No video

ਗੱਲਾਂ ਬਾਤਾਂ | ਪਰਮਜੀਤ ਸਲਾਰੀਆ ਨਾਲ਼ | ਭਾਗ 1 | Paramjit Salaria | With Dilbag Hundal | Part 1 |

  Рет қаралды 77,634

BAWA RECORDS

BAWA RECORDS

Күн бұрын

Famous Singer Paramjit Salaria Interview Part 1
Presentation-Bawa Records
#ParamjitSalariaPart2 #MohdSadiqRanjitKaur

Пікірлер: 86
@AmarjeetSingh-bp4lp
@AmarjeetSingh-bp4lp Ай бұрын
ਬਹੁਤ ਵਧੀਆ ਇੰਟਰਵਿਊ ਦਿਤੀ ਹੈ ਪਰਮਜੀਤ ਸਲਾਰੀਆ ਨੇ 🙏🙏🙏🙏
@bhinderduhewala2853
@bhinderduhewala2853 3 жыл бұрын
ਵਾਹ ਜੀ ਵਾਹ ਇੰਟਰਵਿਊ ਤਾ ਬਹੁਤ ਸੁੱਣਿਆ ਪਰ ਅੱਜ ਕੁੱਝ ਵੱਖਰੀ ਦਿਲਬਾਗ ਹੁੰਦਲ ਦਾ ਫੁੱਲਾ ਵਾਲੀਏ ਦਾ ਪਰਮਜੀਤ ਸਲਾਰੀਆ ਦਾ ਬਹੁਤ ਬਹੁਤ ਧੰਨਵਾਦ ਜੀ
@sidhurecords9290
@sidhurecords9290 3 жыл бұрын
ਬੱਲੇ ਬੱਲੇ ਸਲਾਰੀਅਾ ਸਾਹਿਬ ਤੁਹਾਡੀ ਬਹੁਤ ਬੰਬ ਇੰਟਰਵਿਊ ਸੀ ਕਿੳੁਂਕਿ ਅਮਨ ਵੀਰ ਯੇ ਹੁੰਦਲ ਸਾਹਿਬ ਨੂੰ ਸੁਅਾਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਦੂਜੇ ਭਾਗ ਦੀ ਇੰਤਜਾਰ ਚ ਤਹਾਡਾ ਵੀਰ
@jagmeetsingh7639
@jagmeetsingh7639 14 күн бұрын
ਅਸੀ ਵੀ ਵੜਿੰਗ ਆ ਵੀਰ ਜੀ ਬਹੁਤ ਖੁਸ਼ੀ ਹੋਈ ਸਾਡੇ ਭਾਈਚਾਰੇ ਦੇ ਭਰਾ ਵੱਲੋਂ ਲਿਖਿਆ ਗਿਆ ਗੀਤ ਅੱਜ ਪਤਾ ਲੱਗਿਆ ਵੀਰ,ਗੀਤ ਦੇ ਵੀ ਇਕੱਲੇ ਇਕੱਲੇ ਬੋਲ ਯਾਦਾ, ਕਰਦੀ ਵਕੀਲ ਫਿਰਦੀ ਨੀ ਡਾਕੇ ਮਾਰਨੋਂ ਨਾ ਕਾਸਤੋ ਹਟਾਇਆ, ਕੰਨਾ ਦੀਆ ਵੇਚ ਡੰਡੀਆ,ਵੇ ਮੈਂ ਲੰਡਨੋ ਵਕੀਲ ਕਰਵਾਇਆ ❤❤ਮਾਲਾ ਦੇ ਮਣਕੇ ਵਾਂਗ ਗੀਤ ਪਰੋਇਆ ਹੋਇਆ ਕਿਆ ਬਾਤਾ ਜੀ
@jagmeetsingh7639
@jagmeetsingh7639 14 күн бұрын
ਸਲਾਰੀਆ ਸਾਬ ਦਾ ਫੋਨ ਨੰਬਰ ਮਿਲ ਸਕਦਾ ਜੀ
@narindermasoun1339
@narindermasoun1339 Жыл бұрын
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ
@JarnailSingh-bb9hp
@JarnailSingh-bb9hp 3 жыл бұрын
ਕਿਉਂ ਬਾਈ ਦੇਖਲਾ ਚਮਾਰ ਨੇ ਯਾਰੀ ਪੁਗਾਈ 👍🏻👍🏻👍🏻💪💪💪💪
@JaswantSingh-gb3kx
@JaswantSingh-gb3kx Жыл бұрын
ਤੁਹਾਡਾ ਲਿਖਿਆ ਤੇ ਸਦੀਕ ਤੇ ਰਣਜੀਤ ਕੌਰ ਦਾ ਗਾਇਆ ਗੀਤ ਇਕ ਤੇਰੀ ਜਿੰਦ ਬਦਲੇ ਬਹੁਤ ਵਧੀਆ ਗੀਤ ਮੇਰਾ ਮੰਨਪਸੰਦ ਗੀਤ ਆ ਵੀਰ ਜੀ
@messagedudieudisraelchrisb2285
@messagedudieudisraelchrisb2285 3 жыл бұрын
ਸਲਾਰੀਆ ਸਾਹਿਬ ਜੀ ਬਹੁਤ ੨ਮੁਬਾਰਕਾਂ ਬਹੁਤ ਵਧੀਆ ਿੲੰਟਰਿਵਊ ਸੁਣਕੇ ਅਨੰਦ ਆ ਤੇ ਨਾਲ ਹੀ ਿਦਲਬਾਗ ਹੁੰਦਲ਼ ਜੀਅਮਨ ਫੁੱਲਾਂਵਾਲ ਿੲਹ ਵਧਾਈ ਦੇ ਪਾਤਰ ਨੇ ਿਜਹਨਾ ਨੇ ਆਪ ਜੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ
@sidhuanoop
@sidhuanoop 3 жыл бұрын
ਬਹੁਤ ਸੋਹਣੀਂ ਮੁਲਾਕਾਤ । ਧੰਨਵਾਦ ਹੁੰਦਲ ਸਾਹਿਬ ਅਤੇ ਅਮਨ ਫੁੱਲਾਂਵਾਲ ਜੀ
@gurvindersinghpakka3109
@gurvindersinghpakka3109 2 ай бұрын
ਸਲਾਰੀਆ ਸਾਹਿਬ ਤੁਹਾਡੀ ਇੰਟਰਵਿਊ ਸੁਣ ਕੇ ਸੁਆਦ ਆ ਗਿਆ
@jaswindersinghraisar7058
@jaswindersinghraisar7058 3 жыл бұрын
ਬਹੁਤ ਵਧੀਆ
@vinylRECORDS0522
@vinylRECORDS0522 3 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ।
@jut5aabi
@jut5aabi 3 жыл бұрын
ਕਮਾਲ ਆ ਹੁੰਦਲ ਸਾਹਿਬ। ਬਹੁਤ ਵਧੀਆ ਕੰਮ ਕਰ ਰਹੇ ਓ। salute to you
@amarjitsingh8843
@amarjitsingh8843 Жыл бұрын
ਬਾਈ ਜੀ ਸਭ ਤੋਂ ਪਹਿਲਾਂ ਤਾ ਤੁਹਾਨੂੰ ਸਭ ਨੂੰ ਸਤ🙏 ਅਕਾਲ ਬਾਈ ਜੀ ਸਲਾਰੀਆ ਸਾਹਿਬ ਕਲਮ ਦੇ ਧਨੀ ਹਨ ਵੀਰ 💎ਸਲਾਰੀਆ ਵੀਰ ਜੀ 🌹🌹🌹🙏
@lakhwinderjassar2570
@lakhwinderjassar2570 3 жыл бұрын
ਬਹੁਤ ਵਧੀਆ ਇੰਟਰਵਿਊ ਹੈ
@tarntarantvBawa
@tarntarantvBawa 3 жыл бұрын
ਬਹੁਤ ਵਧੀਆ ਲੱਗਾ ਸੰਤ ਭਿੰਡਰਾਵਾਲੇ ਬਾਰੇ ਗੱਲ ਕੀਤੀ ਜੀ
@sidhuanoop
@sidhuanoop 3 жыл бұрын
ਇੱਕ ਤੇਰੀ ਜਿੰਦ ਬਦਲੇ ਵੈਰੀ ਹੋ ਗਿਆ ਸਲਾਰ ਪਿੰਡ ਸਾਰਾ। ਬਾਈ ਜੀ ਇਹੇ ਗੀਤ ਮੈਂ ਪਾਗਲਪਣ ਦੀ ਹੱਦ ਤੱਕ ਸੁਣਿਐਂ ਮੈਂ ।
@harwindersian4635
@harwindersian4635 Жыл бұрын
ਗੱਲ ਪੱਕੀ ਆ ਬਾਈ ਜੀ ਮੈਂ ਵੀ ਬੋਹਤ ਸੁਣਿਆ
@jagtarmaan2653
@jagtarmaan2653 3 жыл бұрын
ਬਹੁਤ ਵਧੀਆ👍
@lakhwinderjassar2570
@lakhwinderjassar2570 3 жыл бұрын
ਅਣਖੀ ਸੂਰਮਾ ਦਲੇਰ ਗਾਇਕ ਹੈ ਪਰਮਜੀਤ ਸਲਾਰੀਆ ਗਾਇਕਾਂ ਦੀ ਦੂਨੀਆਂ ਵਿਚ ਇਹ ਦੋ ਹੀ ਨੇ ਇਕ ਪਰਮਜੀਤ ਦੂਜਾ ਜਗਤ ਸਿੰਘ ਜੱਗਾ
@gurvindersinghpakka3109
@gurvindersinghpakka3109 2 ай бұрын
ਬਿਲਕੁਲ ਜੀ ਤੁਸੀਂ ਪਰਖ ਕੀਤੀ ਵਾਕੇ ਦਲੇਰ ਸੂਰਮਾ ਵੀਰ
@tarakvicharpunjabichannel6624
@tarakvicharpunjabichannel6624 Ай бұрын
ਮੈਂ ਨੂਰਪੁਰ ਬੇਟ ਵਿੱਚ ਪਰਮਜੀਤ ਸਿੰਘ ਸਲਾਰੀਆ ਅਤੇ ਮੈਡਮ ਸੁਰਿੰਦਰ ਸੋਨੀਆ ਨਾਲ ਅਖਾੜਾ ਸੁਣਿਆਂ ਸੀ।
@bhinderduhewala2853
@bhinderduhewala2853 3 жыл бұрын
ਬਾਈ ਜੀਨਜਾਰਾ ਆਗਿਆ
@user-bj5sg6bm2e
@user-bj5sg6bm2e 6 ай бұрын
ਮੇਰੀ ਭੂਆ ਦੇ ਵਿਆਹ ਵਿੱਚ ਲੱਗੇ ਸੀ ਮੈਂ ਅੱਠ ਸਾਲ ਦਾ ਸੀ ਅੱਜ ਮੇਰੀ ਉਮਰ 38 ਸਾਲ ਆ ਪਿੰਡ ਨੱਥੋਹੇੜੀ
@jhajjhundalmusic5550
@jhajjhundalmusic5550 3 жыл бұрын
ਵਾਹ ਜੀ ਵਾਹ,
@officialparamjeetsalaria1599
@officialparamjeetsalaria1599 3 күн бұрын
ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਸੁਣਕੇ ਬਹੁਤ ਮਾਣ ਬਖਸ਼ਿਆ।
@KulwinderSingh-sh2jk
@KulwinderSingh-sh2jk 3 жыл бұрын
ਬਾਈ ਜੀ ਮੈਨੂੰ ਤਾਂ ਹੁਣ ਵੀ ਖਾਦੀ ਲੱਗਦੀ ਆ
@Gurbaj-singh-benipal22
@Gurbaj-singh-benipal22 3 жыл бұрын
ਬਹੁਤ ਖੂਬ
@BalwinderSingh-xl1hy
@BalwinderSingh-xl1hy Жыл бұрын
ਮੇਰੇ ਕੋਲੋਂ ਸਲਾਰੀਆ ਬਾਈ ਗੀਤ ਸੁਣਦਾ ਹੁੰਦਾ ਸੀ ਗੀਤ ਸੀ ਸਤਨਾਮ ਸਿੰਘ ਚੰਗਿਆੜਾ ਜੀ ਲਿਖਿਆਂ ਸੀ ਗੀਤ ਦੇ ਬੋਲ ਸੀ ਮਾਵਾਂ ਕੋਲੋਂ ਦੁੱਧ ਚੁੰਘ ਕੇ ਲੋਕੋ ਪੁੱਤ ਨਾ ਪਿਆਉਂਦੇ ਪਾਣੀਂ
@MS-wj6yz
@MS-wj6yz 3 жыл бұрын
ਧੰਨਵਾਦ ਜੀ ਵਾਹਿਗੁਰੂ ਮੇਹਰ ਕਰਨ ਜੀ
@jagmeetsingh7639
@jagmeetsingh7639 14 күн бұрын
ਅਸੀ ਵੀ ਵੀਰ ਜੀ ਵੜਿੰਗ ਆ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਤੋਂ ਆ,ਸਾਡਾ ਅੱਧਾ ਪਿੰਡ ਵੜਿੰਗਾ ਦਾ , ਗੀਤ ਤਾਂ ਇਹ ਬਹੁਤ ਸੁਣਿਆ ਸਦੀਕ ਸਾਬ ਦਾ, ਇਕੱਲੇ ਇਕੱਲੇ ਬੋਲ ਯਾਦ ਆ ਗੀਤ ਦੇ,ਮਾਲਾ ਦੇ ਮਣਕੇ ਵਾਂਗ ਗੀਤ ਪਰੋਇਆ ਹੋਇਆ ਇਸ ਤੋਂ ਵੱਧ ਖੁਸ਼ੀ ਇਹ ਹੋਈ ਕਿ ਇਹ ਸਾਡੇ ਵੜਿੰਗ ਭਾਈਚਾਰੇ ਦੇ ਬੰਦੇ ਨੇ ਲਿਖਿਆ ਗੀਤ ਅੱਜ ਪਤਾ ਲੱਗਿਆ ❤❤ਸਲਾਰੀਆ ਸਾਬ ਤੁਹਾਡਾ ਨੰਬਰ ਮਿਲ ਸਕਦਾ
@Bawarecordsofficial
@Bawarecordsofficial 14 күн бұрын
@@jagmeetsingh7639 99159 60419
@GurpreetSingh-lq9mm
@GurpreetSingh-lq9mm 3 жыл бұрын
ਸਲਾਰੀ ਜੀ.ਮੇਰੇ ਕੋਲ ਧਾਰਮੀਕ ਗੀਤ ਤੇ.ਦੋਗਾਣੇਲिਖੇ.ਪਏ.ਹਨ
@harmindersingh5148
@harmindersingh5148 5 ай бұрын
Parmjit Singh saliyra je best singer best dlear jatt proud 👏 Parmjit saliyra je 👌👌👍💘💘💘💝💝💝💝💖💖💖💖💖👌👌👌👍👍👍💘💝💖💖💖💖💖💖
@karamjitsingh8522
@karamjitsingh8522 3 жыл бұрын
ਬਾਈ ਜੀ ਸਦੀਕ ਨੇ ਜਦੋਂ ਵਾਰਿਸ ਸਾਹ ਦੇ ਵਾਰਿਸ ਬਾਬੂ ਰੱਜਬ ਅਲੀ ਸਾਹਿਬ ਨੂੰ ਰਿਕਾਰਡ ਕੀਤਾ ਫਿਰ ਬਾਬੂ ਜੀ ਨੂੰ ਰੱਜਕੇ ਪੜਿਆ ਇੰਨਾਂ ਨੂੰ ਸਦੀਕ ਦੇ ਗੀਤ ਕਰਕੇ ਜਾਣਦੇ ਆ
@tarntarantvBawa
@tarntarantvBawa 3 жыл бұрын
Nice g
@chahal1234
@chahal1234 3 жыл бұрын
ਬਾਈ ਜੀ , lnterview's ਬਹੁਤ ਸੁੱਣੀਆਂ ਨੇ ਪਰ ਸ਼ਲਾਰੀਆਂ ਬਾਈ ਵਰਗੀ ਨਿਰਪੱਖ ਅਤੇ ਜੁਝਾਰੂ-ਸੋਚ ਵਾਲੀ Interview ਕਿਸੇ ਗਾਇਕ -ਕਲਾਕਾਰ ਪਾਸੋ ਨਹੀ ਸੁੱਣੀ । ( ਸ਼.ਸ਼.ਚਾਹਲ.ਘਨੌਰੀ ਕਲਾਂ)
@BalwinderSingh-xl1hy
@BalwinderSingh-xl1hy 3 жыл бұрын
ਸਵਾਰੀਆਂ ਸਾਹਬ ਨਾਲ ਮੈ ਵੀ ਜਾਣਦਾ ਇਹ ਮੇਰੇ ਤੋਂ ਵੀ ਗੀਤ ਸੁਣਦਾ ਹੁੰਦਾ ਸੀ ਪਰ ਸਮੇਂ ਸਮੇਂ ਦੀ ਗੱਲ ਆ
@gurvindersinghpakka3109
@gurvindersinghpakka3109 2 ай бұрын
ਜੋਧਾ ਸੂਰਮਾ ਵੀਰ ਹੈ ਸਾਡਾ
@charanjitsingh7011
@charanjitsingh7011 3 жыл бұрын
Bahut Vadiya Laga
@eetz345
@eetz345 3 жыл бұрын
Thank you Aman and Hundal saab
@raghvirsingh5835
@raghvirsingh5835 Ай бұрын
Very nice ❤❤❤❤
@harmanbhullar601
@harmanbhullar601 3 жыл бұрын
Good.22ji
@baljindersingh917
@baljindersingh917 3 жыл бұрын
Ma es kalakar nu jad eh ludhiana jal to purane cort vich trek ta onda se surinder sonia ve es nu miln onde se ma ve 2var milia es nu es da gal vat da treka aj ve ose tra da g banda vot vadia g
@dsdhillonpunjab3552
@dsdhillonpunjab3552 3 жыл бұрын
ਪਰਮਜੀਤ ਸਲਰੀਆ ਜੀ ਬਹੁਤ ਵਧੀਆ ਕਲਾਕਾਰ ਹਨ ਅਤੇ ਗੀਤਕਾਰ ਵੀ ਮੈ ਚੇਲਾ ਗੀਤਕਾਰ ਸਨਮੁੱਖ ਸਿੰਘ ਅਜਾਦ ਦਾ ਪਰਮਜੀਤ ਦਾ ਫੋਨ ਨੰਬਰ ਦਿਉ ਜੀ
@harbanssingh2258
@harbanssingh2258 3 жыл бұрын
Very nice Interview with Parmjeet Salarea g
@lakhbirsingh58
@lakhbirsingh58 3 жыл бұрын
bauht vadia spche chacha ji waheguru ji hemsa tuhnu tandruste bakse
@gurjeetsingh5877
@gurjeetsingh5877 3 жыл бұрын
ਮਰਦ ਗਾਇਕ ਅਤੇ ਇਨਸਾਨ
@davindersharma5008
@davindersharma5008 3 жыл бұрын
ਅੱਜ ਪਤਾ ਲੱਗਾ ਹੈ ਕਿ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਬਹੁਤ ਹੀ ਵਧੀਆ ਸਲਾਰੀਆ ਸਾਹਿਬ।
@janaksingh5653
@janaksingh5653 3 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤👍👃👃
@shamshersandhu9026
@shamshersandhu9026 4 ай бұрын
Wadhia gallbaat ❤
@amandeepgill9443
@amandeepgill9443 3 жыл бұрын
Very nice 👍💯
@sukhdevsinghsohi1951
@sukhdevsinghsohi1951 3 жыл бұрын
Very good
@ranvirsingh7695
@ranvirsingh7695 Жыл бұрын
Congratulations
@BalwinderSingh-qr2ee
@BalwinderSingh-qr2ee 4 ай бұрын
🙏
@swaransinghsekhon4836
@swaransinghsekhon4836 Жыл бұрын
Good wording
@nimmapakhi1835
@nimmapakhi1835 3 жыл бұрын
Very nice good
@sukhpalgrewal5003
@sukhpalgrewal5003 Жыл бұрын
Paramjit bai swad liya dita jatta tahi bakeel chandigarh ton kita si gane sadik de vich
@arshdeep8914
@arshdeep8914 3 жыл бұрын
ਸਲਾਰੀਆ ਜੀ ਮੇਰੇ ਕੋਲ ਇੱਕ ਰਕਾਡ ਐ ਬੇੜੇ ਵਿੱਚ ਦੋ ਮੰਜਿਆਂ
@officialparamjeetsalaria1599
@officialparamjeetsalaria1599 27 күн бұрын
🙏Sare srote virann nu thank s all ji
@sukhdevsinghsohi1951
@sukhdevsinghsohi1951 Жыл бұрын
Very very good old is gold Jodi
@lakhwinderjassar2570
@lakhwinderjassar2570 3 жыл бұрын
ਸੁਆਦ ਆ ਗਿਆ ਸੁਣ ਕੇ
@GurpreetSingh-lq9mm
@GurpreetSingh-lq9mm 3 жыл бұрын
ਬਹੁਤ.ਜੀ.ਮੇ.ਹॅਲੇ.ਤੋ
@inderjitsingh3325
@inderjitsingh3325 3 жыл бұрын
👍🌷🌷
@jaswindersandhu9922
@jaswindersandhu9922 3 жыл бұрын
Gud job ji
@pardeeppsiingh7068
@pardeeppsiingh7068 3 жыл бұрын
ਹੁੰਦਲ ਸਾਬ ਸਲਾਰੀਆ ਸਾਬ ਦਾ ਨੰਬਰ ਮਿਲ ਸਕਦਾ
@technicalbanger5098
@technicalbanger5098 3 жыл бұрын
ਮੇਰੇ ਪਾਪਾ ਦਾ ਨਾਮ ਆਇਆ ਚੂੰਨੀ ਲਾਲ ਬੰਗੜ ਜੀ 25,32 ਬੰਗੜ ਪਾਸਲੇ ਵਾਲਾ
@badalsinghghumann8766
@badalsinghghumann8766 Жыл бұрын
Hlo y
@GurpreetSingh-lq9mm
@GurpreetSingh-lq9mm 3 жыл бұрын
ਮੇ.ਨੇੜੇ.िਪਙੰ.ਹॅਲੇ.ਤੋ.ਜੀ
@HarpreetSingh-bl7mp
@HarpreetSingh-bl7mp 3 жыл бұрын
ਸਰ ਵੀਡੀਓ ਦੇ ਸ਼ੁਰੂ ਚ ਕਿਹੜੇ ਗੀਤ ਦੀ ਤਰਜ਼ ਵਜ ਰਹੀ ਹੈ ਦੱਸੋ ਪਲੀਜ਼
@sukhpalgrewal5003
@sukhpalgrewal5003 Жыл бұрын
Surinder sonia sade guand saheed bhagat singh nagar dhandra road rehndi rahi he vichari greebe vich
@KulwantSingh-rs5xc
@KulwantSingh-rs5xc 3 жыл бұрын
Very Very niec Man Parmjit berji right and good talk no daut realy Garet man bhai plz Send your ph nomer ji
@punjab5467
@punjab5467 Жыл бұрын
Bachitar salar badiya banda si
@sukhpalgrewal5003
@sukhpalgrewal5003 Жыл бұрын
Kashmiri lal nu janda se me and chamkila bai ve nal he se Kashmiri lal de office vich bethde rahe han payala ve sajhan se chamkila ji nal
@harmanbhullar601
@harmanbhullar601 3 жыл бұрын
Makhan.Barar.de.gal.sachi.aa..jado.v.katal.karde.sc.kota.nal.hoda.aa
@balbirsinghdildaar4920
@balbirsinghdildaar4920 3 жыл бұрын
ਸੂਰਮਾਂ ਗਾਇਕ ਭਰਾ ਦਾ ਬਦਲਾ ਲੈਣ ਵਾਲਾ । ਬਹੁਤ ਹੀ ਵਧੀਆ ਮੂਲਾਕਾਤ । ਬਹੁਤ ਵਧੀਆ ਸਵਾਲ ਪੁੱਛੇ ਵੀਰਾਂ ਨੇ। ਸਲਾਰੀਆ ਜੀ ਵੱਲੋਂ ਬੇਬਾਕ ਉਤਰ ਦਿੱਤੇ ਗਏ।ਪੂਰਾ ਨਜ਼ਾਰਾ ਆਇਆ।ਪੂਰੀ ਟੀਮ ਨੂੰ ਵਧਾਈਆ ਜੀ। ਵੱਡੇ ਵੀਰ ਪਰਮਜੀਤ ਸਲਾਰੀਆ ਨੂੰ ਵਧਾਈ ਜੀ। ਬਲਬੀਰ ਸਿੰਘ ਦਿਲਦਾਰ, ਪਟਿਆਲਾ 9877672871
@eetz345
@eetz345 3 жыл бұрын
Thank you all ji
@officialparamjeetsalaria1599
@officialparamjeetsalaria1599 3 жыл бұрын
Thanks all ji my phon 99159 60419
@harjinder7435
@harjinder7435 3 ай бұрын
ਵਾਧੀਆ ਕਲਾਕਾਰ ਸੀ ਸਲਾਰੀਆ
@vinylRECORDS0522
@vinylRECORDS0522 3 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ।
@tarasinghbrarbrar2713
@tarasinghbrarbrar2713 Жыл бұрын
ਬਹੁਤ ਵਧੀਆ
Smart Sigma Kid #funny #sigma #comedy
00:40
CRAZY GREAPA
Рет қаралды 38 МЛН
Son ❤️ #shorts by Leisi Show
00:41
Leisi Show
Рет қаралды 10 МЛН
Smart Sigma Kid #funny #sigma #comedy
00:40
CRAZY GREAPA
Рет қаралды 38 МЛН