыл бұрын
Thanks alot everyone.... Ki majority of logg sach da sath de raye.... Nd we are very proud ki ajj v logg ek dujjay baray sach raye... Nd ek gall hor govt jeddi marji ajay hoonay rhi sab kuj sirf kisaan di gall nhiii.... Jyadatar log govt to te enna di policies to tang a.... Waheguru agay bentiii saday desh nu bachaloo.... Te kisaan atayy hor saraya nu safalta pradaan karo takki. Oh agay hor important chejja te dyaan de sakann... Te apne, apni family te desh di liye kuj kar samaan... Otherwise days are not far ,jado saraya ne india chadann nu firna.... Jo ki asi nhi chaunday....
@baljeetsandhu2709
@baljeetsandhu2709 3 жыл бұрын
Very good mam kissan majdoor ekta jindabad thanks ji
@yashpal4107
@yashpal4107 3 жыл бұрын
Golden hut wala brother parmatama thouno kabi be harn nahi dava ga.golden hut jinda bad. Punjabi veer nu banti hay ke jado be moka mila golden hut jurour jana.
@jaswinderbrar100
@jaswinderbrar100 3 жыл бұрын
ਸਲੂਟ ਆ ਭੈਣਾਂ ਜੀ
@RajinderSingh-yi2mw
@RajinderSingh-yi2mw 3 жыл бұрын
Kisan jindabad
@virpalkaur1781
@virpalkaur1781 3 жыл бұрын
ਸਾਰੇ ਵੀਰੋ ਮਦੱਦ ਕਰੋ ਰਾਣਾ ਜੀ ਦੀ
@BaljitSingh-vw6ev
@BaljitSingh-vw6ev 3 жыл бұрын
ਚੜ੍ਹਦੀਕਲਾ
@jarnailsingh6948
@jarnailsingh6948 3 жыл бұрын
let we support the RANA
Running With Bigger And Bigger Feastables
00:17
MrBeast
Рет қаралды 123 МЛН
Joker can't swim!#joker #shorts
00:46
Untitled Joker
Рет қаралды 39 МЛН
🩷🩵VS👿
00:38
ISSEI / いっせい
Рет қаралды 17 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3 МЛН
Running With Bigger And Bigger Feastables
00:17
MrBeast
Рет қаралды 123 МЛН