Gangster Kala Dhanola| ਕਾਲਾ ਧਨੌਲਾ ਦਾ ਪਰਿਵਾਰ ਆਇਆ ਸਾਹਮਣੇ, ਐਨਕਾਊਂਟਰ 'ਤੇ ਸਵਾਲ

  Рет қаралды 106,889

ABP Sanjha

ABP Sanjha

5 ай бұрын

Gangster Kala Dhanola| ਕਾਲਾ ਧਨੌਲਾ ਦਾ ਪਰਿਵਾਰ ਆਇਆ ਸਾਹਮਣੇ, ਐਨਕਾਊਂਟਰ 'ਤੇ ਸਵਾਲ
GangsterkalaDhanola #BarnalaEncounter #Encounter #kalaDhanola #DGPPunjabPolice #PunjabPoliceIndia #Punjab #PunjabNews #ABPSanjha #ABPNews #ABPLIVE

Пікірлер: 158
@rbrar3859
@rbrar3859 5 ай бұрын
ਜੇਕਰ ਇਹ ਬੱਚਾ ਮਾੜੇ ਕੰਮਾਂ ਤੋਂ ਮੁੜਨਾ ਚਾਹੁੰਦਾ ਸੀ, ਤਾਂ ਇਸ ਨੂੰ ਬਚਾਉਣਾ ਚਾਹੀਦਾ ਸੀ। ਬਹੁਤ ਮਾੜਾ ਹੋਇਆ।
@gurmeetram3126
@gurmeetram3126 5 ай бұрын
Nhi ਮੁੜਿਆ ਇਕ ਮਹੀਨਾ ਪਹਿਲਾਂ ਹੀ ਪਿੰਡ ਦੇ ਹੀ ਇੱਕ ਬੰਦੇ ਤੇ ਗੋਲੀਆਂ ਮਾਰੀਆਂ c
@jovendhillon5154
@jovendhillon5154 5 ай бұрын
Sade pind da c eh jehde bnde de golia Maria oh koi dudh dhota ni pehla one fire chdde c fr kale ne kdde c kale de bapu de thpd marya c bale ne ta kr k agla sirf kut k maffi mngon gya c one fire kd ta kale ne v kd te j kala marn gya hunda odn hi khtm kr skda c
@baljitrandhawa8705
@baljitrandhawa8705 5 ай бұрын
ਜੇ ਬੱਚੇ ਨੇ ਕੁਝ ਗਲਤ ਕੀਤਾ ਹੈ ਤਾ ਕੋਟ ਸਜ਼ਾ ਦੇਦਾਂ ਇਸ ਤਰ੍ਹਾਂ ਮਾਰ ਦੇਣਾ ਗ਼ਲਤ ਹੈ
@foodofpunjabandhealthtips4307
@foodofpunjabandhealthtips4307 5 ай бұрын
ਬਿਲਕੁਲ
@BaldevSingh-bo3qc
@BaldevSingh-bo3qc 5 ай бұрын
ਜਦੋ ਕੋਈ ਚੰਗਾ ਕੰਮ ਕਰਨ ਲਈ ਤਿਆਰ ਹਨ ਤਾ ਉਨਾ ਮਾਰ ਦਿਤਾ ਜਾਦ
@bachitersandhu8295
@bachitersandhu8295 5 ай бұрын
koi ਗੱਲ ਨੀ ਭੈਣੇ ਹੋਸਲਾ ਰੱਖ ਜੋ police ਵਾਲੇ ਨਜੈਜ ਮੁੰਡੇ ਫੜਕੇ ਮਾਰਦੇ ena ਦੇ ਪੁੱਤਰਾ ਦਾ ਵੀ ਵਾਹਿਗੁਰੂ eho ਹਾਲ ਕਰੋ
@user-pi7lb9zo5n
@user-pi7lb9zo5n 5 ай бұрын
ਮੁਕਾਬਲਾ ਬਣਾਉਣ ਵਾਲੀ ਟੀਮ ਤੇ302ਦਾ ਕੇਸ ਦਰਜ ਹੋਣਾ ਚਾਹੀਦਾ ਹੈ
@NirmalSingh-bz3si
@NirmalSingh-bz3si 5 ай бұрын
ਜੀਹਦੇ ਇਸਨੇ ਮਾਰੇ ਜਾਂ ਲੱਤਾਂ ਬਾਹਾਂ ਤੋੜੀਆਂ??
@user-qb1wt4ic4s
@user-qb1wt4ic4s 5 ай бұрын
​@@NirmalSingh-bz3sijehra ve buchar bhagwant bare bol da ohda eh jan ka enkutar karda 5 sal to oh bilkul sahi si rahi gal ehne kise de anne bhagat na bano
@jovendhillon5154
@jovendhillon5154 5 ай бұрын
​@@NirmalSingh-bz3sione golia ta maria pehla one suru kitia c baki kale de bapu de thpd marya c agla sirf maffi mnon gya c raje brring da beda bej gyaa o keh k gya c v ik week ch eda khatma chahida Sadi party li eh khtra
@user-hx4zy3mv7i
@user-hx4zy3mv7i 5 ай бұрын
ਜੇਕਰ ਭੈਣੇ ਕੋਈ ਬੰਦਾ ਸਿੱਧੇ ਰਾਹ ਤੇ ਆਉਣਾ, ਚਾਹੁੰਦਾ ਹੈ ਤਾ,ਇਹ ਕਿ ਸਰਕਾਰਾਂ ਨਹੀ, ਆਉਣ ਦਿੰਦੀ, ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ🙏😂
@rajchauhan4691
@rajchauhan4691 5 ай бұрын
ਪੁਲਿਸ ਵਾਲੇ ਤੇ ਐਫ਼ ਆਈਂ ਆਰ ਹੋਣੀਂ ਚਾਹੀਦੀ ਹੈ ਜੋਂ ਮੁਲਾਜ਼ਮ ਜ਼ਖ਼ਮੀ ਹੋਏ ਹਨ ਉਹਨਾਂ ਦਾ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ ਪੁਲਿਸ ਵਾਲੇ ਜਾਣ ਬੁਝਕੇ ਜ਼ਖ਼ਮੀ ਸੋਹ ਕੀਤਾਂ ਉਹਨਾਂ ਪੁਲਿਸ ਵਾਲਿਆਂ ਨੂੰ ਲੱਭੋ ਜਿਹਨਾਂ ਨੂੰ ਗੋਲੀਆਂ ਲੱਗੀਆਂ ਹਨ ਪੁਲਿਸ ਵਾਲੇ ਕਿਥੇ ਹਨ ਉਹਨਾਂ ਪੁਲਿਸ ਵਾਲਿਆਂ ਨੂੰ ਪਤਾਂ ਕਰੋ ਜਿਹਨਾਂ ਨੂੰ ਗੋਲੀਆਂ ਲੱਗੀਆਂ ਹਨ
@ParamjitSingh-zl1rj
@ParamjitSingh-zl1rj 5 ай бұрын
ਭੈਣ ਮੇਰੀਏ ਜਦੋਂ ਲੋਕਾਂ ਦੇ ਘਰ ਨੂੰ ਲੱਗੀ ਅੱਗ ਹੁੰਦੀ ਏ ਤਾ ਉਹ ਤਮਾਸ਼ਾ ਹੁੰਦਾ ਹੈ ਜਦ ਉਹੀ ਅੱਗ ਆਪਣੇ ਘਰ ਨੂੰ ਲੱਗ ਦੀ ਹੈ ਪਤਾ ਫੇਰ ਹੀ ਲਗਦਾ ਹੈ ਮਾ ਦਾ ਪੁੱਤ ਅਤੇ ਭੈਣ ਵੀਰ ਇਸ ਜਹਾਨ ਤੋਂ ਚਲੇ ਜਾਣ ਦਾ
@manjotsingh6322
@manjotsingh6322 5 ай бұрын
ਓਹਨੇ ਕੋਈ ਕਤਲ ਨੀ ਕੀਤਾ ਬਈ ਅੱਜ ਤੱਕ ਛੋਟੇ ਮੋਟੇ ਪਰਚੇ ਜਰੂਰ ਸੀ... ਨਾਲੇ ਜੇ ਇਹਦੇ ਨਾਲ ਐਵੇਂ ਕੀਤਾ ਫਿਰ lawrance bishnoi ਨੂੰ ਕਿਉ ਸਰਕਾਰ ਦਾ ਜਵਾਈ ਬਣਾ ਕੇ ਰੱਖਿਆ???
@foodofpunjabandhealthtips4307
@foodofpunjabandhealthtips4307 5 ай бұрын
Je ਗਲਤ ਸੀ ਤਾਂ ਕੋਰਟ ਸਜਾ ਦੇਵੇ ਇਨਕਾਉਂਟਰ ਦਾ ਕੀ ਮਤਲਬ ਜੋਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੂ ਸਰਕਾਰ ਨੂੰ ਕਿਵੇਂ ਚੰਗਾ ਲੱਗੂ।
@gurkaransingh6699
@gurkaransingh6699 5 ай бұрын
ਹੁਣ ਤਾ ਰੱਬ ਹੀ ਰਾਖਾ ਸਭ ਦਾ, ਝੂਠੇ ਮੁਕਾਬਲਿਆ ਚ ਮਾਰ ਕੇ ਤਰੱਕੀਆਂ ਦਾ ਦੌਰ ਸ਼ੁਰੂ ਹੋਗਿਆ.
@harwindersingh1657
@harwindersingh1657 5 ай бұрын
ਵਾਹਿਗੁਰੂ ਜੀ
@Kkk19649
@Kkk19649 5 ай бұрын
ਅਗਰ ਪਰਿਵਾਰ ਨੂੰ ਲਗਦਾ ਇਨਕਾਉਂਟਰ fake ਹੈ ਤਾਂ ਪਹਿਲਾਂ ਸਰਕਾਰ ਕੋਲ ਅਪੀਲ ਦਲੀਲ ਫਿਰ ਹਾਈਕੋਰਟ ਚ ਪਾਓ ਵਧੀਆ ਵਕੀਲ ਕਰਕੇ
@leechang9133
@leechang9133 5 ай бұрын
20 saal case kon laduga, paise kitho aaunge??
@punjab00pb10
@punjab00pb10 5 ай бұрын
ਮਾੜੇ ਕੰਮਾਂ ਦੇ ਮਾੜੇ ਨਤੀਜੇ, ਕਿੰਨੀ ਦੁਨੀਆ ਤੁਰੀ ਫਿਰਦੀ ਆ ਉਨਾਂ ਦਾ ਇਨਕਾਊਂਟਰ ਨਹੀਂ ਹੁੰਦਾ
@komalpreetkaur7778
@komalpreetkaur7778 5 ай бұрын
ਸਰਕਾਰ ਜਵਾਨੀ ਨੂੰ ਖਤਮ ਕਰਨਾ ਚਹੁੰਦੀ ਬਹੁਤ ਪਾਪ ਹੋ ਰਿਹਾ ਪੰਜਾਂਬ ਵਿਚ
@nazirkhan7093
@nazirkhan7093 5 ай бұрын
ਬਹੁਤ ਵਧੀਆ ਕੀਤਾ ਪੁਲਿਸ ਨੇ ਜਿੰਨਾ ਦੇ ਘਰ ਉਜਾੜੇ ਨੇ ਉਹਨਾਂ ਨੂੰ ਪੁੱਛੋ ਹੁਣ ਵੱਡਾ ਸਮਾਜ ਸੇਵੀ ਬਣਦੇ ਨੇ
@rajwinderrajwinder1449
@rajwinderrajwinder1449 5 ай бұрын
ਨਗਰ ਕੌਂਸਲ ਦੇ ਪ੍ਰਧਾਨ ਤਾਂ ਧੱਕੇ ਨਾਲ ਬਣੇ ਸੀ ਭੈਣ ਜੀ ਜਿਹੜਾ ਵਕੀਲ ਰਾਹੀਂ ਨਾਲ ਖੜਾ ਇਹ ਬਿੱਟੇ ਐਮ ਸੀ ਬਰਨਾਲੇ ਵਾਲੇ ਦਾ ਵਕੀਲ ਸੀ ਇਹ ਬਰਨਾਲੇ ਉਸ ਨੂੰ ਮਰਨ ਗਿਆ ਸੀ ਉਸ ਲੜਾਈ ਵਿੱਚ ਮਾਂ ਬਾਪ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਮਾਰਿਆ ਗਿਆ ਸੀ ਹਰਜੋਤ ਦੋਦਰ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਜਿਥੇ ਹਰਜੋਤ ਮਰਿਆ ਸੀ ਉਸ ਦੀਆਂ ਭੈਣਾਂ ਬਾਹਰਲੇ ਦੇਸ਼ਾਂ ਤੋਂ ਆ ਕੇ ਉਸ S.D college ਬਰਨਾਲੇ ਦੇ ਫਾਟਕ ਜਿਥੇ ਹਰਜੋਤ ਮਰਿਆ ਸੀ ਉਥੇ ਬੈਠ ਕੇ ਬਹੁਤ ਰੋਇਆ ਸੀ ਫਿਰ ਕਿਸੇ ਰਾਈਟਰ ਨੇ ਕਹਾਣੀ ਲਿਖੀ ਸੀ ਤੇ ਇੱਕ ਹੰਜੂ ਹੋਰ ਡਿੱਗਿਆ ਉਹ ਇੱਕ ਅਖਬਾਰ ਵਿੱਚ ਆਈ ਸੀ
@chamkaurdhaliwal1044
@chamkaurdhaliwal1044 5 ай бұрын
Maade channge kam Moore aaa jandeya veer ,baaki chalo je eh sudar reha c maada nahi c par Karam Moore aaa jandeya
@gamdoorsingh6967
@gamdoorsingh6967 5 ай бұрын
Baha'i mare Kum da Ant Mara Hunda hai
@ajeetsingh1086
@ajeetsingh1086 5 ай бұрын
Hauli Hauli 1984 wala MahoL Banaya ja Riha.
@sonnysingh859
@sonnysingh859 5 ай бұрын
ਜੇਹੜਾ ਮਾਨ ਨਾਲ ਮਿਲਦਾ ਹੈ ਸਟੇਜ ਤੇ ਮਾਰ ਦਿੱਤਾ ਜਾਂਦਾ ਹੈ
@user-zw8rn5sx9i
@user-zw8rn5sx9i 5 ай бұрын
Oye. Maan hi marwaunda saleo thonu ki patta
@TSBADESHA
@TSBADESHA 5 ай бұрын
ਕੋਈ ਸ਼ੱਕ ਨਹੀਂ,ਐਵੇ ਹੋ ਰਿਹਾ,ਮਾਨ ਡੀਪ ਸਟੇਟ ਦਾ ਪਿਠੂ ਆ
@Scyoutube170
@Scyoutube170 5 ай бұрын
Encounter wich hindutav kidhar toh aa gaya. Eh gumya paya.
@TSBADESHA
@TSBADESHA 5 ай бұрын
Fake encounter
@ranikaur1218
@ranikaur1218 5 ай бұрын
Vry sad 😭😭
@jotijatt4022
@jotijatt4022 5 ай бұрын
Waheguru ji 😢
@user-kt2jp5cw8f
@user-kt2jp5cw8f 5 ай бұрын
ਮਾਨ ਸਾਹਬ, ਹਿੰਦੂਤਵਾ ਹਿੰਦੂਤਵਾ ਕਰਦੇ ਰਹਿੰਦੇ ਹਰ ਜਗਾ ਪਰ ਇਹ ਕਿਓਂ ਨੀ ਮੰਨਦੇ ਕਿ ਸੱਤਰ ਸਾਲ ਤੋਂ ਪੰਜਾਬ ਚ ਜੱਟਾਂ ਦੀ ਨੂਰਾ-ਕੁਸ਼ਤੀ ਚੱਲ ਰਹੀ ਹੈ ਅਤੇ ਮਾਨ ਸਾਹਬ ਵੀ ਉਸੇ ਦਾ ਹੀ ਹਿੱਸਾ ਹੈ ਕਦੇ ਸਿੱਖੀ ਦੀ ਆੜ ਚ ਕਦੇ ਕਿਸਾਨੀ ਦੀ ਆੜ ਚ ਪੰਜਾਬ ਨੂੰ ਲੁੱਟਿਆ ਪੁੱਟਿਆ ਤੇ ਚੱਲ ਵੜੇ। ਜੱਟਾਂ ਦੀ ਦੇ ਮੁੱਖਮੰਤਰੀ, ਜੱਟਾਂ ਦੇ ਪੁਲਸ ਅਧਿਕਾਰੀ , ਜੱਟਾਂ ਦੇ ਹੀ ਗੈਂਗਸਟਰ । ਜੱਟ ਹੀ ਗੈਂਗਸਟਰ ਪਾਲਣੇ ਵਾਲੇ,ਜੱਟ ਹੀ ਇਨਕਾਉਂਟਰ ਕਰਨ ਵਾਲੇ,ਜੱਟ ਹੀ ਪੰਜਾਬ ਚ ਨਸ਼ਾ ਲਿਆਓਣ ਵਾਲੇ ਵੱਡੇ ਵੱਡੇ ਮਗਰਮੱਛ ਜਿਹਨਾਂ ਦੇ ਖੇਤਾਂ ਚ ਕੁਇੰਟਲਾਂ ਦੇ ਹਿਸਾਬ ਨਾਲ ਪਾਰੋਂ ਨਸ਼ਾ ਡਿੱਗਦਾ ਹੈ। ਹੁਣ ਨੋਨਜੱਟ ਪੰਜਾਬ ਦੇ ਕੀ ਕਰਨ ਕਿਉਂਕਿ ਨਸ਼ਾ ਜਾਤ ਨੀ ਪੁੱਛਦਾ ਜੱਟਾਂ ਵਾਂਗ ।
@butasingh8893
@butasingh8893 5 ай бұрын
ਇਹ ਕਿਹੜਾ ਘੱਟ ਸੀ ਬਥੇਰੇ ਗਲਤ ਕੰਮ ਕੀਤੇਆ ਜੈਸੀ ਕਰਨੀ ਵੈਸੀ ਭਰਨੀ
@akhtiarsingh4554
@akhtiarsingh4554 5 ай бұрын
Enquiry kyu nahi pa rhe fake encounter and fake.case te MP Man ji?
@SurjitSingh-dq6cq
@SurjitSingh-dq6cq 5 ай бұрын
ਜਦੋਂ ਲੋਕਾਂ ਨੂੰ ਮਾਰਦਾ ਸੀ, ਡਰਾ ਡਰਾ ਕੇ ਕੰਮ ਲੈਂਦਾ ਸੀ, ਦਹਿਸ਼ਤ ਫੈਲਾਉਂਦਾ ਸੀ, ਉਦੋਂ ਚੰਗਾ ਸੀ।
@rupinderbrar9709
@rupinderbrar9709 5 ай бұрын
ਠੀਕ ਹੈ
@pardeepmanesh4248
@pardeepmanesh4248 5 ай бұрын
Bhut mada kita fake encounter kita🥺
@jijag8758
@jijag8758 5 ай бұрын
ਪਰਿਵਾਰ ਦੀ ਉਦੋਂ ਮੱਤ ਮਾਰੀ ਹੁੰਦੀ ਜਦੋ ਪੁੱਤ ਕਿਸੇ ਨੂੰ ਕੁੱਟਦਾ ਮਾਰਦਾ ਹੁੰਦਾ ਸੀ ? ਲੋਕਾਂ ਦੇ ਪੁੱਤ - ਪੁੱਤ ਨਹੀ ? 60 ਪਰਚੇ ਪਏ ਹੋਰ ਹੁਣ gold medal ਲੱਭਦੇ
@user-ek5qe9cr7e
@user-ek5qe9cr7e 5 ай бұрын
😢
@jogindersinggsinghkahlon1444
@jogindersinggsinghkahlon1444 5 ай бұрын
Right
@GurmeetsinghMeet-wp7td
@GurmeetsinghMeet-wp7td 5 ай бұрын
ਭਾਗਵੰਤੀ ਨੇ ਕਰਵਾਇਆ
@RavinderSingh-oj1bn
@RavinderSingh-oj1bn 5 ай бұрын
ਆਹ ਤਾਂ ਧੱਕਾ ਹੈ ਕੀਤੇ ਦੀ ਸਜ਼ਾ ਭੁਗਤ ਲਈ ਸੀ ਜੇ 307 ਚ ਭਗੌੜਿਆਂ ਦਾ ਇਨਕਾਉਂਟਰ ਹੋਣ ਲੱਗ ਗਏ ਤਾਂ ਅੱਧਾ ਪੰਜਾਬ ਮਰਜੂ, ਇਹਨੂੰ ਗੈਂਗਸਟਰ ਦਾ ਠੱਪਾ ਕਿਹੜੇ ਕੇਸ ਕਰਕੇ ਲੱਗ ਰਿਹਾ ਹੈ ਕੀ 307 ਕਰਕੇ
@Ramandeep-pu8le
@Ramandeep-pu8le 5 ай бұрын
Police dept nu private kro,,fer hi kuch hona😢😢😢😢
@MANDEEP-1313
@MANDEEP-1313 5 ай бұрын
Fake encounter,,😡
@user-uj6ml9wc1r
@user-uj6ml9wc1r 5 ай бұрын
Kmaal di gall a kdo toh sidhe rahh te ayya c bhaine meriye 307 da parcha hoya c ehde te khndi parcha chota ja c agle nu maran di koshish kiti aw tere husband ne baki jhede v bnde kh rhe ne k a fake encounter aw ya a ek maa da putt c ya police te ilzaam lag rhe ne iss bnde ne kinneya bndeya diyan latta thodiyan ne kyi katal kite ne baki a bnda mundeyan nu glt rashte pa rha c , jheda 307 da parcha ehde te hoya uss wardaat nu krn smme tera husband 25 munde laike gya hun ohna te case pai gya ohna di zindgi khrab ni hoyi haigi ohna de maa baap dukhi ni hoye haige ????? , blood donation camp lyon nal koi samaajsevi ni ban jnda hunda , baki je a samaajsevi c fir fraar kyo c je koi ane koi wardat kiti c tahi fraar c , a ta maava de putta diyan zindagiyan khrab kr rha c
@user-yg3ht8wf2o
@user-yg3ht8wf2o 5 ай бұрын
I miss you Bai je😢😢
@varinderdhillon4385
@varinderdhillon4385 5 ай бұрын
Very sad
@User-ujodsu
@User-ujodsu 5 ай бұрын
Good job police
@arunrichakwt1010
@arunrichakwt1010 5 ай бұрын
Baba g es wich canter daa ke kassor ea nuksan they punjab wich hoeya tusi bar bar hindustan nu keu target karday
@JasvirSinghMahal-px8ko
@JasvirSinghMahal-px8ko 5 ай бұрын
Shame on Punjab government
@jotijatt4022
@jotijatt4022 5 ай бұрын
Kaka ✊
@gurdeepchahal7915
@gurdeepchahal7915 5 ай бұрын
ਇਹ ਵਿਕਿਆ ਹੋਇਆ ਕਾਨੂੰਨ ਆ ਭੈਣ ਇਹ ਕੁਝ ਵੀ ਕਰ ਸਕਦੇ ਨੇ
@amandhindsa9289
@amandhindsa9289 5 ай бұрын
ਮਾੜੇ ਕੰਮ ਮਾੜੇ ਨਤੀਜੇ
@mewadhaliwalmewasingh6732
@mewadhaliwalmewasingh6732 5 ай бұрын
ਮਾੜੇ ਕੰਮ ਨਤੀਜਾ ਮਾੜੇ ਮੰਤਰੀਆਂ ਨਸ਼ੇ ਵੇਚਣ ਮਾੜੇ ਕੰਮ ਕਰਕੇ ਪਰਲੋ ਤੇ ਆਇਆ ਨਾਲ ਐਸਾ ਨਤੀਜਾ ਕਿਉਂ ਨਹੀਂ ਹੁੰਦਾ
@amandhindsa9289
@amandhindsa9289 5 ай бұрын
ਫਿਰ ਤੁਸੀ ਮਾੜੇ ਕੰਮਾਂ ਨੂੰ ਪਸੰਦ ਕਰਦੇ ਹੋ ?
@user-mf1xo4ye2w
@user-mf1xo4ye2w 5 ай бұрын
ਬੇਅੰਤ ਸਰਕਾਰੇ ਤੇਰਾ ਕੱਖ ਨਾਂ ਰਹੇ
@baljitsingh-schumann2266
@baljitsingh-schumann2266 5 ай бұрын
Bahut marha kita
@SandeepKaur-ek2nn
@SandeepKaur-ek2nn 5 ай бұрын
Simarjeet Singh maan ji jehde Singh Assam di jail ch baithe aa ohnu lyi v kush kro🙏
@Amarjeet-ns7nf
@Amarjeet-ns7nf 5 ай бұрын
K P S BROTHERS
@jjimmy9763
@jjimmy9763 5 ай бұрын
Government te Police ne jo sab to jiada Savidhaan dia dhajia udaunde ne, CBI inquary honi chahidi hai.
@user-ew2ur3uk2r
@user-ew2ur3uk2r 5 ай бұрын
Good job punjab police. Eih ghand saf hona chahida punjab cho
@User-ujodsu
@User-ujodsu 5 ай бұрын
ਬਹੁਤ ਵਧੀਆ ਕੀਤਾ ਸਰਕਾਰ ਨੇ ਫੇਰ ਤਾ ਹਰੇਕ ਹੀ ਚਾਰ ਪੰਜ ਬੰਦੇ ਮਾਰ ਕੇ ਕਹਿ ਦੇਵੇਗਾ ਮੈ ਮੁੱਖ ਧਾਰਾ ਚ ਆਉਣਾ ਚਾਹੁੰਦਾ ਹਾਂ
@mohindersingh7080
@mohindersingh7080 5 ай бұрын
Jadu lonkan de gahr aag lagdi ha tan basant hundi ha Jadu apne lag jawe fehr najij hundi ha Jadu aapni..
@BaldevSingh-bo3qc
@BaldevSingh-bo3qc 5 ай бұрын
@Veer296
@Veer296 5 ай бұрын
Bhuchched number 2 chun leyaa punjabio tusi .. eh bjp di b teem aa .
@user-oe8hn5tr5l
@user-oe8hn5tr5l 5 ай бұрын
Police tai parcha Hove darj 302 daa
@mandeepgill5586
@mandeepgill5586 5 ай бұрын
ਭੰਡ ਨੇ ਕੋਈ ਮੁੰਡਾ ਨੀ shdna ਦੀਪ ਵੀਰ ਦੱਸ ਗਿਆ ਸੀ ਬੇਅੰਤ ਬੁੱਚੜ
@YBrar-cv4ue
@YBrar-cv4ue 5 ай бұрын
Keep simerjeet Mann he is bad Luck
@JasvirSinghMahal-px8ko
@JasvirSinghMahal-px8ko 5 ай бұрын
Shame full act by Punjab police
@user-xd4ps9ed3q
@user-xd4ps9ed3q 5 ай бұрын
307 ta pinda vich bahut loka te lgi hoyi aa
@kiankapil
@kiankapil 5 ай бұрын
Bahut dhakka Hoya.
@user-wq3si6pg6g
@user-wq3si6pg6g 5 ай бұрын
Fake encountar hoya
@gurbindersingh9588
@gurbindersingh9588 5 ай бұрын
Galat hoiea wmk
@FaraattaTv
@FaraattaTv 5 ай бұрын
Phela Gundagardi fer Samajsevi fer election 🗳️ jit k leader ….. Galat kam kita hona bina Galo police 👮‍♂️ parcha nhi poundi . Galat nu Galat kehna chihda . Gundagardi kiti ohvi galat aa . Han Criminal nu marna sehi nahi , galat kita system ne . Jail kar dinde marna sehi nhi .
@lakhwinderkaur9468
@lakhwinderkaur9468 5 ай бұрын
Police very good
@ayanshmannotra1191
@ayanshmannotra1191 5 ай бұрын
Police Teri ma ki
@ParmjeetsinghMaan
@ParmjeetsinghMaan 4 ай бұрын
😢😢😢😢😢😢😢😢😢ਰਾ।ਦੇ।ਬੱਚੇਆ😅
@pardeepbal8468
@pardeepbal8468 5 ай бұрын
Boht vadia Gangstari nu Punjab vicho khatm kro
@TSBADESHA
@TSBADESHA 5 ай бұрын
ਲਾਰੈਸ ਬਿਸਨੋਈ ਵਰਗੇ ਅਸਲ ਗੈਗਸਟਰ ਤਾ ਸਰਕਾਰ ਨੇ ਜਵਾਈ ਬਣਾਕੇ ਰੱਖੇ ਹੋਏ ਹਨ,ਉੱਨਾਂ ਨੂੰ ਮਾਰਨਾ ਚਾਹੀਦਾ! ਬਾਕੀ ਕੋਈ ਗੈਗਸਟਰ ਮਾ ਦੇ ਢਿੱਡ ਚੋ ਗੈਗਸਟਰ ਬਣਕੇ ਪੈਦਾ ਨਹੀ ਹੁੰਦਾ,ਗੰਦੀ ਰਾਜਨੀਤੀ ਬਣਾਉਂਦੀ ਆ! ਜੇ ਕੋਈ ਗੈਗਸਟਾਰ ਮੁੱਖ ਧਾਰਾ ਵਿਚ ਆਕੇ ਸਮਾਜ ਸੇਵਾ ਕਰ ਰਿਹਾ ਹੋਵੇ ਤਾਂ ਉਸ ਮਾਂ ਦੇ ਪੁੱਤ,ਪਤਨੀ ਦੇ ਸਿਰ ਦੇ ਸਾਈ ਅਤੇ ਬੱਚਿਆਂ ਦੇ ਬਾਪ ਨੂੰ ਫੇਕ ਇੰਨਕਾਉਟਰ ਕਰਕੇ ਮਾਰਨਾ ਕਿਵੇਂ ਜਾਇਜ਼ ਹੋਇਆ! ਬਿਲਕੁਲ ਗਲਤ ਗੱਲ ਆ
@harpreetdhailwal4405
@harpreetdhailwal4405 5 ай бұрын
Fake
@paramjitsingh7491
@paramjitsingh7491 5 ай бұрын
As ne police te goli kiyon pihla chalai ci
@gurindersidhu1625
@gurindersidhu1625 5 ай бұрын
Bhagwant de mukh mantri banan tu bad kine katal ho gye
@Fitness_salman
@Fitness_salman 5 ай бұрын
Lakhi kalabola 😢 mera veer
@gurjantsingh4948
@gurjantsingh4948 5 ай бұрын
ਜੇ ਆਪਾਂ ਸੇਫ ਹਾ ਤਾ ਪੁਲਿਸ ਕਰਕੇ ਹੀ ਹਾ
@user-km4qc7gh3n
@user-km4qc7gh3n 5 ай бұрын
ਬੇੜਾ ਗਰਕ ਹੋਇਆ ਪੁਲਸ ਦਾ ਬੇੜਾ ਗਰਕ ਹੋਇਆ ਪੁਲਸ ਦਾ ਬੇੜਾ ਗਰਕ ਜੇ
@jagdevkaur3144
@jagdevkaur3144 5 ай бұрын
ਆ ਬਜ਼ੁਰਗ ਬੇਬੇ ਜੀ ਦੀ ਹਾਅ ਬਦ ਅਸ਼ੀਸ਼ ਜ਼ਰੂਰ ਲਗਣੀਐ ਕਿਸੇ ਨੂੰ ਦੁਖੀ ਕਰ ਕੇ ਕੋਈ ਸੁਖੀ ਨਹੀਂ ਰਹਿ ਸਕਦਾ ਇਹ ਗੱਲ ਸੌ ਪ੍ਰਤੀਸ਼ਤ ਸੱਚ ਹੈ
@Aman2111
@Aman2111 5 ай бұрын
Pehla ban naa chaidaa c muqqabla eh ho jehe qateera daa
@user-fj2mt2ry8k
@user-fj2mt2ry8k 5 ай бұрын
Jeda v Bura Kam chhod k Acha krda hai USDA encounter kr dende hn 302 da parcha Hona chahida hai police te
@sonnysingh859
@sonnysingh859 5 ай бұрын
Insaf in India Punjab with fake police encounter? Joke
@unclebabloo79
@unclebabloo79 5 ай бұрын
Stay safe in Canada ...wait for 5 yes
@baljindermann2752
@baljindermann2752 5 ай бұрын
ਬੁੱਚੜ ਸਰਕਾਰ
@waheguruflexprintingjandia7285
@waheguruflexprintingjandia7285 5 ай бұрын
ਬਾਪੂ ਜੀ ਤੁਸੀਂ ਤਾ ਹੁਣ ਨਾ ਹੀ ਕੁਝ ਬੋਲਿਆ ਕਰੋ ਤੁਹਾਡਾ ਨਾਮ ਜੱਪਣ ਦਾ ਟਾਈਮ ਆ
@gouravsharma7469
@gouravsharma7469 5 ай бұрын
Ehna News chanel walea nu pucho Jado Ehh Loka de Goliyea Marda c,,,,Oss Time loka nu pucho jina de Bekasoor Family Member Maar k Kushi Manode c,,,,,Hun Tusi News Channel vich Keh rehe oo Sada Munda Bekasoor c,,,, Police walea ne Jaan k Encounter kita,,,
@princedhaliwal4478
@princedhaliwal4478 5 ай бұрын
Pehla rokde ni Apne jwaka nu jdo eh gangster sidhu moosewale warge nirdosa nu marde de ne
@user-rh3oj9is4e
@user-rh3oj9is4e 5 ай бұрын
Aam admi party bhagwaant maan de raj vich police raj aa gaya
@Gursevsinghjawandha
@Gursevsinghjawandha 5 ай бұрын
Sarkar panjab de gabrooan nu holy holy khatm karan te tuly hoey aa aapan nu jurhna pau sarkar nal larhna pau
@lalibajwa2996
@lalibajwa2996 5 ай бұрын
Cbi jaanch honi cahide hai
@beantsingh4294
@beantsingh4294 5 ай бұрын
Lasaa te Rajneeti he rahee ge bake hor ve mudee ne baba
@gurindersidhu1625
@gurindersidhu1625 5 ай бұрын
Bhagwant man ne punjab da beara garak kr ditta
@jaspreetkaur1097
@jaspreetkaur1097 5 ай бұрын
Kyo joothe kess pa ke nojwana nall galt ho reha.bhut mandbhaga
@lakhycheema7566
@lakhycheema7566 5 ай бұрын
Edda kihra sudhrna chida va
@user-cy1yi5ph4g
@user-cy1yi5ph4g 5 ай бұрын
Hun pta lagda hai jado apna marda hai ji jado loka de putt mare hun uss time kyu nhi bole kuch bhi
@SukhrajSingh-dt2mv
@SukhrajSingh-dt2mv 5 ай бұрын
Bilkul fake encounter aaa 😢
@worldcupfinalmatchwasfixed
@worldcupfinalmatchwasfixed 5 ай бұрын
Fake encounter karne ko police ko maafi nahi milni chahiye. Bekasur kyu maarte ho
@chamkaurchhajla8798
@chamkaurchhajla8798 5 ай бұрын
Galt keta,police ne
@balkarnbrar272
@balkarnbrar272 5 ай бұрын
ਇਹ ਭੰਡ ਕੀ ਕਰੀ ਜਾਦਾ
@Baba-Big-LOVER
@Baba-Big-LOVER 4 ай бұрын
Sikha di sarkar keh Hindus di nasha nhi vechdi
@msBali222
@msBali222 5 ай бұрын
Gangster and insaaf. …. Hahahaha
@truth5403
@truth5403 5 ай бұрын
No body get killed for nothing you do crime you do time
@preetkaur2188
@preetkaur2188 5 ай бұрын
bot marha hoya
@rajveergill6036
@rajveergill6036 5 ай бұрын
Punjabi munde marne aa.. deep sidhu ne phela keha si amm party ve BJP di aa.. Lawrence da 1 ve taatu maariya ?
@beantgabbi8294
@beantgabbi8294 5 ай бұрын
Fake encounter a poora
@kuldeepdhaliwal888
@kuldeepdhaliwal888 5 ай бұрын
a ghussa mp....sirf moose wale krke bn giya c....
@SurjitSingh-bf2bd
@SurjitSingh-bf2bd 5 ай бұрын
Pp muradabad
@preetgurpandher1028
@preetgurpandher1028 5 ай бұрын
bhagwant mann bhuchar ban geya ..ajje toh vot na payeo app nu
@namdeepsingh864
@namdeepsingh864 5 ай бұрын
tu vi kalan vanda e a
路飞太过分了,自己游泳。#海贼王#路飞
00:28
路飞与唐舞桐
Рет қаралды 17 МЛН
A little girl was shy at her first ballet lesson #shorts
00:35
Fabiosa Animated
Рет қаралды 11 МЛН