ਗੁਰਬਾਣੀ ਸ਼ੁੱਧ ਉਚਾਰਨ ਦੇ ਨੁਕਤੇ ਸਮਝੋ ( ਹਿ ਨੂੰ ਸਿਹਾਰੀ ਦੀ ਮਾਤਰਾ ) BY SUKHVINDER SINGH LUDHIANA

  Рет қаралды 62,421

AAO GURBANI SIKHIYE

AAO GURBANI SIKHIYE

3 жыл бұрын

ਗੁਰਬਾਣੀ ਸ਼ੁੱਧ ਉਚਾਰਨ ਦੇ ਨੁਕਤੇ ਸਮਝੋ ( ਹਿ ਨੂੰ ਸਿਹਾਰੀ ਦੀ ਮਾਤਰਾ ) BY SUKHVINDER SINGH LUDHIANA
#GURBANISHUDHOCHARAN
#GURBANIPATH #GURBANIVIYAKRAN
#GURBANI #GURU #GURUGRANTHSAHIBJI
#GURBANIVIYAKRAN #GUR
#LEARNPUNJABI #LEARNGURMUKHI
#PUNJABISIKHO #PUNJABI

Пікірлер: 217
@binnukalra8608
@binnukalra8608 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਅਤੇ ਗਲਤੀਆ ਠੀਕ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@SukhbirSingh-wx2kb
@SukhbirSingh-wx2kb 3 жыл бұрын
ਬਹੁਤ ਹੀ ਮਿਹਨਤ ਨਾਲ ਬਣਾਈ ਗਈ ਹੈ ਇਹ ਵੀਡੀਓ। ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ। ਜੱਗ ਜੱਗ ਜੀਓ ਵੀਰ ਜੀ ਤੇ ਇਸੇ ਤਰ੍ਹਾਂ ਗੁਰਬਾਣੀ ਪੜ੍ਹਨੀ ਸਿਖਾਉਂਦੇ ਰਹੋ।
@sarwansingh9575
@sarwansingh9575 2 жыл бұрын
ਅਛੀ ਜਾਨਕਾਰੀ ਸਮਝ 3ਵਾਰ ਦੇਖੀ
@karanjotsinghturban6467
@karanjotsinghturban6467 Ай бұрын
ਜੁਗ ਜੁਗ ਜੀਉ ਹੁੰਦਾ ਹੈ
@SukhwantKaur-tj2uz
@SukhwantKaur-tj2uz 26 күн бұрын
Waheguru sada chardi kala bakshan veer nu 🙏🙏
@zorasingh3650
@zorasingh3650 24 күн бұрын
ਭਾਈ ਸਾਹਿਬ ਜੀ ਅਵਾਜ ਬਹੁਤ ਘੱਟ ਹੈ।
@gurjitsinghkhlsa8558
@gurjitsinghkhlsa8558 2 жыл бұрын
ਬਹੁਤ ਬਹੁਤ ਧੰਨਵਾਦ ਗੁਰੂ ਕੀ ਫ਼ੌਜੋਂ... ਤੁਸੀਂ ਜੋ ਕਰ ਰਹੇ ਹੋ ਇਹ ਹੈ ਸਿੱਖੀ ਦਾ ਸਹੀ ਪ੍ਰਚਾਰ.. ਵਾਹਿਗੁਰੂ ਜੀ ਆਪ ਜੀ ਦੀ ਹਮੇਸ਼ਾ ਚੜ੍ਹਦੀ ਕਲਾ ਰੱਖਣਗੇ ਜੀ.. ਵਾਹਿਗੁਰੂ ਜੀ ਕਾ....
@HarbansSingh-wr6kl
@HarbansSingh-wr6kl Жыл бұрын
ਵਾਹਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਇਹੋ ਜਿਹੀ ਵੀਡੀਓਜ਼ ਸੁਣਨ ਨਾਲ ਬਹੁਤ ਸਾਰੀਆਂ ਗਲਤੀਆਂ ਸਾਨੂੰ ਸਮਝ ਆ ਗਈਆਂ ਜੀ ਬਹੁਤ ਵਧੀਆ ਆਪ ਜੀ ਨੇ ਸਮਝਾਇਆ ਹੈ ਜੀ
@bjsingh9358
@bjsingh9358 3 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ 🚩🌹
@satwinderrealyouristrueisa9647
@satwinderrealyouristrueisa9647 2 жыл бұрын
Bhai Sahib ji you explained in very deeply the Gramametic pronounce in Gurubani as Gurmukhi in Shri Guru Granth Sahib ji. Wonderful knowledge God bless you. WAHEGURU ji kirpa karan ji. Thanks
@channasingh762
@channasingh762 Ай бұрын
Waheguruji waheguruji waheguruji waheguruji waheguruji waheguruji
@prabhusingh2108
@prabhusingh2108 3 жыл бұрын
Waheguru ji AAP ji ਤੋਂ ਇਹ ਸੇਵਾ ਲਈ ਜਾਣ l
@NarinderSingh-re7wj
@NarinderSingh-re7wj Ай бұрын
Very valuable inputs given. Grammar plays a very important role in determining pronunciation and meaning in Gurbani. Very great Sewa ji.
@mandeepkaur6873
@mandeepkaur6873 28 күн бұрын
Waheguru ji
@ArshpreetSingh-yx4st
@ArshpreetSingh-yx4st 23 күн бұрын
ਵਾਹਿਗੂਰੂ ਜੀ
@prabhleenkaur9578
@prabhleenkaur9578 3 жыл бұрын
Wahe guru ji nice program wahe guruji ka khalsa wahe guru ji ki fateh
@jasbirkaur4971
@jasbirkaur4971 3 жыл бұрын
ਵਹਿਗੁਰੂ ਜੀ 🙏🙏
@hotchandmulchandani4265
@hotchandmulchandani4265 3 жыл бұрын
Waheguru ji ka khalsa waheguru ji ki fateh
@tejasingh2647
@tejasingh2647 2 жыл бұрын
ਗੁਰਬਾਣੀ ਅੰਦਰ ਵਰਤੀ ਵਿਆਕਰਨ ਬਹੁਤ ਧਿਆਨ ਦੇਣ ਯੋਗ ਹੈ ਤੇ ਮਹੱਤਤਾ ਰੱਖਦੀ ਹੈ। ਜਿਹਨਾਂ ਨੇ ਕਿਰਿਆਵਾਚੀ, ਇੱਕ ਬਚਨ, ਬਹੁ ਬਚਨ, ਭੂਤਕਾਲ, ਵਰਤਮਾਨ ਕਾਲ, ਆਦਿਕ ਸਕੂਲ ਵਿੱਚ ਕਦੇ ਪੜਿਆ ਨਹੀਂ ਉਹ ਹਰ ਥਾਂ ਆਪਣਾ ਪ੍ਰਦਰਸ਼ਨ ਕਰਦੇ ਹਨ।
@Laljeet104
@Laljeet104 7 ай бұрын
Reply please
@Gurwindersingh-jm8mm
@Gurwindersingh-jm8mm 3 жыл бұрын
Very nice video helpful video waheguru ji tuhade te kirpa kare
@nirmalkaur3015
@nirmalkaur3015 3 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@ManjitSingh-vm2bq
@ManjitSingh-vm2bq Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਸਿੰਘ ਸਾਹਿਬ ਜੀ। ਅਜੇ ਵੀ ਪੰਜਾਬੀ ਵਿੱਚ ਹ ਤੇ ਇਸ ਨਾਲ ਸਿਆਰੀ ਤੇ ਬਿਹਾਰੀ ਦਾ ਉਚਾਰਣ ਇਸ ਤਰ੍ਹਾਂ ਕੀਤਾ ਜਾਂਦਾ ਹੈ। ਪਹਿਰਾ , ਬੋਲਣ ਵਿੱਚ ਪੈਹਰਾ ਮਿਹਨਤ, ਬੋਲਣ ਨੂੰ ਮੇਹਨਤ ਬਹਿ, ਬੈਹ ਸਹਿ, ਸੈਹ ਕਹਿੰਦਾ, ਕੈਹੰਦਾ
@AvnishKumar-xp8wb
@AvnishKumar-xp8wb 3 жыл бұрын
Bahut vadhiya veer g lagya Waheguru ji ka khalsa Waheguru ji ki fateh
@nachhatarkaur3723
@nachhatarkaur3723 Жыл бұрын
ਬਹੁਤ ਵਧੀਆ ਢੰਗ ਨਾਲ ਗੁਰਬਾਣੀ ਸਿਖਾਉਣ ਲਈ ਧੰਨਵਾਦ।
@manjeetkaur483
@manjeetkaur483 2 жыл бұрын
ਬਹੁਤ ਬਹੁਤ ਧੰਨਵਾਦ ਕਰਦੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@tejasingh2647
@tejasingh2647 2 жыл бұрын
ਗੱਲ ਸਮਝਣ ਵਾਲੀ ਹੈ। ਭਾਈ ਸਾਹਿਬ ਨੇ ਵਧੀਆ ਸਮਝਾਇਆ ਹੈ।
@ramlalralh3752
@ramlalralh3752 3 жыл бұрын
Waheguru Ji 🌹🌹🌹🌹🌹🙏🙏🙏🙏🙏
@harwindersinghsaini5318
@harwindersinghsaini5318 2 жыл бұрын
Veer ji tusi boat hi vadhiya dang naal Gurban de patth bare dasseya hai. Rab thanu chardi kala vich rakhe. Kayla
@bhupindersinghsaini2186
@bhupindersinghsaini2186 4 ай бұрын
ਧੰਨਵਾਦ ਜੀ। ਬਹੁਤ ਵਧੀਆ ਤਰੀਕੇ ਨਾਲ ਸ਼ਬਦਾਂ ਦਾ ਉਚਾਰਣ ਸਮਝਾਇਆ ਹੈ।
@sandhusuraj59
@sandhusuraj59 9 ай бұрын
ਬਹੁਤ ਵਧੀਆ ਸਮਝਾਇਆ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰਹਿਣ ਦਾ ਉਦਮ ਬਖਸ਼ੇ
@kuldeepgill8431
@kuldeepgill8431 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਧੰਨਵਾਦ ਜੀ
@baljinderkular1821
@baljinderkular1821 Жыл бұрын
ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@karamjeetkaur8376
@karamjeetkaur8376 Жыл бұрын
Waheguru ji 🌹🌹
@bhagtabnbxnx3294
@bhagtabnbxnx3294 Жыл бұрын
ਮੈ ਗੁਰ ਬਾਣੀ ਪਢਨੀ ਸੁਰੂ ਕੀਤੀ ਹੈ ਆਪ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਹੈ ਜੀ
@user-sp9kw9en8p
@user-sp9kw9en8p Ай бұрын
ਬਹੁਤ ਖੂਬ। ਧੰਨਵਾਦ ਜੀ ।
@ManpreetSingh-dj9de
@ManpreetSingh-dj9de Жыл бұрын
bahut bahut dhanwaad ji
@BalwinderSingh-hv1fw
@BalwinderSingh-hv1fw Жыл бұрын
ਬਹੁਤ ਹੀ ਸ਼ੁਧ ਸ਼ਬਦ ਉਚਾਰਨ ਜੀ 🙏
@mandeep6376
@mandeep6376 2 жыл бұрын
ਬਹੁਤ ਬਹੁਤ ਧੰਨਵਾਦ ਜੀ/ ਬਹੁਤ ਹੀ ਵਧੀਆ ਤਰੀਕੇ ਨਾਲ਼ ਗੁਰਬਾਣੀ ਦੇ ਇਨ੍ਹਾਂ ਸ਼ਬਦਾ ਦਾ ਉਚਾਰਣ ਦੱਸਿਆ ਹੈ /
@SukhbirSingh-wx2kb
@SukhbirSingh-wx2kb 3 жыл бұрын
ਜੁਗ ਜੁਗ ਜੀਓ
@traditionalfood8805
@traditionalfood8805 6 ай бұрын
ਬਹੁਤ ਬਹੁਤ ਧੰਨਵਾਦ ਜੀ ਗਲਤੀਆਂ ਠੀਕ ਕਰਨ ਦਾ ਜੀ
@baljeetkaurminhas3739
@baljeetkaurminhas3739 Жыл бұрын
ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਸ਼ਬਦ ਸਿਖਾਉਣ ਵਾਸਤੇ 🙏🙏🙏🙏
@GursewakSingh-vn9ej
@GursewakSingh-vn9ej 2 жыл бұрын
ਧੰਨਵਾਦ। ਗੁਰਬਾਣੀ ਦੀ ਸੋਝੀ ਦਿੰਦੇ ਰਹੋ🙏
@sarbjitdhillon4317
@sarbjitdhillon4317 2 жыл бұрын
Waheguru waheguru ji thanks very much ji
@jspanesar9532
@jspanesar9532 2 жыл бұрын
NC ਬਹੁਤ ਵਦੀਆ ਜੀ
@KulwantSingh-gp6sw
@KulwantSingh-gp6sw 3 жыл бұрын
Veer ji WaheGuru Ji ka Khalsa WaheGuru Ji ki Fateh
@BaldevSingh-ud7hw
@BaldevSingh-ud7hw Жыл бұрын
ਗੁਰੂ ਸਾਹਿਬ ਹੋਰ ਕਿ੍ਰਪਾ ਕਰਨ ਜੀ।
@pawandeeppaji8627
@pawandeeppaji8627 2 ай бұрын
Very good
@hansrajsinghsingh8928
@hansrajsinghsingh8928 Жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਵੀਰ ਜੀ
@gurmeetvirdi6549
@gurmeetvirdi6549 4 ай бұрын
🙏🙏
@gursharansingh1148
@gursharansingh1148 3 жыл бұрын
Baut vadia dasya baba ji 🙇🙇
@HarpreetKaur-cv8bh
@HarpreetKaur-cv8bh 3 жыл бұрын
Dhanwaad ji
@Chhinderpalkaur-nt4vl
@Chhinderpalkaur-nt4vl 3 ай бұрын
Waheguru
@kuldeepbhullar628
@kuldeepbhullar628 3 жыл бұрын
ਵਾਹਿਗੁਰੂ ਜੀ 🙏
@sikhyouthwaterloo7870
@sikhyouthwaterloo7870 3 жыл бұрын
ਵੀਰਜੀ ਗਲਤ ਹੀ ਸਿਖਾਈ ਜਾਂਦੇ ਹੋਂ
@harmanpreetkaur6618
@harmanpreetkaur6618 3 жыл бұрын
Dhanwad ji buhat buhat
@davindersingh7003
@davindersingh7003 8 ай бұрын
ਬਹੂਤ ਵਧੀਆ ਸਮਜਾਇਆ
@LakhwinderSingh-zm8zy
@LakhwinderSingh-zm8zy 3 жыл бұрын
Thank you bhai sahib ji.
@surjeetcheema3216
@surjeetcheema3216 2 жыл бұрын
Veer jee this v d o is very helpfull to gurbani students very very thanks
@JarnailSingh-xn6vk
@JarnailSingh-xn6vk 2 жыл бұрын
Satnam Shari waheguru Sahib ji maher Karo ji 🙏 🙏
@poonamsingh8441
@poonamsingh8441 3 жыл бұрын
Thanks veer ji bahut kug sikhan nu milia 🙏🏻🙏🏻
@hardeepsinghdhillon2314
@hardeepsinghdhillon2314 3 жыл бұрын
Dhanwad
@SeemaRani-lc1mh
@SeemaRani-lc1mh 3 жыл бұрын
Wahaguru g 🙏🙏
@beingnottechnically733
@beingnottechnically733 Жыл бұрын
ਬਹੁਤ ਵਧੀਆ ਉਪਰਾਲਾ
@sarbjitdhillon4317
@sarbjitdhillon4317 3 жыл бұрын
Waheguru waheguru waheguru ji
@NarinderSingh-hd2pv
@NarinderSingh-hd2pv 3 жыл бұрын
Satnam waheguru ji
@thesingh57
@thesingh57 3 жыл бұрын
ਸਾਹਿ ਸਾਹਿ ਤੇ ਅਲਹੁ ਦਾ ਉਚਾਰਣ ਕਿਵੇਂ ਹੋਏਗਾ
@chattank9282
@chattank9282 Жыл бұрын
bahut vadhiaya jankari diti h. 🙏🙏
@surjitsinghmann9072
@surjitsinghmann9072 Жыл бұрын
Wahaguru jee kaa khalsa waheguru jee kee fateh veerji bhot wadhia treeke naal smjhaaea ji
@sewasingh5142
@sewasingh5142 3 жыл бұрын
ਧਨਵਾਦ ਵੀਰ ਜੀ
@tejinderkaur8030
@tejinderkaur8030 2 жыл бұрын
Thank you Bhai Sahib ji
@ritugandhi6460
@ritugandhi6460 3 жыл бұрын
Bht hi vadiah video veer ji🙏🙏
@sarbjitpahra5025
@sarbjitpahra5025 9 ай бұрын
🙏🙏🙏🙏🙏
@BalkarSingh-ve6kb
@BalkarSingh-ve6kb 11 ай бұрын
Very nice ji
@kuljitkaur61
@kuljitkaur61 3 жыл бұрын
thanks waheaguru ji
@kulwantkaur4461
@kulwantkaur4461 3 жыл бұрын
, Kulwant Kaur ਵ
@santokhsingh2519
@santokhsingh2519 Жыл бұрын
ਬਹੁਤ ਬਹੁਤ ਧੰਨਵਾਦ ਜੀ ਏਨੇ ਵਧੀਆ ਤਰੀਕੇ ਨਾਲ ਸਮਝਾਇਆ ਤੁਸੀ
@harjitgodblessyoubajwa2676
@harjitgodblessyoubajwa2676 2 жыл бұрын
Waheguru ji Waheguru ji Waheguru ji Waheguru ji Waheguru ji Waheguru ji
@jattlife9155
@jattlife9155 Жыл бұрын
Waheguru ji 🙏
@learnenglishwithrajveer3127
@learnenglishwithrajveer3127 2 жыл бұрын
ਬਹੁਤ ਵਧੀਆ ਸਮਝਾਇਆ ਜੀ।
@ajaykumar-ys7fk
@ajaykumar-ys7fk 3 жыл бұрын
Thanks Veer g
@ranvirsinghphotography4373
@ranvirsinghphotography4373 10 ай бұрын
Bhut wedea
@SukhvinderSingh-jx7bz
@SukhvinderSingh-jx7bz 2 жыл бұрын
Waheguru sahib ji
@user-ho5bd2px9f
@user-ho5bd2px9f 10 ай бұрын
Bhut bhut DHAN wadd ji enni vadiya jankari denn lai🙏🙏🙏🙏
@namyapathry448
@namyapathry448 10 ай бұрын
Bhai Sahib ji aap ji da bhout bhout danvaad ji 🙏
@amarjitkaur990
@amarjitkaur990 Жыл бұрын
ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ
@rajvirsuman3160
@rajvirsuman3160 Жыл бұрын
ਬਹੁਤ ਬਹੁਤ ਧਨਵਾਦ ਜੀ
@dharmjeetsingh7868
@dharmjeetsingh7868 Жыл бұрын
Bahut bahut dhanvad
@pawankahlon9924
@pawankahlon9924 2 жыл бұрын
Bhaji bahut dhanwaad tuhada
@daljitsingh7968
@daljitsingh7968 Жыл бұрын
Very good Gurbani santhay
@AmrikSingh-di3jn
@AmrikSingh-di3jn 3 жыл бұрын
waheguru ji
@amarjitkaur2483
@amarjitkaur2483 Жыл бұрын
ਜੁਗ ਜੁਗ ਜੀਓ🙏ਬਹੁਤ ਵਧੀਆ
@u.pwalayoutuber6377
@u.pwalayoutuber6377 3 жыл бұрын
Thanks ji
@kanwaljitsingh2803
@kanwaljitsingh2803 3 жыл бұрын
WAHEGURU ji
@surinderkaur8999
@surinderkaur8999 Жыл бұрын
Waheguru ji.
@kulwantsinghbrar1220
@kulwantsinghbrar1220 3 жыл бұрын
Nice
@shahbazsingh655
@shahbazsingh655 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
@MandeepKaur-li9ey
@MandeepKaur-li9ey 2 жыл бұрын
ਵਾਹਿਗੁਰੂ ਵਾਹਿਗੁਰੂ
@jasbirkaur9861
@jasbirkaur9861 3 жыл бұрын
Bahut vadiya veerji
@manimand7402
@manimand7402 2 жыл бұрын
Wmk
@prabhjotkaur629
@prabhjotkaur629 5 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@rajagakhar515
@rajagakhar515 3 жыл бұрын
ਬਹੁਤ ਵਧੀਆ ਹੈ ਜੀ
@premkaur4679
@premkaur4679 3 жыл бұрын
Waheguru ji very nice
@BalbirSingh-zu3it
@BalbirSingh-zu3it Жыл бұрын
Waheguru ji 👏 mehar kreyo sab te
@iqbalsinghbhatia225
@iqbalsinghbhatia225 3 жыл бұрын
Bahut achha samjhaya hai ji. Dhanwad. Shuru vich 4 minute da laya sama ghata lavo ji. Tatt di gall ik minute to baad shuru ho jave te video vich interest banaya rahega ji
@jhajj5166
@jhajj5166 2 жыл бұрын
ਬਹੁਤ ਸੋਹਣਾ ਵੀਰ ਜੀ 🙏🙏🙏
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Inside Out Babies (Inside Out Animation)
00:21
FASH
Рет қаралды 15 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
Jumping off balcony pulls her tooth! 🫣🦷
01:00
Justin Flom
Рет қаралды 15 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН