ਜਦੋ ਸੁਖਮਨ ਮੇਰੇ ਨਾਲ ਖੇਡਿਆ ਸੀ | ਕਬੂਤਰ ਮੁਕਾਬਲਾ ਤਰੀਕ ਪੱਕੀ | ਗੋਪੀ ਫਰੰਦੀਪੁਰੀਆ

  Рет қаралды 22,954

Gopi Frandipuria

Gopi Frandipuria

3 ай бұрын

ਜਦੋ ਸੁਖਮਨ ਮੇਰੇ ਨਾਲ ਖੇਡਿਆ ਸੀ | ਕਬੂਤਰ ਮੁਕਾਬਲਾ ਤਰੀਕ ਪੱਕੀ
Like and subscribe
#kabaddi #vlog

Пікірлер: 61
@harchandsingh7858
@harchandsingh7858 3 ай бұрын
ਅੱਜ ਬਾਜ਼ੂ ਭਲਵਾਨ ਤੇ ਗੋਪੀ ਭਲਵਾਨ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ❤
@brownboy1993
@brownboy1993 3 ай бұрын
ਸੁਖਮਨ ਤੇ ਗੋਪੀ ਆਲਾ ਦੌਰ ਜਿਹੜਾ ਚੱਲਿਆ ਸੀ ਉਹ ਹੁਣ ਮੁੜ ਨਹੀਂ ਆਉਂਣਾ ਮਿਸ ਯੂ ਸੁਖਮਨ ਭਲਵਾਨ ਜੀ 😢😢
@arshdhillon1484
@arshdhillon1484 3 ай бұрын
ਜਦੋਂ ਤੁਸੀਂ ਸੁਖ ਮਨਾ ਖੇਡਦੇ ਹੀ ਉਦੋਂ ਤੁਹਾਡਾ ਦੌਰ ਬਹੁਤ ਚਾਰੇ ਪਾਸੇ ਗੋਪੀ ਗੋਪੀ ਤੇ ਸੁਖਮਨ ਸੁਖਮਨ ਹੁੰਦੀ ਸੀ ਜਿੱਦਾਂ ਆ ਅੱਜ ਸੇਲੂ ਸੇਲੂ ਹੁੰਦੀ ਆ
@jantsandhu184
@jantsandhu184 3 ай бұрын
jiwe ajj shillu shillu te amba amba hundi a ❤
@chamkau
@chamkau 3 ай бұрын
ਬਹੁਤ ਵਧੀਆ ਗੱਲ ਦੋਵੇਂ ਵੱਡੇ ਉਸਤਾਦਾਂ ਨੂੰ ਕੱਠੇ ਦੇਖਿਆ ਬਹੁਤ ਹੀ ਖੁਸ਼ੀ ਹੋਈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਰੇ ਭਲਵਾਨਾਂ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ
@upkarsingh2309
@upkarsingh2309 3 ай бұрын
ਸੁਖਮਨ ਤੇ ਗੋਪੀ ਨੇ ਕੌਡੀ ਨੂੰ ਬਹੁਤ ਕੁਝ ਦੇ ਤਾ ਵੀਰੇ. ਓਹ ਅੱਜ ਵੀ ਜਿਓੰਦਾ, ਗੋਪੀ ਵੀਰ ਵਾਰ ਵਾਰ ਓਹ ਦਾ ਨਾਮ ਲੈਂਦਾ. ਏਹੀ ਇਨਸਾਨੀਅਤ ਹੁੰਦੀ ਆ.
@ਜੱਗਾ0523
@ਜੱਗਾ0523 3 ай бұрын
ਸੁਨਹਿਰੀ ਦੌਰ ਸੀ ਕਬੱਡੀ ਦਾ ਸੁੱਖਮਨ ਤੇ ਗੌਪੀ ਉਸਤਾਦ ਦਾ❤
@garrybajwa3112
@garrybajwa3112 3 ай бұрын
Sukhman Gopi ❤Best
@user-xz3nq2bx6h
@user-xz3nq2bx6h 3 ай бұрын
Baazu ustaad te Gopi ustaad dove majhe da maan hai kabbadi da
@EkamdeepSingh-ci2pq
@EkamdeepSingh-ci2pq 3 ай бұрын
ਬਾਜੀ ਸਾਰੀ ਤੇ ਲਾਈਵ ਹੋਵੇ ਤਾਂ ਵਧੀਆ ਨਹੀਂ ਤਾਂ ਵਿਚ ਵਿਚ ਜਿਸ ਤਰ੍ਹਾਂ ਉਡਦੇ ਲਾਸਟ ਬੈਠਦੇ ਵੀਡੀਓ ਜਰੂਰ ਬਣਾਈ ਜਾਵੇ
@Gurparm1425
@Gurparm1425 3 ай бұрын
ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ❤❤❤
@LovepreetSingh-ym9fr
@LovepreetSingh-ym9fr 3 ай бұрын
ਹ‌ੰ‌ਸਪੀ੍ਤ ਛੋਟਾ ਵੀਰ ਮੇਰਾ ਬਾਜੂ ਵੀਰ v❤❤❤❤❤💪💪💪
@idhub6263
@idhub6263 3 ай бұрын
ਵਾਹਿਗੁਰੂ ਵੀਰ ਤੈਨੂੰ ਹਮੇਸਾ ਤੰਦਰੁਸਤ ਤੇ ਖੁਸ ਰੱਖੇ।🙏
@garrybajwa3112
@garrybajwa3112 3 ай бұрын
Shukhman palwan❤ warga raider ni koi❤
@user-oh2ys6ml5n
@user-oh2ys6ml5n 3 ай бұрын
Gopi Farandipur❤🎉🎉dil khush
@gagan4602
@gagan4602 3 ай бұрын
God bless you veer.... Waheguru ji jldi japp veer nu tandrusti Wakshn........ Hmeshaaa khus rhoo veer g.... Bhot vadiaaa blog hunde a tuhaaadeeeee
@gurjantgill1508
@gurjantgill1508 3 ай бұрын
ਸਿਰਾ ਭਲਵਾਨ ਜੀ ❤️😍
@lakhveerdhillon7141
@lakhveerdhillon7141 3 ай бұрын
Sssa brother
@jagroopsingh4386
@jagroopsingh4386 3 ай бұрын
Bhut vadia soch phalwan ji
@KuldeepSingh-ri4ww
@KuldeepSingh-ri4ww 3 ай бұрын
Sirji AJ v tusi end hi kraunde oo❤
@ranjodhsinghdhillon8532
@ranjodhsinghdhillon8532 3 ай бұрын
SSA bhlwan ji
@yaadgill1208
@yaadgill1208 3 ай бұрын
❤wmk❤
@MontyBrar-mu4ek
@MontyBrar-mu4ek 3 ай бұрын
Bai nice vlog bahot vadia
@armaandeep332
@armaandeep332 3 ай бұрын
❤❤
@ramandeep4667
@ramandeep4667 3 ай бұрын
Love you bro dil too ❤️ ♥️
@user-bi2jg9ig2h
@user-bi2jg9ig2h 3 ай бұрын
Live vee paka chla deo
@jasskehal3696
@jasskehal3696 3 ай бұрын
ਗੁਪੀ 22ji ਕੂਬਤਰ ਨੂੰ ਦੂਜੇ ਦਾ ਹੱਥ ਨਾ ਲਾਉਣ ਦੱਉ ਹੱਥ ਨਾਲ ਵੇਰਸ ਆ ਜਾਦਾ
@sarpanchsaab9502
@sarpanchsaab9502 3 ай бұрын
@gursevakgill2977
@gursevakgill2977 3 ай бұрын
Nice bro 🙏
@harpreetSingh-te5vh
@harpreetSingh-te5vh 3 ай бұрын
❤❤❤❤
@KawaljitSingh-ew5rp
@KawaljitSingh-ew5rp 3 ай бұрын
I love sukman
@sikanderbanger
@sikanderbanger 3 ай бұрын
❤❤❤
@bindergarcha7721
@bindergarcha7721 3 ай бұрын
Gopi bro good 👍 player
@user-ll5bq9lf5x
@user-ll5bq9lf5x 3 ай бұрын
❤❤❤❤❤
@ManguSharma5642
@ManguSharma5642 3 ай бұрын
ਗੋਪੀ ਵੀਰੇ ਸਤ ਸ੍ਰੀ ਅਕਾਲ ਜੀ 🙏🙏🙏
@sukhsangha1478
@sukhsangha1478 3 ай бұрын
❤❤❤❤❤❤❤❤❤❤
@jaggalambardaar8916
@jaggalambardaar8916 3 ай бұрын
Y g avaj samj ni aundi 🎤 Mick da parband kro
@user-gq3hv6zs7w
@user-gq3hv6zs7w 3 ай бұрын
ਗੋਪੀ ❤❤❤❤❤
@jaggalambardaar8916
@jaggalambardaar8916 3 ай бұрын
Gruop ch bathe bandea di avaj da pta ni lgda ki ਬੋਲਦੇ ਨੇ g
@HarjeetsinghGoraya
@HarjeetsinghGoraya 3 ай бұрын
Palwan ji matte bholke bare jarur gal karyo
@ravijohal155
@ravijohal155 3 ай бұрын
Vadiya gal eh a bhalwan ji ki tuhadi side te ah vedio ch munde sardar a
@trigerdboy
@trigerdboy 3 ай бұрын
vrr ji kabaddi khedni chaunaa va plzz support kro veer ji mai start krni aa bht shonk a mnu plzz veer ji thude tu sikhna chahuna va te thude naal khedna chahuna va
@trigerdboy
@trigerdboy 3 ай бұрын
vrr ji plzz reply krr k dssyu mai bht tym tu try kr rha va khedn lyi bss kuj bnya nhi tuc dsyu veer ji kiwey kra kida tuc sikhaoo thude tu sekhna chauna va
@arshdeepsingh5101
@arshdeepsingh5101 3 ай бұрын
Live. Chalu kabootar bazi
@MontyBrar-mu4ek
@MontyBrar-mu4ek 3 ай бұрын
Aapa tuhanu milna bas election's toon free ho k milage apna bhra ludhiana toom MP ah te hun v ludhiana toom he khada hoya free ho k milde ah
@preetmander6759
@preetmander6759 3 ай бұрын
Diet te bnayo paji video
@LadduSingh-xd3tt
@LadduSingh-xd3tt 3 ай бұрын
Gopi paji kida ji jap kida thik hai
@gamdoorsingh3042
@gamdoorsingh3042 3 ай бұрын
Ki hal brother ❤❤❤
@HarmanBenipal-om3gs
@HarmanBenipal-om3gs 3 ай бұрын
Hi
@Gill_akash_
@Gill_akash_ 2 ай бұрын
Kabootar de vlk ban de kr
@AvtarSingh-jl2ko
@AvtarSingh-jl2ko 3 ай бұрын
Gopi vir ki hall aa
@arundeep6288
@arundeep6288 3 ай бұрын
❤❤
@indermalhi-rb1ew
@indermalhi-rb1ew 3 ай бұрын
❤❤❤
@gurjantsandhu8992
@gurjantsandhu8992 3 ай бұрын
❤❤❤❤❤
@Parmjitsingh-fv4ox
@Parmjitsingh-fv4ox 3 ай бұрын
❤❤
@ManinderSingh-th1qg
@ManinderSingh-th1qg 3 ай бұрын
❤❤
@jagroopkhehra1687
@jagroopkhehra1687 3 ай бұрын
❤❤
@user-po7dz3hv5o
@user-po7dz3hv5o 3 ай бұрын
❤❤❤
@satwindersingh3888
@satwindersingh3888 3 ай бұрын
❤❤❤
@Nirmalkumar-iu4yw
@Nirmalkumar-iu4yw 3 ай бұрын
❤❤❤
Эффект Карбонаро и нестандартная коробка
01:00
История одного вокалиста
Рет қаралды 10 МЛН
Mama vs Son vs Daddy 😭🤣
00:13
DADDYSON SHOW
Рет қаралды 49 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 15 МЛН
路飞太过分了,自己游泳。#海贼王#路飞
00:28
路飞与唐舞桐
Рет қаралды 38 МЛН
Australian Pigeon Lover.. ਆਸਟ੍ਰੇਲੀਆ ਚ ਸ਼ੌਂਕੀ ਕਬੂਤਰਬਾਜ 🇦🇺🇦🇺
6:14
Australian Pigeon Planet ਆਸਟ੍ਰੇਲੀਅਨ ਕਬੂਤਰਬਾਜੀ 🇦🇺
Рет қаралды 2,2 М.
За девочкой гонится бандит😳
1:00
Trailer Film
Рет қаралды 1,7 МЛН
Смотреть до конца!
0:19
Привет, Я Ника!
Рет қаралды 1,2 МЛН
小蚂蚁被感动了!火影忍者 #佐助 #家庭
0:54
火影忍者一家
Рет қаралды 30 МЛН
Слепой узнал о измене своей жены😳
1:00