Рет қаралды 28,173
@BanjareMusic
#birenderdhillon #shamsherlehri #punjabi
Gal kujh Hor Baba | Birender Dhillon | Shamsher Lehri |
Song-Gal kujh Hor Baba
Singer-Birender Dhillon/Shamsher Lehri
Lyrics-Shamsher Lehri
Music-Joy-Atul
Editor-Hakam
Label-Banjare Music
Producer-Bijender Dhillon
Special Thanks-Ravi Sharma,MP Athwal,Raj Kumar,Manohar,Rajveer,Prince,Dipanshu
Audio Links :-
🎧 Spotify►tinyurl.com/2p9xn7cc
🎧 Saavn ► tinyurl.com/2sturj2m
🎧 iTune ►tinyurl.com/mtkm35kk
🎧 Apple Music ► tinyurl.com/mtkm35kk
🎧 Amazon ► tinyurl.com/a8rksms7
🎧 Shazam ► tinyurl.com/3x5f874k
🎧 QOBUZ ► tinyurl.com/tuth34jc
🎧 Wynk Music ► tinyurl.com/2z6mkr35
🎧Yt Music ► • Gal Kujh Hor Baba (Vid...
Lyrics:-
Gal kujh hor baba,gal kujh hor ve,
Badshah sain sajjana’n tu lutt gaye ne chor ve,
Gal kujh hor baba gal kujh hor ve. ….
Karan aaya si vanaj vyapari bann ke rab de naa’n da,
Aithe aa ke kood ch fass gaya reha kise na thaa’n da,
Khaa gayi teri zindagi nu maya bhor -bhor ve,
Gal kujh hor baba gal kujh hor ve. …..
Choura hoya firdain kamleya chaar kamma ke paise,
Chaar paise ki aa gaye bole’n Hindi aise kaise,
Loka’n nu vikhounda firen bina gallon zor ve,
Gal kujh hor baba gal kujh hor ve. ….
Vich fridgeyan payiaa’n sharaba’n gharre bana laye theke,
Jo-jo tu kartoota’n kardain rab sariyan vekhe,
Bann ja sayana gaddi puthe raah na tor ve,
Gal kujh hor baba gal kujh hor ve. ….
Gaane gaa ke,baane pa ke,tilak laga ke milda nahi oh,
Mathe ragar ke,kann padwa ke,tall khadka ke milda nahi oh,
Dhiyan di bhibooti kar,he will open the door ve,
Gal kujh hor baba gal kujh hor ve. ….
ਗੱਲ ਕੁਝ ਹੋਰ ਬਾਬਾ ਗੱਲ ਕੁਝ ਹੋਰ ਵੇ,
ਬਾਦਸ਼ਾਹ ਸੈਂ ਸੱਜਣਾਂ ਤੂੰ ਲੁੱਟ ਗਏ ਨੇ ਚੋਰ ਵੇ,
ਗੱਲ ਕੁਝ ਹੋਰ ਬਾਬਾ ਗੱਲ ਕੁਝ ਹੋਰ ਵੇ।
ਕਰਨ ਆਇਆ ਸੀ ਵਣਜ ਵਪਾਰੀ ਬਣਕੇ ਰੱਬ ਦੇ ਨਾਂ ਦਾ,
ਏਥੇ ਆ ਕੇ ਕੂੜ ‘ਚ ਫਸ ਗਿਆ ਰਿਹਾ ਕਿਸੇ ਨਾਂ ਥਾਂ ਦਾ,
ਖਾ ਗਈ ਤੇਰੀ ਜ਼ਿੰਦਗੀ ਨੂੰ ਮਾਇਆ ਭੋਰ-ਭੋਰ ਵੇ,
ਗੱਲ ਕੁਝ ਹੋਰ ਬਾਬਾ ਗੱਲ ਕੁਝ ਹੋਰ ਵੇ।
ਚੌੜਾ ਹੋਇਆ ਫਿਰਦੈਂ ਕਮਲ਼ਿਆ ਚਾਰ ਕਮਾ ਕੇ ਪੈਸੇ,
ਚਾਰ ਪੈਸੇ ਕੀ ਆ ਗਏ ਬੋਲੇਂ ਹਿੰਦੀ ਐਸੇ -ਕੈਸੇ,
ਲੋਕਾਂ ਨੂੰ ਵਿਖਾਉਂਦਾ ਫਿਰੇਂ ਬਿਨਾਂ ਗੱਲੋਂ ਜ਼ੋਰ ਵੇ,
ਗੱਲ ਕੁਝ ਹੋਰ ਬਾਬਾ ਗੱਲ ਕੁਝ ਹੋਰ ਵੇ।
ਵਿੱਚ ਫਰਿੱਜਾਂ ਪਈਆਂ ਸ਼ਰਾਬਾਂ ਘਰੇ ਬਣਾ ਲਏ ਠੇਕੇ,
ਜੋ-ਜੋ ਤੂੰ ਕਰਤੂਤਾਂ ਕਰਦੈਂ ਰੱਬ ਸਾਰੀਆਂ ਵੇਖੇ,
ਬਣਜਾ ਸਿਆਣਾ ਗੱਡੀ ਪੁੱਠੇ ਰਾਹ ਨਾਂ ਟੋਰ ਵੇ,
ਗੱਲ ਕੁਝ ਹੋਰ ਬਾਬਾ ਗੱਲ ਕੁਝ ਹੋਰ ਵੇ।
ਗਾਣੇ ਗਾ ਕੇ,ਬਾਣੇ ਪਾ ਕੇ,ਤਿਲਕ ਲਗਾ ਕੇ ਮਿਲਦਾ ਨਈਂ ਉਹ,
ਮੱਥੇ ਰਗੜ ਕੇ,ਕੰਨ ਪੜਵਾ ਕੇ,ਟੱਲ ਖੜਕਾ ਕੇ ਮਿਲਦਾ ਨਈਂ ਉਹ,
ਧਿਆਨ ਦੀ ਬਿਭੂਤੀ ਕਰ,he will open the door ਵੇ,
ਗੱਲ ਕੁਝ ਹੋਰ ਬਾਬਾ ਗੱਲ ਕੁਝ ਹੋਰ ਵੇ।