No video

ਗੁਰਦੁਆਰਾ ਬਣ ਗਿਆ, ਮਹਿਮਾਨ ਖਾਨਾ । ਮਹਾਰਾਜਾ ਰਣਜੀਤ ਸਿੰਘ ਨੇ ਗ੍ਰੰਥੀ ਸਿੰਘ ਨੂੰ ਹਾਥੀ ਭੇਂਟ ਕੀਤਾ । Pakistan 17

  Рет қаралды 87,182

Nishan Singh Australia

Nishan Singh Australia

Күн бұрын

Google Location : goo.gl/maps/GY...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 191
@JaswantSingh-fj2ld
@JaswantSingh-fj2ld Жыл бұрын
ਸਾਹਿਬ ਸ੍ਰੀ ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਧੰਨ ਧੰਨ ਗੁਰੂ ਹਰਿਰਾਇ ਮਹਾਰਾਜ ਜੀ ਨੂੰ ਚਰਨ ਬੰਦਨਾ ਕੋਟਿਨ ਕੋਟ ਪ੍ਰਣਾਮ ਜੀ
@HarjinderSingh-vi4cv
@HarjinderSingh-vi4cv Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਾਰਤ ਦੀ ਵੰਡ ਨਹੀਂ ਸੀ ਹੋਈ ਵੰਡ ਤਾਂ ਪੰਜਾਬ ਦੀ ਹੋਈ ਸੀ,, ਤੁਹਾਡਾ ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ ਜਾਣਕਾਰੀ ਦੇਣ ਲਈ ਜੀ 🙏🙏🙏🙏🙏
@KuldeepSingh-cx2iq
@KuldeepSingh-cx2iq Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਬਹੁਤ ਵਧੀਆ ਵੀਡੀਓ ਬਹੁਤ ਵਿਸਥਾਰ ਨਾਲ ਦੱਸਿਆ ਕੁੱਝ ਸੇਵਾ ਸੰਭਾਲ ਵਾਸਤੇ ਉਪਰਾਲਾ ਕਰਨਾ ਚਾਹੀਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ( ਪਿੰਡ ਦੋਸਾਂਝ ਮੋਗਾ )
@FreefireParam
@FreefireParam Жыл бұрын
ਵਾਹਿਗੁਰੂ ਜੀ ਮੈਨੁੰ ਗੁਰੂ ਘਰ ਦੇਖ ਕੇ ਬਹੁਤ ਅੰਨਦ ਆਉਂਦਾ ਹੈ ਜੀ ਮੈਂ ਵੀ ਇਸੇ ਤਰਾ ਗੁਰੂ ਘਰ ਦੇ ਦਰਸ਼ਨ ਕਰਨਾ ਚਾਹੁੰਦੀ ਆ 🙏🙏🙏🙏
@prabhjotsandhu1545
@prabhjotsandhu1545 Жыл бұрын
ਧੰਨ ਗੁਰੂਹਰਿਗੋਬਿੰਦ ਸਾਹਿਬ ਜੀ ਬਹੁਤ ਸੋਹਣਾ ਇਤਿਹਾਸ ਹੈ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ
@Karanbeersingh1313
@Karanbeersingh1313 Жыл бұрын
ਵਾਹਿਗੁਰੂ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਹਾਲਤ ਕਾਫੀ ਗੰਭੀਰ ਅਤੇ ਮਾੜੀ ਹੈ।। Sgpg ਪਾਕਿਸਤਾਨ ਦੇ ਗੁਰੂ ਘਰ ਵਿੱਚ ਕੁੱਝ ਸੁਧਾਰ ਲਈ ਪਾਕਿਸਤਾਨ ਦੇ ਸਿਖ ਆਗੂਆਂ ਨਾਲ ਮਿਲਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@user-sl8je1nw4b
@user-sl8je1nw4b Жыл бұрын
Pppq
@baljitsidhu8912
@baljitsidhu8912 Жыл бұрын
ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇਰੇ ਘਰ ਦੀਆਂ ਅਗੰਮੀ ਬਾਤਾਂ ਨੂੰ ਸਰਵਣ ਕਰਕੇ ਮਨ ਆਪਮੁਹਾਰੇ ਝੁੱਕ ਜਾਂਦਾ ਹੈ ਜੀ ਧੰਨਵਾਦ ਖ਼ਾਲਸਾ ਜੀ ਇਹ ਅਣਮੁੱਲੀ ਵਿਰਾਸਤ ਦੀ ਰੌਚਕ ਯਾਦਗਾਰੀ ਸਾਖੀ ਸਾਂਝੀ ਕੀਤੀ ਹੈ ਜੀ।
@sukhdevsingh295
@sukhdevsingh295 Жыл бұрын
Thanks for showing a wonderful video it is very painful to see gurdwaras in such a miserable condition hope Pakistan sikh gurdwaras management committee members would also visit such gurdwaras to take stock of all such gurdwaras and start kar seva of the gurdwaras before they disappear🙏. I think that there is need for kar seva coordination committee consisting of all kar seva saints of the sikh world. Sikhs should spent less and less on gold plating Marbalisation and misc activities and money so saved should be spent on such neglected gurdwaras before they disappear🙏.
@DilbagSingh-dt8cn
@DilbagSingh-dt8cn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਅੱਜ ਮੰਨ ਖੁਸ਼ ਵੀ ਬਹੁਤ ਹੋਇਆ , ਖੁਸ਼ ਇਸ ਕਰਕੇ ਜ਼ੋ ਤੁਸੀ ਸਥਾਨ ਦਿਖਾ ਰਹਿ ਹੋ ਓਹ ਸਾਇਦ ਅਸੀਂ ਨਹੀ ਜ਼ਾ ਕੇ ਦੇਖ ਸਕਦੇ ਸੀ ,ਤੇ ਦੁਖੀ ਬੀ ਬਹੁਤ ਹੋਇਆ 1947 ਚੋ ਸਾਡਾ ਬਹੁਤ ਨੁਕਸਾਨ ਹੋਇਆ ਹੈ ,ਭਾਰਤ ਦੇਸ ਦਾ ਨਹੀ ਪੰਜਾਬ ਦੇਸ ਦਾ ਨੁਕਸਾਨ ਹੋਇਆ ਹੈ ,ਸਿੱਖਾਂ ਦੇ ਕਿੰਨੇ ਧਾਰਮਿਕ ਅਸਥਾਨ ਵਿਸਰ ਗਏ
@yadwindersingh2720
@yadwindersingh2720 Жыл бұрын
ਸਿੱਖਾਂ ਦਾ 70%ਇਤਿਹਾਸ ਲਹਿੰਦੇ ਪੰਜਾਬ ਵਿੱਚ ਰਹਿ ਗਿਆ ਏ
@Amarjitsidhu-qd3em
@Amarjitsidhu-qd3em Жыл бұрын
ਉਧਰ ਵਾਲੇ ਸਿਖਾਂ ਨੂੰ ਆਉਣਾ ਨਹੀਂ ਸੀ ਚਾਹੀਦਾ
@Baasnhuish
@Baasnhuish Жыл бұрын
@@Amarjitsidhu-qd3em je na aunde, oh vi aj dhrm bdl chuke hunde.
@Amarjitsidhu-qd3em
@Amarjitsidhu-qd3em Жыл бұрын
@@Baasnhuish ਹਿੰਦੂ ਆਂ ਕਰਛਿਚਨਾ ਲੱਖਾਂ ਚ ਗਿਣਤੀ ਆ ਉਥੇ
@tirathsingh3417
@tirathsingh3417 Жыл бұрын
ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ 🙏🙏🙏🙏🙏
@JasveerSingh-ji4sl
@JasveerSingh-ji4sl Жыл бұрын
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ 🙏🙏 ਧੰਨ ਸਿੱਖੀ ਧੰਨ ਗੁਰੂ ਪਿਆਰੇ 🙏🙏 ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਿੱਖ ਕੌਮ ਨੂੰ ਫੇਰ ਖਾਲਸਾ ਰਾਜ ਦੀ ਬਖਸ਼ਿਸ਼ ਕਰਨ ਅਤੇ ਸਤਿਗੁਰੂ ਜੀ ਦੇ ਸਮੁੱਚੇ ਅਸਥਾਨਾਂ ਦੀ ਸੇਵਾ-ਸੰਭਾਲ ਆਪਣੇ ਪਿਆਰੇ ਪੰਥ ਖਾਲਸੇ ਨੂੰ ਬਖਸ਼ਿਸ਼ ਕਰਨ ਜੀ 🙏 ਸੋਹਣੇ ਪੰਥ ਖਾਲਸੇ ਦਾ ਰਾਜ ਹੋਵੇ ❤️🙏🙏 ਯਥਾ ਗੁਰੂ ਕੇ ਬਚਨ ਹਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mudkibrar7984
@mudkibrar7984 Жыл бұрын
ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿ
@lovingallreligions1949
@lovingallreligions1949 Жыл бұрын
Love u Paaji...u r real Sikh...all indian 🇮🇳 Hindus always respect 🙏 Sikh, sikhi, & Sikhism...
@sukhdevsingh295
@sukhdevsingh295 Жыл бұрын
Respect for other religion is need of the time
@sardarsidhu5934
@sardarsidhu5934 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਇਮਾਰਤਾਂ ਹਨ । ਧੰਨਵਾਦ ਜੀ ।
@baljindersingh4504
@baljindersingh4504 Жыл бұрын
Waheguru g
@guri681
@guri681 Жыл бұрын
🙏🙏ਵਾਹਿਗੁਰੂ ਜੀ 🙏🙏
@ManpreetSingh-dq8cs
@ManpreetSingh-dq8cs Жыл бұрын
ਵਾਹਿਗੁਰੂ ਜੀ
@naturebeautichannel454
@naturebeautichannel454 Жыл бұрын
#FreeSikhPoliticalPrisoners #ਸਿੱਖ_ਕੌਮ_ਗੁਲਾਮ_ਏ_ਭਾਰਤ_ਅੰਦਰ #ਹੱਲ_ਅਜਾਦੀ_ਅਜਾਦ_ਪੰਜਾਬ_ਖਾਲਿਸਤਾਨ #ਅਸਟੇਲੀਆ_ਵਿੱਚ_ਪੰਜਾਬ_ਰਿਫਰੈਡਮ_ਦਾ_ਹਿੱਸਾ_ਬਣੋ #politics_punjab_sky_774 #khalstan_zindabad
@aminishsingh3229
@aminishsingh3229 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏
@sukhbirsingh54682
@sukhbirsingh54682 Жыл бұрын
ਧੰਨ ਸੀ ਮਹਾਰਾਜਾ ਰਣਜੀਤ ਸਿੰਘ
@GurmeetSingh-yb6zi
@GurmeetSingh-yb6zi Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@mahibhangal782
@mahibhangal782 Жыл бұрын
Dhan waad g aap g ne eh esthaan dikhaya g boht kush sambaan wale esthan hai g ❤❤❤❤❤
@hsgill4083
@hsgill4083 Жыл бұрын
Waheguru ji ka khalsa Waheguru ji ki fateh
@BaljinderSingh-ri9gw
@BaljinderSingh-ri9gw Жыл бұрын
ਵਾਹਿਗੁਰੂ
@prabhsandhu9667
@prabhsandhu9667 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhupindersandhu5373
@bhupindersandhu5373 Жыл бұрын
Waheguru ji ka khalsa !! Waheguru ji ki fateh !!
@manjeetjohal8385
@manjeetjohal8385 Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਈ ਸਾਹਿਬ ਜੀ ਤੁਹਾਡੀ ਬਹੁਤ ਮੇਹਰਬਾਨੀ ਜੀ ਜੋ ਤੁਸੀ ਸੰਗਤਾਂ ਨੂੰ ਇਤਿਹਾਸ ਤੌਂ ਵੀ ਜਾਣੂੰ ਕਰਵਾਉਂਦੇ ਹੌ 🙏🙏
@nirmalbhattinirmalbhatti490
@nirmalbhattinirmalbhatti490 Жыл бұрын
Satnam je
@nishansinghdhillon1034
@nishansinghdhillon1034 Жыл бұрын
ਧਨ ਧਨਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧਨ ਧਨਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏
@karamjot8797
@karamjot8797 Жыл бұрын
Love u bhaji ..aap ji deh charna ch naman .. bhut piyare dharshan krwaye..
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@amrindersingh9685
@amrindersingh9685 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@lakhveerbenipal7179
@lakhveerbenipal7179 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏
@surinderkaur-bo7kj
@surinderkaur-bo7kj Жыл бұрын
Wahaguru ji
@parmindersingh5203
@parmindersingh5203 Жыл бұрын
Guru Ramdas g 🌹 🙏
@avtarsingh9667
@avtarsingh9667 Жыл бұрын
Dhanwad baba ji
@sarbjeetsinghkotkapuracity7206
@sarbjeetsinghkotkapuracity7206 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@dayasingh7750
@dayasingh7750 Жыл бұрын
A sarkaara ne sikha da bhut nuksan kita a sade Punjab nu wand dita kash a virasat sikha nu fer tue mil jae waheguru ji kirpa kern🙏🙏🙏😭😭
@simranjitsingh9099
@simranjitsingh9099 Жыл бұрын
ਵੀਰ ਜੀ, ਦੀਵਾਨ ਸਿੰਘ ਕਾਲੇਪਾਣੀ ਜੀ ਅੰਡੇਮਾਨ ਨਿਕੋਬਾਰ ਵਿੱਚ ਡਾਕਟਰ ਸਨ, ਉਹ ਜਪਾਨੀਆਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਸਨ। ਉਹਨਾਂ ਨੂੰ ਕਾਲੇਪਾਣੀ ਦੀ ਸਜ਼ਾ ਨਹੀਂ ਹੋਈ ਸੀ 🙏🙏
@brownboy1993
@brownboy1993 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏 Bot waddi sewa nibha rahe ne Khalsa ji
@HappySingh-zp7ue
@HappySingh-zp7ue 10 ай бұрын
Waheguru g🙏🙏🙏🙏🙏
@ajitpalkharoud7608
@ajitpalkharoud7608 Жыл бұрын
Wahaguru g
@Pro-dm8dd
@Pro-dm8dd Жыл бұрын
Waheguru Ji
@baldevsinghbrar4335
@baldevsinghbrar4335 Жыл бұрын
ਵਾਹਿਗੁਰੂ ਭਾਈ ਨਿਸਾਨ ਸਿੰਘ ਵਾਹਿਗੁਰੂ ਹਮੇਸਾ ਚੜਦੀਕਲਾ ਬਕਸੇ ਬਹੁਤ ਵੱਡੀ ਸੇਵਾ ਭਾਈ ਸਾਹਿਬ ਤੁਹਾਡੀ ਗੁਰੂਘਰਾਂ ਦੇ ਦਰਸਨ ਕਰਾ ਰਹੇ ਹੋ ਅਨੰਦ ਆ ਰਿਹਾ🙏🙏🙏🙏🙏🙏🙏🌷🌷🙏🌷🌺🌷🙏🌷🌺🌷🙏🌷🌺🌷🙏🌷🌺🥀🌷🙏🌷🌷🌺🌺🌺🌺🌷🌷🙏🙏🙏🙏🙏🙏🙏🙏
@bindersingh1452
@bindersingh1452 Жыл бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@gopiwater3332
@gopiwater3332 Жыл бұрын
Waheguru ji 🙏 🙏
@davinderk1192
@davinderk1192 Жыл бұрын
Waheguru ji o kinna sohna sma c jdo ehna nu bnayea giya hoyega mere Patshah g hun v kirpa kro ehna di murammat krvai jaye Dhan Guru Nanak Dev Ji Maharaj kirpa kro g plzzz🙏🙏🙏🙏🙏
@DalveerSingh-yz6ug
@DalveerSingh-yz6ug 10 ай бұрын
Waheguru sahab ji mara Dil ch darshan di bhoot tang hai g
@harmanjeetsingh1659
@harmanjeetsingh1659 Жыл бұрын
Bara dukh aa ji sade gurudwara sahib ji sade kolo visarge ji
@Sukhwinder351
@Sukhwinder351 Жыл бұрын
Waheguru ji
@pipalthainworld
@pipalthainworld Жыл бұрын
Mere ਬਜੁਰਗਾ ਦਾ ਪਿੰਡ, ਗਲੋਟੀਆ ਕਲਾਂ ਤੇ ਖੁਰਦ
@GurwinderSingh-zi4fd
@GurwinderSingh-zi4fd Жыл бұрын
ਵਾਹਿਗੁਰੂ ਜੀ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਜੀ ਨੂੰ ਸਜਾ ਨਹੀਂ ਸੀ ਹੋਈ,,ਉਹ ਓਥੇ ਬਤੌਰ ਡਾਕਟਰ ਕੰਮ ਕਰਦੇ ਸਨ,
@karmjeetsinghtoor4540
@karmjeetsinghtoor4540 Жыл бұрын
,ਐਂਡੀ ਬੇਅਦਬੀ ਤਾਂ ਹੀ ਤਾਂ ਪਾਕਿਸਤਾਨ ਨੇ ਡੁਬਣਾ
@PreetPreet-yd4ni
@PreetPreet-yd4ni Жыл бұрын
ਸਤਿਨਾਮ ਸ਼੍ਰੀ‌ ਵਾਹਿਗੁਰੂ ਜੀ
@SurinderSingh-uq1wx
@SurinderSingh-uq1wx Жыл бұрын
ਵਾਹਿਗੁਰੂ ਜੀ ।
@gurpreetsinghtoor4467
@gurpreetsinghtoor4467 Жыл бұрын
ਵਹਿਗੁਰੂ ਜੀ.
@DilpreetSinghCHEEMA
@DilpreetSinghCHEEMA Жыл бұрын
Waheguru ji 🙏🏼🙏🏼❤
@punjjaabdesh8659
@punjjaabdesh8659 Жыл бұрын
ਬਾਬਾ ਜੀ ਪੰਜਾਬ ਦੇ ਇਤਿਹਾਸ ਬਾਰੇ, ਤੇ ਸਿੱਖ ਇਤਿਹਾਸ ਬਾਰੇ ਕੋਈ ਵਧੀਆ ਕਿਤਾਬ ਬਾਰੇ ਦੱਸ ਦਿਉ ਕਿਰਪਾ ਕਰਕੇ 🙏🏻🙏🏻
@preetkour6831
@preetkour6831 Жыл бұрын
Waheguru ji 😔😔🙏
@rajindersaini1563
@rajindersaini1563 Жыл бұрын
Waheguru ji ka khalsa waheguru ji ki Fateh 🙏❤️🌴
@davindersingh7843
@davindersingh7843 Жыл бұрын
Very good
@roopsinghshergill6455
@roopsinghshergill6455 Жыл бұрын
Wahegurh 🌹🙏🌹🙏🌹🙏🌹ji 🙏
@sardarsatnamsingh5131
@sardarsatnamsingh5131 Жыл бұрын
ਨਾਲ਼ੇ ਪੁੰਨ ਨਾਲੇ ਫ਼ਲੀਆਂ
@GYAN_EK_MAHASAGAR
@GYAN_EK_MAHASAGAR Жыл бұрын
Bhot vdiya veer je❤❤❤❤❤
@sulakhansingh7536
@sulakhansingh7536 Жыл бұрын
Waheguru ji ka khalsa Waheguru ji ki Fatey 🙏
@kiranpreetkaur1370
@kiranpreetkaur1370 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@HarjinderSingh-rk5gf
@HarjinderSingh-rk5gf Жыл бұрын
All videos excellent Work
@jasvirmaan2074
@jasvirmaan2074 Жыл бұрын
💐💐⚘️⚘️🌻🌻🙏Wahaguru ji 🙏🌻🌻⚘️⚘️💐💐
@DalveerSingh-yz6ug
@DalveerSingh-yz6ug 10 ай бұрын
Shri Guru Nanak Dev Maharaj kripa karo ji
@GurpreetSingh-vl7pu
@GurpreetSingh-vl7pu Жыл бұрын
Waheguru ji waheguru ji waheguru ji waheguru ji waheguru ji waheguru ji waheguru ji
@manjitsinghchadhamanjitsin8743
@manjitsinghchadhamanjitsin8743 Жыл бұрын
ਦਸਤੇ ਪਿੰਡ ਦਾ ਹੋਰ ਵੀ ਇਤਿਹਾਸ ਹੈ ਮੁਹੰਮਦ ਸਦੀਕ ਤੋਂ ਸੁਣਦੇ ਹੁੰਦੇ ਆ ਮਾਣਕ ਤੋਂ ਵੀ ਸ਼ਾਇਦ
@gurpreetbhullar2383
@gurpreetbhullar2383 Жыл бұрын
Waheguru Jee
@netarbahadur5846
@netarbahadur5846 Жыл бұрын
Sat nam shree waheguru ji🙏🙏🙏🙏
@Manpreetsingh_756
@Manpreetsingh_756 Жыл бұрын
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ 🙏🙏🌹
@gurdeeplitt754
@gurdeeplitt754 Жыл бұрын
Waheguru ji ka khalsa waheguru ji ki fteh
@rhinosingh3235
@rhinosingh3235 Жыл бұрын
WAHEGURU JI
@baltejdhillon8391
@baltejdhillon8391 Жыл бұрын
Whaguru whaguru veer ji parmatma thunu chardicala ch rakha
@GYAN_EK_MAHASAGAR
@GYAN_EK_MAHASAGAR Жыл бұрын
Bhot mahnt kr ka Drshn krva rha ho❤❤❤❤❤
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏🌷🌺💐🌸🍁🌻🌼🪷🌸🍁🌻🪷waheguruji ka Khalsa waheguruji ki fathe 🙏🙏🙏🙏🙏
@randhirbal9502
@randhirbal9502 Жыл бұрын
Satguru bhla krn
@manjitsarwan6958
@manjitsarwan6958 Жыл бұрын
Dil Ronda ji
@nirbhaisingh8894
@nirbhaisingh8894 Жыл бұрын
Dhan Dhan Shri Guru Nanak Dev Sahib ji 🙏 ❤️ Dhan Dhan Shri Guru Hargobind Sahib ji 🙏 ❤️ Dhan Dhan Shri Guru Har Rai Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@tejveerkhattra7155
@tejveerkhattra7155 Жыл бұрын
🙏
@rajvirkaur910
@rajvirkaur910 Жыл бұрын
Satnam waheguru ji
@gogigurmeetsinhg2459
@gogigurmeetsinhg2459 Жыл бұрын
Satnam Shri waheguru sahab ji
@ManinderSingh-kj5et
@ManinderSingh-kj5et Жыл бұрын
Waheguru ji ka khalsa waheguru ji ki Fateh
@balwinderkaur4759
@balwinderkaur4759 Жыл бұрын
Waheguru waheguru waheguru ji
@HarpalSingh-xv6wr
@HarpalSingh-xv6wr Жыл бұрын
Khabre ea sada guru sade kolon ruseya tahin dera panja nankana sathon khuseya' ? " nusrat"
@kuldeepsidhu1149
@kuldeepsidhu1149 Жыл бұрын
🙏🙏🙏
@sonusonubodal5225
@sonusonubodal5225 Жыл бұрын
Waheguru g 🙏❤️
@GurdeepSingh-hw2zk
@GurdeepSingh-hw2zk Жыл бұрын
Waheguru 🙏🏼🌹
@narinderkour317
@narinderkour317 Жыл бұрын
Waheguru ji ka khalsa waheguru ji ki fateh g ❤❤❤❤❤
@sunamimunde3760
@sunamimunde3760 Жыл бұрын
Waheguru ji ka Khalsa WaheGuru Ji ki Fateh 🙏🙏 waheguru ji 🙏
@gurjeetsond4041
@gurjeetsond4041 Жыл бұрын
Waheguru ji 💐💐
@santoshsohal7717
@santoshsohal7717 Жыл бұрын
Waheguru
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru waheguru jiwaheguru ji 🌹🌹🌹🌹🇸🇪🇸🇪🇸🇪🙏🏼🙏🏼👍👏👍👏👍
а ты любишь париться?
00:41
KATYA KLON LIFE
Рет қаралды 3,6 МЛН
Gli occhiali da sole non mi hanno coperto! 😎
00:13
Senza Limiti
Рет қаралды 22 МЛН
❌Разве такое возможно? #story
01:00
Кэри Найс
Рет қаралды 4 МЛН
Happy birthday to you by Tsuriki Show
00:12
Tsuriki Show
Рет қаралды 12 МЛН
а ты любишь париться?
00:41
KATYA KLON LIFE
Рет қаралды 3,6 МЛН