ਠੇਕੇ ਆਲੀ ਜਮੀਨ | Theke ali Jameen|punjabi short movies2023|new punjabi videos

  Рет қаралды 144,849

 TEAM GHAR PARIVAR

TEAM GHAR PARIVAR

8 ай бұрын

#punjabishortmovie2023 #comedy #punjabi #punjabivideos #viral #desi #funny #gharparivar #jatt #pindawale #sarpanch #jameen #punjabivirsa #mansa #farmer #jattlife #sarpanch #land #kheti #khetibadi #paddy #wheat #pindlife #farmerlifeindia #farming

Пікірлер: 242
@happy_harman9725
@happy_harman9725 8 ай бұрын
ਬੇਬੇ ਦੀ ਦੇਸੀ ਜੀ ਅਵਾਜ਼ ਬਹੁਤ ਹੀ ਪਸੰਦ ਆਉਦੀ ਆ ਬੇਬੇ ਵੀਡੀਓ ਵਿੱਚ ਬਹੁਤ ਹੀ ਵਧੀਆ ਰੋਲ ਕਰਦੀ ਆ👍👍👌👌❤❤😊😊
@Iqbal-cl5mz
@Iqbal-cl5mz 18 күн бұрын
ਬੇਬੇ ਤੇ ਲੱਛੀ ਕਰਕੇ ਹੀ ਵੀਡੀਓ ਦੇਖਦੇ ਆ ਜੀ ਵਾਹਿਗੁਰੂ ਜੀ ਟੀਮ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ ਇਕਬਾਲ ਸਿੰਘ ਨੰਬਰਦਾਰ ਪਿੰਡ ਫੁਲੋਖਾਰੀ ਜ਼ਿਲ੍ਹਾ ਬਠਿੰਡਾ
@balvirsingh-il3eb
@balvirsingh-il3eb 8 ай бұрын
ਸਾਡੇ ਪਿੰਡ ਵਿੱਚ ਚਾਰ ਰੇਟ ਹਨ ਜਿਵੇਂ ਕਿਸੇ ਦੇ ਲੋਟ ਅਉਂਦਾ ਕਰੀਂ ਜਾਂਦੇ ਨੇ ❤ ਰੱਬ ਹੀ ਰਾਖਾ ਹੈ ❤ ਸਾਰਿਆਂ ਨੂੰ ਸਤ ਸੀ੍ ਅਕਾਲ ❤ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ
@jagtarsandhu9504
@jagtarsandhu9504 8 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਸੋਹਣਾ ਸੰਦੇਸ ਦਿੱਤਾ ਦੁਬਈ ਤੋ ਟਰੱਕ ਡਰਾਈਵਰ
@sukhvirsingh3362
@sukhvirsingh3362 8 ай бұрын
ਬਹੁਤ ਵਧੀਆ ਵੀਡੀਓ ਆ, ਅੱਜ ਦੇ ਜ਼ਿਮੀਂਦਾਰਾਂ ਨੂੰ ਚੰਗੀ ਸਿੱਖਿਆ ਦਿੱਤੀ ਗਈ ਹੈ, ਅਤੇ ਸਾਰੇ ਪਾਤਰ ਸ਼ਲਾਘਾ ਯੋਗ ਹਨ, ਸੁਖਵੀਰ ਸਿੰਘ, ਰਾਮਗੜ੍ਹ ਦਰੀਆਪੁਰ ਤੋਂ ❤
@kulwinderknagra3640
@kulwinderknagra3640 8 ай бұрын
ਬੇਬੇ ਜੀ ਦੀ ਟੌਰ ਹੈ ਵੀਡੀਓ ਵਿਚ 🙏❤🙏 ਜਸੇ ਵਾਲੀ ਵੀਡੀਓ ਵਿਚ ਵੀ ਬੇਬੇ ਜੀ ਦੀ ਟੌਰ ਹੁੰਦੀ ਸੀ ਸਰਪੰਚਣੀ ਵਾਲਾ ਰੋਲ ਬਹੁਤ ਵਧੀਆ ਹੁੰਦਾ ਸੀ ਬੇਬੇ ਜੀ ਦਾ
@baldevsidhu7719
@baldevsidhu7719 8 ай бұрын
ਬੇਬੇ ਹੈ ਹੀ ਸਰਪੰਚ really
@baljeetkaur3237
@baljeetkaur3237 8 ай бұрын
ਇਹਨਾਂ ਦੀ ਬੋਲੀਂ ‌ ਬਹੁਤ ਸੋਹਣੀ ਹੈ ਮੈਨੂੰ ਤਾਂ ਬਹੁਤ ਹੀ ਖੂਬਸੂਰਤ ਲਗਦੀ ਹੈ
@SidhuMoose-vk5cj
@SidhuMoose-vk5cj Ай бұрын
ਬਹੁਤ ਵਧੀਆ ਵੀਡਿੳ ਬਾਈ ਜੀ ਪਰਮਜੀਤ ਕੌਰ ਰਾਜ ਗੜ
@rupindermaneer5212
@rupindermaneer5212 Ай бұрын
Nice vidio❤🎉team privaar Rehmat Kaur ਬੀਰੋਕੇ ਕਲਾਂ
@rajkhalsa_02
@rajkhalsa_02 8 ай бұрын
ਬੇਬੇ ਦਾ ਰੋਲ ਮੈਨੂੰ ਬਹੁਤ ਵਧਿਆ ਲਗਦਾ ਬੇਬੇ ਜੀ ਤੁਸੀ ਬੂਟਾ ਵੀਰ ਰਾਣੀ ਭੈਣ ਦੂਜੀਆ ਦੋਵੇ ਬੇਬੇ ਜੋ ਤੁਹਾਡੇ ਨਾਲ ਪੇਡੂ ਵਿਰਸਾ ਚ ਕੰਮ ਕਰਦੀਆ ਸੀ ਇਕਹੋਰ ਜਿਹਦਾਨਾਮ ਗੋਰਾ ਹੁੰਦਾ ਸੀ ਉਹ ਵੀ ਟੀਮ ਲਿਆ ਕਰੋ ਹੋਰ ਵਧਿਆ ਲੱਗੂ ਕੁਲਬੀਰ ਪੰਨੂੰ ਅਮਿ੍ਤਸਰ ਸਹਿਬ
@baldevsidhu7719
@baldevsidhu7719 8 ай бұрын
ਦੂਸਰੀਆ ਦੋ ਬੇਬੇ ਦਾ ਆਪਨਾ ਚੈਨਲ ਬਨਾ ਲਿਆ ਜੀ
@Manpreetkaur-yg4kk
@Manpreetkaur-yg4kk 8 ай бұрын
ਬੇਬੇ ਜੀ ਕਰਕੇ ਘਰ ਪਰਿਵਾਰ ਦੇਖੀਦਾ 👍
@karmjitkaur3405
@karmjitkaur3405 8 ай бұрын
ਚੇਨਲ ਬੇਬੇ ਜੀ ਦਾ ਹੀ ਆ ਘਰ ਪਰਿਵਾਰ
@deepdhaliwal7854
@deepdhaliwal7854 8 ай бұрын
asi v ❤❤❤❤
@SundriDevi-sx8erb
@SundriDevi-sx8erb 8 ай бұрын
​@@karmjitkaur3405❤
@Iqbal-cl5mz
@Iqbal-cl5mz 18 күн бұрын
ਪਹਿਲਾਂ ਮਾਤਾ ਜੀ ਪੈਂਡੂ ਵਿਰਸਾ ਵਿੱਚ ਦੇਖਿਆ ਜੀ ਮਾਤਾ ਜੀ ਬਹੁਤ ਹਰਮਨ ਪਿਆਰੇ ਹਨ ਜੀ ਇਕਬਾਲ ਸਿੰਘ ਨੰਬਰਦਾਰ
@sukhmindersingh85
@sukhmindersingh85 8 ай бұрын
Bebe ji Dian galan bhut vadia lagdian bhut vadia bolde ny❤
@ranjitkaur9993
@ranjitkaur9993 8 ай бұрын
ਬੇਬੇ ਜੀ ਦੀ ਬਹੁਤ ਵਧੀਆ ਐਕਟਿੰਗ ਹੁੰਦੀ ਹੈ ਸੱਤ ਸ਼੍ਰੀ ਆਕਾਲ ਬੇਬੇ ਜੀ
@ShinderPal-ox1rt
@ShinderPal-ox1rt 3 ай бұрын
Bebe da roll bhut vadia hunda h Sanu v maa de zad AA jandi Shinder pal bathinda❤🌹👌🙏
@daljeetjeeti383
@daljeetjeeti383 8 ай бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਠੇਕੇ ਤੇ ਜਮੀਨ ਲੈ ਕੇ ਬਚਤ ਬਹੁਤ ਹੈ ਝੋਨਾ ਬਹੁਤ ਵਧੀਆ ਨਿਕਲਦਾ ਹੈ ਘਾਟਾ ਨੀ ਪੈਦਾ ਝੋਨਾ 35 ਕੁਇੰਟਲ ਦਾ ਨਿਕਲਦਾ ਹੈ ਘਾਟਾ ਨੀ ਪੈਦਾ ਹੈ ਕਣਕ ਤਾ ਬਚਤ ਹੀ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 18 / 11
@HarpreetkaurPreet-op3bb
@HarpreetkaurPreet-op3bb 8 ай бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤
@kalerqq8241
@kalerqq8241 8 ай бұрын
ਬਹੁਤ ਵਧੀਆ ਵੀਡੀਓ ਬੇਬੇ ਜੀ
@user-zw1dp6nd4f
@user-zw1dp6nd4f Ай бұрын
ਬਹੁਤ ਵਧੀਆ ਵੀਰੇ ਵੀਡਿਉ ਬਣਾ ਰਹੇ ਹੋ ਪਰਜੀਤ ਕੋਰ ਤੁੰਗਾਂ ਤੋਂ ❤❤❤
@user-xx6vz2dz3r
@user-xx6vz2dz3r 8 ай бұрын
ਬੇਬੇ ਜੀ ਕਰਕੇ ਹੀ ਵੀਡੀਓ ਦੇਖੀ ਦੀ ਆ ਜੱਸੇ ਵਾਲ਼ੀ ਵੀਡੀਓ ਦੇਖੀ ਦੀ ਸੀ ਘੈਂਟ ਰੋਲ ਹੁੰਦਾ ਏ ਬੁਹਤ ਸੋਣੀ ਵੀਡੀਓ ਹੈ
@user-rn2eg6ud4r
@user-rn2eg6ud4r Ай бұрын
ਬੇਬੇ ਜੀ god billes khus rho ji ❤❤🎉🎉
@jagdevsingh8335
@jagdevsingh8335 8 ай бұрын
ਬੇਬੇ ਜੀ ਕਰਕੇ ਹੀ ਘਰ ਪਰਿਵਾਰ ਚੈਨਲ ਸਿਖਰਾਂ ਤੇ ਚੱਲ ਰਿਹਾ ਹੈ ਕਿਉਂਕਿ ਬੇਬੇ ਤਾਂ ਵੀਡੀਓ ਨੂੰ ਚਾਰ ਚੰਨ ਲਾ ਦਿੰਦੇ ਐ ਸਭ ਨੇ ਬਾਖੂਬੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਪਰਮਾਤਮਾ ਇਸ ਚੈਨਲ ਨੂੰ ਤਰੱਕੀਆਂ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@rupindersingh9252
@rupindersingh9252 8 ай бұрын
ਇਹ ਸਚਾਈ ਹੈ ਦੁਨੀਆਂ ਦੀ ਦਿਖਦਾ ਕੁੱਝ ਹੋਰ ਹੁੰਦਾ ਹੈ ਤੇ ਦਿਖਦਾ ਕੁੱਝ ਹੋਰ ਹੁੰਦਾ ਹੈ
@BatthEditz
@BatthEditz 8 ай бұрын
ਐਕਟਿੰਗ ਬਹੁਤ ਵਧੀਆ ਹੈ ਜੀ👌👌 ਰੱਬ ਮੇਹਰ ਕਰੇ❤️🙏 ਨਰਿੰਦਰ ਕੌਰ ਬਾਠ
@user-uf6ss2eo8j
@user-uf6ss2eo8j 8 ай бұрын
Bahut vadya
@user-uh5mk3on1o
@user-uh5mk3on1o 8 ай бұрын
Very nice video ji 👍👍 waheguru tarakki bakshe ji 🎉🎉...... Surjitsingh Rogla
@amanbrar273
@amanbrar273 8 ай бұрын
ਵਧੀਆ ਗਲਾ ਤੁਹਾਡੀਆ ਨੈਚਰਲ ਵਾਗ ਲਗਦਾ ਸਾਰਾ ਕੁਝ ਇਸ ਤਰਾ ਲਗਦਾ ਜਿਵੇ ਘਰ ਬੈਠੇ ਗਲਾਕਰਦੇ
@mukhtiarsinghtaggar1445
@mukhtiarsinghtaggar1445 8 ай бұрын
ਸਰਪੰਚ ਬਣਕੇ ਟੋਰ ਬਹੁਤ ਹੁੰਦੀ ਹੈ ਬੇਬੇ ਦੀ
@ekamdhaliwal6235
@ekamdhaliwal6235 8 ай бұрын
Very nice video JASDEEP Singh wander Moga
@satinderkaur7687
@satinderkaur7687 8 ай бұрын
ਘੈਂਟ ਬੇਬੇ ਜੀ ਵੀਡੀਓ ਵਿੱਚ ਜਾਨ ਪਾ ਦਿੰਦੇ ਹਨ ।
@harpreetsharma4125
@harpreetsharma4125 8 ай бұрын
ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ ❤❤ ਪਰਮਜੀਤ ਜਗਰਾਓਂ
@gurlalsran1383
@gurlalsran1383 10 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@pankajpathak9203
@pankajpathak9203 8 ай бұрын
Bebe roll is great full🙏🏼🙏🏼🙏🏼🙏🏼🙏🏼
@navjotkaurrajveerkaur7thb865
@navjotkaurrajveerkaur7thb865 8 ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ
@rupinderbrar4989
@rupinderbrar4989 8 ай бұрын
ਬਹੁਤ ਸੋਹਣੀ ਵੀਡੀਓ ਜੀ
@tarnpreetsingh8334
@tarnpreetsingh8334 3 ай бұрын
🙏👍👍🙏❤❤
@AmritkaurHunjan
@AmritkaurHunjan 3 ай бұрын
❤❤❤❤❤❤❤❤
@sukhjeetkaur68
@sukhjeetkaur68 8 ай бұрын
Bhot vdia story c g. ❤❤❤❤❤❤
@neelamsingh4952
@neelamsingh4952 8 ай бұрын
Bebe da Kamm Bohat Sohna Sade pinda Aale …bohat hi Natural acting … ♥️♥️👌
@virinderjitkaur2243
@virinderjitkaur2243 8 ай бұрын
Bahut vadhia video banaunde ho. Bebe ji da tan role ghant hai hi veerpal da vi vadhia hai. Sas nooh da piar baut vadhia lagia. Ajkal theke te jameen di kheti bahuti laheband nahi. Vadhia massage dita.
@dr.bhupinderchadha9116
@dr.bhupinderchadha9116 8 ай бұрын
Acting of mata ji is superb
@romidhandiwal001
@romidhandiwal001 2 ай бұрын
Nice
@KulwinderKaur-kj9rx
@KulwinderKaur-kj9rx 8 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤❤❤❤❤❤
@user-xe7lc2yx6k
@user-xe7lc2yx6k 4 ай бұрын
❤❤❤❤❤
@Singh13-tf3lr
@Singh13-tf3lr 8 ай бұрын
ਬਹੁਤ ਵਧੀਆ ਕਹਾਣੀ ਲੱਗੀ
@vajeersingh7244
@vajeersingh7244 8 ай бұрын
Mata ji di acting vadia a
@user-qn5ip7my3r
@user-qn5ip7my3r 3 ай бұрын
Very nice video g
@Jasmeditz0__0
@Jasmeditz0__0 8 ай бұрын
Very nice video
@BatthEditz
@BatthEditz 8 ай бұрын
ਐਕਟਿੰਗ ਬਹੁਤ ਵਧੀਆ ਹੈ ਜੀ👌👌 ਰੱਬ ਮੇਹਰ ਕਰੇ❤️🙏
@jagdeepsingh3980
@jagdeepsingh3980 8 ай бұрын
Very nice family waheguru ji maher Karan ji
@goldenmapleleafacademy3898
@goldenmapleleafacademy3898 8 ай бұрын
G6
@sumanpreetchahal1242
@sumanpreetchahal1242 8 ай бұрын
❤v nice video ❤️
@BhumiAtwal
@BhumiAtwal 2 ай бұрын
😄😃💓💓👂👃
@jagjitgill2867
@jagjitgill2867 8 ай бұрын
Very nice video ❤❤
@user-tp3bq4so7k
@user-tp3bq4so7k 8 ай бұрын
Very nice video Gurmeet Kaur from Canada
@singhtk
@singhtk 8 ай бұрын
Nice video ji
@abhishekgill353
@abhishekgill353 2 ай бұрын
Very nice 👌 👍 😂😂😂
@user-ju7pf1kl4c
@user-ju7pf1kl4c 8 ай бұрын
ਪਰਮਜੀਤ ਕੌਰ ਬਰਨਾਲਾ ਬਹੁਤ ਹੀ ਸੋਹਣੀ ਵੀਡੀਓ ਬੇਬੇ ਜੀ🎉🎉🎉🎉🎉
@ParamjitKaur-wc2ot
@ParamjitKaur-wc2ot 8 ай бұрын
❤ very good advice and mgs. Bhanji very good video thanks Ll the team waheguru bless you all thanks.
@NarinderKaur-li5it
@NarinderKaur-li5it 8 ай бұрын
Good veideo Bebe is best 👍 Saharanpur nice episode
@enchkrench1310
@enchkrench1310 2 ай бұрын
ਵੀਰ ਦਾ ਬੋਲਣਾ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਪਰਮਿੰਦਰ ਕੌਰ ਕਨੇਡਾ ਤੋਂ
@balwindergahle9404
@balwindergahle9404 8 ай бұрын
Balwinder canada
@mukhtiarsinghtaggar1445
@mukhtiarsinghtaggar1445 8 ай бұрын
ਬੇਬੇ ਜੀ ਨੂੰ ਫੇਰ ਕਦੇ ਸਰਪੰਚ ਬਨਾਦੋ❤
@LoveLove-di5gj
@LoveLove-di5gj 8 ай бұрын
Pendu team nal rehanda ta sarpanch bndi babe
@baldevsidhu7719
@baldevsidhu7719 8 ай бұрын
Bebe is sarpanch already!
@HardeepKaur-xh7cz
@HardeepKaur-xh7cz 8 ай бұрын
ਹਰਦੀਪ ਕੌਰ ਪਿੰਡ ਫਤਿਹਗੜ੍ਹ ਮੋਹਾਲੀ
@yadvinderbinder
@yadvinderbinder 8 ай бұрын
ਬੇਬੇ ਸਿਰਾ ਗੱਲ ਬਾਤ ਐ
@SukhwinderKaur-mf8bm
@SukhwinderKaur-mf8bm 8 ай бұрын
Very nice all of you
@ninderjeet3276
@ninderjeet3276 7 ай бұрын
Hanji bebe g bhot badiya lagiya tuhadiya video main ta pendu virsa v 3 babe de karke he badiya lagda c tuhadiya video Ona nalo badiya ne ninderjit Kaur Aujla nawanshahr
@Trending_slowed
@Trending_slowed 8 ай бұрын
🎉🎉❤❤❤❤❤❤❤❤❤❤❤❤❤🙏🙏🙏🙏
@parveenpal8053
@parveenpal8053 8 ай бұрын
Ghaint ❤
@sudeshkumar1708
@sudeshkumar1708 8 ай бұрын
Very nice
@rachhpalsingh78466
@rachhpalsingh78466 8 ай бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@NoorSingh-gv4nh
@NoorSingh-gv4nh 8 ай бұрын
Excellent 🎉🎉🎉🎉🎉🎉❤❤❤❤❤❤ video
@boharsingh7725
@boharsingh7725 8 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@sukhwindersingh9014
@sukhwindersingh9014 8 ай бұрын
Veerpal dì acting nice hài
@hardeepsinghaulakh84
@hardeepsinghaulakh84 8 ай бұрын
ਬੁਹਤ 👍💯👍💯👍💯👍💯
@rupinderbal1114
@rupinderbal1114 8 ай бұрын
Bouth he vadea video tusi bibi ji bouth he jachde ho new party v ghatt nahi congratulations sarea nu
@KamaldeepKaur-nt3ry
@KamaldeepKaur-nt3ry 8 ай бұрын
ਬੇਬੇ 👍
@karamjeetkaur997
@karamjeetkaur997 8 ай бұрын
Kitni pyari veadio bahut sohni veadio a waheguru ji mehar kara karmjeet shubhneet dharampura 🙏🏻👌👌👌👍🏻👍🏻👍🏻👌❤❤❤❤❤❤❤❤
@jagseerchann1173
@jagseerchann1173 8 ай бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@sukhpalhunjan8353
@sukhpalhunjan8353 8 ай бұрын
Bebe de acting superb ❤❤
@user-lc5ey1tx5r
@user-lc5ey1tx5r 8 ай бұрын
Bilkul sach a g
@user-sy9vp4nq2d
@user-sy9vp4nq2d 8 ай бұрын
ਬਹੁਤ ਵਧੀਆ ਵੀਡੀਓ ਜੀ
@surindersharma9935
@surindersharma9935 8 ай бұрын
Sat shri akal Bibi ji Bibi ji thuade karaoke video dekhadi aa ji thuano dekh ke dil Kush ho janda ji love you maa yours voice is very very sweet ji Kush raho wait for next part I am from sangrur
@swaransingh2540
@swaransingh2540 8 ай бұрын
Naal Rani b haigi
@harjotramgharia3162
@harjotramgharia3162 8 ай бұрын
Mata ji di acting bhout vadia aa ji
@ਆਪਣਾ_ਵਿਰਸਾ
@ਆਪਣਾ_ਵਿਰਸਾ 8 ай бұрын
ਬਹੁਤ ਸੋਹਣੀ ਵੀਡੀਓ ਬਣਾਈ ਗਈ ਆ
@jaswinderseikhon7408
@jaswinderseikhon7408 8 ай бұрын
Very nice story
@jaswantkaur-ib7jy
@jaswantkaur-ib7jy 8 ай бұрын
very nice story
@manpreetsingh-hx3pu
@manpreetsingh-hx3pu 8 ай бұрын
Sehi gl a ik duje nu dekh k theka vdayi jande ne lok baad ch fr pachtaunde ne Good MSG Dita mata ji Manpreet Singh Aujla Sarangpur Chandigarh ton
@harbanssingh5428
@harbanssingh5428 8 ай бұрын
Bauhat vadhia video aakal den wali story sari team nu baujat bauhat vadhian harbans singh italy
@a_s2801
@a_s2801 8 ай бұрын
Waha gurujii
@RajdeepSingh7438
@RajdeepSingh7438 8 ай бұрын
😊
@ManpreetKaur-mb3jl
@ManpreetKaur-mb3jl 7 ай бұрын
ਇਕ ਬੇਨਤੀ ਆ ਜੀ ਲੱਛੀ ਦਾ ਪੂਰਾ ਨਾਮ ਲਸ਼ਮਣ ਲਿਆ ਕਰੋਜੀ ਸੋਹਣਾ ਲੱਗੂਗਾ ਹੋਰ ਵੀ ਏਨੇ ਵੱਡੇ ਬੰਦੇ ਦਾ ਨਾਮ ਵੱਡਾ ਹੀ ਸੋਹਣਾ ਲੱਗੂ ਬਾਕੀ ਜੀ ਵੀਡੀਓ ਬਹੁਤ ਸੋਹਣੀ ਆ ਜੀ 😊
@hemlatachauhan4354
@hemlatachauhan4354 8 ай бұрын
So sweet video ji
@jaswinderkour4319
@jaswinderkour4319 8 ай бұрын
ਬਹੁਤ ਵਧੀਆ ਵੀਡੀਓ
@charrygamer5570
@charrygamer5570 8 ай бұрын
ਹੈਲੋ ਬਾਈ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਆ ਜੀ ਇਹ ਮੇਰਾ ਪਹਿਲਾ ਕੋਂਮਿਟ ਆ ਜੀ❤❤❤🎉🎉😊ਬੇਬੇ ਜੀ ਤੁਸੀਂ ਵੀ ਬਹੁਤ ਵਧੀਆ ਐਕਂਟਿਗ ਕੀਤੀ ਆ ਜੀ ਮੇਰੇ ਵਲੋਂ ਸਾਰੇ ਜਾਣਿਆ ਨੂੰ ਧੰਨਵਾਦ ਜੀ😊😊😊❤❤❤
@RajinderKaur-gk9gi
@RajinderKaur-gk9gi 8 ай бұрын
❤😊 very nice
@vickykullar4340
@vickykullar4340 8 ай бұрын
Very nice and interesting story 🙏🙏🙏🙏🙏🙏🙏
@1717dave17
@1717dave17 8 ай бұрын
Very good like it very much
@Singh-gp3qt
@Singh-gp3qt 8 ай бұрын
V
@amandeepbagri3399
@amandeepbagri3399 8 ай бұрын
Nice video
@JaswinderKaur-pq2uk
@JaswinderKaur-pq2uk 8 ай бұрын
Ssa all family bebe g kaint acting 🎉🎉🎉🎉
@NoorSingh-gv4nh
@NoorSingh-gv4nh 8 ай бұрын
Very good video 📷📷🎉🎉🎉🎉
No empty
00:35
Mamasoboliha
Рет қаралды 9 МЛН
ਮਾਪੇ ਕੁਮਾਪੇ ਨਹੀ ਹੁੰਦੇ।
8:50
Amanpreet Kaur Toor
Рет қаралды 7 М.
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 113 М.