ਗੁਰਨਾਮ ਸਿੰਘ ਚਡੂਨੀ ਦਾ ਧਮਾਕੇਦਾਰ ਇੰਟਰਵਿਊ,ਹੁਣ ਹਿੱਲੇਗੀ ਹਰਿਆਣਾ ਸਰਕਾਰ,ਕਿਸਾਨ ਅੰਦੋਲਨ ਨੂੰ ਮਿਲਣ ਜਾ ਰਿਹਾ

  Рет қаралды 74,510

Pro Punjab Tv

Pro Punjab Tv

Күн бұрын

ਗੁਰਨਾਮ ਸਿੰਘ ਚਡੂਨੀ ਦਾ ਧਮਾਕੇਦਾਰ ਇੰਟਰਵਿਊ,ਹੁਣ ਹਿੱਲੇਗੀ ਹਰਿਆਣਾ ਸਰਕਾਰ,ਕਿਸਾਨ ਅੰਦੋਲਨ ਨੂੰ ਮਿਲਣ ਜਾ ਰਿਹਾ ਵੱਡਾ ਸਮਰਥਨ ? ਹਰਿਆਣਾ ਪੁਲਿਸ ਦੇ ਅਫ਼ਸਰਾਂ 'ਤੇ ਪਰਚੇ ਦੀ ਚੁੱਕੀ ਮੰਗ,ਚਡੂਨੀ ਨੇ ਕੀਤੇ ਵੱਡੇ ਖੁਲਾਸੇ
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 115
@naranjansingh3727
@naranjansingh3727 5 ай бұрын
ਚਡੂਨੀ ਸਾਹਿਬ ਜੀ ਏਕਤਾ ਕਰਵਾ ਦਿਓ ਲੋਕ ਤੁਹਾਨੂੰ ਯਾਦ ਕਰਨਗੇ ਲੋਕ ਤੁਹਾਨੂੰ ਸ਼ਾਬਾਸ਼ ਦੇਣਗੇ ਪਰਮਾਤਮਾ ਤੁਹਾਨੂੰ ਤਰੱਕੀ ਬਖਸੇਗਾ
@gurlabhsingh8072
@gurlabhsingh8072 5 ай бұрын
ਕਿਸਾਨਾਂ ਦੇ ਭਲੇ ਲਈ ਚੰੜੂਨੀ ਸਾਹਿਬ ਇਹਨਾਂ ਨੂੰ ਇੱਕਠੇ ਕਰੋ ਕਿਸਾਨ ਲੀਡਰਾਂ ਨੂੰ ਹੰਕਾਰ ਛੱਡ ਕੇ ਇੱਕਠੇ ਹੋਣ ਦੀ ਲੋੜ
@vc5172
@vc5172 5 ай бұрын
ਗੁਰਨਾਮ ਸਿੰਘ ਸੁਲਝੇ ਹੋਏ ਕਿਸਾਨ ਲੀਡਰ ਹਨ। ਗੁਰਨਾਮ ਸਿੰਘ ਹੋਰਾਂ ਦੀ ਕਿਸਾਨ ਜੱਥੇਬੰਦੀ ਦਾ ਵੱਡਾਪਨ ਹੈ ਕਿ ਉਪਰਾਲਾ ਕਰ ਰਹੇ ਨੇ ਇਕੱਠੇ ਹੋਣ ਲਈ । ਕਿਸਾਨ ਜੱਥੇਬੰਦੀਆਂ ਦੀ ਏਕਤਾ ਤੋਂ ਬਗੈਰ ਜਿੱਤ ਸੰਭਵ ਨਹੀਂ ਹੈ ।
@buntyjatt5567
@buntyjatt5567 5 ай бұрын
ਸਾਰੀ ਜਥੇਬੰਦੀਆਂ ਨੂੰ ਅਪੀਲ ਐ, ਕਿ ਇਕੱਠੇ ਹੋ ਕੇ ਕਿਸਾਨ ਅੰਦੋਲਨ ਨੂੰ ਅੱਗੇ ਵਧਾਉ ਵਾਹਿਗੁਰੂ ਜੀ ਮੇਹਰ ਰੱਖੇ 🙏🙏
@MajorSra
@MajorSra 5 ай бұрын
ਬਿਲਕੁਲ ਚਡੂਨੀ ਸਾਹਿਬ ਜੀ ਸਹੀ ਕਹਿ ਰਹੇ ਨੇ, ਬਹੁਤ ਲੰਬਾ ਤਜਰਬਾ ਹੈ, ਇੰਨਾ ਨੂੰ ਹੀ ਸਾਰੀਆਂ ਨੂੰ ਇੱਕ ਪਲੇਫਾਰਮ ਤੇ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਸਾਰੇ ਹੀ ਇੰਨਾ ਦੀ ਗੱਲ ਮੰਨ ਸਕਦੇ ਹਨ ਜੀ
@cheema_gaming_yt
@cheema_gaming_yt 5 ай бұрын
Prabhnoor. .bt​@@MajorSra
@majorsingh2488
@majorsingh2488 5 ай бұрын
Qa1 qa 11:46 deep bhul❤❤bbye bbye​@@MajorSra
@jassichouhanjassichouhan116
@jassichouhanjassichouhan116 5 ай бұрын
❤​@@MajorSra
@singhpreet3066
@singhpreet3066 5 ай бұрын
ਡੱਲੇਵਾਲ ਜੀ ਨੂੰ ਚਾਹੀਦਾ ਹੈ ਸਭ ਨੂੰ ਨਾਲ ਲੈਕੇ ਚਲਣ ਇਸ ਨਾਲ ਅੰਦੋਲਨ ਨੂੰ ਹੋਰ ਵਧੇਰੇ ਤਾਕਤ ਮਿਲੂ ਤੇ ਸਰਕਾਰ ਤੇ ਦਬਾਅ ਵਧੂ 👍
@gursewaksinghmaan4448
@gursewaksinghmaan4448 5 ай бұрын
ਬਾਈ ਗੁਰਨਾਮ ਸਿੰਘ ਧੰਨਵਾਦ ਇਕੱਠੇ ਹੋ ਕਿਸੇ ਤਰੀਕੇ ਨਾਲ
@singhpreet3066
@singhpreet3066 5 ай бұрын
ਗੁਰਨਾਮ ਸਿੰਘ ਜੀ ਨੇ ਬਿਲਕੁੱਲ ਸਹੀ ਗੱਲ ਕੀਤੀ ਹੈ ਪੰਧੇਰ ਅਤੇ ਡੱਲੇਵਾਲ ਨੂੰ ਅੱਗੇ ਹੋ ਕੇ ਆਪ ਗੁਰਨਾਮ ਜੀ ਨੂੰ ਨਾਲ ਚਲਣ ਲਈ ਕਹਿਣਾ ਚਾਹੀਦਾ ਉਨ੍ਹਾਂ ਦਾ ਬਹੁਤ ਪ੍ਰਭਾਵ ਹੈ ਹਰਿਆਣਾ ਵਿੱਚ
@pargatsingh-lc8in
@pargatsingh-lc8in 5 ай бұрын
Oh kehnde nhi dujhe aaun nu teyar aa
@raghbirsingh8373
@raghbirsingh8373 5 ай бұрын
ਬਾਈ ਗੁਰਨਾਂਮ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ
@gurjantsinght
@gurjantsinght 5 ай бұрын
ਦੁਸ਼ਮਣ ਬਹੁਤ ਵੱਡਾ ਹੈ ਸੋ ਉਸਦੇ ਖਿਲਾਫ ਬੋਲੋ ਇੱਕ ਦੂਜੇ ਦੇ ਖਿਲਾਫ਼ ਬੋਲ ਕੇ ਸਰਕਾਰ ਨੂੰ ਫਾਇਦਾ ਨਾਂ ਪਹੁੰਚਾਓ
@ranjitkaur778
@ranjitkaur778 5 ай бұрын
ਕਿਸਾਨ ਏਕਤਾ ਜਿੰਦਾਬਾਦ
@gurpreet1107
@gurpreet1107 5 ай бұрын
Please ਇਕੱਠੇ ਹੋਣ ਦੀ ਜਰੂਰਤ ਹੇ ❤🙏🙏🙏🙏🙏🙏🙏🚜🚜🚜🌾🌾🌾
@Arunshrma-vv3zs
@Arunshrma-vv3zs 5 ай бұрын
ਚਦੁਣੀ ਸਾਹਿਬ ਦੀ ਗੱਲ ਸਹੀ ਹੈ ਸਭ ਨੂੰ ਇਕੱਠੇ ਹੋ ਕਰ ਚੱਲਣਾ ਚਾਹੀਦਾ ਹੈ
@Harmeetsingh-ik5vl
@Harmeetsingh-ik5vl 5 ай бұрын
🚜 🚜🚜 🚜 🚜🚜 🚜 🚜🚜 🚜 🚜 ਕਿਸਾਨ ਏਕਤਾ ਜਿੰਦਾਬਾਦ🌾 🌾🌾💪🏻💪🏻 💪🏻ਕਿਸਾਨ ਏਕਤਾ ਜਿੰਦਾਬਾਦ🌾 🌾🌾💪🏻💪🏻 💪🏻 ਕਿਸਾਨ ਏਕਤਾ ਜਿੰਦਾਬਾਦ🌾 🌾🌾💪🏻💪🏻 💪🏻
@easyrecipeseveryday4071
@easyrecipeseveryday4071 5 ай бұрын
ਰੋਡ ਜਾਮ ਜਾ ਟਰੈਕਟਰ ਮਾਰਚ ਨਾਲ ਕੁਝ ਨਹੀਂ ਹੋਣਾ ਸਾਰੇ ਰਲ ਕੇ ਪਹਿਲਾਂ ਵਾਂਗੂੰ ਦਿੱਲੀ ਨੱਪੋ ਜੇ ਸੰਘਰਸ਼ ਜਿੱਤਣਾ
@JaswinderKaur-cq2pz
@JaswinderKaur-cq2pz 5 ай бұрын
Charhuni sahib ek ho jao 👍
@charnkaila5698
@charnkaila5698 5 ай бұрын
Kisan Mazdoor Zindabad ❤
@d.s.dhaliwal8209
@d.s.dhaliwal8209 5 ай бұрын
ਮੈਨੂੰ ਚੜੂਨੀ ਸਾਹਿਬ ਦੀ ਸੋਚ ਬਹੁਤ ਵਧੀਆ ਲੱਗੀ। ਜਿਹਨਾਂ ਵਿੱਚ ਹੰਕਾਰ ਨਾਮ ਦੀ ਕੋਈ ਚੀਜ਼ ਨਹੀਂ ਦਿਸਦੀ ਪਰ ਪੰਜਾਬ ਦੇ ਕਿਸਾਨ ਲੀਡਰ ਖਾਸ ਕਰਕੇ ਉਗਰਾਹਾਂ,,,ਰਾਜੇਵਾਲ,,, ਡੱਲੇਵਾਲ ਕਈ ਹੋਰ ਆਪਣੇ ਆਪ ਨੂੰ ਬਿਲਕੁੱਲ ਰੱਬ ਸਮਝਦੇ ਨੇ । ਇਹਨਾਂ ਨੂੰ ਅਕਲ ਦੁਆਨੀ ਦੀ ਨਹੀਂ।ਜਿਸ ਦਿਨ ਸੁਭਕਰਨ ਦੇ ਸ਼ਹੀਦ ਹੋਣ ਬਾਅਦ ਐਸ ਕੇ ਐਮ ਦੇ ਆਗੂਆਂ ਨੇ ਪਹਿਲੀ ਪੀਸੀ ਕੀਤੀ ਸੀ ਉਥੇ ਇਹ ਬੇਸ਼ਰਮ ਦੰਦ ਕੱਢ ਰਹੇ ਸਨ ਕਿਉਂਕਿ ਇਹ ਇਹ ਸਮਝਦੇ ਸਨ ਕਿ ਵਧੀਆ ਹੋਇਆ ਹੁਣ ਡੱਲੇਵਾਲ ਫੱਸ ਗਿਆ। ਇਹਨਾਂ ਦੇ ਹਾਸੇ ਤੋਂ ਇਹ ਸਭ ਪ੍ਰਤੀਤ ਹੁੰਦਾ ਸੀ। ਉਗਰਾਹਾਂ ਦੋ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਹੰਕਾਰ ਨਾਲ ਭਰਿਆ ਪਿਆ ਹੈ।ਕਹਿੰਦਾ ਸਾਨੂੰ ਪਤੈ ਕਿਵੇਂ ਬਾਡਰ ਤੋੜਨੇ ਨੇ । ਇਹਨੂੰ ਕੁੱਤੇ ਨੂੰ ਪੁੱਛੇ ਵੀ ਤੂੰ ਤਾਂ ਪਹਿਲੇ ਅੰਦੋਲਨ ਵਾਰੇ ਖਨੌਰੀ ਬਾਡਰ ਤੇ ਬੈਠ ਗਿਆ ਸੀ ਬਾਡਰ ਤਾਂ ਆਮ ਨੌਜਵਾਨਾਂ ਨੇ ਜਿਹਨਾਂ ਦਾ ਤੇਰੀ ਜਥੇਬੰਦੀ ਨਾਲ ਕੋਈ ਤੱਲਉਅਕ ਨਹੀਂ ਸੀ ਤੂੰ ਐਵੇਂ ਫ਼ੇਮ ਲਈ ਜਾਂਦਾ ਹੈ । ਹਰਿਆਣਾ ਵਾਲੇ ਪਾਸਿਉਂ ਇਸ ਚੜੂਨੀ ਯੋਧੇ ਨੇ ਪਹਿਲ ਕੀਤੀ ਸੀ ,,ਫਿਰ ਦੀਪ ਸਿੱਧੂ ਨੇ ਬਾਡਰ ਤੋੜੇ ਸਨ । ਪੰਜਾਬ ਦੇ ਐਸ ਕੇ ਐਮ ਵਾਲੇ ਤਾਂ ਵੱਸ ਕਿਸਾਨਾਂ ਦਾ ਫੰਡ ਹੜੱਪਣ ਵਾਸਤੇ ਨੇ ਜਾਂ ਪੰਜਾਬ ਵਿੱਚ ਤੀਜ਼ੇ ਦਿਨ ਧਰਨੇ ਲਾਕੇ ਪੰਜਾਬ ਦੇ ਲੋਕਾਂ ਨੂੰ ਹੀ ਤੰਗ ਪ੍ਰੇਸਾਨ ਕਰਨ ਵਾਲੇ ਨੇ ।ਆਹ ਉਗਰਾਹਾਂ ਤਾਂ ਕੁੱਤਾ ਹੈ ਹੀ ਕਾਮਰੇਡ ਲਾਣੇ ਚੋਂ ਹੈ । ਮੂਰਖ਼ ਲੋਕ ਨੇ ਜੋ ਇਸਦੀ ਜਥੇਬੰਦੀ ਵਿੱਚ ਅਟਕੇ ਬੈਠੇ ਨੇ ।ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪ੍ਰਭਾਵਿਤ ਹੋਕੇ ਆਪਣੀਆਂ ਪੱਗਾਂ ਅਤੇ ਚੁੰਨੀਆਂ ਦੇ ਰੰਗ ਬਦਲ ਲਏ ਹਨ ਇਹਨਾਂ ਨੇ ।ਜੇਕਰ ਪੰਜਾਬ ਵਾਲੀਆਂ ਯੂਨੀਅਨਾਂ ਵਾਕਿਆ ਹੀ ਕਿਸਾਨਾਂ ਦੇ ਹਮਦਰਦ ਹਨ ਤਾਂ ਚੌਧਰ ਛੱਡ ਕੇ ਇੱਕ ਹੋਕੇ ਕਿਸਾਨੀ ਸੰਘਰਸ਼ ਨੂੰ ਅੱਗੇ ਵਧਾਉਣ।ਟੋਲ ਪਲਾਜੇ ਬੰਦ ਕਰਕੇ ਕੁੱਝ ਨਹੀਂ ਮਿਲਣਾ ਇਹਨਾਂ ਨੂੰ ਸੈਂਟਰ ਉਸਤੋਂ ਵੀ ਵੱਧ ਟਾਈਮ ਦੇਵੇਗਾ ਜਿੰਨਾ ਚਿਰ ਤੁਸੀਂ ਬੰਦ ਕੀਤਾ ਹੈ ਉਲਟਾ ਰੇਟ ਵੀ ਬਹੁਤ ਵਧਾਉਣਗੇ ਪਹਿਲਾਂ ਵੀ ਹੋਇਆ ਹੈ ਇਸ ਤਰ੍ਹਾਂ।ਇਹੀ ਉਗਰਾਹਾਂ ਚੰਡੀਗੜ੍ਹ ਨਹੀਂ ਵੜ ਸਕਿਆ ਮੋਹਾਲੀ ਦੇ ਬਾਹਰੋਂ ਹੀ ਪਿੱਛੇ ਜਿਹੇ ਮੁੜ ਆਕੇ ਸਨ ਤੀਜੇ ਦਿਨ ।ਕਹਿੰਦੇ ਭਗਵੰਤ ਮਾਨ ਨਾਲ ਮੀਟਿੰਗ ਤੈਅ ਹੋਗੀ ਪਰ ਮੁੜ੍ਹਕੇ ਹੋਇਆ ਕੁੱਝ ਨਹੀਂ। ਫਾਜ਼ਿਲਕਾ ਤੋਂ ਟ੍ਰੈਕਟਰ ਟਰਾਲੀਆਂ ਠੰਢ ਵਿੱਚ ਲੈਕੇ ਚੱਲੇ ਕਿਸਾਨ ਲੱਖਾਂ ਦਾ ਤੇਲ ਫੂਕ ਕੇ ਘਰ ਮੁੜ ਆਏ ।ਹੁਣ ਆਹ ਉਗਰਾਹਾਂ ਬੜਕਾਂ ਮਾਰਦਾ ਹੈ ਕਿ ਸਾਨੂੰ ਪਤੈ ਬਾਡਰ ਕਿਵੇਂ ਅਤੇ ਕਦੋਂ ਭੰਨਣੇ ਨੇ ।ਇਹ ਕਾਮਰੇਡ ਦੱਸ ਤਾਂ ਦੇਵੇ ਇਸਨੇ ਦਿੱਲੀ ਦਾ ਬਾਡਰ ਤੋੜਿਆ ਕਦੋਂ ਸੀ ।ਇਸਨੇ ਸਟੇਜ਼ ਵੀ ਵੱਖਰੀ ਲਾ ਲਈ ਸੀ ਕਿਉਂਕਿ ਇਹ ਹੰਕਾਰੀ ਅਪਣਾ ਇਕੱਠ ਦਖਾਉਣ ਨੂੰ ਫਿਰਦਾ ਸੀ ।ਇਕੱਠ ਤਾਂ ਭੇਡਾਂ ਦਾ ਬਹੁਤ ਹੋ ਜਾਂਦਾ ਹੈ ।ਪਰ ਇਹ ਟਿਕਰੀ ਤੇ ਬਹਿਕੇ ਮੁੜ ਆਇਆ ਸੋ ਜਲੂਸ ਉਥੇ ਇਸਨੇ ਕੱਢਿਆ ਸ਼ਰਾਬ ਦੀ ਵਿਕਰੀ ਲੱਖਾਂ ਰੁਪੈ ਦੀ ਹੋਗੀ ਸੀ ਇਸਦੇ ਧਰਨੇ ਵਿੱਚ ਪਰ ਸਿੰਘੁ ਬਾਡਰ ਤੇ ਤਾਂ ਅਜਿਹਾ ਕੁੱਝ ਹੋਇਆ ਨਹੀਂ। ਉਗਰਾਹਾਂ ਦਾ ਗਰੁੱਪ ਚੋਰਾਂ, ਠੱਗਾਂ,ਪੰਚਾਇਤੀ ਜ਼ਮੀਨ ਤੇ ਕਬਜ਼ੇ, ਛੱਪੜਾਂ ਤੇ ਕਬਜ਼ੇ,, ਸੱਥਾਂ ਤੇ ਕਬਜ਼ੇ ਇਹਨਾਂ ਲੁਟੇਰਿਆਂ ਦਾ ਗਰੁੱਪ ਹੈ ਜਦੋਂ ਕੋਈ ਅਧਿਕਾਰੀ ਜ਼ਮੀਨ ਜਾਂ ਸ਼ਾਮਲਾਟਾਂ ਛੁਡਵਾਉਣ ਆਂਉਂਦੇ ਨੇ ਤਾਂ ਇਹ ਠੱਗ ਧਰਨੇ ਲਾਉਂਦਾ ਹੈ ।ਚੜੂਨੀ ਦੇ ਤਾਂ ਇਹ ਪੈਰ ਵਰਗੇ ਵੀ ਨਹੀਂ ।ਪਰ ਫਿਰ ਵੀ ਡੱਲੇਵਾਲ ਅਤੇ ਪੰਧੇਰ ਨੂੰ ਏਕਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ ।ਜਿਹੜਾ ਪਿੱਛੇ ਹਟੇਗਾ ਉਸਦੇ ਫਿਰ ਛਿੱਤਰ ਦੇਖਿਓ ਪੈਂਦੇ।
@manpreetkhangura8449
@manpreetkhangura8449 5 ай бұрын
Ugrahan fuddu banda
@manpreetkhangura8449
@manpreetkhangura8449 5 ай бұрын
Gurnam singh vadia vichar ji
@dayalsingh1163
@dayalsingh1163 5 ай бұрын
Wahrguru waheguru waheguru waheguru waheguru waheguru waheguru waheguru waheguru waheguru waheguru waheguru ❤
@gurusran838
@gurusran838 5 ай бұрын
ਸਾਰੀਆਂ ਹੀ ਜਥੇਬੰਦੀਆਂ ਨੂੰ ਅਪੀਲ ਐ ਜੀ ਕੀ ਸਾਰੇ ਇਕੱਠੇ ਹੋ ਕੇ ਕਿਸਾਨ ਅੰਦੋਲਨ ਨੂੰ ਲੜੋ ਜੀ ਤਾਂ ਕੇ ਅੰਦੋਲਣ ਹੋਰ ਮਜ਼ਬੂਤ ਹੋ ਸੱਕੇ ਜਥੇਬਦੀਆ ਨੂੰ ਆਪਸ ਵਿੱਚ ਕੋਈ ਭੇਦ ਭਾਬ ਨਹੀਂ ਰੱਖਣਾ ਚਾਹੀਦਾ ਜੀ ਏਹੇ ਲੜਾਈ ਸਰਕਾਰ ਨਾਲ਼ ਹੈ ਜੀ ਸਾਰੇ ਏਕਠੇ ਹੋਕੇ ਲੜਣ ਦੀ ਜ਼ਰੂਰਤ ਹੈ ਜੀ
@gurmanjotsinghbrar5875
@gurmanjotsinghbrar5875 5 ай бұрын
Patterkar veer da v bhut bhut dhanyawad leadera nu ekathay karn layi
@kesarsingh7440
@kesarsingh7440 5 ай бұрын
ਕਿਸਾਨਾਂ ਦੇ ਹਿਤਾਂ ਵਾਸਤੇ ਲੜੋ ਲਾਲਚੀ ਲੀਡਰੋ ਚੌਧਰ ਪਿੱਛੇ ਕਿਸਾਨ ਦੇ ਹਿਤ ਨਾ ਵੇਚੋ ਡੱਲ਼ੇਵਾਲ਼ੀਆ ਪੰਧੁਰ ਸਾਹਬ ਰਾਜੇਵਾਲ ਤੇ ਹੋਰ ਲੀਡਰੋ ਦੱਸੋ ਜਿਸ ਚੰਡੂਨੀ ਨੇ ਕਿਸਾਨਾਂ ਦੀ ਪਹਿਲਾਂ ਦੇਵੀ ਮਦਦ ਕੱੀਤੀ ਉਸ ਦੀ ਰਾਏ ਕਿਉਂ ਨਹੀਂ ਲਈ ਮੈਂ ਕਹਿੰਦਾ ਹਾਂ ਤੁਸੀਂ ਸਾਰੇ ਕਿਸਾਨਹਿਤਾਂ ਲਈ ਨਹੀਂ ਆਪਣੇ ਲਾਲਚਾਂ ਲਈ ਲੜ ਰਹੇ ਹੋ ਡੱਲ਼ੇਵਾਲ਼ੀਆ ਸਾਹਬ ਅਜਿਹੇ ਬਖ਼ਤ ਦੇ ਸਮੇਂ ਤਾਂ ਮਰੋ ਇਕ ਹੋ ਜਾਉ ਕਿਸਾਨਾਂ ਨਾਲ ਕਤਿਥਪੁਣਾ ਨਾ ਕਰੋ ਰਾਜੇਵਾਲ ਦੀ ਭੁੱਖ ਥਾਂ ਪਿਛਲੀਆਂ ਚੋਣਾਂ ਵਿੱਚ ਜ਼ਾਹਰ ਹੋ ਲਈ ਸਰਕਾਰਾਂਤਾਂ ਤੁਹਾਡੀ ਅਡੋਪਾਟੀ ਚਾਹੁੰਦੀਆਂ ਹਨ ਨਾ ਵੇਚੋ ਕਿਸਾਨਾਂ ਨੂੰ
@gurmukhsinghsaini6522
@gurmukhsinghsaini6522 5 ай бұрын
Kisan ekta jindabaad
@SatinderDhillon-ov5ei
@SatinderDhillon-ov5ei 5 ай бұрын
Punjab Haryana Akta jindabad
@gurlabhsingh8072
@gurlabhsingh8072 5 ай бұрын
ਵਿਕਰਮਜੀਤ ਵੀਰ ਇਹਨਾਂ ਨੂੰ ਇੱਕਠੇ ਕਰੋ ਜੀ ਧੰਨਵਾਦ ਜੀ
@gurlabhsingh8072
@gurlabhsingh8072 5 ай бұрын
ਚੰੜੂਨੀ ਸਹਿਬ ਸੱਚ ਆਖ ਰਹੇ ਹਨ
@fatehharike7408
@fatehharike7408 5 ай бұрын
Kisan majdoor ekta jindabaad
@arpanvirk7134
@arpanvirk7134 5 ай бұрын
Waheguru ji waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻🙏🏻
@LovePreet-dd6ed
@LovePreet-dd6ed 5 ай бұрын
Very very good
@pamajawadha5325
@pamajawadha5325 5 ай бұрын
Sahi gal chaduni sab ji
@SidhuSahibSidhuSahib
@SidhuSahibSidhuSahib 5 ай бұрын
Kissan mazboor eakta zindabad 💪
@ujjagarsingh36
@ujjagarsingh36 5 ай бұрын
welvome sardar ji
@amandhariwal344
@amandhariwal344 5 ай бұрын
Chaduni sahab jindabad
@majarsingh6550
@majarsingh6550 5 ай бұрын
Good
@gurmanjotsinghbrar5875
@gurmanjotsinghbrar5875 5 ай бұрын
V good ek sath hona chaiye
@user-if8cw4ze9b
@user-if8cw4ze9b 5 ай бұрын
Kisan majdoor ketta jendabad
@gurlabhsingh8072
@gurlabhsingh8072 5 ай бұрын
ਕਿਸਾਨ ਲੀਡਰਾਂ ਦੇ ਹੰਕਾਰ ਨੇ ਸ਼ਹੀਦ ਕਰਵਾਏ ਹਨ ਸਿੱਧੂ ਪੂਰ ਨੂੰ ਹੰਕਾਰ ਕਰ ਕੇ ਇਹ ਇੱਕਠੇ ਨਹੀਂ ਹੋ ਸਕੇ
@SatnamSingh-lu4do
@SatnamSingh-lu4do 5 ай бұрын
Waheguru ji
@jaswantsingh-li5lf
@jaswantsingh-li5lf 5 ай бұрын
ਚਡੋਨੀ ਜੀ ਤੁਸੀਂ ਹੁਣ ਬੀ ਨਾਲ ਆਉ ਜੀ ਤਾਂ ਜੋ ਅੰਦੋਲਨ ਜਿੱਤਿਆ ਜਾ ਸਕੇ ਤੁਸੀਂ ਸਾਰੇ ਜਥੇਬੰਦੀਆਂ ਵਾਲੇ ਇੱਕਠੇ ਹੋਕੇ ਲੜਾਈ ਲੜੋ ਹਾਲੇ ਵੀ ਕੁਝ ਨਹੀਂ ਹੋਇਆ ਹੈ
@paviterjotsingh6398
@paviterjotsingh6398 5 ай бұрын
Good gurnaam ji🙏. Ugrahan nu v jagna chahida.
@arvinderkaursawhney4053
@arvinderkaursawhney4053 5 ай бұрын
Jangal Raj ha ji
@bhagwansinghbajwa5575
@bhagwansinghbajwa5575 5 ай бұрын
Gurnam Singh chaudani is a strong leader
@kajaljaswal418
@kajaljaswal418 5 ай бұрын
👍🙏
@sabi-mansa
@sabi-mansa 5 ай бұрын
🙏
@jstak8948
@jstak8948 5 ай бұрын
🙏🏿🙏🏿🙏🏿🙏🏿🙏🏿🙏🏿🙏🏿💪💪💪💪🙏🏿🙏🏿🙏🏿
@britjat7106
@britjat7106 5 ай бұрын
Chaduni ji good man
@onkarsinghthapar9920
@onkarsinghthapar9920 5 ай бұрын
🙏🙏🙏🙏🙏🙏🙏🙏✌️✌️✌️✌️✌️
@user-ic6wv1nr7c
@user-ic6wv1nr7c 5 ай бұрын
🙏🏻
@vijayrana5135
@vijayrana5135 5 ай бұрын
Well done Haryana police
@mangalmangamangalmanga9738
@mangalmangamangalmanga9738 5 ай бұрын
ਪੰਜਾਬ ਦੀ ਜਥੇਬੰਦੀਆ ਨੂੰ ਚਾਹੀਦਾ ਸੀ ਕੀ ਸਾਰੀਆਂ ਜਥੇਬੰਦੀਆਂ ਨੂੰ ਸਦਾ ਪੱਤਰ ਦਿੱਤਾ ਜਾਣਾ ਚਾਹੀਦਾ ਸੀ ਇਹ ਇਕੱਲੇ ਹੀ ਮੈਡਲ ਜਿੱਤਣ ਨੂੰ ਫਿਰਦੇ ਆ ਇਹਨਾਂ ਦਾ ਹੱਕ ਨੀ ਬਣਦਾ ਸੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਰੱਖਦੇ ਉਦਾ ਕਹੀ ਜਾਂਦੇ ਆ ਸਾਯਾ ਮੋਰਚਾ ਇਹਨਾ ਨੂੰ ਸ਼ਰਮ ਨੀ ਆਉਦੀ ਵੱਡੀਆ ਜਥੇਬੰਦੀਆਂ ਨੂੰ ਪਿੱਛੇ ਛੱਡ ਦਿੱਤਾ ਆਪ ਲੋਕਾਂ ਦੇ ਪੁੱਤ ਮਰਵਾਈ ਜਾਂਦੇ ਆ ਦੱਲੇ
@GaneshSharma-fo2rv
@GaneshSharma-fo2rv 5 ай бұрын
Sabsa caduhe sahb side to madad karn baste
@JasvirSingh-zp6ej
@JasvirSingh-zp6ej 5 ай бұрын
union is streanth.....
@surjeetsingh-cc9sw
@surjeetsingh-cc9sw 5 ай бұрын
ਇਨ੍ਹਾਂ ਦੇ ਹੰਕਾਂਰ ਦਾ ਕੀ ਕੀਤਾ ਜਾਵੇ ਕੁਦਰਤੀ ਵਰਤਾਰਾ ਹੰਕਾਂਰ ਦੀ ਮਾਰ ਹੁਣ ਵੀ ਸਾਰੇਆਂ ਨੂੰ ਬਲਾਂ ਸਕਦੇ ਹਨ
@pargatsingh-lc8in
@pargatsingh-lc8in 5 ай бұрын
Bulonde nhi ji
@user-qo9gv5xy5z
@user-qo9gv5xy5z 5 ай бұрын
ਇਕੱਠੇ ਹੋਵੈ ਚੜੁਨਿ ਸਾਬ
@jaspreetkaur1097
@jaspreetkaur1097 5 ай бұрын
Yes ekthe hona chieda kisan leaders nu.
@jatinderrockisarpanch8961
@jatinderrockisarpanch8961 5 ай бұрын
Good job ji
@GurjitSingh-hr8qn
@GurjitSingh-hr8qn 5 ай бұрын
Gurnam Singh tusi vade leader ho as layi tuda naal sare leader jealous karda aa
@SatinderDhillon-ov5ei
@SatinderDhillon-ov5ei 5 ай бұрын
Ikathe karo chadoni saab
@BalkarSingh-ty2sj
@BalkarSingh-ty2sj 5 ай бұрын
ਲੀਡਰ ਚੌਧਰ ਤੋ ਲ਼ਾਭੇ ਨਹੀ ਜਾਣਾ ਚੂਹੰਦੇ ਅਤੇ ਕਿਸੇ ਅਧੀਨ ਨਹੀ ਜਾਣਾ ਚਾਹੁੰਦੇ ਜਨਤਾ ਮਰਦੀ ਹੈ ਤੋ ਮਰੋ। 🎉
@newindiamotorschabbra3994
@newindiamotorschabbra3994 5 ай бұрын
Choduniji must think Hunderd time he is Gurusikh first and also elderly kissan... Must forget everything... Remember Maharaj Ranjit singh time History of Misals....
@user-pz4fk9gv4g
@user-pz4fk9gv4g 5 ай бұрын
Hisar vich v hoya a Lathi charg ji
@JaskaranSingh-if1vp
@JaskaranSingh-if1vp 5 ай бұрын
Chanduri saab bande vadiya ne ....dalewal te padhare ne kisana da berha gerk krna c es baar eh changa chanduri ne support kiti
@ArshdeepSingh..
@ArshdeepSingh.. 5 ай бұрын
Par dalewaal te Pandher, baki rajewal te ugraha nalo change ne
@jattwaad5263
@jattwaad5263 5 ай бұрын
Jrur ikathe ho k kise v tra nl howo pr howo ikathe
@vijayrana5135
@vijayrana5135 5 ай бұрын
Framer leaders are rich commission agents
@tejinder7
@tejinder7 5 ай бұрын
Msp har fasal te ni honi chaidi.. kisaana nu fasal di quality dekh ke paise dene chaide ne..aj kall jo kisan vech rahe ne ohna ch 90% jehar hunda.. te je har fasal te msp milan lag gyi tn socho mandi ch aun to baad grain da ki rate hou sabjiyan da ki rate hou ? Jeda Greeb banda o rotti kitho khau ?
@user-xt1es2tl7z
@user-xt1es2tl7z 5 ай бұрын
Chaduni saab ji kisana nu ta har jaga chona ta apna umidwar khada karna chida hann
@Gurmeetkaurarhi-jq2pm
@Gurmeetkaurarhi-jq2pm 5 ай бұрын
Beanti hai ki ekhte ho jao ekta vitch hi jit hundi hai
@user-er5pv2nf3y
@user-er5pv2nf3y 5 ай бұрын
Khalisstan, banao,, ajadi, hi, hal, gulam, deas, nal, eda, hi, thasesdad, huda, khalisstan, da, tharna, lao
@baljitbains471
@baljitbains471 5 ай бұрын
Let’s go together Eketa vich dam h
@kuldipsingh-ok6kg
@kuldipsingh-ok6kg 5 ай бұрын
Desh vicho bjp hi khtam ho jave ta kisaana majdoora te desh da kuch changa ho skda
@newindiamotorschabbra3994
@newindiamotorschabbra3994 5 ай бұрын
All kissan must must come and unite.... System as created Difference in Between kissan.....if Andolan fails Big Dent on All india kissan.... All youtuber must take initiative to unite Kissan.... After seeing Arrangements of system to Destroy Andolan i think Kissan lover's connot sleep in night...
@jagwantsingh7921
@jagwantsingh7921 5 ай бұрын
ਤੁਸੀ ਜਿਤੇ ਅਦੋਲਨ ਦੀ ਮਿਟੀ ਪਲੀਤ ਕੀਤੀ ਹੈ
@papisingh5515
@papisingh5515 5 ай бұрын
Je sistam chang karna hai to sistam me aa na pavega
@Singhsingh-vh7hw
@Singhsingh-vh7hw 5 ай бұрын
Kg media bhand sarkar bare kyu nahi bolda
@ujjagarsingh36
@ujjagarsingh36 5 ай бұрын
miljul jeet sakde ho
@chananrayat7267
@chananrayat7267 5 ай бұрын
It is very unfortunate for Dallewal and Pandher to bycoot political kisaan. Political peoples are ruling us and you wanted to be unpolitical is unwise decisions. In 1947 our leaders were unwise politicians. We did not get anything after too much bloodshed. Leaders care for you only to secure their political power. Waheguru ji give some political sense to our leaders. We do not wanted to see the death of our youth. Waheguru ji.
@ArshdeepSingh..
@ArshdeepSingh.. 5 ай бұрын
Punjab Wale political farm leader fuddu c, jiwe k rajewal
@billydhaliwal6860
@billydhaliwal6860 5 ай бұрын
Chaduni sir galt aa
@LuckySingh-rk8sl
@LuckySingh-rk8sl 5 ай бұрын
Saram kr charuni,apne personal jhagde chad k ikathe hon da time h
@rupindersingh3769
@rupindersingh3769 5 ай бұрын
Media vle de mo Kala krne chide a
@daljeetsingh804
@daljeetsingh804 5 ай бұрын
sare kathe hojo marjo aa pander te dalewal ch vi akdh bhut vadhgi a kio nai blaunde dujia jathebandian nu
@lifeofanoldmanbyrambakshi4615
@lifeofanoldmanbyrambakshi4615 5 ай бұрын
Sir kissans are very wrong first non kissan people of Punjab donot support kissans also so much bhaiyas are in Punjab and they have votes t
@rupindersingh3769
@rupindersingh3769 5 ай бұрын
Ja Gurmeet agge ardas krde Phir kisaan Delhi Chl jna c akal takht te kiti ardas te krke a kite sikha nl
@rupindersingh3769
@rupindersingh3769 5 ай бұрын
Tu 🥄🥄🥄🥄🥄 direct kha de akal takht te ardas de koye mtlb nhi a
@rajwantsingh2523
@rajwantsingh2523 5 ай бұрын
ਇਸ ਤਰ੍ਹਾਂ ਲੱਗ ਰਿਹਾ ਹੈ ਕਿ ਡੱਲੇਵਾਲ, ਪੰਧੇਰ ਤੇ ਲੱਖਾ ਸਰਕਾਰ ਨਾਲ ਮਿਲੇ ਹੋਏ ਹਨ।
@jujharsingh9320
@jujharsingh9320 5 ай бұрын
Dallewal and pandher hankare bande ne
@karantkadmehkma775
@karantkadmehkma775 5 ай бұрын
Sahab bilkulna najayo
@karantkadmehkma775
@karantkadmehkma775 5 ай бұрын
Pander dalewal hamkari nay
@shivasoi5013
@shivasoi5013 5 ай бұрын
Mr chruni tussi bahut vade deshdrohi kisan virodhi ho.
@Leigonyt10
@Leigonyt10 5 ай бұрын
Dhalewal te pandher rss de bnde ne bai je sche hunde ta skm nal reh ke chlde te nahi ehna ne agge Jan di call kiti police te sahmne leja ke khade krta ki mari jave police ehna de ik var vi agge Jan di call ni diti te app meetinga krde rahe bss moral down krna punjabia de
@TheMrBasuita
@TheMrBasuita 5 ай бұрын
🙏🙏
What it feels like cleaning up after a toddler.
00:40
Daniel LaBelle
Рет қаралды 92 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН
Show with Rajinder Singh Sidhu | Ram Rahim | EP 473 | Talk with Rattan
41:39
What it feels like cleaning up after a toddler.
00:40
Daniel LaBelle
Рет қаралды 92 МЛН