ਆ ਗਿਆ ਬਾਈਲਾਰਸ ਟ੍ਰੈਕਟਰ ਇੰਡੀਆ ਵਿੱਚ ਲੰਬੇ ਇੰਤਜ਼ਾਰ ਤੋਂ ਬਾਅਦ ਦੇਖੋ ਕੀ ਹੋਵੇਗਾ ਰੇਟ ਕਿਵੇਂ ਮਿਲੇਗਾ ਟ੍ਰੈਕਟਰ

  Рет қаралды 86,213

Globe Tractors

Globe Tractors

3 жыл бұрын

#belarus
#belarustractor
#tractorvideo
8728061162 contact mr sukhdeep

Пікірлер: 205
@ajmersingh9795
@ajmersingh9795 2 жыл бұрын
22 ਸਾਡਾ ਤਾਂ Indofarm tractor ਹੀ ਵਧੀਅਾ ਹੈ
@KingHunter3597
@KingHunter3597 2 жыл бұрын
ਰੇਟ ਨਾਜਾਇਜ਼ ਹੈ Rear ਟਾਇਰ ਸ਼ੋਟੇ
@manpreetsinghgill6511
@manpreetsinghgill6511 2 жыл бұрын
25 lakh da john dear 6120 milda veer sab to vdia trector
@JagwinderSingh-sd1fi
@JagwinderSingh-sd1fi 2 жыл бұрын
3
@tripplesttar9243
@tripplesttar9243 2 жыл бұрын
ਇਹ ਨਹੀਂ ਲੈਣਾ ਕਿਸੇ ਨੇ ਵੀ 😁 24 ਲੱਖ ਦੀ ਤਾਂ ਨਵੀਂ combine ਆ ਜਾਂਦੀ
@akashdeepsingh4317
@akashdeepsingh4317 2 жыл бұрын
24 ਲੱਖ ਦੀ ਤਾਂ Vishal combine ਨਵੀਂ ਆਜੂ
@binder177
@binder177 2 жыл бұрын
22 ਸਾਰੇ ਕਾਨੂੰਨ ਰੱਦ ਕਰਵਾਉਣ ਨੂੰ ਅੱਡੇ ਤੂੰ ਬੋਲਦਾ ਆਣ ਵਾਲੇ ਟਾਈਮ ਕਾਂਟਰੈਕਟ ਫਾਰਮਿੰਗ ਵਾਸਤੇ ਤਿਆਰ ਕੀਤਾ ਇਹ ਟਰੈਕਰ ਗਲਤ ਸੋਚ ਆ 😡😡😡😡😡
@mikarai9566
@mikarai9566 2 жыл бұрын
5911ਦੀ ਰੀਸ ਨਹੀਂ ਕਰਦਾ ਨਵਾਂ ਟਰੈਕਟਰ। ਇਹਨਾਂ ਰੇਟ
@peetabrar5905
@peetabrar5905 2 жыл бұрын
ੲਿਨ੍ਹਾ ਜਿਹਦਾ ਮਹਿੰਗਾ ੲਿਹ ਨਹੀਂ ਹੁੰਦਾ ਕਾਮਜ਼ਾਬ
@sarwanbajwa8074
@sarwanbajwa8074 2 жыл бұрын
ਬਹੂਤ ਜਿਆਦਾ ਮਹਿੰਗਾ ਏ
@SukhdevSingh-yf1kd
@SukhdevSingh-yf1kd 2 жыл бұрын
ਏਹ ਫਿਲਟਰ ਲੈਂਬਰਗਿਨੀ ਦੇ ਨਹੀਂ ਹਨ ਏਹ ਲੈਂਬਰਡਿਨੀ ਦੇ ਨੇ ਇਹਨਾਂ ਦਾ ਲੈਂਬਰਗਿਨੀ ਨਾਲ ਕੋਈ ਵਾਸਤਾ ਨਹੀਂ ਤੁਸੀਂ ਫੋਰਡ ਤੇ ਫਰਾਰੀ ਨੂੰ ਇਕ ਕਰੀ ਜਾਦੇਂ ਜੇ
@rahulkamboj4586
@rahulkamboj4586 2 жыл бұрын
24 लाख नालो 😄😃बाई सोनाली का 90 hp दा 12 लाख दा है
@gurdarshansingh2644
@gurdarshansingh2644 2 жыл бұрын
ਏ ਤਾ ਮੋਦੀ ਦੇ ਹੱਕ ਵਿੱਚ ਹੀ ਬੋਲ ਰਹੇ ਆ
@maan5794
@maan5794 2 жыл бұрын
ਜਿਹੜੇ ਪੰਜਾਬ ਦੇ ਲੀਡਰ ਐ ਜਾਂ ਦੋ ਨੰਬਰ ਦਾ ਪੈਸਾ ਉਹ ਤਾਂ ਭਲਾ ਲ਼ੈ ਲੈਣ ਆਂਮ ਕਿਸਾਨ ਨਹੀਂ ਲੈਂਦਾ ਤਿੰਨ ਲੱਖ ਵਿੱਚ 6522 ਤਿਆਰ ਹੋ ਜਾਂਦਾ ਜੇ ਫੇਰ ਵੀ ਵੱਡਾ ਟਰੈਕਟਰ ਕਿਸੇ ਨੇ ਲੈਣਾ ਪਟਿਆਲਾ ਦੇ ਕਬਾੜ ਬਜ਼ਾਰ ਵਿੱਚ ਸੋਨਾਲੀਕਾ ਸੋਲਿਸ 5/6 ਲੱਖ ਦਾ ਮਿਲ ਜਾਂਦਾ ਅਗਲਾ ਉਹ ਲਵੇਗਾ ਜਾ ਪ੍ਰੀਤ ਨੇ ਵੱਡੇ ਟਰੈਕਟਰ ਕੱਢੇ ਉਹ ਲਵੇਗਾ
@balvirdhaliwal6440
@balvirdhaliwal6440 2 жыл бұрын
ਗੱਲ ਬਾਈ ਜੀ ਇੱਥੇ ਆ ਕੇ ਮੁੱਕਦੀ ਹੈ ਵੀ ਟਰੈਕਟਰ ਦੀ ਲੁੱਕ ਨਹੀਂ ਸੋਹਣੀ।
@sushil933
@sushil933 2 жыл бұрын
Mahindra 265 ha bhrawa 10kille klla nhi hiilan dinda thik ha....naale oil kmmm ghat 🙄🙄 organic kheti kro eho jh tractor di zarrut he nhi peeni....pehla ta Eicher naal chl janda c spray khaada paa paa k jamena khtm krliya sakht kr liya...
@mannusandhu3637
@mannusandhu3637 2 жыл бұрын
Bahut vdiaa Bai g
@bakhtaursinghbakhtaur6392
@bakhtaursinghbakhtaur6392 2 жыл бұрын
ਵੀਰ ਜੀ ਇਸ ਦੇ ਮੁੱਲ ਦੇ ਦੋ ਹੋਲੇਡ ਫੋਰਵਾਈ ਆਜਾਣੇ ਜਿਸ ਤਰਾਂ ਬਾਈਲਾਰੂਸ ਪੰਜਸੋ ਦੱਸ ੳਹ ਵੀ ਦਖਾੳ ਫਿਰ ਲੋਕ ਪਸੰਦ ਕਰਨਗੇ ਰੇਟ ਹੋਰ ਟਰੈਕਟਰਾ ਦੇ ਆਸ ਪਾਸ ਹੋਵੇ
@gurpreetsinghsidhu5067
@gurpreetsinghsidhu5067 2 жыл бұрын
ਮੰਨਿਆਂ ਵਈ ਪੁਰਾਣੇ ਬੇਲਾਰੂਸ ਨੂੰ ਪਿਆਰ ਕਰਦੇ ਆਂ ਪਰ ਐਨਾਂ ਵੀ ਨੀਂ ਬਈ 2 ਕਿੱਲਿਆਂ ਦੇ ਪੈਸੇ ਇਹਦੇ ਤੇ ਲਾਈਏ।
@sarwanbajwa8074
@sarwanbajwa8074 2 жыл бұрын
ਬਾਈ ਜੀ ਪੁਰਾਣਾਂ ਬੇਲਾਰੁਸ ਬਹੂਤ ਹੈਵੀ ਤੇ ਕਾਮਯਾਬ ਟਰੈਕਟਰ ਸੀ ਪਰ ਇਹ ਮੋਡਰਨ ਅਤੇ ਹਲਕਾ ਟਰੈਕਟਰ ਹੈ ਇਸ ਲਈ ਪੁਰਾਣੇ ਬੇਲਾਰੁਸ ਵਾਲੀ ਗੱਲ ਨਹੀ ਹੈ । ਪਰ ਲੋਕ ਟੁੱਟ ਕੇ ਪੈ ਜਾਣਗੇ ਅਤੇ ਵੱਡਿਆਂ ਵੱਡਿਆਂ ਨੂੰ ਟੱਕਰ ਦੇਵੇਗਾ ।
50 YouTubers Fight For $1,000,000
41:27
MrBeast
Рет қаралды 206 МЛН
World’s Largest Jello Pool
01:00
Mark Rober
Рет қаралды 89 МЛН
A teacher captured the cutest moment at the nursery #shorts
00:33
Fabiosa Stories
Рет қаралды 47 МЛН