ਗੋਪੀ ਦਾ ਘਰ ਤੇ ਗੋਪੀ ਦੇ ਸ਼ੌਕ ।ਗੱਲਾ ਤਜਰਬੇ ਚੋ ਨਿੱਕਲਦੀਆ ਐਵੇ ਨੀ ਦੁਨੀਆ ਦੀਵਾਨੀ ।ਸਰਪੰਚ ਉੱਠਣ ਨੂੰ ਫਿਰਦਾ

  Рет қаралды 399,583

Gurpreet Kotli

Gurpreet Kotli

9 ай бұрын

Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 201
@Sarpanch.2
@Sarpanch.2 8 ай бұрын
ਜਿਹੜਾ ਬੰਦਾ ਮਸ਼ਹੂਰ ਹੁੰਦਾ ਉਹਦੀ ਵੀਡਿਉ ਬਣਾਉਣ ਤੂਰ ਜਾਦਾਂ ਸੁਆਦ ਤਾਂ ਆਂ ਜੇ ਪਹਿਲਾਂ ਕਿਸੇ ਗਰੀਬ ਦੀ ਬਾਂਹ ਫੜੇ
@Guri55136
@Guri55136 Ай бұрын
ਗਰੀਬ ਦੀ ਬਾਂਹ ਫੜਨੀ ਸਰਕਾਰ ਦੀ ਜ਼ਿੰਮੇਵਾਰੀ ਸੋ ਸਰਪੰਚ ਸਾਬ ਸਰਕਾਰ ਚੁਣਨ ਵੇਲੇ ਇਸ ਬਾਰੇ ਸੋਚਿਆ ਕਰੋ , ਹਰ ਬੰਦਾ ਆਪਣੀ ਮੌਜ ਲਈ ਕੰਮ ਕਰਦਾ ਤੈਨੂੰ ਚੰਗਾ ਲਗਦਾ ਵੇਖ ਨਹੀਂ ਹੋਰ ਕੁਝ ਬਥੇਰਾ ਵੇਖਣ ਨੂੰ । ਗਰੀਬ ਜਿੰਨਾ ਚਿਰ ਆਪ ਨੀ ਆਪਣਾ ਸੋਚਦਾ ਓਹਨਾ ਚਿਰ ਗਰੀਬ ਈ ਰਹੁ । ਤੇ ਗ਼ਰੀਬਾਂ ਬਾਰੇ ਸੋਚਣ ਲਈ ਸਰਕਾਰ ਨੂੰ ਪੁੱਛੋ ।
@jarmejasinghbrar9111
@jarmejasinghbrar9111 8 ай бұрын
ਕੈਮਰਾ ਚੱਕਕੇ ਇੰਟਰਵਿਊ ਲੈਂਣੀ ਤੁਰ ਪੈਂਦਾ ਇੰਟਰਵਿਊ ਲੈਂਣੀ ਸਿੱਖਲੈ ਕੋਟਲੀ ਅਗਲੇ ਨੂੰ ਗੱਲ ਪੂਰੀ ਕਰਨ ਨੀ ਦਿੰਦਾ ਗੱਲ ਗੱਲ ਤੇ ਗੱਲ ਕੱਟੀ ਜਾਂਦਾ ਇੰਟਰਵਿਊ ਦਾ ਸਵਾਦ ਗਾਲੀ ਜਾਂਦਾਐ ਮੈਂ ਤਾਂ ਗੱਲ ਕੱਟਣ ਕਾਰਨ ਅੱਧ ਚੋ ਵਿਡੀਉ ਦੇਖਣੀ ਬੰਦ ਕਰ ਦਿੱਤੀ
@Vanshhacker444
@Vanshhacker444 8 ай бұрын
ਬਾਈ ਕੰਮ ਕੀਤਾ ਹੈ ਬੇਰੋਜਗਾਰ ਕਰ ਦਿੱਤਾ ਮਨਿਗ ਬੰਦ ਕਰ ਦਿੱਤੀ ਬਾਹਰ ਤੋ ਰੇਤਾ ਬੱਜਰੀ ਆ ਰਿਹਾ ਹੈ ਧਰਨਾ ਵਿਚ ਨਾਰਾ ਦਿੰਦਾ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਮਜਦੂਰ ਦੇ ਨਾਲ ਕੋਈ ਸਾਥ ਨਹੀ ਦਿੰਦਾ
@satnam_bhangu.1915
@satnam_bhangu.1915 8 ай бұрын
ਵਧੀਆ ਬੰਦਾ ਗੋਪੀ ❤❤
@RanjitSingh-ms2yu
@RanjitSingh-ms2yu 6 ай бұрын
ਗੋਪੀ ਦਿਆਂ ਗੰਲਾ ਬਹੁਤ ਸਮਝਣ ਵਾਲੀਆਂ ਜੈੜੇ ਕਹਿੰਦੇ ਪਿੰਡ ਕੰਮ ਕਰਨ ਦਾ ਫੈਦਾ ਨਹੀਂ ਉਹ ਨਾਂ ਦੇਖਣ ਉਨ੍ਹਾਂ ਨੂੰ ਦੇਖਣ ਦਾ ਫੈਦਾ ਨਹੀਂ
@avtargrewal3723
@avtargrewal3723 Ай бұрын
ਗੁਰਪ੍ਰੀਤ ਕੋਟਲੀ ਬਾਂਈ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ
@channigill9396
@channigill9396 8 ай бұрын
ਜਿਸ ਦੀ ਇੰਟਰਵਿਊ ਕਰਨ ਲਈ ਜਾਂਦੇ ਓਸ ਨੂੰ ਵੀ ਗੱਲ ਕਰਨ ਦਿਆ ਕਰੋ
@kuldeepgrewal1913
@kuldeepgrewal1913 8 ай бұрын
Bai enu interview krni e nai andi.. chvlann mari jnda.. ik gl nu ta sirree la lee..
@SukhwinderSinghSukhwinde-tj6ij
@SukhwinderSinghSukhwinde-tj6ij 6 ай бұрын
ਉੱਲੂ ਪੱਤਰਕਾਰ ਗੱਲ ਵਿੱਚੇ ਕੱਟੀ ਜਾਂਦਾ ।
@kulwindesingh8519
@kulwindesingh8519 8 ай бұрын
Gopi banda very good es de naal da very puoor
@narmalsingh548
@narmalsingh548 8 ай бұрын
ਗੋਪੀ ਬਾਈ ਦੀ ਗੱਲ ਸਹੀ ਐ ਠੇਕੇ ਵਾਲੇ ਜਿਆਦਾ ਰਸਤਾ ਭੱਢਦੇ ਨੇ
@jassichahal5833
@jassichahal5833 8 ай бұрын
ਕੋਟਲੀ ਤੂੰ ਵੀ ਬਾਈ ਚੋਣ ਲੜੀ ਸੀ ਤੂੰ ਲੀਡਰ ਨੀ ਸੀ ਹੁਣ ਕਿਉ ਲੋਕਾ ਨੂੰ ਫੁੱਦੂ ਬਾਨਾਉਣੇ
@jagjeetphotographysivian5933
@jagjeetphotographysivian5933 7 ай бұрын
16.00 te bhaut sohni gall kiti aa Bai ne
@luckychaudhary4649
@luckychaudhary4649 8 ай бұрын
Lucky chaudhary pp blue best of luck Gopi Veer❤👍🙏
@premmakkar3428
@premmakkar3428 8 ай бұрын
You are great brother god bless you
@kairontelecom7724
@kairontelecom7724 8 ай бұрын
Sira banda gopy❤
@DavinderSinghSidhu60
@DavinderSinghSidhu60 6 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ 🙏🙏
@tarunkad12
@tarunkad12 7 ай бұрын
Bohut vadeya gall kahi aw aag walli.
@sodhisingh4817
@sodhisingh4817 8 ай бұрын
You are great brother ji ❤
@gurdevssingh3358
@gurdevssingh3358 8 ай бұрын
Gopy. Bhi Dil da saf banda
@sukhwantgillgill6674
@sukhwantgillgill6674 8 ай бұрын
Very good Gippy💖💖💖💖
@nirvalsingh6516
@nirvalsingh6516 8 ай бұрын
ਵਾਹਿਗੁਰੂ ਚੜਦੀਆ ਕਲਾ ਕਰੇ ਵੀਰ
@user-vq5vl9dh5i
@user-vq5vl9dh5i 9 ай бұрын
Bai kotli kot bhai vali gal sachi hou lagda 😂😂😂😂😂
@jarmanbrar9376
@jarmanbrar9376 9 ай бұрын
ਗੋਪੀ ਬਾਈ ਆਪਾ ਭਾਈ ਕੇਰੇ ਪਲੇਸ ਚ ਮਿਲੇ ਸੀ❤ਬਰਾੜ❤
@baldevsidhu7719
@baldevsidhu7719 8 ай бұрын
ਬਾਈ ਤੁਸੀ ਭਾਦੀ ਕੇ ਕੇਰੇ ਤੋ ਜਿਥੇ ਗੂਗੂ ਗਿਲ ਵਿਆਹਾ ?
@unitedcolors2920
@unitedcolors2920 9 ай бұрын
ਗੋਪੀ ਬਾਈ ਇਹ ਬੰਦੇ ਨੂੰ ਕਿਉ ਇੰਟਰਵਿਊ ਦਿੱਤੀ,
@parmindersingh2245
@parmindersingh2245 6 ай бұрын
😂
@balvirsingh2658
@balvirsingh2658 8 ай бұрын
ਵਾਹਿਗੁਰੂ ਮਿਹਰ ਕਰਨ ਜੀ 🎉
@surjitkhosasajjanwalia9796
@surjitkhosasajjanwalia9796 6 ай бұрын
ਜਾਹਲੀ ਗਰੁੱਪ ਬਣਾ ਕੇ, ਵੱਡੇ ਕਿਸਾਨਾਂ ਨੇ ਇੱਕ ਇੱਕ ਜਾਣੇ ਨੇ ਸਾਰੇ ਸੰਦਾ ਤੇ ਸਬਸਿਡੀ ਲੇ ਲਈ
@JaswinderKaur-ux9wd
@JaswinderKaur-ux9wd 7 ай бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ
@JaswinderKaur-ux9wd
@JaswinderKaur-ux9wd 7 ай бұрын
ਮੇਰਾ ਪਿੰਡ ਵੀ ਕੋਟਲੀ ਆ ਬਾਈ
@kuldeepbuttar665
@kuldeepbuttar665 9 ай бұрын
Good job 👏
@charankaoni5238
@charankaoni5238 8 ай бұрын
ਪਹੀਆ ਵਡ ਵਡ ਟਰੇਕਟਰ ਟ੍ਰਾਲੀ ਨਹੀਂ ਨਗਦੀ ਖਾਲੀ ਗਿਆਰਾ ਫੁੱਟ ਟ੍ਰਾਲੀ ਨਹੀਂ ਮੁੜਦੀ ਲੋਕਾਂ ਨੇ ਵਡ ਵਡ ਸ਼ਰਮ ਲਾਹ ਦਿਤੀ
@sikandersingh7611
@sikandersingh7611 6 ай бұрын
ਸਹੀ ਗੱਲ ਹੈ
@arashchandi7942
@arashchandi7942 8 ай бұрын
bai craaa laya pea 👌
@NarinderpalSingh-xh8vw
@NarinderpalSingh-xh8vw 9 ай бұрын
Banda. Dana. Te. Sidha. Rab. Khush. Rakhey. Ess nu
@GurjantSingh-vd8mt
@GurjantSingh-vd8mt 8 ай бұрын
Good job 👍
@user-cv9os6eb8d
@user-cv9os6eb8d 7 ай бұрын
Gopi sirra bai
@jashanpreetSandhu-ms3ps
@jashanpreetSandhu-ms3ps 7 ай бұрын
Siraa bnda gopi veer ❤
@HarjeetKaurTutorials
@HarjeetKaurTutorials 9 ай бұрын
Gurpreet veer ji tuhanu contact kidan kr sakde aa agar koi news deni hove ta
@chnnakamboj-nh4nz
@chnnakamboj-nh4nz 8 ай бұрын
You are Right
@JaswinderSingh-lg9wv
@JaswinderSingh-lg9wv 8 ай бұрын
Very good👍💯
@bahadursinghkang1371
@bahadursinghkang1371 8 ай бұрын
Gopi nice banda
@satnams1170
@satnams1170 8 ай бұрын
ਕੋਟਲੀ ਕੰਜਰ ਬੰਦਾ ਸਿਰੇ ਦਾ ਵੋਟਾਂ ਚ ਗਰੀਬ ਲੋਕਾਂ ਨੇ ਇਹਨੂ 100-200 ਦਿੱਤਾ ਇਹਨੇ ਉਹਨਾਂ ਦੇ ਪੇਸੈ ਆ ਦੇ ਨਜ਼ਾਰੇ ਲਏ ਕਿਸੇ ਦੀ ਸਾਰ ਨਹੀ ਲਈ
@jsbrar4407
@jsbrar4407 8 ай бұрын
jor ta kotli ne v bhut laya c ganda ja tractor lai ke bhut lashan kite hun mama tu loka nu pushda v politics kive a 😅😅😅
@parwindersingh8945
@parwindersingh8945 8 ай бұрын
Good job gopi ji
@amrindersingh4061
@amrindersingh4061 9 ай бұрын
Nice❤
@Bihari-br5cq
@Bihari-br5cq 8 ай бұрын
Waheguru ji
@harbhajansoomal4709
@harbhajansoomal4709 8 ай бұрын
Very good Bai ji
@punjabsandhu6294
@punjabsandhu6294 8 ай бұрын
MLA kotli saab 😂😂
@ManoharLal-gn9id
@ManoharLal-gn9id 8 ай бұрын
Very nice.ji
@aboharjanthagaraje833
@aboharjanthagaraje833 9 ай бұрын
Kotli wala Galt Banda Gopi to kuj Galt swal pusda c
@AbhijitSingh-zt1hb
@AbhijitSingh-zt1hb Ай бұрын
Good job ❤❤❤
@HardeepSingh-kh2jk
@HardeepSingh-kh2jk 8 ай бұрын
ਗੋਪੀ ਗੱਲਾਂ ਤੇਰੀਆਂ ਬਿਲਕੁਲ ਸੱਚੀਆਂ ਨੇ
@jaswindersinghsandoha8778
@jaswindersinghsandoha8778 9 ай бұрын
Nice pic brother gopi
@tarsemlal9356
@tarsemlal9356 8 ай бұрын
Dila ghar da kabila Gopi ji
@GoraSandhu-up1mh
@GoraSandhu-up1mh 8 ай бұрын
Good bai
@Janti838
@Janti838 9 ай бұрын
👍👍
@gurnaibsingh609
@gurnaibsingh609 Ай бұрын
ਸਹੀ ਗੱਲ ਐ
@GillSaab-jh3nn
@GillSaab-jh3nn 8 ай бұрын
ਬਾਈ ਦੀਆਂ ਗੱਲਾਂ ਠੀਕ ਨੇ ਪਰ ਅਸਰ ਕੋਈ ਨਹੀਂ ਕਰਦਾ
@KalaSingh-mv9bm
@KalaSingh-mv9bm 8 ай бұрын
ਕੋਟਲੀ, ਬਾਈ, ਗੁਰਪ੍ਰੀਤ, ਗੋਪੀ, ਬਾਈ ਦਾ ਮੋਬਾਇਲ ਨੰਬਰ, ਤੇ, ਪਿੰਡ ਕਹਿੜਾ, ਗੋਪੀ ਬਾਈ, ਨੂੰ, ਮਿਲਕੈ, ਆਉਣਾ
@user-ko1ml6hy4x
@user-ko1ml6hy4x 9 ай бұрын
Good job
@user-lh6yr9dq2x
@user-lh6yr9dq2x 7 ай бұрын
Very Good 22G
@sonusandhu922
@sonusandhu922 8 ай бұрын
Nice person
@charanjitsingh837
@charanjitsingh837 8 ай бұрын
Bai. Ji. Ghatha. Vale. Tarale. Bijli. Vali. Train. De. Fatak. De. Darvajia. Nal. Vi. Lagnge
@user-lu8hz1kk3h
@user-lu8hz1kk3h 7 ай бұрын
ਬਾਈ ਜੀ ਅਸਲ ਵਿੱਚ ਇਹ ਬਰਾੜਾਂ ਦੇ ਸ਼ੌਕ ਬਹੁਤ ਹੀ ਅਵੱਲੇ ਹੁੰਦੇ ਹਨ। ਧੰਨਵਾਦ ਜੀਉ।
@bootasekhon4795
@bootasekhon4795 7 ай бұрын
Z 1o1
@veerusingh1966
@veerusingh1966 7 ай бұрын
Very good ji
@AmandeepSingh-fh1ru
@AmandeepSingh-fh1ru 8 ай бұрын
Repotr veer ji koi gal gopi veer di puri bi ho laan day bach tok ka gal puri ni Hon deda
@kuldeepboparai5841
@kuldeepboparai5841 8 ай бұрын
Bro view len gyea c mla
@233sukhdeep3
@233sukhdeep3 8 ай бұрын
Ryt
@JatinderSingh-ee3vz
@JatinderSingh-ee3vz 8 ай бұрын
Gopi siaaaaaa 🙏
@shukdevsingh691
@shukdevsingh691 Ай бұрын
Very nice video
@daljitsingh-om5db
@daljitsingh-om5db 8 ай бұрын
👌👌👌👌👌
@KuldipSingh-jr4bb
@KuldipSingh-jr4bb 8 ай бұрын
Bilkul sahi ki lokna ne drdiyna ne sarope pvae c
@KingHunter3597
@KingHunter3597 8 ай бұрын
ਘੋੜੀਆਂ ਅਤੇ ਕੁੱਤਿਆਂ ਦਾ ਸ਼ੌਂਕ ਤਾਂ ਚਲੋ ਮੰਨਿਆਂ ਸਰਦਾਰੀ ਸ਼ੌਂਕ ਆ, ਵੈਸੇ ਤਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਯਾਰ ਬੱਕਰੀਆਂ ਤੇ ਕਬੂਤਰਾਂ ਦਾ ਸ਼ੌਂਕ ਤਾਂ......😅
@jaspalkhoslababbu8594
@jaspalkhoslababbu8594 6 ай бұрын
Good Gopi
@harmanmaan8037
@harmanmaan8037 8 ай бұрын
Veer tri rasta ale gal shi a pr rasta aya kitho a b dko o b jamna vich to he cuta hoya a
@mahindrsingj1763
@mahindrsingj1763 8 ай бұрын
🎉good
@SatnamSinghTung
@SatnamSinghTung Ай бұрын
ਗੋਪੀ ਭਾਜੀ ਚੰਗੀ ਗੱਲ ਕਰਦਾ ❤❤❤
@tarsemsinghjohal6748
@tarsemsinghjohal6748 9 ай бұрын
Masala labda c Gopi bai ton kotli wala bni ni gl
@jagseersingh5295
@jagseersingh5295 8 ай бұрын
Kotli alya gl poori ta kr lain dya kr vich hi boli jna
@somnath1240
@somnath1240 8 ай бұрын
Very good
@rinkubadwal7327
@rinkubadwal7327 9 ай бұрын
❤❤❤❤❤🎉 good 👍
@GurjeetSinghfarming
@GurjeetSinghfarming 9 ай бұрын
🙏🙏👍
@abhijotsingh8060
@abhijotsingh8060 8 ай бұрын
ਬਾਈ ਗੋਪੀ ਘੈਂਟ ਬੰਦਾ
@user-gi6wi2ex8d
@user-gi6wi2ex8d 6 ай бұрын
Good👍👍
@schooltimelove9922
@schooltimelove9922 8 ай бұрын
❤❤❤❤
@LovepreetSingh-en3xs
@LovepreetSingh-en3xs 7 ай бұрын
@MyOpinionMyLife
@MyOpinionMyLife 8 ай бұрын
Gall kyon katti janda Gopi Bai di viche ei ohnu bolan hi ni dinda puri gall
@baazimurrahbull4389
@baazimurrahbull4389 8 ай бұрын
Sachi gal aa veer
@satveerkhosa4731
@satveerkhosa4731 8 ай бұрын
Kotli nu Gopi di chdai hjm nhi hudi Gopi sachiya snon wala bnda tahe gl kt da kotli
@MyOpinionMyLife
@MyOpinionMyLife 8 ай бұрын
@@satveerkhosa4731 sachii gall
@mukhtiarsingh1618
@mukhtiarsingh1618 3 ай бұрын
Good 👍
@HarpreetSingh-pp2wf
@HarpreetSingh-pp2wf 8 ай бұрын
Good
@brar-bathindewala
@brar-bathindewala 8 ай бұрын
Apne page te bhut vidio a Apne Facebook page da star a gooi
@sangheradariyfarming9525
@sangheradariyfarming9525 26 күн бұрын
🎉
@MangatRam-zo1ob
@MangatRam-zo1ob 2 ай бұрын
Kehda pind hai Bai Gopi Sahi adress dasso Bai ji
@KalaSingh-mv9bm
@KalaSingh-mv9bm 8 ай бұрын
ਦੱਸੀਂ, ਬਾਈ
@binderkaurbhullar4559
@binderkaurbhullar4559 8 ай бұрын
Jes de kothe dane os de kamle v seane wale gll a y jdo rupeya degan lag je tajarba apne app he banan lag janda ashle gll ta ehe a tehke wale jameen de move ch ke a oh felm da end ke keta klla rola he pae gae o bake gllan de kahte a hor khuj ne kaden poun nu
@mannsabb9611
@mannsabb9611 8 ай бұрын
Asi b ghata alia nal laye tarecter y raste n jama tarli vadia n fas jandi ghir jandi rehndia c roj ik do t
@harmanjotsingh6504
@harmanjotsingh6504 8 ай бұрын
Bai da kabutar ta vedio bnao
@hujcoxjro7277
@hujcoxjro7277 8 ай бұрын
Good job ❤❤
@Harjinderpandit2085
@Harjinderpandit2085 9 ай бұрын
Wah g wah
@lashkindersingh6585
@lashkindersingh6585 8 ай бұрын
22g aapa v piar naal rakhya c pr aapa nu Khade put k dbniena pya
@RatanLal-ho5km
@RatanLal-ho5km 6 ай бұрын
😊 हरियाणा में 300 परालीरुपए क्विंटल
@gurpreetvirk8699
@gurpreetvirk8699 8 ай бұрын
Gopi 22 da pind kehda aa
@gursewakdhaliwal3779
@gursewakdhaliwal3779 8 ай бұрын
Bai yr Tu ohnu koi gal Puri ni krn ditti har gal vch Gopi Bai nu chup krwa k nmi gal tor lena edda thodi hunda yr oh enna Ghaint banda
@kiranjeetkaur222
@kiranjeetkaur222 8 ай бұрын
Bai kotli wala aap wahla bolda ,, duje di gall wahli kattda
@AmritSidhu-hp9ok
@AmritSidhu-hp9ok 8 ай бұрын
Y gopi da pind khda
@ramindersandhu1948
@ramindersandhu1948 8 ай бұрын
Gopi veer ih jihra tery interweo lai riha ih bahut vadda fukkra aa.oh phir badd ch rondda v hondda. Kissy chaj de bandy nal interweo kar veer
@sonukamboj5529
@sonukamboj5529 9 ай бұрын
M ..babbu
ਦਰਾਣੀ ਜੇਠਾਣੀ Episode 2
15:13
Gopi Gurpreet
Рет қаралды 38 М.
Каха заблудился в горах
00:57
К-Media
Рет қаралды 10 МЛН
Double Stacked Pizza @Lionfield @ChefRush
00:33
albert_cancook
Рет қаралды 120 МЛН