No video

ਗੰਨੇ ਵਾਲੇ ਕਿਸਾਨਾਂ ਨੂੰ ਹੁਣ ਨੀ ਲੱਭਣੀ ਪੈਣੀ ਲੇਬਰ, ਆਹ ਮਸ਼ੀਨ ਕੁੱਝ ਘੰਟਿਆਂ ‘ਚ ਕਈ ਏਕੜ ਵੱਢ-ਵੱਢ ਸੁੱਟਦੀ ਗੰਨੇ

  Рет қаралды 77,726

Punjabi Lok Channel

Punjabi Lok Channel

4 ай бұрын

****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 57
@GurmeetSingh-ud1dv
@GurmeetSingh-ud1dv 4 ай бұрын
ਬਹੁਤ ਵਧੀਆ ਲੱਗਿਆ ਪਤਰਕਾਰ ਜੀ ਪੰਜਾਬੀ। ਵਿੱਚ ਗਲਬਾਤ ਕੀਤੀ ਉਨ੍ਹਾਂ ਵੀਰਾਂ ਨੇ ਵੀ ਪੰਜਾਬੀ। ਨੂੰ ਸਮਝਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਕੁੱਝ ਹਿੰਦੀ ਵਿਚ ਗਲਬਾਤ ਕਰਦੇ ਨੇ ਪਰ ਵੀਰ ਜੀ ਵਾਂਗ ਕੋਸ਼ਿਸ਼ ਤਾਂ ਕੀਤੀ ਜਾਵੇ
@KangDeepMusic
@KangDeepMusic 4 ай бұрын
ਚੱਲੋ ਹੁਣ ਬਈਏ ਵੇਹਲੇ ਕਰਤੇ 😁
@AvtarSingh-pw7fv
@AvtarSingh-pw7fv 4 ай бұрын
ਮਹਾਰਾਸ਼ਟਰ ਵਿੱਚ ਤਾਂ ਆਹ ਕਈ ਸਾਲ ਪਹਿਲਾਂ ਆ ਗਈ ਸੀ ਪਰ ਮੁੱਲ ਜਿਆਦਾ ਹੋਣ ਕਾਰਨ ਘੱਟ ਲੋਕਾਂ ਕੋਲ ਆਹ ਮਸ਼ੀਨ ਹੈ ਵੈਸੇ ਚਲੋ ਭਈਆਂ ਤੋਂ ਲੋਕਾਂ ਦਾ ਖਹਿੜਾ ਛੁੱਟ ਜਾਊ
@tailormaster451
@tailormaster451 4 ай бұрын
ਪੰਜਾਬ ਦੇ ਲੋਕਾਂ ਨੂੰ ਵਧਾਈ ਇਹ ਮਸ਼ੀਨ ਇਹ ਮਸ਼ੀਨ ਪੰਜਾਬ ਵਿੱਚ ਵੀ ਤਿਆਰ ਕਰਨੀ ਚਾਹੀਦੀ ਹੈ ਕੀ ਆਉਣ ਵਾਲੀ ਸੰਗਤ ਵਿੱਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਵਧੀਆ
@mohansingh509
@mohansingh509 4 ай бұрын
😢ਕਿਸਾਨਾਂ ਨੂੰ ਮਜਦੂਰਾਂ ਨਾਲੋਂ ਤੋੜਨ ਦਾ ਬਹੁਤ ਵਧੀਆ ਤਰੀਕਾ
@tarangrewal2609
@tarangrewal2609 4 ай бұрын
ਚਲੋ ਭਈਆਂ ਤੋਂ ਖਹਿੜਾ ਛੁੱਟੂ
@gaming_channel98
@gaming_channel98 4 ай бұрын
ਝੋਨਾ੍ ਲਾਉਣ ਵਾਲੀ ਮਸ਼ੀਨ ਵੀ ਅਉਣੀ ਚਾਹੀਦਾ ਹੈ ਫਿਰ ਬਾਈਏ ਦਾ ਕੰਮ ਖ਼ਤਮ ਪੰਜਾਬ ਵਿੱਚੋ
@PreetKahlon-wx1ft
@PreetKahlon-wx1ft 4 ай бұрын
Vere Keri dunya vich rehnde o 5 sall to jhona machine nal lag reha tanu pta hi nhi aa
@GurdialSingh855
@GurdialSingh855 4 ай бұрын
R​@@PreetKahlon-wx1ft
@Lal_singh1
@Lal_singh1 4 ай бұрын
ਸਿੱਧੀ ਬਿਜਾਈ ਕਰੋ ਝੋਨੇ ਦੀ
@gurveer.singh.grewal.3361
@gurveer.singh.grewal.3361 4 ай бұрын
ਮਸੀਨ ਨਹੀਂ ਮਸ਼ੀਨ ਖੁਸ ਨਹੀ ਖੁਸ਼ ਹੁੰਦਾ ਵੀਰ ਜੀ ਬਾਂਕੀ ਤੁਸੀਂ ਆਪਣੀਂ ਜਗਾਂ ਸਹੀ ਹੋ ਤੁਹਾਡੀ ਤੇ ਸਾਡੀ ਬੋਲੀਂ ਵਿੱਚ ਫ਼ਰਕ ਆ
@pek1240
@pek1240 4 ай бұрын
hahaha mai vi ehi note kitta var var ohi kahi janda hor jiha lagi janda bai masin masin karda baki tusi sahi kiha ke bai apni jagah theek ho sakda kyu ke maa boli ohi hundi aa jo maa baap bolde ne ilaka bolda hunda kitabi boli ta vaise vi kitte vi ni nahi boli jandi
@inderjit748
@inderjit748 4 ай бұрын
​@@pek1240VEER AH NABHA AREA HAI SARE NAHI BOLDE JO EH. SASA BOL RAHE NE
@gurveer.singh.grewal.3361
@gurveer.singh.grewal.3361 4 ай бұрын
@@pek1240 ਹਾਂਜੀ ਵੀਰ ਜੀ ਬਿਲਕੁਲ ਜੀ
@pek1240
@pek1240 4 ай бұрын
@@inderjit748sahi kiha ji tusi sare kadi vi te kitte vi ikko jahe nahi hunde eh cheezan bahar aa ke sikhian nahi ta pehlan ik doje de arey nu boli nu bhandi jana par fir tur ke pata lagda vi sare apo apni thha sahi ne sab di boli rehan sehan de dhang vakho vakre ne mukdi gal ethe hai ke insan andron kidan da hai dil da saf hai ja baiman kayi var sada jiha dian wala insan vi vade vade bandhian nalo changi soch da malak nikal aunda apan ta judge karna shad ta na kise de pehrave te na boli te unj hasa majak jaroor kar layi da par andron kadi vi kise nu nevan ja ghat ni samjia chahe kise vi kam kar nal judia hove insan di izzat os di tehjeeb nal kari di aa na ke rutbe nal dhanwad chotte veer jankari ch vadha karn layi
@user-nt4qo5tv9z
@user-nt4qo5tv9z 4 ай бұрын
ਹਰ ਇਕ ਏਰੀਏ ਦੀ ਮਾਂ ਬੋਲੀ ਅਲੱਗ ਅਲੱਗ ਅਲੱਗ ਹੁੰਦੀ। ਪ੍ਰੰਤੂ ਲਿਖ਼ਣ ਵਾਲੀ ਭਾਸ਼ਾ ਪੰਜਾਬੀ ਲਿੱਪੀ ਵਿੱਚ ਆਉਂਦੀ ਹੈ ਇਹ ਹਰ ਇਕ ਜਗ੍ਹਾ ਤੇ ਇੱਕ ਹੀ ਹੁੰਦੀਂ ਹੈ। ਕਿਸੇ ਦੀ ਮਾਂ ਬੋਲੀ ਦਾ ਮਜ਼ਾਕ ਨਾਂ ਬਣਾਉ।
@X1_sukhraj
@X1_sukhraj 4 ай бұрын
ਰੱਬ ਨਾ ਰੋਟੀ ਖੋਵੇ ਲੇਬਰ ਕੋਲੋਂ । ਨਹੀਂ ਤਾਂ ਇਦਾਂ ਦੀਆਂ ਮਸ਼ੀਨਾਂ ਆਉਂਦਿਆਂ ਹੀ ਨੁਕਰੇ ਲੱਗ ਜਾਂਦੀਆਂ ਹਨ
@parmjeetbajwa4950
@parmjeetbajwa4950 4 ай бұрын
ਵਾਹਿਗੁਰੂ ਜੀ🙏
@SukhaSingh-ol7rs
@SukhaSingh-ol7rs 4 ай бұрын
ਇਸ ਮਸ਼ੀਨ ਨੂੰ ਬਹੁਤ ਸਾਲ ਹੋ ਗਏ ਆਈ ਨੂੰ ਪੰਜਾਬ ਵਿੱਚ
@kuldeepSingh-nh8up
@kuldeepSingh-nh8up 4 ай бұрын
ਸਾਇੰਸਦਾਯੁੱਗਹੈ।ਵਧੀਆਕੰਮਹੋਰਿਹਾ।
@swaransingh483
@swaransingh483 4 ай бұрын
ਬਹੁਤ ਵਧੀਆ ਬਾਈ ਜੀ ਬਹੁਤ ਵਧੀਆ
@SandeepSingh-sl5km
@SandeepSingh-sl5km 4 ай бұрын
👍👍👍👍👍
@user-by4sp1bz6p
@user-by4sp1bz6p 4 ай бұрын
ਬਿਹਾਰੀਆਂ ਨੂੰ ਵੇਹਲੇ ਕਰੂ,,,😅😅👍👍👍👍
@PreetKahlon-wx1ft
@PreetKahlon-wx1ft 4 ай бұрын
10 sall ho gye punjab vich chldi nu shyad jada hi ho gye hon 10 sall to ta sade chal rhi aa asi sara gna ese nal cutde aa
@ranjitgill7432
@ranjitgill7432 4 ай бұрын
ਕਿਸਾਨ ਦੇ ਚੇਹਰੇ ਦੀ ਖੁਸ਼ੀ ਦੇਖੋ ਗਰੀਬ ਦੇ ਢਿੱਡ ਵਿਚ ਲਤਾ ਮਾਰ ਦਿਉ।ਸ਼ਾਬਾਸ਼ ।
@GurdeepSingh-su5ev
@GurdeepSingh-su5ev 4 ай бұрын
ਬਾਈ ਲੇਬਰ ਤੰਗ ਵੀ ਬਹੁਤ ਕਰਦੇ ਨੇ ਲੇਬਰ ਵੀ ਅਮੀਰ ਕਿਸਾਨ ਦੇ ਲੇਬਰ ਕਰਦੀ ਆ ਛੋਟੇ ਕਿਸਾਨ ਨੂੰ ਟਿੱਚਰਾ ਕਰਦੇ ਨੇ ਦੁਗਣਾ ਰੇਟ ਮੰਗਦੇ ਨੇ
@SatwinderSingh-gn4dm
@SatwinderSingh-gn4dm 4 ай бұрын
ਜਦੋਂ ਲੇਬਰ ਵਿਚਾਲੇ ਛੱਡ ਕੇ ਭੱਜ ਜਾਂਦੀ ਫਿਰ ਜੱਟ ਕੀ ਕਰੇ
@RajinderSingh-ri3jc
@RajinderSingh-ri3jc 4 ай бұрын
ਝੋਨੇ ਦੀ ਮਸ਼ੀਨ ਵੀ ਆਉਣੀ ਚਾਹੀਦੀ ਹੈ ਲਵਾਈ ਜ਼ਿਆਦਾ ਹੈ ਫਸਲਾਂ ਦੇ ਰੇਟ ਘੱਟ ਹਨ ਮਸ਼ੀਨ ਦਾ ਰੇਟ ਬਹੁਤ ਜ਼ਿਆਦਾ ਨਹੀ ਹੋਣਾ ਚਾਹੀਦਾ
@manpreetkaurwahla7516
@manpreetkaurwahla7516 4 ай бұрын
Shukariya Ji 🙏🏻🎉
@AmarjitDhillon-gn1nh
@AmarjitDhillon-gn1nh 4 ай бұрын
ਬਹੁਤ ਵਧੀਆ ਜੀ
@gurkiratsingh1638
@gurkiratsingh1638 4 ай бұрын
Good news 🗞️
@nirankarsingh8884
@nirankarsingh8884 4 ай бұрын
ਭਾਏ, ਵੀ ਕਿਹਦੇ ਸਾਰੇ ਪੇਸ਼ੇ ਸਾਨੂੰ ਦੇ ਦਿੳ
@jaspalchahal
@jaspalchahal 4 ай бұрын
ਕਿਰਾਈਅਾ ਕਿਨਾ ਕਿਲੇ ਦਾ
@pargatsinghwalla650
@pargatsinghwalla650 4 ай бұрын
Good
@navdeepthakur383
@navdeepthakur383 4 ай бұрын
Bhai iss da quantal tha ki rate aa??
@americanpunjabi5623
@americanpunjabi5623 4 ай бұрын
Khushi de koe gal nahi eh Machines he Jimidara kha Jangian
@AmanDeep-nn6ph
@AmanDeep-nn6ph 4 ай бұрын
Y greeb lok kithe jaan ge
@inderjit748
@inderjit748 4 ай бұрын
RIAR SAHIB TAA MASTER AA SUGAR CANE DA OHNA DE SLAH. NAL CHALO SARE KISSAN BHAI
@ButasinghButasingh-vp1fp
@ButasinghButasingh-vp1fp 4 ай бұрын
Thali y g maaf karna mai pashu chanal link coment ch pa ta
@reasatalirana6568
@reasatalirana6568 4 ай бұрын
ਇਕ ਏਕੜ ਗੰਨੇ ਦੀ ਵੱਡੀ ਦਾ ਕਿ ਰੇਟ ਆ
@farmarjatt9284
@farmarjatt9284 4 ай бұрын
80 ਰੂ ਕਵਿੰਟਲ 😮
@MejjyrorkiWala-uv9id
@MejjyrorkiWala-uv9id 4 ай бұрын
ਬਾਈ ਜੀ ੲਇਹ ਤਾ ਚੂਰਾ ਕਰੀ ਜਾਦੀਆ
@growupskills5708
@growupskills5708 4 ай бұрын
Ehnu pidna kive a ...
@PreetKahlon-wx1ft
@PreetKahlon-wx1ft 4 ай бұрын
Eh mill vich jana othy ape hi peer jana
@LsGhoman-fi4cl
@LsGhoman-fi4cl 4 ай бұрын
Waheguru ji majdura da bhala kre ga majduran da kam khatim. Kite majduran. da es. Vich. Vi bhala hai ki . Majduran nu. Vi jminan den da govt nu. Thiyan. dena pavega ki majdur roti. Khavega majdura kam macina ne Lia hai. Govt. Uh. Bnni. Chaidi hai. Jo. Griban da. Vi. Soche. 😂😂😂😂😂😂
@inderjit748
@inderjit748 4 ай бұрын
VEER APNE AAJ DE BACHEY KAM KAR KE RAJJI NAHI CITY WICH KAM KARNA. SAHI MANDE NE KOE KAPRE WALI SHOP TE HAI KOE PETROL PUMP TE FARM DA KAM NAHI KARDE
@jaswindersingh6776
@jaswindersingh6776 4 ай бұрын
Ghato ghat kisana di tentation ghati labour mildi nhi Punjab di labour kam kardi nahi kisan ki karan
@Balwantkaur-pg9iv
@Balwantkaur-pg9iv 4 ай бұрын
. ਞਹੁਤ.ਞਧੀਅ. ਜੀ😢😢😢😢😢
@kirnjeetkaurpendochannelyo2920
@kirnjeetkaurpendochannelyo2920 4 ай бұрын
Bai tainu hun pta lgaiya 2014 di aa
@pek1240
@pek1240 4 ай бұрын
chalo bai g jheda kehde jadon jagiya ohda odon he savera jina nahi dekhi ohna layi ta navi he aa
@punjabilivekustihub
@punjabilivekustihub 4 ай бұрын
Good💯💯💯💯👍👍👍👍 pl s
Nastya and SeanDoesMagic
00:16
Nastya
Рет қаралды 44 МЛН
ПОМОГЛА НАЗЫВАЕТСЯ😂
00:20
Chapitosiki
Рет қаралды 2,5 МЛН
Nastya and SeanDoesMagic
00:16
Nastya
Рет қаралды 44 МЛН