ਗੁਰਮਿਤ ਸਮਾਗਮ || ਢਾਡੀ ਜਥਾ ਬੀਬੀ ਜਸਬੀਰ ਕੌਰ ਜਸ 9876038029 Jasbir Kaur Jass || M Live TV

  Рет қаралды 1,710,548

M LIVE TV

M LIVE TV

4 жыл бұрын

#Mlivetv
ਅਪਡੇਟ ਲਈ ਸਾਡੇ ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ।
ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ| 94658-27000, 97804-78678,
----------- ਜਰੂਰੀ ਸੂਚਨਾਂ-------------
ਇਹ ਵੀਡਿਓ M LIVE TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
M LIVE TVਬਠਿੰਡਾ (ਪੰਜਾਬ)
Dowanlod App Google Play Store
👇👇👇👇
play.google.com/store/apps/de...
ਵੈਬਸਾਈਟ: www.mlivetv.in
Facebook page
/ malwalive.in

Пікірлер: 650
@jasvirsingh6413
@jasvirsingh6413 Жыл бұрын
ਬਹੁੱਤ ਹੀ ਵਧੀਆ ਅਵਾਜ਼ ਬੀਬੀ ਜਸਵੀਰ ਕੌਰ ਜੀ, ਗੁਰੂ ਸਾਹਿਬ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਣ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@gurjeetdhillon8517
@gurjeetdhillon8517 2 жыл бұрын
ਵਾਹਿਗੁਰੂ ਜੀ ਬਹੁਤ ਖੂਬ ਪ੍ਰਸੰਗ ਦੀ ਪੇਸ਼ਕਸ਼ ਕੀਤੀ 👌👌🥰🥰 ਅਵਾਜ਼ ਵੀ ਬਹੁਤ ਖੂਬਸੂਰਤ
@baljeetkaur2729
@baljeetkaur2729 2 жыл бұрын
ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਬਖ਼ਸ਼ਣ 🙏❤️❤️
@motaram2346
@motaram2346 Ай бұрын
ਬਹੁਤ ਹੀ ਵਧੀਆ ਵਾਹਿਗੁਰੂ ਜੀ
@jaswindersingh-cg2gb
@jaswindersingh-cg2gb Жыл бұрын
ਵਾਹਿਗੁਰੂ ਜੀ,,ਬਹੁਤ ਸੋਹਣੀ ਅਵਾਜ਼ ਏ,,ਬੀਬੀਆਂ ਦੀ,,,
@mukhiatsingh1063
@mukhiatsingh1063 3 жыл бұрын
ਬਹੁਤ ਵਧੀਆ ਵਾਹਿਗੁਰੂ ਜੀ
@user-cv4qu6hg6v
@user-cv4qu6hg6v 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਵਾਹਿਗੁਰੂ ਜੀ ਹੋਰ ਚੜਦੀ ਕਲ੍ਹਾ ਬਖਸ਼ਿਸ਼ ਕਰਨ ਜੀ🌺❤🙏
@dassphotogrphymehatpur7842
@dassphotogrphymehatpur7842 2 жыл бұрын
ਬਹੁਤ ਚੜ੍ਹਦੀ ਕਲਾਂ ਵਾਲਾ ਜੱਥਾ ਬੀਬੀ ਜਸਵੀਰ ਕੌਰ ਜੱਸ 🙏🙏 @dhadijasvirkaurjass
@gurdansingh620
@gurdansingh620 2 жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਭਾਗੋ ਜੀ। ਧੰਨ ਧੰਨ ਗੂਜਰੀ ਜੀ ਦੀਆਂ ਬੱਚੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਅਤੇ ਉਹ ਅਕਾਲਪੁਰਖ ਵਾਹਿਗੁਰੂ ਜੀ ਇਹਨਾਂ ਨੂੰ ਬਖਸ਼ਣ ਜੀ ਵਾਹਿਗੁਰੂ ਜੀ।।
@JaswinderKaur-vz9eg
@JaswinderKaur-vz9eg 2 жыл бұрын
B,
@Progamer11666
@Progamer11666 6 күн бұрын
ਸਤਿਨਾਮੁ ਵਾਹਿਗੁਰੂ ਜੀ
@TheMallhi81
@TheMallhi81 2 жыл бұрын
Wah Ji Wah kiya baat a beebio Waheguru Maharaj Ji chardI kala bakshey!
@darbarasingh2215
@darbarasingh2215 2 жыл бұрын
ਵਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@ravelsingh1183
@ravelsingh1183 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
@jasveerkaurjass5602
@jasveerkaurjass5602 2 жыл бұрын
Waheguru ji ka khalsa Waheguru ji ki fateh ji
@gurpalsingh4543
@gurpalsingh4543 2 жыл бұрын
Nice 👍 dhahdi Jatha.Nice singing 👍
@PritpalSingh-tp4ck
@PritpalSingh-tp4ck 2 жыл бұрын
ਸ਼ਾਬਾਸ਼ ਧਿਉ ਸ਼ਾਬਾਸ਼। ਬਹੁਤ ਵਧੀਆ ਜੀ। ਵਾਹਿਗੁਰੂ ਜੀ ਚੜਦੀ ਕਲਾਂ ਰਖਣ ਧੰਨਵਾਦ ਜੀ
@wahegurupalsinghburj1125
@wahegurupalsinghburj1125 2 жыл бұрын
ਸਤਿਗੁਰੂ ਜੀ ਕਿਰਪਾ ਬਣਾਈ ਰੱਖਣ ਬਹੁਤ ਵਧੀਆ ਜੱਥਾ
@RanjeetSingh-zm8jd
@RanjeetSingh-zm8jd 3 ай бұрын
Waheguru ji waheguru ji waheguru ji waheguru ji waheguru ji waheguru ji
@raghbirsingh6947
@raghbirsingh6947 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ।
@kavibhogpuria7153
@kavibhogpuria7153 2 жыл бұрын
Waheguru ji ki fateh ji Sade Punjab Di Shan waheguru sanu hun zindge de samj aie hai. Waheguru
@sardarpardeepsingh1997
@sardarpardeepsingh1997 2 жыл бұрын
ਵਾਹਿਗੁਰੂ ਇਹਨਾਂ ਭੈਣਾਂ ਨੂੰ ਚੜਦੀ ਕਲਾ ਵਿਚ ਰੱਖੇ। ਤੁਹਾਡੀ ਸੇਵਾ ਬਹੁਤ ਵੱਡੀ ਹੈ
@AmritSingh-ob2xp
@AmritSingh-ob2xp 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਬਹੁਤ ਅਨੰਦ ਆਇਆ ਇਤਿਹਾਸ ਸੁਣ ਕੇ ਰਸਨਾ ਤੈ ਆਪ ਅਕਾਲ ਪੁਰਖ ਦਾ ਵਾਸਾ ਹੈ ਬੜੀ ਮੇਹਰ ਹੈ ਵਾਹਿਗੁਰੂ ਜੀ ਆਪ ਜੀ ਉੱਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਤੇ ਆਪ ਜੀ ਪੂਰੇ ਜਥੇ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਆਪ ਜੀ ਨੂੰ
@BalbirKarda
@BalbirKarda Ай бұрын
,
@user-yx9vt1nc5i
@user-yx9vt1nc5i 2 жыл бұрын
ਬਹੁਤ ਵਧੀਆ ਪੇਸ਼ਕਾਰੀ ਸਾਰੰਗੀ ਗਾਇਕੀ ਪਰਚਾਰ
@inderjeetsinghakartghan8201
@inderjeetsinghakartghan8201 2 жыл бұрын
ਵਾਹਿਗੁਰੂ ਹਮੇਸਾ ਮਿਹਰ ਭਰਿਆ ਹਂਥ ਰਁਖਣ ਅਵਾਜ ਹੋਰ ਵੀ ਵਧੀਆ ਬਖਸ਼ਣ
@AvtarSingh-ox4lg
@AvtarSingh-ox4lg 2 жыл бұрын
ਬਹੁਤ ਖੂਬ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ। ਬਲੰਦ ਅਵਾਜ਼
@hardeepilahi
@hardeepilahi 8 ай бұрын
Love You All Guru Sangat ji DHAN GURU NANAK GURU GOBIND SINGH JI my Father My mother WAHEGURU JI
@gurjeetdhillon8517
@gurjeetdhillon8517 2 жыл бұрын
🙏🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏 ਵਾਹਿਗੁਰੂ ਜੀ ਬਹੁਤ ਖੂਬ 👌👌👍👍💎💎
@jasbatth9132
@jasbatth9132 Жыл бұрын
🙏🌹🌹🙏
@SatnamSingh-fw8ng
@SatnamSingh-fw8ng 10 ай бұрын
Waheguru ji waheguru ji waheguru ji waheguru ji
@bhupiroyal9411
@bhupiroyal9411 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@Gurpreetsingh-uq1rk
@Gurpreetsingh-uq1rk Жыл бұрын
In íp
@karmindersidhu9335
@karmindersidhu9335 7 ай бұрын
Good.voice.good .music.good.voice.all.combination.good 32:32
@swaivirk2712
@swaivirk2712 2 жыл бұрын
Waheguru ji kirpa rakhani sab te
@SurinderSingh-zb1hr
@SurinderSingh-zb1hr Жыл бұрын
Excellent Beta .All members of dhadi jatha including sarangi wali bibi.Ji I pray God to bless you all.
@bhaisukhchainsinghnimanaka5456
@bhaisukhchainsinghnimanaka5456 Жыл бұрын
ਵਾਹ ਬਈ ਵਾਹ ਸਾਰੀਆ ਭੈਣਾਂ ਤੇ ਬਹੁਤ ਕਿਰਪਾ ਹੈ ਸਤਿਗੁਰ ਕਿਰਪਾ ਬਣਾਈ ਰੱਖਣ।।
@raghuvirsingh5417
@raghuvirsingh5417 2 жыл бұрын
ਵਾਹਿਗੁਰੂ ਜੀ ਬੀਬੀਆਂ ਤੇ ਹਰ ਪ੍ਰਕਾਰ ਦੀਆ ਬਖਸ਼ਿਸ਼ਾਂ ਕਰਨ , ਪੰਥ ਨੂੰ ਏਕਤਾ ਦੀ ਦਾਤ ਬਖ਼ਸ਼ ਕਰਨ ਅੱਤੇ ਪੰਥ ਦੀਆਂ ਖਵਾਰਿਆਂ,ਗੁਜ਼ਾਰਿਆਂ ਦਾ ਜਲਦੀ ਨਾਸ਼ ਕਰਨ ਦੀ ਅਰਦਾਸ ਹੈ ਜੀ।
@pritamsingh31
@pritamsingh31 Жыл бұрын
Waheguru waheguru waheguru ji chardikala baksho ji🌺🌺🌺🌺🌺
@virknoorpurivirk9149
@virknoorpurivirk9149 2 жыл бұрын
ਦਾਤਾ ਮੇਹਰ ਕਰੀ ਸਿਆਣੀਆਂ ਧੀਆਂ ਤੇ
@boparaimusicrecords3993
@boparaimusicrecords3993 2 жыл бұрын
ਬਹੁਤ ਵਧੀਆ ਜੀ। ਵਾਹਿਗੁਰੂ ਜੀ ਚੜਦੀ ਕਲਾਂ ਰਖਣ ਧੰਨਵਾਦ ਜੀ
@RamSinghRamSingh-kr4tx
@RamSinghRamSingh-kr4tx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SherSingh-so3xx
@SherSingh-so3xx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਮੇਹਰ ਕਰੀ
@alhequoqcrp3205
@alhequoqcrp3205 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@manjitmanu2077
@manjitmanu2077 2 жыл бұрын
Very Great 👍
@amitbadhwar1144
@amitbadhwar1144 2 жыл бұрын
Satnam shri waheguru ji
@sukhpreetbrar1553
@sukhpreetbrar1553 4 ай бұрын
ਵਾਹਿਗੁਰੂ,ਚੜਦੀ,ਕਲਾ,ਵਿਚ,ਰਖਨਾ,ਜੀ
@anantrang7160
@anantrang7160 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@user-qq8qh2mj2j
@user-qq8qh2mj2j 5 ай бұрын
Waheguru ji very nice best'
@bulletine
@bulletine 5 ай бұрын
waheguru jio chardi kla che rakheyo sda 🙏❤️
@LakhwinderSingh-ip7wl
@LakhwinderSingh-ip7wl 6 ай бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ
@FatehSingh-xl7wr
@FatehSingh-xl7wr 10 ай бұрын
Very nice g Bahot vadia gwaheguru ji
@money749
@money749 2 жыл бұрын
ਬਹੁਤ ਵਧੀਆ ਬੀਬੀ।ਜੀ ਨੇ ਗਾਇਆ
@gurmeetkaur-ek5kv
@gurmeetkaur-ek5kv 5 ай бұрын
🙏🏼👏🏻🙏🏼👏🏻🙏🏼👏🏻🙏🏼👏🏻🙏🏼👏🏻🙏🏼👏🏻🙏🏼👏🏻🙏🏼👏🏻🙏🏼👏🏻ਵਹਿਗੁਰੂ ਜੀਉ 🙏🏼👏🏻🙏🏼👏🏻 ਵਹਿਗੁਰੂ ਜੀਉ🙏🏼👏🏻🙏🏼👏🏻ਵਹਿਗੁਰੂ ਜੀਉ 🙏🏼👏🏻🙏🏼👏🏻 ਵਹਿਗੁਰੂ ਜੀਉ 🙏🏼👏🏻 🙏🏼👏🏻ਵਹਿਗੁਰੂ ਜੀਉ 🙏🏼👏🏻 🙏🏼👏🏻ਵਹਿਗੁਰੂ ਜੀਉ 🙏🏼👏🏻 🙏🏼👏🏻 ਵਹਿਗੁਰੂ ਜੀਉ 🙏🏼👏🏻🙏🏼👏🏻🙏🏼👏🏻🙏🏼👏🏻🙏🏼👏🏻 🙏🏼👏🏻🙏🏼👏🏻🙏🏼👏🏻🙏🏼👏🏻🌼🌹🌸🌷🌻🌹🌸🌷💐🌷🌼🌹🌺🌷🌼🌹
@satnamchand2326
@satnamchand2326 2 жыл бұрын
Shri waheGuruji Shri waheGuruji
@surjitsingh9147
@surjitsingh9147 2 жыл бұрын
I am very Happy Sea your Program Wahey Guru Ji Ka Khalsa Wahey Guru Ji Ki Fatehay
@bakhtaurbrar2301
@bakhtaurbrar2301 2 жыл бұрын
ਬਹੁਤ ਸੋਹਣੀ ਆਵਾਜ਼ ਹੈ ਵਾਹਿਗੁਰੂ ਚੜਦੀ ਕਲਾ ਚ ਰਖੇ
@KulwinderSingh-kd5kn
@KulwinderSingh-kd5kn 2 жыл бұрын
Vehoguru
@SukhwinderSingh-uc8xq
@SukhwinderSingh-uc8xq 2 жыл бұрын
Waheguru ji waheguru ji 🙏🙏
@SahibSingh-wf2po
@SahibSingh-wf2po 2 жыл бұрын
Waheguru ji kirpa kare. So nice. God bless you.
@ParamjeetSingh-cd5xc
@ParamjeetSingh-cd5xc 2 жыл бұрын
Waheguru ji Khus Rekhen ji App Nu
@user-tr9rc8sg4u
@user-tr9rc8sg4u 2 ай бұрын
ਸ਼ਾਬਾਸ਼ ਧੰਨਵਾਦ ਬੇਟਾ ਜਸਬੀਰ ਕੌਰ ਜੀ ਆਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@sukhasingh7818
@sukhasingh7818 2 жыл бұрын
God bless you very nice
@gulzarsingh8386
@gulzarsingh8386 Жыл бұрын
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਇਨਾਂ ਧੀਆਂ ਨੂੰ।
@user-cy2xs3ey8e
@user-cy2xs3ey8e Жыл бұрын
ਬਹੁਤ ਸੋਹਣੀ ਅਵਾਜ ਪੁੱਤ👍👍🙏🙏
@balkarsinghbalkarsingh4539
@balkarsinghbalkarsingh4539 2 жыл бұрын
waheguru ji
@navikaur157
@navikaur157 2 жыл бұрын
Waheguru ji 🙏🙏
@MahinderSingh-is2qn
@MahinderSingh-is2qn Жыл бұрын
🙏🙏
@harvirkaur8152
@harvirkaur8152 22 күн бұрын
Waheguru ji ka khalsa Waheguru ji ki fateh ji 🙏
@sukhdeepdhaner7146
@sukhdeepdhaner7146 4 ай бұрын
Dhan dhan Shri Guru Ramdas ji 🙏🙏🙏🙏🙏🙏
@SurjitSingh-py4xw
@SurjitSingh-py4xw 2 жыл бұрын
Waheguru ji har medan bakhshan chardikalah
@reshamsingh132
@reshamsingh132 10 ай бұрын
Waheguru ji waheguru ji
@reshamsingh132
@reshamsingh132 10 ай бұрын
Best video 👌👌🙏🙏
@Karan_aujlaofichal
@Karan_aujlaofichal 8 ай бұрын
🙏❤️🙏❤️ waheguru ji waheguru 🙏❤️🙏❤️
@karnailsingh6302
@karnailsingh6302 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
@Karamjitsingh-mv6dm
@Karamjitsingh-mv6dm 3 ай бұрын
Beautiful voice keya baat hai ji.wah..
@gurmejsingh8076
@gurmejsingh8076 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ
@sidhuanoop
@sidhuanoop 2 жыл бұрын
ਬਹੁਤ ਖੂਬ ਵਾਹਿਗੁਰੂ ਜੀ
@jashandeepsingh1911
@jashandeepsingh1911 2 жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਏ ਭੈਣੋ ਬੜਾ ਫਕਰ ਮਹਿਸੂਸ ਹੁੰਦਾ ਜਦੋ ਭੈਣਾ ਇਸ ਤਰਾ ਦੇਖਦੇ ਆ ਗੁਰੂ ਸਾਹਿਬ ਇਸੇ ਤਰਾ ਸਾਰੀ ਆ ਬੀਬੀ ਆ ਭੈਣਾ ਨੂੰ ਅਮਰਿਤ ਦੀ ਦਾਤ ਬਖਸ਼ਣ
@lakhwindersingh6343
@lakhwindersingh6343 Жыл бұрын
Mara vi bhut mn krda AP wag ban nu di
@Amritpalsingh-gp8sc
@Amritpalsingh-gp8sc 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏
@desiyoutube8310
@desiyoutube8310 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਜੀ ਦਾਸ ਵੱਲੋ) ਵਾਹਿਗੁਰੂ ਚੜ੍ਹੰਦੀ ਕਲਾਂ ਚ ਰੱਖੇ ਜੀ ਆਪ ਸਾਰੀਆਂ ਨੂੰ ਬਾਹੁਤ ਵੱਧੀਆਂ ਤੇ ਸੁਰੀਲੀ ਆਵਾਜ ਹੈ ਖਾਲਸਾ ਜੀ
@manpreet_khalsa11
@manpreet_khalsa11 2 жыл бұрын
Dhan guru deya ladliya foja
@GillRecords184
@GillRecords184 2 жыл бұрын
Wah ji wah ਜਿਨ ਕਲੁ ਰਾਖੀ ਤੇ kya ਸੁਰ ਲਗਾਈ ਆ
@BaldevSingh-td3qp
@BaldevSingh-td3qp 2 жыл бұрын
Chardi kla ji 🙏 waheguru ji Di Beant kirpa Ji🙏🎆🎇👏
@jageersingh2353
@jageersingh2353 6 ай бұрын
Waheguru Ji ka Khalsa Waheguru Ji ki Fathe
@ramparkashkhara7875
@ramparkashkhara7875 6 ай бұрын
Ati sunder gaiki. Waheguru ji.
@swaransingh8278
@swaransingh8278 3 ай бұрын
Waheguru ji 🙏 ka khalsa Waheguru ji 🙏 fatch...
@Harjindersingh-ey8sj
@Harjindersingh-ey8sj 2 жыл бұрын
Bot Vadiya Bhaino Waheguru ji Chardikla Vakshan Aap Sab Nu
@balrajsingh7502
@balrajsingh7502 2 жыл бұрын
🙏🏿 ਵਾਹਿਗੁਰੂ ਜੀ 🙏🏿 ਬਹੁਤ ਵਧੀਆ ਜੀ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ U A E ਤੋਂ
@amarjitkaur7183
@amarjitkaur7183 2 жыл бұрын
ਜੀ ਮੈਂ ਤਾਂ ਸਿਰਫ ਇਕ ਹੀ ਹੈ ਤਾਂ ਸਿਰਫ ਇਕ ਵਾਰ ਤਾਂ ਸਿਰਫ ਇਕ ਵਾਰ ਜਰੂਰ ਦੇਖੋ ਵੀਡੀਓ ਅਪਲੋਡ ਕੀਤੇ ਅਤੇ ਉਨ੍ਹਾਂ ਨਾਲ ਗੱਲ ਨਾ ਬਣਦੀ
@GurwinderSingh-id9kn
@GurwinderSingh-id9kn 4 ай бұрын
​@@amarjitkaur71835v7u
@harpalsingh7351
@harpalsingh7351 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@trilochansinghrehsi9354
@trilochansinghrehsi9354 2 жыл бұрын
VERY NICE GOD BLESS EVERY SUCSESS TO THIS JATHHA SAT NAM WAHEGURU G
@ranvirsingh9053
@ranvirsingh9053 8 ай бұрын
Grahan kab
@bhajansingh2438
@bhajansingh2438 2 жыл бұрын
Waheguru ji chardikala rahe
@GurdevSinghRandhava-rd1fx
@GurdevSinghRandhava-rd1fx 6 ай бұрын
Waheguru ji ka Khalsa waheguru ji ki Fateh waheguru ji di bahut kirpa hai jathe te . Ashi dhanyawadi ha jathe de.
@duniadisair7851
@duniadisair7851 2 жыл бұрын
Bahut vadiya awaaj bhain g
@gurshersingh6
@gurshersingh6 Жыл бұрын
Wahuguru ji kirpa karo and god bless them . Very nice kavisary👍👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏
@jashanlubana4598
@jashanlubana4598 2 жыл бұрын
ਬਹੁਤ ਹੀ ਵਧੀਆ ਜੀ
@mehaloilstore
@mehaloilstore 2 жыл бұрын
WAHEGURU kripa karn meri bhen ji.
@preetkaur7987
@preetkaur7987 2 жыл бұрын
Bhut khoob 👏👏👏👏👏
@Sukhwindersingh-wk6ox
@Sukhwindersingh-wk6ox 2 жыл бұрын
ਵਾਹ ਜੀ ਵਾਹ ਖਾਲਸਾ ਜੀ ਬਹੁਤ ਵਧੀਆ ਜੀ
@rameshkumar-mf7ki
@rameshkumar-mf7ki 2 жыл бұрын
Kaho Nanak sab Teri vadai I Koi Na Jane Mera 🙏🙏🙏🙏🙏🌹🌹🌹🌹🌹
@BalwinderSingh-zw7fc
@BalwinderSingh-zw7fc 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@sukhmanguraya1803
@sukhmanguraya1803 2 жыл бұрын
00000pppppppppppppppppppp0
@bahadarsingh7342
@bahadarsingh7342 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਹਿ ਜੀ ਖਾਲਸਾ ਜੀ
@sonughoge1528
@sonughoge1528 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@harbhajansingh5390
@harbhajansingh5390 2 жыл бұрын
💉💉💉💉💉😇😇😇😇😇😜😜😜😜😜👍👍👍👍👍💝💝💝💝💝💋💋💋💋💋🍕🍕🍕🍕🍕😍😍😍😍😍😭😭😭😭😭🍒🍒🍒🍒🍒😰😰😰😰😰
@SahibSingh-ij6mj
@SahibSingh-ij6mj Жыл бұрын
Waheguru Mehar kari
@SahibSingh-ij6mj
@SahibSingh-ij6mj Жыл бұрын
Punjabi Waheguru Mehar kari
@bsingh1310
@bsingh1310 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurmelsingh1040
@gurmelsingh1040 Жыл бұрын
Waho kamaal 2 dhadi jatha lovely displyedon situation
@JagjitSingh-kw4yv
@JagjitSingh-kw4yv 11 ай бұрын
Kirtan bibian ne bahut achha bi and kita guru rakha
@sarabjeetkaur2493
@sarabjeetkaur2493 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ManjeetSingh-pk4fc
@ManjeetSingh-pk4fc 5 ай бұрын
ਸਾਰਗੀ ਬਹੁਤ ਵਧੀਆ ਵਜਾੳਦੇ ਹੋ ਜੀ❤
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 23 МЛН
路飞被小孩吓到了#海贼王#路飞
00:41
路飞与唐舞桐
Рет қаралды 69 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 62 МЛН
Dhadi Jatha Bibi Jasvir Kaur Jass (sultanpur Lodhi)  | G.Santghar Sahib Lakhora |
48:27
Gurduwara Santgarh Sahib Lkhorah
Рет қаралды 45 М.
BAAI KURAM JI PART 2
1:02:08
Sarabjit singh
Рет қаралды 518 М.
V $ X V PRiNCE - Не интересно
2:48
V S X V PRiNCE
Рет қаралды 2,5 МЛН
Serik Ibragimov - Сен келдің (mood video) 2024
3:19
Serik Ibragimov
Рет қаралды 1,7 МЛН
BABYMONSTER - ‘FOREVER’ M/V
3:54
BABYMONSTER
Рет қаралды 67 МЛН
IL’HAN - Pai-pai (lyric video) 2024
3:24
Ilhan Ihsanov
Рет қаралды 289 М.