ਗਰਮੀਆਂ ਵਿੱਚ 5 ਤੋਂ 6 ਲੀਟਰ ਦੁੱਧ ਵਧਾਉਣ ਵਾਲਾ ਫਾਰਮੂਲਾ 🐃🐃

  Рет қаралды 22,461

Sarpanch dairy farm 735

Sarpanch dairy farm 735

Ай бұрын

ਗਰਮੀਆਂ ਵਿੱਚ 5 ਤੋਂ 6 ਲੀਟਰ ਦੁੱਧ ਵਧਾਉਣ ਵਾਲਾ ਫਾਰਮੂਲਾ 🐃🐃 #farming #viral #agriculture #dairy #punjabi #farm #baffalo #treanding #animals

Пікірлер: 76
@LovepreetSingh-us2qf
@LovepreetSingh-us2qf 14 сағат бұрын
ਬਾਈ ਜੀ ਕਿੰਨਾ ਪਾਉਣਾਂ ਕਿੰਨੇ ਦੁੱਧ ਮਗਰ
@satpalram9341
@satpalram9341
ਸਰ ਜੀ ਮੈਂ ਤੁਹਾਡਾ ਦਿੱਤਾ ਹੋਇਆ ਫਾਰਮੂਲਾ ਵਰਤ ਰਿਹਾ ਹਾਂ ਬਹੁਤ ਹੀ ਵਧੀਆ ਹੈ ਜੀ 🙏🙏🌹
@karansidhu1745
@karansidhu1745
ਬਹੁਤ ਸੋਹਣਾ ਕੰਮ ਆ ਬਾਈ ਸਰਪੰਚ ਮੈਂ ਵੀ ਫੀਡਲ ਤਜਰਬਾ ਵਰਤਿਆ ਤੁਹਾਡਾ ਬਹੁਤ ਵਧੀਆ ਗਰੋਥ ਹੋਈ ਹੈ ਪਰ ਤੁਹਾਡਾ ਪਿੰਡ ਕਿਹੜਾ ਬਾਈ ਮਾਰਾਂਗੇ ਚੱਕਰ ਤੁਹਾਡੇ ਕੋਲੇ ਸਰਸੇ ਤੋਂ ਆ ਬਈ ਮੈਂ
@amritchahal995
@amritchahal995
ਵੀਰ ਜੀ ਇਹ ਸਾਰਾ ਸਮਾਨ ਸਰਦੀ ਵਿੱਚ ਵੀ ਪਾ ਸਕਦੇ ਹਾਂ ਜਾਂ ਕੁਝ ਹੋਰ ਐਡ ਕਰਨਾ ਪੈਂਦਾ
@DeepSingh-kp2zf
@DeepSingh-kp2zf
ਫੀਡ ਵਿੱਚ ਕੀ ਕੁਝ ਪਾਓੁਣਾ ੨੨
@GurwinderSingh-om6yr
@GurwinderSingh-om6yr
ਬਾਈ ਜੀ ਜਿਹੜੀ ਫੈਕਟਰੀ ਤੋਂ ਖੰਡਾਂ ਚੂਰੀ ਤੇ ਵੜੇਵਿਆਂ ਦੀ ਖਲ ਲਿਉਂਦੇ ਹੋ ਉਹਨਾਂ ਦਾ ਨੰਬਰ ਦੇਉਂ
@user-bx3qd5zp3f
@user-bx3qd5zp3f
ਵੀਰ ਜੀ ਖੰਡਾ ਕਿਥੋਂ ਮਿਲਦਾ ਏ
@paramjeetsidhu5652
@paramjeetsidhu5652
ਭਰਾ Liv ਈਸਟ ਕਿੰਨਾ ਪੈਂਦਾ ਇਕ qntl ਫੀਡ ਚ
@user-ls9vt2kd8k
@user-ls9vt2kd8k
ਵਾਈ ਜੀ ਕਿਨੇ ਕੁਮੈਟ ਕੀਤੇ ਨੇ ਤੁਸੀਂ ਦੱਸਦੋ ਖੰਡਾ ਕੀ ਹੁੰਦਾ
@khushkaranjotsingh4999
@khushkaranjotsingh4999
ਵੀਰੇ ਪਹਿਲੇ ਸੁਵੇ ਸੂਨ ਵਾਲੀ ਝੋਟੀ 3 ਮਹੀਨੇ ਰਹਿ ਗਏ ਸੂਣ ਵਿੱਚ ਓਸ ਨੂੰ ਕੀ ਖੁਰਾਕ ਦੇਣੀ ਚਾਹੀਦੀ ਹੈ ਜੀ
@GurdeepSingh-jg1hi
@GurdeepSingh-jg1hi
ਬਹੁਤ ਵਧੀਆ ਵੀਰ ਜੀ ਫਾਰਮੂਲਾ ਸਮਝਾਉਣ ਦਾ ਤਰੀਕਾ ਧੰਨਵਾਦ ਜੀ
@harwindersingh-qy9ww
@harwindersingh-qy9ww
ਬਹੁਤ ਵਧੀਆ
@sukhjindersingh1410
@sukhjindersingh1410
ਬਹੁਤ ਵਧੀਆ ਜੀ
@NavadeepSingh-vb4eq
@NavadeepSingh-vb4eq
Very nice
@JasvirSingh-sc5rs
@JasvirSingh-sc5rs
Good 👍
@jagjeetbawa8242
@jagjeetbawa8242
Good information y g ♥️ 🙏🙏 🎉🎉
@inderjeetsingh3319
@inderjeetsingh3319
ਧੰਨਵਾਦ ਬਾਈ ਜੀ
@chamkaursinghmaanmaan6598
@chamkaursinghmaanmaan6598
❤❤❤❤❤❤❤❤
@jagsirsingh4652
@jagsirsingh4652
♥♥♥
@SandeepSingh-gz2sr
@SandeepSingh-gz2sr
Buhat wadia bro
Bebe Saun Da Sandhara Lai Ke Gye Buya Ghar 😍 | Harman khosa |
11:14
Это реально работает?!
00:33
БРУНО
Рет қаралды 3 МЛН
No empty
00:35
Mamasoboliha
Рет қаралды 10 МЛН
Smart Sigma Kid #funny #sigma #memes
00:26
CRAZY GREAPA
Рет қаралды 6 МЛН
Sidhu Moosewala Father Balkaur Singh | Pal Singh Samaon | Samaon | Mansa | Teeyan Da Mela 2024
22:35
Это реально работает?!
00:33
БРУНО
Рет қаралды 3 МЛН