ਘੋੜਿਅਾਂ ਦੇ ਨੁਖਤੇ ਸੁਣੋ ਤੇ ਸ਼ੇਅਰ ਕਰੋ ਵੀਡੀਓ,,,

  Рет қаралды 94,370

Shonki Sardar

Shonki Sardar

3 жыл бұрын

#sukhjinder_singh_lopon
#harbhej_sidhu
#preet_lopon
#raj_bapu

Пікірлер: 276
@ManbirMaan1980
@ManbirMaan1980 3 жыл бұрын
ਜਿਹੜਾ ਬੰਦਾ ਬਜੁਰਗਾਂ ਦੀ ਸੰਗਤ ਕਰਦਾ ਉਹ ਜਿੰਦਗੀ ਵਿੱਚ ਕਦੇ ਵੀ ਘਾਟਾ ਨਹੀਂ ਖਾਂਦਾ
@user-nz2im3pf7s
@user-nz2im3pf7s 3 жыл бұрын
ਯਾਰ ਏਨੀਆ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ ਫੇਰ ਵੀ ਡਿਸਲਾਇਕ ਚੰਗੀ ਗੱਲ ਨਹੀਂ । ਨਾਲ਼ੇ ਡਿਸਲਾਇਕ ਕਰਨ ਵਾਲਿਆਂ ਲਈ ਮੇਰੇ ਵੱਲੋਂ ਜਿਨੀਂ ਗੰਦੀ ਗਾਲ਼ ਓ ਸੋਚ ਸਕਦੇ ਆ ਸਮਝ ਲਵੋ ਓ ਮੇਰੇ ਵੱਲੋਂ ਤੇ ਜਿਨੇ ਵੀ ਲੋਪੋਂ ਵਾਲੇ ਨੂੰ ਪਿਆਰ ਕਰਦੇ ਨੇ ਉਹਨਾ ਵੱਲੋਂ
@harshbabsekon8541
@harshbabsekon8541 3 жыл бұрын
ਸਹੀ ਗਲ ਹੈ ਬਾਈ ਜੀ
@khalistanjindabad9729
@khalistanjindabad9729 3 жыл бұрын
ਕਿਆ ਬਾਤ ਐ 💯💯ਸੱਚੀਆਂ ਗੱਲਾਂ ਬਾਪੂ ਦੀਆਂ 👌👌👌👌ਲੋਪੋ ਵਾਲਿਆਂ ਜਿਉਂਦਾ ਰਹਿ
@modernagricu3006
@modernagricu3006 3 жыл бұрын
Wahh ਬਾਪੂ ਨੂੰ ਰੱਬ ਲੰਮੀ ਉਮਰ ਦੇਵੇ
@amardeepsingh3836
@amardeepsingh3836 3 жыл бұрын
ਬਜ਼ੁਰਗਾਂ ਦੇ ਤਜ਼ਰਬੇ ਜ਼ਿੰਦਗੀ ਬਦਲ ਦਿੰਦੇ ਬਸ ਮਾਲਕ ਬਾਪੂ ਹੋਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਬਾਪੂ ਅਪਣਾ ਹੱਥ ਆਪਣੇ ਨੌਜਵਾਨਾਂ ਤੇ ਬਣਾਈ ਰੱਖਣ🙏🏻🙌🏻
@avtargrewal3723
@avtargrewal3723 3 жыл бұрын
ਬਾਪੂ ਜੀ ਇਕ ਕੀਮਤੀ ਹੀਰਾ ਜਿਹੜਾ ਲੱਭਦਾ ਨਹੀਂ ਜਿਹੜੇ ਨੁਕਤੇ ਬਾਪੂ ਜੀ ਦਸੇ ਨੇ ਬਹੁਤ ਧਿਆਨ ਦੇਣ ਵਾਲੇ ਨੁਕਤੇ ਨੇ ਤੇ ਅਸੀਂ ਬਾਈ ਦਾ ਵੀ ਧੰਨਵਾਦ ਕਰਦੇ ਆ ਇੰਨੀ ਦੂਰ ਤੋ ਆ ਕੇ ਇੰਟਰਵਿਊ ਕਰਦੇ ਨੇ
@Majhailpb58
@Majhailpb58 2 жыл бұрын
ਬੁਜੁਰਗਾ ਤੋ ਜੋ ਕੁਝ ਸਿੱਖਣ ਨੂੰ ਮਿਲਦਾ ਵਾ ਉਹ ਕਿਤਾਬਾ ਚੋ ਵੀ ਨੀ ਮਿਲਦਾ...🙏🙏 ਪਰਮਾਤਮਾ ਬਾਪੂ ਜੀ ਨੂੰ ਲੰਮੀਆਂ ਉਮਰਾ ਬਖਸ਼ੇ...🙏🙏 ਮੈਂ ਵੀ ਜਰੂਰ ਬਾਪੂ ਜੀ ਨੂੰ ਮਿਲਾਗਾ...🙏🙏
@sonygill8656
@sonygill8656 3 жыл бұрын
ਸੁਖਜਿੰਦਰ ਲੋਪੋ ਵਾਲਿਆ ਬਾਪੂ ਦੀਆਂ ਗੱਲਾਂ ਸੁਣ ਕੇ ਨਜਾਰਾ ਆ ਗਿਆ ਧੰਨਵਾਦ ੨੨ 👍👍👍👍
@parminderhanda8646
@parminderhanda8646 6 ай бұрын
Bappu da narm subah dil dia gehraia nu tumda bappu dia glaa sunke lagda bappu sach much hi Dil da raja waheguru chaddikla rakhe ❤❤❤❤
@user-nz2im3pf7s
@user-nz2im3pf7s 3 жыл бұрын
ਕਿਆ ਬਾਤਾਂ ਜੀ ਬਹੁਤ ਖੂਬ ਬਾਪੂ ਜੀ
@avtargrewal3723
@avtargrewal3723 3 жыл бұрын
ਬਾਪੂ ਜੀ ਦੀ ਉਮਰ ਲੰਮੀ ਕਰੇਂ ਜੁੱਗ ਜੁੱਗ ਜੀਵੇ ਇਹੋ ਜਿਹੇ ਇਮਾਨਦਾਰ ਇਨਸਾਨ ਦੁਨੀਆਂ ਤੇ ਬਹੁਤ ਘਟ ਨੇ ਜੋ ਸਾਨੂੰ ਨਜਰ ਨਹੀਂ ਆਉਂਦੇ ਲੋਪੋ ਵਾਲੇ ਵੀਰ ਦਾ ਧੰਨਬਾਦ ਜੀ ਜਿਹੜਾ ਕੀਮਤੀ ਇੰਟਰਵਿਊ ਕਰਦੇ ਹਨ
@sikandarbrar8146
@sikandarbrar8146 2 жыл бұрын
ਬਾਬੇ ਦੀਆਂ ਗੱਲਾਂ ਬਹੁਤ ਜਾਣਕਾਰੀ ਵਾਲੀਆਂ ਤੇ ਚੰਗੀਆਂ ਲੱਗਦੀਆਂ ਬਾਬੇ ਦੀਆਂ ਦੀਆਂ ਹੋਰ ਵੀਡੀਉ ਬਣਾਕੇ ਪਾਉ
@kuldeepdhillon9292
@kuldeepdhillon9292 3 жыл бұрын
ਘੋੜਿਆਂ ਦੀ ਦੁਨੀਆਂ ਦਾ ਬਾਦਸ਼ਾਹ ਮਿਲਣ ਸਾਰ ਰੂਹ
@gurvindersinghbawasran3336
@gurvindersinghbawasran3336 2 жыл бұрын
ਬਾਪੂ ਜੀ ਨੂੰ ਵਾਹਿਗੁਰੂ ਲੰਬੀਆ ਉਮਰਾ ਬਖਸ਼ਣ ਬਾਪੂ ਜੀ ਗੁਣਾ ਦੀ ਗੁਥਲੀ ਆ,, ਓਹਨੇ ਹੀ ਚੰਗੇ ਇਨਸਾਨ ਸੁਭਾਅ ਦੇ ਮਾਲਕ ਬਾਪੂ ਰਾਜ ਰਾਜੇਆਣਾ ਜੀ ❤️❤️🙏🙏🙏
@jagmeetmaan9068
@jagmeetmaan9068 2 жыл бұрын
ਇਸ ਬਾਪੂ ਕੋਲ ਸਾਰਾ ਦਿਨ ਬਹਿ ਕੇ ਗੱਲਾਂ ਸੁਣਨ ਨੂੰ ਜੀ ਕਰਦਾ ।। ਜਿਉਂਦਾ ਰਹਿ ਲੋਪੋਂ ਵਾਲਿਆਂ
@jatinderbatth994
@jatinderbatth994 3 жыл бұрын
ਬਹੁਤ ਵਧੀਆ interview ਸੀ ਬਾਈ ਜੀ , ਐਵੇਂ ਦੀਆ ਗੱਲਾਂ ਜਾਨਵਰ ਬਾਰੇ ਬਜੁਰਗਾ ਤੋ ਹੀ ਸਿੱਖਣ ਨੂੰ ਮਿਲਦੀਆਂ।
@kiranshergill7763
@kiranshergill7763 3 жыл бұрын
My Taya Ji 🙏 Really a humble personality 🙏 Sir Thanks for the interview.
@preetkhaira4123
@preetkhaira4123 3 жыл бұрын
Veer contact deo g
@harshdeep1360
@harshdeep1360 Жыл бұрын
No ke taya da
@GurpreetSingh-bh3pd
@GurpreetSingh-bh3pd 3 жыл бұрын
ਬਹੁਤ ਵਧੀਆ ਵੀਰ ਜੀ ਇਹੋ ਜਿਹੀਆ ਵੀਡਿੳੇ ਨੁਕਤੇ ਵਾਲਿਆ ਜ਼ਰੂਰ ਲਾਇਵ ਕਰੋ ਆ ਕਰੋ
@saqibalichannel
@saqibalichannel 3 жыл бұрын
We Pakistani Muslim jutts love our Sikh jutt brothers.
@amanbrar5780
@amanbrar5780 3 жыл бұрын
Love you bro
@jassajatt94
@jassajatt94 3 жыл бұрын
Love u brother
@Sandeepsingh-jl3fo
@Sandeepsingh-jl3fo 3 жыл бұрын
Love you bro
@harmandeep3439
@harmandeep3439 3 жыл бұрын
🤝🤝🤝
@kdhindsa568
@kdhindsa568 3 жыл бұрын
ਬਾਪੂ ਨੀ ਭੁੱਲਦਾ ਜੀ ਸਾਰੀ ਉਮਰ
@gurpartapsingh5947
@gurpartapsingh5947 3 жыл бұрын
ਗੱਲ ਬਿਲਕੁਲ ਸਹੀ ਹੈ ਬਾਪੂ ਜੀ ਦੀ ਮੇਰੇ ਦਾਦਾ ਜੀ ਨੇ ਲਾਇਲਪੁਰ ਰੇਲ ਗੱਡੀ ਨਾਲ ਊਠ 4 ਮੀਲ ਭਜਾ ਦਿੱਤਾ ਸੀ ਅੰਗਰੇਜ਼ ਅਫਸਰ ਨੇ 20ਰਪਏ ਇਨਾਮ ਦਿੱਤਾ ਸੀ
@jssidhu4503
@jssidhu4503 3 жыл бұрын
Bohtt khoob ...odo 20 rupee v 20 hajaar vrge c
@gurvindersingh8733
@gurvindersingh8733 3 жыл бұрын
ਬਾਪੂ ਸਾਡਾ ਜਿਉਂਦਾ ਰਹੇ ਲੋਪੋ ਵਾਲਿਆਂ ਸਲੂਟ ਬਾਈ ਜੀ
@aprambhinder450
@aprambhinder450 3 жыл бұрын
Kia baat a eh bjurag khajana ne sadda jeonda reh bai loppon alea buht vdia subhaa tuhada ehna khjanea cho Khjana kadna v kise kise da e km a. Te tera eh subhaa hega bai. Jeonda vasda reh rb teri mehnt nu fall lai jaave bai. Njare le.
@sukhdevkaur5767
@sukhdevkaur5767 3 жыл бұрын
ਬਹੁਤ ਖੂਬ
@iqbalsinghiqbalsingh4102
@iqbalsinghiqbalsingh4102 3 жыл бұрын
ਵੀਰ ਜੀ ਪੱਗ ਬੰਨ ਕੇ ਬਾਹਲੇ ਸੋਹਣੇ ਲੱਗਦੇ ਸਰਦਾਰਾਂ ਨਾਲ ਗੱਲ ਕਰਦੇ ਪੱਗ ਬੰਨ ਕੇ ਇੰਟਰਵਿਊ ਕਰਿਆ ਕਰੋ ਵੀਰ ਜੀ ਵਧੀਆ ਲੱਗਦਾ ਮਨ ਚ ਗੱਲ ਆਈ ਤੇ ਤੁਹਾਡੇ ਨਾਲ ਸਾਂਝੀ ਕਰ ਲਈ
@ranaheerakhan8931
@ranaheerakhan8931 3 жыл бұрын
Very great excellent information about horses. Thank you so much for great Video. Baba Gee is a great True Person and beautiful Personality. Lovers of horses. Sardar Sakider Lopo wallya you are a great True Person. Stay Blessed.
@rajkapoor4307
@rajkapoor4307 2 жыл бұрын
🕉️ भाई आपका धन्यवाद इतनी बड़ी चलती फिरती यूनिवर्सिटी का साक्षात्कार करवाया। एक और काम आपको करना है और वह यह है कि पूरन सिंह जी की लिखी हुई घोड़ों पर की किताब ढूंढनी है कौन बंदा इस बापू से ले गया और वापस देने को नहीं आया और वह किताब फिर इस बापू को वापस देni है
@chaudhry6769
@chaudhry6769 3 жыл бұрын
Sardar G great personality ♥️❤♥️ Love from Punjab Pakistan ♥️❤♥️
@gurmeetsidhu9240
@gurmeetsidhu9240 3 жыл бұрын
very good job ji ਵਾਹਿਗੁਰੂ ਜੀ ਮੇਹਰ ਰਖੇ ਸੋਡੇ ਤੇ
@inderjittiwana7369
@inderjittiwana7369 3 жыл бұрын
ਲੋਪੋ ਵਾਲਿਆ ਬਹੁਤ ਖੂਬ ਸਪ ਬਾਰੇ ਡਿਟੇਲ ਦੀ ਸਮਝ ਘੱਟ ਆਈ ਜਿਉਂਦੇ ਰਹੋ ਬਾਈ
@varindersingh118
@varindersingh118 3 жыл бұрын
Bapu ji bahot vadia Ensan ne Bapu ji gala bahot vadia lagya
@amandeepbrar5413
@amandeepbrar5413 Жыл бұрын
My grand father Papa Raj. Proud of you ❤
@gagandeepsinghgagandeep256
@gagandeepsinghgagandeep256 3 жыл бұрын
ਬਹੁਤ ਧਨਵਾਦ ਜੀ
@gagandeepsinghgagandeep256
@gagandeepsinghgagandeep256 3 жыл бұрын
ਬਾਪੂ ਨੂੰ ਨਹੀਂ ਭੁੱਲ ਸਕਦੇ ਬਾਈ ਜੀ
@jagdeepbrar2868
@jagdeepbrar2868 3 жыл бұрын
One of the most trusted person in horse world. ਬਾਈ ਰਾਜ।
@jitenderbrar514
@jitenderbrar514 3 жыл бұрын
Best interview ever
@yadwinderyaadi9952
@yadwinderyaadi9952 3 жыл бұрын
Bahut vadhia gallan bapu ji diya
@parmmall5561
@parmmall5561 3 жыл бұрын
ਜੀੳਦਾ ਰੇਹ ਲੇਪੋਵਾਲੇਆ ਵੀਰ
@windersingh2887
@windersingh2887 3 жыл бұрын
Bai ji dil di gal karn laga sale mere sade lok ajj aine fuddu keh laie papi keh laie j koi changi gal karda ohnu v dislike kari jande a eh tan sale gurbani kirtan kad k vekh lao sale lok gurbani nu v dislike kari jande a bhaut dukh lagda yar
@gurpreetchahal6963
@gurpreetchahal6963 2 жыл бұрын
Bai g bot vadiya interview h bappu g da
@RamSingh-vi2qu
@RamSingh-vi2qu 2 жыл бұрын
ਬਾਪੁ ਜੀ 🙏🙏 ਸੋਂਕੀ ਸਰਦਾਰ ਚੈਨਲ ਟੀਮ ਨੂੰ ❤️ ਪਿਆਰ
@akashchaudhary546
@akashchaudhary546 3 жыл бұрын
ਵੀਰ ਜੀ ਸਾਡੀ ਇਕ ਝੋਟੀ ਨੂੰ ਸਰਹਾ ਹੋ ਗਿਆ ਸੀ ਬਹੁਤ ਮੁਸਕਿਲ ਨਾਲ ਡਾਕਟਰੀ ਇਲਾਜ ਨਾਲ ਬਚਾਈ ਆ। 5-6 ਡਾਕਟਰ ਤਾਂ ਹੱਥ ਖੜੇ ਕਰ ਗਏ ਸੀ
@Animal.Husbandry
@Animal.Husbandry 3 жыл бұрын
Thanks For Sharing....
@sarwanbajwa8074
@sarwanbajwa8074 3 жыл бұрын
ਬਾਈ ਜੀ ਡਿਸਲਾਇਕ ਕਰਨ ਵਾਲੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਦੱਬ ਦਿੰਦੇ ਨੇ ਯਾਂ ਕਿਸ ਗੱਲ ਦਾ ਗੁੱਸਾ ਏ ਜਿਹੜਾ ਡਿਸਲਾਇਕ ਕਰ ਕੇ ਕੱਡਦੇ ਨੇ ।
@aprambhinder450
@aprambhinder450 3 жыл бұрын
Sahi gl a yr es video nu v dislike krn valla banda ta bs jeluis e krda hou bai nl jehra video dekhn to bina e dislike walla button dab dinda hou.
@amardeepsinghbhattikala189
@amardeepsinghbhattikala189 3 жыл бұрын
Thanks brother for sharing the video
@TarlochanManes
@TarlochanManes 3 жыл бұрын
ਬਹੁਤ ਵਧੀਆ ਬਾਪੂ ਦੀਆ ਗੱਲਾ ਤੇ ਬਾਪੂ ਜੀ ਵੀ
@kamalbains9938
@kamalbains9938 3 жыл бұрын
Kya baatan bjurgo swaad aa gya
@tablafusion6447
@tablafusion6447 3 жыл бұрын
Kya baat bapu ji di🙏🙏🙏🙏
@harmanrandhawa2449
@harmanrandhawa2449 2 жыл бұрын
Mahraaaj 🙏🏻 Banda maran wali gal sach aaa...m rho gal apne fufad ji kolo 3 saal pehle suni hoi aaa.. purani gal aa pakistan wele di.. ❤️🙏🏻🙏🏻🙏🏻🙏🏻🙏🏻
@gurwindersinghkahllon4153
@gurwindersinghkahllon4153 3 жыл бұрын
Waheguru Umar lambi kare bapu ji d veer ji
@spigeon9778
@spigeon9778 3 жыл бұрын
Bapo dea very nice gai
@sunnykhaira6451
@sunnykhaira6451 9 ай бұрын
ਵਾਹਿਗੁਰੂ ਜੀ
@KulwantSingh-ff4ju
@KulwantSingh-ff4ju 3 жыл бұрын
ਬਿਲਕੁੱਲ ਸੱਚੀ ਗੱਲ ਬੋਤੇ ਦਾ ਖੋਰ ਬਹੁਤ ਮਾੜਾ ਹੁੰਦਾ ਅਸੀਂ ਅੱਖੀ ਵੇਖਿਆਂ
@yarasingh4040
@yarasingh4040 2 жыл бұрын
Very Good work.
@gurpreetdhillon2830
@gurpreetdhillon2830 Жыл бұрын
Boht vadia ❤️❤️
@singhharjindersingh4414
@singhharjindersingh4414 3 жыл бұрын
Very nyc all vedio veer g
@RajeshSharma-gi6xw
@RajeshSharma-gi6xw 3 жыл бұрын
Great SAR 🇮🇳🌹 Shimla HP
@steezyeasy2148
@steezyeasy2148 3 жыл бұрын
Bapu love you you are great 👍 man god blast you
@prof.kuldeepsinghhappydhad5939
@prof.kuldeepsinghhappydhad5939 2 жыл бұрын
Great 👍
@ishfaq1197
@ishfaq1197 9 ай бұрын
ماشاءاللہ
@AjaymandlayAjay
@AjaymandlayAjay 3 жыл бұрын
Very nyc job bro 👍💪
@jassgill1319
@jassgill1319 3 жыл бұрын
God bless u 🙏🏻❤️ jatta
@bilurana4354
@bilurana4354 3 жыл бұрын
Interview best h uncle g ka
@jaswinderkisana4805
@jaswinderkisana4805 3 жыл бұрын
Bapu nu rab khush rakhe
@arshpreetsingh1679
@arshpreetsingh1679 3 жыл бұрын
Bohat vadiaaa 👌👌👌👍
@sukhchainsinghsahota2468
@sukhchainsinghsahota2468 3 жыл бұрын
ਨਜ਼ਾਰਾ ਆ ਗਿਆ 🙏🙏
@tarlochansingh6793
@tarlochansingh6793 3 жыл бұрын
Nice bapu g god bless you
@Meenashvi1
@Meenashvi1 3 жыл бұрын
Wonderful content and stunning presentation
@dhillonsaab5196
@dhillonsaab5196 3 жыл бұрын
Bai horse riding sikon dean video pao ja chal dean
@zaildarkuldeep8451
@zaildarkuldeep8451 3 жыл бұрын
Very good. Heart very happy. Very nice formula bapu Raj si does gives for people.
@harpreetsingh2045
@harpreetsingh2045 3 жыл бұрын
Veer no deyo ge Bai da
@harpreetsingh2045
@harpreetsingh2045 3 жыл бұрын
Plz
@harpreetsingh2045
@harpreetsingh2045 3 жыл бұрын
Main Dubai to a
@harpreetsingh2045
@harpreetsingh2045 3 жыл бұрын
Interview karde a plz
@Sandeepsingh-jl3fo
@Sandeepsingh-jl3fo 3 жыл бұрын
Bapu bhot changa insan aa
@mianmian4233
@mianmian4233 3 жыл бұрын
Bohat sohne video good very good
@dhanwantsidhu7116
@dhanwantsidhu7116 3 жыл бұрын
Good interview
@N.s137
@N.s137 3 жыл бұрын
Hor lab bai punjab ch bhut kush pye purane kund lab
@JaspreetsidhoSingh
@JaspreetsidhoSingh 3 жыл бұрын
Bai Lopu wala god bless you veer g
@sandeepsaini9847
@sandeepsaini9847 3 жыл бұрын
Very good nice videos
@grbrar8965
@grbrar8965 3 жыл бұрын
Bai ji thanks for the beautiful interview
@grbrar8965
@grbrar8965 3 жыл бұрын
Veerji I am a nri mere pind mere ghar MERA bachpan mere nanaji mera maseha di yaad
@lalimalhi5199
@lalimalhi5199 3 жыл бұрын
Gud Nice ji
@Jaswindersingh-nk3ln
@Jaswindersingh-nk3ln 3 жыл бұрын
VERY good ji
@bharmaltoksiya1931
@bharmaltoksiya1931 3 жыл бұрын
Babu ji day Gyan de kitab Bano take duniya nu Ishika fayada milega 🙏 waheguru ji mehar kare 🙏
@user-mx9bb4kf3p
@user-mx9bb4kf3p 3 жыл бұрын
Nice video veer
@MandeepSingh-cv2wy
@MandeepSingh-cv2wy 3 жыл бұрын
Wah waheguru mehar bapu te
@bapujaskaranshahji3803
@bapujaskaranshahji3803 3 жыл бұрын
Nice ji ❤❤❤❤❤
@jaswinderkaur7765
@jaswinderkaur7765 3 жыл бұрын
Rabb lambi ummar te tandrusti baxe.
@babbusidhu3383
@babbusidhu3383 3 жыл бұрын
Good ji thanks
@karmjitgill6005
@karmjitgill6005 3 жыл бұрын
Bappu sira banda bai
@bharmaltoksiya1931
@bharmaltoksiya1931 3 жыл бұрын
Good job 🙏
@ManojYadav-hy3jl
@ManojYadav-hy3jl 3 жыл бұрын
Wa ji wa bapu ji
@karmjeetkaur1185
@karmjeetkaur1185 3 жыл бұрын
sahi gal chacha ji👌👌👌👌
@kulwinderdeol813
@kulwinderdeol813 Жыл бұрын
Very good lopo wala
@farmingsuccess4485
@farmingsuccess4485 3 жыл бұрын
ਵਧੀਆ ਵੀਡੀਓ
@nirmalsidhu5777
@nirmalsidhu5777 2 жыл бұрын
Bhut vadia baba g
@bittugill7644
@bittugill7644 3 жыл бұрын
Rab roop bapu ji
@jasusidhu3505
@jasusidhu3505 3 жыл бұрын
Very very good nice
@bhupenderaulakh795
@bhupenderaulakh795 3 жыл бұрын
very nice
@MandeepSingh-hh5pp
@MandeepSingh-hh5pp 3 жыл бұрын
Waheguru ji
@sukhdevkaur5767
@sukhdevkaur5767 3 жыл бұрын
Good job
@pushpindersingh8751
@pushpindersingh8751 3 жыл бұрын
Love you bapu ji
@gurlabhsingh6577
@gurlabhsingh6577 3 жыл бұрын
ਖੁੱਨਣ ਕਲਾੰ ਵਾਲੇ ਨਾਰ ਸਿੰਘ ਨਾਲ ਮੁਲਾਕਾਤ ਕੀਤੀ ਜਾਵੇ
@gurindersingh9225
@gurindersingh9225 3 жыл бұрын
Sirra y
@HappySingh-ur7uc
@HappySingh-ur7uc 3 жыл бұрын
Very good 22 g
ВОДА В СОЛО
00:20
⚡️КАН АНДРЕЙ⚡️
Рет қаралды 27 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 6 МЛН
Horse Farm | Ghodean Bare kuj Khas Gallan | Sushil Bobia | Saffran Te.. Ep 4 Saanjh Dil Ton Dilan Di
28:11
Saanjh ਦਿਲ ਤੋਂ ਦਿਲਾਂ ਦੀ
Рет қаралды 18 М.
Horse man Talk with old horseman Raj Uncle ji
9:40
manu sharma photography
Рет қаралды 27 М.
ВОДА В СОЛО
00:20
⚡️КАН АНДРЕЙ⚡️
Рет қаралды 27 МЛН