‘ਗੁੱਡ ਮਾਰਨਿੰਗ’ ਵਾਲੇ ਗੁਰਵਿੰਦਰ ਬਰਾੜ ਨਾਲ 6 ਸਾਲ ਅਖਾੜੇ ਲਾਉਣ ਮਗਰੋਂ ਅੱਡ ਹੋਈ Sukhreet Kaur ||

  Рет қаралды 40,394

Daily Post Punjabi

Daily Post Punjabi

3 күн бұрын

‘ਗੁੱਡ ਮਾਰਨਿੰਗ’ ਵਾਲੇ ਗੁਰਵਿੰਦਰ ਬਰਾੜ ਨਾਲ 6 ਸਾਲ ਅਖਾੜੇ ਲਾਉਣ ਮਗਰੋਂ ਅੱਡ ਹੋਈ Sukhreet Kaur , ਬੋਲੀ ‘ਗਾਇਕ ਦੀ ਘਰਵਾਲੀ ਨੇ ਮੈਨੂੰ ਕੀਤਾ ਬੇਇੱਜ਼ਤ
Exclusive podcast sukhreetkaur
#dailypostpunjabi #news #latestnews #newsofpunjab #sukhreetkaur #podcast #podcastsukhreetkaur #latestnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 87
@user-gd9pp9hy2r
@user-gd9pp9hy2r 11 сағат бұрын
ਇਹ ਗਾਇਕਾਂਵਾਂ ਵਿੱਚ ਅੱਜ ਕੱਲ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਗਈਆਂ ਨੇ, ਤੇ ਪਹਿਲਾਂ ਗਾਇਆਂ ਕੋਈ ਰੌਲਾ ਪੈਂਦਾ ਨਹੀਂ ਸੀ ਜਿਵੇਂ ਕਿ ਮੁਹੰਮਦ ਸਦੀਕ ਸਾਹਿਬ ਜੀ ਸਤਿਕਾਰ ਯੋਗ ਹੋਰ ਵੀ ਕਈ ਨੇ ਦੀਦਾਰ ਸੰਧੂ, ਕੁਲਦੀਪ ਮਾਣਕ ਜੀ, ਸੁਰਿੰਦਰ ਸ਼ਿੰਦਾ ਜੀ,ਹਾਕਮ ਬੱਖਤੱੜੀ ਵਾਲਾ, ਸੰਦੀਲਾ ਧਾਂਧਰੇ ਵਾਲੇ ਆਦਿ ਬਹੁਤ ਜਾਣੇ ਕਿਸ ਕਿਸ ਦਾ ਨਾਮ ਲਿਖਾਂ ਬਹੁਤ ਜਾਣੇ ਨੇ ਪਰ ਅੱਜ ਕੱਲ ਪਤਾ ਨੀ ਗੱਲ ਹੋ ਗਈ ਐ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏💚
@Deepsaab33
@Deepsaab33 Күн бұрын
ਚਵਲ ਜਨਾਨੀ ਮਿਲ ਗਈ ਗੁਰਵਿੰਦਰ ਬਾਈ ਨੂੰ , ਇਹਦਾ ਦੀਆ ਘਰਵਲੀਆ ਸਾਰਾ ਕੁਛ ਬਰਬਾਦ ਕਰ ਦਿੰਦੀਆ, ਗੁਰਵਿੰਦਰ ਨੂੰ ਵਿਚ ਬੋਲਣਾ ਚਾਹੀਦਾ ਜਨਾਨੀ ਦੇ ਥੱਲੇ ਇਨ੍ਹਾਂ ਨਹੀਂ ਲੱਗੀਦਾ
@RamjeetSingh-mr8ys
@RamjeetSingh-mr8ys Күн бұрын
ਗੁਰਵਿੰਦਰ ਦੀ ਜਨਾਨੀ ਤੇਜ ਆ।। ਗੁਰਵਿੰਦਰ ਦੀ ਜਿੰਦਗੀ ਵਿੱਚ ਬਹੁਤ ਅੋਕੜਾਂ ਪੈਦਾ ਹੋ ਗਈਆਂ। ਸਫ਼ਰ ਅੋਖਾ ਹੋ ਗਿਆ।।
@JagdeepSingh-jo2dm
@JagdeepSingh-jo2dm Күн бұрын
ਗੁਰਵਿੰਦਰਾ ਤੇਰੀ ਜ਼ਨਾਨੀ ਤੇਜ਼ ਆ
@HDMusic1313
@HDMusic1313 2 күн бұрын
ਗੁਰਵਿੰਦਰ ਵਧੀਆ ਇਨਸਾਨ, ਗੀਤਕਾਰ, ਗਾਇਕ ਹੈ , ਲੱਗਦਾ ਦੂਜੇ ਵਿਆਹ ਨੇ ਪੁਆੜਾ ਪਾ ਤਾ | ਅਜਿਹਾ ਸਭ ਕੁਝ ਸੁਣਨ ਨਾਲ਼ ਕੈਰੀਅਰ ਤੇ ਬਹੁਤ ਮਾੜਾ ਅਸਰ ਪੈਂਦਾ | ਜੇ ਘਰੋਂ ਏਨੀਆਂ ਪਾਬੰਦੀਆਂ ਲੱਗ ਰਹੀਆਂ ਨੇ ਤਾਂ ਸਟੇਜ ਤੇ ਕੰਮ ਸਵਾਹ ਕਰਨਾ, ਬੰਦੇ ਦੀ ਇਕੱਗਾਰਤਾ ਈ ਭੰਗ ਰਹਿੰਦੀ ਏ | ਜੇ ਘਰਵਾਲੀ ਏਨੀਆਂ ਪਾਬੰਦੀਆਂ ਲਾਉਂਦੀ ਆ ਤਾਂ ਮਾੜੇ ਦਿਨਾਂ ਦੀ ਨਿਸ਼ਾਨੀ ਏ | ਇਹ ਗੱਲਾਂ ਜਦੋਂ ਹੋਰ ਗਾਇਕਾਵਾਂ ਸੁਣਨਗੀਆਂ ਤਾਂ ਅੱਗੇ ਤੋਂ ਨਾਲ਼ ਕੰਮ ਕਰਨ ਦੀ ਹਾਮੀ ਨਹੀਂ ਭਰਨਗੀਆਂ | ਸੁਖਰੀਤ ਦੀਆਂ ਗੱਲਾਂ ਤੋਂ ਇੰਜ ਲੱਗਦਾ ਜਿਵੇੰ ਗੁਰਵਿੰਦਰ ਦੀ ਘਰਵਾਲੀ ਬਹੁਤ ਸ਼ੱਕੀ ਕਿਸਮ ਦੀ ਆ
@guriguri131
@guriguri131 20 сағат бұрын
Oh shaki ta hai kio ke gurwinder di pehli wife vi gurwinder di cheating karke suicide kita si
@ManpreetSingh-uy9jt
@ManpreetSingh-uy9jt Күн бұрын
ਰੱਬ ਹੰਕਾਰ ਬਹੁਤ ਜਲਦੀ ਤੋੜੂ ਗਾ ,,,ਰੱਬ ਤੇ ਯਕੀਨ ਰੱਖੋ ਼਼਼਼਼਼
@RavneetSandhu-oe6gc
@RavneetSandhu-oe6gc Күн бұрын
ਜੋ ਕੰਮ ਗੁਰਵਿੰਦਰ ਦੀ ਦੂਜੀ ਪਤਨੀ ਨੇ ਕੀਤਾ, ਗੁਰਵਿੰਦਰ ਬਰਾੜ ਦੀ ਪਹਿਲੀ ਪਤਨੀ ਦੀ ਆਤਮ ਹੱਤਿਆ ਦਾ ਕਾਰਨ ਇਹੀ ਜ਼ਨਾਨੀ ( ਦੂਜੀ ਪਤਨੀ) ਸੀ , ਜਿਵੇਂ ਦੂਜੀ ਪਤਨੀ ਨੇ ਪਹਿਲੀ ਦਾ ਘਰ ਪੱਟਿਆ ਸੀ, ਉਸ ਨੂੰ ਹੁਣ ਉਹੀ ਡਰ ਆ ਕਿ ਕਿਤੇ ਤੀਜੀ ਮੇਰਾ (ਦੂਜੀ ਦਾ) ਘਰ ਨਾ ਪੱਟ ਦੋਵੇਂ
@KuldeepSingh-ob8pm
@KuldeepSingh-ob8pm Күн бұрын
ਬਰਾੜ ਜੀ ਦੀ ਪਹਿਲੀ wife ਸੰਦੀਪ ਦਾ ਸੁਭਾਅ ਬਹੁਤ ਹੀ ਵਧੀਆ ਸੀ
@inderjit748
@inderjit748 Күн бұрын
OH BETE DA KI KEHNA HAI VE BETE PANJAB DEA DOO MHAN HASTIYA DE HAI BAI JI AULAKH SAHIB TE BHAN MANJEET KAUR DE CE
@Winyourself1977
@Winyourself1977 Күн бұрын
ਸ਼ਿਵ ਕੁਮਾਰ ਬਟਾਲਵੀ ਨੂੰ ਗਾ ਤੇ ਸਕਦੇ ਨੇ ਪਰ ਉਸ ਵਰਗਾ ਬਣਨਾ ਬਹੁਤ ਔਖਾਂ ਕੋਈ ਵਿਰਲਾ ਹੀ ਸ਼ਿਵ ਕੁਮਾਰ ਵਰਗਾ ਇਸ਼ਕ ਕਮਾਵੇਗਾ
@HDMusic1313
@HDMusic1313 2 күн бұрын
ਗੁਰਵਿੰਦਰ ਸਿਹਾਂ ਕੰਮ ਵਿਗੜ ਗਿਆ | ਇਹ ਤਾਂ ਬਹੁਤੀ ਦਖ਼ਲ ਅੰਦਾਜ਼ੀ ਹੋਗੀ | ਆਹ ਕਾਲ ਜਿਹੀ ਸੁਣਕੇ
@Winyourself1977
@Winyourself1977 Күн бұрын
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇੱਕ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਸਾਡਾ ਸਮਾਜ ਕਹਿ ਦਿੰਦਾ ਕਿ ਧੀਏ ਰੱਬ ਦਾ ਭਾਣਾ ਮੰਨ ਤੇ ਬੱਚੇ ਪਾਲ ਤੇ ਘਰ ਸੰਭਾਲ। ਫਿਰ ਇੱਕ ਮਰਦ ਕਿਉਂ ਨਹੀਂ ਰੱਬ ਦਾ ਭਾਣਾ ਮੰਨ ਕੇ ਬੱਚੇ ਸੰਭਾਲ ਸਕਦਾ ਸਾਡੇ ਸਮਾਜ ਵਿਚ ਇਹ ਵਿਤਕਰਾ ਕਿਉ
@guriguri131
@guriguri131 20 сағат бұрын
Kio ke oh pehli wife de jiunde hoe vi kise kudi naal ghumda si shayid suicide tahi kita so 2nd wife tahi insecure hai dona nu apni kartoot da pata
@surindersingh2233
@surindersingh2233 10 сағат бұрын
ਗੁਰਵਿੰਦਰ ਦੀ ਜਨਾਨੀ ਕੰਮ ਠੱਪ ਕਰ ਦੇਵੇਗੀ ਬਰਾੜ ਸਾਹਿਬ ਦਾ ਜੇ ਨਾ ਨੱਥ ਪਾਈ ਤਾਂ
@user-fq2no1tn7m
@user-fq2no1tn7m 2 күн бұрын
ਬੀਬਾ ਸ਼ਹਿ ਕਿਤਾ
@bikramjitsinghdhindsa9750
@bikramjitsinghdhindsa9750 Күн бұрын
ਬੀਬਾ ਜੀ ਸਹੀ ਨੇ
@HarpreetKaur-ix9ed
@HarpreetKaur-ix9ed 7 сағат бұрын
ਹੋਸਲਾ ਰੱਖ ਪੁੱਤ ਗੁਰੂ ਚੜਦੀ ਕਲਾ ਰੱਖੇਗਾ ਤੇਹੀ🙏🏻👍👍👍👍🙏🏻
@raniitsingh3915
@raniitsingh3915 Күн бұрын
ਏ ਗੱਲ ਬਿਲਕੁਲ ਸਹੀ ਐ, ਕੂੜੀ ਦੀ
@BalvirSingh-yf8dx
@BalvirSingh-yf8dx Күн бұрын
ਵੀਰੇ ਤੁਸੀਂ ਉਨ੍ਹਾਂ ਜਵਾਕਾਂ ਬਾਰੇ ਸੋਚੋ ਜੋ ਬਿਣਾ ਮਾਂ ਤੋਂ ਉਸ ਮਤਰੇਈ ਮਾਂ ਨਾਲ ਕੱਟ ਰਹੇ ਨੇ ਉਹ ਬੱਚੇ ਧੰਨ ਨੇ ਇਹ ਭੈਣ ਤੇ ਫੇਰ ਵੀ ਆਪਣੀ ਫੈਮਲੀ ਵਾਲੀ ਏ ਆਪਣੇ ਬੱਚਿਆਂ ਵਿੱਚ ਰੁੱਝੇ ਹੋਏ ਨੇ ਉਹ ਬੱਚੇ ਉਹ ਬਜ਼ੁਰਗ ਕਿਵੇਂ ਕੱਟਦੇ ਹੋਣਗੇ
@karanbaraich2300
@karanbaraich2300 Күн бұрын
Shi gall a bai
@beantkaursidhu460
@beantkaursidhu460 9 сағат бұрын
Bache dono bahr xhle gae veer ji vichare
@gagansran2314
@gagansran2314 Күн бұрын
ਜੇਕਰ ਗੁਰਵਿੰਦਰ ਦੇ ਘਰਵਾਲੀ ਡਿਮਾਡ ਦੀ ਗੱਲ ਕਰਦੀਆਤਾਂ ਗੁਰਬਿੰਦਰ ਨੇ ਡਿਊਟ ਤਾਂ ਸੁਦੇਸ਼ ਕੁਮਾਰੀ ਤੇ ਮਿਸ ਪੂਜਾ ਨਾਲ ਕੀਤੇਆਉਹ ਕਮੀ ਪੂਰੀ ਕਰਦੋ
@Avreen_Kaur9824
@Avreen_Kaur9824 11 сағат бұрын
ਅਜਮੇਰ ਔਲਖ ਦੀ ਕੁੜੀ ਸੋਹਜ ਨੇ ਫਾਹਾ ਵੀ ਆ ਪਵਨ ਕਰਕੇ ਈ ਲਿਆ ਸੀ ।
@AmarSidhu-zs7dh
@AmarSidhu-zs7dh Күн бұрын
ਇਹ ਤਾਂ ਤਾਲੀਬਾਨ ਵਾਲੀਆਂ ਪਾਬੰਦੀਆਂ ਹਨ
@amarjitsinghmavi5084
@amarjitsinghmavi5084 Күн бұрын
ਵੀਰ ਜੀ ਸਿਆਣੇ ਬਾਬਿਆਂ ਦਾ ਕਹਿਣਾ ਕਿ ਔਰਤ ਦੇ ਬੁਰੇ ਵਕ਼ਤ ਵਿਚ ਜਿਸ ਵੀ ਬੰਦੇ ਨੇ ਉਸ ਦੀ ਮਦਦ ਕੀਤੀ ਹੋਵੇ। ਔਰਤ ਉਸ ਨੂੰ ਕਦੇ ਨਹੀਂ ਭੁੱਲਦੀ ਇਹ ਸਮਝ ਦਾਰ ਔਰਤ ਦੀ ਨਿਸ਼ਾਨੀ ਹੁੰਦੀ ਹੈ।
@karanbaraich2300
@karanbaraich2300 Күн бұрын
Good biba ji
@dildeepsinghpb0367
@dildeepsinghpb0367 Күн бұрын
ਗੁਰਵਿੰਦਰ ਬਰਾੜ ਦੀ ਜਨਾਨੀ ਕੁਝ ਜਿਆਦਾ ਹੀ ਤੇਜ਼ ਬਣਦੀ ਹ ਇਹ ਜਨਾਨੀ ਚ ਹੰਕਾਰ ਜਿਆਦੇ ਆ😡
@rashadbatteyblogs1122
@rashadbatteyblogs1122 2 күн бұрын
ਜਨਾਨੀ ਤੇਜ਼ ਆ ਗੁਰਵਿੰਦਰ ਦੀ ਨਵੀਂ ਆਲੀ
@punjabichakde1217
@punjabichakde1217 Күн бұрын
Bai gurvinder di gharwali di tan death ho gayi c.
@karandeepkaurmaan977
@karandeepkaurmaan977 Күн бұрын
​@@punjabichakde1217 2nd marriage a pawan brar
@punjabichakde1217
@punjabichakde1217 Күн бұрын
@@karandeepkaurmaan977 ok ji, thx
@baljitsandhu4594
@baljitsandhu4594 22 сағат бұрын
ਸਟੇਜ ਤੈ ਮੇਰਾ ਸਾਲਾ brra ਸਮਾਜ ਸੇਵਾ ਵਾਲੇ ਗਾਣੇ ਗਾਉਂਦਾ। brre ਲੋਕ ਤੱਥ ਗਾਉਂਦਾ। ਕੁੜੀ ਨੂੰ ਕਹਿੰਦਾ ਅੱਧਾ ਘੰਟਾ ਪਹਿਲਾ ਸਟੇਜ ਤੋ ਉੱਤਰ ਜਾ
@GurdeepSingh-ll2kl
@GurdeepSingh-ll2kl Күн бұрын
Good program ji
@user-gd9pp9hy2r
@user-gd9pp9hy2r 11 сағат бұрын
ਸੰਦੀਲਾ ਧਾਂਧਰੇ ਵਾਲਾ ਤਾਂ ਮੇਰਾ ਬਹੁਤ ਵਧੀਆ ਦੋਸਤ ਹੈ ਜੀ 💚🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️💯👏💚
@Officialkkhan786
@Officialkkhan786 7 сағат бұрын
ਗੁਰਵਿੰਦਰ ਬਰਾੜ ਦੇ ਘਰ ਵਾਲੀ ਸ਼ਕੀ ਜਨਾਨੀ ਹੈ ਬਾਈ ਦੀ ਪੁਗਦੀ ਨੀ ਵਿਚਾਰੇ ਦੀ ਫੋਨ ਕੌਲ ਤੋਂ ਪਤਾ ਲਗਦੈ ਜਨਾਨੀ ਪੂਰੀ ਅੱਗ ਦੀ ਨਾਲ ਹੈ
@kaursingh1993
@kaursingh1993 16 сағат бұрын
ਸਰੋਤੇਇਆ ਦੇ ਦਿਲਾਂ ਤੇ ਸੱਟ ਵੱਜਦੀ ਆ ਪਰ ਜਨਾਨੀਆ ਨੇ ਬਰਾੜ ਦੀ ਜਾਨ ਕਡਿਕੀ ਵਿੱਚ ਦਿੱਤੀ ਹੋਈ
@jagtarsinghmaamaahihundiha3353
@jagtarsinghmaamaahihundiha3353 13 сағат бұрын
ਬੀਬਾ ਜੀ ਤੁਹਾਡੇ ਚ ਟਾਇਲੈਂਂਟ ਹੈ ਤਾਂ ਇਕੱਲੇ ਹੀ ਗਾ ਲਵੋ, ਕਿੰਨਾ ਚਿਰ ਬਰਦਾਸ਼ਤ ਕਰੋਂਗੇ, ਕਿੰਨੀਆਂ ਜੋੜੀਆਂ ਟੁੱਟੀਆਂ ਨੇ,ਕੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ,
@karanbaraich2300
@karanbaraich2300 Күн бұрын
Menu lagda gurwinder di ghar ch kadar ni
@BaljinderSingh-lq7lt
@BaljinderSingh-lq7lt 2 күн бұрын
Gurvinder di janani khamdi h ..
@BashirMohammd898
@BashirMohammd898 5 сағат бұрын
Good Nature is Sukhreet kaur
@modernagricu3006
@modernagricu3006 Күн бұрын
ਬਾਕੀ ਰਹੀ ਗੱਲ gurwider ਦੀ wife ਦੀ ਮੈਂਨੂੰ ਲੱਗਦਾ ਥੋੜ੍ਹਾ diprestion ਚ ਲੱਗ ਦੇ ਆ ਕਈ ਵਾਰ ਇਨਸਾਨ ਘਰ ਚ ਇਕੱਲਾ ਰਹਿ ਕੇ dar ਜਾਂਦਾ
@guriguri131
@guriguri131 20 сағат бұрын
Gurwinder di forst wife vi depression ch si te may be 2nd vi kio e gurwindef lachan no sahi
@baljidersingh-ep1ef
@baljidersingh-ep1ef 2 күн бұрын
Trust in God
@GurleenBhullar-tr1ly
@GurleenBhullar-tr1ly Күн бұрын
Sandeep ohna di pehli wali bhout vadiya se
@GurjeetSingh-ep9le
@GurjeetSingh-ep9le Күн бұрын
ਗੁਰਵਿੰਦਰ ਦੀ ਪਤਨੀ ਨੂੰ ਬੋਲਣ ਦੀ ਅਕਲ ਨਹੀਂ ਕਤੀੜ ਖੱਚ ਹੀ ਹੈ ਜੇ ਇੰਨਾ ਬੁਰਾ ਲੱਗਦਾ ਹੈ ਤਾ ਗੁਰਵਿੰਦਰ ਨੂੰ ਰੋਕਲੈ ਗਾਇਕੀ ਤੋ ਬਾਕੀ ਗੁਰਵਿੰਦਰ ਦੀ ਪਤਨੀ ਆਪ ਕਿਸੇ ਨਾਲ ਸਟੇਜ ਉੱਤੇ ਖੜਕੇ ਪਰੋਗਰਾਮ ਲਾਕੇ ਵੇਖੇ ਕਿਸੇ ਵੱਲ ਹੱਥ ਕਰਨਾ ਸੌਖਾ ਹੁੰਦਾ ਹੈ। ਗੱਲਾਂ ਸੁਣਕੇ ਤਾ ਗੁਰਵਿੰਦਰ ਦੀ ਘਰ ਵਾਲੀ ਚਗਲ ਹੀ ਲੱਗਦੀ ਹੈ ਕਤੀੜ
@inderjit748
@inderjit748 Күн бұрын
BOHAT WADIA AWAZ HAI BETE DE JIS ADMI DE TIWE SHAKI HOWE OSS ADMI LIFE NRAK BNN JANDE HAI BRAR PEHLA HE DHUKHI CE JEHE BIBI NAL KATNA AUKHA HAI KURI BILKUL THIK HAI DUJE VIAH DE TEWE NAL KATNA AUKHA HAI AH SMJO HUN FAIL HO GEA GURWINDER BAR BOLI AA BIBI KHUSH BRAR HUNDEY VE MATLAABI NE
@sonuchaudhary8578
@sonuchaudhary8578 5 сағат бұрын
Pehla Gurvinder barar nall gall karni chahidi ci pher media te aana ci
@karanbaraich2300
@karanbaraich2300 Күн бұрын
Gurwinder di wife nu bolan di akal ni
@GurnamSingh7786-xr3qd
@GurnamSingh7786-xr3qd 2 күн бұрын
Deep sandeep daily post wala bhai interview vady karda a ji
@goldysandhu4630
@goldysandhu4630 Сағат бұрын
ਬੀਬਾ ਜਿੱਥੇ ਕਦਰ ਨਾ ਹੋਵੇ ਉਥੇ ਜਾਈਦਾ ਨੀ ਚਾਹੇ ਅੱਧੀ ਰੋਟੀ ਨਾ ਖਾਣੀ ਪਵੇ ਫਿਰ ਕਿਉ ਤੁਸੀਂ ਊਨਾ ਦੀ ਸ਼ੈਦੇ ਹੋ ਇਕ ਵਾਰੀ ਗੁਰਵਿਬਦਰ ਬਰਾੜ ਨਾਲ ਗੱਲਬਾਤ ਕਰੋ ਪਤਾ ਤੇ ਲਗਾ ਬਰਾੜ ਨੂੰ ਪਤਾ ਵੀ ਹੈ ਬਾਅਦ ਗੁਰਵਿੰਦਰ ਬਰਾੜ ਦੀ ਘਰ ਵਾਲੀ ਹੀ ਬਰਾੜ ਦੀ ਰੋਟੀ ਵਿਚ ਲੱਤ ਮਾਰ ਰਹੀ ਹੈ ਕਿਤੇ ਵੀ ਦੇਖ ਲਿਓ ਜਿਹੜਾ ਇਨਸਾਨ ਆਪ ਉਦਾ ਦਾ ਹੋਵੇ ਨਾ ਉਸਨੂੰ ਸਾਰੇ ਗਲਤ ਹੀ ਲਗਦੇ ਹੁੰਦੇ ਨੇ bus
@gossipclub4917
@gossipclub4917 Күн бұрын
ਓਹਨਾਂ bachhea da ki haal hona vichara da...Brar de ਪਹਿਲੀ wife de
@karanbaraich2300
@karanbaraich2300 Күн бұрын
Shi gall a bai
@harpreetrai6257
@harpreetrai6257 Күн бұрын
2 Vivah krva ka galat kam kar laya y gurwinder na
@shindisran8524
@shindisran8524 Күн бұрын
Ih kudi sahi a Binder di bahuti vali tez a . Shakk krdi nazezzz
@Gagandeep0094
@Gagandeep0094 Күн бұрын
sukhreet bhen rab wadeya wadeya da hnkar tod dinda eh v tut ju
@GurnamSingh7786-xr3qd
@GurnamSingh7786-xr3qd 2 күн бұрын
Je 2janni chagi hunde phli nu kyu roda gurwinder ta app tesan ch rehda a 2janni nal khus nhi haga 22
@HarjinderBhullar6076
@HarjinderBhullar6076 6 сағат бұрын
ਸੁਖਰੀਤ ਕੌਰ ਜਮਾਂ ਚਮਕੀਲੇ ਵਾਲੀ ਅਮਰਜੋਤ ਵਰਗੀ ਲੱਗਦੀ ਆ ਉਹੀ ਕੱਦਕਾਠ ਵਾਲੀ ਉਹੀ ਨੈਣ ਨਕਸ਼ ਉਹੀ ਫਿੱਗਰ ਲੱਗਦੀ
@dalvirsingh5369
@dalvirsingh5369 2 күн бұрын
Janania kana dia kachia teh dil dia chhotia hundia.
@karanbaraich2300
@karanbaraich2300 Күн бұрын
Gurwinder di wife tej a
@kisankaur4459
@kisankaur4459 Күн бұрын
She Is Jealous of u!!! Real Wife always....not a big deal
@ramamaan1884
@ramamaan1884 Күн бұрын
Gurwinder is a fake artist
@sidhusahab6862
@sidhusahab6862 Күн бұрын
Bai di pahli wife bhut good c hun wali te bs pta hi aaa tuhnu
@singarshiyuddh2489
@singarshiyuddh2489 Күн бұрын
ਤੇਰੇ ਕੋਲੇ ਹੋਰ ਕੋਈ ਕੰਮ ਨਹੀਂ
@guriguri131
@guriguri131 2 сағат бұрын
Sukhpreet da chakar riha gurwinder naal ohdi wife di death ton baad 2 nd wife nu pata ehde lachana da tej aa eh bahut
@karanbaraich2300
@karanbaraich2300 Күн бұрын
Time hunda singer da gurwinder da vi time ni rehna gurwinder di wife da vi hakar tut jau bahut jadha hakari a
@modernagricu3006
@modernagricu3006 Күн бұрын
ਮੈਂਨੂੰ ਲੋਕਾਂ ਦੀ ਸਮਝ ਨੀ ਆਉਂਦੀ ਤੁਹਾਡੀ prsnl ਗੱਲਾਂ ਨੇ ਫੇਰ media ਤੇ ਕਿਉ ਆਉਂਦੇ ਓ. ਬਾਕੀ ਜੇ gurwider ਨੇ ਏਹ ਗੱਲਾਂ ਕਿਹ ਤਿਆ ਉਹਨੇ ਵੀ avda ਘਰ ਰੱਖਣੇ
@Gagandeep0094
@Gagandeep0094 Күн бұрын
ehne brar nu v ley dubna bach ja brar bhrava j bach hunda
@gaganjotsingh1652
@gaganjotsingh1652 2 күн бұрын
Gurvinder brar sirra Banda comment song nd goddian Love you Gurvinder Brar brother
@gaganjotsingh1652
@gaganjotsingh1652 2 күн бұрын
Football album vdia sari
@gaganjotsingh1652
@gaganjotsingh1652 2 күн бұрын
Gurvinder ji tu c mere nal Gl kro m thonu bhoot utte le k jana bina paise to Tu c mere 2017 walle comment v like kitte c may be
@RanjeetSingh-nu5dz
@RanjeetSingh-nu5dz Күн бұрын
ਇਹ ਪੱਤਰਕਾਰ ਪਤਾ ਨੀ ਨਿੱਤ ਕਿਥੋ ਜਨਾਨੀ ਲੱਭਕੇ ਲਿਆਉਦਾ ਨਾਲੇ ਪੈਸੇ ਕਮਾਉਦਾ ਨਾਲੇ ਸਵਾਦ ਲੈਦਾ ਠਰਕ ਬਹੁਤ ਭੋਰਦਾ
@sukhpreetsidhu3603
@sukhpreetsidhu3603 Күн бұрын
😂😂😂😂😂😂😂
@sukhpreetsidhu3603
@sukhpreetsidhu3603 Күн бұрын
Main v Same He soch rahi c😂😂😂😂😂
@RanjeetSingh-nu5dz
@RanjeetSingh-nu5dz Күн бұрын
@@sukhpreetsidhu3603 ਅੱਧੇ ਪੰਜਾਬ ਦੇ ਘਰ ਤਾ ਏਹਨੇ ਉਜਾੜਤੇ ਸਵੇਰੇ ਉੱਠਕੇ ਅਰਦਾਸ ਕਰਦਾ ਹੋਊ ਕੇ ਰੌਲਾ ਪੈਜੇ ਕਿਸੇ ਮਰਦ ਤੇ ਔਰਤ ਦਾ ਫੇਰ ਜਦੋ ਇੰਟਰਵਿਊ ਕਰਦਾ ਮਲਾਈ ਮਲਾਈ ਲਾਹਕੇ ਬਾਦ ਚ ਦੂਜਿਆ ਵਾਸਤੇ ਛੱਡ ਦਿੰਦਾ ਪੱਤਰਕਾਰ ਭੇਡਾ ਫੇਰ ਇਕੋ ਪਾਸੇ ਹੋ ਜਾਦੀਆ ਤੇ ਇੰਡ ਨੂ ਗੱਲ ਕਚਹਿਰੀਆ ਚ ਮੁਕਦੀ ਆ ਚਾਹੇ ਉਹ ਡਾਸਰ ਹਹੋਵੇ ਚਾਹੇ ਬਕਰਰਪੁਰ ਵਾਲੇ ਬਾਬੇ ਦੀ ਹੋਵੇ ਚਾਹੇ ਸਿਰੀ ਬਰਾੜ ਦੇ ਘਰਵਾਲੀ ਦੀ ਹੋਵੇ ਚਾਹੇ ਸੁਖ ਰੱਤੀਆ ਦੀ ਹੋਵੇ ਤੇ ਚਾਹੇ ਗਰਵਿੰਦਰ ਬਰਾੜ ਦੀ ਹੋਵੇ ਏਸ ਬੰਦੇ ਨੂ ਪੰਜਾਬ ਚੋ ਡਿਪੋਟ ਕਰਕੇ ਛੱਤੀਸਗੜ ਭੇਜਣਾ ਚਾਹੀਦਾ ਨਹੀ ਤਾ ਏਹਨੇ ਆਵਦਾ ਅਨਥ ਆਸਰਮ ਖੋਲ ਲੈਣਾ ਜੀਹਦਾ ਤਲਾਕ ਹੋਗਿਆ ਉਹਦੇ ਜ ਾਕ ਰੱਖਣੇ ਸੁਰੂ ਕਰ ਦੇਣੇ ਬਾਕੀ ਮੇਰੇ ਫੋਨ ਦੀ ਡਿਸਪਲੇਅ ਖਰਾਬ ਹੋਣ ਕਰਕੇ ਕੁਜ ਅੱਖਰ ਗਲਤ ਲਿਖੇ ਗਏ ਮੈਨੂ ਏਸ ਗੱਲ ਦਾ ਦੁੱਖ ਆ ਕਿਉਕੇ ਮੈ ਪਪੰਜਾਬੀ ਨੂ ਬਹੁਤ ਪਿਆਰ ਕਰਦਾ ਤੁਸੀ ਆਪ ਹੀ ਸਮਜਜ ਜਾਇਉ ਕੇ ਕਿਥੇ ਕੀ ਲਿਖਣਾ ਚਹੁਦਾ ਸੀ
@hundalsaab3706
@hundalsaab3706 Күн бұрын
@@sukhpreetsidhu3603 badi sheti soch lande o bugge 😊
@sukhpreetsidhu3603
@sukhpreetsidhu3603 Күн бұрын
@@hundalsaab3706 bugge🤭🤭🤭🤭🤭🤭🤭🤭🤭🤭🤭🤭🤭
@gaganjotsingh1652
@gaganjotsingh1652 2 күн бұрын
Hr ik wife ida di hundi a madam tu c thoda sabar kro
@WariseSingh
@WariseSingh Күн бұрын
Bai thalle nhi lagda mard bnda jo ha he rana da yaar o da koi jeuna ...janani bol ki jave saah v nhi kadn dinde agle ..sade saah b nhi kadn dinde ..
@BashirMohammd898
@BashirMohammd898 5 сағат бұрын
Good Nature is Sukhreet kaur
Survival skills: A great idea with duct tape #survival #lifehacks #camping
00:27
Khó thế mà cũng làm được || How did the police do that? #shorts
01:00
OMG😳 #tiktok #shorts #potapova_blog
00:58
Potapova_blog
Рет қаралды 3,9 МЛН
Inside Akhilesh Yadav's Wild Wild Rally ft. Samdish Bhatia | Unfiltered by Samdish
21:16
Show with Charanjit Singh Brar | Political | EP 456 | Talk With Rattan
38:04
Survival skills: A great idea with duct tape #survival #lifehacks #camping
00:27