Рет қаралды 82,509
ਸੁਖਚੈਨ ਸਿੰਘ ਪਿੰਡ ਕਾਉਣੀ ਵਿੱਚ ਆਪਣਾ HF ਗਾਵਾਂ ਦਾ ਡੇਅਰੀ ਫਾਰਮ ਚਲਾ ਰਿਹਾ ਹੈ , ਡੇਅਰੀ ਫਾਰਮ ਛੋਟਾ ਹੈ ਪਰ ਕਾਮਛਾਬ ਪੂਰਾ ਹੈ ਕਿਉਕੀ ਸੁਖਚੈਨ ਸਿੰਘ ਦਾ ਤਜ਼ਰਬਾ ਬਹੁਤ ਹੈ, ਇਸ ਵੀਡੀਓ ਵਿੱਚ ਸੁਖਚੈਨ ਸਿੰਘ ਆਪਣੇ ਤਜ਼ਰਬੇ ਦੱਸ ਰਿਹਾ ਹੈ।
ਖੇਤੀਬਾੜੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
/ apnikheti
APMC ਐਕਟ ਕਿਸਾਨਾਂ ਲਈ ਫਾਇਦੇਮੰਦ ਜਾਂ ਨੁਕਸਾਨਦੇਹ I Exclusive Interview with Shivcharan Brar I Apni Kheti
• APMC ਐਕਟ ਕਿਸਾਨਾਂ ਲਈ ਫਾ...
ਪਸ਼ੂਆਂ ਦੇ ਹੇਹੇ ਦੀ ਸਹੀ ਪਛਾਣ| AI ਕਰਾਉਣ ਦਾ ਸਹੀ ਸਮਾ| GADVASU | Right time for AI in animals
• ਪਸ਼ੂਆਂ ਦੇ ਹੇਹੇ ਦੀ ਸਹੀ ਪ...
#Apnikheti #Dairy_farm