No video

Gadkari ਦੀ ਪੰਜਾਬ ਨੂੰ ਚੇਤਾਵਨੀ! ਮਾਨ ਸਰਕਾਰ ਨੂੰ ਝੱਟਕਾ! NEWS THAT MATTERS

  Рет қаралды 40,702

TV Punjab

TV Punjab

Күн бұрын

No space for rebels in SAD, says Daljit Singh Cheema
Gurpartap Singh Wadala named SAD Reform Movement convener
Akali Dal Chief Sukhbir Singh Badal Summoned By Top Sikh Body Over Rebels' Allegations
Nitin Gadkari reviews stalled NHAI projects in Punjab
NEWS THAT MATTERS | JASVIR HUSSAIN | DEEPIKA KHOSLA
Gurpartap Wadala
Amritpal Singh
Nitin Gadkari
Barjinder Singh Hamdard
Bhagwant Mann
Sukhbir Badal
Punjab News
Punjabi News
News That Matters
Gurpartap Wadala, Amritpal Singh, Nitin Gadkari, Clash in Akali Dal, Bibi Jagir Kaur, Prem Singh chandumajra, Barjinder Singh Hamdard, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
#NewsThatMatters #GurpartapWadala #NitinGadkari #BarjinderHamdard #BhagwantMann #SukhbirBadal #AmritpalSingh #TvPunjab

Пікірлер: 37
@RajRaj-er3pz
@RajRaj-er3pz Ай бұрын
ਸੁਖਬੀਰ ਬਾਦਲ ਨੇ ਹੀ ਆਰਡਰ ਕੀਤਾ ਹੋਊ ‌। ਕਿਉਂਕਿ ਸ਼੍ਰੋਮਣੀ ਕਮੇਟੀ ਇਨਾਂ ਦੀ ਜੇਬ ਚੋਂ ਹੀ ਨਿਕਲਦੀ ਰਹੀ ਆ। ਜਥੇਦਾਰ ਅਕਾਲ ਤਖਤ ਸਾਹਿਬ ਵੀ ਇਹਨਾਂ ਦੀ ਜੇਬ ਚੋਂ ਹੀ ਨਿਕਲਦੇ ਰਹੇ ਆ ਇਸ ਲਈ ਹੁਕਮ ਤਾਂ ਸੁਖਬੀਰ ਬਾਦਲ ਨਹੀਂ ਦਿੱਤਾ ਹੋਊ।
@unodue8722
@unodue8722 Ай бұрын
ਪ੍ਰੋਗਰਾਮ ਦੀ ਪੇਸ਼ਕਾਰੀ ਸਲਾਹੁਣਯੋਗ ਹੂੰਦੀ ਹੈ ਜੀ ਵਿਸ਼ਾ ਭਾਵੇਂ ਕੋਈ ਵੀ ਹੋਵੇ। ਬਲਜੀਤ ਭੌਰਾ ਬੈਰਗਾਮੋ ਇਟਲੀ
@parmjeetsingh7135
@parmjeetsingh7135 Ай бұрын
ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਆਗੂਆਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਗੱਲਬਾਤ ਕਰਦਿਆਂ ਪੰਜਾਬ ਖਤਮ ਕਰ ਰਹੇ ਹਨ 😢😢😢
@jagdishsingh2362
@jagdishsingh2362 2 күн бұрын
BADAL ZINDABAD. GOD BLESS. THANKS.
@trilochansinghrehsi9354
@trilochansinghrehsi9354 Ай бұрын
ਬਹੁੱਤ ਵਧੀਆ ਪਰੋਗਰਾਮ ਹੈ ਜੀ
@baldevsingh8255
@baldevsingh8255 Ай бұрын
ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕੈਮੀਕਲ ਜ਼ਹਿਰਾਂ ਨੂੰ ਜ਼ਰੂਰੀ ਹੋਵੇ ਤਾਂ ਹੀ ਸਪਰੇਅ ਕੀਤੀ ਜਾਵੇ। ਵੇਖੋ ਵੇਖ ਨਾ ਸਪਰੇਅ ਕਰਨ। ਫਿਰ ਹੀ ਸਾਡੇ ਪੁਰਾਣੇ ਪੰਛੀ ਪੰਜਾਬ ਵਿੱਚ ਆਉਣ ਗੇ।
@MathMastiWithRohit
@MathMastiWithRohit Ай бұрын
ਬਹੁਤ ਵਧੀਆ ਪ੍ਰੋਗਰਾਮ
@gurtekbhangal5039
@gurtekbhangal5039 Ай бұрын
100%true
@JaswinderKaur-gp1on
@JaswinderKaur-gp1on Ай бұрын
Goodnews
@jaswantsidhu7735
@jaswantsidhu7735 Ай бұрын
This is high handed ness of the Punjab government not to release Amrit pal M P..This is violation of human rights and against Democracy
@mandhirbhullar5428
@mandhirbhullar5428 Ай бұрын
ਜਸਬੀਰ ਜੀ ਅਤੇ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ
@gurtekbhangal5039
@gurtekbhangal5039 Ай бұрын
True
@Randhawa-xi3pe
@Randhawa-xi3pe Ай бұрын
Good job veer ji 👍
@rajanarora1110
@rajanarora1110 Ай бұрын
ਕੁਛ ਨੀ ਹੋਣਾ....ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਕਾਮਯਾਬ ਹੋਏਗਾ
@OmParkash-in2kt
@OmParkash-in2kt Ай бұрын
Income tax is a direct tax. It must be paid by the individual. It need not be paid from tax payers money.
@AngrejSingh-oo3zq
@AngrejSingh-oo3zq Ай бұрын
Justice four sidhu moose walla ✊
@jagmohanrandhawa5695
@jagmohanrandhawa5695 Ай бұрын
ਜਸਬੀਰ ਜੀ, ਸਿਰ ਦੇ ਵਾਲ ਲੋੜ ਤੋਂ ਕੁੱਝ ਜ਼ਿਆਦਾ ਕਾਲੇ ਹੋ ਗਏ ਲੱਗਦੇ ਨੇ।ਪਰ ਤੁਹਾਡੀਆਂ ਖ਼ਬਰਾਂ ਬਾਰੇ ਕੋਈ ਸ਼ਿਕਾਇਤ ਨਹੀਂ ਹੈ।
@GulbaharSingh-sn6rz
@GulbaharSingh-sn6rz Ай бұрын
❤❤🎉
@AngrejSingh-oo3zq
@AngrejSingh-oo3zq Ай бұрын
Waheguru ji ka Khalsa waheguru ji ki fathe ✊
@JaspalSingh-qx4ts
@JaspalSingh-qx4ts Ай бұрын
ਇਹ ਜੋ ਪੰਜਾਬ ਤੇ‌ ਕਰਜ਼ਾ ਹੈ‌ ਇਹ ਲਾਉਣਾ ਔਖਾ ਨਹੀਂ ਕਿਉਂਕਿ ਅੱਧਾ ਖਰਚਾ ਤੇ ਮਨਿਸਟਰ ਨੇ ਹੀ ਦੇ ਦੇਣਾ ਜੇ ਪੰਜਾਬ ਨੂੰ ਬਚਾਉਣਾ ਚੁਹਦੇ ਹੋਣ
@JasPinder-gx3xs
@JasPinder-gx3xs Ай бұрын
SUKHBIR DEE PARTY WALA DHURRHA KAMJAB NHI HO SUKDA RSDHALIWALL ❤
@user-kd6dx8ge5k
@user-kd6dx8ge5k Ай бұрын
ਅਮ੍ਰਿਤਪਾਲ ਸਿੰਘ ਦੇ ਭਰਾ ਨਾਲ ਵਿਤਕਰੇ ਨੱ ਕਰੋ
@SurinderS-ob7vg
@SurinderS-ob7vg Ай бұрын
ਜਿਹੜੀ ਸਾਈਡ ਕਮਜ਼ੋਰ ਹੋ ਗਈ। ਉਣਾ ਨੇ ਇਲਜਾਮ ਆਪ ਪਾਰਟੀ, ਸੈਂਟਰ,ਬੀਜੇਪੀ, ਕਾਂਗਰਸ ਨੂੰ ਦੋਸ਼ ਦੇ ਦੇਣਾ
@nachhatarsingh8833
@nachhatarsingh8833 Ай бұрын
326 sroopan di gall karo ji
@Adsbfull
@Adsbfull Ай бұрын
Akali = Ayali
@ranjeetsekhon3459
@ranjeetsekhon3459 Ай бұрын
ਸਿਰਸਾ ਸਾਹਿਬ ਤੇਰਾ ਦਮਾਕ ਹੱਲ ਗੇਆ ਭਾਜਪਾ ਦੀ ਚਾਹ ਪੀ ਕੇ ਫਿਟੇ ਮੂੰਹ ਤੇਰੇ ਪੰਜਾਬੀ ਨੂੰ ਪੰਝਾਬੀ ਕਹੂ ਹੋਲ ਕੀ ਕਹੁ
@paramjitsinghaulakh6781
@paramjitsinghaulakh6781 Ай бұрын
Sikh Kom educated bande di kadar nahi kardi.akal thakhat de jathedar ton karor darje changa eh jasbir g akal takhat da care taker bana dena chaida. Ghato ghat poori dunia de halata te janu hai.
@gurjas99
@gurjas99 Ай бұрын
ਸਾਰੇ ਡਾਕੂ ਨੇ
@kulbhushansingh6595
@kulbhushansingh6595 Ай бұрын
Jasbir ji tuci theek keh rahe ho Bharat da na ta sirf passport lain lai hi hai baki te Sare koi punjabi aur koi Gujrati te koi Bengali hai aur visa te passport lain lai indian ban jande ne baki jagha indian likhade aur kehnde sareyan nu sharam aoundi hai te tuhade vichaar v ehi ne indian ta reh gaye indian Army indian Airforce aur indian Navy baaki kewal passport te hi indian ne
@kulwantsekhon4243
@kulwantsekhon4243 Ай бұрын
Jasbir we all are chor.stop free free use money for development
@adv.madanlal13
@adv.madanlal13 Ай бұрын
Now things wrt SAD has reached the JURIDICTION OF AKAL TAKHAT ...nobody should comment till solution is found....
@rajindersinghconvenoralljk7949
@rajindersinghconvenoralljk7949 Ай бұрын
Singh Sirsa is highly paid champcha of BJP and did not speak single word when 4 Sikh families houses bulldozed Ammmupur Karnal Haryana after parents along children illegally and without notice has been possessing since 70 years even Haryana has not done justice with minority where Sirsa sleeping in lap of BJP
@jasvirkaur5028
@jasvirkaur5028 Ай бұрын
Sir LOK rab nu mande ghat hn te PAKHAND jiada krde hn rb nu manna ta tusi GHER baith ke ve man skde ho VADALA ne vi loka nu dikhan khatar pakhand kita GHARE baith ke vi ARDAS kr skde si kiunke RB ta hr jga majod hai LOKA nu chahida dikhava ghat krn te ANDER KHATE RB nu mano
@dr.paramjitsinghsumra179
@dr.paramjitsinghsumra179 Ай бұрын
ਅੱਜ ਤੱਕ ਪੰਜਾਬ ਦੀ ਸਿਆਸਤ ਵਿੱਚ ਸ਼ਾਮਲ ਹੋਏ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਤੇ ਸਿਆਸਤ ਵਿੱਚ ਹਿੱਸਾ ਲੈਣ ਤੇ ਪਬੰਧੀ ਲਗਾਈ ਜਾਵੇ। ਗੁਰੂ ਦੀ ਗੋਲਕ ਦਾ 92 ਲੱਖ ਰੁਪਏ ਸੁਖਬੀਰ ਬਾਦਲ ਤੋਂ ਭਰਪਾਈ ਕਰਵਾਈ ਜਾਵੇ। ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਰਲੀਮੈਂਟ ਇਜਲਾਸ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ।
@gurtekbhangal5039
@gurtekbhangal5039 Ай бұрын
True
@gurtekbhangal5039
@gurtekbhangal5039 Ай бұрын
True
MLA ਦੀ ਪਤਨੀ ਦਾ ਰੌਲ਼ਾ! NEWS THAT MATTERS
1:01:08
Magic trick 🪄😁
00:13
Andrey Grechka
Рет қаралды 44 МЛН
Пройди игру и получи 5 чупа-чупсов (2024)
00:49
Екатерина Ковалева
Рет қаралды 3,2 МЛН
Get 10 Mega Boxes OR 60 Starr Drops!!
01:39
Brawl Stars
Рет қаралды 16 МЛН