'ਗੋਰੇ ਰੰਗ ਨੇ ਰਗੜਤਾ' (ਕਰਤਾਰ ਰਮਲਾ)ਵਾਲ਼ੇ ਗੀਤਕਾਰ ਦੇ ਗੀਤ ਕਿਸੇ ਨੇ ਚੋਰੀ ਕੀਤੇ ਸੀ।Rang Punjab De।

  Рет қаралды 62,830

Rang Punjab De : Dharma Haryau

Rang Punjab De : Dharma Haryau

Жыл бұрын

' ਗੋਰੇ ਰੰਗ ਨੇ ਰਗੜਤਾ ' ਵਾਲ਼ੇ ਗੀਤਕਾਰ ਦੇ ਗੀਤ ਕਿਸੇ ਨੇ ਚੋਰੀ ਕੀਤੇ ਸੀ। ਦੋਵੇਂ ਪੁੱਤਰਾਂ ਦੀ ਮੌਤ ਤੋਂ ਬਾਅਦ ਕੀ ਨੇ ਹਾਲਾਤ।
#rangpunjabde #kartarramla #rangpunjabde #dharmaharyau #mohdsdeeq #newvirulvideo
Kartar Ramla
Sukhwant Sukhi
Navjotrani
surinder shinda

Пікірлер: 64
@jaljitsingh9977
@jaljitsingh9977 Жыл бұрын
ਬਹੁਤ ਦੁਖ ਹੋਇਆ
@jasmelsingh8819
@jasmelsingh8819 Жыл бұрын
ਸਪੀਕਰਾਂ ਤੇ ਬਹੁਤ ਚਲਦਾ ਸੀ ਇਹ ਗੀਤ
@KuldeepSingh-jk2sk
@KuldeepSingh-jk2sk Жыл бұрын
Old is Gold Song Ji 👍👍👍👍👍👌👌❤️❤️💐💐💚💚
@gurpalsaroud1472
@gurpalsaroud1472 Жыл бұрын
ਬਹੁਤ ਵਦੀਆ ਗੀਤ ਨੇ 🙏
@bschungha8542
@bschungha8542 Жыл бұрын
ਬਾਈ ਜੀ ਬਹੁਤ ਖੂਬ
@kuldeepdhaliwal4145
@kuldeepdhaliwal4145 Жыл бұрын
ਬਹੁਤ ਹੀ ਜਿਆਦਾ ਦੁੱਖ ਆਏ ਨੇ ਬਾਈ ਦੀ ਜਿੰਦਗੀ ਵਿੱਚ
@Globalkabbadiupdates
@Globalkabbadiupdates Жыл бұрын
ਵਾਹ ਜੀ, ਬਹੁਤ ਖੂਬ
@makhandhaliwal-5571
@makhandhaliwal-5571 Жыл бұрын
ਸਟੇਟਸ ਵਿੱਚ ਗੀਤਕਾਰ ਦਾ ਨਾਮ ਲਿਖਣਾ ਸੀ
@narpindercheema1477
@narpindercheema1477 Жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ 👌👌🙏🌹🌺🌹
@rangpunjabdedharmaharyau9220
@rangpunjabdedharmaharyau9220 Жыл бұрын
Thanks ji
@charanjeetsingh7152
@charanjeetsingh7152 Жыл бұрын
ਗੀਤ ਦਾ ਓਸ ਵੇਲੇ 1991-1992 ਇੱਕ ਹਜਾਰ ਇੱਕ ਗੀਤ ਦਾ ਬਿਨਾਂ ਮੰਗੇ ਜੇਬ ਚ ਪਾਤਾ ਦਿਲ ਨੀ ਲੱਗਦੀ ਗੱਲ ਹੋ ਸਕਦੈ ਸੱਚ ਹੋਵੇ ਪਰ ਮਿਰਜਾ ਸੰਗੋਵਾਲੀਆ ਨੂੰ ਕੁਸ ਨੀ ਦਿੱਤਾ ਰਮਲੇ ਨੇ ਬਸ ਦਾਰੂ ਦਾਰੂ ਚ ਸਾਰਤਾ ਇਹ ਦੋਸ ਹੈ ਸੰਗੋਵਾਲੀਏ ਦੇ ਪਰਵਾਰ ਦਾ
@HarjinderSingh-ot4mw
@HarjinderSingh-ot4mw Жыл бұрын
Very nice
@sharanjitsinghgill7181
@sharanjitsinghgill7181 Жыл бұрын
Very nice interview y g God bliss you brother
@jassvlogs2380
@jassvlogs2380 Жыл бұрын
Very very good ਬਾਪੂ ਜੀ
@baldevsingh9391
@baldevsingh9391 Жыл бұрын
ਬਹੁਤ ਵਧੀਆ ਗੀਤ ਹੈ ਜੀ ਧਨਵਾਦ ਜੀ
@BalveerSingh-xn4cj
@BalveerSingh-xn4cj Жыл бұрын
Very good 22 ਜੀ 🙏🌹
@gurdaatgamer3207
@gurdaatgamer3207 Жыл бұрын
Good
@kalwinderkular
@kalwinderkular Жыл бұрын
Bhut sona geet c
@AvtarSingh-fy7mx
@AvtarSingh-fy7mx Жыл бұрын
Wahy guru ji
@baljinderdhaliwal647
@baljinderdhaliwal647 Жыл бұрын
Sirra
@anmolbrar3391
@anmolbrar3391 Жыл бұрын
ਬਾਈ ਰਮਲੇ ਦੇ ਵੱਲੋ ਗਾਏ ਗਏ ਸਾਰੇ ਹੀ ਗੀਤ ਬਹੁਤ ਵਧੀਆ ਹਨ। ਧੰਨਵਾਦ ਜੀਉ।
@oopjoshgamerz558
@oopjoshgamerz558 Жыл бұрын
bhut vdia mama ji
@Chahalshingara
@Chahalshingara Жыл бұрын
ਰੰਗ ਪੰਜਾਬ ਦੇ ਬੜੇ ਖਿੜ ਰਹੇ ਨੇ
@rangpunjabdedharmaharyau9220
@rangpunjabdedharmaharyau9220 Жыл бұрын
ਧੰਨਵਾਦ ਜੀ
@amriksingh612
@amriksingh612 Жыл бұрын
Waheguru Waheguru g 🙏
@jasvirgill3622
@jasvirgill3622 Жыл бұрын
Bapu di bohat dard bhri khani hai bapu nu rb hosla bkshe.
@sukhvinderguri2742
@sukhvinderguri2742 Жыл бұрын
Good 👍
@blawindersingh2865
@blawindersingh2865 Жыл бұрын
ਬਹੁਤ ਵਧੀਆ ਮਾਮਾ ਜੀ
@dapinderdhillon684
@dapinderdhillon684 Жыл бұрын
ਪੱਤਰਕਾਰ ਵੀਰ ਮੁਬਾਇਲ ਨੰਬਰ ਦੇਣਾ ਸੀ ਬਾਪੂ ਦਾ
@AmandeepSingh-ul9mz
@AmandeepSingh-ul9mz Жыл бұрын
ਬਹੁਤ ਬੰਦਾ ਜੀ
@JaspalSingh-ih6xd
@JaspalSingh-ih6xd Жыл бұрын
ਇਹ ਗੱਲ ਬਿਲਕੁਲ ਸਹੀ ਆ ਮੇਰੇ 80ਤੋ ਬੰਧ ਗੀਤ ਰਿਕਾਰਡ ਹੋ ਚੁੱਕੇ 3ਫਿਲਮਾ ਵਿਚ ਵੀ ਮੇਰੇ ਗੀਤਾਂ ਦੀ ਰਕੌਡੀਗ ਕੀਤੀ ਗਈ ਪਰ ਮੇਰਾ ਨਾਮ ਨਹੀਂ ਆਇਆ ਮੈਨੂੰ ਮਿਲੀ 8ਬੋਤਲਾ ਹਮੀਰਾ ਦਿਆ
@gurpreetmangat1089
@gurpreetmangat1089 Жыл бұрын
Very nice interview
@vakilsingh1377
@vakilsingh1377 Жыл бұрын
ਵਾਹਿਗੁਰੂ ਜੀ
@nishansandhu8620
@nishansandhu8620 Жыл бұрын
ਧਾਲੀਵਾਲ ਸਾਹਿਬ ਸਲੂਟ
@malwinderghuman8281
@malwinderghuman8281 Жыл бұрын
Very nice 👍
@harjitsekhon5528
@harjitsekhon5528 Жыл бұрын
Sada ne kasoor sada jila sangroor asee Tod dinde ha bade badia da garoor
@foxinvestments2982
@foxinvestments2982 Жыл бұрын
Surjeet Singh Dhaliwal
@KuldeepSingh-qq9ds
@KuldeepSingh-qq9ds Жыл бұрын
👍👍🙏🙏
@gurjantkanjla6547
@gurjantkanjla6547 Жыл бұрын
Good interview bro ji
@karanbaraich2300
@karanbaraich2300 Жыл бұрын
👍
@GurmeetSingh-jq6mq
@GurmeetSingh-jq6mq Жыл бұрын
ਬਹੁਤ ਦੂਖ ਹੋਇਆ
@DsNo-no8eu
@DsNo-no8eu Жыл бұрын
Good.by
@dharmitungan5114
@dharmitungan5114 Жыл бұрын
Very nice ji
@kuldipsingh4609
@kuldipsingh4609 Жыл бұрын
ਵਾਹਿਗੁਰੂ ਦੇ ਰੰਗ ਨੇ
@jotinderdhaliwal2921
@jotinderdhaliwal2921 Жыл бұрын
ਵਾਹਿਗੁਰੂ ਨੇ ਬਾਬਾ ਜੀ ਨੂੰ ਬੁਹਤ ਸਬਰ ਸੰਤੋਖ ਦਿੱਤਾ ਸਮਾ ਸਮਰੱਥ ਹੈ ਬੁਹਤ ਵਧੀਆ ਲੁੱਗਿਆਂ ਵੀਡੀੳ ਦੇਖ ਸੁਣ ਕੇ ਧੰਨਵਾਦ ਬਾਈ ਜੀ ਤੁਹਡਾ ਚੜਦੀ ਕਲਾ ਵਿੱਚ ਰਹੋ ॥
@jeetsariyadariyfarming9759
@jeetsariyadariyfarming9759 Жыл бұрын
ਮੈਰੈ ਚਾਚਾ ਜੀ ਨੇ ਧਾਲੀਵਾਲ ਸਾਹਿ‌ਬ
@dapinderdhillon684
@dapinderdhillon684 Жыл бұрын
Bapu da no send kro plz🙏🙏
@labhBrarsantybrar
@labhBrarsantybrar Жыл бұрын
ਬਾਈ ਬਾਬਾ ਜੀ ਦਾ ਮੋਬਾਈਲ ਨੰਬਰ ਵਨ ਦੇਦੋ ਜੀ
@nirbhaisingh7928
@nirbhaisingh7928 Жыл бұрын
Sanrur
@hardeepsinghcheema429
@hardeepsinghcheema429 Жыл бұрын
ਸਿੱਧੂ ਜੱਟ ਨਹੀਂ ਕਿਸੇ ਨੇ ਬਣ ਜਾਣਾ
@deeprataindia1170
@deeprataindia1170 Жыл бұрын
ਧੰਨ ਹੋ ਬਾਪੂ ਜੀ ਇਹਨੇ ਦੁੱਖ ਦੇਖੇ ਸੱਚੇ ਪਾਤਸ਼ਾਹ ਜੀ ਇਹਨੇ ਇਮਤਿਹਾਨ ਨਾ ਲਿਆ ਕਰੋ ਜੀ ਆਪਣੇ ਬੱਚੇ ਦੇ। ਬਾਪੂ ਜੀ ਪੈਰੀ ਪੈਣਾ ਕਬੂਲ ਕਰਨਾ ਜੀ। ,,Ballu ਰਟੈਂਡਾ,,
@ranjit900
@ranjit900 Жыл бұрын
Bapu jee dhee put da fark na Rakho karma vaali aa jis tere varge darvesh de seva mili aa
@Kuldeepsingh-gt1dj
@Kuldeepsingh-gt1dj Жыл бұрын
❤,,Hmv,,ਦਾ,,ਫੂਫੜ,❤
@ksmahlaproduction5003
@ksmahlaproduction5003 Жыл бұрын
Dhaiwal ji guru mehar kare Likhna ek nassa jarur likho writer di bahut sad story aa
@labhBrarsantybrar
@labhBrarsantybrar Жыл бұрын
ਬਾਬਾ ਜੀ ਦਾ ਮੋਬਾਈਲ ਨੰਬਰ ਈ ਦੇ ਦੇਓ ਜੀ
@LakhwinderSingh-tu1ul
@LakhwinderSingh-tu1ul Жыл бұрын
🙏🙏🙏👍
@jagdishsinghsingh9911
@jagdishsinghsingh9911 Жыл бұрын
Pl do not cut the words during interview.of the writter
@sukhwindersukhwinder5207
@sukhwindersukhwinder5207 Жыл бұрын
Nawe geetkara de geet chori bhut karde c Klakar te Purane Geetkar
@Sanghera-pe1wu
@Sanghera-pe1wu Жыл бұрын
ਇਹਨਾ ਦਾ ਨੰਬਰ ਦੇਣਾ ਜੀ
@gurjeetsingh5877
@gurjeetsingh5877 Жыл бұрын
ਬਾਣੀ ਚ ਦੇਖ ਲੳ ਕਿੰਨੀ ਤਾਕਤ ਐ ਡੋਲਣ ਨਹੀਂ ਦਿੱਤਾ,,,,
@berinderjitsingh9119
@berinderjitsingh9119 Жыл бұрын
Bai bolan de akal kar .tanu tanu kahi jana Grewal shabb nu.
@gurcharansinghcheema7475
@gurcharansinghcheema7475 Жыл бұрын
Good writer,geet chori hoye dil tuteya .geet chori krna, kattal krna ek brabar
@rahimajha7829
@rahimajha7829 Жыл бұрын
Number dio dhaliwal sab da
@rajasekhon2799
@rajasekhon2799 Жыл бұрын
Good
EVOLUTION OF ICE CREAM 😱 #shorts
00:11
Savage Vlogs
Рет қаралды 10 МЛН
Slow motion boy #shorts by Tsuriki Show
00:14
Tsuriki Show
Рет қаралды 10 МЛН
Опасность фирменной зарядки Apple
00:57
SuperCrastan
Рет қаралды 12 МЛН
УЙЛАНМАГАН БОЛАР ОГОХ БУЛИНГ БУНИ КУРИМ #трент #тренды
0:13
ОНЛАЙН ТИК ТОК БАТИЛ
Рет қаралды 1,6 МЛН
Самый Лучший Дедушка ❤️
0:15
Глеб Рандалайнен
Рет қаралды 2,1 МЛН
УДИВИЛА ПАРНЯ🤯👏
0:20
Бутылочка
Рет қаралды 3,5 МЛН
Кто из девушек быстрее печатает?
0:58
УДИВИЛА ПАРНЯ🤯👏
0:20
Бутылочка
Рет қаралды 3,5 МЛН
НАЛЕТЕЛ НА БРАТА САНИ🧨
0:36
RFC Fighting Championship
Рет қаралды 384 М.